Fulla Shushak ਨੇ ਪਹਿਲੀ ਵਾਰ ਭਾਵੂਕ ਹੋ ਦੱਸਿਆ ਆਪਣੇ ਨਾਲ ਹੋਏ ਧੋਖੇ ਬਾਰੇ। || RMB Television ||

Поделиться
HTML-код
  • Опубликовано: 9 сен 2024
  • ਬੈਸਟ ਜਾਫੀ ਦਾ ਟਰੈਕਟਰ ਪਹਿਲਾਂ ਮੈਂਨੂੰ ਦੇ ਦਿੱਤਾ ਤੇ ਬਾਅਦ ਵਿੱਚ ਕਹਿੰਦੇ ਰੈਫਰੀ ਦੀ ਗਲਤੀ ਸੀ।
    #PhoolaShushak #KabaddiPlayer #Kabaddi2019 #Rmbtelevision

Комментарии • 644

  • @Sidhudev
    @Sidhudev 4 года назад +230

    ਗਰੀਬ ਬੰਦੇ ਨਾਲ਼ ਧੱਕਾ ਹੁੰਦਾ ਹੀ ਆਇਆ ਇਹ ਦੁਨੀਆ ਤੇ ਚੱਲ ਕੌਈ ਨਾਂ ਵੀਰ ਹੋਸ਼ਲ਼ਾ ਰੱਖ ਟੈਰਕਟਰ ਫਿਰ ਆਜੂ ਮਿਹਨਤ ਕਰਦਾ ਰਹਿ ....

    • @kabbadiwale2346
      @kabbadiwale2346 4 года назад +4

      22 tractor announce krta fuule nu hun kise promotor vir ne

    • @ramsidhuramsidhu4886
      @ramsidhuramsidhu4886 4 года назад +1

      Y alan krta fulle de ustad n ford naal sanman hona fulle da ja jine da ford au ohne pese fulle nu milnge👌🙏

    • @baljinderjassal9579
      @baljinderjassal9579 4 года назад +1

      @@kabbadiwale2346 galat gall a yr kabbadi vich gand pen lag gya a dekhlo fulla veer nall ki boeya are

  • @jagdishsingh-cj6ej
    @jagdishsingh-cj6ej 4 года назад +31

    ਵਾਹਿਗੁਰੂ ਮੇਹਰ ਕਰੇ ਸੁੱਖੇ 22 ਹੋਣਾ ਨੇ ਕਰਾ ਦਿੱਤਾ ਐਲਾਨ ਫੂਲੇ ਲਈ ਟਰੈਕਟਰ ਦਾ 😍😍

  • @user-hr1kq4gy5u
    @user-hr1kq4gy5u 4 года назад +35

    ਫੁਲੇ ਬਾਈ ਹੋਸਲਾ ਰਖੀ ਰਬ ਭਲੀ ਕਰੁ ਵੀਰ ਟਰੈਕਟਰ ਦੀ ਕੋਈ ਗਲ ਨੀ ਵੀਰ ਅਗੈ ਅਗੇ ਟਰੈਕਟਰ ਦੀ ਲੈਨ ਲੁਆ ਦੇਨੀ ਰਬ ਨੇ ਫੁਲੇ ਵੀਰ ਕੋਲ

  • @kamalveer3951
    @kamalveer3951 4 года назад +26

    ਬੜੀ ਸੋਹਣੀ ਗੇਮ ਆ ਫੂਲੇ ਦੀ 💪💪ਪਰ ਧੱਕਾ ਹੋ ਗਿਆ ਯਰ ਵੀਰ ਨਾਲ ਚਲ ਕੋਈ ਗਲ ਨਹੀਂ ਵੀਰ ਮਿਹਨਤ ਤੇ ਜੋਰ ਰੱਖੀ ਵਾਹਿਗੁਰੂ ਆਪੇ ਇਕ ਨ ਇਕ ਦਿਨ ਮੁੱਲ ਪਾਉ ਤੇਰੀ ਕੀਤੀ ਮਿਹਨਤ ਦਾ 💥💥💥

  • @lakhvindersingh8574
    @lakhvindersingh8574 4 года назад +24

    ਬਹੁਤ ਵਧੀਆ ਜੀ ਇਨਸਾਨ ਵੀ ਬਹੁਤ ਵਧੀਆ ਫੂਲਾ ਖਿਡਾਰੀ ਉਸ ਤੋਂ ਵੀ ਵੱਧ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਛੱਟ ਫੇਟ ਤੋਂ ਬਚਾਈ ਰੱਖਣਾ ਜੀ

