Prime Kahani (18) || ਸਾਂਝੀ ਕੰਧ : ਲਿਖਤ ਸੰਤੋਖ ਸਿੰਘ ਧੀਰ

Поделиться
HTML-код
  • Опубликовано: 10 дек 2024

Комментарии • 122

  • @MOHANSINGH-fo6yj
    @MOHANSINGH-fo6yj 2 года назад +1

    Gurpreet ji......
    ... What a style to change emotions in voice as per situation of character......
    ... Par excellence..... Mubaraka.

  • @HardevSingh-gb7xm
    @HardevSingh-gb7xm 2 года назад +1

    ਸਾਡੇ ਵੇਲ਼ੇ ਇਹ ਕਹਾਣੀ ਦਸਵੀਂ ਜਮਾਤ ਵਿੱਚ ਸੀ, ਬਹੁਤ ਵਧੀਆ ਸੁਨੇਹਾ ਦਿੰਦੀ ਇਹ ਕਹਾਣੀ।

  • @manmohankhroud8786
    @manmohankhroud8786 3 года назад +8

    Excellent. Reminded our real life in village. Very well expressed. 👏

  • @baljitmanhas71
    @baljitmanhas71 3 года назад +4

    ਬਹੁਤ ਵਧੀਆ ਕਹਾਣੀ ਤੇ ਬਹੁਤ ਸੁੰਦਰ ਪੇਸ਼ਕਾਰੀ
    ਸੰਧਾਵਾਲ਼ੀਆ ਜੀ

  • @bhagoutikaur4048
    @bhagoutikaur4048 3 года назад

    Wah sandawaliya sahab bhut khub.....sunke gach bhar aaya.....bhut bhut tarakiyan kare veer

  • @dhaliwalbalram8373
    @dhaliwalbalram8373 3 года назад +1

    ਬਾਕਮਾਲ਼ ਪੇਸ਼ਕਾਰੀ ਸੰਧਾਵਾਲੀਆ ਸਾਹਿਬ ਜੀ ਦੀ ਜਿੰਦਗੀ ਦੀ ਸੱਭ ਤੋਂ ਵਧੀਆ ਪੇਸ਼ਕਸ਼ ਯਕੀਨ ਮਨਿਓ ਸੁਣ ਕੇ ਦਿਲ ਭਰ ਆਇਆ ਅੱਖਾਂ ਵਿੱਚੋ ਤਰਲ ਤਰਲ ਹੰਝੂ ਆ ਗਏ ਬਹੁਤ ਹੀ ਧੰਨਵਾਦ ਸਹਿਤ ਸ਼ੁਕਰੀਆ ਜੀ ਸਮੁੱਚੀ prime ਏਸ਼ੀਆ ਟੀਮ ਦਾ। ਦਿਲ ਤੋਂ ਧੰਨਵਾਦ ਸਹਿਤ ਸ਼ੁਕਰੀਆ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ਦਾ 🙏

  • @sindhujs
    @sindhujs 3 года назад +5

    wahhh, bahut umda presentation. Gurpreet sandhawalia ji. very touching n expressively you narreted this story. 👌☝

  • @sukhdevsinghdaultpuraniwan2973
    @sukhdevsinghdaultpuraniwan2973 3 года назад +3

    ਕਹਾਣੀ ਦਾ ਵਿਸ਼ਲੇਸ਼ਣ ਤੇ ਵਕਤਾ ਦਾ ਅੰਦਾਜ ਕਾਬਲੇ ਤਾਰੀਫ ਹੈ। ਸੰਧਾਵਾਲੀਆ ਜੀ ਵਧਾਈ ਦੇ ਪਾਤਰ ਹਨ।

  • @punjabigyaan6566
    @punjabigyaan6566 3 года назад +3

    ਬਹੁਤ ਵਧੀਅਾ ਪੇਸ਼ਕਸ਼ ਤੇ ਦੱਮਦਾਰ ਅਵਾਜ਼.

  • @gurmeetsingh-q7i4e
    @gurmeetsingh-q7i4e 3 года назад +1

    ਗੁਰਪ੍ਰੀਤ 22 ਜੀ ਬਹੁਤ ਵਧੀਆ ਬਾਈ

  • @gurmukhtoor9596
    @gurmukhtoor9596 3 года назад +1

    ਸਿਰਾ ਲਾਤਾ ਵਾਈ, ਅੱਖਾਂ ਭਰ ਆਈਆਂ , ਬਹੁਤ ਵਧੀਆ 🌹🌹

  • @JagjitSingh-jf1ct
    @JagjitSingh-jf1ct 2 года назад

    Sandhawalia sahib...kamaal

  • @SukhwinderSingh-mv7rd
    @SukhwinderSingh-mv7rd 3 года назад +1

    ਸੋਹਣੀ ਕਹਾਣੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏👍

  • @rasalsingh9173
    @rasalsingh9173 3 года назад +1

    ਗੁਰਪ੍ਰੀਤ ਵੀਰ ਜੀ ਬਹੁਤ ਵਧੀਆ 👌

  • @BaljitKaur-gg6os
    @BaljitKaur-gg6os 3 года назад +2

    ਦੁਨੀਆ ਦੀ ਹੱਡਬੀਤੀ ਸੱਚੀ ਕਹਾਣੀ ਰੱਬ ਰਾਖਾ 🙏❤️😔

  • @HardeepSingh-ww1uw
    @HardeepSingh-ww1uw 3 года назад

    Wah ji wah

  • @ggrewal1755
    @ggrewal1755 3 года назад

    ਵਾਹ !!
    ਲਾਜਵਾਬ ਰਚਨਾ , ਜ਼ਬਰਦਸਤ ਪੇਸ਼ਕਾਰੀ !!

  • @ManjitSingh-ey5gv
    @ManjitSingh-ey5gv 3 года назад

    ਗੁਰਪ੍ਰੀਤ ਜੀ ਸਤਿ ਸ੍ਰੀ ਆਕਾਲ ਜੀ ਕਹਾਣੀ ਸੁਣ ਕੇ ਬਹੁਤ ਸਾਰੀਆਂ ਅਪਣੀਆ ਨਿਆਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਜੀ

  • @gurnamkaurdulat3883
    @gurnamkaurdulat3883 3 года назад

    ਬਹੁਤ ਹੀ ਵਧੀਆ ਪੇਸ਼ਕਾਰੀ।

  • @BhupinderSingh-ro6ff
    @BhupinderSingh-ro6ff 3 года назад +2

    Gurpreet veere salute hai tuhadi klaa nu. Eh sab theatre di hi den hai. Dialogue delivery kmal di hai. Bravo!!!!

  • @jogindergill5433
    @jogindergill5433 3 года назад +4

    ਗੁਰਪ੍ਰੀਤ ਸਿੰਘ ਸੰਧਾਵਾਲੀਆ ਬਹੁਤ ਵਧੀਆ ਢੰਗ ਨਾਲ ਕਹਾਣੀ ਪੇਸ਼ ਕੀਤੀ ਗਈ ਹੈ, ਹੈਡੰਗ ਵਿੱਚ ਸੰਤੋਖ ਸਿੰਘ (ਧਿਰ ) ਲਿਖਿਆ ਗਿਆ ਹੈ, ਇਸ ਨੂੰ ਧੀਰ ਕਰ ਦਿਉ, ਧੰਨਵਾਦ ਜੀ,

  • @BalkarSingh-gx8gi
    @BalkarSingh-gx8gi 3 года назад +1

    sarkar yog sardar gurpreet sandhawalia shaib ji piyar Bhari nighi sat sari akal ji dhamwad buhat hi sundar khani he ji

