Khan Saab ਨੇ ਜਦ ਗਾਈ Sardool Sikander ਜੀ ਦੀ ਅਵਾਜ ਚ ਭੇਟ ਨੂਰੀ ਨੂੰ ਆਈ ਫਿਰ ਸਰਦੂਲ ਜੀ ਦੀ ਯਾਦ

Поделиться
HTML-код
  • Опубликовано: 20 ноя 2021
  • Khan Saab ਨੇ ਜਦ ਗਾਈ Sardool Sikander ਜੀ ਦੀ ਅਵਾਜ ਚ ਭੇਟ ਨੂਰੀ ਨੂੰ ਆਈ ਫਿਰ ਸਰਦੂਲ ਜੀ ਦੀ ਯਾਦ

Комментарии • 268

  • @gurpindersingh8591
    @gurpindersingh8591 2 года назад +7

    ਉਸਤਾਦ ਸਰਦੂਲ ਸਿਕੰਦਰ ਸਾਹਿਬ ਜਣਾ ਖਣਾ ਨਹੀਂ ਬਣ ਸਕਦਾ ਖਾਨ ਸਾਬ ਕੋਸ਼ਿਸ਼ ਵਧੀਆ ਕੀਤੀ

  • @harinderkumarsharma2825
    @harinderkumarsharma2825 2 года назад +44

    Jai mata di, ਬਹੁਤ ਪਿਆਰੀ ਆਵਾਜ਼ ਚ ਸਰਦੂਲ ਸਿਕੰਦਰ ਸਾਹਬ ਦੀ ਯਾਦ ਤਾਜ਼ਾ ਕਰਵਾਈ

  • @deepakkapoor4245
    @deepakkapoor4245 2 года назад +73

    ਮੇਰੀ ਮਾਂ ਦੀਆਂ ਪੰਜਾਬੀ ਭੇਟਾਂ ਗਾਉਣ ਵਾਲਾ ਬੱਬਰ ਸ਼ੇਰ..
    ਰੱਬ ਚਰਨਾਂ ਵਿਚ ਨਿਵਾਸ ਸਥਾਨ ਦੇਵੇ 🙏

  • @AmitpalSingh-Bizly
    @AmitpalSingh-Bizly 2 года назад +10

    ਉਸਤਾਦ ਸਰਦੂਲ ਸਿਕੰਦਰ ਜੀ ਵਰਗਾ ਕੋਈ ਨਹੀਂ👏

    • @DEON765
      @DEON765 Месяц назад

      nehi Aasif koi Gill ni veer ❤❤❤aapni 2 gagha hundi aaa

  • @randhawarandhawa7067
    @randhawarandhawa7067 2 года назад +44

    ਸਰਦੂਲ ਪਾਜੀ ਤਾਂ ਕੁਦਰਤ ਸਾਡੇ ਕੋਲੋਂ ਲਿਆ ਪਰ ਖਾਨ ਨੂੰ ਰੱਬ ਸਲਾਮਤ ਰਖੇ

    • @angelmathi8784
      @angelmathi8784 2 года назад

      Allah paak Khan Saab paji ustad ji nu lmbbi umar deve
      .... aamar kar deve

    • @samarbhagat3664
      @samarbhagat3664 2 года назад

      ♥️♥️♥️♥️

  • @daljitsingh1100
    @daljitsingh1100 2 года назад +16

    ਕੋਸ਼ਿਸ਼ ਬਹੁਤ ਸੋਹਣੀ ਵੀਰੇ ਵੱਲੋਂ..ਪਰ ਸਰਦੂਲ ਸਰਦੂਲ ਹੀ ਸੀ..ਸੁਰਾਂ ਦਾ ਸਿਕੰਦਰ🙏🙏

    • @DEON765
      @DEON765 Месяц назад

      Sach aa y 💖 LAKHI Deon singer plc Like and share all friends ❤

  • @shivbhakti355
    @shivbhakti355 2 года назад

    God bless you Khan shab ji
    Bilkul sardul sikander shab ji bale sur lagaye

  • @kamaljitkamal-hp5hh
    @kamaljitkamal-hp5hh Год назад

    Sardool paji ajj v sade dil vich ne jado main kite sardool paji gana gawa ta main bhut miss krda main paji nu

