Punjabi Virsa 2011 -Melbourne Live - Part 1 (Full Length)

Поделиться
HTML-код
  • Опубликовано: 8 янв 2025

Комментарии • 629

  • @jagatkamboj9975
    @jagatkamboj9975 2 года назад +11

    2022 ਖਾੜਾ ਵਾਰਿਸ ਭਰਾਵਾਂ ਦਾ ਲਵਾਵਾਂਗੇਂ
    ਕਿਸਾਨ ਮਜ਼ਦੂਰ ਏਕਤਾ ਜਿਂਦਾਬਾਦ

  • @pdreport5226
    @pdreport5226 2 года назад +5

    ਲਵ ਯੂ ਵੀਰੇ ਪਿੰਡ ਰਾਏਸਰ ਤੋਂ

  • @kamalmaan7258
    @kamalmaan7258 4 года назад +6

    Veer me tuada sad da bhut bda fan par veer ji waheguru ji da song gaya sir the rumal than la lende ji love u all bros

  • @GurdeepSingh-nt2mc
    @GurdeepSingh-nt2mc 5 лет назад +10

    2011 punjabi virsa . its 2020 almost proves that u r that | U BROTHERS R BEST PUNJABI SINGERS OF THE WORLD | Who really care about culture . | GOD BLESS |

  • @sanjhproduction
    @sanjhproduction 3 года назад +23

    ਭਾਈਆਂ ਦੀ ਜੋੜੀ ਸੀ ਸਿਰਾ ਹੁਂਦੀ ਐ ,, ਵਾਹਿਗੁਰੂ ਜੀ ਸ਼ੁਕਰੀਆ ਸਾਡੇ ਬਹੁਤ ਪਿਆਰੇ ਵਾਰਿਸ ਵੀਰ ਤਾਂ ਤਿਕੜੀ ਬਣਾਈ ਐ ,, ਤੇ ਨਿਮਰਤਾ ਤਿਕੜੀ ਚ ਇਕ ਤੋਂ ਵੱਧ ਕੇ ਆ,, ਵਾਹਿਗੁਰੂ ਤਿਕੜੀ ਨੂੰ ਤੰਦਰੁਸਤੀ ਰੱਖਿਉ🙏🙏

  • @TarsemSingh-sq1lh
    @TarsemSingh-sq1lh 6 лет назад +78

    ਦੁਨੀਅਾ ਦੀ ੲਿਥੇ ਭੀੜ ਬੜੀ ੲੇ
    ਅਫਸ਼ੋਸ਼ ਪਰ ਮਰੀ ਜ਼ਮੀਰ ਪੲੀ ੲੇ
    ਤਨ ਤੇ ਕੱਪੜੇ ਪਾੲੇ ਬੜੇ ਕੀਮਤੀ
    ਸੋਚ ਤਾਂ ਪਰ ਲੀਰੋ ਲੀਰ ਪੲੀ ੲੇ
    ਦੁਨੀਅਾ ਦੀ ੲਿਥੇ ...............
    ਭਗਵਾਨ ਲਾਪਤਾ ਮੰਦਰ ਚੋ
    ਅਣਖ ਲਾਪਤਾ ਅੰਦਰ ਤੋ
    ਲਹੂ ਹੋ ਗਿਅਾ ਲਗਦਾ ਠੰਡਾ
    ਜ਼ਰ ਲੱਗੀ ਸ਼ਮਸ਼ੀਰ ਪੲੀ ੲੇ
    ਦੁਨੀਅਾ ਦੀ ੲਿਥੇ ਭੀੜ ਬੜੀ ੲੇ
    ਅਫਸ਼ੋਸ਼ ਪਰ ਮਰੀ............
    ਅਧਿਅਾਪਕ ਬੈਠੇ ਸੜਕਾਂ ਤੇ
    ਰਾਜੇ ਮਾਰੇ ਫੌਕੀਅਾਂ ਬੜਕਾਂ ਨੇ
    ਚੁੱਲੇ ਠੰਡੇ ਕਰਤੇ ਕਰਕੇ ਰੱਖਤੇ
    ਮਨਾਂ ਚ ਪੁੜੇ ਖੀਰ ਪੲੀ ੲੇ
    ਦੁਨਿਅਾਂ ਦੀ ੲਿਥੇ ਭੀੜ ਬੜੀ ੲੇ
    ਅਫਸ਼ੋਸ਼..........
    ਨਿੱਤ ਦਿਨ ਫਾਹੇ ਵਾਲੇ ਹਾਰ ਪੈ ਗੲੇ
    ਅੰਨਦਾਤਾ ਲੱਗਦਾ ਹਾਰ ਗੲੇ
    ਪੰਜੇ ਕਦੇ ਤੱਕੜੀ ਵਾਲੇ ਚਾਰ ਗੲੇ ਨੇ
    ਰੋਟੀ ਖਾਤਰ ਗਹਿਣੇ ਜ਼ਮੀਨ ਪੲੀ ੲੇ
    ਦੁਨਿਅਾ ਦੀ ੲਿਥੇ ਭੀੜ ਬੜੀ ੲੇ
    ਅਫਸ਼ੋਸ਼..........
    ਖਾ ਸਹੁੰ ਗੁਰੂ ਦੀ ਸਰਕਾਰ ਬਣਾੳੁਦੇ
    ਪੰਜ ਪੰਜ ਸਾਲ ਫਿਰ ਅੈਸ਼ ੳੁਡਾੳੁਦੇ
    ਨਾ ਲੈਦੇ ਸਾਰ ਫਿਰ ਲੋਕਾਂ ਦੀ
    ਤਰਸੇਮ ਅੈਸੇ ੲਿਥੇ ਵਜ਼ੀਰ ਪੲੇ ਨੇ
    ਦੁਨੀਅਾ ਦੀ ੲਿਥੇ ਭੀੜ ਬੜੀ ੲੇ
    ਅਫਸ਼ੋਸ ਪਰ ਮਰੀ ਜ਼ਮੀਰ ਪੲੀ ੲੇ
    ਤਨ ਤੇ ਕੱਪੜੇ ਬੜੇ ਕੀਮਤੀ
    ਸੋਚ ਪਰ ਲੀਰੋ ਲੀਰ ਪੲੀ ੲੇ
    ਦੁਨੀਅਾਂ ਦੀ ੲਿਥੇ ਭੀੜ ਬੜੀ ੲੇ........

