Prime Focus (2356) || 1 ਹੋਰ MLA ਹੋਇਆ ਗੁੱਸੇ ਕੌਣ ਚਲਾਉਂਦਾ ਸਰਕਾਰ ? , ਵੱਡੇ ਬਾਦਲ ਦੇ ਯਾਰ ਕੀ ਬੋਲੇ ?

Поделиться
HTML-код
  • Опубликовано: 12 сен 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 167

  • @harwindersingh-zi7sg
    @harwindersingh-zi7sg 20 дней назад +10

    Guest faculty ਦੀ ਗੱਲ ਰੱਖਣ ਲਈ ਬਹੁਤ ਬਹੁਤ ਧੰਨਵਾਦ ਅਸੀਂ ਇਕ ਗੱਲ ਇਹ ਹੈ ਕਿ ਸਾਡੇ ਵਿਚੋਂ ਇਕ ਵੀ ਅਵੇ ਦਾ ਬੰਦਾ ਨਹੀਂ ਹੋ ਯੋਗਤਾ ਪੂਰੀ ਨਾ ਕਰਦਾ ਹੋਵੇ ਹਰ ਬੰਦਾ ਪੰਜਾਬੀ ਯੂਨੀਵਰਸਿਟੀ,UGC, ਪੰਜਾਬ ਸਰਕਾਰ ਦੀਆ ਸਾਰੀਆ ਸਰਤਾ ਪੂਰੀਆ ਕਰਦੇ ਹਨ ਜੀ।

  • @deepbrar.
    @deepbrar. 20 дней назад +22

    ਅੱਖਰ... ਅੱਖਰ ਜੋੜ ਕੇ ਸ਼ਬਦ ਬਣਦੇ ਨੇ ਤੇ ਸ਼ਬਦਾਂ ਨਾਲ ਗੱਲਬਾਤ ਤੁਰਦੀ ਏ। ਸੁਚਾਰੂ ਸ਼ਬਦਾਂ ਦੀ ਵਰਤੋਂ ਨਾਲ ਮਾਂ ਬੋਲੀ ਪੰਜਾਬੀ ਦਾ ਮਾਣ ਵਧੇਗਾ। *ਸੁਚਾਰੂ ਸ਼ਬਦ ਓਹੀ ਜੋ ਗੁੱਸੇ ਚ ਵੀ ਸੰਭਲ ਕੇ ਬੋਲ਼ੇ ਜਾਣ ਤਾਂ ਕਿ ਚੰਗੇ ਰਾਬਤੇ ਵੀ ਕਾਇਮ ਰਹਿ ਸਕਣ...*

  • @harpreetsidhu4680
    @harpreetsidhu4680 20 дней назад +8

    ਗੈਸਟ ਫੈਕਲਟੀ ਪ੍ਰੋਫੈਸਰਾਂ ਦੀ ਗੱਲ ਕੀਤੀ ਗਈ ਹੈ ਜੀ ਬਹੁਤ ਬਹੁਤ ਧੰਨਵਾਦ। ਇਹ ਗੈਸਟ ਫੈਕਲਟੀ (ਕਾਂਸਟੀਚੁਐਂਟ ਕਾਲਜ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਪ੍ਰੋਫੈਸਰ UGC ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਸਾਰੇ ਦੇ ਸਾਰੇ। ਇਹਨਾਂ ਨਾਲ ਇਨਸਾਫ ਹੋਣਾ ਚਾਹੀਦਾ ਹੈ।

    • @jatindersingh-fj7vl
      @jatindersingh-fj7vl 20 дней назад +3

      ਸਰ ਜੀ ਪਰੀ ਖਾਲਸ ਪੰਜਾਬੀ ਲਿਖਿਆ ਕਰੋ ਨਾਂ ਪੰਜਾਬੀ ਯੂਨੀਵਰਸਿਟੀ ਪਰ ਵਿੱਚੇ ਅੰਗਰੇਜ਼ੀ ਭਾਸ਼ਾ ਵਾੜੀ ਹੈ ਪਤਾ ਨਹੀਂ ਲਗਦਾ ਆਮ ਪੰਜਾਬੀ ਪੜੇ ਬੰਦੇ ਨੂੰ ਕਸਚਿਉਟੀਊ ਦਾ ਮਤਲਬ ਕੀ ਹੈ
      ਪੰਜਾਬੀ ਲਿਖਣੀ ਹੈ ਤਾਂ ਪੁਰੀ ਅੰਗਰੇਜ਼ੀ ਲਿਖਣੀ ਹੈ ਤਾਂ ਪੁਰੀ ਅੰਗਰੇਜ਼ੀ

    • @jatindersingh-fj7vl
      @jatindersingh-fj7vl 20 дней назад +2

      ਕਾਸਟੀਚੁਅਐਟ

  • @ranimatharoo6324
    @ranimatharoo6324 20 дней назад +8

    CM sahib ਨੇ ਡੇਢ ਮਹੀਨਾ ਹੋ ਗਿਆ 20000 ਮਹੀਨਾ ਲੈਣ ਵਾਲੀ ਗੈਸਟ faculty ਨੂੰ ਧਰਨੇ ਤੇ ਬੈਠਾ ਰੱਖਿਆ। ਜਿਆਦਾ ਪ੍ਰੋਫੈਸਰ ਅਜਿਹੇ ਹਨ ਜਿਹਨਾਂ ਦਾ ਘਰ ਤੁਹਾਡੇ ਇਸ 20000 ਤੇ ਚਲਦਾ। ਜੁਲਾਈ ਅਤੇ ਅਗਸਤ ਦੀ salary ਨਹੀਂ ਆਉਣੀ ਓਹਨਾ ਦਾ ਘਰ ਕਿਵੇਂ ਚਲੇਗਾ।ਇਹ ਰੰਗਲਾ ਪੰਜਾਬ ਜੀ। ਧੰਨਵਾਦ ਬਾਠ ਸਾਹਿਬ

  • @LordHanumanji1
    @LordHanumanji1 20 дней назад +8

    ਪੰਜਾਬ ਸਰਕਾਰ ਸਿਹਤ ਸਿੱਖਿਆ ਅਤੇ ਰੋਜ਼ਗਾਰ ਦਾਰਾ ਨਾਅਰਾ ਲਾ ਕੇ ਸੱਤਾ ਵਿੱਚ ਆਈ ਸੀ। ਹੁਣ ਇਹ ਕੱਚੇ ਗੈਸਟ ਫੈਕਲਟੀ ਪ੍ਰੋਫੈਸਰਾਂ ਨੂੰ ਵੀ ਨੌਕਰੀ ਚੋਂ ਕੱਢ ਰਹੇ ਹਨ। ਜਦੋਂ ਕਿ ਦੱਸ ਦਈਏ ਕਿ ਸਾਰੇ ਗੈਸਟ ਫੈਕਲਟੀ ਪ੍ਰੋਫੈਸਰ ਪੰਜਾਬ ਸਰਕਾਰ ਅਤੇ ਯੂਜੀਸੀ ਨਿਯਮਾਂ ਦੇ ਅਨੁਸਾਰ ਆਪਣੀ ਯੋਗਤਾਵਾਂ ਪੂਰੀਆਂ ਕਰਦੇ ਹਨ। ਅਸਲ ਵਿੱਚ ਪੰਜਾਬ ਸਰਕਾਰ ਸਿੱਖਿਆ ਦੇ ਨਿੱਜੀਕਰਨ ਵੱਲ ਤੁਰੀ ਹੋਈ ਹੈ। ਇਸ ਦਾ ਖਾਮਿਆਜਾ ਪੰਜਾਬ ਸਰਕਾਰ ਨੂੰ ਜਮੀਨੀ ਚੋਣਾਂ ਵਿੱਚ ਭੁਗਤਣਾ ਪਵੇਗਾ। ਲੋਕ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਹੁਣ ਇਹਨਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦੇਣਾ ਕਿਸੇ ਨੇ।

