Prime Discussion (2601) || ਨਰਸਿੰਗ ਕਾਊਂਸਲ ਦੀ ਸਾਬਕਾ ਰਜਿਸਟਰਾਰ ਗ੍ਰਿਫ਼ਤਾਰ

Поделиться
HTML-код
  • Опубликовано: 21 окт 2024
  • #primeasiatv #primediscussion #jatinderpannu #breakingnews #cji #suprmecourt #bhagwantmaan #punjab #punjabnewstoday #punjabikhabra #cmmann #nursing
    Prime Discussion (2601) || ਨਰਸਿੰਗ ਕਾਊਂਸਲ ਦੀ ਸਾਬਕਾ ਰਜਿਸਟਰਾਰ ਗ੍ਰਿਫ਼ਤਾਰ, ਚੀਫ਼ ਜਸਟਿਸ ਨੇ ਵੀ ਮੰਨਿਆ ਅਦਾਲਤਾਂ ‘ਚ ਲਮਕਦੇ ਨੇ ਕੇਸ!
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 173

  • @KulwantSingh-qe3eo
    @KulwantSingh-qe3eo 2 месяца назад +73

    ਪੰਨੂ ਸਾਹਿਬ ਮੈਂ ਇੱਕ ਵਾਰ ਸੋਹਾਣਾ ਹਸਪਤਾਲ਼ ਵਿੱਚ ਇੱਕ ਡਾਕਟਰ ਸਾਹਿਬ ਕੋਲ ਆਪਣੀ ਸ਼ੂਗਰ ਦੀ ਰਿਪੋਰਟ ਵਿਖਾਉਣ ਵਾਸਤੇ ਗਿਆ ਡਾਕਟਰ ਸਾਹਿਬ ਕੇਰਲਾ ਦੇ ਰਹਿਣ ਵਾਲੇ ਸਨ ਉਨ੍ਹਾਂ ਨੇ ਮੈਨੂੰ ਰਿਪੋਰਟ ਦੇਖਦੇ ਹੋਏ ਆਖਿਆ ਕਿ ਬਾਪੂ ਜੀ ਕਦੇ ਵੀ ਇਹ ਮਨ ਤੇ ਗੱਲ ਨਹੀਂ ਸੋਚਣੀ ਕਿ ਮੈਨੂੰ ਸ਼ੂਗਰ ਦੀ ਸ਼ਿਕਾਇਤ ਹੈ , ਜੋ ਕਿ ਮੈਨੂੰ ਬਹੁਤ ਵਧੀਆ ਗੱਲ ਲੱਗੀ ।

    • @SidakbirSingh-du6of
      @SidakbirSingh-du6of 2 месяца назад +1

      100%Right sir

    • @TITEN300
      @TITEN300 2 месяца назад

      Aaaaaaaaaaaaaaaaaaaaaaaaaaaaààaàaaaààaà

  • @vajindersingh88268
    @vajindersingh88268 2 месяца назад +17

    ਬਰਜਿੰਦਰ ਕੌਰ ਦੇ ਹੌਸਲੇ ਨੂੰ ਸਲਾਮ ਕਰਦੇ ਹਾ ਤੇ ਅਰਦਾਸ ਕਰਦੇ ਹਾਂ ਉਹ ਜਲਦੀ ਸਿਹਤਯਾਬ ਹੋਣ।

  • @SukhwinderSingh-wq5ip
    @SukhwinderSingh-wq5ip 2 месяца назад +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @BalkarSingh-ko2qy
    @BalkarSingh-ko2qy 2 месяца назад +2

    ਪੰਨੂ ਸਾਹਿਬ ਤੁਹਾਡੀਆਂ ਏਨਾ ਗਲਾ ਤੋਂ ਮੈਨੂੰ ਆਪਣੀ ਮਾਂ ਦੇ ਬਚਨ ਯਾਦ ਆਉਂਦੇ ਹਨ ਓਹ ਵੀ ਹਮੇਸ਼ਾ ਆਖਦੇ ਹਨ ਮੈ ਬਿਲਕੁੱਲ ok ਹਾ ਜੀ

  • @SukhTakhar-t9n
    @SukhTakhar-t9n 2 месяца назад +1

    ਸਦਾ ਚੜਦੀ ਕਲਾ ਵਿੱਚ ਰਹੋ 🙏

  • @DishaKaur1
    @DishaKaur1 2 месяца назад +7

    ਬਹੁਤ ਹੀ ਵੱਡੀ ਗੱਲ ਕਰਤੀ ਜੀ ਆਸ ਕਰਦੇ ਹਾਂ ਕਿ ਲੋਕ ਆਪਣੀ ਮਾਨਸਿਕਤਾ ਬਦਲ ਲੈਣ ❤

  • @nishansingh1307
    @nishansingh1307 2 месяца назад +4

    ਬੀਬੀ ਬਲਜਿੰਦਰ ਕੌਰ ਦੇ ਹੋਂਸਲੇ ਨੂੰ ਸਲਾਮ ਅਤੇ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖ਼ਸ਼ੇ