  • @amandeepsinghghuman4670
    @amandeepsinghghuman4670 4 года назад +36

    ਸਾਊ ਬੰਦਾ ਜਮਾ ਹੀ ਸਾਫ ਦਿਲ ਵਾਲਾ ਕਬੱਡੀ ਦਾ aan ਵਾਲਾ future

  • @kulwinderbrar2537
    @kulwinderbrar2537 4 года назад +110

    ਸਿਰਾ ਜਾਫੀ ਅਾ ।। ਸਾਡੇ ਏਰੀਏ ਨੂੰ ਮਾਨ ਅਾ ਪੂਰਾ ਹਸਦਾ ਵਸਦਾ ਰਹਿ

    • @kulwinderbrar2537
      @kulwinderbrar2537 4 года назад

      @@hundal6385 ਫਿਰੋਜ਼ਪੁਰ ਜ਼ਿਲ੍ਹੇ ਚ ਪਿੰਡ ਅਾ ਬਾਈ ਜ਼ੀਰੇ ਦੇ ਕੋਲ

    • @MandeepRai61
      @MandeepRai61 4 года назад

      J maan aa ta sanman ta krwa do bai ehda

    • @kulwinderbrar2537
      @kulwinderbrar2537 4 года назад +2

      @@MandeepRai61 Vir dena tractor fulle nu ਸੁੱਖੇ ਨੇ ਤੇ ਜੱਗੇ ਜੰਡੀਆ ਨੇ

    • @vinylRECORDS0522
      @vinylRECORDS0522 4 года назад +2

      ਫੂਲੇ ਦਾ ਪਿੰਡ ਸ਼ੂਸ਼ਕ ਜਿਲਾ ਫਿਰੋਜਪੁਰ ਵਿੱਚ ਹੈ ।ਬਹਿਸ ਦਾ ਮੁੱਦਾ ਤਾਂ ਇਹ ਹੈ ਕਿ ਜਿਹੜੇ ਖਿਡਾਰੀਆਂ ਨੇ ਟਰਾਇਲ ਨਹੀਂ ਦਿੱਤੇ,ਉਹਨਾਂ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ।ਆਪਾਂ ਨੂੰ ਕਿਸੇ ਇੱਕ ਖਿਡਾਰੀ ਦੇ ਫੈਨ ਹੋਣ ਦੀ ਬਜਾਏ ਕਬੱਡੀ ਦੇ ਫੈਨ ਹੋਣਾ ਚਾਹੀਦਾ ਹੈ ।ਖੁਸ਼ੀ ਤੇ ਅਰਸ਼ ਦੋਨੋਂ ਸੀਨੀਅਰ ਪਲੇਅਰ ਹੈ ਇਹਨਾਂ ਨੂੰ ਚਾਹੀਦਾ ਸੀ ਕਿ ਖੁਦ ਹੀ ਸ਼ਾਮਲ ਨਾ ਹੁੰਦੇ ।ਭਾਵੇਂ ਅਰਸ਼ ਦਾ ਪਿਤਾ ਏ ਐਸ ਆਈ ਕੁਲਵੰਤ ਸਿੰਘ ਘੀਟੋ ਸਾਡੇ ਨਾਲ ਡਿਊਟੀ ਕਰਦਾ ਰਿਹਾ ਹੈ ਪਰ ਸੱਚਾਈ ਤਾਂ ਸੱਚਾਈ ਹੈ ।

  • @karanbatth1265
    @karanbatth1265 4 года назад +45

    ਯਾਰ ਬੰਦਾ ਬਾਹਲਾ ਘੈਂਟ ਆ
    ਲਵ ਯੂ ਯਾਰਾ 😍😍😍

  • @maneerkhan4758
    @maneerkhan4758 4 года назад +39

    ਸਿਰਾਂ ਬਾਈ ਤੂੰ ਤਾਂ ਹੌਂਸਲਾ ਰੱਖ ਕੋਈ ਨੀ ਵਰਲਡ ਕੱਪ ਨਾਲ਼ੋਂ ਵਧੀਆ ਟੂਰਨਾਮੈਂਟ ਤੇ ਤੁਸੀਂ ਪ੍ਰਦਰਸ਼ਨ ਕੀਤਾ

  • @kulwinderbrar2537
    @kulwinderbrar2537 4 года назад +30

    ਸੁੱਖਾ ਜਿਨਾ ਵਦੀਆ ਪਲੇਅਰ ਅਾ ਓਹਨਾ ਵਦੀਆ ਹੀ ਇਨਸਾਨ ਓਹਦੇ ਕਰਕੇ ਹੀ ਰੀਤਾ ਤੇ ਫੂਲਾ ਅੱਜ ਟੋਪ ਤੇ ਅਾ

  • @middleclassmehkma9930
    @middleclassmehkma9930 4 года назад +52

    ਬਾਈ ਰੱਬ ਮੇਰੀ ਉਮਰ ਵੀ ਤੇਨੂੰ ਲਾ ਦੇ ਵਾਹਿਗੁਰੂ ਸਾਰੀ ਉਮਰ ਵੀਰ ਨੂੰ fitt ਰੱਖੇ

  • @punjab00pb10
    @punjab00pb10 4 года назад +115

    ਕੱਬਡੀ ਚ ਪੰਜ ਸੱਤ ਖਿਡਾਰੀਆ ਲਈ ਪੈਸਾ ਬਾਕੀ ਤਾ ਵਿਚਾਰੇ ਘਰ ਈ ਚਲਾਉਂਦੇ ਆ ਮੁੜ ਮੁੜ ਉਹਨਾ ਨੂੰ ਈ ਗੱਡੀਆ ਦਈ ਜਾਦੇਂ ਆ ਅੰਨਾ ਵੰਡੇ ਰਿਉੜੀਆ ਮੁੜ ਮੁੜ ਆਪਣੇ ਨੂੰ ਦੇਵੇ