  • @SukhwinderSingh-wq5ip
    @SukhwinderSingh-wq5ip 19 дней назад +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @jagdeepkaur178
    @jagdeepkaur178 20 дней назад +5

    Give justice to Guest Faculty

  • @deepbrar.
    @deepbrar. 20 дней назад +25

    ਇਮਾਨਦਾਰੀ ਨਾਲ ਜ਼ਿੰਦਗੀ ਜਿਊਣ ਵਾਲੇ ਇਨਸਾਨ ਜ਼ਿੰਦਗੀ ਵਿੱਚ ਘਾਟੇ ਤਾਂ ਜ਼ਰੂਰ ਖਾਂ ਲੈਂਦੇ ਨੇ, *ਪਰ ਉਨ੍ਹਾਂ ਨੂੰ ਇਸ ਗੱਲ ਦਾ ਸਕੂਨ ਸਾਰੀ ਉਮਰ ਜ਼ਰੂਰ ਰਹਿੰਦਾ ਹੈ ਉਨ੍ਹਾਂ ਨੇ ਕਦੇ ਕਿਸੇ ਦਾ ਹੱਕ ਨਹੀਂ ਖਾਂਦਾ*

  • @deepbrar.
    @deepbrar. 20 дней назад +18

    ਸੱਚ ਕੇਵਲ ਉਹਨਾ ਲੋਕਾਂ ਦੇ ਲਈ ਕੌੜਾ ਹੁੰਦਾ ਹੈ ‬
    ‪ *ਜਿਹੜੇ ਲੋਕ ਝੂਠ ਵਿੱਚ ਰਹਿਣ ਦੇ ਆਦੀ ਹੋ ਚੁੱਕੇ ਹਨ*

  • @harvinderkaur4436
    @harvinderkaur4436 20 дней назад +5

    ਬਾਠ ਸਾਹਿਬ ਤੇ ਸੰਧਾਵਾਲੀਆ ਸਾਹਿਬ ਧਰਨੇ ਤੇ ਬੈਠੇ ਗੈਸਟ ਫੈਕਲਟੀ ਅਧਿਆਪਕ ਸਾਰੇ ਦੇ ਸਾਰੇ eligible ਹਨ।

  • @Smilestudy-g2h
    @Smilestudy-g2h 20 дней назад +4

    Justice for guest faculty✊✊

  • @Kspatiala
    @Kspatiala 20 дней назад +6

    ਬਾਠ sahib ਗੈਸਟ ਫੈਕਲਟੀ ਅਸਿਸਟੈਂਟ ਪ੍ਰੋਫੈਸਰ UGC ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਇੱਕ ਵੀ ਅਜਿਹਾ ਬੰਦਾ ਨਹੀਂ ਜੋ ਯੋਗ ਨਾ ਹੋਵੇ ….ਸਰਕਾਰ ਨੇ IAS ਆਫ਼ਿਸਰ ਸਿਰ ਤੇ ਬਿਠਾ ਰਖੇ ਹਨ ਜਿਨ੍ਹਾਂ ਨੂੰ ਅਕਾਦਮਿਕ ਮੁਦਿਆ ਦੀ ਜਾਣਕਾਰੀ ਨਹੀਂ .ਉਹ ਵੀਸੀ K.K.ਯਾਦਵ ਵਾਰ ਵਾਰ ਸਾਡੇ prof.ਸਾਹਿਬਨ ਨੂੰ ਜਲੀਲ ਕਰ ਰਹੇ ਹਨ ਮੀਟਿੰਗ ਤੇ ਮੀਟਿੰਗ ਬੁਲਾ ਕੇ ਕਿ ਮੈਂ ਤਾਂ ਦੁਬਾਰਾ ਇੰਟਰਵਿਊ ਲੈਣੀ ਹੈ ਤੁਹਾਡੀ …ਇਹ ਕੈਸੀ ਜ਼ਿੱਦ ਹੈ ਸਰਕਾਰ ਤੋਂ IAS ਅਫਸਰ ਨੂੰ samjaya ਨਹੀਂ ਜਾ ਰਿਹਾ ਕਿ ਕਿਊ ਤੰਗ ਕੀਤਾ ਹੈ ਯੂਨੀਵਰਸਟੀ ਪ੍ਰੋਫੈਸਰ ਸਾਹਿਬਾਨ ਨੂੰ …ਸਰਕਾਰ ਵੀ ਸਮਝ ਲਵੇ .ਕਿ ਰੂੜੀਆਂ ਵੀ ਉਥੇ ਹਨ ਤੇ ਲੋਗ ਵੀ ਓਹੀ ਹਨ .ਪਿੰਡਾਂ ਪਿੰਡਾਂ ਰੋਸ ਦਾ ਸਾਹਮਣਾ ਕਰਨਾ ਪਊ BJP ਵਾਂਗ ਜਲੂਸ ਨਿਕਲੂ ਗਾ .ਚੋਣਾਂ ਨੇੜੇ ਹੀ ਹਨ ..ਰਾਹ ਨਹੀਂ ਮਿਲਣਾ ਜੇ ਜਨਤਾ ਨੂੰ ਤੰਗ ਕੀਤਾ ਤੁਸੀਂ ..ਜਨਤਾ ਅੱਕੀ ਫਿਰਦੀ ਆ

  • @SumitKumar-cd6ig
    @SumitKumar-cd6ig 20 дней назад +4

    ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਧਰਨੇ ਉੱਤੇ ਬੈਠੇ ਹੋਏ ਸਾਰੇ ਗੈਸਟ ਫੈਕਲਟੀ ਟੀਚਰ ਪੰਜਾਬ ਸਰਕਾਰ ਯੂਜੀਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਹਨ ਜੋ ਕਿ ਇੱਕ ਪ੍ਰੋਫੈਸਰ ਬਣਨ ਦੇ ਲਈ ਜਰੂਰੀ ਹਨ। ਇਸ ਨੂੰ ਦਰੁਸਤ ਕੀਤਾ ਜਾਵੇ।

