Bilkol sahi keha g tussi mee vi channi a eh kahani jahldi kahram ho jaee bantu nu ida ni dekh hunda . Kida da parra a varinder rab kare kisse da para ida da na hovo bakhi joo keha tussi bilkol sahi keha g
Bhut vadiya Veerji video jado banda majboor ho janda te odo bhut kujh karna painda banda taa aapda mada kise nu ki bolna bhut vadiya soneha hai Veerji 👌👍🌹🌹🎉🎉❤️❤️🙏🙏
Bht jadya vdiaa vedio aa y ji 🙏🙏 waheguru ji Meher kre sode sarya te 🙏🙏 gagan di sachhi jaldi samne le k ayo plz y ji 🙏🙏 acting bht jadya vdiaa y ji sarya di 😍 ajj taa mn sad ho gya dakh k 😍 batto y dakhya ni jnda y ji 🙏
Nice video ਰਾਜ ਬਾਈ ਵੀ ਆਪਣੇ ਭਰਾ ਨੂੰ ਦੁੱਖ ਵਿੱਚ ਨਹੀਂ ਦੇਖ ਸਕਦਾ ਗਗਨ ਦਾ ਪਰਦਾ ਫਾਸ਼ ਕੀਤਾ ਜਾਵੇ
ਬਿਲਕੁਲ ਪਰਿਵਾਰਕ ਕਹਾਣੀ ਆ ਵੀਰ ਜੀ।ਜੋ ਕਿ ਵਧੀਆ ਢੰਗ ਨਾਲ ਪੇਸ਼ ਕੀਤੀ ਗਈ ਆ।
ਬਹੁਤ ਵਧੀਆ ਸੀ ਯਰ ਰੱਬ ਤੈਨੂੰ ਤਰੱਕੀ ਵਕਸੇ
ਵਾਹਿਗੁਰੂ ਅਜ ਤਾਂ ਬਹੁਤ ਦੁੱਖ ਹੋਇਆ ਵੀਡੀਓ ਦੇਖ ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸਣ ਜੀ God bless you aman didi
ਬਹੁਤ ਹੀ ਵਧੀਆ ਵੀਡੀਓ ਅਮਨ ਦੀਦੀ ਜੀ
ਬਹੁਤ ਵਧੀਆ ਪਰਵਾਰਿਕ ਕਹਾਣੀ ਹੈ ਜੀ ਕਹਾਣੀ ਦੇ end ਤੇ ਗਗਨ ਦੀ ਚੋਰੀ ਜਰੂਰ ਫੜਿਓ ਸਬਕ ਸਿਖਾਇਓ ਇਹਨਾਂ ਨੂੰ ਕਿ ਕਿਵੇ ਕਿਸੇ ਨੂੰ ਨਸ਼ੇ ਤੇ ਲਾਈਦਾ
ਵੀਡੀਓ ਜੀ ਬਹੁਤ ਸੋਹਣੀ ਹੈ ਜੀ 🙏🏻🙏🏻👌🏻👌🏻👌🏻👌🏻👌🏻👌👌👌👌👌👌
ਅੱਜ ਤਾ ਵੀਡੀਓ ਦੇਖ ਕੇ ਮਨ ਖੁਰਾਬ ਹੋਇਆ ਰਾਜ ਬਾਈ ਨੂੰ ਰੋਦਾ ਦੇਖ ਕੇ ਗਗਨ ਤੇ ਬਹੁਤ ਗੁੱਸਾ ਆਈ ਜਾਦਾ ਸੀ ਗਗਨ ਤੇ ਸਰਪੰਚ ਦੇ ਚੰਗਾ ਸਿਤਰ ਫਿਰੇ
ਭਾਬੀ ਅੰਗੂਰੀ ਦੀ ਐਕਟਿੰਗ ਬਾਹਲ਼ੀ ਘੈਂਟ ਹੈ ਹਿੰਦੀ ਵਧੀਆ ਬੋਲਦੀ ਹੈ ਜਿਵੇਂ ਸੱਚੀ ਸੁੱਚੀ ਭਈਆ ਰਾਣੀ ਹੈ ਪਰ ਜਦੋਂ ਪੰਜਾਬੀ ਬੋਲਦੀ ਹੈ ਪੂਰੀ ਪੰਜਾਬਨ ਲੱਗਦੀ ਹੈ
Ajj di story bahut zyada emotional c. Next part zaldi le ke aao...
