ਜਾਅਲੀ ਕਾਰਡ ਵਾਲੇ ਨਰੇਗਾ ਕਾਮੇ| Narega Workers |New Short Movie | 2023 | LOK AWAZ Punjabi
HTML-код
- Опубликовано: 8 сен 2024
- ਜਾਅਲੀ ਕਾਰਡ ਵਾਲੇ ਨਰੇਗਾ ਕਾਮੇ| Narega Workers |New Short Movie | 2023 | LOK AWAZ Punjabi#card #narega #fake #work #reality #corruption #society #sarpanch #punjabi #shortmovie
Label- LOK AWAZ Punjabi
ਜਾਅਲੀ ਕਾਰਡ ਵਾਲੇ ਨਰੇਗਾ ਕਾਮੇ
Team LOK AWAZ Punjabi
For More - Subscribe Our RUclips Channel
Facebook Page - www.facebook.c....
The video made by Lok Awaz Tv is made for entertainment pupose only. It has been created to aware the people from social evils and for awareness purpose. All the characters and events are fictious and have no relation with any person. Any resemblance will be mere co incidence
We have no intention to hurt any person, profession or community.
Lok Awaz Punjabi
Thanks...
New Punjabi Message Video , Moral story New funny Video, New Comedy Video , Best Comedy Video, Laughter , New Vines , RUclips , Best Comedy ,Best Movie , Latest , 2022 , 2023,fake card , sarpanch , kanak , gareeb log , wheat , punjab , india , free wali kanak , ameer , Kota , wheat , jobs , jaat , vitkara , Real story discrimination , Punjab ch ekta, jatt, new punjabi video ,vines, 2022 , 2023 , new video, entertainment , duplicate card , narega , manrega , majdoor , workers , money , profit
ਬਹੁਤ ਵਧੀਆ ਵੀਡੀਓ ਬਾਈ ਜੀ ਗਰੀਬਾਂ ਦੇ ਹੱਕ ਦੀ ਗੱਲ ਹਰ ਇੱਕ ਨੂੰ ਕਰਨੀ ਚਾਹੀਦੀ ❤️👍🌹🙏🙏
Good msg
ਵੀਡਿਓ ਇਸ ਤਰਾ ਦੀ ਬਣਾਓ ਬਹੁਤ ਵਧੀਆ ਜੀ ਥੈਂਕ ਯੂ
Very nice video vir ji manrega workers jindabad
Bhuat vdia massage aaa g
ਗਰੀਬ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਆ, ਬਹੁਤ ਵਧੀਆ ਗੱਲ ਆ
Nice video ji
God job waheguru ji thonu trkiya bkshn..❤❤❤❤
Vry nyc drama queen❤️
Thanks sis ji❤😊
ਸਹੀ ਗੱਲ ਵੱਡੀਆਂ ਜ਼ਮੀਨਾਂ ਵਾਲੇ ਗਰੀਬਾ ਮਜ਼ਦੂਰਾਂ ਦਾ ਹੱਕ ਖਾਂਦੇ ਨੇ 🤔🤔🤔🤔
ਕੌਣ ਕਹਿੰਦਾ ਹੈ????
ਆਪਣੀ ਅਕਲ ਨਾਲ ਸੋਚੋ ਸਮਝੋ ਫੇਰ ਕੁਝ ਸਮਾਂ ਦਿਓ ਆਪਣੇ ਫੈਸਲੇ ਨੂੰ ਫੇਰ ਜਾ ਕੇ ਬਿਆਨ ਬਣਦਾ ਹੈ ਜੋ ਕਈ ਪੀੜੀਆਂ ਨੂੰ ਪੜਾਉਣ ਵਰਗਾ ਅਹੁਦਾ ਰੱਖਦਾ ਹੈ।
ਕੀ ਇੱਕ ਸਰਪੰਚ ਕਿਸੇ ਦੀ ਸ਼ਹਿ ਬਿਨਾਂ ਇਹ ਸਭ ਕਰ ਸਕਦਾ ਹੈ?
ਕੀ ਕੋਈ ਸਰਪੰਚ ਸੈਕਟਰੀ ਤੋਂ ਇੰਹਰਾਫ ਕਰ ਸਕਦਾ ਹੈ?
ਕੀ ਕਿਸੇ ਰਾਜ ਵਿੱਚ ਜਰਨਲ ਕੋਟੇ ਵਿਚੋਂ ਵੀ ਸੈਕਟਰੀ ਭਰਤੀ ਹੋ ਸਕਦਾ ਹੈ?