  • @vishalsingla9973
    @vishalsingla9973 20 дней назад +4

    ਪੰਜਾਬ ਸਰਕਾਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕਾਰਪੋਰੇਟੀ ਅਥੌਰਟੀ ਨੇ ਉਚ ਸਿੱਖਿਆ ਬਰਬਾਦ ਕਰਨ ਦੀ ਪੂਰੀ ਵਾਹ ਲਾ ਰੱਖੀ ਹੈ। ਪੰਜਾਬ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਯੂਨੀਵਰਸਿਟੀ ਖ਼ੁਦ ਸਿੱਖਿਆ ਦਾ ਬੇੜਾ ਗਰਕ ਕਰਨ 'ਤੇ ਤੁਲੀ ਹੈ। ਕਾਰਨ ਸਾਫ ਹੈ ਸਰਕਾਰ ਪੂਰੀ ਤਰ੍ਹਾਂ ਪ੍ਰਾਈਵੇਟ ਸੈਕਟਰ ਦੀ ਹੈ ਯੂਨੀਵਰਸਿਟੀ ਸਰਕਾਰ ਦੀ ਕੱਠਪੁਤਲੀ ਹੈ। ਮਸਲਾ ਅਹੁਦਿਆਂ ਤੱਕ ਦਾ ਨਹੀਂ ਮਸਲਾ ਪ੍ਰਾਈਵੀਟੇਸ਼ਨ ਦਾ ਹੈ। ਜਿਸ ਦੇ ਏਜੰਡੇ 'ਤੇ ਸਿੱਖਿਆ ਤੇ ਸਰਕਾਰਾਂ ਦੇ ਮਾਡਲ ਤਿਆਰ ਹੋ ਰਹੇ ਨੇ। ਇਸ ਨੂੰ ਕਿਸਾਨੀ ਬਿਲਾਂ ਦੀ ਲਗਾਤਾਰਤਾ ਵਿਚ ਦੇਖਣਾ ਚਾਹੀਦਾ ਹੈ। ਆਖ਼ਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਥੌਰਟੀ ਆਪਣੀ ਨੈਤਿਕਤਾ ਤੋਂ ਕਿਉੰ ਗਿਰ ਗਈ ਹੈ? ਸਰਕਾਰ ਦਾ ਦੀਨ ਈਮਾਨ ਰਿਹਾ ਹੀ ਕੋਈ ਨਹੀਂ।
    ਪੰਜਾਬ ਵਿੱਚ ਨਿੱਜੀਕਰਨ ਬੰਦ ਕਰੋ।
    ਪ੍ਰੋਫੈਸਰਾਂ ਨਾਲ ਗਲਤ ਹੋ ਰਿਹਾ ਹੈ।
    ਸਿੱਖਿਆ ਨੂੰ ਸਨਮਾਨ ਦਿਓ।
    ਅਧਿਆਪਕਾ ਨੂੰ ਸਨਮਾਨ ਦਿਓ।
    ਗੈਸਟ ਪ੍ਰੋਫੈਸਰ ਯੋਗ ਹਨ।
    ਇਹਨਾਂ ਨੂੰ ਪੱਕੇ ਕਰੋ।

  • @amritpalkaursindhu5150
    @amritpalkaursindhu5150 20 дней назад +5

    Justice for Guest Faculty

  • @inderpreetdhaliwal-zb3kc
    @inderpreetdhaliwal-zb3kc 20 дней назад +5

    Justice for guest faculty Punjabi University Patiala

  • @gagandeepkaur2479
    @gagandeepkaur2479 20 дней назад +6

    ਸਰ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਹਨ ਅਧਿਆਪਕ, ਫੇਰ ਵੀ ਥੋੜੇ ਟਾਇਮ ਬਾਅਦ ਉਹਨਾਂ ਨੂੰ ਇੰਟਰਵਿਊ ਦੁਬਾਰਾ ਲੈਣ ਦਾ ਕਹਿ ਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ।

  • @literatureseries
    @literatureseries 20 дней назад +4

    ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੈਸਟ ਫੈਕਲਟੀ ਦੇ ਸਾਰੇ ਪ੍ਰੋਫੈਸਰ ਸਾਰੀਆ ਯੋਗਤਾਵਾਂ ਪੂਰੀਆਂ ਕਰਦੇ ਹਨ , ਐਮ. ਏ. + ਨੈਟ ਸਾਰੇ ਕੁਆਲੀਫਾਇਡ ਹਨ, ਬਹੁਤੇ ਐਮ. ਫਿਲ਼ , ਪੀ. ਐੱਚ. ਡੀ਼ ਹਨ। ਇਕ ਵੀ ਪ੍ਰੋਫੈਸਰ ਨੋਨ ਕੁਆਲੀਫਾਇਡ ਨਹੀ ਹੈ। ਮੁੱਦਾ ਚੁੱਕਣ ਲਈ ਧੰਨਵਾਦ

  • @ramandeepbrar6616
    @ramandeepbrar6616 20 дней назад +8

    ਧੰਨਵਾਦ ਤੁਹਾਡੇ ਚੈਨਲ ਨੇ ਪੰਜਾਬੀ ਯੂਨੀਵਰਸਿਟੀ ਦੇ ਕਾਲਜਾ ਦਾ ਮੁੱਦਾ ਚੁੱਕਿਆ ਸਾਰੇ ਗੈਸਟ ਫੈਕਲਟੀ Net PhD eligible ਹੈ ਪਰ Vice chancellor ਗੱਲ ਹੀ ਨਹੀਂ ਸੁਣ ਰਿਹਾ

  • @jasveerkaursidhu-pf3ze
    @jasveerkaursidhu-pf3ze 20 дней назад +4

    Justice for guest faculty

  • @GurmeetSingh-ms1hz
    @GurmeetSingh-ms1hz 20 дней назад +3

    ਪਰਮਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਜੀ ਭਲਾ ਹੀ ਭਲਾ ਪਰ ਜਿਲਾ ਮੋਗਾ ਕੋਟ ਈਸੇ ਖਾ ਤੋ ਨਾਨਕਸਰ ਤੱਕ ਸੜਕ ਬਹੁਤ ਖਰਾਬ ਹੈ ਉਸ ਦਾ ਨੀਂਹ ਪੱਥਰ ਰੱਖੇ ਨੂੰ ਦੋ ਸਾਲ ਹੋ ਗਏ ਇਸ ਸਰਕਾਰ ਤਾ ਨੀਂਹ ਪੱਥਰ ਵਾਲੀ ਹੈ।

  • @jagtarranu9217
    @jagtarranu9217 20 дней назад +5

    ਪੰਜਾਬੀ ਯੂਨੀਵਰਸਿਟੀ ਦੀ ਗੈਸਟ ਫੈਕਲਟੀ ਵਿੱਚੋਂ ਇੱਕ ਵੀ ਪ੍ਰੋਫੈਸਰ ਨੌਨ ਕੁਆਲੀਫਾਈਡ ਨਹੀਂ ਹੈ। ਜੇ ਕੋਈ ਇੱਕ ਨੂੰ ਵੀ ਨੌਨ ਕੁਆਲੀਫਾਈਡ ਲੱਭ ਦੇਵੇ ਤਾਂ ਅਸੀਂ ਧਰਨਾ ਚੁੱਕ ਲਵਾਂਗੇ।

  • @sarbvirsingh914
    @sarbvirsingh914 20 дней назад +3

    ਗੈਸਟ ਫੈਕਲਟੀ ਅਧਿਆਪਕਾਂ ਦੀਆਂ ਮੰਗਾਂ ਸਹੀ ਹਨ ਪੂਰੀਆਂ ਕੀਤੀਆਂ ਜਾਣ

  • @baldevjassar8059
    @baldevjassar8059 20 дней назад +6

    *🙏❣️ਅੱਜ ਦਾ ਵਿਚਾਰ❣️🙏*
    *ਲੋਕੀ ਇਨਸਾਨ ਦੇ ਨਹੀਂ ਪੈਸਿਆਂ ਦੇ ਰਿਸਤੇਦਾਰ ਨੇ,ਜੇ ਤੁਹਾਡੇ ਕੋਲ ਪੈਸੇ ਨਹੀਂ !ਤਾਂ ਲੋਕ ਰਿਸ਼ਤਾ ਛੱਡਣ ਲੱਗ ਜਾਂਦੇ ਨੇ!ਜੇਕਰ ਪੈਸਾ ਹੈ!ਫਿਰ ਰਿਸ਼ਤੇ ਦਾਰੀਆ ਕੱਢਣ ਲੱਗ ਜਾਦੇ ਨੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕਾ ਖ਼ਾਲਸਾ 🚩*

