Sade vi hagga ape banea Malwa ikta union da genral sakkatkar Punjab Nachattar dhillon jaitu dist faridkot Sarkari khal ate pahi 3 karma 3 karma choddi ate 110 karma lambi sade nal lagdi nappi batha usnu bai g jarrur sanmannat Karo. Tusi bht Wadia Kam kita bai God bless you.
Shote veer neeta nu murada hundea aa bi g samjha rasta rok k 2,3 oode, sead niklnge te hona naal chubare nhi pande lok dursees te gaala kde aa jina nu prmatma CM de kre hoe phone vang sunda
ਬਹੁਤ ਵਧੀਆ ਸੋਚ ਆ ਤੇ ਉਪਰਾਲਾ ਉਸ ਤੋਂ ਵੀ ਵਧੀਆ,,,, ਠੀਕਰੀ ਵਾਲ ਪਿੰਡ ਦੀਆਂ ਸਾਰੀਆਂ ਸੰਗਤਾਂ ਚੜਦੀ ਕਲਾ ਵਿੱਚ ਰਹਿਣ
ਬਹੁਤ ਜਿਆਦਾ ਵਧੀਆ ਉਪਰਾਲਾ ਬਾਈ ਜੀ ਜਿੰਨੇ ਵੀ ਜਿਮੀਦਾਰ ਭਰਾਵਾਂ ਨੇ ਰਾਹ ਦਾ ਉਪਰਾਲਾ ਕੀਤਾ ਉਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਬਖਸ਼ੇ
ਵਾਹਿਗੁਰੂ ਜੀ ਮੇਹਰ ਕਰਨ, ਸਾਡੇ ਪਿੰਡ ਦੇ ਸਾਰੇ ਜਿੰਮੀਦਾਰ ਭਰਾਵਾਂ ਨੂੰ ਵੀ ਇਹੋ-ਜਿਹੀ ਸੁਮੱਤ ਅਤੇ ਉੱਦਮ ਬਖਸ਼ਣ।
ਬਾਈ ਜੀ ਬਹੁਤ ਹੀ ਵਧੀਆ ਉਪਰਾਲਾ ਇਹ ਸਾਰੇ ਪੰਜਾਬ ਦੇ ਪਿੰਡਾਂ ਵਿੱਚ ਹੋਣਾ ਚਾਹੀਦਾ🙏🙏💐🪴🌲🌹💜❤️🌹
ਬਹੁਤ ਵਧੀਆ ਉਪਰਾਲਾ 🙏
ਜਿਹੜਾ ਬੰਦਾ ਵੱਟਾਂ ਜਾਂ ਰਾਹ ਵੱਢਦਾ ਕਦੇ ਸੁੱਖੀ ਨਹੀਂ ਵਸਦਾ
ਬਹੁਤ ਵਧੀਆ ਗੱਲ ਹੈ।ਬਾਈ ਜੀ ਦਾਦੇ ਦੇ ਕੰਡੇ ਵੀਜੇ ਬਾਪੂ ਤੋਂ ਨਹੀਂ ਚੂਗੇ ਜਾਣੇ ਬਾਪੂ ਦੇ ਕੰਡੇ ਵੀਜੇ ਪੁੱਤ ਤੋਂ ਨਹੀਂ ਚੂਗੇ ਜਾਣੇ।ਬਾਈ ਜੀ ਰਿਸ਼ਤੇ ਨਾਤੇ ਨਹੀਂ ਹੁੰਦੇ ਮੈਂ ਦੇਖਿਆ।
ਪਿੰਡ ਵਾਲਿਆਂ ਦਾ ਬਹੁਤ ਵਧੀਆ ਓਪਰਾਲਾ
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ ਮਿਹਰ ਕਰਨ 🙏🏻🙏🏻
Bhuat badia uprala by je ❤
ਬਹੁਤ ਹੀ ਵਧੀਆ ਜੀ ਵਾਹਿਗੁਰੂ ਮੇਹਰ ਕਰਨ ਚੜ੍ਹਦੀ ਕਲਾ ਬਖਸੇ ਜੀ
Bai salute 🎉hai eh jimidar bhrawa nu
ਬਹੁਤ ਬਹੁਤ ਵਧੀਆ
