ਇੰਝ ਬਣਾਓ ਵੇਲਾਂ ਨੂੰ ਫ਼ਲ ਚੁਕਾਉਣ ਵਾਲਾ ਚਮਤਕਾਰੀ ਘੋਲ || The Best Nutrient Supplement for Vegetables

Поделиться
HTML-код
  • Опубликовано: 2 янв 2025
  • ਇੰਝ ਬਣਾਓ ਵੇਲਾਂ ਨੂੰ ਫ਼ਲ ਚੁਕਾਉਣ ਵਾਲਾ ਚਮਤਕਾਰੀ ਘੋਲ || The Best Nutrient Supplement for Vegetables
    For Detailed information please watch full video.
    Regards
    Gurpreet Dabrikhana

Комментарии • 122

  • @buntysekhon1
    @buntysekhon1 4 месяца назад +1

    ਪਾਥੀਆਂ ਦਾ ਪਾਣੀ ਕੱਦੂ ਦੀ ਵੇਲਾ ਉਪਰ ਸਪਰੇਅ ਹੀ ਕਰਨਾ ਹੈ ਯਾ ਜੜ ਨੂੰ ਵੀ ਦੇ ਸਕਦੇ ਹਾਂ

  • @parmeetirex4297
    @parmeetirex4297 4 года назад +13

    5 ਸਾਲ ਪਹਿਲਾਂ ਮੈਂ ਅੱਧੇ ਕਿੱਲੇ ਚ ਕੱਦੂ ਲਾਏ ਸੀ, ਓਨਾ ਨੂੰ ਫਲ ਨਹੀਂ ਸੀ ਲੱਗਿਆ ,ਮੈਂ ਬੜੇ ਸਪ੍ਰੇ ਕੀਤੇ , ਪਰ ਥੱਕ ਹਾਰ ਕੇ ਜਦੋਂ ਵੇਲਾਂ ਸਮਾਂ ਪੁਰਾ ਕਰ ਕੇ ਸੁੱਕਣ ਲੱਗਿਆਂ ਤਾਂ ਮੈਂ ਫੇਰ ਵਾਹ ਦਿੱਤੀਆਂ, ਜੇ ਮੈਨੂੰ ਇਸ ਗੱਲ ਦਾ ਪਹਿਲਾਂ ਪਤਾ ਹੁੰਦਾ ਤਾਂ ਸ਼ਾਇਦ ਮੇਰਾ ਨੁਕਸਾਨ ਹੋਣੋ ਬਚ ਜਾਂਦਾ।

  • @jagtarchahal2541
    @jagtarchahal2541 3 года назад +1

    ਦਬੜੀਖਾਨਾ ਸਾਹਿਬ ਮੈਂ ਤਾਰਾ ਚੰਦ ਬੇਲਜੀ ਨੂੰ ਸੁਣਿਆ ਤੁਸੀਂ ਵੀ ਨਾਲ ਸੀ ਇਹ ਸਾਰਿਆਂ ਤੋਂ ਬੰਬ ਲੱਗਦੈ ਬਾਈ

  • @RajRani-pj6oz
    @RajRani-pj6oz Месяц назад

    Sarsari akal ji veer ji urick acid da elaj daso ji

  • @wrestlinglovers557
    @wrestlinglovers557 4 года назад +9

    ਘੋਲ ਕਿੰਨਾ ਤੇ ਸਾਦਾ ਪਾਣੀ ਕਿੰਨਾ ਇਸਦੀ ਮਾਤਰਾ ਜਰੂਰ ਦੱਸਣਾ ਜੀ

  • @RamRam-nz3gu
    @RamRam-nz3gu 2 года назад

    Theek aa dabrikhana

  • @sherepunjabsandhu5656
    @sherepunjabsandhu5656 2 года назад

    ਵੀਰ ਜੀ ਤੂਹਾਡੀ ਬਹੂਤ ਮਹੈਰਬਾਨੀ

  • @biluraman3390
    @biluraman3390 4 года назад +1

    भाई जी नमस्ते बहुत अच्छा

  • @PawanKumar-zf6jt
    @PawanKumar-zf6jt Год назад

    Daan par spray daso gob pana Bali ha ma patha da Pani Be Banay ha Jiva Amrit neem pa ka Bania ha spray kida karna