ਅਜ ਦੀ ਵੀਡੀਓ ਦੇਖ ਕੇ ਬਹੁਤ ਰੋਣਾ ਆ ਗਿਆ ਹੈ
ਰਾਜ ਬਾਈ ਰੋਦਾ ਦੇਖ ਕੇ ਸਾਡੇ ਸਾਰੇ ਪਰਿਵਾਰ ਤੋ ਝਲਿਆ ਨਹੀ ਗਿਆ। ਇਹ ਸਭ ਕੁਝ ਗਗਨ ਨੇ ਕਰਿਆ ਹੈ। ਸਰਪੰਚ ਨਾਲ ਮਿਲ ਕੇ ਗਗਨ ਨੇ ਇਹ ਹਾਲਤ ਕਰੀ ਹੈ।
ਬਹੁਤ ਵਧਿਆ ਵੀਡੀਓ ਏ ਜੀ ਸਭ ਦੇ ਰੋਲ ਬਹੁਤ ਵਧਿਆ ਨੇ ਜੀ 🙏🙏
Thanks ji
ਕਿੰਨਾ ਮਨ ਕਾਹਲਾ ਪੈਂਦਾ ਦੇਖ ਕੇ।ਜਲਦੀ ਗਗਨ ਦਾ ਪਰਦਾਫਾਸ ਕਰੋ।
ਰਾਜ ਵੀਰ ਕਹਾਣੀ ਦਾ ਅੰਤ ਵੇਖਣ ਨੂੰ ਜੀਅ ਕਰਨ ਲੱਗ ਗਿਆ ਯਾਰ ਅੱਗੇ ਹਰੇਕ ਕਹਾਣੀ ਦੇ ਵੱਧ ਤੋਂ ਵੱਧ ਐਪੀਸੋਡ ਵੇਖਣ ਨੂੰ ਦਿਲ ਕਰਦਾ ਹੁੰਦਾ ਪਰ ਐਤਕੀਂ ਤਾਂ ਅਖੀਰ ਚ ਗਗਨ ਤੇ ਵਰਿੰਦਰ ਦੇ ਜੁੱਤੀਆਂ ਪੈਂਦੀਆਂ ਵੇਖਣੀਆਂ ਨੂੰ ਜੀਅ ਕਰਦਾਯਾਰ ਕਰੋ ਹੁਣ
ਬਹੁਤ ਵਧੀਆ ਵੀਡੀਓ ਰਾਜ ਬਾਈ ਜੀ ਅਤੇ ਅਮਨ ਦੀਦੀ ਜੀ ਅਤੇ ਅੰਗੂਰੀ ਭਾਬੀ ਜੀ
ਆਹਾ ਵੀਡੀਓ ਦੇਖ ਕੇ ਤਾਂ ਰੋਣ ਆ ਗਿਆ
Thanks ji 🙏🙏
ਕਹਾਣੀ ਤੇ ਅਦਾਕਾਰੀ ਪੱਖੋਂ ਇਕ ਵੀ ਘਾਟ ਨਹੀਂ ਪਰ ਸ਼ਰੀਕਾਂ ਦੀ ਲਾਈ ਅੱਗ ਕਰਕੇ ਤੜਫਦਾ ਪਰਿਵਾਰ ਦੇਖ ਦਿਲ ਕਰਦਾ ਇਹ ਕਹਾਣੀ ਛੇਤੀ ਤੋਂ ਛੇਤੀ ਖਤਮ ਹੋਵੇ। ਪਹਿਲੀ ਵਾਰ ਦਿਲ ਇਹ ਚਾਹੁੰਦਾ ਨਹੀਂ ਹਮੇਸ਼ਾ ਖ਼ਵਾਹਿਸ਼ ਰਹੀ ਆ ਕਿ ਹਰੇਕ ਕਹਾਣੀ ਲੰਬੀ ਤੋਂ ਲੰਬੀ ਚਲਦੀ ਰਹੇ
ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏
Bilkol sahi keha g tussi mee vi channi a eh kahani jahldi kahram ho jaee bantu nu ida ni dekh hunda . Kida da parra a varinder rab kare kisse da para ida da na hovo bakhi joo keha tussi bilkol sahi keha g
ਸਾਰੀ ਟੀਮ ਨੂੰ ਰੱਬ ਖੁਸ਼ ਤੇ ਤੰਦਰੁਸਤੀ ਰੱਖੇ ਜੀ