    • @baljindersingh1010
      @baljindersingh1010 6 лет назад +3

      Very good yaar love for (UK ) England bhut wadia likhea yaar tarseam Singh like jasar Wang wah g wah oh jio oh jio wah
      Tan te bade mehnge kapde par liro lir jamir Pai e
      Dunian Di ethe phir pai e 🙏🙏🙏🙏😘😘😘😘 me b likhda brother but sach likhda tuhade wang Mera fb page check kar leo please Baljinder Bir Bansian wala 🙏🙏👍

    • @gurbhejgill4912
      @gurbhejgill4912 5 лет назад +1

      😍😍😍😍

    • @manpreetbajwa8007
      @manpreetbajwa8007 5 лет назад +1

      Kaim ji

    • @peacefully67
      @peacefully67 5 лет назад +1

      👌👌👌

    • @hamirsingh3853
      @hamirsingh3853 4 года назад

      S

  • @bhupindersinghdhillon1337
    @bhupindersinghdhillon1337 3 года назад +4

    ਮਹਾਨ ਕਲਾਕਾਰ ਭਰਾਵਾਂ ਦੀ ਕਲਾ ਨੂੰ ਸਲਾਮ

  • @bhushanlalkoul5663
    @bhushanlalkoul5663 10 месяцев назад

    Respect all , fear none , be humble . My punjab . Excellent Thanks . With love ❤ . Learning punjabi since 1978 . Wahi Guru bless my brothers .

  • @bhushanlalkoul5663
    @bhushanlalkoul5663 10 месяцев назад

    I love punjab and punjabi people . I have been connected with punjabi language since long . Hearty felicitations to you brothers . Dil khush keeta . Wahi Guru wahi Guru ... excellent Thanks . With regards .

  • @jandoriya81
    @jandoriya81 3 года назад +2

    ਸਿਰ ਟੱਕ ਲੈਂਦੇ ਵੀਰ ਜੀ।🙏🌹🙏 ਵਾਹਿਗੁਰੂ ਸੋਂਗ ਗਾਣ ਤੇ। ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖੇ ਜੀ। ਵਾਰਿਸ ਭਰਾ।

    • @ManoharLal-uo5tg
      @ManoharLal-uo5tg 2 года назад

      ਸਤਿਕਾਰ ਦਿਲੋਂ ਚਾਹੀਦਾ
      ਦਿਖਾਵਾ ਨਹੀਂ
      ਮੈਨੂੰ ਲੱਗਦਾ ਕਿ ਉਹ ਰੂਹ ਤੋਂ ਵਾਹਿਗੁਰੂ ਨੂੰ ਯਾਦ ਕਰ ਰਹੇ ਸਨ