  • @satvirsinghmanderi9004
    @satvirsinghmanderi9004 2 года назад

    ਵਧੀਆ

  • @Ravinder180
    @Ravinder180 4 года назад +2

    Bohot wadiya jankari diti ji thanks

    • @GurcharanSandhu-gf4yc
      @GurcharanSandhu-gf4yc Год назад

      ਵਾਹਿਗੁਰੂ ਜੀ ਕਾ ਖਾਲਸਾ ਜੀ
      ਵਾਹਿਗੁਰੂ ਜੀ ਕੀ ਫਤਿਹ ਜੀ

  • @surendermaan147
    @surendermaan147 2 года назад

    Narme te ker sakde ji

  • @gursidaksingh5579
    @gursidaksingh5579 4 года назад +1

    Nice Sar ji good work thanks

  • @jagirsingh5691
    @jagirsingh5691 2 года назад

    Kisana de dilan diyan bujhan vala Gurpreet Dabrikhana

  • @joysomalsomal8419
    @joysomalsomal8419 3 года назад

    Bhut wadia ji

  • @GurmeetKaur-zh5fu
    @GurmeetKaur-zh5fu 2 года назад

    Agr locky di vel chlde chlde upr se sd gai aa ta unu thik krn vste ki krna chida h

  • @nazarbhangu1008
    @nazarbhangu1008 4 года назад

    ਧੰਨਵਾਦ ਸਰ

  • @jagrajsingo1400
    @jagrajsingo1400 3 года назад +1

    ਟਾਈਮ ਆਉਣ ਤੇ ਫਲ ਲਗਦਾ ਹੈ ਜੀ ਬਾਕੀ ਆਪਣਾ ਆਪਣਾ ਵਿਚਾਰ ਹੈ ਜੀ ਸਾਡੇ ਤਾਂ ਫਲ ਕਦੇ ਵਧੇ ਨਹੀਂ

  • @sonukamboj9375
    @sonukamboj9375 4 года назад +4

    Bhai ji ki aa nuksha narma di fasal te v kar sakde aa

    • @NaturalfarmingKK
      @NaturalfarmingKK  4 года назад

      ਜੀ ਬਿਲਕੁੱਲ

    • @lovishkumar1230
      @lovishkumar1230 4 года назад

      @@NaturalfarmingKK ਬਾਈ ਜੀ ਮੇਰੀ ਕੱਦੂਆਂ ਦੀਆਂ ਵੱਲਾਂ ਪੀਲੀਆਂ ਪੈ ਰਹੀਆਂ ਹਨ। ਕੋਈ ਹੱਲ ਦੱਸੋ

  • @GurpreetSingh-bh3xi
    @GurpreetSingh-bh3xi 4 года назад +1

    Nice information

  • @cheemaorganicfarm6027
    @cheemaorganicfarm6027 4 года назад +1

    Gurpreet ji sat Sri akal Mahana di daal Biji hai barsat da karn osda Pati bahut Pele Ho chuke han ki kariye

  • @pramjeetsaroha311
    @pramjeetsaroha311 4 года назад +1

    Sirji paddy me stem borer hai. Sarso ki khali se ruk jayega

  • @punjabistatus3296
    @punjabistatus3296 4 года назад +1

    ਹੁਣ ਬਣੀ ਗੱਲ

  • @babankamboj6586
    @babankamboj6586 4 года назад +2

    Veer g white fly da koi organic Hal hai ?