  • @brownboy1993
    @brownboy1993 4 года назад +65

    ਵਧੀਆ ਪਲੇਅਰ ਤੇ ਇਨਸਾਨ ਆ ਫੂਲਾ ਸੂਸਕ , ਪਰ ਇੰਨਾ ਧੱਕਾ ਨਹੀਂ ਹੋਣਾ ਚਾਹੀਦਾ ਫੂਲੇ ਨਾਲ ਕਬੱਡੀ ਚ, ਵਾਹਿਗੁਰੂ ਹੋਰ ਤਰੱਕੀਆਂ ਬਖ਼ਸ਼ੇ 🙏🙏

  • @Deliciousfoodiepix
    @Deliciousfoodiepix 4 года назад +2

    ਲਾਹਨਤ ਆ ਉਸ ਪਲੇਅਰ ਤੇ ਜਿਸਨੇ ਇਸ ਵੀਰ ਦੇ ਹੱਕ ਦਾ ਟਰੈਕਟਰ ਰੱਖਿਆ

  • @mandeepsarao3932
    @mandeepsarao3932 4 года назад +21

    ਕੋਈ ਗੱਲ ਨਹੀਂ ਬਾਈ ਜੀ ਰੱਬ ਤਰੱਕੀਆਂ ਜਰੂਰ ਬਖਸ਼ੇਗਾ ਇੰਦਰਜੀਤ ਨੇ ਚੰਗਾ ਨਹੀਂ ਕੀਤਾ

    • @gurminderdhaliwal6988
      @gurminderdhaliwal6988 4 года назад +1

      Veer inderjeet ne ki changa ni kitta..
      Tractor comety ne ditta..
      Baki veer sarre player jitan vaste ande ne
      . Har koi points piche roula pounda hunda.
      Baki apa vi fulle de nal a. Ena no joint kr dinde inderjeet te fulle nu
      🙏

    • @gurlalsingh6860
      @gurlalsingh6860 4 года назад

      Y a gal warld cup Dee aa

    • @bigjatt5172
      @bigjatt5172 4 года назад

      best haiga vi inderjit e see. glti nl fulla kad dita see. ohnu dena see

    • @PB-ql1ns
      @PB-ql1ns 4 года назад

      @@bigjatt5172 17 touch 7 Jaffe
      9 touch 6 Jaffe fer best kon

  • @daljeetbutter888
    @daljeetbutter888 4 года назад +2

    ਪਹਿਲਾਂ ਮੈਂ ਪੂਰੇ ਨੂੰ ਫੁਕਰਾ ਮੰਨਦਾਂ ਹੁੰਦਾ ਸੀ ਪਰ ਹੁਣ ਦਿਲ ਜਿੱਤ ਲਿਆ ਹੈ ਫੂਲੇ ਨੇ

  • @babbumanuke8303
    @babbumanuke8303 4 года назад +13

    ਧੱਕਾ ਕਰਨ ਵਾਲਿਆਂ ਨੂੰ ਰਬ ਦਾ ਬਿਲਕੁਲ ਡਰ ਨਹੀਂ ਕੋਈ ਨੀ ਬਾਈ ਰਬ ਕਰੁ ਇੰਨਸਾਫ ਉਹਦੇ ਘਰ ਦੇਰ ਆ ਅੰਧੇਰ ਨਹੀਂ

  • @lavimanaswala7558
    @lavimanaswala7558 Год назад

    ਲਾਹਨਤ ਆ ਓਸ ਪਲੇਅਰ ਤੇ ਜਿਸਨੇ ਇਸ ਵੀਰ ਦੇ ਹੱਕ ਦਾ ਟਰੈਕਟਰ ਰੱਖਿਆ

  • @baathsaab2226
    @baathsaab2226 4 года назад +38

    Bai sukha te jagge ne tractor da ਇਲਾਨ karvata apne pind de cup te Tere vaste congrats

  • @ArshadAli-bk6qv
    @ArshadAli-bk6qv 4 года назад +19

    ਇਮਾਨਦਾਰ ਬੰਦਾ ਬਹੁਤ ਅੱਗੇ ਜਾਂਦਾ ਬੇਈਮਾਨ ਬਹੁਤ ਪਿੱਛੇ ਰਹਿ ਜਾਂਦਾ ਸਬਰ ਰੱਖ ਫੂਲੇ ਬਹੁਤ ਅੱਗੇ ਜਾਏਗਾ ਪੈਰ ਨਾ ਛੱਡੀ !!!