ਕੀ ਕਿਸੇ ਸੈਕਟਰੀ ਉੱਤੇ ਵੀ ਕਦੇ ਕੋਈ ਕੇਸ ਚੱਲਿਆ ਹੈ ਰਿਸ਼ਵਤਖੋਰੀ ਦਾ?
ਕੀ ਕਾਮਿਆਂ ਦਾ ਲੀਡਰ ਇਸ ਗੇਮ ਵਿੱਚ ਬਰਾਬਰ ਦਾ ਸ਼ਰੀਕ ਤਾਂ ਨਹੀਂ?
ਕੀ ਉਹ ਕਾਮਿਆਂ ਦੀ ਹਾਜ਼ਰੀ ਸਹੀ ਲਾਉਂਦਾ ਹੈ?
ਪਤਾ ਨਹੀਂ ਇਹੋ ਜਿਹੇ ਕਿੰਨੇ ਸਵਾਲ ਜੋ ਥੱਲੇ ਤੋਂ ਲੈ ਕੇ ਉੱਪਰ ਤੱਕ ਤੇ ਉੱਪਰ ਤੋਂ ਲੈ ਕੇ ਥੱਲੇ ਤੱਕ ਕਿਸੇ ਨੇ ਜਾਣਨ ਦੀ ਕੋਸ਼ਿਸ਼ ਕੀਤੀ ਹੈ?
ਜਦੋਂ ਤੱਕ ਅਸੀਂ ਭੇਡਾਂ ਦੇ ਰੂਪ ਵਿੱਚ ਵਿਚਰਦੇ ਰਹਾਂਗੇ ਸਾਡਾ ਹਸ਼ਰ ਇਹੋ ਹੋਵੇਗਾ।
ਜਦੋਂ ਤੱਕ ਅਸੀਂ ਸੂਝਵਾਨ ਨਹੀਂ ਬਣਦੇ ਤੇ ਆਪਣੇ ਹੱਕ ਪ੍ਰਤੀ ਸੁਚੇਤ ਨਹੀਂ ਹੁੰਦੇ ਅਤੇ ਕਿਸੇ ਪਿੱਛੇ ਲੱਗਣ ਵਾਲੀ ਆਦਤ ਨਹੀਂ ਛੱਡਦੇ ਉਦੋਂ ਤੱਕ ਸਾਡੀ ਕਾਮਿਆਂ ਦੀ ਕਿਸਮਤ ਸੁੱਤੀ ਹੈ ਤੇ ਸੁੱਤੀ ਰਹੂਗੀ।
ਆਓ ਸਾਰੇ ਇਹ ਪ੍ਰਣ ਕਰੀਏ ਕਿ ਅਸੀਂ ਆਪਣੀ ਮਾਨਸਿਕਤਾ ਨੂੰ ਕਿਸੇ ਟੁੱਚੇ ਲੀਡਰ ਦੇ ਹੱਥਾਂ ਵਿੱਚ ਨਹੀਂ ਦੇਵਾਂਗੇ, ਅਸੀਂ ਉਸ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਾਂਗੇ ਅਤੇ ਆਪਸੀ ਫੁੱਟ ਦਾ ਸ਼ਿਕਾਰ ਨਹੀਂ ਹੋਵਾਂਗੇ। ਅਸੀਂ ਮਿਹਨਤ ਅਤੇ ਪਾਈ ਪਾਈ ਦਾ ਹਿਸਾਬ ਟੈਕਨੀਕਲ ਤਰੀਕੇ ਨਾਲ ਕਰਾਂਗੇ ਤਾਂ ਕਿ ਕੋਈ ਵੀ ਸਾਨੂੰ ਝੂਠਾ ਨਾ ਸਾਬਤ ਕਰ ਸਕੇ। ਅਸੀਂ ਆਪਣੇ ਧੀਆਂ ਪੁੱਤਰਾਂ ਤੋਂ ਮਦਦ ਲਵਾਂਗੇ ਜੋ ਸਵੈਰੋਜ਼ਗਾਰ ਹਨ ਅਤੇ ਅਨਪੜ ਭਾਈ ਭੈਣਾਂ ਦੀ ਮਦਦ ਕਰ ਸਕਣ ਯੋਗ ਹਨ,।
Good ji
Very nyc deep
ਬਹੁਤ ਵਧੀਆ ਹੈ
Nice veer ji
❤❤ਸੈਕਟਰ ਈ, ਦੀਹੇਫਰਹਰੀ, ਪੰਜ ਬ, ਭਾਰਤ ,ਸਰਕਾਰ, ਜਾਂਚ, ਜਰੂਰੀ ਹੈ,,
nanga sach . . . . ! ! ! !