Bohot vadiya msg a sister Aman ji
Very very nice video g 👍👍 God bless you ❤️❤️❤️😭😭😭
Very nice video Veer ji dekh ke 😭😭 aa gya g
Gagan te Varinder di jodi bhut vadia 😘😘😘👌👌👌
ਮੇਰੇ ਸਾਰਿਆਂ ਵੀਰਾਂ ਅਤੇ ਭੈਣਾਂ ਨੂੰ ਸੱਤ ਸੀ੍ ਅਕਾਲ ਜੀ ਵਿਡੀਓ ਤੇ ਮਹਿਨਤ ਬਹੁਤ ਲਗਦੀ ਆ ਜੀ 🙏 ਕਿਰਪਾ ਕਰਕੇ ਵਿਡੀਓ ਨੂੰ ਦੇਖੋ ਅਤੇ ਸ਼ੇਅਰ ਕਰੋ ਧੰਨਵਾਦ ਜੀ 🙏
Hji veer g
ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏🙏
Very.nice.video.sachi.me.rona.aa.gaya
ਬਹੁਤ ਵਧੀਆ ਵੀਡੀਓ ਅਮਨ ਦੀਦੀ ❤️❤️❤️👍👍👍
Very nice Rona a giya
Bhut soni and nice video ❤️🙏🙏🙏👍❤️❤️👍
ਬਿੰਦਰ ਨੇ ਵੀ ਨਹੀਂ ਸੋਚਿਆ ਵੀ ਮੇਰਾ ਭਰਾ ਆ ਗਾ
ਅੱਜ ਤਾਂ ਰੋਣਾ ਆ ਗਿਆ ਵੀਡੀਓ ਦੇਖ ਕੇ ਜਦੋਂ ਰਾਜ ਬਾਈ ਨੂੰ ਰੋਦਿਆਂ ਦੇਖ ਕੇ
Thanks ji 🙏🙏
ਬਹੁਤ ਵਧੀਆ ਵੀਡੀਓ ਜੀ ਅੱਜ ਮਨ ਬਹੁਤ ਖਰਾਬ ਹੋ ਗਿਆ ਜਲਦੀ ਗਗਨ ਨੂੰ ਸਬਕ ਸਿਖਾਉ
Niec 👌👌👌
ਬਹੁਤ ਵਧੀਆ ਵੀਡੀਓ ਜੀ ਰੱਬ ਤੁਹਾਨੂੰ ਹਮੇਸ਼ਾਂ ਇਸਦਾ ਅਗਲਾ ਭਾਗ ਛੇਤੀ ਹੀ ਬਣਾਉਣ ਦਿਉ ਜੀ
ਸਾਰਾ ਕਸੂਰ ਗਗਨ ਤੇ ਬਰਿੰਦਰ ਤੇ ਸਰਪੰਚ ਦਾ ਹੈ ਜਦੋਂ ਸੋਨੂੰ ਲੋਕ ਦਸਦੇ ਸਨ ਵੀ ਸਰਪੰਚ ਸੋਡੇ ਘਰੇ ਸਰਪੰਚ ਆਂਦਾ ਹੈ। ਤੁਸੀਂ ਪੜਤਾਲ ਕਰਨੀ ਸੀ। ਅੱਜ ਵੀ ਇਹਨਾਂ ਤਿੰਨਾਂ ਤੇ ਪਰਚਾ ਦੇ ਦਿਉਂ,ਸਭ ਠੀਕ ਹੋ ਜਾਵੇਗਾ ਜੀ
ਬਹੁਤ ਵਧੀਆ ਵਿਡੀਉ ਜੀ
Bahut vadia episode dhillon Saab ji
ਕਹਾਣੀ ਨੂੰ ਬਹੁਤ ਵਧਾ ਦਿੱਤਾ ਇਨਾਂ ਵਧਾਉਣ ਨਾਲ ਦਿਲਚਸਪੀ ਨਹੀਂ ਰਹਿੰਦੀ ਗਗਨ ਨੂੰ ਮਾਫ ਨਹੀਂ ਕਰਨਾ ਚਾਹੀਦਾ ਸਜਾ ਮਿਲਣੀ ਚਾਹੀਦੀ ਹੈ