  • @SuchaSingh-jw4ss
    @SuchaSingh-jw4ss 8 месяцев назад

    ਬਹੁਤ ਵਾਰ ਸੁਣਿਆ,ਵਾਰ ਵਾਰ ਸੁਣਨ ਨੂੰ ਦਿੱਲ ਕਰਦਾ

  • @bhushanlalkoul5663
    @bhushanlalkoul5663 10 месяцев назад

    Your biggest strength is hard work .
    Wahi Guru bless you . Excellent Thanks .

  • @varindersinghbhagowalia1194
    @varindersinghbhagowalia1194 5 лет назад +6

    ਕਿਅਾ ਬਾਤ ਅਾ ਜੀ
    ਬਹੁਤ ਗਾੲਿਅਾ ਜੀ ਬਾ ਕਮਾਲ.ਅਾ
    ਮਜਾ ਅਾ ਗਿਅਾ ਸੁਣ ਕੇ

  • @jagatkamboj9975
    @jagatkamboj9975 21 день назад +1

    18-12-2024❤❤❤
    ਪੰਜਾਬੀ ਆ ਗਏ ਉਏਏਏਏ ❤

  • @ਪੜਨਾਮਸ਼ਹੀਦਾਨੂੰ

    ਆਸਟਰੇਲੀਆ ਵਾਲੇ ਪੰਜਾਬ ਨੂੰ। ਚੱੜਦੇ ਪੰਜਾਬ ਵੱਲੋ ਫਤਹਿ

  • @satwantsingh1160
    @satwantsingh1160 Год назад

    Platinum days of Punjabi singing And for Punjab.That days was awesome.never come again that days of Punjab

  • @gurtejsinghjatana2490
    @gurtejsinghjatana2490 5 лет назад +7

    ਆ ਏ ਦਿਲ ਦੀਆਂ ਖੁਸ਼ੀਆਂ ਪੰਜਾਬ ਦੇ ਲੀਡਰੋ ਤੁਸੀ ਜੋ ਕੱਠ ਕਰਦੇ ਹੋ ਤੁਸੀ ਹੀ ਜਾਣੋ ਰੱਬ ਰਾਖਾ ਜੀ

  • @bittujassal3207
    @bittujassal3207 5 лет назад +5

    ਵਾਹ ਕਮਾਲ ਜੀ, ਸੰਗਤਾਰ ਸਾਹਿਬ ਸੰਪੂਰਨ ਗਵਿਈਏ ਹਨ ।

    • @harjindersingh-vi5un
      @harjindersingh-vi5un 4 года назад

      ਅੱਜ ਜਿਹੋ ਜਿਹੇ ਹਾਲਾਤ ਹਨ ਐਨਾ ਈ ਬਹੁਤ ਆ
      ਇਕ ਵਾਰੀ ਸੁਣ ਕਿ ਵਿਦਵਾਨ ਨਾ ਬਣਿਆ ਕਰੋ

  • @sardarsaab1007
    @sardarsaab1007 7 месяцев назад

    ਮੈਂ ਵੀ 98/99 ਵਿੱਚ ਟਰੱਕ ਦੀ STOP ਵਾਲੀ ਪਲੇਟ ਤੇ ਸਟੀਕਰ ਲਗਾਇਆ ਸੀ ਜਿਸ ਤੇ ਕੁੜੀ ਦੀ ਫੋਟੋ ਉਸ ਦੇ ਥੱਲੇ ਲਿਖਿਆ ਹੁੰਦਾ ਕਿੱਤੇ ਕੱਲੀ ਬਹਿ ਕੇ ਸੋਚੀਂ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ

  • @chiragchahal8652
    @chiragchahal8652 Год назад +1

    1:12:27
    phaji ne turban boht sohni banni Hoyi aa 👏🏼👏🏼👑👑

  • @useful326
    @useful326 2 года назад +1

    24,,7,,,2022. 8.17pm ਸੁਣ ਰਹੇ ਹਾਂ ਇਹ ਸਮਾਂ ਵੀ ਅਗੇ ਚਲਾ ਜਾਵੇਗਾ ਵਾਹਿਗੁਰੂ ਵਾਹਿਗੁਰੂ

  • @mahalagoraya126
    @mahalagoraya126 11 лет назад +16

    IK GALL KEHANI PAU SANGTAR VEER REALY BAHOT BAHOT WADIYAA SINGER AA JI....LOVE SANGTAR BROTHER...

