Sahi gall aa veer mere kol new Holland 3630 aa model 2013 hun tak koi dikkat ni aai 3 jodde tyers de kassete only service hi Kari di aa hor kuch kita Aaj Tak thanks bro
Veer Audi q5 mere kol 2013 model ha 2 lakh 40 hjar chal gae te ik v rupee nhi lga aej tak apa ta bhro savic krai de 5500 wich hunde aej tak ta theek ha kal da pta nhi veer
Hello Bhaji mai usa rehna tahanu milya v c ik var . asi Japan made cars nd wrist Watches use krde aw Phone vi samsung da rakhi da koi repair ni haigi but Europe diya cars da spare parts bht mehnga range rover di brake assembly te pad $4400 de aw .. 60.000 miles di life aw sab cars di special tool te special mechanic hi kholfa Europe de gorya di soch aw pehla Product vecho fer spare parts .. so bharvo product oh lvo jis ch tahanu fayada hove company nu nhi ..
sade haryana c sirsa area ch kafi ne Same, Deutz ght nep lok kehnde c swaraj 855 oil jyde khanda but ajkl de tractors nu dekh k kujh v nii Sonalika ਓਕ launda JD v boht peenda
Bhut vadia tractor aa 855 bnda Chalon wala chahida jina marji kam lai jao nazara hi aa Bki gal diesel di krde aa tan jyada nai khada diesel v bhut tractor ne jo ess ton bhut jyada diesel kha rahe ne kam de hisab nal bhut ghat diesel laida Road averge v vadia 855 di bki gal aa ke jina ne chala ke nai dekhea ohna ta bhut kuj kehna 20-20 saal chalan wala tractor aa janda hi nai kita jeven mrji kam lao …. WMK
Sahi gal aa ,265,275,475,575 chalde hoye vadia condition ch boht sira tractor ne, vaise main kayi bnde 15 kille vale 475 toh sara Kam lende dekhe ya 735 swaraj eh boht sira ਟ੍ਰੈਕਟਰ ne.
Sahi gal a bai e swaraj a mera kol 2007 12 13 saaaal ho ga miti di traliii ta chl da nu ajjj tk ni kda koi oda borber nva john dhwrew meea kol 5060e ooo vi oda borber ni chla raja trctor a
Thanks for review dear Brother ... Mere kol JD 5050 D badlan baare soch riha see ...taan hi tuhanu main bhi kiha see Deutz Fahr baare .. Lots of Thanks Brother .. Jeeounde Vasde Raho ... 👍🙏
Bai tractor chlon te v depend krda Tractor sare hi vadia hr ikk ch koi na koi khoobi hundi aa, sahi tym te services krao! Deutz fahr is king of tractor's👑
ਵੀਰੇ ਨਜ਼ਾਰਾ ਆਉਂਦਾ ਤੈਨੂੰ ਦੇਖ ਕੇ ਮੈਨੂੰ ਮੇਰਾ ਵੱਡਾ ਵੀਰਾ ਤਾਏ ਦਾ ਲੜਕਾ ਓਹ ਯਾਦ ਆਉਂਦਾ ਤੇਰੀ ਵੀਡਿਓ ਦੇਖ ਕੇ ਓਹਦੀ ਕਮੀ ਮਹਿਸੂਸ ਨੀ ਹੁੰਦੀ ਖੁੱਲ੍ਹੇ ਦਿਲ ਦਾ ਤੂੰ ਬਾਈ ❤️❤️ ਲਵ ਯੂ ਆ ਜੱਟਾ ਤੈਨੂੰ ਵਾਹਿਗੁਰੂ ਮੇਹਰ ਕਰੇ ਬਹੁਤ ਸਾਰਾ ਪਿਆਰ 😘😘❤️❤️
ਧੰਨਵਾਦ ਸ਼ੋਟੇ ਵੀਰ ਜੀ ਬਹੁਤ ਇੰਤਜ਼ਾਰ ਸੀ ਇਸ ਟਰੈਕਟਰ ਤੇ ਵਿਡੀੳ ਪਾਉਣ ਲਈ
Bhai kisan ka dil❤️❤️💪 or bhai mere pass h duetz fhar or sara saman milta h sirsa haryana me jo acha lage wo lo muje koi gusha nhi lga
Thanks bro
Sara sman milda h
Praa yrr Sade area ch bhot Deutz Fahr pr aa bnde ne jo glaa akhiya ik bhi sch nhi .... missing ta ek bhi nhi krda dekheya
ਬਹੁਤ ਵਧੀਆ ਵੀਰ ❤ ਸਹੀ ਗੱਲ ਆ ਜੀ। ਰੂਹ ਖੁਸ਼ ਹੋ ਗਈ ਵੀਰ ਚੱਕਤੇ ਫ਼ੱਟੇ 👌👌👍
So True Jatta.