  • @harpreetsingh8116
    @harpreetsingh8116 3 года назад

    ਬਹੁਤ ਵਧੀਆ ਜੀ, ਧੰਨਵਾਦ

  • @deepkamboj1313
    @deepkamboj1313 3 года назад +1

    Very nice sandhowalia veer

  • @hardeepsinghbajwa3055
    @hardeepsinghbajwa3055 3 года назад

    ਵਧੀਆ ਕਹਾਣੀ ਤੇ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਪੇਸ਼ਕਾਰੀ ।

  • @NarinderSingh-ti4sq
    @NarinderSingh-ti4sq 3 года назад +4

    Sandhawalia Sahib veer ji "" Eda- Kidan"" top class presentation

  • @shaandhaliwal382
    @shaandhaliwal382 3 года назад

    ਬਹੁਤ ਵਧੀਆ ਪੇਸ਼ਕਾਰੀ

  • @jagroopSingh-ql6jx
    @jagroopSingh-ql6jx 3 года назад +2

    wha wha v wha🙏

  • @KuldeepSingh-xo1ey
    @KuldeepSingh-xo1ey 3 года назад +1

    ਬਾ-ਕਮਾਲ ਗੁਰਪ੍ਰੀਤ ਜੀ ਦੀ ਪੇਸ਼ਕਾਰੀ । ਇੰਜ ਜਾਪਿਆ ਜਿਵੇਂ ਅੱਖੀਂ ਦੇਖਿਆ ਪ੍ਰਤੱੱਖ ਨਾਟਕ ਵੇਖ ਰਹੇ ਹੋਈਏ।
    ਇਸ ਕਹਾਣੀ ਨੂੰ ਅਗਰ ਕੋਈ ਹੋਰ ਪੇਸ਼ ਕਰਦਾ ਤਾਂ ਨਿਰਸੰਦੇਹ ਇੰਨੀ ਪ੍ਰਭਾਵਸ਼ਾਲੀ ਨਹੀਂ ਸੀ ਹੋ ਸਕਦੀ।
    ਗੁਰਪ੍ਰੀਤ ਜੀ ਬਾ-ਕਮਾਲ । ਜੁੱਗ ਜੁੱਗ ਜੀਓ

  • @BaljinderSingh-ri9gw
    @BaljinderSingh-ri9gw 3 года назад +1

    ਗੁਰਪ੍ਰੀਤ ਦੀਆਂ ਟੈਲੀਫਿਲਮਾਂ ਅਜੇ ਵੀ ਡੀ ਡੀ ਪੰਜਾਬੀ ਤੇ ਆਉਂਦੀਆਂ

  • @parambadyal7040
    @parambadyal7040 3 года назад +6

    ਬਾਈ ਤੇਰੀ ਆਵਾਜ਼ ••••••• ਸ਼ਬਦ ਈ ਮੁੱਕ ਗਏ ਤਾਰੀਫ਼ ਲਈ ਅੱਤ ਕਹਾਣੀ ਵੀ ਸਿਰਾ ਸੀ

  • @jaswindrabrar4090
    @jaswindrabrar4090 3 года назад

    Sandhavalia sahab sat sri akal ji🙏

  • @er.mohinderpmamualiya7213
    @er.mohinderpmamualiya7213 3 года назад +13

    Your voice and way of expressing is so good dear Gurpreet ji

  • @sukhwindersinghsukhwinder1089
    @sukhwindersinghsukhwinder1089 3 года назад +1

    ਬਹੁਤ ਹੀ ਵਧੀਆ ਸੀ ਇਹ ਪਿਛਲੇ ਸਮੇਂ ਦੇ ਭਰਾ ਸੀ ਜੋ ਮਾਰ ਕੁਟਾਈ ਹੋਣ ਤੇ ਵੀ ਇੱਕ ਦੂਜੇ ਦੇ ਦੁਖ ਵਿੱਚ ਖੜ ਜਾਂਦੇ ਸੀ। ਪਰ ਹੁਣ ਤਾਂ ਛੋਟੀ ਜਿਹੀ ਗੱਲ ਤੇ ਵੀ ਰਿਸਤੇ ਟੁੱਟ ਜਾਂਦਾ ਹੈ ਤੇ ਕਿਸੇ ਵਿਚ ਕੋਈ ਆਪਣਾਪਨ ਨਹੀਂ ਹੈ।

  • @sukhwinder888
    @sukhwinder888 3 года назад +2

    No words to appreciate the voice

  • @GurpreetSingh-xu5ir
    @GurpreetSingh-xu5ir 3 года назад +1

    Buhat vdia Sansawalka sahb

  • @singhnandha3474
    @singhnandha3474 3 года назад +2

    Awesome way to present like a real story.