  • @jassikaur2019
    @jassikaur2019 20 дней назад +1

    ਧੰਨਵਾਦ ਸਰ ਤੁਸੀਂ ਗੈਸਟ ਫੈਕਲਟੀ ਦਾ ਮੁੱਦਾ ਚੁੱਕਿਆ . ਬਿਲਕੁਲ ਬੁੱਢੇ ਨਾਲੇ ਦੇ ਕੇਸ ਚ ਜਿਸ ਤਰ੍ਹਾਂ ਅਫਸਰਸ਼ਾਹੀ ਕੰਮ ਨਹੀਂ ਕਰ ਰਹੀ ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦਾ ਕਾਰਜਕਾਰੀ ਵੀ.ਸੀ. ਕੇ.ਕੇ .ਯਾਦਵ ਤਾਨਾਸ਼ਾਹੀ ਕਰ ਰਿਹਾ ਪਰ ਸੁਆਲ ਇਹ ਪੈਦਾ ਹੁੰਦਾ ਕਿ ਸਾਡਾ ਮੁੱਦਾ ਸਿਖਿਆ ਮੰਤਰੀ ਕੋਲ ਚਾਰ ਪੰਜ ਵਾਰ ਜਾ ਚੁਕਿਆ. ਪ੍ਰੋ. ਬਲਜਿੰਦਰ ਕੌਰ , ਚੀਮਾ ਸਾਹਿਬ, ਸਿਹਤ ਮੰਤਰੀ ਜੀ, ਸੰਧਵਾਂ ਜੀ' ਗੁਰਦਿੱਤ ਸੇਖੋਂ ਜੀ, ਪਠਾਣਮਾਜਰਾ ਜੀ, ਧਰਮਵੀਰ ਗਾਂਧੀ ਜੀ, ਗੁਰਲਾਲ ਘਨੌਰ ਜੀ,ਬਲਤੇਜ ਪੰਨੂ ਜੀ , ਪ੍ਰਿੰਸੀਪਲ ਬੁਧ ਰਾਮ ਜੀ,ਮੁੱਖ ਮੰਤਰੀ ਦੇ ਮਾਤਾ ਜੀ ਤੇ ਹੋਰ ਕਈ ਐਮ .ਐਲ.ਏ ਸਾਹਿਬਾਨ ਕੋਲ ਜਾ ਚੁਕਿਆ. ਕਾਰਨ ਦੋ ਹੀ ਹਨ ਜਾਂ ਤਾਂ ਪੰਜਾਬ ਸਰਕਾਰ ਅਫਸਰ ਸਾਹਿਬਾਨ ਤੋਂ ਆਪਣੀ ਸਹੀ ਗੱਲ ਮਨਵਾਉਣ ਦੇ ਕਾਬਿਲ ਨਹੀਂ ਜਾ੍ਂ ਉਹ ਜਾਣ ਬੁੱਝ ਕੇ ਉਚੇਰੀ ਸਿੱਖਿਆ ਦੇ ਘਾਣ ਤੇ ਤੁਲੀ ਹੋਈ ਹੈ. ਇਕ ਗੱਲ ਹੋਰ ਸਪੱਸ਼ਟ ਕਰਨਾ ਚਾਹੁੰਦੇ ਹਾਂ ਸਾਡੇ ਪ੍ਰੋ. ਸਾਹਿਬਾਨ ਚੋ ਇੱਕ ਵੀ ਜਣਾ ਨਹੀਂ ਇਹੋ ਜਿਹਾ ਜਿਸਦੀ ਯੋਗਤਾ ਪੂਰੀ ਨਹੀਂ .ਇਹ ਗੱਲ ਅਥਾਰਟੀ ਤੇ ਵੀ.ਸੀ ਸਾਹਿਬ ਤੋਂ ਵੱਧ ਕੋਈ ਨਹੀਂ ਜਾਣਦਾ. ਸਾਡੇ ਨਾਲ ਜਾਣ ਬੁੱਝ ਕੇ ਧੱਕਾ ਕੀਤਾ ਜਾ ਰਿਹਾ . ਮੁੱਖ ਮੰਤਰੀ ਜੀ ਪਤਾ ਨੀ ਕਿਹੜੀ ਨੀੰਦਰ ਸੁੱਤੇ ਹੋਏ ਨੇ.

  • @jasveerkaursidhu-pf3ze
    @jasveerkaursidhu-pf3ze 20 дней назад +3

    Guest faculty zindabad

  • @daljitsingh7980
    @daljitsingh7980 20 дней назад +5

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @jspawaar675
      @jspawaar675 20 дней назад

      ਸੱਤ ਸ੍ਰੀ ਅਕਾਲ ਜੀ ਸੰਧੂ ਸਾਹਿਬ ਜੀ

  • @shahbazsingh9366
    @shahbazsingh9366 20 дней назад +5

    Guest faculty dee Parvaangi jaari karro...

  • @SewakSingh-po6nk
    @SewakSingh-po6nk 20 дней назад +1

    ਜ਼ਮੀਨੀ ਸਚਾਈ ਇਹ ਹੈ ਕਿ ਜਿੰਨੀ ਵੱਡੀ ਸਫੈਦ ਪੋਸ਼ ਬੇਰੁਜ਼ਗਾਰਾਂ ਦੀ ਫੌਜ ਹੈ , ਕੀ ਕੋਈ ਸਰਕਾਰ ਭਾਵੇਂ ਜਿੰਨੀ ਗੰਭੀਰ, ਜੁਮੇਵਾਰ ਅਤੇ ਇਮਾਨਦਾਰ ਹੋਵੇ ਸਾਰਿਆਂ ਨੂੰ ਸਰਕਾਰੀ ਨੌਕਰੀਆਂ ਸਕਦੇ ਹਨ???? ਹਵਾਈ ਗੱਲਾਂ , ਧਰਨੇ ਅਤੇ ਮੁਜ਼ਾਹਰਿਆਂ ਨਾਲ ਨੌਕਰੀਆਂ ਨਿਕਲ ਅਤੇ ਮਿਲ ਸਕਦੀਆਂ ਹਨ???? ਕੀ ਕਿਸੇ ਦਿਹਾੜੀਦਾਰ ਕਾਮੇ ਨੇ ਕਦੇ ਸਰਕਾਰੀ ਨੌਕਰੀ ਅਤੇ ਕੋਈ ਮਦਦ ਮੰਗੀ ਹੈ?????? ਕਦੇ ਕਿਸੇ ਨੇ ਸੋਚਿਆ ਹੈ ਕਿ ਉਸਦਾ ਪਰਿਵਾਰ ਕਿਵੇਂ ਗੁਜ਼ਾਰਾ ਕਰਦਾ ਹੈ?????? ਕਦੇ ਕਿਸੇ ਪ੍ਰੋਫੈਸ਼ਨਲ ਮੁਜ਼ਾਹਰਾ ਕਾਰੀਆਂ ਨੇ ਬਹੁਗਿਣਤੀ ਕਾਮਿਆਂ ਬਾਰੇ ਕੋਈ ਕਾਰਵਾਈ ਕੀਤੀ ਹੈ????? ਸਵਾਲ ਕੌੜੇ ਹਨ ਪਰ ਜਵਾਬ ਤਾਂ ਦੇਣੇ ਹੀ ਪੈਣਗੇ?????

