ਹਿਟਲਰ ਨੇ ਮਰਨ ਤੋਂ ਪਹਿਲਾਂ ਡਿਜ਼ਾਇਨ ਕਰਾਈ ਬੀਟਲ ਜਰਮਨੀ ਗੱਡੀ|Beatle Model 1965 |Harbhej Sidhu|Rare Car|

Поделиться
HTML-код
  • Опубликовано: 22 окт 2024

Комментарии • 72

  • @sarvjitdeol9622
    @sarvjitdeol9622 3 года назад +14

    ਵੀਰ ਜੀ ਮੇਰੇ ਕੋਲ ਵੀ ਇਸ ਤਰ੍ਹਾਂ ਦੀਆਂ ਤਿੰਨ ਕਾਰਾਂ ਹਨ। ਇੱਕ ਜਗਰਾਓਂ (ਪੰਜਾਬ) ਵਿੱਚ ਹੈ ਦੋ ਕਾਰਾਂ ਇੰਗਲੈਂਡ ਵਿੱਚ ਹਨ। ਮੇਰੀ ਉਮਰ ੧੧ ਸਾਲ ਦੀ ਸੀ ਜਦੋਂ ਮੈਂ ਇਹ ਜਗਰਾਓਂ ਦੇਖੀ ਸੀ। ਮੈਂ ਪਹਿਲੀ ਬੀਟਲ ੧੯੮੨ ਵਿੱਚ ਖਰੀਦੀ ਸੀ। ਅੱਜੇ ਤੱਕ ਮੈ ਬੀਟਲ ਹੀ ਚਲਾ ਰਿਹਾ ਹਾਂ। ਜਦੋਂ ਪੰਜਾਬ ਛੁੱਟੀਆਂ ਕੱਟਣ ਆਉਂਦਾ ਹਾਂ ਉਦੋਂ ਵੀ ਬੀਟਲ ਹੀ ਚਲੌਦਾ ਹਾਂ।
    ਇਸ ਵਿੱਚ ਸਿਫਤਾਂ ਬਹੁਤ ਹਨ। ਨਾ ਤਾਂ ੧੩ - ੧੪ ਮਿੰਟਾਂ ਦੇ ਵਿਡੀਓ ਕਲਿਪ ਵਿੱਚ ਬਿਆਨ ਹੋ ਸਕਦੀਆਂ ਹਨ ਨਾ ਹੀ ਕੌਮਿੰਟ ਬੌਕਸ ਵਿੱਚ ਲਿਖੀਆਂ ਜਾ ਸਕਦੀਆਂ ਹਨ।
    ਤੁਹਾਡੀ ਕਾਰ ਦੇਖ ਕੇ ਮਨ ਖੁਸ਼ ਹੋ ਗਿਆ। ਦੇਖ ਭਾਲ ਜਾਰੀ ਰੱਖੋ ਧੰਨਵਾਦ।

  • @jassaprofessor7104
    @jassaprofessor7104 2 года назад

    Sidhu bai engine sound jarur sunaea karo vadiya lagda jive es vich v sunaea hai TUC thankyou g

  • @prabhpreetsingh263
    @prabhpreetsingh263 3 года назад +14

    ਇਕ ਆਪਣੇ ਮੋਗੇ ਖਡ਼੍ਹੀ ਦੱਤ ਰੋਡ ਤੇ

  • @JaswinderSingh-dq1ki
    @JaswinderSingh-dq1ki 3 года назад +3

    Harbhej vear da thanks 🙏🏿

  • @sukhrajsingh3280
    @sukhrajsingh3280 2 года назад

    Bhout vdia g

  • @factmines357
    @factmines357 3 года назад +2

    Very nice car Harbhej y

  • @gursingh6622
    @gursingh6622 2 года назад

    Very nice ji.