  • @amanbrar273
    @amanbrar273 3 года назад +1

    ਪੇਸ਼ਕਾਰੀ ਬਹੁਤ ਵਧੀਆ ਅਵਾਜ ਵਧੀਆ ਜੀ

  • @mogewale5083
    @mogewale5083 3 года назад

    Bahut vadea Program lagda tuhda khush raho Betta

  • @lovereenkaurlove1134
    @lovereenkaurlove1134 2 года назад

    Gurprit veer bath veer 👌👌👍👍

  • @shaandhaliwal382
    @shaandhaliwal382 3 года назад +3

    ਸੰਤ ਸਿੰਘ ਸੇਖੋਂ ਦੀ ਲਿਖੀ ਕਹਾਣੀ"ਪ੍ਰੇਮੀ ਦੇ ਨਿਆਣੇ ਸੁਣਾਉਣ ਦੀ ਕਿਰਪਾਲਤਾ ਕਰਨੀ

  • @hansrajmirock7000
    @hansrajmirock7000 3 года назад

    ਸੰਧਾਂਵਾਲੀਆਂ ਬਾਈ ਜੀ ਬਹੁਤ ਅਨੰਦ ਆ ਰਿਹਾ

  • @amanmomi2283
    @amanmomi2283 3 года назад +1

    Sandhawalia paji amazing presentation 👏 salute

  • @sarbjeetsingh4415
    @sarbjeetsingh4415 3 года назад

    ਅੱਤ ਕਰਾਤੀ ਵਾਈ 👍

  • @sunrisemoonak9523
    @sunrisemoonak9523 3 года назад

    ਬਾਈ ਜਮਾਂ ਰਵਾ ਹੀ ਦਿੱਤਾ

  • @AvtarBhatti206
    @AvtarBhatti206 3 года назад

    Kya baat sandhawalia Saab bahut vadiya tuhadi peshkari 👍👍

  • @anmolbrar3391
    @anmolbrar3391 3 года назад

    ਬਾਈ ਜੀਉ ਸਚਮੁੱਚ ਅਤੇ ਹਕੀਕਤ ਵਿੱਚ ਹੀ ਸਦੀਆਂ ਤੋਂ ਹੀ ਦੂਜੇ ਲੋਕਾਂ ਤੋ ਜਿਆਦਾ ਵੱਡੇ ਪੱਧਰ ਤੇ ਦੁੱਖ ਦਰਦ ਤਾਂ ਆਪਣੇ ਖਾਨਦਾਨ ਦੇ ਭਾਈ ਹੀ ਦਿੰਦੇ ਆ ਰਹੇ ਹਨ।
    ਧੰਨਵਾਦ ਜੀਉ।

  • @gurwindersingh6121
    @gurwindersingh6121 3 года назад

    ਘਰ ਘਰ ਅੰਦਰਿ ਇਹ ਹੀ ਕਲੇਸ ਰਹਿੰਦਾ ਜੀ ਕਹਾਣੀ ਬਹੁਤ ਵਧਿਆ ਹੈ ਜੀ

  • @arshpreetkaur2643
    @arshpreetkaur2643 2 года назад

    Very good presentation and very good acting by Gurpreet Sandhawalia

  • @GurdeepDhillon1984
    @GurdeepDhillon1984 3 года назад +1

    Vah oae sndavalia ji khush hogea tuhadi sohni punjabi te jo aaj sade bachea nu koi samnaj nhi