  • @pindersangha51
    @pindersangha51 4 года назад +43

    ਖੁਸ਼ੀ ਨੂ ੲਿਹ ਕਹਿਣਾ ਬਣਦਾ ਸੀ ਕੇ ਮੈ ਬੜੇ world cup ਖੇਡ ਲੲੇ ਮੇਰੀ ਥਾਂ ਫੂਲੇ ਨੂ ਖਿਡਾਓ ਪਰ ਅਰਸ਼ ਤੇ ਖਸ਼ੀ ਦੋਨੇ ਫੁਦੂੂ ਨਿਕਲੇ

  • @DeepSingh-hd7vk
    @DeepSingh-hd7vk 4 года назад +9

    Fulla bro. Lubb uu rabb tenu sda tandrust khush rakha! Lub u bro.

  • @pb03bti64
    @pb03bti64 4 года назад +4

    ਸੱਚ ਦਾ ਸਾਥ ਰੱਬ ਵੀ ਦਿੰਦਾ ਹੈ, ਫੂਲਾ ਬਾਈ ਬਹੁਤ ਵਧੀਆ ਤੇ ਮੇਰੇ ਪਸੰਦੀਦਾ ਪਲੇਅਰ ਹੈ, ਖੇਡੀ ਚੱਲ ਬਾਈ ਤਕੜਾ ਹੋਕੇ ਟਰੈਕਟਰ ਤਾਂ ਕੀ ਚੀਜ਼ ਹੈ ਬਹੁਤ ਕੁਝ ਜਿੱਤੇਗਾ

  • @ArjunSingh-je4nd
    @ArjunSingh-je4nd 4 года назад +2

    ਫੂਲਾ ਬਹੁਤ ਵਧੀਆ ਇਨਸਾਨ ਆ ਸਾਡੇ ਦਿਲਾ ਦੀ ਥੱੜਕਣ ਬਣਦਾ ਜਾਦਾ ਵਾਹਿਗੁਰੂ ਮੇਹਰ ਕਰੂ ਹੋਸਲਾ ਰੱਖ ਦੁੱਬਈ ਬਹੁਤ ਸੋਹਣਾ ਖੇਡੇਆ ਫੂਲਾ

  • @dilbaggajjanwala2569
    @dilbaggajjanwala2569 4 года назад +3

    ਬਹੁਤ ਵਧੀਆ ਪਲੇਅਰ ਆ ਫੂਲਾ ਸ਼ੂਸ਼ਕ,,, ਪਰ ਵੀਰ ਮੇਰਿਆ ਗੁੱਸਾ ਨਾਂ ਕਰਿਆ ਕਰ ਗ੍ਰਾਉੰਡ ਚ, ਗਲਤ ਨਾਂ ਮਾਰਿਆ ਕਰ, ਬਹੁਤ ਉਮੀਦਾਂ ਤੇਰੇ ਤੋਂ,,, ਬਾਬਾ ਨਾਨਕ ਸਦਾ ਚੜ੍ਹਦੀਕਲਾ ਚ, ਰੱਖੇ ਵੀਰ ਨੂੰ.... Best of luck bro.... 👌👌👍👍👍👍👍👍

  • @pb03bti64
    @pb03bti64 4 года назад +8

    ਕਬੱਡੀ ਖਤਮ ਕਰ ਦੇਣਗੇ ਜਿਹੜੇ ਬਿਜਨਿਸ ਬਣਾਈ ਬੈਠੇ ਹਨ ਕਬੱਡੀ ਨੂੰ,, ਬਾਕੀ ਬਾਈ ਇੱਕ ਟੀਮ ਚ ਪਲੇਅਰ ਤਕੜੇ ਪਾਕੇ ਉਹੀ ਜਿੱਤ ਜਾਂਦੇ ਹਨ,, ਬਾਈ ਨਿਰੋਲ ਕਬੱਡੀ ਚਾਹੀਦੀ ਹੈ ਫ਼ੇਰ ਕਬੱਡੀ ਮੰਨਦੇ ਹਾਂ