  • @VarinderSingh-he7wo
    @VarinderSingh-he7wo 2 месяца назад +9

    ਪੰਨੂੰ ਸਾਹਿਬ ਅਜ ਮੈੰ ਵੀ ਇਹ ਲੇਖ ਪੜਿਆ ਹੈ ਪੰਜਾਬੀ ਜਾਗਰਣ ਵਿੱਚ। ਬੀਬੀ ਜੀ ਤੰਦਰੁਸਤ ਰਹਿਣ। ਤੁਸੀਂ ਵੀ ਬਹੁਤ ਵਧੀਆ ਗੱਲਬਾਤ ਕੀਤੀ ਹੈ। ਜੋ ਲੋਕ ਨਕਾਰਾਤਮਕ ਗੱਲਾਂ ਕਰਦੇ ਹਨ ਉਹ ਤੁਹਾਡਾ ਪ੍ਰੋਗਰਾਮ ਨਹੀਂ ਸੁਣਦੇ।

  • @kuldeepsingh-xh6jv
    @kuldeepsingh-xh6jv 2 месяца назад +7

    ਪੰਨੂੰ ਸਾਹਿਬ ਜੀ ਹਰਸਿਮਰਨ ਕੌਰ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @ramkishanchaudharyludhiana2932
    @ramkishanchaudharyludhiana2932 2 месяца назад +12

    ਬੀਬੀ ਬਰਜਿੰਦਰ ਕੌਰ ਬਿਸਰਾਇਓ ਜੀ ਦੀ ਹਿੰਮਤ ਹੌਸਲੇ ਨੂੰ ਸਲਾਮ ਹੈ ਪੂਰਾ ਵਿਸ਼ਵਾਸ ਅਤੇ ਉਮੀਦ ਹੈ ਤੁਸੀਂ ਬਹੁਤ ਜਲਦੀ ਸਿਹਤਯਾਬ ਹੋਕੇ ਆਪਣੀਆਂ ਰਹਿੰਦੀਆਂ ਜੁੰਮੇਵਾਰੀ ਨਿਭਾਓਗੇ ਸਾਡੀਆਂ ਸ਼ੁਭਕਾਮਨਾਵਾਂ ਹਮੇਸ਼ਾ ਲਈ।

  • @rajindersingh7894
    @rajindersingh7894 2 месяца назад +5

    ਆਕਾਲ ਪੁਰਖ ਜੀ ਉਨ੍ਹਾਂ ਨੂੰ ਤੰਦਰੁਸਤੀ ਚੜ੍ਹਦੀ ਕਲਾਂ ਅਤੇ ਖੁਸ਼ੀਆਂ ਬਖਸ਼ਣ ਜੀ🙏

  • @davinder4518
    @davinder4518 2 месяца назад +11

    ਅੱਜ ਦਾ ਵਿਚਾਰ
    ਸਰਕਾਰਾਂ ਬਦਲਦੀਆਂ ਪਰ ਨੀਤੀਆਂ ਉਹੀਂ ਰਹਿੰਦੀਆਂ ਕਿਉਂਕਿ ਅਫ਼ਸਰਸ਼ਾਹੀ ਤਾਂ ਉਹੀ ਹੁੰਦੀਂ ਹੈ

  • @GurmukhSingh-mz5it
    @GurmukhSingh-mz5it 2 месяца назад +7

    ਇਕ ਔਰਤ ਨੂੰ ਨਿਜੀ ਹਸਪਤਾਲ ਵਾਲੇ ਨੇ ਟਿਊਮਰ ਦਸ ਦਿਤਾ ਪਰ ਉਹ ਪੂ ਜੀ ਆਈ ਚਲੇ ਗਏ ਉਥੋਂ ਉਹ ਕਲੀਨ ਚਿਟ ਲੈ ਕੇ ਖੁਸ਼ੀ ਖੁਸ਼ੀ ਘਰ ਆਏ

  • @mandeepsingh3892
    @mandeepsingh3892 2 месяца назад +7

    ਬਿਲਕੁਲ ਸਹੀ ਹੈ ਜੀ, ਸ਼ੁਰੂਆਤ ਵਿੱਚ ਹੀ ਅਕਲ ਦੀ ਅਕਲ ਦੀ ਗੱਲ ਹੈ!