  • @Goldenpunjab2024
    @Goldenpunjab2024 20 дней назад +8

    ਹੁਣ ਤਾਂ ਆਮ ਲੋਕ ਵੀ ਕਹਿਣ ਲੱਗ ਪਏ ਨੇ ਕਿ ਬਦਲਾਅ ਵਾਲੀ ਸਰਕਾਰ ਦਾ ਬ ਦ ਲ ਾ ਅ ਬੌਦਲਿਆ ਫਿਰਦਾ ਏ,

  • @sarbvirsingh914
    @sarbvirsingh914 20 дней назад +3

    ਵੀਰ ਜੀ ਇਨ੍ਹਾਂ ਅਧਿਆਪਕਾਂ ਵਿੱਚ ਕੋਈ ਅਯੋਗ ਨਹੀਂ 100 percent ਸਰਕਾਰ ਦੀਆਂ, UGC ਅਤੇ ਯੂਨੀਵਰਸਿਟੀ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਜੀ। ਕਿਰਪਾ ਕਰਕੇ ਆਪਣੀ ਜਾਣਕਾਰੀ ਨੂੰ ਸੋਧ ਕੇ ਪੇਸ਼ ਕਰ ਦੇਵੋ ਜੀ।

  • @vipangoyal893
    @vipangoyal893 20 дней назад +8

    ਬਾਠ ਸਾਹਿਬ ਪਟਿਆਲਾ ਯੂਨੀਵਰਸਿਟੀ ਵਿੱਚ ਬੈਠੇ ਸਹਾਇਕ ਪ੍ਰੋਫੈਸਰ ਗੈਸਟ ਫੈਕਲਟੀ ਸਾਰੇ ਦੇ ਸਾਰੇ ਹੀ ਪੰਜਾਬ ਸਰਕਾਰ, ਯੂਨੀਵਰਸਿਟੀ ਤੇ UGC ਦੀਆਂ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ ਹਨ।

  • @jatindersingh-fj7vl
    @jatindersingh-fj7vl 20 дней назад +3

    ਬਾਠ ਸਾਹਿਬ
    ਸਾਡੇ ਪੰਜਾਬੀ ਲੋਕ ਨਾ ਤਾਂ ਪੰਜਾਬੀ ਚੰਗੀ ਤਰ੍ਹਾਂ ਬੋਲਦੇ ਨਾ ਲਿਖ਼ਦੇ ਮਤਲਬ ਬੋਲਣ ਲੱਗਿਆਂ ਵਿੱਚੇ ਅੰਗਰੇਜ਼ੀ ਬੋਲੀ ਜਾਣਗੇ ਇਸੇ ਤਰ੍ਹਾਂ ਲਿਖਣ ਲੱਗਿਆਂ ਪੰਜਾਬੀ ਵਿੱਚ ਹੀ ਅੰਗਰੇਜ਼ੀ ਲਿਖੀ ਜਾਂਦੇ ਮਤਲਬ ਭਾਸ਼ਾ ਵਿਗਾੜਤੀ ਅੱਜ ਦੇ ਬੱਚਿਆਂ ਨੇ

  • @Kspatiala
    @Kspatiala 20 дней назад +3

    ਬਾਠ sahib ਤੁਹਾਨੂੰ ਗਲਤ ਜਾਣਕਾਰੀ ਵੀ ਹੋ ਸਕਦਾ provide ਕੀਤੀ gyi ਹੋਵੇ ਯੂਨੀਵਰਸਿਟੀ authority ਵਲੋ .. Please ਇਸ reoprt ਨੂੰ ਦੁਬਾਰਾ ਤੋਂ ਦਰੁਸਤ ਕਰਕੇ ਜਨਤਾ ਤੇ ਸਰਕਾਰ ਨੂੰ ਦੱਸੋ ਜੇ ਮੁੱਖਮੰਤਰੀਗੱਲ ਸੁਣ ਲਵੇ ਗੈਸਟ ਫੈਕਲਟੀ ਦੀ ਆਵਾਜ਼ …ਇੰਨਾ ਨੇ ਸ਼ਰਮ ਲਾਹ ਰੱਖੀ ਆ ਯਰ…ਇਕੱਲਾ ਇਕੱਲਾ ਡਾਕੂਮੈਂਟ ਹੈ ਯੂਨੀਵਰਸਟੀ ਕੋਲ sada

  • @deepbrar.
    @deepbrar. 20 дней назад +6

    ਕਾਲੀਆਂ ਮੁਰਗੀਆਂ ਚਿੱਟੇ ਅੰਡੇ ਦੇਣ ਲੱਗ ਪਈਆਂ

  • @deepbrar.
    @deepbrar. 20 дней назад +8

    ਔਰਤ ਦੀ ਕੀਤੀ ਇੱਜ਼ਤ ਅਤੇ ਗੁਰੂ ਘਰ ਟੇਕਿਆ ਮੱਥਾ ਇੱਕ ਬਰਾਬਰ ਹੈ,
    *ਇਸ ਲਈ ਔਰਤ ਦਾ ਸਤਿਕਾਰ ਕਰੋ,ਕਦੇ ਵੀ ਕੋਈ ਮਾੜਾ ਬੋਲ ਨਾ ਬੋਲੋ*

    • @sukhpalsingh4723
      @sukhpalsingh4723 20 дней назад +2

      ਬਹੁਤ ਵਧੀਆ ਜੀ,, ਕਾਸ਼ ਸਾਰੇ ਲੋਕਾਂ ਦਾ ਸੁਭਾਅ ਐਸਾ ਬਣਜੇ, ਕਿਉਂਕੇ ਔਰਤ ਦਾ ਸਤਿਕਾਰ, ਕਰਨਾ ਹੀ ਰੱਬ ਦਾ ਸਤਿਕਾਰ ਹੈ,

    • @deepbrar.
      @deepbrar. 18 дней назад

      @@sukhpalsingh4723 😍🙏 ਜੀ

  • @BalramDhaliwal-rb7no
    @BalramDhaliwal-rb7no 20 дней назад

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤

  • @sarbvirsingh914
    @sarbvirsingh914 20 дней назад +1

    ਬਦਲਾਅ ਦੇ ਨਾਂ ਤੇ ਯੋਗ ਕਰਮਚਾਰੀਆਂ ਨੂੰ ਬਾਹਰ ਕਢਿਆ ਜਾ ਰਿਹਾ ਹੈ।

  • @SsK-mh6ml
    @SsK-mh6ml 20 дней назад +1

    ਸੰਧਾਵਾਲੀਆ /ਬਾਠ ਸਾਹਿਬ SSA ਮਲਾਜਮਾ /ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਵੀ ਸਰਕਾਰ ਦੀਆਂ ਅੱਖਾਂ ਖੋਲ ਦਿਓ ਕੋਈ ਮਹਿੰਗਾਈ ਭੱਤਾ ਨਹੀਂ ਕੋਈ pay ਕਮਿਸਨ ਦਾ ਬਕਾਇਆ ਨਹੀਂ ਕ੍ਰਿਪਾ ਕਰੋ ਜੀਂ l ਧੰਨਵਾਦ