100% ਠੀਕ ਗੱਲ 22 ਜੀ 3 ਸਾਲ ਰੱਖਿਆ
Jagmohan g number send krna
ਬੱਸ ਵੀਰ ਜੋ ਤੁਸੀ ਅੱਜ ਗੱਲਾਂ ਕੀਤੀਆਂ ਨੇ ਇਹਨਾਂ ਗੱਲਾਂ ਕਰਕੇ ਤੇਰੇ ਫੈਨ ਆ ਵੀਰ ਟਕੇ ਟਕੇ ਦੀਆਂ ਗੱਲਾਂ ਕੀਤੀਆਂ ਇਹ ਗੱਲਾਂ ਨਾਲ ਲੋਕ ਕੁੱਝ ਸਿਆਣੇ ਹੋ ਜਾਣ ਕੀ ਪਤਾ ਨਹੀਂ ਤਾਂ ਗੱਲ ਸੁਣਨੀ ਹੈ ਨੀ ਮੇਰੇ ਨਾਲ ਦੇਖ ਲਾ ਮੇਰੇ ਨਾਲ ਦੇਖ ਲਾ ✌👍👌✌👍👌✌👍👌❤🙏❤🙏❤🙏✌👍👌❤🙏✌👍👌❤🙏❤🙏❤🙏
Thanks
ਸਾਰੇ ਟਰੈਕਟਰ ਆਪਣੀ ਆਪਣੀ ਜਗਾ ਤੇ ਬਹੁਤ ਵਧੀਆ ਹਨ
ਪੱਕੇ ਮਹਿੰਦਰਾ ਅਰਜੁਨ ਵਾਲੇ 🚜
❣️💪
You are right brother 🎉very nice God bless u 🙏 ❤
ਵੀਰ ਜੀ ਸਹੀ ਗੱਲ ਹੈ ਜੇ ਜਰਮਨੀ ਵਾਲਾ ਏਨਾ ਕਾਮਯਾਬ ਹੁੰਦਾ ਤਾਂ ਲੋਕ ਲੈਦੇ ਕਿਉ ਨਾ ਸਹੀ ਗੱਲ ਮੇਰੇ ਕੋਲ ਮਹਿੰਦਰਾਂ ਦੀਆਂ ਤਿੰਨ ਗੱਡੀਆ ਨੇ ਸਾਰੀਆ ਬਹੁਤ ਵਧੀਆਂ ਕੋਈ ਰਿਪੇਅਰ ਨਹੀ ਤੇ ਤੁਹਾਡੇ ਕਹਿਣ ਅਨੁਸਾਰ ਬਹਾਰਲੀਆਂ ਸਾਰੀਆਂ ਵਰਕਸਾਪਾਂ ਤੇ ਰਹਿੰਦੀਆਂ ਸਾਲ ਕੇ ਬਾਅਦ ਤੇ ਜਿਹੜਾ ਔਡੀ ਗਰੁਪ ਦੀਆਂ ਕ ਇਹ ਕੋਈ ਪਾਰਟ ਛੇਤੀ ਰਿਪੇਅਰ ਨਹੀ ਹੁੰਦਾ ਨਵਾਂ ਪੈਦਾਂ ਆਪਣੇ ਲੋਕ ਨਹੀ ਝੱਲ ਸਕਦੇ
ਬਾਈ ਹੈਡ ਬਰੇਕ ਡਬਲ ਹੈ ਗੇਰ ਤਾ ਪਾਣੀ ਵਰਗਾ ਜਿਹੜੀਆ ਕਮੀਆ ਤੂੰ ਦੱਸ ਰਿਹਾ ਇਹ ਕਮੀ ਤਾ ਕੋਈ ਨੀ ਮੇਰੇ ਕੋਲ 10 ਸਾਲ ਹੋ ਗਏ ਜੈਤੋ ਜਨਸੀ ਹੈ ਤੂੜੀ ਵਾਲੇ ਤੇ ਖਰਚਾ ਸਵ ਘੱਟ ਹੈ
Bai mobile number dso
Veer teri soch nu salaam
God bless you
Sahi gall aa veer mere kol new Holland 3630 aa model 2013 hun tak koi dikkat ni aai 3 jodde tyers de kassete only service hi Kari di aa hor kuch kita Aaj Tak thanks bro
ਤੁੰਹਾਡੀ ਗੱਲ ਬਿਲਕੁਲ ਠੀਕ ਹੈ ਜੀ 👍
ਬਾਈ ਜੀ ਮੇਂ ਪੰਜ ਸਾਲ ਚਲਾਈ ਆ ਹੈ ਇਹ ਟਰੈਕਟਰ ਦੀ ਤਾਂ ਚੰਗਾ ਹੈ ਇਸਦੀ ਰਿਪੇਅਰ ਬਹੁਤ ਮੇਹਗਾ ਹੈਂ ਆਜਾਸੀ ਵਿਚ ਪੰਪ ਦਾ ਸਾਮਾਨ ਵੀਹ ਹਜ਼ਾਰ ਹੈ ਬਾਹਰੋਂ ਤਿੰਨ ਗੁਣਾਂ ਸੱਸਤਾ ਹੈ। ਵੀਰ ਦੀ ਗੱਲ ਸੋ ਪਰਸੇਟ ਸਹੀ ਹੈ
Veer ji mein ehi keh rehain k smaan mehngai
ਸਭ ਤੋਂ ਸਾਇਲੈਂਟ ਟਰੈਕਟਰ ਕਿਹੜਾ ਜੀ। ਇਸ ਟਾਇਮ ਤੇ।
