ਲੱਖ ਦਾਤਾ ਪੀਰ ਨੂੰ ਮੰਨਣ ਦਾ ਅਸਲ ਢੰਗ | Lakh Data Peer Kahani | Peer Nighe wala | Lala Wala peer

Поделиться
HTML-код
  • Опубликовано: 13 янв 2025

Комментарии • 237

  • @prabhpalsingh118
    @prabhpalsingh118 2 года назад +7

    ਅਰਦਾਸ ਪੀਰ ਲੱਖ ਦਾਤਾ ਜੀ ਦੀ ।। ਬਿਸਮਿੱਲਾ ਰਹਿਮਾਨ ਏ ਰਹੀਮ, ਯਾ ਇਮਾਮ ਸਖੀ ਸੁਲਤਾਨ, ਖਾੜੇ ਦੇ ਪਹਿਲਵਾਨ, ਦਾਤਾ ਜੀ ਕਰਨਾ ਮੁਸ਼ਕਿਲ ਆਸਾਨ, ਯਾ ਸਖੀ ਸੁਲਤਾਨ ਤੇਰੀ ਜੰਜ ਢੁਕੀ ਮੁਲਤਾਨ, ਹੂਰਾਂ ਮੰਗਲ ਗਾਉਂਦੀਆਂ ਆਣ ਢੋਡੇ ਖਾਣ, ਚੱਕਣ ਪੀਰਾਂ ਦੇ ਝੰਡੇ ਤੇ ਨਿਸ਼ਾਨ, ਅੱਲ੍ਹਾ ਵਾਲੀ ਕੁਲੇ ਨੂਰ, ਯਾਰ ਮੁਹੰਮਦ ਯਾਰ ਰਸੂਲ, ਤੇਰੀ ਕਿਸ਼ਤੀ ਤੇਰਾ ਪੂਰ, ਮੈਂ ਇਕੱਲਾ ਮੰਜਲ ਦੂਰ, ਪਾਰ ਲਗਾਣਾ ਆਪ ਹਜੂਰ, ਆਪ ਹਜੂਰ ਖੁਦਾ ਦੇ ਯਾਰ ਬੇੜਾ ਬੰਨੇ ਲਾਉਂਦੇ ਪੀਰ ਸਖੀ ਸਰਵਰ ਸੁਲਤਾਨ, ਬਿਸਮਿੱਲਾ ਰਹਿਮਾਨ ਏ ਰਹੀਮ, ਜਲ ਤੂੰ, ਜਲਾਲ ਤੂੰ, ਕੁਦਰਤ ਤੇ ਕਮਾਲ ਤੂੰ, ਭਾਰੀ ਪਈ ਤੇ ਯਾਰ ਤੂੰ, ਆਈ ਬਲਾ ਕੋ ਟਾਲ ਤੂੰ, ਲਾ ਇੱਲਾ ਕੀ ਕੋਠੜੀ, ਇੱਲ ਇੱਲਾ ਕਾ ਤੀਰ, ਔਖੇ ਵੇਲੇ ਬਹੁੜਦਾ ਸਖੀ ਅੱਲ੍ਹਾ ਦਾ ਵਜੀਰ, ਯਾ ਲੱਖ ਦਾਤਾ ਪੀਰ ਜੀ, ਤੋਂੜੋ ਕੁਫ਼ਰ ਦੀ ਜੰਜੀਰ, ਆਪਣੇ ਨਾਮ ਦੀ ਸ਼ਰਨ ਚ ਰੱਖਣਾ ਸਖੀ ਸੁਲਤਾਨ ਜੀ, ਭੌਣੀਆਂ ਪੂਰੀਆਂ ਕਰਨੀਆਂ, ਚਿਰਾਗ ਲੇਖੇ ਲਾਉਣੇ, ਸੰਗਤ ਵਲੋਂ ਲਿਆਂਦੀਆਂ ਭੇਟਾਂ, ਦੇਗਾ, ਨਿਆਜਾਂ, ਝੰਡੇ, ਚਾਦਰਾਂ, ਰੁਮਾਲੇ, ਪੁਸ਼ਾਕੇ ਆਪਣੀ ਦਰਗਾਹ ਵਿਚ ਕਬੂਲ ਕਰ ਲੈਣਾ ਜੀ, ਚਾਲੇ, ਚੌਂਕੀਆਂ ਮੰਜੂਰ ਕਰ ਲੈਣਾ, ਸੇਵਾ ਸਿਮਰਨ ਲੇਖੇ ਲਾਉਣਾ, ਕਾਰੋਬਾਰ ਦੇ ਵਿਚ ਵਾਧਾ ਪਾਉਣਾ ਜੀ, ਦੇਸ, ਪ੍ਰਦੇਸ ਸਹਾਇਤਾ ਕਰਨੀ ਜੀ, ਜਿਨਿ ਮੁਰਾਦੀ ਆਪ ਜੀ ਨੂੰ ਸੇਵਿਆ, ਪਿਤਾ ਜੀ, ਸੇਵਾ ਨੂੰ ਕਬੂਲ ਕਰ ਲੈਣਾ, ਆਸ ਮੁਰਾਦ ਪੂਰੀ ਕਰਨੀ ਜੀ, ਸੁਣਨਾ ਫਰਿਆਦ ਪੰਜ ਤਨ ਪਾਕ ਦੇ ਨਾਮ, ਸੁਣਨਾ ਅੱਲਾ ਦੇ ਨਾਮ, ਸੁਣਨਾ ਨਵੀ ਦੇ ਨਾਮ, ਸੁਣਨਾ ਨਾਮ ਰਸੂਲ ਦੇ, ਪੀਰ ਅਹਿਮਦ ਸਖੀ ਸੁਲਤਾਨ ਜੀ, ਪੀਰ ਜੀ ਸੰਗਤ ਆਈ ਦੂਰੋਂ ਚੱਲ ਕੇ ਤੁਸੀਂ ਬੈੱਠੇ ਕਚਹਿਰੀ ਮੱਲ ਕੇ, ਜਰਾ ਦੇਖਣਾ ਦਫਤਰ ਠੱਲ ਕੇ, ਨਿਆ ਕਰਨਾ ਸਈਅਦ ਸੱਚ ਦਾ, ਸੁਲਤਾਨ ਸਮੁੰਦਰ ਸਾਗਰਾ, ਪੀਰ ਜੀ ਤੁਹਾਡਾ ਚੌਹੀਂ ਕੁੰਠੀ ਆਗਰਾ, ਕਾਲੀ ਧਾਰ ਦੇ ਲਾੜਿਆਂ, ਤੁਸੀਂ ਮੱਕੇ ਹੱਜ ਗੁਜਾਰਿਆ, ਕਰ ਕਰਮ ਲੱਖਾਂ ਨੂੰ ਤਾਰਿਆ, ਸਵੇਰ ਹੋਈ ਤੇ ਸਖੀ ਸੁਲਤਾਨ ਜਾਗੇ, ਗੌਂਸ ਜਾਗੇ, ਕੁਤਬ ਜਾਗੇ ਖੁਲੇ ਪੀਰਾਂ ਦੇ ਰਹਿਮਤ ਦੇ ਦਰਵਾਜੇ, ਪੀਰ ਜੀ ਲੈਕੇ ਲੋਟਾ ਬਜੂ ਸਾਜੇ ।।
    ।। ਪੀਰ ਜੀ ਭੁਲਾਂ ਨੂੰ ਮਾਰਨਾ, ਆਪਣੇ ਮਨੋ ਨਾ ਵਿਸਾਰਨਾ, ਰਹਿਮਤ ਦਾ ਮੀਹ ਵਰਸਾਵਣਾ, ਲੜ ਲੱਗਿਆਂ ਨੂੰ ਤਾਰਨਾ, ਪੀਰ ਜੀ ਸੁਣਿਓ ਗੱਲ ਗੁਲ਼ਾਮ ਦੀ, ਮੇਰਾ ਵਕ਼ਤ ਹੈ ਫਰਿਆਦ ਦਾ, ਤੁਹਾਡਾ ਵਕ਼ਤ ਹੈ ਨਮਾਜ ਦਾ, ਚੱਕ ਲੋਟਾ ਬਜੂ ਸੀਗਾਰ ਦਾ, ਮੱਕੇ ਦੇ ਹਾਜੀਆ, ਮੱਕੇ ਦਾ ਹੱਜ ਗੁਜ਼ਾਰਦਾ, ਧੰਨ ਧੰਨ ਸਖੀ ਸੁਲਤਾਨ ਤੇਰੇ ਘਰ ਘਰ ਬਣੇ ਨਿਸ਼ਾਨ, ਜਿਥੇ ਝੁਕਦੇ ਹਿੰਦੂ ਤੇ ਮੁਸਲਮਾਨ, ਤੇਰੇ ਝੰਡੇ ਝੁਲਦੇ ਚਾਰ ਜਹਾਨ, ਤੁਹਾਨੂੰ ਰਾਜੇ ਕਰਨ ਸਲਾਮ, ਪੀਰ ਜੀ ਤੁਹਾਨੂੰ ਦਾਨੀ ਜੱਟੀ ਨੇ ਪੁਕਾਰਿਆ, ਤੇਰੇ ਰੋਜੇ ਦੀਵਾ ਬਾਲਿਆ, ਉਸ ਦੇ ਮੋਏ ਪੁੱਤ ਨੂੰ ਠਾਲਿਆ, ਪੀਰ ਬਹੁੜ ਨਿਗਾਹੇ ਵਾਲਿਆਂ, ਪੀਰ ਜੀ ਤੁਹਾਨੂੰ ਸਿਮਰਨ ਕੁੰਟਾ ਚਾਰੇ, ਤੇਰੇ ਬੰਧ ਪਏ ਬਨਜਾਰੇ, ਤੁਹਾਨੂੰ ਜੰਮੂ ਦੀਆਂ ਰਾਣੀਆਂ ਸਿਮਰਿਆ, ਜਿਨ੍ਹਾਂ ਦਾ ਖੁਸਿਆ ਰਾਜ ਦਵਾਇਆ, ਪੀਰ ਜੀ ਤੁਹਾਨੂੰ ਜਲ ਵਿਚ ਸਿਮਰਨ ਮੱਛੀਆਂ, ਅੰਬਰੀ ਸਿਮਰਨ ਤਾਰੇ, ਮੈਂ ਅਰਜ ਕਰਾਂ ਸੋਹਣੇ ਪੀਰ ਦੇ ਅੱਗੇ, ਮੇਰੀ ਆਫਲ ਜਾਂਦੀ ਵੇਲ ਨੂੰ ਡਾਹਡਾ ਫ਼ਲ ਆਵੇ, ਪੀਰ ਜੀ ਤੁਹਾਡੇ ਸੇਵਕ ਆਏ ਚੱਲ ਕੇ, ਤੁਸੀਂ ਬੈੱਠੇ ਹੋਂ ਗਲੀਚਾ ਮੱਲ ਕੇ, ਜਰਾ ਦੇਖਣਾ ਦਫ਼ਤਰ ਠੱਲ ਕੇ, ਨਿਆ ਕਰਨਾ ਸਈਅਦ ਸੱਚ ਦਾ, ਸੱਚ ਦੀ ਕਮਾਈ ਵਾਲਿਆਂ, ਅਹਿਮਦ ਸਖੀ ਸੁਲਤਾਨ ਜੀ, ਕਈਆਂ ਨੂੰ ਮਿਲਦਾ ਆਪ ਚੱਲ ਕੇ, ਬੇਸਿਦਕ ਦੀ ਬਾਤ ਨਾ ਪੁੱਛਦਾ ਗਇਆ ਨੂੰ ਧੁਰ ਦਰਬਾਰੇ, ਪੀਰਾਂ ਉੱਚੀਆਂ ਤੇਰੀਆਂ ਸ਼ਾਨਾ, ਤੂੰ ਦੁਧਾ ਪੁਤਾ ਦਾ ਦਾਨਾ, ਬਕਸ਼ਿਓ ਰਿਜਕ ਦਾ ਖ਼ਜ਼ਾਨਾ, ਪੀਰਾਂ ਤੂੰ ਭ੍ਰਮਿਆ, ਮਈ ਆਸਾ ਜੀ ਦੇ ਘਰ ਜਨਮਿਆ ।।
    ।। ਤੇਰੇ ਜਾਗਦੇ ਦੀਵਾਨ, ਦੇਇ ਨੈਣ ਤੇ ਪਰਾਣ, ਕਰੀ ਮੁਸ਼ਕਲਾਂ ਆਸਾਨ, ਲਾਈ ਆਪਣੇ ਚਰਨਾਂ ਦੀ ਕਾਰ, ਦੇਈ ਦੁਸ਼ਮਣ ਨੂੰ ਹਾਰ, ਪੀਰ ਭੈਰੋਂ ਭੈਰੋਂ ਆਖਦੇ, ਭੈਰੋਂ ਬਲੀ ਤੇ ਜਵਾਨ, ਭੈਰੋਂ 36 ਪੀਰਾਂ ਦਾ ਗੁਮਾਨ, ਭੈਰੋਂ ਨਾਮ ਹੈ ਕਾਲ ਦਾ, ਜਿਹੜਾ 90 ਬਲਾਂ ਨੂੰ ਟਾਲਦਾ, ਪੀਰ ਜੀ ਤੁਹਾਨੂੰ ਸ਼ਰਨ ਆਇਆ ਦੀ ਲਾਜ, ਸਿਰ ਲਈ ਟੋਪੀ ਦੀ ਲਾਜ, ਪੋਲਾ ਢੋਲਾ ਦੀ ਲਾਜ, ਭੰਗ ਤੰਬਾਕੂ ਦੀ ਲਾਜ, ਡੰਡੇ ਕੁੰਡੇ ਦੀ ਲਾਜ, ਬੀਬੀਆਂ, ਭੈਣਾ, ਲਾੜੀਆਂ ਦੀ ਲਾਜ, ਪੀਰ ਜੀ ਨਾ ਕਰਿਓ ਕਿਸੇ ਦੇ ਦਰ ਦਾ ਮੁਹਤਾਜ, ਰੱਖਿਓ ਤਨ ਨਾਲ ਲਾ ਕੇ, ਨਾ ਮਾਰਿਓ ਭਰਮਾ ਕੇ, ਮੈਂ ਕੂਕਾ ਤੇਰੇ ਦਰ ਤੇ ਆ ਕੇ, ਰੱਖਿਓ ਲਾਜ ਬਚਾ ਕੇ, ਭੁਲੀ ਦੁਨੀਆ ਬੈਦਾ ਨੂੰ ਭਾਲਦੀ, ਤੁਸੀਂ ਮੇਰੇ ਧਰਮੀ ਧਨੰਤਰ ਬੈਦ ਸਿਆਣੇ, ਜਿਹੜਾ ਕੁਲ ਬਲਾ ਨੂੰ ਜਾਣੇ, ਜੇ ਮੈਂ ਪੂਤ ਕਪੂਤ ਹਾਂ, ਰੱਖਿਓ ਲਾਜ ਅਉਗਣ ਹਾਰ ਦੀ, ਅਰਜ ਸੁਣਿਓ ਗਰੀਬ ਨਵਾਜ ਜੀ, ਪੀਰ ਖਾਣ ਠੋਡਾ, ਔਖੇ ਵੇਲੇ ਲਾ ਲੈਨਾ ਮੋਡਾ, ਮੈਂ ਲਲਕਾਰ ਕੇ ਸ਼ੇਰ ਵੰਗਾਰਿਆ, ਵੱਡੇ ਤਖ਼ਤ ਨਿਗਾਹੇ ਵਾਲਿਆਂ, ਹੁੰਦੀਆਂ ਸਲਾਮਾ ਵਾਲਿਆਂ, ਚੌਹ ਕੁੰਟਾ ਦਿਆਂ ਰਾਜਿਆਂ, ਧੁਮਾ ਤੇਰੇ ਨਾਮ ਦੀਆਂ, ਤੇਰੀ ਕੱਕੀ ਨੇ ਪੈਰ ਟਿਕਾਇਆ, ਹੇਠੋ ਚਸ਼ਮਾ ਨਿਕਲ ਆਯਾ, ਐਸਾ ਚਸ਼ਮਾ ਮੇਰੇ ਪੀਰ ਦਾ, ਜਿਹੜਾ ਝਾੜੇ ਰੋਗ ਸ਼ਰੀਰ ਦਾ, ਯਾ ਇਮਾਮ ਸਖੀ ਸੁਲਤਾਨ, ਤੇਰੇ ਮਹਿਕਦੇ ਦੀਵਾਨ, ਤੇਰਾ ਰੋਜਾ ਵਿਚ ਦਰਗਾਹ ਦੇ, ਤੂੰ ਬਹੁੜੀ ਨਾਮ ਖੁਦਾ ਦੇ, ਤੇਰੇ ਬੱਚੇ ਵਾਜਾ ਮਾਰਦੇ, ਸਾਡੇ ਵਿਗੜੇ ਕੰਮ ਸਵਾਰ ਦੇ, ਟਾਲ ਬਲਾਵਾਂ ਮੰਦੀਆਂ, ਬਾਬਾ ਚਿਸਤਿਯੇ ਖਾਨਦਾਨ ਦੇ, ਤੇਰੇ ਨਾਲ ਮਾਂ ਮਸਾਣੀ, ਜਿਹੜੀ ਭੂਤਾਂ ਦੀ ਮਹਾਰਾਣੀ, ਜਿਹੜੀ ਛਾਣੇ ਦੁੱਧੋਂ ਪਾਣੀ, ਰੱਖੀ ਲਾਜ ਸੁਣੀ ਫਰਿਆਦ, ਬਾਬਾ ਖੇਤ੍ਰਪਾਲ ਜੌੜੇ ਜੰਡਾਂ ਤੋਂ ਚਲਦਾ, ਬਾਬਾ ਰਾਵਲਸਰ ਮੰਡੀ ਤੋਂ ਚਲਦਾ, ਸ਼ਖੀ ਸੁਣੋ ਫਰਿਆਦ ਖੁਦਾ ਦੇ ਵਾਸਤੇ, ਸੁਣੋ ਨਵੀ ਦੇ ਵਾਸਤੇ, ਸੁਣੋ ਪੰਜ ਤਨ ਪਾਕ ਦੇ ਵਾਸਤੇ, ਸਾਡੀ ਫਰਿਆਦ ਤੇਰੇ ਅੱਗੇ, ਤੇਰੀ ਸੱਚੀ ਸਰਕਾਰ ਅੱਗੇ, ਪੀਰ ਜੀ ਕੱਕੀ ਲੈ ਕੇ ਆਉਣਾ, ਜੇ ਹੁਣ ਪੁਹੰਚੇ ਤਾ ਜਾਣਾ, ਤੇਰਾ ਜੀਵੇ ਮੀਆਂ ਰਾਣਾ, ਪੀਰ ਜੀ ਕੱਕੀ ਨੂੰ ਢੋ ਕੇ, ਮੇਰੇ ਪਾਸ ਖਲੋ ਕੇ, ਹਾਜਰ ਨਾਜਰ ਹੋ ਕੇ, ਬੇੜਾ ਸਾਰੀ ਸੰਗਤ ਜੀ ਦਾ ਪਾਰ ਲਗਾਉਣਾ, ਯਾ ਅੱਲਾ, ਇਲ ਇਲਾ, ਮੁਹੰਮਦ ਪਾਕ ਰਸੂਲ ਅੱਲਾ, ਬੋਲ ਸੱਚੇ ਦਰਬਾਰ ਕੀ ਜੈ ਹੋਵੇ, ਸਲਾਮ ਬਾਬਾ ਜੀ ।।