ਕਾਸ ਸਾਡੇ ਪਿੰਡ ਦੇ ਲੋਕ ਵੀ ਇਹਨਾਂ ਲੋਕਾਂ ਵਾਂਗੂੰ ਸਿਆਣੇ ਹੁੰਦੇ ਸਾਡੇ ਖੇਤ ਆਲੀ ਪਹੀ ਵੀ ਵੱਡੀ ਪਏ ਆ ਖੇਤ ਦੇ ਗੁਆਂਢੀ ਕੰਬਾਈਨ ਵੀ ਨਹੀਂ ਲੰਗਦੀ ਹੁਣ ਉਸ ਪਹੀ ਵਿੱਚੋਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਆਣੇ ਕਹਿੰਦੇ ਆ ਜੋ ਜਿਹੜਾ ਮਾਂ ਦੇ ਦੁੱਧ ਨਾਲ ਨੀ ਰੱਜਿਆ ਨਾ ਉਹ ਪੇ ਦੇ ਦੁੱਧ ਨਾਲ ਰੱਜ ਜਾਓ
ਬਹੁਤ ਵਧੀਆ ਮੈਸੇਜ ਦਿੱਤਾ ਆ
ਬਹੁਤ ਵਧੀਆ ਵਿਚਾਰ ਜੀ ਸਾਰੇ ਪਿੰਡ ਨੂੰ ਚਾਹੀਦਾ ਹੈ ਜੀ
ਸਲੂਟ ਆਂ ਏਕਤਾ ਨੂੰ
ਬਹੁਤ ਵਧੀਆ ਉਪਰਾਲਾ ਹੈ ਜੀ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਹੈ ਕਿ ਜਿਹੜੇ ਕਿਸਾਨ ਰਸਤਾ ਵੱਢਦੇ ਹਨ ਤੇ ਨਹਿਰੀ ਪਾਣੀ ਚੋਰੀ ਕਰਦੇ ਹਨ ਉਨ੍ਹਾਂ ਦਾ ਕਦੇ ਭਲਾ ਨਹੀਂ ਹੋ ਸਕਦਾ
Good work bro
ਬਿਲਕੁਲ ਸਹੀ ਗੱਲ ਹੈ ਬਾਈ ਜੀ ਲੋਕਾਂ 5-5 ਰਾਹ ਵਡ ਕੇ ਡੰਡੀਆਂ ਬਣਾ ਦਿੱਤੀਆਂ ਹਨ ਉਹਨਾ ਲੋਕਾਂ ਦ ਕੀਤੇ ਭਲਾ। ਨਹੀਂ ਜੇ ਹੋਣਾ
ਬਹੁਤ ਵਧੀਆ ਕੀਤਾ ਜੀ
ਬਹੁਤ ਵਧੀਆ👍💯
ਅਸਲੀ ਅਮੀਰ ਆ ਬੰਦੇ,❤
Badia galbat bai. Ji
good work
Very nice y g
ਮੇਰੇ ਪਿੰਡ ਸੜਕਾਂ ਵੀ ਵਡੀਆਂ ਹੋਈਆਂ ਨੇ
ਵਧੀਆ ਰਹੋ ਗੇ ਜਵਾਕ ਚਿੱਟੇ ਤੋ ਬਚ ਜਾਣ ਗੇ ਨਹੀਂ ਲੋਕ ਗਾਲਾਂ ਕੱਢੇ ਨੇ ।
ਅਖੰਡ ਪਾਠ ਸਾਹਿਬ ਖੁਲਵੌਲ ਜਿੰਨਾਂ ਪੁੰਨ ਰਾਹ ਖੁੱਲੇ ਕਰਨ ਦਾ ਸ਼ਾਬਾਸ਼ ਵੀਰ ਦੇ
ਸ੍ਰੀ ਅਖੰਡਪਾਠ ਸਾਹਿਬ ਜੀ ਅਰੰਭ ਕਰਵਾਉਣ।
ਵੀਰ ਜੀ ਖੁਲਵੌਲ ਨਹੀਂ ਹੁੰਦਾ।
ਪ
Good ❤
ਪੱਕੀਆਂ ਸੜਕਾਂ ਨਾਲ ਨੀ ਛੱਡਦਾ ਕੋਈ ਵੀਰ ਜੀ
ਪੰਜਾਬ ਵਿੱਚ ਰਿਸ਼ਵਤ ਖੋਰੀ ਤੇ ਚਿੱਟਾ ਜ਼ੋਰਾਂ ਤੇ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢
❤
❤❤🎉🎉🎉🎉🎉
Very good
ਬਟਾਲਾ ਅਚਲ ਸਾਹਿਬ ਨਜਦੀਕ ਪਿੰਡ ਚਹਿਲ ਕਲਾਂ ਆਕਰ ਨਜਾਰਾ ਦੇਖੋ ਪੱਕੇ ਸੜਕ ਇੱਟਾਂ ਕੱਢ ਦਿੱਤੀਆਂ ਕਿਸਾਨਾਂ ਨੇ ਪਿੰਡ ਵਿੱਚ ਲੰਗਰ ਮਹੀਨੇ ਦਾ ਤਿੰਨ ਵਾਰੀ ਲੱਗਦਾ
Sade vi hagga ape banea Malwa ikta union da genral sakkatkar Punjab Nachattar dhillon jaitu dist faridkot Sarkari khal ate pahi 3 karma 3 karma choddi ate 110 karma lambi sade nal lagdi nappi batha usnu bai g jarrur sanmannat Karo. Tusi bht Wadia Kam kita bai God bless you.