Sahi gl a
@@VinodKumar-hj9un Thanks
ਸੱਚੀ ਰਾਜ ਵੀਰੇ ਤੁਹਾਨੂੰ ਰੋਂਦਾ ਵੇਖ ਕੇ ਤਾਂ ਰੋਣ ਆ ਗਿਆ
very Very very nice video❤️❤️❤️❤️❤️ਗਗਨ ਤੇ ਵਰਿੰਦਰ ਬਹੁਤ ਬੇਈਮਾਨ ਹਨ ਜਿਹਨਾ ਨੇ ਇਹ ਸਭ ਕੁੱਝ ਸਰਪੰਚ ਨਾਲ ਰਲ ਕੇ ਕੀਤਾ
ਵੀਡੀਓ ਬਹੁਤ ਵਧੀਆ ਲੱਗੀ ਪਰਮਾਤਮਾ ਤੁਹਾਨੂੰ ਖੁੱਸ ਰਖੇ ਤਰੱਕੀ ਬਖਸ਼ੇ ਵੀਡੀਓ ਜਦੋਂ ਵੀ ਲਾਸਟ ਤੇ ਗਈ ਤਾਂ ਗਗਨ ਨੂੰ ਮਾੜੇ ਕੰਮ ਦਾ ਨਤੀਜਾ ਦਿਖਾਕੇ ਅਤੇ ਮਨਟੂ ਦੀ ਤਰ੍ਹਾਂ ਕਰਕੇ ਵੀਡੀਓ ਸਮਾਪਤ ਕਰਨੀ
Bahut hi sohni video aa ji dekh k mann sad ho gya end sohna kareo didi God bless you all
Very nice video next part👍👍👍👍👍
ਬਹੁਤ ਵਧੀਆ ਹੈ ਪਰ ਦੀਦੀ ਮੇਰੇ ਤੋਂ ਵੀਰ ਦੀ ਹਾਲਤ ਦੇਖੀ ਨਹੀਂ ਜਾਂਦੀ 😭😭 ਬਹੁਤ ਵਧੀਆ ਆਪਣੇ ਹੀ ਮਾੜਾ ਕਰਦੇ ਹੁੰਦੇ ਪਰ ਆਪਾ ਬਗਾਨਿਆਂ ਤੇ ਸ਼ੱਕ ਕਰਨ ਲੱਗ ਜਾਦੇ ਮਾੜਾ ਕਰਨ ਵਾਲੇ ਘਰੇ ਹੁੰਦੇ 🙏🙏 ਛੇਤੀ 15ਭਾਗ ਲੈ ਕੇ ਆਉ
Very very nice video ji next part bi jaldi le k aao ji rab sari tem nu trkeya bgshe rab khush rkhe sari tem nu
Bahut bahut badiya lgi video 👌👌👌👌👌👌👌
Very good best of luck
Aman beta nice video 🙏🙏👍👍👏👏
Badi emotional Story Hai god bless you all team member
Vry nice video next part jldi jldi
ਰਾਜ ਬਾਈ ਤੇ ਬਹੁਤ ਤਰਸ ਆਇਆ
ਸਤ ਸ੍ਰੀ ਅਕਾਲ ਜੀ.ਬਹੁਤ ਵੱਡੀ ਬਿਪਤਾ ਪੇ ਗਈ।ਜਿਮੇਵਾਰ ਬੰਦੇ ਨੂੰ ਬਹੁਤ ਤਕਲੀਫ਼ਾਂ ਝਅਲਣੀਆ ਪੈਦੀਆ ਹਨ।ਸਤਿਗੁਰੂ ਭਲੀ ਕਰੇ।🙏🙏🙏🙏🙏🙏🙏🙏🙏🙏🙏🙏🙏