  • @dilbagpannu7799
    @dilbagpannu7799 2 месяца назад

    ❤❤
    ਖਸ਼ ਰਹੋ ਖੁਸ਼ਹਾਲ ਰਹੋ , ਜ਼ਿੰਦਗੀ ਜ਼ਿੰਦਾਬਾਦ ।
    ਪੰਨੂੰ ਸਾਹਿਬ ਦੀ ਹਰ ਗੱਲ ਬਾਤ ਵੱਜਨਦਾਰ ਤੇ ਜਾਣਕਾਰੀ ਭਰਪੂਰ ਹੁੱਦੀ ਹੈ । ❤

  • @jaswinderpalsingh3622
    @jaswinderpalsingh3622 2 месяца назад +7

    ਮਰੀਜ਼ ਨੂੰ ਦਵਾਈ ਦੇ ਨਾਲ ਨਾਲ ਹੋਂਸਲਾ ਵੀ ਦਿਉਂ ਜੇ ਦੁੱਖ ਹੈ ਤਾਂ ਸੁੱਖ ਵੀ ਆਵੇਗਾ ਸਾਡੇ ਵੀ ਇੱਕ ਜੀ ਨੂੰ ਸੀ ਬਿਮਾਰੀ ਪਰ ਅੱਜ ਨੋ ਪਰ ਨੋ ਹੈ

  • @virsasingh418
    @virsasingh418 2 месяца назад +4

    ਪੰਨੂੰ ਸਾਹਿਬ ਜੀ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਹੀ ਬਹੁਮੁੱਲੇ ਵਿਚਾਰ ਹਨ ਜੀ।

  • @ParamjeetKaur-wd4qc
    @ParamjeetKaur-wd4qc 2 месяца назад +1

    ❤ 🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @sewakverygoodctu4438
    @sewakverygoodctu4438 2 месяца назад +3

    ਪੰਨੂ ਸਾਬ ਸਤਿ ਸ਼੍ਰੀ ਅਕਾਲ ਜੀ। ਬਹੁਤ ਹੀ ਵਧੀਆ ਜਾਣਕਾਰੀ ਧੰਨਵਾਦ

  • @surindersran432
    @surindersran432 2 месяца назад +16

    ਬਿਲਕੁੱਲ ਠੀਕ ਹੈ ਸਾਨੂੰ ਆਪਣੀ ਮਾਨਸਿਕਤਾ ਬਦਲਣ ਦੀ ਜਰੂਰਤ ਹੈ ਸਾਡੀਆਂ ਬੀਬੀ ਦੀ ਸਿਹਤਯਾਬ ਹੋਣ ਲਈ ਬਹੁਤ ਸ਼ੁਭਕਾਮਨਾਵਾਂ

  • @GurmeetSingh-ms1hz
    @GurmeetSingh-ms1hz 2 месяца назад +10

    ਪੰਨੂ ਸਾਹਿਬ ਬਹੁਤ ਵਧੀਆ ਜੀ ਪਰ ਭਾਰਤ ਦੇਸ ਨੂੰ ਪਹਿਲੀ ਵਾਰ ਚੰਗਾ ਜੱਜ ਸਾਹਿਬ ਸਖਰੀਮਕੌਟ ਮਿਲਾ ਜੋ ਚੰਗੇ ਫੈਸਲਾ ਲੈਦਾ।