  • @hardeepsingh1225
    @hardeepsingh1225 4 года назад +1

    Thanks y ji

  • @DalbirSingh-dh1ih
    @DalbirSingh-dh1ih 2 года назад

    Very very nice 👍

  • @jagpalsidhu3443
    @jagpalsidhu3443 3 года назад

    Thinku veerji

  • @navpreet1028
    @navpreet1028 4 года назад

    Neem te jgaah dhrek wrt skde aa... Vich suhnja v use kr skde aa narme te

  • @kulwinderkharoud746
    @kulwinderkharoud746 3 года назад

    Spray lye power pump use kr skde ha

  • @VinodKumar-zz1zz
    @VinodKumar-zz1zz 3 года назад

    Vir ji namaste, iske saath kitnashak jaise ki Agniastra Mila sakte hai kya.

  • @JKPUNJAB55
    @JKPUNJAB55 4 года назад

    ਧੰਨਵਾਦ

  • @NeerajRana-lp3ez
    @NeerajRana-lp3ez 3 года назад

    22 ji ganny me kar sakty hai

  • @gauravadhav4066
    @gauravadhav4066 4 года назад

    भाई जी हिंदी में discription मिलेगा plz. Kuch baten samajh nai paya

  • @ramanjeetsingh4838
    @ramanjeetsingh4838 4 года назад

    Vr ji jkr ik acer jhone te krni hove ta saro di khal 15 litre wali tanki de hisab nal 3 kilo leni pave gi

  • @mansahiabeant5127
    @mansahiabeant5127 4 года назад +1

    ਨਰਮੇ ਵੀ ਕਰ ਸਕਦੇ ਹਾਂ ਜੀ

  • @gursewaksingh3499
    @gursewaksingh3499 3 года назад

    Very good bai

  • @s.u.k.h_o1636
    @s.u.k.h_o1636 4 года назад

    Sierra la ta veer Ji

  • @rajindersinghgill8274
    @rajindersinghgill8274 3 года назад +2

    ਵੀਡੀਓ ਵਿੱਚ ਹੋਰ ਅਵਾਜ ਆ ਗਈ ਸੀ ।ਪਤਾ ਨਹੀਂ ਲਗਿਆ ਕਿ ਪੰਦਰਾਂ ਲੀਟਰ ਡਰਮੀ ਵਿੱਚ ਘੋਲ ਕਿੰਨਾ ਪਾਉਣਾ ਹੈ ।

  • @hemantparihar5501
    @hemantparihar5501 4 года назад +1

    भैया जी सरसो की खली को दुसरी बार फिर कब डाले

  • @baljitsingh4298
    @baljitsingh4298 4 года назад +1

    Thank you veer

  • @gurmailsinghsandhawalia8563
    @gurmailsinghsandhawalia8563 4 года назад +1

    ਵੀਰ ਜੀ ਇਹ ਸਪਰੇ ਸਬਜੀ ਵਾਲੇ ਗਵਾਰੇ ਤੈ ਵੀ ਕਰ ਸਕਦੇ ਹਾ

  • @Sattekaking
    @Sattekaking 2 года назад +1

    MERE KOL DASERY MANGO DA BOOTS HE FAL NAHI LAGDA. DASSO.

  • @navpreet1028
    @navpreet1028 4 года назад

    Kapor narme te kive wrta aa

  • @174yearsold
    @174yearsold 9 месяцев назад

    ਚੂਨਾ ਕਿਥੋ ਮਿਲੂ ਜੀ? ਕੀ ਇਹ ਘੋਲ ਮਿਰਚਾਂ ਤੇ ਵੀ ਕਰ ਸਕਦੇ ਹਾਂ?

  • @RajwinderSingh-um7hr
    @RajwinderSingh-um7hr 3 года назад

    Ki is de spray power pump naal v kr skde ha? J ha ta fir pani kinaa paunaa? Baki chunaa walaa pani kali to bnu?