  • @diwakarkaushal9093
    @diwakarkaushal9093 3 года назад +1

    Veer ji ik hai ehh car Kartarpur Jalandhar road te a ehh saint fransis school a ohde smne showroom a furniture da ohna kol a red colour Vich jad apa Jalandhar toh amritsar road te jnde a tah Kartarpur anda a rste vich othe a bai ji ehh car

  • @ManmohanSingh-kr8bx
    @ManmohanSingh-kr8bx 2 года назад +1

    ਡਡੂ,,ਕਾਰ,,2020

  • @dharmindersingh3823
    @dharmindersingh3823 3 года назад

    Kot mangal singh,st.no 18,ch banda pagi oude kol 3-4 c ea model

  • @mvirdi2333
    @mvirdi2333 3 года назад +3

    Hi 👋 1965 in Chandigarh Health Department use this car they have 5 car that time and all is white colour and blue colour Health Department Chandigarh “

    • @sant330ic
      @sant330ic 3 года назад +1

      Health Department's Volkswagen cars had logo on the doors. Our family had a Black one in the early sixties. Those cars didn't have turn signals on fenders but they were hidden in door frame and it was left hand drive.

    • @mvirdi2333
      @mvirdi2333 3 года назад

      @@sant330ic Hi 👋 yes you are right but I have seen only white with blue logo and turn signals is hidden in the pillar and and come up and goes back after.
      Thanks 🙏 🙏

  • @Gurpreetsingh-rv2yt
    @Gurpreetsingh-rv2yt 3 года назад

    Bai g new balras tracktre ai gai na os ka rewo karo

  • @davindersingh6472
    @davindersingh6472 2 года назад

    ਰੋਪੜ ਵਿੱਚ ਵੀ ਹੈ ਗੱਡੀ ਦੇ ਨਾਲ ਦੀ ਠਾਰਾਂ ਸੋ ਸੱਤਰ ਮਾਡਲ

  • @jasvindrasidhubrar3829
    @jasvindrasidhubrar3829 2 года назад

    Wolksvagan company di car hai, beetal model hona aa!

  • @k3lray841
    @k3lray841 3 года назад

    With the brilliant restoration, this would be in the 20-25 Lakh category. Cheapest one in UK nationally is around 6.5 Lakh, with the highest convertible model, priced 35 Lakh.

  • @kaumisher7220
    @kaumisher7220 3 года назад

    Veere haigiya ah bhot

  • @baiji4923
    @baiji4923 3 года назад

    Bai ludhiane kede pind ton tusi ?

  • @navibawa3682
    @navibawa3682 3 года назад +1

    Good veer ji

  • @JogaSingh-lc4cy
    @JogaSingh-lc4cy 3 года назад

    Old is Gold 👌👌

  • @velly7377
    @velly7377 3 года назад +1

    HUN V ANDI a NEW ENGINE TE NEW SPECIFICATIONs NAL ! Bathriya india ch pr new models

  • @maanrackets_4017
    @maanrackets_4017 3 года назад +1

    Very nice 22 ji ਕੀਮਤ ਵੀ ਦਸਿਆ ਕਰੋ 22 g

  • @satwindersingh4899
    @satwindersingh4899 3 года назад +2

    Jaggi city centre ambala in orange colour

  • @kirannationvlogs
    @kirannationvlogs 3 года назад +1

    Vintage whip🌪

  • @manikhanna7277
    @manikhanna7277 3 года назад

    Bhaji khanne ch ik alto aa left hand drive ohv dikhao

  • @armaans7207
    @armaans7207 3 года назад

    Paji ik hagi hor kartapur highway ta

  • @sukhrajbenipal57
    @sukhrajbenipal57 3 года назад

    Mohan bai di car👌👌👌

  • @ravibrar9626
    @ravibrar9626 3 года назад

    Bai ji jehrdi cheej haigi aa ohnu tusi (ਸੀ)keo kehneo note krk dekheo gall nu hrek gall ch ਸੀ kehneo

  • @agoogleuser9880
    @agoogleuser9880 3 года назад

    Paji Chandigarh wich ik he original

  • @TarsemSingh-lz2by
    @TarsemSingh-lz2by 3 года назад +3

    oh din murh murh chete aune

  • @karanbaraich2300
    @karanbaraich2300 3 года назад

    👍

  • @sukhwindersinghsekhasekha4038
    @sukhwindersinghsekhasekha4038 3 года назад

    Good

  • @rameshchander3769
    @rameshchander3769 2 года назад

    Kya hitlar 1970 main mra tha

  • @gulabkhan7825
    @gulabkhan7825 3 года назад

    Average ????

  • @gindagill4028
    @gindagill4028 3 года назад

    Whaaaa 22 👌👌👌👌👌

  • @parmjeetkaur9295
    @parmjeetkaur9295 3 года назад +1

    22 price kinna aa

  • @munnadhanansu7774
    @munnadhanansu7774 3 года назад +1

    ਹਿਟਲਰ ਵਾਗੂੰ ਪੂਰੀ ਜਹਿਰੀ ਗੁੱਡੀ ਆ

  • @happychahal3148
    @happychahal3148 3 года назад +1

    Bai sale krni aa

  • @harshdeepbhatia88
    @harshdeepbhatia88 3 года назад

    Ek vintage super beetle vi andi e te ode ch ac vi ditta hoya.

    • @sarvjitdeol9622
      @sarvjitdeol9622 2 года назад

      ਹਰਸ਼ਦੀਪ ਸਿੰਘ ਇਸ ਵੀਡੀਓ ਵਿੱਚ ਜੋ ਕਾਰ ਹੈ ਇਹੀ "ਸੁਪਰ ਬੀਟਲ" ਹੈ ਕਈ ਦੇਸ਼ਾ ਵਿੱਚ" ਸੁਪਰ ਬਗ "ਵੀ ਕਹਿੰਦੇ ਹਨ। ਸੁਪਰ ਬੀਟਲ ਤੋਂ ਪਹਿਲਾਂ "ਸਟੈਂਡਰਡ ਬੀਟਲ" ਆਉਂਦੀ ਸੀ ਉਸ ਦੀ ਲੰਬਾਈ ਚੌੜਾਈ ਸੁਪਰ ਨਾਲੋਂ ਥੋੜ੍ਹੀ ਘੱਟ ਸੀ। ਵੀ ਡਬਲਯੂ ਕੰਪਨੀ ਨੇ ਸ਼ਾਇਦ ਹੀ ਏਅਰ ਕੰਡੀਸ਼ਨ ਲਾਇਆ ਹੋਵੇ। ਮੈਂ ਕਿੱਤੇ ਨਾ ਪੜੀਆ ਨਾ ਸੁਣਿਆਂ।

  • @bliharsingh4164
    @bliharsingh4164 3 года назад

    Mein 1975 76 vich Chandigarh Sr.Giani Zail singh nu safar kardian dekhia

    • @JaspreetSingh-hv5li
      @JaspreetSingh-hv5li 2 года назад

      ਗਿਆਨੀ ਜ਼ੈਲ ਸਿੰਘ ਦੀ ਮਾਰੀ ਕੁੜੀ ਦੀ ਛੋਲੀ ਸਾਲੇ ਇੰਦਰਾ ਗਾਂਧੀ ਦੇ ਕੁੱਤੇ ਦੀ

  • @mvirdi2333
    @mvirdi2333 3 года назад +2

    Letters

  • @Bhullarsaab-
    @Bhullarsaab- 3 года назад

    Ki haal ae Amli da

  • @rimplebarnala
    @rimplebarnala 3 года назад

    Y ji average nhi dasi is di

  • @savneetsinghrairai6823
    @savneetsinghrairai6823 3 года назад

    The Tata Nano was designed on VW beetle now it has new genration beetle In 2010VW made but nothing like this it was 28lakhs n failed in india

  • @JasvinderSingh-ts9ue
    @JasvinderSingh-ts9ue 3 года назад

    Sishe nu unglan nhi laonde.