  • @ManjinderSingh-p7j
    @ManjinderSingh-p7j 2 месяца назад +2

    Very Nice Suggesion ji😊😊😊 6:30

  • @SurjitSingh-d6u
    @SurjitSingh-d6u 2 месяца назад +4

    ੳਹ ਭਰਾਵਾ 100 "ਸਚ ਹੈ ਮੇਰੇ ਨਾਲ ਇਹ ਗਲ ਆਪ ਬੀਤੀ ਹੈ

  • @charanjitsingh4437
    @charanjitsingh4437 2 месяца назад +1

    ਪੰਨੂੰ ਸਾਬ ਵੈਰੀ ਗੁੱਡ ਵੈਰੀ ਗੁੱਡ ਵੈਰੀ❤❤❤❤❤ਸਰਬੱਤ ਦਾ ਭਲਾ ਵਾਹਿਗੁਰੂ ਜੀ

  • @ergurjantsingh3189
    @ergurjantsingh3189 2 месяца назад +14

    ਅਦਾਲਤਾਂ ਵਿੱਚ ਜਿਆਦਾਤਰ ਫੈਸਲੇ ਹੁੰਦੇ ਹਨ। ਇਨਸਾਫ ਨਹੀਂ ਹੁੰਦੇ ।

    • @iqbalsohal335
      @iqbalsohal335 2 месяца назад +2

      ਅੱਜ ਕੱਲ ਅਦਾਲਤਾ ਵਿਚ ਝੂਠ ਜਿੱਤਦਾ ਹੈ ਅਤੇ ਸੱਚ ਹਾਰਦਾ ਹੈ

  • @randhirsinghpannu6541
    @randhirsinghpannu6541 2 месяца назад

    ਪੰਨੂੰ ਸਹਿਬ ਸਤਿ ਸ੍ਰੀ ਆਕਾਲ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ

  • @SubegSingh-s4c
    @SubegSingh-s4c 2 месяца назад +4

    Salut to madam bisrao and pannu ji

  • @ranjitbrar2449
    @ranjitbrar2449 2 месяца назад

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਿਲਕੁੱਲ ਤੁਸੀਂ ਠੀਕ ਕਿਹਾ ਭਾਈ ਸਾਹਿਬ ਜੀ ਤੁਹਾਡਾ ਇਹ ਬਿਆਨ ਸੁਣਕੇ ਬਹੁਤ ਮਰੀਜਾਂ ਨੂੰ ਹਲਾ ਸ਼ੇਰੀ ਮਿਲੇਗੀ ਧੰਨਵਾਦ

  • @gurdeshsingh7824
    @gurdeshsingh7824 2 месяца назад +3

    ਪੰਨੂੰ shaib ਤੇ ਮੈਡਮ good news ਅਮਰੀਕਾ ਬਾਰੇ ਜੋਂ ਬੋਲਾ

  • @BaljeetSingh-mu9dq
    @BaljeetSingh-mu9dq 2 месяца назад +7

    ਹੁਣ ਤਾਂ ਮੁਲਾਜ਼ਮਾ ਨੂੰ ਤਰੀਖ਼ ਤੇ ਤਰੀਖ

  • @AvtarSingh-rg9hy
    @AvtarSingh-rg9hy 2 месяца назад

    ਪੰਨੂੰ ਜੀ ਧੰਨਵਾਦ।

  • @kelliekaur5173
    @kelliekaur5173 2 месяца назад

    ਬਹੁਤ ਵਧੀਆ ਸਲਾਹ ਵੀਰ,
    ਧੰਨਵਾਦ

  • @sukhwantsingh5207
    @sukhwantsingh5207 2 месяца назад +1

    Sis Baljinder kaur de hosle noo salute

  • @deepkaler-oz8lx
    @deepkaler-oz8lx 2 месяца назад

    ਸ਼ੁਕਰ ਐ ਬਾਪੂ ਅੱਜ ਤੁਸੀਂ ਮੁੱਖ ਮੰਤਰੀ ਲਈ ਵੀ ਕੁਝ ਬੋਲਿਆ ❤

  • @JagtarGill-u1z
    @JagtarGill-u1z 2 месяца назад +2

    Very good punnu Shihab and harsimarn kour ji thanks

  • @SukhTakhar-t9n
    @SukhTakhar-t9n 2 месяца назад

    ਜੇ ਕਿਸੇ ਜੱਜ ਨੇ ਅਕਲ ਦੀ ਗੱਲ ਕੀਤੀ ਉਸ ਦਾ ਧੰਨਵਾਦ

  • @ParamjitSingh-kp5rg
    @ParamjitSingh-kp5rg 2 месяца назад

    Respected Pannu saab ji, we are proud of you. May the Almighty bless her (Bibi Bisrao ji) good health and long life.

  • @rajinderbhatti2382
    @rajinderbhatti2382 2 месяца назад

    ਹਮੇਸ਼ਾ ਪੋਜਿਟਿਵੇ ਸੋਚ ਰੱਖੋ ਜੋ ਸੋਚੋਗੇ ਉਹੀ ਹੋ ਜਾਂਦਾ ਹੈ

  • @palasingh5151
    @palasingh5151 2 месяца назад +3

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @simranjeetsingh7482
    @simranjeetsingh7482 2 месяца назад +2

    Prime aisa team hlo g

  • @RavinderKumar-bf8hv
    @RavinderKumar-bf8hv 2 месяца назад +7

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @ravinderkaur2640
    @ravinderkaur2640 2 месяца назад +2

    Sat Shri akal Pannu Saab ji nd Harsimran kour ji Waheguru ji chardi Kala vich Rakhan 🙏

  • @daljitsingh7980
    @daljitsingh7980 2 месяца назад +5

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

  • @amolaksingh3765
    @amolaksingh3765 2 месяца назад +4

    ਬੀਬੀ ਬਿਸਰਾਓ ਜੀ ਨੂੰ ਰੱਬ ਸਿਹਤਯਾਬੀ ਬਖਸ਼ੇ!!!