ਸਾਰਾ ਸੱਚ ਹੈ ।
❤️❤️
Nice..❤❤❤❤
ਮੇਹਨਤਕਸ਼ ਲੋਕ ਸਾਡੇ ਦੇਸ਼ ਦਾ ਸ਼ਰਮਾਇਆ ਹਨ।
Ajj de real
🥰🥰🥰🥰
Very nice
Very.good.jjob
ਮੋਬਾਈਲ ਫੋਨ ਵਿਚੋਂ ਸਾਰੇ ਪਿੰਡਾਂ ਦੇ ਜੌਬ ਕਾਰਡ ਲਿਸਟਾਂ ਮਾਸਟਰੌਲ ਕੱਢਣਾ ਸਿੱਖੋ ਸਭ ਫੜੇ ਜਾਣ ਗੇ ਫੜੇ ਜਾਣ ਗੇ ਖੁਦ ਆਪ ਹੀ ਫੜੋ
Vadea massage g
Good job ji❤❤❤❤
Sahi gal a vota le ke bhul jande a
22 gariba nu koi nhi puchde sparich valeya di chaldi ajj kal
ਕਾਲੂ ghaint
ਗੋਰਾ taint
😅
ਜਿਹੜਾ ਹੋ ਗਿਅਾ ਹਾਲਾਤਾ ਤੋ ਮਜਬੂਰ ਹੋਵੇਗਾ
ਜਿਹਦੇ ਚਿਹਰੇ ਤੇ ਨਾ ਕਦੇ ਵੀ ਗਰੂਰ ਹੋਵੇਗਾ
ਜਿਹੜਾ ਮਿਹਨਤ ਕਰਦਾ ਭਰਪੂਰ ਹੋਵੇਗਾ
ੳੁਹ ਤਪਦੀ ਧੁੱਪ ਵਿੱਚ ਕੰਮ ਕਰਦਾ ਮਜਦੂਰ ਹੋਵੇਗਾ
ਭਰਪੂਰ ਸ਼ਬਦ ਗ਼ਲਤ ਵਰਤ ਗਿਓਂ ਭਾਈ,ਐਨੀ ਲੋਰ ਚੰਗੀ ਨਹੀਂ ਹੁੰਦੀ ਕਿ ਸਹੀ ਮੈਸਜ਼ ਦੇਣ ਦੀ ਥਾਂ ਤੂੰ ਗਲਤ ਬਿਆਨੀ ਕਰ ਕੇ ਕਲੇਸ ਮੁੱਲ ਲੈਂਦਾ ਫਿਰੇਂ।
ਜੇ ਨਹੀਂ ਆਉਂਦੀ ਤੁੱਕਬੰਦੀ ਤਾਂ ਪੰਗੇ ਨਈ ਲਈਦੇ।
ਐਡਾ ਤੂੰ ਬਾਬੂ ਰਜ਼ਬ ਅਲੀ!?
ਦੁਰਰਫਿੱਟੇਮੂੰਹ
@@davinder1279 ਜਿਸਨੂੰ ਗਰੀਬਾ ਮਜਦੂਰਾ ਦਾ ਦਰਦ ਅਾ ੳੁਹ ਸਮਝ ਜਾਵੇਗਾ .
ਤੇਰੇ ਵਰਗੇ ਕਮੈਟਾ ਚ ਚਵਲਾ ਮਾਰਨ ਵਾਲੇ ਦੂਰ ਹੀ ਰਹਿਣ ਤੂੰ ਕਿਓ,ਐਵੇ ਰਿਪਲਾੲੀ ਕਰਕੇ ਗਿਅਾਨ ਵੰਡਦੈ ..ਸਾਨੂੰ ਨਹੀ ਲੋੜ ਤੇਰੇ ਵਰਗੇ ਚਵਲ ਦੇ ਗਿਅਾਨ ਨੀ ..ਬਿਨਾ ਮਤਲਬ ਤੋ ਕਿਸੇ ਨੂੰ ਕਮੈਟ ਕਰਕੇ ਅੱਗੇ ਹੋਰ ਕਿਸੇ ਤੋ ਬੇੲਿੱਜਤੀ ਨਾ ਕਰਵਾੲੀ ....