  • @gurusaria9376
    @gurusaria9376 4 года назад +17

    ਫੂਲੇ ਬਾਈ ਕੋਈ ਨਾ ਤੂੰ ਲੋਕਾਂ ਦੇ ਦਿਲਾ ਚ ਵੱਸਦਾ

  • @shindachahal216
    @shindachahal216 4 года назад +10

    Fulla ਜਾਫੀ ਦਰਵੇਸ਼ ਬੰਦਾ ਯਰ

  • @akashmanukegill66
    @akashmanukegill66 4 года назад +7

    👌🏻 ਵਾਹਿਗੁਰੂ ਮੇਹਰ ਕਰੇ ਅਾਪਣੇ ਯਾਰ ਫੂਲੇ ਸੂਸਕ ਤੇ - LOVE UH JATTA ❤

  • @khushjattana9682
    @khushjattana9682 4 года назад +2

    ਦਿਲ ਦਾ ਅਮੀਰ ਬਾਈ ਸਾਧ ਬੰਦਾ ਬਾਈ love u bro

  • @amandeepsandhu1229
    @amandeepsandhu1229 4 года назад +2

    ਕੋੲੀ ਨਾ ਬਾੲੀ ਹੋਸਲਾ ਨਾ ਹਾਰੀਂ ਜੋ ਤੇਰੇ ਨਾਲ ਧੋਖੇ ਹੋੲੇ ਅਾ ਓਹੋ ਸਭ ਨੂੰ ਪਤਾ ਲਾਗਿਅਾ ਓਸ ਵਾਹਿਗੁਰੂ ਤੇ ਡੋਰਾਂ ਰੱਖ ਤੂ ਪਲੇਅਰ ਵੀ ਵਧਿਅਾ ਤੇ ੲਿਨਸਾਨ ਵੀ ਵਾਹਿਗੁਰੂ ਤੇਨੂੰ ਤਰੱਕੀਅਾਂ ਬਖਸੇ ਤੇ ਅਾੳੁਣ ਵਾਲੇ ਹਰ ੲਿਕ ਕੱਪ ਦਾ ਬੈਸਟ ਬਣੇ

  • @ShaanBranded-fl6zx
    @ShaanBranded-fl6zx 4 года назад +2

    Fulla shushak wadhia Jaffi aa 😘👌👌👌👌👌👍👍👍👍😍😍😍😊😊😊

  • @luckydulma2747
    @luckydulma2747 4 года назад +6

    ਰੱਬ ਇਨਸਾਫ਼ ਕਰਦਾ ਧੱਕੇ ਨਾਲ ਵਰਲਡ ਕੱਪ ਆਏ ਹੁਣ ਸੈਮੀਫਾਈਨਲ ਨੀ ਟੱਪਦੇ

  • @bakhsissingh9708
    @bakhsissingh9708 3 года назад

    Fulle love you bro bhut vdiaa bnda bai fulla 🙏🙏

  • @kulwindernick1795
    @kulwindernick1795 4 года назад +8

    ਟਰੈਲ ਲੈਣ ਦਾ ਕੀ ਫਾਈਦਾ ਜਦੋਂ ਖੇਲਣੇ ਤਾਂ ਏਨਾ ਦੀ ਮਰਜੀ ਦੇ ਪਲੇਅਰ ਹੁੰਦੇ ਆ। ਰਜਿਆ ਨੂੰ ਰਜਾਈ ਜਾਂਦੇ ਆ । ਏਦਾ ਨੀ ਕਬੱਡੀ ਉਪਰ ਜਾਂਦੀ

  • @mrshiv3151
    @mrshiv3151 4 года назад +2

    Waheguru kirpa rkhe fulla veere har ek macth ch best rhe .....
    Aan walye macthya ch

  • @harkiratmahal7791
    @harkiratmahal7791 4 года назад +15

    ਬਾਈ. 💪 ਫੂਲਾ ਤਾ ਫੂਲਾ ਹੀ ਆ 💪. ਕਿਉ. ਬਾਈ. ਸਹੀ ਆ. ਨਾ 👆👆🤘🤘

  • @jagjotsingh4908
    @jagjotsingh4908 4 года назад +4

    bai sab to best interview lgi bai fulle di gala sun man udas ho gya

  • @makhankalas660
    @makhankalas660 4 года назад

    ਵਾਹਿਗੁਰੂ ਜੀ ਫੁੱਲੇ ਸ਼ੁਸਕ ਵੀਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ

  • @RaviKumar-zl9jg
    @RaviKumar-zl9jg 4 года назад

    ਫੂਲਾ ਸਿੰਘ ਬਹੁਤ ਵਧੀਆ ਖਿਡਾਰੀ ਹੈ ਸਨਦੀਪ ਨੰਗਲ ਅੰਬੀਆ ਬਹੁਤ ਅਤ ਹੈ

  • @pavitterbhullar7237
    @pavitterbhullar7237 4 года назад +10

    ਬਾਈ ਖੁਸ਼ੀ ਤੇ ਅਰਸ ਨੂੰ ਸਰਮ ਆਉਣੀ ਚਾਹੀਦੀ ਆ

  • @BhupinderSingh-kj3fb
    @BhupinderSingh-kj3fb 4 года назад

    NYC bro bhut ghaint banda fulla bai

  • @jasvirbhatia9867
    @jasvirbhatia9867 4 года назад +1

    Shushak is a real flowers of kabbadi.

  • @mikasurkhpuria2579
    @mikasurkhpuria2579 4 года назад +7

    ਫੂਲਾ ਵਧੀਅਾ player hon de ਨਾਲ ਨਾਲ ਵਧੀਅਾ ਇਨਸਾਨ ਵੀ ਅਾ

  • @aryanbhangu3890
    @aryanbhangu3890 3 года назад

    Bohat ghent banda aa yaar fula shoshak love u bro tenu

  • @gurpreetsidhusidhu1210
    @gurpreetsidhusidhu1210 4 года назад +6

    Siraaa banda fulla susak

  • @saabsingh2808
    @saabsingh2808 4 года назад +6

    Fulla veer love you,,, from dr sahab

  • @VipanKumar-sk5lx
    @VipanKumar-sk5lx 4 года назад

    bhut wdia jafi aa fulla

  • @pargatjagga8668
    @pargatjagga8668 4 года назад

    Rabb sunu ga y hosla rakhi

  • @jagjotsingh4908
    @jagjotsingh4908 4 года назад +4

    fulla hera banda aa love u bai ji

  • @sevenpalbhanger14
    @sevenpalbhanger14 4 года назад +6

    Love u bai ji

  • @JAGSIRSINGH-sp4wj
    @JAGSIRSINGH-sp4wj 4 года назад +6

    Fulla ji kabaddi cup ki c sirf darama c jo ho htiya ....tu gold star banda tu mehnat yari rakh sab kuj bna du malik....👍🏻👍🏻👍🏻👍🏻