  • @skbskb4644
    @skbskb4644 2 года назад +40

    Legend ਉਸਤਾਦ ਜਨਾਬ ਸਰਦੂਲ ਸਿਕੰਦਰ ਜੀ ਤੁਹਾਡੀ ਕਮੀ ਹਮੇਸ਼ਾ ਮਹਿਸੂਸ ਹੋਵੇਗੀ.. ਜਿਸਦੀ ਭਰਪਾਈ ਕਦੀ ਨਹੀਂ ਹੋ ਸਕਦੀ.....

  • @KuldeepKumar-jv5zn
    @KuldeepKumar-jv5zn 2 года назад +5

    ਖਾਨ ਸਾਬ ਜੀ ਬਹੁਤ ਹੀ ਵਧੀਆ ਸਿੰਗਰ ਨੇ , ਪਰ ਸਰਦੂਲ ਸਿਕੰਦਰ ਜੀ ਗਾਇਕੀ ਉਹ ਬੱਬਰ ਸ਼ੇਰ ਸੀ , ਉਨ੍ਹਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ 🙏💕

    • @dheerajchopra6378
      @dheerajchopra6378 5 месяцев назад

      sahi gal paaji ohh surili te mithi awaaj waah sardool paji miss u 😢

  • @hanishmittal9768
    @hanishmittal9768 3 месяца назад

    ਇੱਕ-ਇੱਕ ਪਲ ਦਾ ਆਨੰਦ ਲੈ ਤੇਰੇ ਦਰਸ਼ਨਾ ਦੀ ਤਾਂਘ ਵਿੱਚ ਰਹਿੰਦਾ।
    ਮਨ ਵਿੱਚ ਸਫ਼ਰ ਦੇ ਆਨੰਦ ਦੀਆਂ ਬਾਤਾਂ ਸੋਚ-ਸੋਚ, ਜੈ ਮਾਤਾ ਦੀ ਕਰਦੇ-ਕਰਦੇ ਕਰ ਤਿਆਰੀ ਪਾ ਬੈਗ 'ਚ ਕਪੜੇ, ਧਰ ਮੋਢਿਆਂ ਤੇ ਲਾ ਜੈਕਾਰੇ ਜਦੋਂ ਤੁਰਦੇ ਆਂ ਤਾਂ ਐਂ ਲਗਦਾ ਕਿ ਮਾਤਾ ਨੇ ਆਪਣੇ ਬੱਚਿਆਂ ਨੂੰ ਉਂਗਲੀ ਫੜ ਤੋਰ ਲਿਆ। ਫਿਰ ਪ੍ਰਵਾਹ ਨਹੀਂ ਹੁੰਦੀ ਰਾਹ ਦੀ ਕਿਸੇ ਔਕੜ, ਥਕਾਵਟ, ਮੌਸਮ ਦੀ ........ਬੱਸ ਚਾਅ ਹੁੰਦਾ, ਤਾਂਘ ਹੁੰਦੀ ਆ ਤੇਰੇ ਸੋਹਣੇ ਭਵਨਾਂ ਤੇ ਪਹੁੰਚ ਤੇਰੇ ਚਰਨਾਂ 'ਚ ਬਹਿਣ