Simple cheej bohot wadiya ,,,,5911 wadiya repair Hoya hove diesel kharcha sab nalo ghat hai ,,,preet simple te sasta ,,,,,power vi wadiya ,,,,apne Punjab da nale
as always too gr8 you are brother with positive thinking. keep doing. love u veer
ਵੀਰ ਜੀ 100% ਖਰੀ ਗੱਲ ਤੁਸੀਂ ਦੱਸੀ ਮੇਰੇ ਕੋਲ ਮੇਰੇ ਹੱਥਾਂ ਵਿੱਚ ਡਿਯੂਟਜ ਫਾਰ 55 ਤੇ ਡਿਯੂਟਜ 60 ਸੋਨਾਲੀਕਾ 90 ਤੇ ਸੂਪਰ 3630 ਦਾ ਤੇ 855 ਦਾ ਸਾਰਾ ਡਾਟਾ ਹੈਗਾ ਤੇ ਡਿਯੂਟਜ ਫਾਰ ਦੀ ਗੇਅਰ ਦੀ ਬਹੁਤ ਵੱਡੀ ਸਮੱਸਿਆ ਹੈ ਗੀ 100% ਪੱਕੀ ਗੱਲ
Gurjeet singh apna number send krio
Mera badda veer.good.like ur himmat
ਮੇਰੇ ਕੋਲ ਫਲਾਣਾ ਟਰੈਕਟਰ ਆ ਡੁੱਰਾ ਸਵਰਾਜ ਬੁੱਰਾ ਜੋਨ ਡੀਆਰ ਬੁਰਾ 😁😁🙏🙏🤟🤟👌👌👌👌ਤੂੰ ਪ੍ਰਾਵਾ ਬੰਦਾ ਅੱਤ ਆ ਜਿਹਨੂੰ ਸਿਰਾ ਕਹਿਦੇ ਆ 🤣🤣🙏🙏
Bjurga ne 9 - 9 murabe Massey 35 ,Ford te swaraj 735 nal vaah k tibe saaf krte. Hunta bs branding chahidi pedh chal piche. Kum vekh machinery khrido. ✌️👍
Jai Jawan Jai kisaan Bhai ji aap ki soch ko salaam
Veer Audi q5 mere kol 2013 model ha 2 lakh 40 hjar chal gae te ik v rupee nhi lga aej tak apa ta bhro savic krai de 5500 wich hunde aej tak ta theek ha kal da pta nhi veer
ਨੌਰਮਲ ਟਰੈਕਟਰ ਜੋ ਮਾਰਕੀਟ ਜਿਆਦਾ ਨੇ ਉਹ ਹੀ ਲਉ ਜਿਵੇ ਮਹਿੰਦਰਾ ਜੌਹਨਡੀਅਰ ਸਵਰਾਜ ਹੌਲੈਂਡ ਇਹ ਚਾਰ ਟਰੈਕਟਰ ਸਭ ਤੋ ਬੈਸਟ ਨੇ ਇੱਕ ਦੂਜੇ ਦੇ ਮੁਕਾਬਲੇ ਚ ਹੀ ਨੇ ਇਹਨਾ ਤੋ ਜੋ ਪਸੰਦ ਲੱਗੇ ਉਹ ਖਰੀਦ ਲਉ ਚੰਗੇ ਰਹੇਗੇ
I am deutz fahr good choice 👌
Bahut wadia vichaar aa bai de
Thanks veer ji gaggo mahal waliio
4:00
Bilkul Sahi keha verr GG tussi
Y teri awaz ee eni damdaar aaa swaad aa janda❤
Bhai dil khus kr diya aaj gjb video bnai h
All tractors are good but need to know tractor buying guide. Which are tractor near 62 hp ?