  • @rajindersingh1387
    @rajindersingh1387 20 дней назад +1

    ਕੀ ਹਾਲ ਨੇ ਜੀ ਸਾਰੇ ਵੀਰਾਂ ਦੇ

  • @jasantoor5038
    @jasantoor5038 20 дней назад +1

    ਪ੍ਰਾਇਮ ਏਸ਼ੀਆ ਦੇਖ ਰਹੇ ਸਾਰੇ ਹੀ ਪਰਿਵਾਰ ਨੂੰ ਜਗਤਾਰ ਸਿੰਘ ਤੂਰ ਵਲੋਂ ਸਤਿ ਸੀ੍ ਅਕਾਲ ਜੀ

  • @jspawaar675
    @jspawaar675 20 дней назад +1

    ਸੀਚੇਵਾਲ ਜੀ ਨੇ ਇਹ ਮੈਪ ਤਿਆਰ ਪਹਿਲਾਂ ਕੀਤਾ ਸੀ ਪਰ ਹੁਣ ਤਾਂ ਅਗਲੇ ਨੂੰ ਰਾਜ ਸਭਾ ਮੈਂਬਰ ਬਣਾ ਦਿੱਤਾ ਗਿਆ ਹੈ ਜੀ ਪਰ ਹੁਣ ਉਹ ਕਿਵੇਂ ਬੋਲ ਸਕਦਾ ਹੈ ਜੀ 😂😂😂😂😂😂

  • @HarbansSingh-pc7fc
    @HarbansSingh-pc7fc 20 дней назад +2

    ਕੋਈ ਵੀ ਹੱਲ ਕਿਵੇਂ ਹੋਵੇਗਾ, ਜਦੋਂ ਹਰ ਜਗ੍ਹਾ ਗੁਰੂ ਸਾਹਿਬ ਜੀ ਦੇ ਸ਼ਬਦ,ਕੂੜ ਫਿਰੇਂ ਪ੍ਰਧਾਨ ਵੇ ਲਾਲੋ,, ਜੀ ਦੇ ਮਾਹਾਂ ਵਾਕ,ਹਰ ਜਗ੍ਹਾ ਸੱਚ ਹੋ ਰਿਹਾ ਹੈ।। ਕੋਈ ਵੀ ਸੱਚ ਉਤੇ ਪਹਿਰਾ ਦੇਣ ਲਈ ਤਿਆਰ ਨਹੀਂ ਹੈ 😢😢😢😂

  • @jarnailsingh9949
    @jarnailsingh9949 20 дней назад +2

    671st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @BalkerDhanday
    @BalkerDhanday 20 дней назад

    ਪਾਣੀ ਤਾਂ ਤੂੜੀ ਪਰੇ ਕਰਕੇ ਬਹੁਤ ਵਾਰੀ ਪਾ ਕੇ ਕੰਮ ਚਲਾਇਆ ਪਰ ਪੀਣੀ ਛੱਡ ਦਿੱਤੀ ਪਰ ਤੁਸੀਂ ਪਿਛਲਾ ਸਮਾਂ ਯਾਦ ਕਰਵਾਤਾ ਵੀਰੋਂ 🤏🤏🤏👌👌👍👍

  • @raghwirjammu1165
    @raghwirjammu1165 20 дней назад +2

    Always a good program

  • @SumanRajora-rz9mn
    @SumanRajora-rz9mn 20 дней назад +5

    Sir, All guest faculty professors are eligible as per UGC, Punjab Government rules but still they are in problem created by IAS KK Yadav and Harjot Bains

  • @rajindersingh1387
    @rajindersingh1387 20 дней назад +1

    ਸਿਰੇ ਵਾਲੀ ਗੱਲ ਦਾਰੂ ਦੀ ਕਿਆ ਬਾਤ ਸੀ ਬਿਲਕੁਲ ਸੱਚ ਕਹੀਂ ਜੀ

  • @gurlalvirk9900
    @gurlalvirk9900 20 дней назад +1

    ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ

  • @rupaligarg7406
    @rupaligarg7406 20 дней назад +3

    Thnku for sharing the news regarding guest faculty but I want to tell that all the guest faculty are fully eligible.

  • @ParamjeetKaur-wd4qc
    @ParamjeetKaur-wd4qc 20 дней назад

    ❤❤ਧੰਨਵਾਦ ਜੀ ਸਾਰਿਅਾ ਦਾ❤❤

  • @inderpreetdhaliwal-zb3kc
    @inderpreetdhaliwal-zb3kc 20 дней назад +6

    Guest faculty’s recruitment procedure is as per the rules of regular professors but then also they are paid less than basic pay. More worst is decision of re interview which is against the rules of university itself.
    limitation of this VC’s order is most of candidates will be replaced.
    Where they will go ??
    Instead of taking one step forward they are going backwards.

  • @JaswinderSingh-ox2vv
    @JaswinderSingh-ox2vv 20 дней назад +1

    Bath sahib Ludiana PAU university ਦੇ 80 percent Professor Ac Rooms ਵਿਚ ਬੈਠ ਕੇ ਪੇਪਰ Publish /Research ਕਰਦੇ ਹਨ ਜੋ ਕਿ practical ਰੂਪ ਵਿਚ ਖੇਤਾ ਵਿਚ ਵਧੀਆ ਖੇਤੀ ਲਈ ਢੁਕਵੀ ਨਹੀ ਹੁੰਦੀ ।mera ਨਿਜੀ ਤਜਰਬਾ ਹੈ ਕਿ PAU ਕਿਸਾਨ ਮਾਰੂ ਨੀਤੀ ਆ ਤੇ ਚਲ ਰਿਹਾ ਹੈ ।ਧਿਆਨ ਦੇਣ ਦੀ ਲੋੜ ਹੈ

  • @jagdeepkaur178
    @jagdeepkaur178 20 дней назад +4

    Guest facility assistant professor are fully qualified faculty

  • @user-ot7ls3jw7x
    @user-ot7ls3jw7x 20 дней назад +1

    My favorite program g

  • @harpalrana4042
    @harpalrana4042 20 дней назад

    ਤੁਸੀਂ ਚੌਕੀਦਾਰੀ ਵਾਲੀ ਡਿਊਟੀ ਤਾਂ ਬਹੁਤ ਵਧੀਆ ਕਰਦੇ ਆ👌👍👍

  • @gagandeepkaur2479
    @gagandeepkaur2479 20 дней назад +5

    Sir guest faculty teacher's ne apni adhi umar M.phill,Ph.D karn ch lga diti fir v ohna nu bhut ghat pay te job mili ... job miln to badh v thode tym badh dowara interview da pressure....is nal saaf ho reha sir v higher education di koi value nhi