  • @bindujigar4755
    @bindujigar4755 4 месяца назад +2

    ਜੈ ਸਖ਼ੀ ਸਰਵਰ ਪੀਰ ਲੱਖ ਦਾਤਾ ਲਾਲਾਂ ਵਾਲੀ ਸੱਚੀ ਸਰਕਾਰ ਜੀ 🌹🌹🤲 ਯਾ ਮੀਰਾਂ ਯਾ ਗੌਸ ਪਾਕ ਸਰਕਾਰ ਜੀ 🌹🌹🤲 ਜੈ ਮੌਲਾ ਅਲੀ ਸਰਕਾਰ ਜੀ 🌹🌹🤲

  • @Baljinder6788
    @Baljinder6788 2 года назад +9

    ਹਜ਼ਰਤ ਸਖੀ਼ ਸਰਵਰ ਸਖੀ਼ ਸੁਲਤਾਨ ਲੱਖ ਦਾਤਾ ਪੀਰ ਜੀ ਸਭ ਤੇ ਨਜਰੇ ਕਰਮ ਕਰਨ ਜੀ 🙏🙏❤❤

  • @sunnychoudhary2956
    @sunnychoudhary2956 2 года назад +5

    ਜੈ ਹੋ ਪੰਜਾ ਪੀਰਾ ਦੀ ਮੇਹਿਰ ਕਰਨਾ ਜੀ ਸੱਭ ਤੇ ਮੇਰੇ ਸੋਹਣੇ ਪੀਰ ਜੀ💚❤️🌹🤲🏻🙇‍♂️🙏

  • @parm6674
    @parm6674 2 года назад +2

    🤲ਯਾ ਮੇਰੇ ਮੁਹੰਮਦ ਜੀ🤲
    🤲ਯਾ ਮੇਰੇ ਮੌਲਾ ਅਲੀ ਜੀ🤲
    🤲🤲🤲🤲🤲🤲

  • @baljinderkaurmehra6650
    @baljinderkaurmehra6650 2 года назад +1

    Jai fakiri rang🙏🙏❤❤

  • @sunnychoudhary2956
    @sunnychoudhary2956 2 года назад +1

    jai ho sb fakir di mehar krna sb te mere sohne fakir ji💚❤️🙇‍♂️🙏🌹🤲🏻

  • @shivalikumari786
    @shivalikumari786 2 года назад +1

    Haq murshid sach murshid🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Baljinder6788
    @Baljinder6788 2 года назад +1

    Jai peeran -Fakiran di sabh Fakiri rang family nu ji🙏🙏❤❤

  • @Gurjantsingh-ep5oc
    @Gurjantsingh-ep5oc 2 года назад +1

    Ya Meera ya gosh Pak 🙏 ji 🌺🌺🌺🌺🌺 ya Ali ❤️💚❤️💚❤️💚❤️

  • @jaspreetbhatia2177
    @jaspreetbhatia2177 2 года назад +1

    Ja peera dii 🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻

  • @sumitraizada1826
    @sumitraizada1826 2 года назад

    Meri Sachi Sarkaar bhut kirpa wale aa kirpalu dayalu 🙏🙏🙏🙏🙏dyawaan humesha apne Bghta naal rehn wale aa🌹🌹🌹🌹🌹🙏🙏🙏🙏🙏 Jai Jai Jai Meri Sarkaar🌹🌹🌹🌹🌹🙏🙏🙏🙏🙏

  • @harianshbansalravinder6074
    @harianshbansalravinder6074 9 месяцев назад

    dhan dhan sarwar sakhi sultan ji sare te karm karro ji...dhan ho tusi dhan hai tuhadi ibaddat..ji

  • @jeetaguru1683
    @jeetaguru1683 2 года назад

    Jai sakhi sarvar lakh data peer ji nighey walya di 🙏🙏💐🙏💐🙏💐🙏

  • @sunnychoudhary2956
    @sunnychoudhary2956 2 года назад +2

    jai ho hazrat peer ghounspak peer ji meri sachi sarkar ji mehar krna sb te mere sohne peer ji💚❤️🙇‍♂️🌹🙏🤲🏻

  • @nehaarora4081
    @nehaarora4081 2 года назад +1

    YA MEERA YA GHOUS...... HAQ MURSHAD SACH MURSHAD.. SIR AAP JI NU MERE WALO'N BHUT BHUT SALAAM JI.... Parveen kpt

  • @Kiranjot-f1z
    @Kiranjot-f1z Месяц назад +2

    ❤❤❤❤❤❤❤❤🎉🎉🎉🎉🎉🎉🎉🎉🎉

  • @ramandeepvirk2192
    @ramandeepvirk2192 Год назад

    Jai lakh data de jihna ne lod ton vadh dita mnu dhnwad ohna da ❤🙏

  • @RahulSingh-q6p6l
    @RahulSingh-q6p6l Год назад +2

    Jai peera di 🙏🙏🌺🌺💔💙💙💚💛💜💜💚💚💙🤎🌹🌹🌹🌹🌼🌹🌹🤲🌼🌼🌹🌹🌹🌹

  • @shotikardha8136
    @shotikardha8136 Год назад

    ਯਾ ਲੱਖ ਦਾਤਾ ਪੀਰ ਨਿਗਾਹੇਂ ਵਾਲੀ ਸਚੀ ਸਰਕਾਰ ਜੀ ਦੀ 🙏🙏🌹🌹✈️🙇‍♂️

  • @sunnychoudhary2956
    @sunnychoudhary2956 2 года назад +1

    haq murshad sach murshad ji💚❤️🙇‍♂️🙏🌹🤲🏻

  • @aishmaan1332
    @aishmaan1332 2 года назад +3

    🤲❣ਯਾ ਗੌਂਸ-ਏ-ਆਜਮ ਜੀ ਯਾ ਸਖੀ ਸਰਵਰ ਪੀਰ ਲੱਖ ਦਾਤਾ ਜੀ❣🤲

  • @bablirai7755
    @bablirai7755 2 года назад

    Jai lakh daata sachi te sohni sarkar ji tuhadi hamesha e bhout rehmat rahi ji jado toh tuhade larh laggi aa beshak koi galati v kiti hoyu par daata g tusi menu bakhashya hai or mera aukhe time te jarur sath dita jis karke ji mera v ishq tuhade nal hor vadh giya g daata g tuhada shukar hai tusi mere wargi paapi nu apne charna vich khari ho ke dua benti karn da hukam dita g