  • @amardeepdeepi69
    @amardeepdeepi69 4 года назад +1

    Nice

  • @GurjeetSingh-gc1ne
    @GurjeetSingh-gc1ne 3 года назад

    Very nice

  • @arshsra1209
    @arshsra1209 4 года назад

    Veer je narme te kar sakde haa

  • @ladditiwana6663
    @ladditiwana6663 4 года назад +2

    Y g iss ghol nu asi kinne din tak save kar k rakh sakde aa

  • @अपनीखेती-र3घ

    Syegenta culter krlo

  • @jagdeepsidhu1313
    @jagdeepsidhu1313 4 года назад +1

    eh ghol jhone te v vart skde aa gurpreet ji

    • @NaturalfarmingKK
      @NaturalfarmingKK  4 года назад +1

      ਜੀ ਬਿਲਕੁੱਲ

    • @kulwindersinghbathinda8849
      @kulwindersinghbathinda8849 4 года назад +1

      @@NaturalfarmingKK 1 ਕਿੱਲੇ ਦੇ ਹਿਸਾਬ ਨਾਲ ਕੀਨੀ ਕੀਨੀ ਮਾਤਰਾ 4 itema ਦੀ ਪਾਉਣੀ ਆ ਜੀ ਦੱਸੋ ਜੀ ਮਿਹਰਬਾਨੀ ਜੀ

  • @HardeepSingh-mt9vb
    @HardeepSingh-mt9vb 4 года назад

    Veer ji fruit makhi da elaj daso karele kadu kane bahut ho rahe ne ji

  • @harpalhanda6261
    @harpalhanda6261 4 года назад +2

    ਵੀਰ ਜੀ ਇਸ ਘੋਲ ਦੀ ਮਿਰਚ ਤੇ ਸਪਰੇਅ ਹੋ ਸਕਦੀ ਹੈ

  • @jaimalsingh8301
    @jaimalsingh8301 4 года назад +1

    Veer ji 15 ਲਿਟਰ ਪਾਣੀ ਵਿਚ ਘੋਲ ਵਾਲਾ ਪਾਣੀ ਕਿੰਨਾ ਪੋਣਾ ?

    • @NaturalfarmingKK
      @NaturalfarmingKK  4 года назад +1

      ਸਾਰਾ ਹੀ ਪਾਉਣਾ

    • @jaimalsingh8301
      @jaimalsingh8301 4 года назад

      @@NaturalfarmingKK ਧੰਨਵਾਦ ਵੀਰ ਜੀ

  • @manishgujjar300
    @manishgujjar300 4 года назад

    Bai ji aaapa barseem vich v eh spray Kar sakde aa

    • @NaturalfarmingKK
      @NaturalfarmingKK  4 года назад +1

      ਜੀ

    • @kiratnsingh8006
      @kiratnsingh8006 3 года назад

      ਵੀਰ ਜੀ ਤੁਹਾਡਾ ਫੋਨ ਚਾਹੀਦਾ ਹੈ ਮੈ ਮਲਚਿੰਗ ਵਾਲੀ ਸਰੋ ਬੀਜਣੀ ਹੈ ਅਤੇ ਜੋ ਤੁਸੀਂ ਬੀਜ ਸੋਧਣ ਵਾਰੇ ਦੱਸਿਆ ਹੈ ਉਹ ਟਾਇਕੋਡਰਮਾ ਅਤੇ ਕਾਲੀ ਸੱਕਰ ਕਿੱਥੋ ਮਿਲੂ‌‌‌‌

  • @Khalsanurseryfarm
    @Khalsanurseryfarm 3 года назад

    Veer g mirch nu eh spray kr skdde aan?

  • @baigsingh619
    @baigsingh619 4 года назад

    Veer a ik papm di dose dasi hai

  • @GurwinderSekhon-jv3jt
    @GurwinderSekhon-jv3jt 4 года назад

    666 ch gob sunde ni hatde suka sitta bhut niklda veer koi hal dso

  • @veenudhillon4391
    @veenudhillon4391 4 года назад

    Thxxx g good

  • @sarbsukhsingh8347
    @sarbsukhsingh8347 4 года назад +4

    ਬਾਈ ਜੀ ਅਮਰੂਦ ਦੇ ਫਲ ਵਿਚ ਸੁੰਡੀ ਪੈ ਰਹੀ ਹੈ ਇਸਦਾ ਹੱਲ ਦੱਸੋ।

  • @sonukamboj9375
    @sonukamboj9375 4 года назад

    Thanks veer

  • @pbxiii1739
    @pbxiii1739 4 года назад +4

    Veer g ਚੂਨਾ , ਜੋ ਆਪਾ ਘਰਾਂ ਤੇ ਕਲੀ ਕਰਦੇ ਆ ਉਹ ਪਾਉਣਾ ?