@@RABB-DA-BANDA ਕਮਾਲ ਦੀ ਗੱਲ ਹੈ, ਸੁਨੇਹਾ ਦੇਣ ਵਾਲੇ ਦਾ ਦਿਲ ਐਨਾ ਕਾਲਾ ਤੇ ਹਲਕਾ ਪਹਿਲੀ ਵਾਰ ਦੇਖਿਆ ਹੈ।
ਲੋਕਾਂ ਵਿੱਚ ਤੂੰ ਆਇਆਂ ਇਹ ਲੈ ਕੇ ਹੁਣ ਸਾਰਿਆਂ ਦੀ ਰਾਏ ਲੈਣੀ ਈ ਪੈਣੀ ਹੈ ਭਾਵੇਂ ਜੀਅ ਕਰੇ ਭਾਵੇਂ ਨਾ।
ਜੇ ਕਮੈਂਟਸ ਤੋਂ ਐਨੀ ਐਲਰਜੀ ਹੈ ਤਾਂ ਫੇਰ ਕੱਲਾ ਲਿਖ ਲਿਆ ਕਰ ਤੇ ਪੜ ਲਿਆ ਕਰ ਕਿਸੇ ਨੂੰ ਵਖੌਣ ਦੀ ਕੀ ਲੋੜ ਹੈ?
ਤੇਰੇ ਵਰਗੇ ਈ ਜੁੱਤੀਆਂ ਖਾਂਦੇ ਵੇਖੇ ਨੇ ਲੋਕਾਂ ਨੇ
@@davinder1279 ਤੂੰ ਅਾਪਣਾ ਭਾਸਣ ਅਾਪਦੇ ਕੋਲ ਰੱਖ ਅਣਖੀ ਬੰਦਾ ਤੇਰੇ ਵਾਗ ਫਾਲਤੂ ਭਕਾੲੀ ਨੀ ਮਾਰਦਾ...
@@RABB-DA-BANDA ਤੂੰ ਆਪਣੀ ਭਕਾਈ ਤੇ ਭੱਖ ਵਿੱਚ ਐਨਾ ਡੂੰਘਾ ਉੱਤਰ ਗਿਆ ਹੈਂ ਕਿ ਤੈਨੂੰ ਗੱਲ ਦਾ ਪਤਾ ਈ ਨਹੀਂ ਰਿਹਾ ਕਿ ਇਹ ਮਸਲਾ ਸ਼ੁਰੂ ਕਿੱਥੋਂ ਹੋਇਆ ਹੈ।?।
ਮੈਂ ਤਾਂ ਇੱਕ ਗੱਲ ਪੁੱਛੀ ਤੇ ਬਾਦਲੀਲ ਗੱਲ ਕਰਨ ਵਾਲਾ ਹਰ ਇੱਕ ਵਿਅਕਤੀ ਪੁੱਛਣ ਦਾ ਹੱਕ ਵੀ ਰੱਖਦਾ ਹੈ _- ਪੂਰੇ ਭਾਰਤ ਵਿੱਚ ਮਿਹਨਤ ਕਰਨ ਵਾਲੇ ਜਾਂ ਮਜ਼ਦੂਰ ਭਰਾ ਕਿੱਥੇ ਹਨ ਜਿਹੜੇ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਨਾਲ ਭਰਪੂਰ ਹੋਏ ਹੋਣ?
ਅਸੀਂ ਤਾਂ ਬਚਪਨ ਤੋਂ ਹੁਣ ਤੱਕ ਸਿਰਫ ਸਾਡੀ ਕਮਾਈ ਲੁੱਟਣ ਵਾਲਿਆਂ ਵਿਰੁੱਧ ਧਰਨੇ ਈ ਲਾਏ ਹਨ, ਮਜ਼ਦੂਰ ਭਰਾ ਲੁੱਟੇ ਤਾਂ ਗਏ ਹਨ ਪਰ ਭਰਪੂਰ ਨਹੀਂ ਹੋਏ।ਜੋ ਸਾਨੂੰ ਇਹ ਸ਼ਬਦ ਕਹਿੰਦਾ ਹੈ ਉਹ ਵੀ ਸਾਨੂੰ ਉਨ੍ਹਾਂ ਲੁਟੇਰਿਆਂ ਦਾ ਭਰਾ ਭਾਈ ਹੀ ਲਗਦਾ ਹੈ।
Narega vale sara din kam krde 2 kante krde aa sara din vele bathde aa
Good morning
Agar sarian aurtan ate bande jadon ikathe kam kar rahe hunde han is tranh di harkat dekh ke sare gall kion nahin pe jande. Dekh de hoyan bhi Sharma aa rahi hai.