Shaandaar
Hello Bhaji mai usa rehna tahanu milya v c ik var . asi Japan made cars nd wrist Watches use krde aw Phone vi samsung da rakhi da koi repair ni haigi but Europe diya cars da spare parts bht mehnga range rover di brake assembly te pad $4400 de aw .. 60.000 miles di life aw sab cars di special tool te special mechanic hi kholfa Europe de gorya di soch aw pehla Product vecho fer spare parts .. so bharvo product oh lvo jis ch tahanu fayada hove company nu nhi ..
ਸਾਰੀ ਗੱਲਾ ਸਹੀ ਨੇ ਵੀਰ ਦੀਆ ਸਾਡੇ ਕੋਲ 22 ਨੇ ਸਾਰੇ ਦਾ ਹਾਲ ਮਾੜਾ ਹੀ ਆ ਸੋ ਡੀਜਲ ਤੇ ਜੌਰ ਨਾ ਵੇਖੋ 🙏
Bai teri gal sahi aa bai
Boht vdia jaan kari veer ji
Wahh bai ji gallan da swad aa janda thodian da
Veer my dream tractor farmtrac i love farmtrac
sade haryana c sirsa area ch kafi ne Same, Deutz ght nep
lok kehnde c swaraj 855 oil jyde khanda
but ajkl de tractors nu dekh k kujh v nii
Sonalika ਓਕ launda
JD v boht peenda
Veer g ik vedio latest models te same tractor te😊
Hlo
Ki hal a y
Y sonalika tiger 60 de vare details ch information di video bnado
Abda opinion v dedyo v kidda da tractor aa
ਮੇਰਾ ਵੀ ਜੀਅ ਕਰਦਾ ਸੀ ਕਿ ਮੈਂ ਕਦੇ ਜਿੰਦਗੀ ਵਿੱਚ ਡਿਊਟਜ਼ ਫਾਹਰ ਲਵਾਂਗਾ ਪਰ ਅੱਜ ਤੁਹਾਡੀ ਵੀਡੀਓ ਦੇਖ ਕੇ ਮੇਰੀਆਂ ਅੱਖਾਂ ਖੁੱਲ ਗਈਆਂ। ਹੁਣ ਤਾਂ ਆਪਣਾ 855 ਹੀ ਜਿੰਦਾਬਾਦ ਆ। ਜੇ ਵੇਚਣਾ ਵੀ ਪਿਆ ਤਾਂ ਵੇਚ ਕੇ ਉੱਚੇ ਮਾਡਲ ਵਿੱਚ 855 ਜਾਂ 963 ਲਵਾਂਗੇ। 855 ਤੇ ਪੱਠੇ ਵੀ ਉਹ ਢੋਅ ਸਕਦਾ ਜਿਸ ਦੀ 855 ਵਿੱਚ ਤੇਲ ਪਾਉਣ ਦੀ ਔਕਾਤ ਹੋਵੇ। ਮੈਂ ਤੀਜੇ ਦਿਨ ਪੱਠੇ ਲਿਆਉਂਦਾ ਖੇਤੋਂ ਵੱਢ ਕੇ। ਜੇ ਚੱਕੀ ਤੇ ਆਟਾ ਰੱਖਣਾ ਤਾਂ ਵੀ 855 ਤੋਰਨਾ ਜੇ ਪੱਠੇ ਲਿਆਉਣੇ ਆ ਤਾਂ ਵੀ 855 ਨੂੰ ਲਿਜਾਣਾ। ਆਪਾ ਨੂੰ ਤਾਂ 855 ਹੀ ਬਹੁਤ ਵੱਡਾ ਲਗਦਾ ਆਪਣੇ ਵਾਸਤੇ ਇਹੀ ਜਹਾਜ ਆ। ਜਦੋ ਰੇਸ ਤੇ ਪੈਰ ਰੱਖਦੇ ਆ ਝੂਟਾ ਤਾਂ ਐਵੇ ਮਾਰਦਾ ਜਿਵੇ ਜਹਾਜ਼ ਦਾ ਇੰਜਣ ਰੱਖਿਆ ਹੁੰਦਾ। ਪਰ ਇੱਕ ਨੁਕਸ ਆ ਅਵਾਜ ਬਿਲਕੁਲ ਨਹੀਂ 855 ਵਰਗੀ। 2010 ਮਾਡਲ ਕਿਰਲੋਸਕਰ ਇੰਜਣ ਵਾਲਾ। ਮੇਰੇ ਹਿਸਾਬ ਨਾਲ tappat ਤੇ ਹੱਥ ਫੇਰਨ ਵਾਲਾ।
Bhut vadia tractor aa 855 bnda Chalon wala chahida jina marji kam lai jao nazara hi aa