    ਜਦ ਤੁਰੇ ਜਾਂਦੇ ਦੂਰੋਂ ਲੰਗਰਾਂ 'ਚ ਲੱਗੇ ਸਪੀਕਰਾਂ ਤੋਂ ਆਵੇ ਆਵਾਜ਼ ਸਰਦੂਲ ਦੀਆਂ ਭੇਟਾਂ ਦੀ "ਮਾਂ ਤੇਰੀਆਂ ਚੁੰਨੀਆਂ ਲਾਲ-ਲਾਲ, ਤੇਰੇ ਸੋਹਣੇ ਝੰਡੇ ਲਾਲ ....... ਦੇ ਚਰਨਾਂ ਦਾ ਪਿਆਰ ਨੀ ਮਾਏ, ਦੇ ਚਰਨਾਂ ਦਾ ਪਿਆਰ" .....ਤਾਂ ਦਰਿਆ ਦੇ ਬੰਨ ਤੇ ਤੁਰੇ ਜਾਂਦੇ ਧੂੜ ਵੀ ਪਿਆਰੀ ਲੱਗਦੀ ਆ, ਕਰ ਕਿਸ਼ਤੀ ਨਾਲ ਪਾਰ ਦਰਿਆ ਜਦੋਂ ਜਾਈਏ ਤਰੇਲ ਭਿੱਜੇ ਖੇਤਾਂ ਵਿੱਚੋਂ ਤੁਰ, ਤਾਂ ਲੱਗੇ ਕਣਕਾਂ ਵੀ ਭਗਤਾਂ ਦੇ ਜੈਕਾਰਿਆਂ ਨਾਲ ਝੂਮਦੀਆਂ ਨੇ।
    ਤੇਰੇ ਸੋਹਣੇ ਭਵਨਾਂ ਵੱਲ ਨੂੰ ਲਾ ਜੈਕਾਰਾ "ਬੋਲ ਸੱਚੇ ਦਰਬਾਰ ਕੀ ਜੈ........"
    ਲੰਘ ਕੌਲਾਂ ਵਾਲੇ ਟੋਬੇ ਤੋਂ ਜਦ ਪਈਏ ਪਹਾੜਾਂ ਦੀ ਘੁੰਮਣਘੇਰੀ ਤਾਂ ਤੇਰਾ ਨਾਮ ਧਿਆਓਂਦੇ, ਜੈਕਾਰੇ ਲਾਉਂਦੇ, ਭੇਟਾਂ ਗਾਉਂਦੇ ਪਹੁੰਚ ਭਵਨਾਂ ਤੇ ਕਰ ਮਾਤਾ ਤੇਰੇ ਚਰਨਾਂ 'ਚ ਨਮਸਕਾਰ ਤਾਂ ਦਿਲ ਕਰਦਾ " ਭਗਤਾਂ ਦੇ ਨਾਲ ਭੇਟਾਂ ਗਾਵਾਂ ਇੱਕ ਪਲ ਵੀ ਨਾ ਸੌਵਾਂ, ਅੰਮ੍ਰਿਤ ਵੇਲੇ ਮੰਦਿਰ ਤੇਰਾ ਪਲਕਾਂ ਨਾਲ ਮੈਂ ਧੋਵਾਂ, ਬਾਗਾਂ ਵਿੱਚੋਂ ਫੁੱਲ ਤੋੜਕੇ ਗੁੰਦਾਂ ਸੋਹਣੇ ਹਾਰ, ਮਾਏ ਨੀ ਮੈਨੂੰ ਦੇ ਚਰਨਾਂ ਦਾ ਪਿਆਰ, ਨੀ ਮਾਏ ਮੈਨੂੰ ਰੱਖ ਲੈ ਸੇਵਾਦਾਰ"
    ਧੰਨ ਹੈ ਮਾਏ ਤੇਰੀ ਕਿਰਪਾ ਓਹਨਾਂ ਸੇਵਾਦਾਰਾਂ ਤੇ ਜਿਹੜੇ ਰਾਹ ਵਿੱਚ ਸੰਗਤ ਦੀ ਕਰਨ ਸੇਵਾ, ਲੰਗਰ-ਪਾਣੀ ਦੀ ਥੋੜ ਨਾ ਆਵੇ, ਕੋਈ ਨਾਲ ਦਵਾਈਆਂ ਸੇਵਾ ਨਿਭਾਵੇ।
    ਐਦਾਂ ਹੀ ਕਿਰਪਾ ਬਣਾਈ ਰੱਖੀਂ ਸ਼ੇਰਾਂ ਵਾਲੀਏ .......ਤੇਰੇ ਸ਼ੇਰ ਬਣਕੇ ਆਈਏ ਹਰ ਸਾਲ ਪੈਦਲ ਚਾਲੇ ਤੇ 🙏