  • @balvindersingh4923
    @balvindersingh4923 20 дней назад +2

    ਸੰਧਾਂਵਾਲੀਆਂ ਸਾਹਿਬ ਲੱਗਦੈ ਛਾ਼ਮਂ ਨੂੰ ਘੂੱਟ ਲਾੳਂਦੇ ਨੇ

  • @sndmhsjsms
    @sndmhsjsms 20 дней назад

    Waheguru ji 🙏🏼🙏🏼👍🏼👍🏼

  • @mohindersidhu4659
    @mohindersidhu4659 20 дней назад

    ਸਾਡੇ ਤਾਂ ਪ੍ਰਾਇਮਰੀ ਸਕੂਲ ਵਿੱਚ 60% ਟੀਚਰ ਘੱਟ ਹੈ।ਪਤਾ ਲੱਗਾ ਹੈ ਕਿ ਕਿਸੇ ਫੰਡ ਵਗੈਰਾ ਵਿੱਚੋਂ ਕੇਵਲ 1500 ਰੁਪਏ ਪ੍ਰਤੀ ਮਹੀਨਾ ਤੇ ਵਧੀਆ ਪੜ੍ਹੇ ਲਿਖੇ ਟੀਚਰ ਰੱਖੇ ਹੋਏ ਹਨ।ਸੋ ਇਸ ਸਮੱਸਿਆ ਵੱਲ ਧਿਆਨ ਦੇਣਾ ਕੀਹਦਾ ਕੰਮ ਐ? ਵਾਹਿਗੁਰੂ ਸੁਮੱਤ ਬਖ਼ਸ਼ੇ।

  • @GulbaharSingh-Bat
    @GulbaharSingh-Bat 18 дней назад +1

    ❤🎉
    🎉🎉

  • @amritpalkaursindhu5150
    @amritpalkaursindhu5150 20 дней назад +2

    Educationists should not be forced to be on mats, but should be sent to colleges to play their role in national development by their expertise

  • @ashmanisingla5119
    @ashmanisingla5119 20 дней назад +6

    Guest facility vich ik v bnda non eligible nhi aa ji sare ji ugc dyiaa guide line puriaa krde nye

  • @jarnailsinghbrarbhagtabhai894
    @jarnailsinghbrarbhagtabhai894 20 дней назад

    ਪ੍ਰਾਈਮ ਏਸ਼ੀਆ ਦੇ ਸਾਰੇ ਪਰਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏🙏🙏🙏🙏

  • @jasveerkaursidhu-pf3ze
    @jasveerkaursidhu-pf3ze 20 дней назад +2

    Sir puri guest faculty NET , PhD pass ,sare teacher qualified ne, UGC diya sariya sarta pura karde a

  • @majorcheema4004
    @majorcheema4004 20 дней назад +31

    ਕੰਗਣਾ ਨੂੰ ਪਤਾ ਹੈ ਕੇ ਏ ਪੰਜਾਬ ਵਾਲੇ ਲੋਕ ਐਨੇ ਸਿਆਣੇ ਨੇ ਕੇ ਏਹ ਮੇਰੀ ਫਿਲਮ ਦੀ ਪ੍ਰਮੋਸ਼ਨ free ਵਿੱਚ ਕਰ ਦੇਣ ਗੇ, ਉਸ ਨੇ ਜਾਣ ਬੁੱਝ ਕੇ ਪੋਸਟਰ ਵਿੱਚ ਭਿੰਡਰਾਂਵਾਲੇ ਦੀ ਫੋਟੋ ਲਗਾਈ ਕੇ ਰੌਲਾ ਪਾਉਣ, ਫਿਲਮ ਵਿੱਚ ਅਜਿਹਾ ਕੁਝ ਨਹੀਂ ਨਿਕਲਣਾ ਕੇ ਰੋਕ ਲੱਗ ਸਕੇ 🙏🏻🙏🏻

    • @gurmukhsingh708
      @gurmukhsingh708 20 дней назад +4

      ਬਿੱਲ ਕੁਲ ਸਹੀ ਹੈ ਜੀ ਰੌਲਾ ਪਾ ਪਾਂ ਕੇ ਫਿਲਮ ਨੂੰ ਸੁਪਰ ਹਿਟ ਕਰ ਦੇਂਦੇ ਨੇ ਓ ਵੀ ਫ੍ਰੀ ਵਿੱਚ

    • @Jattfarmerr78
      @Jattfarmerr78 20 дней назад +5

      ਜੇਕਰ ਫਿਲਮ ਵਿੱਚ ਸਿੱਖ ਕੌਮ ਨੂੰ ਅਤੇ ਸੰਤਾਂ ਦੇ ਕਿਰਦਾਰ ਨੂੰ ਨੀਵੇ ਪੱਧਰ ਹੋਵੇ ਜਾਂ ਹਿੰਦੂ ਧਰਮ ਦਾ ਕਾਤਲ ਦਿਖਾਇਆ ਹੋਇਆ ਫਿਰ ਬਾਅਦ ਵਿੱਚ ਰੋਲਾ ਪਾਉਣ ਦਾ ਕੀ ਫਾਇਦਾ ਹੋਣਾ ਕਿਉਕਿ ਕੰਗਣਾਂ ਤੋ ਸਿੱਖ ਕੋਮ ਵਾਰੇ ਅਤੇ ਪੰਜਾਬ ਵਾਰੇ ਚੰਗੀ ਸੋਚਣ ਦੀ ਜਾਂ ਚੰਗੇ ਸਬਦਾਂ ਦੀ ਆਸ ਕਿਵੇ ਕੀਤੀ ਜਾ ਸਕਦੀ ਹੈ ਫਿਰ ਫਿਲਮ ਵਿੱਚ ਸਿੱਖਾਂ ਨੂੰ ਚੰਗਾਂ ਕਦੇ ਵੀ ਨਹੀ ਵਿਖਾਗੀ

    • @navjotbrar7882
      @navjotbrar7882 20 дней назад

      Jattfarmerr78 bilkul sahi keha ji tusi, sap langan to baad lii kuttan da koi fayeda nahi.

    • @majorcheema4004
      @majorcheema4004 20 дней назад

      @@Jattfarmerr78 ਜੇ ਸਿੱਖ ਚੰਗੇ ਨੇ ਫਿਰ ਕਿਸੇ ਦੇ ਦਿਖਾਣ ਨਾਲ ਮਾੜੇ ਨਹੀਂ ਹੋ ਜਾਣੇ ਜੇ ਮਾੜੇ ਨੇ ਫਿਰ ਚੰਗੇ ਨਹੀਂ ਹੋ ਜਾਣੇ 🙏🏻

  • @shahbazsingh9366
    @shahbazsingh9366 20 дней назад +6

    Eh guest faculty over qualified hann means all are 100%qualified

  • @HARRYROMANA-on7vt
    @HARRYROMANA-on7vt 19 дней назад

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @balwindersingh5828
    @balwindersingh5828 20 дней назад

    Program karan wale dono viran nu satshri akal WAHEGURU Tuhadi Jorhi Sada Salamat Rakhe. Te tusi sada edan hi program karde raho

  • @GurdeepSingh-hd3qs
    @GurdeepSingh-hd3qs 20 дней назад

    Sat shri akal ji 🙏🙏 kolkata

  • @butabajwa3547
    @butabajwa3547 20 дней назад

    Good sir

  • @jagsirsingh4028
    @jagsirsingh4028 20 дней назад

    ਅਸੀਂ ਸਾਰੇ eligible te qualified ha g..