Bki gal diesel di krde aa tan jyada nai khada diesel v bhut tractor ne jo ess ton bhut jyada diesel kha rahe ne kam de hisab nal bhut ghat diesel laida
Road averge v vadia 855 di bki gal aa ke jina ne chala ke nai dekhea ohna ta bhut kuj kehna
20-20 saal chalan wala tractor aa janda hi nai kita jeven mrji kam lao ….
WMK
Veer kde deutz chla k vekhia tusi j nhi ਤਾਂ chla k vekhi njara ta fer pta lagda bas kmi iko hi aa markeet d
@@jaskaranbhangujaskaranbhan9652 ਵੀਰ ਜੀ ਚਲਾਈਏ ਤਾਂ ਜੇ ਕਿਸੇ ਕੋਲ ਹੋਵੇ ਸਹੀ। ਸਾਡੇ ਪੰਜ ਜ਼ਿਲ੍ਹਿਆਂ ਬਰਨਾਲਾ,ਮੋਗਾ,ਬਠਿੰਡਾ,ਮਾਨਸਾ,ਸੰਗਰੂਰ ਵਿੱਚ ਡਿਊਟਜ਼ ਫਾਹਰ ਦੀ ਏਜੰਸੀ ਹੈਂ ਨਹੀਂ। ਫੇਰ ਪਿੰਡਾਂ ਵਿੱਚ ਟ੍ਰੈਕਟਰ ਕਿਵੇ ਹੋਊਗਾ। ਮੈਂ ਤਾਂ ਕਦੇ ਸੜਕ ਤੇ ਜਾਂਦਾ ਨਹੀਂ ਦੇਖਿਆ ਕਦੇ। ਲੁਧਿਆਣਾ ਏਰੀਆ ਵਿੱਚ ਏਜੰਸੀ ਹੋਣੀ ਐ।
@@jaskarandhaliwal9011 sadde hege ne y Sangrur kol
Bai ji 🙏🙏...bahot 2 dhanbaad..changia gallan dasnn lai
ਬਹੁਤ ਚੰਗੀ ਲੱਗੀ ਵੀਡੀਓ 👌👌
Ik ik gll sahi aa paji (h.p) sawraj lover
Bahut vadiya videos hundiyan veer teriyan kadhe sonalika bare v daso
Bhai g please a vedio make
New Holland 3600-2,
Eicher333 super +
Bai ji swaraj deutz ton hi banya if you check history of kirloskar engine
Sahi gal enu changa nhi lgda ta kahi janda
ਢੀਡੇਸੇ ਬਾਈ ਦੁਨੀਆਂ ਦੀ ਟੈਸਨ ਨਾ ਲਾਉ ਤੇਰੇ ਜਿੰਨੀ ਜਾਣਕਾਰੀ ਕਿਸੇ ਨੂੰ ਨਹੀਂ 👍👍👍👍
Shaandaar sir
Tractor tan sarre hi vadia ne 22
Bhai good jankari. Teri.👍👍
Bilkul shahi gal
Good information veer ji from sri muktsar Sahib
ਵੀਰ ਸਹੀ ਕਿਹਾ ਅਸੀਂ 2009. 10 ਵਿਚ ਲਿਆ ਸੀ ਸੇਮ ਖਰਾਬੀਆ ਔਦੀ ਸੀ ਜੋ ਤੁਸੀਂ ਦੱਸੀਆ ਮਸਾ ਜਾਨ ਛੁਡਾਈ ਸਾਲ ਦੇ 12.13 ਗੇੜੇ ਲੱਗਦੇ ਹੀ ਸੀ ਫਲੋਰ ਦੇ ।
Ninder singh number send
Ninder singh number send
Veer bhot vdia video a tarea
God bless you bro
Good beer ji
Veere bahut vadia bian karda tuu tractor 🚜🚜 Barre swaraj te johndeere best
Ok Veer ji
Pr sabse pahele deutz fahar ne hi
Tarkater banaya si aapne des aale copi karde h
Baki ta tik h
Mercedes is best car in worlds fully automatic engine life in 3 to 5lakh km gear life in upto 5lakh km
But if compared with Toyota or Isuzu ?