💖💖💖
ਸਰਕਾਰ ਤੇ ਸਰਪੰਚ ਦੀ ਤਾਂ ਲੈਣੀ ਹੀ ਸੀ ਕਿਉਂਕਿ ਵੀਡੀਓ ਬਣਾਈ ਐ ਪਰ ਆਹ ਢਿੱਡਲ਼ ਜਹੇ ਦੀ ਧੱਕੇ ਨਾਲ ਹੀ ਲੈ ਲਈ ਨਾਲ ਗਾਲ਼ਾਂ ਕੱਢੀਆਂ ਉਹ ਅਲੈਹਦੀਆਂ ਤੇ ਮੂੰਹ ਤੇ ਰਿਕਾਰਡ ਮਾਰਿਆ ਜਾਣ ਲੱਗੇ ਉਹ ਅਲੈਹਦਾ ਮੈਨੂੰ ਤਾਂ ਇਉਂ ਲੱਗਦਾ ਹੈ ਬਈ ਇਸ ਬੰਦੇ ਦੀ ਜਾਣਬੁੱਝ ਕੇ ਬੇਇੱਜ਼ਤੀ ਕੀਤੀ ਗਈ ਹੈ ਅਤੇ ਉਸ ਢੈਟਲ਼ ਨੂੰ ਪਤਾ ਈ ਕੋਈ ਨਹੀਂ ਲੱਗਿਆ ਕਿ ਉਹਦੀ ਬਿਨਾਂ ਥੁੱਕ ਤੋਂ ਲੈ ਲਈ ਗਈ ਹੈ।
ਪਰ ਗੱਲ ਫੇਰ ਦਿਹਾੜੀ ਤੇ ਆਉਂਂਦੀ ਹੈ ਤਾਂ ਘੱਟ ਕੋਈ ਨਹੀਂ,ਨਾ ਸਰਕਾਰ,ਨਾ ਸਰਪੰਚ,ਨਾ ਸੈਕਟਰੀ, ਤੇ ਨਾ ਕਾਮਿਆਂ ਦਾ ਪ੍ਰਧਾਨ। ਕਾਮਿਆਂ ਦਾ ਲੀਡਰ ਵੀ ਆਪਣੇ ਆਪ ਨੂੰ ਸਰਪੰਚ ਈ ਸਮਝਦਾ ਹੈ ਤੇ ਹਰ ਇੱਕ ਦਿਹਾੜੀਦਾਰ ਦੀ ਕਮਾਈ ਦਾ ਮੋਟਾ ਹਿੱਸਾ ਹਾਜ਼ਰੀਆਂ ਦਾ ਹੇਰ ਫੇਰ ਕਰਕੇ ਆਪਣੇ ਪੱਲੇ ਪਾ ਲੈਂਦਾ ਹੈ।
ਕੋਈ ਘੱਟ ਨਹੀਂ ਕਾਮਿਆਂ ਦੇ ਆਪਣੇ ਬੰਦੇ ਵੀ ਉਨ੍ਹਾਂ ਦਾ ਲਹੂ ਪੀ ਕੇ ਬਾਘੀਆਂ ਪਾਉਂਦੇ ਹਨ।
ਰੱਬ ਕੁਝ ਕਰੇ ਤਾਂ ਕੁਝ ਹੋ ਸਕਦਾ ਹੈ
ਵੀਰ ਜੀ ਪੀ ਐਮ ਕਿਸਾਨ ਸਨਮਾਨ ਜੋਜਨਾ 2000 ਹਜਾਰ ਰੁਪਏ ਵਾਲੀ ਸਕੀਮ ਤੇ ਵੀਡੀਓ ਪਾਓ ਅਮੀਰਾ ਦੇ ਉਦਇ ਗਿਰਬਾ ਨਹੀ
🥲🥲🥲
Kutio"""pinky"the"jgah"tai"apny"sistar"nu"khsrhy"kar"band"apny"bhai"kah"tai"vedio"bna
😊
ਚੈੱਕ ਕਰਨ ਲਈ ਵੀਡਿਉ ਬਣਾ ਦਿਓ ਤਾਂ ਲ਼ੋਕ ਦੇਖ ਸਕਦੇ ਨੇ ਪਿੰਡਾਂ ਵਿੱਚ ਕੋਣ ਕੌਣ ਕਾਰਡ ਬਣਾ ਕੇ ਪੈਸੇ ਖ਼ਾ ਰਹੇ ਨੇ ਗਰੀਬ ਲੋਕਾਂ ਦੇ
ਮਜਦੂਰ ਏਕਤਾ ਜਿੰਦਾਬਾਦ
❤❤❤