  • @sunnychoudhary2956
    @sunnychoudhary2956 2 года назад +2

    jai ho sb peera di mehar krna sb te mere sohne peer ji💚❤️🙇‍♂️🙏🌹🤲🏻

  • @sunnychoudhary2956
    @sunnychoudhary2956 2 года назад +1

    jai peera di ji💚❤️🙏🙇‍♂️🌹🤲🏻

  • @kamalraj.9419
    @kamalraj.9419 2 года назад

    ❤️🙏Very Good Morning Guru Ji🙏❤️
    ❤️Haaq Murshad Sach Murshad ❤️

  • @sunnychoudhary2956
    @sunnychoudhary2956 2 года назад +1

    ਜੈ ਹੋ ਮਲੇਰਕੋਟਲੇ ਵਾਲੇ ਪੀਰ ਜੀ ਮੇਹਿਰ ਕਰਨਾ ਜੀ ਸੱਭ ਤੇ ਜੀ🙇‍♂️❤️🌹💚🙏🤲🏻

  • @gurdassingh224
    @gurdassingh224 Год назад

    Jai Lakh data peer ji di Meri sachi sarkar di

  • @kinugharugharu4230
    @kinugharugharu4230 Год назад +2

    ❤❤❤❤❤❤❤❤

  • @Baljinder6788
    @Baljinder6788 2 года назад +1

    Haq Murshad Sach Murshad ji 🙏🙏❤❤

  • @ushamahey3395
    @ushamahey3395 Год назад

    Jai mere shonee lakh data peer jiii di 🙏🙏🙏🙏🙏🌹🌹🌹🌹💐💐💐💐💐💐❤️❤️❤️❤️❤️🌺🌺🌺🌺🌺🌻🌻🌻🌻

  • @sunnychoudhary2956
    @sunnychoudhary2956 2 года назад +1

    ਜੈ ਹੋ ਹੈਦਰ ਸ਼ਾਹ ਅਲੀ ਪੀਰ ਜੀ ਮੇਹਿਰ ਕਰਨਾ ਜੀ ਸੱਭ ਤੇ ਜੀ💚❤️🤲🏻🌹🙏🙇‍♂️

  • @RimpyK059
    @RimpyK059 2 года назад

    Ya Meera Ya GounsPak Ji Jai Peera Di Jai Masta Di Haq Murshad Sach Murshad

  • @sunnychoudhary2956
    @sunnychoudhary2956 2 года назад +2

    ਜੈ ਹੋ ਅੱਲਾ ਤਾਲਾ ਜੀ ਮੇਹਿਰ ਕਰਨਾ ਜੀ ਸੱਭ ਤੇ ਜੀ🙇‍♂️❤️🙏🌹💚🤲🏻

  • @kamalsandeep-7867
    @kamalsandeep-7867 2 года назад +2

    🤲🏻🕋🤲🏻🤲🏻🤲🏻🕋🤲🏻🕋🤲🏻🕋🤲🏻🕋🤲🏻🕋🤲🏻🤲🏻🤲🏻🤲🏻🤲🏻🕋🤲🏻🕋🤲🏻🤲🏻🤲🏻🤲🏻🤲🏻ਬਿਸਮਿਲਾ ਬਿਸਮਿਲਾ ਲੱਖ ਦਾਤਾ ਸਖੀ ਸਰਵਰ ਜੀ ਨਜਰੇ ਕਰਮ ਕਰੋ ਦਾਤਾ ਜੀ ਰਹਿਮਤ ਭਰਿਆ ਹੱਥ ਰੱਖਣ ਅੱਲਾ ਜੀ 🤲🏻🤲🏻🕋

  • @JarnailSingh-nh6hn
    @JarnailSingh-nh6hn 2 года назад

    Jai Ho Saki Sarver Sultan Ahmed Khan Lakh Data Lala Wali Sarkar Ji Di Jai

  • @sanjeevkumar-xg2cm
    @sanjeevkumar-xg2cm 2 года назад

    Jai ho lakh data peer g d mehar karna sab te g

  • @sunnychoudhary2956
    @sunnychoudhary2956 2 года назад +1

    yaa alli yaa moula ji💚❤️🙇‍♂️🙏🌹🤲🏻

  • @rajkamal0023
    @rajkamal0023 2 года назад +1

    Jai Peera Di Ji Sabh Nu 🙏❣🙏

  • @DeepDeep-my5mk
    @DeepDeep-my5mk 2 года назад

    Jai Hazrat Peeran E Peer Dastgir Meeran Ghous Pak Ji Gyarvi Wali Sachi Sarkaar 786
    Jai Hazrat Peer Lakh Data Peer Ji Lalaan Wali Sakhi Sarkaar Ji Peer Nigahye Wali Sachi Sarkaar 786
    Jai Mastan Di