  • @NAGEENSONI
    @NAGEENSONI 2 года назад

    Wha khan ji,,,sardul ji di yad taja kre,,,,parnam he ap ji nu,,,

  • @GURPREETSINGH-ud8xc
    @GURPREETSINGH-ud8xc 2 года назад +1

    Ustaad ji di yaad taaza hogyi....bahut sohna gaya🙌

  • @premgill6033
    @premgill6033 2 года назад

    Wah wah kya baat hai guru ji Khan saab

  • @Manojkumar-fs6dv
    @Manojkumar-fs6dv 2 года назад +15

    ਇਕੋ ਇੱਕ ਬੱਬਰ ਸ਼ੇਰ ਸੀ ਸਰਦੂਲ ਸਿਕੰਦਰ ਜੀ ਅੱਜ ਤੱਕ ਕੰਪਨੀਆ ਵਾਲੇ ਦੇ ਡੱਡੂ ਨਹੀ ਬਣੇ

  • @rv543
    @rv543 2 года назад +1

    Jai mata Di
    Nice Khan saab ji

  • @vanshbadhan9313
    @vanshbadhan9313 2 года назад +2

    Surra da dulla sade respected sardool sikander saab kyaa baat ae una di o sade dila ch hmesha jeenda ne..te khaan saab bhaji kyaa baat thuaade sur nu v salaam aa ..te kyaa mimecry kiti tu c ..God bless you bhaji

  • @user-ff5wq7md7x
    @user-ff5wq7md7x 2 дня назад

    Kmaal ay ji 🎉❤❤

  • @AkhilAwasthiMusic
    @AkhilAwasthiMusic 2 года назад +29

    सभी भक्तों को जय माता दी और क्या बात है बहुत ही बढ़िया प्रस्तुति और हमारे आदरणीय पूजनीय सम्माननीय उस्ताद जनाब श्री सरदूल सिकंदर जी को मेरा कोटि कोटि नमन
    आप जैसा ना कोई था ना कोई होगा😢❤

  • @HARBLAS_SINGH
    @HARBLAS_SINGH 2 года назад

    Khan sahb Ji 🙏 wah veere tere ander 2 ustad h g bahut bade name vale ustad nusarat fateh ali khan saheb ji ustad sardool sikander ji

  • @jagrajsingh5419
    @jagrajsingh5419 2 года назад

    ਭਾਜੀ ਭਾਵੇਂ ਸਰੀਰ ਕਰਕੇ ਨਹੀਂ ਪਰ ਸੰਗੀਤ ਕਰਕੇ ਓਹ ਹਮੇਸਾਂ ਸਾਡੇ ਕੋਲ ਨੇ

  • @RameshKumar-zr5gk
    @RameshKumar-zr5gk 10 месяцев назад

    Vah khan sahib ji salute AA

  • @user-di9vb3fl3e
    @user-di9vb3fl3e 2 года назад +12

    Wah khan sab wah ,jio ,sardool sikander bhaji will be happy to hear, true music

  • @AmanSingh-fz5zs
    @AmanSingh-fz5zs 2 года назад +1

    Miss you sardool paji .har Mela Sunna tuhade Bina .nae Labna koe tuhade jiha, waheguru ji kirpa kariyo phir janam la ke aune sardool ji es duniya te

  • @lovelyaustralia1984
    @lovelyaustralia1984 2 года назад +1

    Khan saab v God gifted a....