  • @DilbagSingh-es5lm
    @DilbagSingh-es5lm 2 месяца назад +1

    Thank you pannu sahib for positive 😊creativity

  • @gumitgill6406
    @gumitgill6406 2 месяца назад +1

    Sat sri aakal pannu sahib and harsimran

  • @ManjinderSingh-p7j
    @ManjinderSingh-p7j 2 месяца назад +2

    Very Nice Suggesion ji

  • @M.SnagokeNaoke
    @M.SnagokeNaoke 2 месяца назад

    ਪੰਨੂ ਸਾਹਿਬ ਜੀ ਗੱਲ ਬਹੁਤ ਵਧੀਆ ਹੈ, ਅਕਾਲ ਪੁਰਖ ਆਪ ਹੀ ਸਭਨਾ ਦਾ ਰਾਖਾ ਹੈ, ਅਸਲ ਡਾਕਟਰ ਵੀ ਰੱਬ ਦਾ ਰੂਪ ਹੁੰਦੇ ਹਨ, ਜੇਕਰ ਕਿਸੇ ਮਰੀਜ਼ ਦਾ ਪਤਾ ਲੈਣ ਵਾਸਤੇ ਜਾਣਾ ਹੈ, ਤਾਂ ਮਰੀਜ਼ ਨੂੰ ਦਿਲਾਸਾ ਦਿਉ । ਮਰੀਜ਼ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਹੈ।

  • @malkirsingh5550
    @malkirsingh5550 2 месяца назад +2

    Waheguru ji

  • @BoharDhillon-hw3uc
    @BoharDhillon-hw3uc 2 месяца назад +3

    Very good jop Sar ji 🙏🙏🙏🙏🙏

  • @jaswantsingh-xj6dk
    @jaswantsingh-xj6dk 2 месяца назад +1

    ਭਾਰਤ ਦੀ ਹਾਕੀ ਟੀਮ ਨੇ ਮੁਸ਼ਕਲਾਂ ਹਾਲਾਤਾਂ ਵਿੱਚ ਓਲੰਪਿਕ ਸੈਮੀ ਫਾਈਨਲ ਕੁਆਲੀਫਾਈ ਕੀਤਾ ਹੈ ਉਸ ਬਾਰੇ ਕੋਈ ਜ਼ਿਕਰ ਕਰਨਾ ਬਣਦਾ ਸੀ ਜਾ ਨਹੀਂ

  • @harpreetbrar4808
    @harpreetbrar4808 2 месяца назад +3

    SSA ji

  • @ppajmer992
    @ppajmer992 2 месяца назад

    ਪੰਨੂ ਜੀ ਸਤਿ ਸ੍ਰੀ ਅਕਾਲ

  • @James-Prinsep
    @James-Prinsep 2 месяца назад

    ਬ੍ਰਾਹਮਣ ਬਨੀਆ ਕੋਰਟਾਂ ਨੇ ਕੀ ਕਰਨਾ
    ਬਾਹਮਣ ਬਨੀਆ ਜੱਜਾਂ ਨੇ ਬੇੜਾ ਗਰਕ ਕਰਤਾ desh ਦਾ
    ਬ੍ਰਾਹਮਣਾ ਨੂੰ ਜੁਡੀਸੀਅਰੀ ਚੋ ਦਫ਼ਾ ਕਰੋ

  • @BittuChambal-vl4hr
    @BittuChambal-vl4hr 2 месяца назад +2

    Good job sir ji 👍👍👍👍

  • @surinderkaur1373
    @surinderkaur1373 2 месяца назад

    Panu sahib ji jug jug jevo healthy wealthy raho baljinder kaur ji may God bless you always

  • @avtar63
    @avtar63 2 месяца назад

    ਮੈਂ ਇਸ ਹਾਲਾਤ ਵਿਚੋਂ ਲੰਘਿਆ ਹਾਂ, ਮੈਨੂੰ ਬਹੁਤ ਸਾਲ ਪਹਿਲਾਂ ਕਾਲਾ ਪੀਲੀਆ ਹੋਇਆ ਸੀ ਪਤਾ ਲੈਣ ਵਾਲ਼ੇ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੇ ਨਾਮ ਹੀ ਲੈਂਦੇ ਸੀ ਫੇਰ ਮੈਂ ਘਰ ਦਿਆਂ ਨੂੰ ਸਭ ਦੇ ਮੇਰੇ ਕਮਰੇ ਚ ਨਾ ਆਉਣ ਦੀ ਮਨਾਹੀ ਕੀਤੀ, ਵਾਹਿਗੁਰੂ ਦੀ ਮਿਹਰ ਨਾਲ ਅੱਜ ੨੮ ਸਾਲ ਬਾਅਦ ਵੀ ਵਧੀਆ ਜੀਵਨ ਜੀ ਰਿਹਾ ਹਾਂ