ਬਹੁਤ ਬਹੁਤ ਧੰਨਵਾਦ ਜੀ 🙏
gaganaursarpanchnojailbhejotahetheekhovega
Bhut vadia video aa nest video jaldi aawaye
Bhut vadiya Veerji video jado banda majboor ho janda te odo bhut kujh karna painda banda taa aapda mada kise nu ki bolna bhut vadiya soneha hai Veerji 👌👍🌹🌹🎉🎉❤️❤️🙏🙏
Video bohat vadia lagi hai ji
ਅਜ ਵੀਡੀਓ ਦੇਖੀ ਤਾਂ ਰੋਣ ਆ ਗਿਆ ਜਦੋਂ ਵੱਡਾ ਵੀਰ ਰੌਦਾ ਸੀ।
Buth vadia video a aman ਦੀਦੀ
ਆੱਜ ਤਾ ਵੀਡੀਉ ਦੇਖ ਕੇ ਰੋਣਾ ਆ ਗਿਆ ਰਾਜ ਵੀਰੇ ਨੂੰ ਰੋਦਾ ਵੇਖ ਕੇ
Very very nice video 👍👍👍🙏🙏👌👌👌👌
Very very nice video ajj te video dekh k vht rona ayea 😭😭😭😭😭😭😭❤️❤️❤️❤️❤️😘😘😘😘
Bantu acting vry vry nice nd all team work also vry nice love u all best of luck next part ❤️❤️❤️❤️❤️❤️❤️
ਬਹੁਤ ਵਧੀਆ ਹੈ 👍👍
ਗਗਨ ਨੂੰ ਐਂਡ ਚ ਸਬਕ ਜਰੂਰ ਦਿਓ
🙏🙏
👌👌👌👌👍👍👍👍❤️❤️❤️❤️❤️🌹🌹🌹🌹
ਇਹ ਵੀਡੀਓ ਬਹੁਤ ਸਿੱਖਿਆ ਦਿੰਦੀ
Very nice video gbu Aman beta
Bht sohnia video
Raj bahi Aman Didi so nice Respekt voll
ਅਗਲਾ ਪਾਰਟ ਲੇ ਕੇ ਆਓ ਜੀ 👌🏻👍👍👍👍👍❤️❤️👌🏼👌🏼
Video bahut vadiya hai
Bhut soni video aa veere
Aman ji very good ❤❤❤ nice video
ਬਹੁਤ ਵਧੀਆ ਜੀ ਚੰਗੀਆਂ video ਨੇ
Thanks ji 🙏🙏🙏
God bless you all family.ajj ta sachi rona agea.very nice video. 🥰🤗💯👌👌🙏🙏🙏🙏❤righ story a.