  • @sanjaygrover2612
    @sanjaygrover2612 2 года назад +2

    Wah Khan Saab great voice , Stay blessed always, Miss you Sardool veere 🙏

  • @DEON765
    @DEON765 Месяц назад

    aapni2 jagha hundi veer 🙏🏼🙏🏼🙏🏼🙏🏼🙏🏼🙏🏼

  • @mathclassessantokhsingh8321
    @mathclassessantokhsingh8321 2 года назад +1

    ਬਹੁਤ ਸੁਰੀਲਾ ਮਨ ਨੂੰ ਸਕੂਨ ਦੇਣ ਵਾਲਾ

  • @rinkuchandiani9358
    @rinkuchandiani9358 2 года назад +11

    Om Jai mata di ji
    Jai ho ustaad ji sardool sikander sahab ji👏👏👏🌺🌺💕

  • @ranjeetsinghsonu8771
    @ranjeetsinghsonu8771 2 года назад +1

    ਉਸਤਾਦ ਜਨਾਬ ਸਰਦੂਲ ਸਿਕੰਦਰ ਸਾਬ ਜੀ

  • @harpalsinghgsp1244
    @harpalsinghgsp1244 2 года назад

    Wah khaan saab kya baat hai👌👌👌👌

  • @jaspalsingh854
    @jaspalsingh854 2 года назад

    Kya baat aa 22 Khan sabb

  • @sandhubrother480
    @sandhubrother480 2 года назад +3

    Waheguru tuhanu badi aa umraa bakshe khan Bhaji 🙏🙏🙏🙏

  • @RamSingh-hz5oj
    @RamSingh-hz5oj 2 года назад +1

    Ustaad Sardool Sikandar ji we missed you so much

  • @sandychopra685
    @sandychopra685 2 года назад +7

    The Wonderful State Punjab where all Religions and Cultures are celebrated x Truly Amazing...👌🙏

    • @paramvirkashyap1753
      @paramvirkashyap1753 Год назад

      Best comments ever par ajj kuj lok nafrat failon da km kar rahe hindu te sikhaan nu ladwa ke

  • @rohitarya4561
    @rohitarya4561 2 года назад

    Aa hundi kalakari Khan Saab legend

  • @ravigataurda1268
    @ravigataurda1268 2 года назад +5

    Great respect to late and great Ustaad Sardool sikander ji. We will always love you 😍. May Allah ji bless you 🙏

  • @Rk-vt1xi
    @Rk-vt1xi Год назад +1

    Jai Mata di....

  • @harrykhansoul1232
    @harrykhansoul1232 Год назад

    jioo khansaab jhalka pendia sikander saab dii❤❤

  • @RKrohitkumar_
    @RKrohitkumar_ 2 года назад

    Kya baat kya Galla hai Khan g apka wah... Sakoon wali gayki ,kya alap h

  • @ervasuralh
    @ervasuralh 2 года назад +1

    🔥🔥🔥🔥🔥🔥🔥🔥🔥🙏🏻🙏🏻🙏🏻🙏🏻🙏🏻miss u ustaaaad ji 😣😣😣

  • @princerajoriya9168
    @princerajoriya9168 2 года назад +21

    Iss bande pe sach me rabb ki Meher hai love u Khan Sahab bhai🤩😘😘😘❤️

    • @s.h.oamandeepsinghs.h.oama9057
      @s.h.oamandeepsinghs.h.oama9057 2 года назад +2

      10 bar dekhi video ankkha vaad kar k sunia te sardool shab nu mehsus karn di kosish kiti khan shab vicho sardool shad di zhalk dekhi kya baat hai

  • @lakshfarwaha6081
    @lakshfarwaha6081 2 года назад +6

    ਸਰਦੂਲ ਸਿਕੰਦਰ ,,miss u

  • @vijay4able
    @vijay4able 2 года назад +4

    Wah wah wah wah wah wah wah wah wah... Sachi yaad dwaditi

  • @mandeepgill8345
    @mandeepgill8345 2 года назад +13

    One of the best khan saab ji ...jai mata di

  • @Vgplanet21
    @Vgplanet21 2 года назад +2

    Sardool sikandr was legend singer

  • @jasbirlahoria770
    @jasbirlahoria770 2 года назад +7

    Bahut vadia ji

  • @parmindersingh5991
    @parmindersingh5991 Год назад

    Sardool nu gauna rab bakshy

  • @tejindersinghbhullarai6796
    @tejindersinghbhullarai6796 2 года назад

    Wah veer g. Ustaad g amar han

  • @majorsound6205
    @majorsound6205 2 года назад +1

    Jai mata di 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sonujaswinder7173
    @sonujaswinder7173 2 года назад +7