Good
Bai sade pind kol pind a mai kache raah vicho di langhda har roj 7saal pehla 20-22 foot si ajj 12-13 foot reh gya 😢
👍👍👍👍👍👍👍💧💧💧💧
🎉🎉😊
❤❤
22 g ਅਸੀਂ 2 ਵਾਰੀ mANTY ਕਰਵਾਈ ਸੀ 22 G LOK ਤਾਂ v ਨਈ ਖ਼ਾਲੀ ਕਰ R 22 G HAN ਕੇਸ ਪੋਂ te
ਸਾਡੇ ਪਿੰਡ ਸੜਕ ਤੇ ਸਾਇਡਾ ਵੱਢਕੇ ਮਿਲਾਈ ਜਾਂਦੇ ਹਨ,, ਕੋਈ ਨਹੀਂ ਬੋਲਿਆ,,, ਵੋਟਾਂ ਕਰਕੇ,,, ਸਕੂਲ ਨੂੰ ਜਾਣ ਵਾਲੀ ਸੜਕ ਤੇ ਘਰਾਂ ਦਾ ਮਲਵਾ ਲਾਹੀ ਜਾਂਦੇ ਹਨ,,, ਮੇਰੇ ਕਹੇ ਤੋਂ ਭਾਈ ਜੀ ਨੇ ਸਪੀਕਰ ਵਿੱਚ ਵੀ ਨਹੀਂ ਬੋਲਿਆ,,,, ਪੰਚਾਇਤ ਆਕੇ ਬੋਲਣ ਨੂੰ ਕਹੇ 😢😢😢😢😢😢
Jamera jeodea na Vasda Raheo
❤❤❤❤😊😊😊😊😊🫡🇮🇳🇮🇳🇮🇳🇮🇳🇮🇳🙏🪯😌🫶🫶🫶🫶💪💪💪💪💪ਜਗਵੀਹ ਸਿੰਘ😊
🫶🫶🙏😄🫡🇮🇳
🫡🇮🇳🫶🫶😀😀😀😀👌🫡🙏🎖️
Bai kihrha pind aa.? Zila kihrha.?
Shote veer neeta nu murada hundea aa bi g samjha rasta rok k 2,3 oode, sead niklnge te hona naal chubare nhi pande lok dursees te gaala kde aa jina nu prmatma CM de kre hoe phone vang sunda
Dekhan nu ta sare Punjabi lagde ne
Fer raah kahto ni kabja kita
ਬਸ ਸਮੇਂ ਨੂੰ ਜਾ ਕੇ ਦੇਖ ਲਓ ਅੱਧੀ ਰਹਿ ਜਾਉ ਖਾਲ ਬੰਨੇ ਸੜਕਾਂ ਖੁਹ ਟੋਵੇ ਅਸੀਂ ਜੱਟਾਂ ਨੇ 100%ਹਿਸਾ। ਪਾਇਆ ਢਾਹੁਣ ਲਈ
ਬੂੰਡ ਪਾਟਦੀ ਨੁੰ ਗੋਲੀ ਖਾਣੀ ਪੈਦੀ
ਧੀਆਂ ਭੈਣਾ ਵੀਡੀਓ ਦੇਖਦੀਆਂ ਨੇਂ। ਸ਼ਰਮ ਕਰੋਂ।
Rasta paka karwao .jud wado
ਬਾਦਲਾਂ ਦਾ 🥄🥄