Good Aman di brother da paiyar ta Raj veer varga hona chahida
bantu ji di acting bhut vdia 😍👍god bless him 😇
Thanks ji
Whole family very good and angry you are rock today
Very nice ji👌👌
😭😭😭😭💔 ਬਹੁਤ ਵਧੀਆ ਵੀਡੀਓ ਹੈ ਰੋਣਾ ਆਂਦਾ ਹੈ
God bless you
ਬਹੁਤ ਹੀ ਵਧੀਆ ਵੀਡੀਓ ਹੈ ਤੁਹਾਡੀ ਸਾਰੀ ਟੀਮ ਦਾ ਧੰਨਵਾਦ
So fantastic vedio
ਬਹੁਤ ਵਧੀਆ, ਰਾਜ, ਭਰਾ👌👌
Nice ji Aman ਭੈਣ ਜੀ
Very nice story God bless you all family members ❤️ ❤️❤️❤️🙏🙏🙏🙏🙏
Bhut sohni video
Very nice story god bless you
ਅਜ ਵੀਡੀਉ ਵੇਖੀ ਤਾਂ ਰੋਣ ਆ ਗਿਆ ਜਦੋਂ ਵੱਡਾ ਬਾਈ ਰੋਦਾ ਸੀ
Real story of village people best wishes from Grewal family Moga
Bahut vadhia vedio bai ji
@@trustofpunjab6585 by
À@
🙏🙏❤❤❤❤
ryt ji sada vi vadda veer di srab peen nl maut ho gaee
ajj sachi Rona aa gea video dekh ka raj bro nu dekh ka 😭🙏👍👌
Nice 👍👍😥😥 Video 15
Very nice video god,bless you all teem
ਬਹੁਤ ਵਧੀਆ 💕💕
Very beautiful story aa ji
ਰਾਜ ਅਮਨ ਗਗਨ ਬੰਟੂ ਦੀ ਐਕਟਿੰਗ ਵਾਹ ਕਮਾਲ ਵਾਹ ਕਮਾਲ ⚘⚘⚘⚘⚘
Thanks ji
Very nice 👍👍👍
Nice video Aman didi ji
ਅਮਨ ਦੀ ਵੀਡੀਓ ਦੇਖ ਕੇ ਬਹੁਤ ਮਨ ਨੂੰ ਦੁੱਖ ਲੱਗਾ ਕੇ ਆਪਣੇ ਵੀ ਐਸਾ ਦੇ ਹੋ ਸਕਦੇ ਨੇ ਤੇ ਐਸਾ ਕਰ ਸਕਦੇ ਨੇ ਪਰਮਾਤਮਾ ਆਪ ਜੀ ਦੀ ਟੀਮ ਨੂੰ ਤੇ ਆਪ ਜੀ ਨੂੰ ਤਰੱਕੀਆਂ ਤੇ ਤੰਦਰੁਸਤੀ ਬਕਸੇ ਜੀ 🙏🙏🌹🌹❤❤❤😥😥😥😥
Thanks ji 🙏🙏🙏
ਸਹੀ ਗਲ ਆ ਜੀ ਅਗ ਤਾ ਆਪਣੇ ਹੀ ਲਾਉਣੇ ਹੁੰਦੇ ਨੇ ਵੀਡੀਓ ਬਹੁਤ ਬਦੀਆਂ👌👌👌👌👌 ਗਗਨ ਤੇਥੋਂ ਰਬ ਲੇਖਾਂ ਮਗੂਗਾ ਡਰ
ਸਹੀ ਗਲ ਆ ਜੀ ਅਗ ਤਾ ਆਪਣੇ ਹੀ ਲਾਉਣੇ ਹੁੰਦੇ ਨੇ ਵੀਡੀਓ ਬਹੁਤ ਬਦੀਆਂ👌👌👌👌👌 ਗਗਨ ਤੇਥੋਂ ਰਬ ਲੇਖਾਂ ਮਗੂਗਾ ਡਰ
Bht jadya vdiaa vedio aa y ji 🙏🙏 waheguru ji Meher kre sode sarya te 🙏🙏 gagan di sachhi jaldi samne le k ayo plz y ji 🙏🙏 acting bht jadya vdiaa y ji sarya di 😍 ajj taa mn sad ho gya dakh k 😍 batto y dakhya ni jnda y ji 🙏
Nyc ji
Bht wadieaa
ਬੰਟੂ ਦੀ ਐਕਟਿੰਗ ਬਹੁਤ ਵਧੀਆ ਰੋਣਾ ਆ ਗਿਆ ਦੇਖ ਕੇ 😢😢😢
ਗੱਗਨਤੇ ਸਰਪੰਚ ਦੀ ਗਾੜ ਵਿੱਚ ਡੰਡਾ ਜ਼ਰੁਰ ਦੇਉ ਅਗਲੇ ਭਾਗ ਵਿਚ ❤️❤️
😡😡😡
Very nice video Aman and Raj and all teams God bless you 👌🥰 🥰🎉🎉👍🙏🙏👍👍👍
Aman didi part 15 sheti bhejo ji 🥰🥰