  • @rajanuna2893
    @rajanuna2893 2 года назад

    I love you so much 22 👍👍👍👍👍👍👍

  • @amanbrar4581
    @amanbrar4581 4 года назад +4

    Love you veer wmk

  • @bhagatpalsingh9277
    @bhagatpalsingh9277 4 года назад +14

    Phulla sushak sera player a y

  • @gurusaria9376
    @gurusaria9376 4 года назад +8

    ਵਰਡ ਕੱਪ ਤਾਂ ਸਰਕਾਰੀ ਖੇਖਣ ਸੀ, ਬਹੁਤ ਖਿਡਾਰੀਆ ਨਾਲ ਧੱਕਾ ਹੋਇਆ

  • @sspp8076
    @sspp8076 2 года назад +1

    Nice interview 💪💪💪💪

  • @kakabadwal1065
    @kakabadwal1065 4 года назад +7

    Ane nemarta🙏🙏🙏🙏🙏

  • @g.svlogs3034
    @g.svlogs3034 4 года назад +9

    Fulla sushak 👌👌

  • @daljeetjeonwala689
    @daljeetjeonwala689 4 года назад +1

    Fan aw bai tera love u bro 😍😘😘

  • @chamkaurharika88
    @chamkaurharika88 4 года назад +4

    Fulla siraaaa jaffi a
    Saaf dil da banda a

  • @punjabitoday
    @punjabitoday 4 года назад +3

    ਖੁਸ਼ੀ ਫੇਵਰਟ ਪਲੇਅਰ ਸੀ ਮੇਰਾ ਪਰ ਇਸ ਤੋ ਬਾਦ ਮਨੋ ਲਹਿ ਗਿਆ।

  • @MandeepSingh-iv3rl
    @MandeepSingh-iv3rl 2 года назад

    Sirra banda veer fulla

  • @happytrader1800
    @happytrader1800 4 года назад

    Sirra Banda g foola susak

  • @jagmeetsingh5060
    @jagmeetsingh5060 3 года назад

    bhut nice aa bhra apna dil da v subha da v

  • @KulwinderSingh-wl9dq
    @KulwinderSingh-wl9dq 4 года назад +1

    ਵਾਹਿਗੁਰੂ ਜੀ ਭਲਾ ਕਰੋ

  • @malwajattpb-04
    @malwajattpb-04 4 года назад +3

    Fulla. ustad ta ustad a love u ustad
    Thanks rmb television

  • @manjotchauhan4339
    @manjotchauhan4339 2 года назад

    Fulla sira end

  • @palasingh4873
    @palasingh4873 4 года назад +6

    ਬੁਹਤ ਵਧੀਅਾ ਬੰਦਾ ਫੂਲਾ

  • @parampreetbrar4918
    @parampreetbrar4918 4 года назад +8

    love u bro

  • @sandeepbrarbrar394
    @sandeepbrarbrar394 4 года назад

    ਵੀਰ ਧੱਕਾ ਕੋੲੀ ਨੀ ਕਰਦਾ ੲਿਹ ਤਾ ਵਹਿਮ ਅਾ ਯਾਰ ਜਿਹੜਾ ਤੱਕੜਾ ਹੁੰਦਾ ੳੁਸ ਦੀ ਮੇਹਨਤ ਵੇਖੋ ਪਰ ਕੋਚ ਜਰੂਰ ਧੱਕਾ ਕਰਦੇ ਅਾ ਗਁਲਾ ਹੋਰ ਵੀ ਬਹੁਤ ਅਾ ਖੁਸ਼ੀ ਤੇ ਅਰਸ਼ ਨੀ ਗਲਤ ਯਾਰ I love kabddi ਜਿੰਦਗੀ ਭਰ

  • @shehzaadsingh6288
    @shehzaadsingh6288 4 года назад +1

    Bohat kaint banda sade pind kehd ke gya ess saal

  • @mandeepsingh-iq7hf
    @mandeepsingh-iq7hf 4 года назад +1

    Love u veer😍😍

  • @baathsaab2226
    @baathsaab2226 4 года назад +1

    God bless you fulle veer love u ustad mehant karda reha rab mehar karo

  • @mannatsidhu7585
    @mannatsidhu7585 4 года назад +6

    Love u veera attt sirr

  • @gurmeetsidhu455sidhu6
    @gurmeetsidhu455sidhu6 4 года назад +39

    ਬਾੲੀ ਮੈ ਖੁਸੀ ਦਾ ਬਹੁਤ ਵੱਡਾ ਫੈਨ ਸੀ ਪਰ ੳੁਸ ਨੇ ਬਹੁਤ ਮਾੜਾ ਕੰਮ ਕੀਤਾ ਫੂਲੇ ਬਾੲੀ ਨੂੰ ਵਰਲਡ ਕੱਪ ਚੋ ਬਾਹਰ ਕਰਕੇ