  • @mandeepgill9629
    @mandeepgill9629 3 года назад

    ਧੀਰ

  • @ਛੰਦਵਿਰਾਸਤੀ
    @ਛੰਦਵਿਰਾਸਤੀ 3 года назад

    ਕਮਾਲ ਜੀ ਬਹੁਤ ਦਰੁਸਤ ਤੇ ਲਾਜਵਾਬ ਅਵਾਜ ਦਾ ਧੁਰ

  • @SukhdevSingh-he4vh
    @SukhdevSingh-he4vh 3 года назад

    wah veer ji wah baht hi kub ji

  • @baathmandeep6222
    @baathmandeep6222 3 года назад

    ਸੰਧਾਵਾਲੀਆ ਸਾਬ ਬਹੁਤ ਵਧੀਆ

  • @SatnamSingh-bc5zm
    @SatnamSingh-bc5zm 3 года назад +2

    ਜੋ ਲੋਕਾਂ ਦੀਆਂ ਗੱਲਾਂ ਵਿੱਚ ਆਇਆ,
    ਉਹਨੇ ਆਪਣਾ ਆਪ ਗੁਆਇਆ।

  • @jugalsharma8151
    @jugalsharma8151 3 года назад +1

    A beautiful touching real story.

  • @unitedpanjabi
    @unitedpanjabi 3 года назад

    ਬਹੁਤ ਖੂਬ ਵੀਰ ਜੀ

  • @salamatsahota3851
    @salamatsahota3851 3 года назад

    'ਤੇ ਕਹਾਣੀ ਸੁਣਦਿਆਂ ਸੁਣਦਿਆਂ ਮੇਰੀ ਅੱਖਾਂ ਵਿੱਚੋਂ ਵੀ ਵਹਿਣ ਆ ਤੁਰਿਆ 😥😥😥😥
    🙏🙏

  • @boharsingh7725
    @boharsingh7725 3 года назад

    ਬਹੁਤ ਵਧੀਆ ਬਾਈਁ ਜੀ

  • @GurcharanKBrar
    @GurcharanKBrar 3 года назад

    Gurpreet ji you r doing good job

  • @GurdeepSingh-xd8fo
    @GurdeepSingh-xd8fo 2 года назад

    🙏🙏🙏🙏🙏💯💯💯💯💯 osmoooooo bai je 👌

  • @chantnagra1138
    @chantnagra1138 3 года назад

    Bahut vadea story gurpreet g te thude voice bahut vadea g

  • @jaggisingh1088
    @jaggisingh1088 2 года назад +1

    Nic 🙏👍

  • @gurisandhu7409
    @gurisandhu7409 3 года назад

    Presentation sira

  • @GurdeepDhillon1984
    @GurdeepDhillon1984 3 года назад

    Chachi vi rab hi c jehri tutea nu jor gi eho jehe ji hone chahide ne

  • @satnamsinghmahalam1300
    @satnamsinghmahalam1300 3 года назад

    ਕਮਾਲ ਦੀ ਪੇਸ਼ਕਾਰੀ ਸੰਧਾਵਾਵਾਲੀਆ ਸਾਹਿਬ...ਤੰਦਰੁਸਤ ਰਹੋ ਤੇ ਆਪਣੀਆਂ ਸੇਵਾਵਾਂ ਦਿੰਦੇ ਰਹੋ..