  • @navajnalabhangu9211
    @navajnalabhangu9211 2 года назад +1

    Jai paeera ji di 🙏🙏 🤲🤲🇨🇦🇨🇦🇨🇦🛫🛫🛫

  • @kalasingh-pr3mi
    @kalasingh-pr3mi 2 года назад

    🌷🙏🌻🙏🌺🙏🌲🙏🌹🙏🍀Jai Lakh Data Sarkar ji Apni meehar kro ji 🍀🙏🌹🙏🌲🙏🌺🙏🌻🙏🌷

  • @sunnygill1797
    @sunnygill1797 2 года назад

    Ya Meera Ya Ghous G 🙏🌺 Jai Sakhi Sarvan Lakh Data Peer G 🙏🌺🌺🌺🌺🌺🌺💐💐💐💐💐💐💐💐💐🌷🌺🌺🌺🌺🌺🌺🌺🌹🌸

  • @sunnychoudhary2956
    @sunnychoudhary2956 2 года назад +1

    ya miraa yaa ghouns ji💚❤️🙇‍♂️🙏🤲🏻🌹

  • @Baljinder6788
    @Baljinder6788 2 года назад +1

    Yah Meera Yah Ghous ji 🙏🙏❤❤

  • @DaljeetSingh-ch1lm
    @DaljeetSingh-ch1lm 2 года назад

    DHAN DHAN SAKHI SARWAR SULTAN,,,JAI PEERAN DI

  • @sukhmansekhon2070
    @sukhmansekhon2070 2 года назад

    Jai peera diii 🙏🏻🙏🏻🙏🏻

  • @bindujigar4755
    @bindujigar4755 4 месяца назад

    ਹੱਕ ਮੁਰਸ਼ਿਦ ਸੱਚ ਮੁਰਸ਼ਿਦ 🌹🌹🤲

  • @singhbangarh8727
    @singhbangarh8727 2 года назад

    🙏🙏🤲🤲ya sakhi sarwar sultan lakh data peer ji🙏🙏❤️❤️

  • @rameshwadhawan8390
    @rameshwadhawan8390 2 года назад

    Khush raho sukhi raho tarrakki karty raho

  • @sehajvermas7210
    @sehajvermas7210 Год назад

    Yaah Hazrat Sakhi Sarwar Sultana Lakh Data wale Peer G 🤲🤲

  • @lalitkumar6986
    @lalitkumar6986 2 года назад

    YA Mira Ya GHOUS 🙏🙏❤️🌹🙏
    Jai ho Lakh data peer di 🙏❤️🙏
    Jai ho kotle wale peer di 🙏❤️🙏
    Peerwar sub nu Mubarak 🙏❤️🙏

  • @balvirkaur8525
    @balvirkaur8525 2 года назад

    Ya Lakhdata peer ji 🙏 Haq Murshid Sach Murshid 🤲 ♥

  • @gurpreetjashan4197
    @gurpreetjashan4197 2 года назад

    🙏🙏🌹🌹ਯਾਂ ਮੀਰਾਂ ਯਾਂ ਗੌਂਸ਼ਪਾਕ ਜੀ ਦੀ 🌹🌹🙏🙏

  • @chetanpandotra4713
    @chetanpandotra4713 2 года назад

    Jai meri sachi sarkar lakh data peer ji

  • @vanshgill8308
    @vanshgill8308 Год назад +1

    Jai jakara mea tej Mohammed sardar da bol sachi sardar de jai

  • @sandeepbali435
    @sandeepbali435 2 года назад

    🙏❤🤲Haq Murshad Sach Murshad 🤲 ❤ 🙏

  • @sundeepkumar7825
    @sundeepkumar7825 2 года назад

    🙏🙏 YA LAKH DATA SAKHI SARWER SULTAN REHMATULLAH WALI SARKAR G DI, YA MEERA GOUNS PAK REHMATULLAH WALI SARKAR G DI, YA KHUWAZA GAREEB NAWAZ REHMATULLAH WALI SARKAR G DI 🙏🙏

  • @JarnailSingh-nh6hn
    @JarnailSingh-nh6hn 2 года назад

    Haq Murshed Such Murshed... Guru Ji...

  • @bablubablu3251
    @bablubablu3251 2 года назад

    🌹🌹Allah hu 🌹🌹

  • @kaurswarn1983
    @kaurswarn1983 2 года назад

    Jai shree Hader shekh Malerkotla vaale baapu ji di 🙏🏻🙏🏻🙏🏻🙏🏻🙏🏻🙏🏻

  • @navneetsidhu8270
    @navneetsidhu8270 2 года назад

    Haq murshad sach murshad 🌹🙇‍♀️🙏ya meeran sakhi sarwar ji 🌹🙇‍♀️🙏

  • @noor-ek8tr
    @noor-ek8tr 2 года назад

    🙇‍♀️🌺Jai peera di🌺🙇‍♀️ lakh data peer jii sb diyaa murada puriya krn🤲 🙇‍♀️🙇‍♀️🌺🌺🕌🕌🙏

  • @DeepHakamwala
    @DeepHakamwala 3 месяца назад

    Jai ajmer wali sarkar di🌹🥀🥀🥀💖💖💖💐💐🌺🌺🌺💐💖💖🥀🥀🥀🥀💖💖

  • @bablubablu3251
    @bablubablu3251 2 года назад

    🙏🌹🤲jai fakira di 🤲🌹🙏

  • @karanpansotra9338
    @karanpansotra9338 2 года назад

    ya meera ya ghaus♥️♥️♥️♥️♥️💖💖💖💖🙏🤲🏻

  • @jagdevsingh8300
    @jagdevsingh8300 2 года назад

    Jai Peera Di 🙏🙏🙏🙏🙏

  • @Baljinder6788
    @Baljinder6788 2 года назад +1

    Jai peera di ji 🙏🙏❤❤

  • @AkkuWriter
    @AkkuWriter Год назад

    Jado ohna de kirpa ho j oh aape kayde kanun vich le ande ne rang jado chad j dhang v aa jande ne pr fr v jo sarkar de marji h oh smjne bhot jruri hai ❤❤❤ jai ho lakh Datta sarkar ji