ਵੀਰ ਪ੍ਰੀਤ ਵਾਲਿਆਂ ਤੋਂ 855 ਦੀ ਬਦਨਾਮੀ ਕਰਨ ਦੇ ਕਿਨੇਂ ਪੈਸੇ ਲੱਏ ਸੀ
70 hazaar
Waise thode jiju kol agency v a preet di slah kr lio , ghar passand a??
ਨਵਾ 9 ਦਿਨ ਪੁਰਾਣਾ100ਦਿਨ। 3ਕਿਲੇ ਦੀ ਵਾਹੀ ਸਾਨੂੰ ਮਹਿਦਰੀ ਹੀ ਪਾਰ ਲੰਘਾਊ
Sahi gal aa ,265,275,475,575 chalde hoye vadia condition ch boht sira tractor ne, vaise main kayi bnde 15 kille vale 475 toh sara Kam lende dekhe ya 735 swaraj eh boht sira ਟ੍ਰੈਕਟਰ ne.
@@Panjab_Farm भाई 1995 से 2000 तक हमने 50 एकड़ की खेती आयशर 241 से की थी ।
@@pawanbhambhu9211 abb toh baraa tractor hoga .
@@Panjab_Farm हाँ भाई अब स्वराज 744 है ।
@@Panjab_Farm अब जमीन 25 एकड़ है भाई पहले मेरे ताऊ जी और पापा जी साथ थे , अब अलग हो गए ।
Sahi gal a bai e swaraj a mera kol 2007 12 13 saaaal ho ga miti di traliii ta chl da nu ajjj tk ni kda koi oda borber nva john dhwrew meea kol 5060e ooo vi oda borber ni chla raja trctor a
Ek vedieo 7500 Holland te v pade veer 🙏🙏🙏🙏🙏
ਬਾਈ ਜੀ ਤੁਸੀਂ ਗਲ ਕਰੀਆ ਕਰੋ ਤੁਹਾਡੀ ਵੀਡੀਓ ਦੇਖ ਕ ਬੜਾ ਹੋਂਸਲਾ ਮਿਲਦਾ
ਬਾਈ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਜਾਣਕਾਰੀ ਭਰਭੂਰ ਹੁੰਦੀਆਂ ਹਨ ਅਸੀਂ ਜਰੂਰ ਦੇਖ ਦੇ ਹਾ।
ਇੱਕ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜੋਹਨ ਡੀਅਰ 5310 ਦੀ ਵੀਡੀਓ ਕਿ ਉਹ ਟਰੈਕਟਰ ਵਿੱਚ ਕੀ ਖੂਬੀਆਂ ਤੇ ਕੀ ਕਮੀਆਂ ਹਨ ਤੇ ਖਰਚਾ ਕਿੰਨਾ ਕੁ ਆ ਤੇਲ ਦਾ
ਹੀਰਾ ਵੀਰੇ ਹੀਰਾ
5310
Veri. Good. By
Bahut vdia gall aa bai teri
ਸਤਿ ਸ੍ਰੀ ਅਕਾਲ ਬਾਈ ਜੀ ਬਾਈ ਬਹੁਤ ਵਧੀਆ ਵੀਡੀਓ
ਤੇਰੀ ਆ ਸਬ ਗੱਲਾਂ ਸੱਚੀਆਂ ਨੇ ਵੀਰ
Deutz has most reliable diesel engine in world one running for 50 000 hrs in Canada on water pump
Gal ta bai India de aa Canada to Ashi ki lana
Bilkul dutz worlds best tractor compny
what about simpson engines
@@sandeepsidhu3160 ਤੁਹਾਡੇ ਸਵਰਾਜ ਦੀ ਇੰਜਨ ਤਕਨੀਕ ਵੀ ਦਿਊਟਜ਼ ਬੇਸਡ ਹੀ ਏ ।
@@hunter-z9271 kirlosker engines are deutz based technology and being produced in India on license
Toyata te siraa compny aa veer service da kharcha hi bhot ghatt aa
Repair v bhot ghatt aa
22 mera dill chorizo ho geya..farmtrack 6055 ley geya.