    • @dsidhu7514
      @dsidhu7514 4 года назад +2

      Khushi ne kdo khaddya foole noo yr

    • @gaganboparai2308
      @gaganboparai2308 4 года назад +3

      d Sidhu ਹੋਰ ਬਾਈ ਖੁਸ਼ੀ ਤੇ ਅਰਸ਼ ਕਰਕੇ ਈ ਫੂਲਾ ਬਾਹਰ ਹੋਇਆ

    • @vinylRECORDS0522
      @vinylRECORDS0522 4 года назад +1

      @@dsidhu7514 ਖੁਸ਼ੀ ਤੇ ਅਰਸ਼ ਦੋਨੋਂ ਸੀਨੀਅਰ ਪਲੇਅਰ ਹੈ ਇਹਨਾਂ ਨੂੰ ਚਾਹੀਦਾ ਸੀ ਕਿ ਖੁਦ ਹੀ ਸ਼ਾਮਲ ਨਾ ਹੁੰਦੇ ਤੇ ਫੂਲੇ ਨੇ ਟਰਾਇਲ ਪਾਸ ਕੀਤੇ ਸੀ,ਉਹਦੀ ਸਿਫਾਰਸ਼ ਕਰਦੇ ।ਸਾਨੂੰ ਕਿਸੇ ਇੱਕ ਖਿਡਾਰੀ ਦੇ ਫੈਨ ਹੋਣ ਦੀ ਬਜਾਏ ਕਬੱਡੀ ਦੇ ਫੈਨ ਹੋਣਾ ਚਾਹੀਦਾ ਹੈ ।ਤਾਂ ਹੀ ਕਬੱਡੀ ਦੀ ਤਰੱਕੀ ਹੋ ਸਕਦੀ ਹੈ ।

    • @bigjatt5172
      @bigjatt5172 4 года назад +1

      d Sidhu khushi na khed da. pta aa jawaka da haq mar app vad gya team ch

    • @sportscombination8414
      @sportscombination8414 3 года назад

      Gurmeet sidhu455 Sidhu ਸਹੀ ਕਿਹਾ ਬਾਈ ਇਹ ਬਿਨਾ trail ਤੋਂ ਰੱਖਿਆ ਸੀ

  • @sukhgill3773
    @sukhgill3773 4 года назад +5

    ਕਾਲਾ ਭਾਊ ਅਟਾਰੀ ਵਾਲੇ ਦਾ interview lea javaa plz

  • @kulwantsingh2889
    @kulwantsingh2889 4 года назад

    ਸਾਹਕੌਟ ਟੀਮ ਵਿੱਚ ਪਹਿਲਾਂ ਹੀ ਕਈ ਸਟਾਰ ਜਾਫੀ ਹਨ ਤਾਂ ਕਰਕੇ ਬਾਈ ਨੂੰ ਚੈਨ ਵਿੱਚ ਮੌਕਾ ਘੱਟ ਮਿਲਦੈ ਜੇ ਹੌਰ ਟੀਮ ਵਿੱਚ ਖੇਡੇ ਤਾਂ ਬਹੁਤ ਬੈਸਟ ਨਿਕਲੇ ਬਾਈ ਕਿਉਂ ਕਿ ਖੁਸ਼ੀ ਸਨਦੀਪ ਅਮਰਤ ਸਰਨਾ ਬਾਈ ਚੈਨ ਵਿੱਚ ਪਕੇ ਹੁਦੇ ਨੇ ਉਸ ਤੋਂ ਬਾਅਦ ਬਾਈ ਦਾ ਨੰਬਰ ਆਉਂਦਾ ਤਾਂ ਬੈਸਟ ਘੱਟ ਨਿਕਲਦੇ ਹੌਰ ਟੀਮ ਵਿੱਚ ਖੇਡੇ ਤਾਂ ਮੌਕਾ ਜਿਆਦਾ ਮਿਲੇ ਤੇ ਮਸਹੂਰੀ ਜਿਆਦਾ ਮਿਲੂ

  • @amandeepsingh2136
    @amandeepsingh2136 4 года назад +2

    God bless you brother Fulla

  • @manguchouhan2651
    @manguchouhan2651 2 года назад

    Siraa player aa y yrrr fulla

  • @mankiratbrar818
    @mankiratbrar818 4 года назад +4

    Sirraa jaffi aw fulla bai ... Bt khusi varge fuddu loka ne dil tudta

  • @mandeepbrar3050
    @mandeepbrar3050 4 года назад +8

    Sirraa ਇਟਰਵਿਉ 22 ਲੱਖੇ ਸਰਾਵਾ ਦੀ ਇਟਰਵਿਉ ਕਰੋ ਬਾਈ

  • @aulakhravinder88
    @aulakhravinder88 4 года назад

    Top da jaffi fulla veer baba nanak tainu hamesha cardhi kalan vich rakhe

  • @bohar6584
    @bohar6584 4 года назад +3

    Nicc intervieww att aa fulla bai jeonda vasda rahe

  • @vishaldhuri2221
    @vishaldhuri2221 4 года назад

    Bohtt NYC❤️❤️ Parson 👌❤️👌👈 AAA yr vrrr God bless you vr.....Dill daa safe parson ❤️❤️ aaaa yr.....!!!