  • @inderpal1348
    @inderpal1348 20 дней назад

    Good 👍👍

  • @amanbrar273
    @amanbrar273 20 дней назад

    🙏🏻🙏🏻🙏🏻🙏🏻🙏🏻

  • @ChananSingh-p3w
    @ChananSingh-p3w 20 дней назад

    ਸਤਿ ਸ੍ਰੀ ਆਕਾਲ ਦੋਵਾਂ ਵੀਰਾਂ ਸਮੇਤ ਸਾਰੇ ਪ੍ਰੀਵਾਰ ਨੂੰ ਜੀ

  • @sukhdevchahal6894
    @sukhdevchahal6894 20 дней назад +1

    Ludhiana da Bhudha Nala and Patiala - Sangrur District da Ghaggar darya eh tan sarkari officers & politician vaste Gold mines ne. Ehna de incharge oh officers oh lagde ne jehre sambandat mantri de chahete hunde ne.

  • @devrajsalaria3333
    @devrajsalaria3333 20 дней назад

    Bahut wadhia jee discussion jee sandhawalia jee te baath sahib jee.ant vich zado swad jeha aan lagga ta tussi khatam kar ditta proghramme je. gal bilkul sahi hai jee Veg khanee nu koi importance nahin mildi te non veg with that jide tussi naa nahin lena hove ta jitho marzi barf le ayyo panni le ayyo jis marji jag vich le ayyo ta beh je beh ja ho jabdi hai, agreat programme in a village language

  • @jagseersinghgill5789
    @jagseersinghgill5789 20 дней назад +3

    ਹਰ ਗਲਤ ਕੰਮ 'ਚ ਅਫ਼ਸਰਸ਼ਾਹੀ ਅਤੇ ਪੁਲਿਸ ਅਧਿਕਾਰੀਆਂ ਦੀ ਬਰਾਬਰ ਦੀ ਜ਼ਿੰਮੇਵਾਰੀ ਤੈਅ ਹੋ ਕੇ ਸਜਾ ਨਿਸ਼ਚਿਤ ਹੋਣੀ ਚਾਹੀਦੀ ਹੈ।

  • @RAMANDEEPSingh-ml8ng
    @RAMANDEEPSingh-ml8ng 20 дней назад +1

    ਭਗਵੰਤ ਮਾਨ ਸੁਖਬੀਰ ਬਾਦਲ ਬਣ ਗਿਆ

  • @ManjitSingh-ey5gv
    @ManjitSingh-ey5gv 20 дней назад +2

    🙏🙏🙏🙏🥰🥰🥰🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @PunjabiExpress_PB13
    @PunjabiExpress_PB13 20 дней назад +1

    ਕੱਲ ਨੁ ਉਥੇ ਇਕੱਠ ਹੋਣਾ ਸੀ ਤਾਂ ਤੋੜਿਆ ਹੈ

  • @sidhudhurkotia9919
    @sidhudhurkotia9919 20 дней назад

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @Nanak-rc1go
    @Nanak-rc1go 20 дней назад

    ਨੀਂਹ ਪੱਥਰਾਂ ਦੇ ਇਤਿਹਾਸ ਨੂੰ ਲਿਖੇ ਜਾਂਦੇ। ਬਾਕੀ ਗੱਲਾਂ ਸਹੀ ਕੀਤੀਆਂ ਨੇ। ਅਫ਼ਸਰਾਂ ਦੀ ਰਿਸ਼ਵਤ ਬੰਦ ਕਰਾਂਤੀ , ਉਹ ਕੰਮ ਹੀ ਨੀ ਕਰ ਰਹੇ। ਸਭ ਹਾਣਦੇ ਨੇ। ਬਿਨਾ ਰਿਸ਼ਵਤ ਅਫਸਰ ਕੰਮ ਹੀ ਨੀ ਕਰ ਸਕਦੇ।

    • @Nanak-rc1go
      @Nanak-rc1go 20 дней назад

      ਲੋਕਾਂ ਦੇ ਲਿਫਾਫੇ ਕੋਣ ਰੋਕੇਗਾ , ਲੋਕ ਰਾਤਾ ਨੂੰ ਸੁੱਟ ਦਿੰਦੇ ਨੇ ।

    • @Nanak-rc1go
      @Nanak-rc1go 20 дней назад

      ਜੇ ਧਾਮੀ ਹੋਰਾ ਦੇ ਬੱਸ ਹੋਵੇ, 70% ਅਬਾਦੀ ਨੂੰ ਮਰਵਾ ਦੇਣ ।

  • @singh64cbi
    @singh64cbi 20 дней назад

    My personal experience of visiting PAU Ludhiana is that they don't have ready plans for viable agri projects for different size land holdings of less than 5 acres. Need is to identify village wise farmers having small lands to provide them technical support for profitable agriculture, supported by ready procurement on appropriate rates. Why Punjab is not adopting drip irrigation system?

  • @GurpreetKaur-lx9tp
    @GurpreetKaur-lx9tp 20 дней назад

    👌🙏🇩🇪♥️

  • @leviparrish2386
    @leviparrish2386 20 дней назад

    V.GOOD PROGRAM GOD BLESS 🙌

  • @NathaSingh-u7x
    @NathaSingh-u7x 20 дней назад

    AKALI PARTY ZINDABAD ❤
    SUKHBIR BADAL ZINDABAD ❤
    (NIHAL SINGH WALA)
    CANADA ❤🇨🇦🙏

  • @user-we6lv1fy1d
    @user-we6lv1fy1d 20 дней назад

    Sat Sri Akaal Sir. Now their is no pension for govt employees after retirement for new employees. So age limit to obtain govt. Jo
    b should be enhance or no bar.

  • @raghubirsingh691
    @raghubirsingh691 20 дней назад

    ਸਾਰੀਆਂ ਨੂੰ ਸਤਿ ਸ੍ਰੀ ਆਕਾਲ ਜੀ।

  • @Harkrishanlaal
    @Harkrishanlaal 20 дней назад

    🙏🌷⚘️☘️❤️

  • @KulwinderSingh-zv1tx
    @KulwinderSingh-zv1tx 20 дней назад

    Good morning g 🙏🌹🌹😊 Banga

  • @narinderjeetsingh3994
    @narinderjeetsingh3994 20 дней назад

    Sat Sri akaal to all 🙏🎈

  • @daljitsingh8044
    @daljitsingh8044 20 дней назад

    ਹੋ ਸਕਦਾ ਪੀਸੀ ਐਸ ਅਫਸਰ ਪਿੱਛਲੇ ਚਾਰ ਸਾਲਾਂ ਤੋਂ ਰਿਟਾਇਰ ਹੀ ਨਹੀਂ ਹੋਇਆ ਹੋਵੇ ਜਾਂ ਕੋਈ???

  • @jagdishpuri5366
    @jagdishpuri5366 20 дней назад +1

    Politics kinve politicians chhad sakde ne hun te you tube te bethe bande v apne agende de hisab naal he news pick karde ne Kis topic te roj gal karni hai kis topic nu chhad Dene hai beshak oh topic aam bandya naal kina v jurya hove

  • @user-mq2qy3ng7l
    @user-mq2qy3ng7l 20 дней назад

    ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ

  • @PremSingh-cp8px
    @PremSingh-cp8px 20 дней назад

    Good 22G

  • @JagtarGill-u1z
    @JagtarGill-u1z 20 дней назад

    Bath shiab ji and sandewala ji thanks

  • @BittuChambal-vl4hr
    @BittuChambal-vl4hr 20 дней назад

    Good job ❤❤❤❤❤❤

  • @narinderjeetkaur2918
    @narinderjeetkaur2918 20 дней назад

    🙏🙏

  • @sandhudhurasandhu5281
    @sandhudhurasandhu5281 20 дней назад

    Ok y B S