  • @karmdeep92singh
    @karmdeep92singh 3 года назад +1

    Bai pta ni kyu ajj bol chal chngi ni laggi....poor presentation...sry bro

  • @karanvining
    @karanvining 3 года назад +1

    Agreja da dimag kina

  • @NadeemHukkeri-wk9ox
    @NadeemHukkeri-wk9ox 3 года назад +2

    Bhai Hind ma video bano

  • @GurpreetSingh-eo6qe
    @GurpreetSingh-eo6qe 3 года назад +2

    Faks vagn hundi a ustad

    • @doublebarrel3839
      @doublebarrel3839 3 года назад

      Na its volkswagen

    • @sarvjitdeol9622
      @sarvjitdeol9622 2 года назад

      ਡੋਇੱਚ ਭਾਸ਼ਾ ਵਿੱਚ ਅੰਗਰੇਜ਼ੀ ਭਾਸ਼ਾ ਦੀ ਵੀ( V) ਦਾ ਉਚਾਰਨ ਐਫ (F) ਹੈ। ਪੰਜਾਬੀ ਭਾਸ਼ਾ ਵਿੱਚ ਆਪਾ ਲੋਕ ਜਾਂ ਲੋਗ(People) ਕਹਿੰਦੇ ਹਾਂ ਡੋਇੱਚ ਭਾਸ਼ਾ ਵਿੱਚ ਫੋਕ (People) ਕਹਿੰਦੇ ਹਨ। ਵੈਗਨ ਸ਼ਬਦ ਸੰਸਕ੍ਰਿਤੀ ਭਾਸ਼ਾ ਦੇ ਵਾਹਨ ਦਾ ਬਿਗੜ ਰੂਪ ਹੈ। ਇਹ ਵਾਹਨ ਦਾ ਬਿਗੜ ਰੂਪ ਵੈਗਨ ਬਣ ਕੇ ਯੂਰਪੀਅਨ ਭਾਸ਼ਾਵਾਂ ਵਿੱਚ ਘੁਸਪੈਠ ਕਰ ਗਿਆ। ਹੁੱਣ ਆਪਾ ਵਿਗੜ ਰੂਪ ਸ਼ਬਦ ਨੂੰ ਬੋਲ ਕੇ ਪੜੇ ਲਿਖੇ ਹੋਣ ਦਾ ਸਬੂਤ ਦਿੰਦੇ ਹਾਂ। ਇਹ ਫੋਕਸ +ਵੈਗਨ =ਫੋਕਸਵੈਗਨ ਬਣ ਗਿਆ।

  • @Jhajj858
    @Jhajj858 3 года назад +1

    Mera kol haigi a

    • @harbhejsidhu1072
      @harbhejsidhu1072  3 года назад

      Wahh ji,,,v good,,

    • @ripudaman7730
      @ripudaman7730 3 года назад

      Sir Ji very good but sir eh akhde ki Hitler ne tyar karvayi va Hitler tan 1945 vich maar gya c eh akhde 1965 model va

    • @sarvjitdeol9622
      @sarvjitdeol9622 2 года назад

      @@ripudaman7730 ਇਹ ਹਿਟਲਰ ਨੇ ਨਹੀਂ ਤਿਆਰ ਕਰਵਾਈ। ਦੂਸਰੀ ਆਲਮੀ ਜੰਗ ਸਮੇਂ ਜਦੋਂ ਹਿਟਲਰ ਨੇ ਪੂਰਬੀ ਯੂਰਪ ਉਪਰ ਕਬਜ਼ਾ ਕੀਤਾ ਉਦੋਂ ਉਸ ਨੇ ਪਹਿਲੀ ਵਾਰੀ ਬੀਟਲ ਚੈਕੋਸਲਵਾਕੀਆ (ਹੁਣ ਚੈੱਕ ਗਣਰਾਜ) ਵਿੱਚ ਦੇਖੀ ਇਸ ਦਾ ਨਾਮ ਟਾਟਰਾ ਪਲੇਨ ਸੀ। ਇਸ ਨੂੰ ਪਸੰਦ ਆ ਗਈ। ਫੇਰ ਇਸ ਨੇ ਜਰਮਨ ਵਿੱਚ ਬਣਾਉਣਾ ਸ਼ੁਰੂ ਕੀਤਾ।