  • @sukhbirkaurrajasansi2609
    @sukhbirkaurrajasansi2609 3 года назад

    Osm presentation

  • @jaspalkumar4751
    @jaspalkumar4751 3 года назад +2

    Ssa ji eh gar gar di khani he ji

  • @hothisonu1222
    @hothisonu1222 3 года назад +2

    Great video old pandhu waheguru aa din na aun kesse te

  • @Gagandeepg7960
    @Gagandeepg7960 3 года назад +1

    ਬਹੁਤ ਵਧੀਆ 👍

  • @RameshKumar-et2ld
    @RameshKumar-et2ld 3 года назад

    ਸੰਧਾਵਾਲੀਆ ਬਾਈ ਜੀ ਅੱਜ ਤੋਂ ਪੰਜਾਹ ਸਾਲ ਪਹਿਲਾਂ ਦੀ ਸਥਿੱਤੀ ਸਾਹਮਣੇ ਆ ਖਡ਼ੀ,ਉਦੋਂ ਬਿੰਦ ਝੱਟ ਦਾ ਹੀ ਗੁੱਸਾ ਹੁੰਦਾ ਸੀ,ਫਿਰ ਸਾਰੇ ਉਵੇਂ ਜਿਵੇਂ ਰਲ ਮਿਲ ਕੇ ਦੁੱਖ ਸੁੱਖ ਵਿੱਚ ਇੱਕ । ਸ਼ਾਬਾਸ਼,ਲਿਖਾਰੀ ਦੇ,ਸੁਨਾਉਣ ਵਾਲੇ ਦੇ,ਧਿਆਨ ਨਾਲ ਸੁਣਨ ਵਾਲਿਆਂ ਦੇ ।
    ਹੁਣ ਤਾਂ ਪੱਕੀ ਹੀ ਸੀਮਿੰਟਡ ਕੱਢ ਲੈਂਦੇ ਨੇ,ਸਭ ਕੁੱਝ ਖ਼ਤਮ ਕਰਕੇ ਸ਼ਾਂਤੀ ਭਾਲਦੇ ਨੇ ।

  • @manrajjakhar7738
    @manrajjakhar7738 3 года назад

    💯

  • @varinderkaur7853
    @varinderkaur7853 3 года назад

    ਬਹੁਤ ਖੂਬ ਸੰਧਾਂਵਾਲੀਆਂ ਸਾਹਿਬ

  • @manjidersingh252
    @manjidersingh252 3 года назад

    Kamaal aa bai jii

  • @kulwinderkaur4586
    @kulwinderkaur4586 3 года назад

    Nice voice nice story

  • @jaspreetsinghsuman
    @jaspreetsinghsuman 3 года назад

    ਮੈਂ ਇਹ ਕਹਾਣੀ ਦਸਵੀਂ ਜਮਾਤ ਵਿੱਚ ਪੰਜਾਬੀ ਸਾਹਿਤ ਦੇ ਅਧੀਨ ਪੜ੍ਹੀ ਸੀ। ICSE ਬੋਰਡ। ਬਾ-ਕਮਾਲ ਕਹਾਣੀ ਅਤੇ ਓਹਨਾ ਹੀ ਉੱਤਮ ਬਿਰਤਾਂਤ।

  • @Anime_king188
    @Anime_king188 3 года назад

    ਰੁਆ ਤਾਂ ਸੰਧਾਵਾਲੀਆ ਮੈਨੂੰ ਵੀ ਦਿੱਤਾ ਬਹੁਤ ਵਦੀਆ ਕਹਾਣੀ

  • @Amazinggkfactswithmj
    @Amazinggkfactswithmj 3 года назад +1

    Wah bhai wah... Bina किसी video ton akhaan bhij gayian... Kya kamaal di story telling... 🙏🙏🙏

  • @daljitkaur5391
    @daljitkaur5391 3 года назад

    👍👍👍👍👌👌👌👌💯💯

  • @navjotsharma1008
    @navjotsharma1008 3 года назад +2

    Bhut vdiya story aa.

  • @bhimsain9090
    @bhimsain9090 2 года назад

    ਦੁਨੀਆ ਵਿੱਚੋਂ ਵੈਰ ਮੁੱਕ ਜਾਉ, ਤੁਹਾਡੇ ਕੋਲੋਂ ਇਸ ਤਰਾਂ ਦੀਆਂ ਕਹਾਣੀਆਂ ਸੁਣ ਕੇ, ba ਕਮਾਲ ਪੇਸ਼ਕਾਰੀ!