    • @ਕਿਸਮਤਦੇਮਾੜੇ
      @ਕਿਸਮਤਦੇਮਾੜੇ 4 года назад

      hji veer ohi

    • @harpreet18
      @harpreet18 3 года назад +1

      ਇਹੀ ਮੇਰਾ ਸੁਆਲ ਹੈ। ਤੁਸੀ ਪਹਿਲਾ ਹੀ ਪੁਛ ਰੱਖਿਆ। ਸੁਕਰੀਆ

  • @gursewaksingh-og9xe
    @gursewaksingh-og9xe Год назад

    ਇਹ ਘੋਲ ਅਸੀਂ ਫਲਦਾਰ ਬੂਟਿਆਂ ਤੇ ਵਰਤ ਸਕਦੇ ਹਾਂ ਜਾਂ ਨਹੀਂ

  • @PawanKumar-zf6jt
    @PawanKumar-zf6jt Год назад

    Phone no Dayo ji shri Anandpur shib too

  • @govinderdhillon1000
    @govinderdhillon1000 4 года назад

    Bai g jhone te v kar skde han

  • @preetsra6498
    @preetsra6498 4 года назад

    Bai narma te kr skde a

  • @harjitsidhu7358
    @harjitsidhu7358 4 года назад

    Ssa g🙏

  • @santokhsingh4744
    @santokhsingh4744 3 года назад

    ਬਾਈ ਜੀ ਚੂਨਾ ਅਣ ਬੁਝਿਆ ਚਾਹੀਦਾ ਹੈ ਜਾਂ ਬੁਝਿਆ ਹੋਇਆ????

  • @kamaldhindsa308
    @kamaldhindsa308 4 года назад +2

    ਬਾਈ ਏ ਵੇਲਾਂ ਤੇ ਤੇਲੇ ਤੋਂ ਬਚਾਅ ਕਰਦਾ

  • @amritpalhari2245
    @amritpalhari2245 4 года назад

    Y g apne dsr chone wich jithe jyada sngna c seath blight aa gyi...2 3 jgah te aa..koi hll dso g..73 din da g chona

    • @NaturalfarmingKK
      @NaturalfarmingKK  4 года назад

      Pani suka dio zmeen chitti ho jan dio te sham de sme pseudomonas di spray kro multiply krke 50 liter kille da

  • @kamboj_dairy_farm95
    @kamboj_dairy_farm95 4 года назад

    y g eh goll ik kilea da ga kime tusi nhi dsea

  • @baljitsingh-ce5rf
    @baljitsingh-ce5rf 3 года назад

    where to get one year old pathian. please tell me how to store that housewives don't use them or it don't get mixed up with other that are used as fuel.

  • @GurwinderSekhon-jv3jt
    @GurwinderSekhon-jv3jt 4 года назад

    Fruit fly trap kitho milda

  • @amandeepsinghmand6357
    @amandeepsinghmand6357 4 года назад +1

    ਵੇਲਾ ਪੀਲੀਆ ਹੋ ਕੇ ਸੁਕੀ ਜਾਦੀਆ ਫਲ ਬਹੁਤ ਲੱਗਿਆ ਜਿਹੜੀਆ ਫੇਲਾ ਹਰੀਆ ਉਨਾ ਦਾ ਫਲ ਸੁੱਕ ਕੇ ਡਿੱਗੀ ਜਾਦਾ ਕਿਰਪਾ ਕਰਕੇ ਬਚਾਅ ਦੱਸਣਾ

  • @lovishkumar1230
    @lovishkumar1230 4 года назад +1

    ਬਾਈ ਜੀ ਮੇਰੀਆਂ ਕੱਦੂਆਂ ਦੀਆਂ ਵੱਲਾਂ ਪੀਲੀਆਂ ਪੈ ਰਹੀਆਂ ਹਨ। ਫੁੱਲ ਕੋਈ ਵੀ ਨਹੀਂ ਹੈ। ਕੋਈ ਹੱਲ ਦੱਸੋ ਜੀ।

    • @gurmeetsaini8483
      @gurmeetsaini8483 2 года назад

      Yada garmi vich te nhi ...divar nal....tavi ho jandia...baki yada pani nal v...ago tod do

  • @jiwankangar
    @jiwankangar Год назад

    ਚੂਨਾ ਕੀ ਹੁੰਦਾ?