  • @Gurpreetsingh-rv2yt
    @Gurpreetsingh-rv2yt 3 года назад

    Love 💕 you bi g ❤️

  • @charanpreetsingh3261
    @charanpreetsingh3261 2 года назад

    Saariyan gallan ok report ne! Content vi bahut sohna paune oo, shooting, editing sab ghaint aa bas bondu tu overacting hisab di karya kar

  • @sehbaazmohammad429
    @sehbaazmohammad429 3 года назад

    Oggy di car

  • @Ajsingh1
    @Ajsingh1 3 года назад

    Mazda Te Farzi number lawayi Friday

  • @savneetsinghrairai6823
    @savneetsinghrairai6823 3 года назад

    Hitler gave task to it's engineers to design a people car cheap any one can buy ,,,,,he gave them time line n they have to make with existing parts ,,,if not he order to hang them so they made it sacred from him Volkswagen or VW and some parts of Porsche boxer air cooled engine it's bare minimum ,,,, made of sheet metal ,,,,I saw one in jalandhar long ago ,,,,it's was red ,,,,just like budget car Tata Nano

    • @sarvjitdeol9622
      @sarvjitdeol9622 2 года назад

      ਹਿਟਲਰ ਨੇ ਕੋਈ ਧਮਕੀ ਨਾ ਕੋਈ Time line ਦਿੱਤੀ ਸੀ। ਪੂਰਬੀ ਯੂਰਪ ਦੇ ਦੇਸ਼ ਚੈਕੋਸਲਵਾਕੀਅ ਵਿੱਚ ਇਸ ਨੇ ਪਹਿਲੀ ਵਾਰ ਦੇਖੀ ਸੀ। ਇਸ ਦਾ ਨਾਮ ਟਾਟਰਾ ਪਲੇਨ ਸੀ ।ਜਦੋਂ ਡੋਇੱਚ ਲੈਂਡ ਵਿੱਚ ਬਨਣ ਲਗੀ ਤਾਂ ਇਸ ਦਾ ਨਾਮ ਫੋਕਸਵੈਗਨ ਰੱਖਿਆ ਗਿਆ। ਅੰਗਰੇਜ਼ੀ ਭਾਸ਼ਾ ਅਨੁਸਾਰ ਡੋਇੱਚ ਭਾਸ਼ਾ ਨੂੰ ਪੜਿਆ ਜਾਵੇ ਤਾਂ ਵੋਕਸਵੈਗਨ ਬਣਦਾ ਹੈ

  • @timepassshows2587
    @timepassshows2587 2 года назад

    Volkswagen bolna Sikh le box Nahin Hai Samjha Aata Jata Kuchh Nahin Ban Jaate Hain RUclips per

    • @sarvjitdeol9622
      @sarvjitdeol9622 2 года назад

      ਵੀਰ ਜੀ VOLKSWAGEN ਡੋਇੱਚ ਭਾਸ਼ਾ ਦਾ ਸ਼ਬਦ ਹੈ। ਡੋਇੱਚ ਭਾਸ਼ਾ ਵਿੱਚ "V" ਦਾ ਉਚਾਰਨ "F" ਹੈ। ਯੂਰਪ ਅਤੇ ਅਮਰੀਕੀ ਦੇਸ਼ਾ ਵਿੱਚ ਇਸ ਦਾ ਉਚਾਰਨ ਵਖੋ ਵਖਰਾ ਹੈ ਪਰ ਕੋਈ ਕਿਸੇ ਦਾ ਮਖੌਲ ਨਹੀਂ ਉਡਾਉਂਦਾ

  • @talwindersingh7014
    @talwindersingh7014 2 года назад

    bolkswagon 😂🤣😂

  • @munnadhanansu7774
    @munnadhanansu7774 3 года назад +5

    ਹਿਟਲਰ ਵਾਗੂੰ ਪੂਰੀ ਜਹਿਰੀ ਗੁੱਡੀ ਆ