  • @Alex-qc4pr
    @Alex-qc4pr 3 года назад +1

    Speechless 😢

  • @amritbhangu7431
    @amritbhangu7431 3 года назад

    ਬੇਮਿਸਾਲ ਪੇਸ਼ਕਾਰੀ

  • @baathmandeep6222
    @baathmandeep6222 3 года назад

    ਪ੍ਰਾਈਮ ਏਸ਼ੀਆ ਚੈਨਲ ਨੂੰ ਬੇਨਤੀ ਹੈ ਕਿ ਹਫਤੇ ਚ 2 ਕਹਾਣੀਆਂ ਦੀ ਪੇਸ਼ਕਸ ਕਰਾਈ ਜਾਏ

  • @dsmangat8864
    @dsmangat8864 3 года назад

    ਸੰਧਾਵਾਲੀਏ ‌ਬਾਈ‌ ਦੀ ਪੇਸ਼ਕਾਰੀ ਬਾਕਮਾਲ ਐ

  • @tejindersingh5114
    @tejindersingh5114 3 года назад +1

    🙏🙏🙏🙏👍👍

  • @saakhidhillon8040
    @saakhidhillon8040 3 года назад

    Bahut vadiya khani hai

  • @randhawapbo3395
    @randhawapbo3395 3 года назад

    Nycc

  • @sukhwinder888
    @sukhwinder888 3 года назад

    Yug You jio

  • @mohitsuneja2338
    @mohitsuneja2338 3 года назад +1

    Presentation 💯

  • @karamjitkaur384
    @karamjitkaur384 3 года назад

    🙏👌👌ਬਹੁਤ ਵਧੀਆ ਜੀ 👌👌

  • @charnsingh4399
    @charnsingh4399 3 года назад

    ਸੰਧਾਵਾਲੀਆ ਸਰਦਾਰਾ, ਤੇਰੀ ਪੋਸ਼ਕਾਰੀ ਤੋਂ ਸਦਕੇ। ਦੋਵੋਂ ਭਰਾਵਾਂ ਦੇ ਹੰਝੂ ਤਾਂ ਵਹੇ, ਫੇਰ ਰੋਕ ਮੈਂ ਵੀ ਨਾ ਸਕਿਆ। ਯਾਰ, ਕਦੇ ਹਸਾ ਹਸੂ ਵੀ ਛੱਡਿਆ ਕਰ।

  • @h3shgamingmedia432
    @h3shgamingmedia432 3 года назад

    Bht vdya ji

  • @gurmailsingh4658
    @gurmailsingh4658 3 года назад

    Very nice ji🙏🙏👌👌👌👌👌

  • @sureshkumar-ih4qr
    @sureshkumar-ih4qr 3 года назад +1

    👌👌👌👌❤️❤️❤️❤️❤️❤️❤️

  • @kuldeepsinghkandhola2098
    @kuldeepsinghkandhola2098 3 года назад

    ਇਸਤਰਾਂ ਲੱਗਦਾ ਸੀ ਜਿਵੇਂ ਕੋਈ ਫਿਲਮ ਦੇਖਦੇ ਹੋਈ ਏ ਹਾਲਾਂ ਕਿ ਕਹਾਣੀ ਸੁਣ ਰਹੇ ਸੀ ਬਹੁਤ ਖੂਬ ਸੰਧਾਵਾਲੀਆ ਸਾਬ

  • @kashmirsinghbhinder7939
    @kashmirsinghbhinder7939 3 года назад

    Yaar ਸੰਧਾਵਾਲੀਆ ਸਾਡੇ ਸਕੂਲ ਦੇ ਸਲੇਬਸ ਦੀ ਕਹਾਣੀ ਐ ਉਦੋਂ ਵੀ ਅੱਖਾਂ ਨਮ ਸੀ ਤੇ ਅਜ ਵੀ ਸੁਣਕੇ,ਇਹ ਦਲੇ ਪੰਚ ਸਰਪੰਚ ਅਜ ਵੀ ਗਲੀਆ ਨਾਲੀਆਂ ਤੇ ਉਵੇਂ ਈ ਸਿਆਸਤ ਕਰਦੈ ਐ ਸਗੋਂ ਉਦੂ ਵੀ ਗੰਦੀ ਘਟੀਆਂ ਤੇ ਪਿੰਡ ਡੋਬੂ ਵਾਲੀ

  • @25394857
    @25394857 3 года назад

    good

  • @pushpindersingh3014
    @pushpindersingh3014 3 года назад

    Gurpreet veer ji🙏👍

  • @amandhillon7343
    @amandhillon7343 3 года назад

    😥🙏🙏