  • @mintujassowal8236
    @mintujassowal8236 4 года назад

    Bai ji karelea ch keeda bohat painda koi hal daso

    • @parmeetirex4297
      @parmeetirex4297 4 года назад

      ਆੜੂ ਦੇ ਪੱਤੇ ਕੁੱਟ ਕੇ ਚੰਗੀ ਤਰ੍ਹਾਂ ਪੀਸ ਕੇ ਉਨ੍ਹਾਂ ਦਾ ਜੂਸ ਕਢ ਲਓ, ਦੋ ਤਿੰਨ ਦਿਨ ਲਗਾਤਾਰ ਸ਼ਾਮ ਨੂੰ ਸਪ੍ਰੇ ਕਰੋ, ਜਿਆਦਾ ਚੰਗੇ ਰਿਜ਼ਲਟ ਲੈਣ ਲਈ ਇਸ ਵਿੱਚ ਨਿੱਮ ਦੇ ਪਤਿਆਂ ਦਾ ਜੂਸ ਵੀ ਮਿਲਾ ਸਕਦੇ ਹੋ

    • @mintujassowal8236
      @mintujassowal8236 4 года назад

      @@parmeetirex4297 thank u bai ji

    • @mintujassowal8236
      @mintujassowal8236 4 года назад

      @@parmeetirex4297 veer dudh ja kad ke spray ja pate pees ke

    • @samarveersingh1244
      @samarveersingh1244 4 года назад +1

      Fruit fly trap Lao

  • @SukhwinderSingh-jr3bn
    @SukhwinderSingh-jr3bn Год назад

    ਫ਼ਲਦਾਰ ਬੂਟਿਆਂ ਉੱਤੇ ਸਪ੍ਰੇ ਕਰ ਸਕਦੇ ਆ

  • @Vishav-k4j
    @Vishav-k4j 3 года назад +2

    ਚੂਨਾ, ਕਲੀ ਨੂੰ ਕਹਿੰਦੇ ਓ

  • @sidhusaab6297
    @sidhusaab6297 3 года назад

    Chuna kra Bai ..kali

  • @jagtarchahal2541
    @jagtarchahal2541 3 года назад +2

    ਬਾਈ ਜੀ ਤਾਰਾ ਚੰਦ ਬੇਲਜੀ ਦੀ ਵੀਡੀਓ ਵਿੱਚ ਆਪਦਾ ਰੋਲ ਠੀਕ ਜਾਂ ਨੀ ਲੱਗਿਆ ਕਿਉਂਕਿ ਆਪਦੀ ਅਵਾਜ਼ ਨੀ ਆਈ ਸਗੋਂ ਵਿਚ ਅੜਿੱਕਾ ਜਾ ਬਣਦੇ ਰਹੇ। ਗੁੱਸਾ ਨੀ ਕਰਨਾ ਸਹੀ ਨੂੰ ਸਹੀ ਕੋਈ ਕੋਈ ਕਹਿੰਦੇ

  • @arshgill1309
    @arshgill1309 3 года назад

    Bai number da do pls

  • @ajaadmedia2882
    @ajaadmedia2882 3 года назад +1

    Please send da nomber

  • @ammupg9499
    @ammupg9499 3 года назад

    Y g apna mobile number send krio

  • @AmitKumar-ec3qp
    @AmitKumar-ec3qp 3 года назад

    Very nic ver je

  • @jarnailsingh-gc5tu
    @jarnailsingh-gc5tu 2 года назад

    Good