  • @satnamjudge6874
    @satnamjudge6874 2 месяца назад +2

    84 ਦੇ ਸਿੱਖ ਕਤਲੇਆਮ ਦਾ ਇੱਕ ਮੁੱਖ ਦੋਸ਼ੀ ਸਜ਼ਾ ਤਾਂ ਦੂਰ ਮੁੱਖ ਮੰਤਰੀ ਦੀ ਕੁਰਸੀ ਦਾ ਆਨੰਦ ਮਾਣ ਚੁੱਕਾ

  • @ajaibsinghpanesarCanada
    @ajaibsinghpanesarCanada 2 месяца назад +1

    S S A 🙏🙏🙏🙏🙏🙏🙏🙏🙏🙏🙏 to all members present in program at this time

  • @simranjeetsingh7482
    @simranjeetsingh7482 2 месяца назад +2

    Jatinder pannu g very good sir

  • @AvtarSingh-bj2vm
    @AvtarSingh-bj2vm 2 месяца назад +1

    ਪੰਨੂੰ ਸਾਹਿਬ ਜੀ ਸ, ਬਲਵੰਤ ਸਿੰਘ ਖੇੜਾ ਵੱਲੋਂ ਦਾਇਰ ਕੇਸ ਜਿਸ ਵਿੱਚ ਉਹਨਾਂ ਇਲਜ਼ਾਮ ਲਗਾਏ ਗਏ ਸਨ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਨੇ ਦੋਹਰਾ ਸੰਵਿਧਾਨ ਚੋਣ ਕਮਿਸ਼ਨ ਨੂੰ ਲਿਖਤੀ ਦਿੱਤਾ ਹੈ। ਇਸ ਕੇਸ ਦਾ ਕੀ ਬਣਿਆ ਕਿ ਬਲਵੰਤ ਸਿੰਘ ਖੇੜਾ ਦੇ ਸੰਸਾਰ ਵਿੱਚੋਂ ਚਲੇ ਜਾਣ ਤੋਂ ਬਾਅਦ ਫੈਸਲਾ ਆਵੇਗਾ ਕਿ ਸ ਬਲਵੰਤ ਸਿੰਘ ਖੇੜਾ ਜੀ ਦੇ ਲਗਾਏ ਇਲਜ਼ਾਮ ਬਿਲਕੁਲ ਸਹੀ ਅਤੇ ਸੱਚ ਹਨ ਜੀ।

  • @dalbirsakhowalia9338
    @dalbirsakhowalia9338 2 месяца назад +5

    ਪੰਨੂ ਸਾਹਿਬ, ਭਾਰਤੀ ਹਾਕੀ ਟੀਮ ਦੀ ਮਾਣਮੱਤੀ ਪ੍ਰਾਪਤੀ ਦਾ ਜ਼ਿਕਰ ਵੀ ਕੀਤਾ ਜਾਂਦਾ ਤਾਂ ਚੰਗਾ ਹੁੰਦਾ।

  • @SatnamSingh-s2l
    @SatnamSingh-s2l 2 месяца назад +2

    Nice pannu sab ❤ .।। Fukre loka nu bahut sohni sikhea diti tusi. Nice

  • @amarbajwa6534
    @amarbajwa6534 2 месяца назад +2

    You come accross very angry, Pannu Sahib. I am praying for your peace and good health. Stay safe.