Beri Good
I love deutzfahr tractor 🚜
Bahut changi jankari thanks bro
😂
Bro teriyan videos bahut ghaint hundiyan bro loka di tension na leya kar bro lok ta rab nu v maada keh dende ne bro aapna kam dabbi chal
Good a
Bai eicher air cooled 3 cylinder de video bnao
Thank you so much for making video on this topic
Bai g kubota te v pao koi video daso ki parts available hai ja nai.
ਸਿਰਾ ਕਰਤਾ ਵੀਰ
Nice information brother 👍👍🙏🙏
Keep it up
Kubota te kamiya di video vi pao ji 🙏
Great
Great video bai g thanks for video
Very nice
Sahi a dhindsa sahib
ਕਾਮਪੈਕਟ ਟਰੈਕਟਰ ਤੇ ਵੀ ਬਣਾਇਆ ਕਰੋ ਵੀਰ ਓ ਵੀ ਤੇ ਫੋਰ ਵੀਲ੍ਹ ਆਉਂਦੇ ਹਨ ।ਕੀ ਏ ਛੋਟੇ ਕਿਸਾਨ ਲਈ ਠੀਕ ਆ
Very good bro
Thanks for review dear Brother ...
Mere kol JD 5050 D badlan baare soch riha see ...taan hi tuhanu main bhi kiha see Deutz Fahr baare ..
Lots of Thanks Brother ..
Jeeounde Vasde Raho ...
👍🙏
Ek gal tanu khana y tuc khana o indea da trakter Lana chahida na far standerd trakter sirra koye repear gat a plz video pao indea da trakter a
Deutz kirloskar sab to sai aa 🔥🔥🔥
Avdi avdi choice a par menu ta vdia lgda
detuz very nice a diesel ⛽ bhot ghat khanda
ਵੀਰ ਮੇਰੇ ਕੋਲ ਸੋਨਾਲੀਕਾ 750rx ਪੰਜਾਬ ਚ ਬਣਦਾ
❤
nice video 22g
Bai tractor chlon te v depend krda
Tractor sare hi vadia hr ikk ch koi na koi khoobi hundi aa, sahi tym te services krao! Deutz fahr is king of tractor's👑
Boht vdia
sahi gal a tuhadi veer ji
ਬਿਲਕੁਲ ਸਹੀ ਗੱਲ ਆ ਬਾਈ
ਆਪੋ ਆਪਣੀ ਪਸੰਦ ਏ
ਮੈਂਨੂੰ ਸਵਰਾਜ 963 ਕੁੱਲ 500 ਘੰਟੇ ਚੱਲਿਆ 580 da ਮਿਲਦਾ ਸੀ
ਪਰ ਮੈਂਨੂੰ johndeere 5310 ਪਸੰਦ ਸੀ ਨਵਾਂ ਲੈ ਲਿਆ
Good
kine da lyea bai main vi lyna
ਬਾਈ ਜੀ ਜੋਹਨ ਡੀਅਰ ਕਿੰਨੇ ਦਾ ਲਿਆ
8 80