    Khan saab ba kamaal singer

  • @jaimastadijaisaiji2761
    @jaimastadijaisaiji2761 2 года назад +8

    🌏🌎🌍🤲🙏🏻🙌🙌🏞🕋💚⚘🕍🏵🙌🏽🙌🏽🙌🏼🕌🙌🏾⛰💒🗻🙌🏿💫🙌🏻Jai Masta Di Jai Sai Ji 🙌🏻💫🙌🏿🗻🗻💒⛰⛰🙌🏾🕌🙌🏼🙌🏽🏵🕍⚘⚘💚🕋🏞🙌🙏🏻🤲🌍🌍🌎🌏

  • @artraderssirsaharyana4945
    @artraderssirsaharyana4945 2 года назад +6

    Love you khan saab bhaji

  • @Rolandspdsx
    @Rolandspdsx 2 года назад

    ਜਦੋਂ ਸਰਦੂਲ ਸਿਕੰਦਰ ਜੀ ਦਾ ਕੋਈ ਗਾਣਾਂ ਜਾਂ ਭਜਨ ਸੁਣਦੇ ਆ ਤਾਂ ਅੱਖਾਂ ਵਿਚੋਂ ਅਥਰੂ ਆ ਜਾਂਦੇ ਹਨ ਕਿ ਇਸ ਰੱਬ ਰੂਪ ਇਨਸਾਨ ਦੇ ਸਾਨੂੰ ਕਦੀ ਵੀ ਦਰਸ਼ਨ ਨਹੀਂ ਹੋਣੇ,,,,

  • @Bains270
    @Bains270 2 года назад +1

    🙏ਬਾਬਾ ਨਾਨਕ‌ ਮੇਹਰ ਕਰੇ ਜੀ ਬਹੁਤ ਵਧੀਆ 🙏

  • @AsvinekumarAsvinekumar
    @AsvinekumarAsvinekumar 2 года назад +4

    Very nyc Sar ji

  • @amansahota4609
    @amansahota4609 2 года назад +1

    Wah ji wah 🙏mann kush krta vera 🙏

  • @jatindersinghmahia6426
    @jatindersinghmahia6426 2 года назад

    Wha kea bat hai Janab very nice

  • @AkshayKumar-pb8fw
    @AkshayKumar-pb8fw 2 года назад +2

    miss you ustad sardool sikander ji

  • @MalkitSingh-ez9xk
    @MalkitSingh-ez9xk 2 года назад +7

    Khan saab paji ba kamaal, bahut Wadia paji, Always God bless you with lot of happiness