  • @jordandeepsingh2548
    @jordandeepsingh2548 4 года назад +1

    Siraa jafi foola veer hosala rakh din chge apane be aunegya

  • @ShaanBranded-fl6zx
    @ShaanBranded-fl6zx 4 года назад +12

    Koi gal tension na lai bro inderjit huri wala tym nhi chalde Khatam ho Jane Fulla shushak star aa.. Star Rahu 😘😘👌😊👍👍😍😃

    • @tejinder1687
      @tejinder1687 4 года назад

      Inderjeet kalsian alaa tain dak k khed da full sman laounda wala time ni chalda sika ohs da

    • @jassbhullar1085
      @jassbhullar1085 4 года назад

      @@tejinder1687 inderjit te friyad dono full sman la k khed de aw virr saf pta lgda

    • @baljindersingh7410
      @baljindersingh7410 4 года назад

      @@jassbhullar1085 sahi gall a bai dove full sman launde a

    • @parveersandhu3781
      @parveersandhu3781 4 года назад +1

      Pala te Fulla ta sirf fruttia Pike khelde aa hna ??

    • @jassbhullar1085
      @jassbhullar1085 4 года назад +2

      @@parveersandhu3781 chl y jini der pala chal peya oni der inderjit honi chal k dikha den fer agla worldcup da best reha jithe dope test hunda ena ne trail keo ni dite aah ds is time choti te c pure fr v trail ni dita .

  • @gurjiwan8057
    @gurjiwan8057 4 года назад

    Koi gal ni bhra hosla rakh waheguru kirpa kro

  • @ranjodhseth7976
    @ranjodhseth7976 4 года назад +2

    Bhut vdia plyar aa fulla 👌👌💪

  • @virksarkariya2177
    @virksarkariya2177 4 года назад

    ਕੋਈ ਨਾ ਵੀਰ ਮਿਹਨਤ ਜਾਰੀ ਰੱਖ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਜੀ

  • @singhveer488
    @singhveer488 4 года назад +5

    Ajj de time da super star

  • @whitedevil6886
    @whitedevil6886 4 года назад

    ਹਾ ਸਲ ਫਤੇ ਨਿਸਬ ਉਨਾ ਨੂੰ ਜਿਨਾ ਨੇ ਹਿੰਮਤ ਯਾਰ ਬਾਣਈ ਕੋਈ ਗੱਲ ਨਹੀਂ ਵੀਰ ਫੂਲੇ ਹਿੰਮਤ ਨਾ ਹਰੀ ਦਿਨ ਚੰਗੇ ਵੀ ਉਣੇਗੇ ਵੀਰ ਆਸੀ ਸਾਰੇ ਤੇਰੇ ਨਾਲ ਆ ਵੀਰ ਜੀ ਵਾਹਿਗੁਰੂ ਮਹਿਰ ਕਰੇ

  • @bhejavirk6776
    @bhejavirk6776 4 года назад

    No 1 stopper fula

  • @SatnamSingh-cf1pu
    @SatnamSingh-cf1pu 4 года назад

    Love you bro jis Mach vih fulla a gya o Mach world cup nalo ve vada rahi gall man San man de veer jade paler Jada raje hoye ne o tere nalo Jada gareb ne veer to ta Dil to amir a love u fulle veer god bless you 🥇🥈🥉🏅🏆🏆🏆🏆🏆🎖️🎖️🎖️🎖️🎖️

  • @JaspalSingh-bx1vr
    @JaspalSingh-bx1vr 3 года назад

    Love u ustad ji poora ghaint bndaa tu tencion. Na liya krr tu happy riha krr broo

  • @jasveersinghsidhu2337
    @jasveersinghsidhu2337 2 года назад

    ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ ਵੀਰ ਤੈਨੂੰ।

  • @NavdeepSingh-db5mb
    @NavdeepSingh-db5mb 4 года назад

    v good bai g sub thik ho ju ..

  • @onlykabbadi1473
    @onlykabbadi1473 4 года назад +1

    Fulla sirraa

  • @amanamandeepkaur8523
    @amanamandeepkaur8523 3 года назад

    Fulla sushak 👌👌 sirra

  • @satgursingh3478
    @satgursingh3478 4 года назад +1

    Jad foola jatt apni aayi Te aaje kamm kasoote kr jande sirra jafi a veer