  • @ParamjitSingh-uq8ql
    @ParamjitSingh-uq8ql 2 года назад

    Jai peera di🙏🙏🙏🙏🙏

  • @palwindersingh8812
    @palwindersingh8812 2 года назад

    🌺🌺💚mera lalawala peer🌺🌺📿🕌🤲🤲

  • @akashdeepsinghgill9277
    @akashdeepsinghgill9277 2 года назад

    🙏♥️Jai peer Haider shekh ♥️🙏

  • @Baljinder6788
    @Baljinder6788 2 года назад +10

    ਧੰਨ ਧੰਨ ਬਾਬਾ ਹੈਂਦਰ ਸ਼ੇਖ ਜੀ 🙏🙏❤❤

  • @balbeersingh785
    @balbeersingh785 2 года назад

    Jai Peera di 🌹❤️ 🙏🙏

  • @karamdeepsingh5815
    @karamdeepsingh5815 2 года назад

    Jai ho lakh data peer ji di

  • @gouravedda2675
    @gouravedda2675 2 года назад

    Ya Ali ya Ali ya Ali . Ali Ali Ali Ali Ali 🌹🌹🌹🌹🌹🙏🙏🙏🙏🙏🤲🤲

  • @sarbjitsaini7385
    @sarbjitsaini7385 2 года назад

    HAQ Murshed Sach Murshed ji 🙏🌹🌹🌹🙏

  • @jaibabag6647
    @jaibabag6647 2 года назад

    Ya. Meera. Ya. Ghous🙏🙏🌹🙏🙏👋👋

  • @NAVDEEP-V9
    @NAVDEEP-V9 2 года назад

    ਜੈ ਬਾਬਾ ਜੀ ਦੀ

  • @fjghgjgf1677
    @fjghgjgf1677 2 года назад

    Jai oh Mera peera de Jai oh g

  • @JarnailSingh-nh6hn
    @JarnailSingh-nh6hn 2 года назад

    Veerwaar Mubarak ho Ji

  • @neelamdhanday3590
    @neelamdhanday3590 2 года назад

    Haq Murshad Sach Murshad veer ji 🙏

  • @sundeepkumar7825
    @sundeepkumar7825 2 года назад

    🙏🙏 WALEKUM ASSLAM VEER G 🙏🙏

  • @JarnailSingh-nh6hn
    @JarnailSingh-nh6hn 2 года назад

    Masha Allah Suban Allah

  • @sandeepsingh4473
    @sandeepsingh4473 2 года назад

    Jai masta di 🙏🙏🙏🙏

  • @savitabains9216
    @savitabains9216 2 года назад

    Sb te mehar karo mere peer ji🙏🙏🙏🙏🙏 🤲🤲🤲🤲🤲

  • @poojasondhi5898
    @poojasondhi5898 2 года назад

    🤲 Ya Sakhi Sarwar Haq Sakhi Sarwar Haq Murshid Sach Murshid 🤲

  • @sunilmadara1474
    @sunilmadara1474 2 года назад

    Jai pera Di ji 🙏🙏🙏🙏🙏🙏🙏

  • @preetikhaira5110
    @preetikhaira5110 2 года назад

    Yah meera yah ghous🙏🙏

  • @khawajapeerdamalang4151
    @khawajapeerdamalang4151 Год назад

    Jai peer g❤

  • @grewalkarm6613
    @grewalkarm6613 2 года назад

    Mera sohna peer lakh data ji 🤲🤲🤲

  • @gagansohian358
    @gagansohian358 2 года назад

    Jai lakhan de data peer g(786)*

  • @prishaghangla7459
    @prishaghangla7459 2 года назад

    💖Haq 💖 murshad 💖sach💖 murshad 💖ji💖💖🤲💖🤲💖🤲💖🤲💖🤲💖🤲

  • @Reetstyleswithmakeup
    @Reetstyleswithmakeup 2 года назад

    Ya ghosepak peer g di.haq murshid sach murshid.ya lakh data lala wale peer g di

  • @vickyofficial7303
    @vickyofficial7303 2 года назад +1

    Tuhadi awaj bahot vadiya hain❤️❤️

  • @TheSheelzz
    @TheSheelzz 2 года назад

    jai sakhi sarwar lakhdata peer ji di 🌹🙏🤲♥️

  • @jaskaran5481
    @jaskaran5481 2 года назад

    Jai lakh data peer ji

  • @bhapindersingh980
    @bhapindersingh980 2 года назад

    Jai sai ji 🙏🌹❤🌹🙏

  • @davinderkaur3950
    @davinderkaur3950 2 года назад

    Jai dateyan di sb nu g 🙏🙏

  • @PawanSingh-ly4pg
    @PawanSingh-ly4pg 2 года назад

    Yah Mera Yah Goaus Pak Ji ⚘