  • @maninderkumar5250
    @maninderkumar5250 2 года назад +1

    Kyabaat hai g

  • @gurjantsandhu1025
    @gurjantsandhu1025 2 года назад +17

    ❤️🙏 ਬੰਦਾ ਵੀ ਘੈਂਟ ਤੇ ਆਵਾਜ਼ ਵੀ 💚🌸

  • @SandeepKumar-vr7yh
    @SandeepKumar-vr7yh 2 года назад +9

    Sardool saab miss u khan Saab nyc bro ❤️

  • @sandeep_gogamedi
    @sandeep_gogamedi 2 года назад

    Salut bha ji
    F Rajasthan

  • @rakeshkumarsharmapasla1889
    @rakeshkumarsharmapasla1889 2 года назад +1

    Very nice

  • @PargatSingh-tq2bk
    @PargatSingh-tq2bk 2 года назад +1

    Same voice 👌👌👌👌

  • @yaadkaura134
    @yaadkaura134 2 года назад +4

    Salute Khan Saab 🙏 awaaz waste Sardool g de

  • @AjayKumar-bl6uo
    @AjayKumar-bl6uo 2 года назад

    Khan Saab Pra Di Rab Umar Lambi Kare 🙏🌹 Veer Sada Chardi Kala Ch Rahe

  • @TastYandAromatiC468
    @TastYandAromatiC468 2 года назад

    Love you sweetheart Khan Saab 😘😘😘😘👌👌👌👌👌

  • @ManjitKaur-ej4ws
    @ManjitKaur-ej4ws 2 года назад +16

    Waheguru ji 🙏🏼🙏🏼

  • @SukhdevSingh-vh6nu
    @SukhdevSingh-vh6nu 2 года назад +2

    Waheguru ji waheguru ji waheguru ji waheguru ji waheguru ji

  • @VickyKumar-js9mm
    @VickyKumar-js9mm 2 года назад

    Khan Saab

  • @jaswindrabrar4090
    @jaswindrabrar4090 2 года назад +33

    Khan sahab great singer 🎤! Miss u sikander bhaji. F:-Rajsthan 🇮🇳

  • @BainsCreation
    @BainsCreation 2 года назад +3

    Khan saab 🙏🙏🙏❣️❣️🙏❣️

  • @RavinMusic
    @RavinMusic 2 года назад +1

    Jio Bhaaji❣️🙏

  • @sawanrampuriya3888
    @sawanrampuriya3888 2 года назад

    Ba kmal🙏

  • @gagankalyan1239
    @gagankalyan1239 Месяц назад

    Jai Mata Di 👏❤

  • @arshpreet4224
    @arshpreet4224 2 года назад +3

    Masha Allah

  • @surjeetsingh4512
    @surjeetsingh4512 2 года назад

    Khan bai g Sirrraaaaa Bohat Sohni aawaz.🙏🙏 Waheguru chardikla ch rakhe 🙏🙏

  • @deep....sroye0786
    @deep....sroye0786 Год назад

    Jeonde rho ustad ji ❣️

  • @poojasharma1706
    @poojasharma1706 2 года назад

    Bhut sohni bhent

  • @PunjabiSuit786
    @PunjabiSuit786 2 года назад

    Miss you sardool bhaji love you

  • @jaswindersingh1459
    @jaswindersingh1459 2 года назад +2

    ਬਹੁਤ ਖੂਬ

  • @ParamjitKaur-hq5ex
    @ParamjitKaur-hq5ex 2 года назад +3

    Jai mata 🙏

  • @jaspalheer3423
    @jaspalheer3423 2 года назад +4

    Jai Mata Di 🙏

  • @sonujaswinder7173
    @sonujaswinder7173 2 года назад +4

    Love you Khan saab veer ji

  • @panchamkumar2479
    @panchamkumar2479 Год назад

    Jai mata di ji 🙏♥️

  • @sukhbirbittu8268
    @sukhbirbittu8268 2 года назад +1

    Kiya baat ji good very good khan saab ji

  • @rajwindersingh6825
    @rajwindersingh6825 2 года назад +1

    Shukhar aa mam hasse, waheguru mehr kare

  • @harvinderpappu3687
    @harvinderpappu3687 2 года назад +3

    Waheguruji waheguru ji

  • @sagarlohat8192
    @sagarlohat8192 2 года назад +1

    Wahhh kya bat h sardol shab ki yaad aa gyi😘😘😘😔😔😔😔

  • @davinderkaur6557
    @davinderkaur6557 2 года назад

    Sachi is tara Lagg reha aaa ke jive sardool sikander ji ga rahe ne sooo beautyfull 👌

  • @sandypb8559
    @sandypb8559 2 года назад +4

    ho b ho sardool sir ❤️😘

  • @luckyprashar7181
    @luckyprashar7181 2 года назад +5

    Jai Mata di g 🙏❤🙇⚘🙏

  • @samsunf1242
    @samsunf1242 2 года назад +1

    Good g khan Serra kerata

  • @jasbirkaur7274
    @jasbirkaur7274 2 года назад

    Bht bht piaara gaunda munda ..akha band karn te lagda k kite sardul sikander gaa reha ...bht vadhiyaa lagga Amar Noori ji nu khush dekh k

  • @prabhdeepgill6451
    @prabhdeepgill6451 2 года назад +17

    So beautiful voice khan saab❤️👌 ustad sardool sikhdir saab ji yaad aa ge miss you 😢 😢

  • @ranvirsingh4539
    @ranvirsingh4539 11 месяцев назад

    Khan Khan 22 love u

  • @rammirammi2000
    @rammirammi2000 2 года назад +3

    Love u Khan saab

  • @hoshiarpur4
    @hoshiarpur4 2 года назад

    Vahut vadia