  • @mandeepsandhu7811
    @mandeepsandhu7811 2 месяца назад +1

    ਪੰਨੂ ਸਾਬ 2.5 ਸਾਲ ਹੋ ਗਏ pearl ਵਾਲਿਆਂ ਨੂੰ ਹੱਥ ਕਿਉ ਨਹੀ ਪਾ ਰਹੀ ਤੁਹਾਡੀ ਸਰਕਾਰ

  • @harjitlitt1375
    @harjitlitt1375 2 месяца назад

    Salute to Bibi Barjinder Kaur for her courage to fight with her disease

  • @Karmjitkaur-gk1xq
    @Karmjitkaur-gk1xq 2 месяца назад +2

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਹਰਸਿਮਰਨ ਜੀ 🙏🏼♥️🙏🏼♥️🙏🏼🌷🌷🌷🌷👌

  • @HariSingh-sx3vq
    @HariSingh-sx3vq 2 месяца назад +1

    🙏🙏

  • @simranjeetsingh7482
    @simranjeetsingh7482 2 месяца назад +2

    Harsimran g very good g

  • @SatnamSaini-kv7ne
    @SatnamSaini-kv7ne 2 месяца назад +2

    ਪਨੂੰ ਸਰ ਮੈਂ ਜਲੰਧਰ ਤੋਂ ਹਾਂ ਮੈਨੂੰ ਵੀ ਕੈਂਸਰ ਆ ਡੇੜ ਸਾਲ ਹੋ ਗਿਆ PGI Hospital ਤੋਂ ਇਲਾਜ ਚਲਦਾ ਪਿਆ ਮੈਂ
    ਪੂਰੀ ਹਿਮਤ ਨਾਲ ਲੜ ਰਿਹਾ ਹਾਂ ਮੈਨੂੰ ਕੋਈ ਡਰ ਨਹੀਂ ਕੈਂਸਰ ਦਾ ਇਸ ਬੀਬੀ ਜੀ ਵੀ ਠੀਕ ਹੋ ਜਾਣਗੇ ਬਸ ਸਟ੍ਰੈੱਸ ਨਹੀਂ ਲੈਣਾ ਰੱਬ ਰਾਖਾ ਧੰਨਵਾਦ

  • @sharmatenthouse1848
    @sharmatenthouse1848 2 месяца назад

    Jatinder Pannu g sat shri akal

  • @shivdevsingh3626
    @shivdevsingh3626 2 месяца назад

    ਭਗਵੰਤ ਮਾਨ ਨੂੰ ਤਾਂ ਚੁਟਕਲੇ ਸੁਣਾਉਣ ਅਤੇ ਵਿਰੋਧੀ ਦਲਾਂ ਦੇ ਨੇਤਾਵਾਂ 'ਤੇ ਤੰਜ਼ ਕੱਸਣ ਤੋਂ ਹੀ ਵਿਹਲ ਨਹੀਂ ਹੈ | ਜਾਂ ਫਿਰ ਹੁਣ ਹਰਿਆਣੇ ਵਿੱਚ ਚੋਣ ਲੜਣ ਵਾਸਤੇ ਤਿਆਰੀ ਕਰ ਰਿਹੈ ਜਿੱਥੋਂ ਇਹਨਾਂ ਨੂੰ ਕੁੱਝ ਨਹੀਂ ਲੱਭਣਾ | ਐਂਵੇਂ ਹਵਾ ਵਿੱਚ ਤੀਰ ਚਲਾ ਰਿਹੈ | ਪੰਜਾਬ ਵਿੱਚ ਜੋ ਘਪਲੇ ਹੋ ਰਹੇ ਹਨ ਉਹਨਾਂ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾ | ਬੱਸ ਮਸਤ ਹੈ ਮੁੱਖ ਲਾਣੇਦਾਰ ਬਣਕੇ |

  • @suchasingh2663
    @suchasingh2663 2 месяца назад +2

    Sat Shri Akal Pannu Saab g and Harsimran Kaur g

  • @isohi1429
    @isohi1429 2 месяца назад +4

    Cancer is now ordinary decease not big deal . I am cancer surviver for 11 years and my daughter who is only 45 years and surviver for 5 years . Please stay in CHARDI KALA . Science is far far advance
    TRY TO HAVE Strong will . POSITIVE thinking’s to get God’s blessings . Please stay strong if you are sick .

  • @kanwarbirsingh1159
    @kanwarbirsingh1159 2 месяца назад +2

    Excellent 👍

  • @ravinderkaur2640
    @ravinderkaur2640 2 месяца назад +5

    Waheguru ji Barjinder kour nu chardi Kala vich Rakhan

  • @KulwantSingh-vk6rt
    @KulwantSingh-vk6rt 2 месяца назад +2

    ਸਤਿ ਸ੍ਰੀ ਆਕਾਲ ਹਰਸਿਮਰਤ ਕੌਰ ਜੀ ਤੇ ਜਤਿੰਦਰ ਪੰਨੂ ਸਾਹਿਬ ਜੀ

  • @RamSingh-uf4sj
    @RamSingh-uf4sj 2 месяца назад

    🙏🙏❤

  • @jagjitsingh627
    @jagjitsingh627 2 месяца назад +2

    Pannu sahib g, harsimrn g, sat shri akal g, jagjit randhawa mimsa dhuri

  • @roopsidhu4301
    @roopsidhu4301 2 месяца назад +2

    ਇeh lakh net ta pa dio plz panu sahib thnx advance

  • @lalitKumar-sk4bg
    @lalitKumar-sk4bg 2 месяца назад

    Excellent coverage

  • @sikhwarrior7283
    @sikhwarrior7283 2 месяца назад +2

    Pnnu sr g thanks

  • @lachhmansingh5933
    @lachhmansingh5933 2 месяца назад +2

    Bahut hosala den wali rai hai ji

  • @risingriders9675
    @risingriders9675 2 месяца назад +2

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

    • @jasjitdhindsa5563
      @jasjitdhindsa5563 2 месяца назад

      ਲੋਹ ਨਾਰੀ ਬੀਬੀ ਅੰਜਨਾ ਓਮ ਕਸ਼ਿਅਪ ਜੀ ਪਰਮਾਤਮਾ ਅੰਜਨਾ ਓਮ ਕਸ਼ਿਅਪ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ

  • @gurjaipalsingh2463
    @gurjaipalsingh2463 2 месяца назад

    Ssa both of you sir ji

  • @BhupinderSingh-yg8cg
    @BhupinderSingh-yg8cg 2 месяца назад +4

    ਪੰਨੂੰ ਸਾਬ੍ਹ ਜੀ,,,, ਹਰਸਿਮਰਨ ਕੌਰ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @BaldevSingh-yz3tr
    @BaldevSingh-yz3tr 2 месяца назад

    Pannu sahib 👍👍👍🙏

  • @jagtargill9203
    @jagtargill9203 2 месяца назад

    Bilkul sahi Pannu ji

  • @mvl1982
    @mvl1982 2 месяца назад +1

    Sat shri akal Pannu sir ji te chote behan harsimran Kaur nu ve ji

  • @SwarnjeetSingh-cu3bn
    @SwarnjeetSingh-cu3bn 2 месяца назад

    Pannu ji harsimran Ji sat Shri akal ji ❤❤❤❤❤

  • @tejpalpannu2293
    @tejpalpannu2293 2 месяца назад

    Waheguru ji 🙏🙏🙏🇮🇳🇨🇦🇮🇳🙏🙏🙏

  • @gurbachandubli8740
    @gurbachandubli8740 2 месяца назад +2

    🎉🎉🎉🎉❤❤❤

  • @hirasingh5213
    @hirasingh5213 2 месяца назад

    ਸਾਡੇ ਸਾਹਮਣੇ ਡਾਕਟਰ ਲਖਬੀਰ ਸਿੰਘ ਡੀ ਏ ਵੀ ਕਾਲਜ ਜਲੰਧਰ ਦੀ ਮਿਸਾਲ ਹੈ।

  • @LalitSharma-hk6br
    @LalitSharma-hk6br 2 месяца назад +2

    Facts said sir

  • @surindersandhi3924
    @surindersandhi3924 2 месяца назад

    Ji Hi Dear Bro Very Very Great Job Ji God Bless You Ji Thank You Ji Sat Shri Akal Ji ❤❤❤❤❤

  • @PremPal-rg7jx
    @PremPal-rg7jx 2 месяца назад

    Panuu ji and Hersimren kaut ji sat shri akal ji

  • @gurcharansingh1660
    @gurcharansingh1660 2 месяца назад +3

    ਰਜਿਸ਼ਟਰੀ ਪਲਾਟਾਂ ਦੀ ਨਹੀਂ ਹੋ ਰਹੀ ਪੁੱਡਾ ਵੱਲੋਂ ਐਨੇ ਇਤਰਾਜ਼ ਲਾ ਦਿੱਤੇ ਗਏ ਕਿ ਵੇਚਣ ਵਾਲੇ ਸਾਰੀ ਉਮਰ ਪੂਰੇ ਨਹੀਂ ਕਰ ਸਕਦੇ, ਰਿਸ਼ਵਤ ਨਾਲ ਰਜਿਸ਼ਟਰੀ ਹੋ ਰਹੀ ਐ ਸ਼ਰੇਆਮ ਐਨ ਓ ਸੀ ਦੇ ਬਹਾਨੇ ਬਣਾ ਕੇ ਲੱਖਾਂ ਰੁਪਏ ਗਰੀਬਾਂ ਤੋਂ ਲੁੱਟਿਆ ਜਾ ਰਿਹਾ ਲੋਕ ਹੱਦ ਤੋਂ ਵੱਧ ਦੁੱਖੀ ਹੋ ਰਹੇ ਹਨ ਕਲੋਨੀਆਂ ਚੋਂ ਐਨ ਓ ਸੀ ਦੀ ਸ਼ਰਤ ਖਤਮ ਕਰੋ

  • @simranjeetsingh7482
    @simranjeetsingh7482 2 месяца назад

    Thanks prime discussion

  • @birsingh73
    @birsingh73 2 месяца назад

    Good job sir 🙏🙏

  • @sarwansingh895
    @sarwansingh895 2 месяца назад

    👌🌹🙏