  • @harpalrandhawa940
    @harpalrandhawa940 3 года назад +1

    Bhoot he shona ji waris parivaar da jogdan aa g Punjabi att nu Praful krn ch good blase u bro love u all ❤️❤️❤️❤️❤️❤️🙏🙏🙏🙏👍👍👍👍👍

  • @jasvindersingh7911
    @jasvindersingh7911 4 года назад +6

    Lockdown ch saarey virsey suney
    Anand mandey pye aan
    From Sonipat Haryana

  • @bhagwantbawa1578
    @bhagwantbawa1578 4 года назад +1

    ਅਸੀਂ ਕਾਇਲ ਹਾਂ ਵਿਰਸੇ ਦੀ ਚੋਣ ਦੇ। ਗੀਤਕਾਰ ਭਗਵੰਤ ਡੀਸੀ ਧੂੜਕੋਟ

  • @parveenkaurgrewal-e5p
    @parveenkaurgrewal-e5p Год назад

    I loved manmohan waris but after virsa 2011 I love kamal heer and sangtar

  • @wagen_sisters
    @wagen_sisters 6 месяцев назад

    Mere wallo dhol wale bai lai 👏🏾👏🏾👏🏾👏🏾 at 50:54 👌🏾👌🏾🔥

  • @jaggigrewal6989
    @jaggigrewal6989 5 лет назад +6

    Live Enaaa Siraaa Dil lut laaa yrrr love you punjabi virsa .........👌👌

  • @aroratele1375
    @aroratele1375 2 года назад +3

    3=12=22 ਨੂੰ ਸੁਣ ਰਹੇ ਆ
    ਇਹ ਸਮਾਂ ਵੀ ਅਗੇ ਲੰਘ ਜਾਣਾ

  • @GurvinderSingh-id4mo
    @GurvinderSingh-id4mo 2 года назад

    ਮੈਥੋ ਈਮੇਲਾ ਤੇਰੀਆ ਡੀਲੀਟ ਹੋ ਗਈਆ....

  • @JungleePunjabi
    @JungleePunjabi 11 лет назад +12

    Christmas Punjabi Virsa Marathon today :) Cant wait till tomorrow!

  • @gauravdeegia3022
    @gauravdeegia3022 Год назад +5

    Today is 16.12.2023 nd still i m listening ..
    Love this

  • @amanpreetsingh1893
    @amanpreetsingh1893 5 лет назад +13

    Nai reessaa tuhadiya... Any time you can watch... It's feels amazing

  • @mrrajrandhawa3211
    @mrrajrandhawa3211 10 месяцев назад +1

    Love you Panjabi virsa
    Nice 👍 waris bro and all team
    God bless you 🙏

  • @amanpreetgill773
    @amanpreetgill773 Год назад +4

    🔥🔥 all time favorite bhut vdiya veere

  • @varindersingh5508
    @varindersingh5508 4 года назад +1

    edha da live show ni dekhea ,music,sound and singer di awaj bilkul clear sunai dendi aa,hor koi edha da live ni gaa skda

  • @deepakhimachali1480
    @deepakhimachali1480 5 лет назад +19

    You guys are doing amazingly good job for Punjabi cultural,stay blessed and keep rising

  • @singhbackONtrack
    @singhbackONtrack 12 лет назад +19

    love these 3 bros.,,thx plasma records

    • @sadhuramsadhuram4244
      @sadhuramsadhuram4244 4 года назад +1

      great waris brother

    • @porntipsavin963
      @porntipsavin963 3 года назад

      @@sadhuramsadhuram4244 ๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆๆไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไไๆๆๅๆๆๅๆๆๆ

  • @NavvKamalVlogs
    @NavvKamalVlogs 4 года назад +3

    Now, December 2020 .. 2021 di shuruati tiyari.. Punjabi Virsa..

  • @satnamjassar8705
    @satnamjassar8705 4 года назад +1

    ਜਿਉਂਦੇ ਵੱਸਦੇ ਰਹੋ ਭਾਜੀ 🙏🏻

  • @gurjantsingh3240
    @gurjantsingh3240 5 лет назад +3

    ਜੀਉਂਦੇ ਰਹੋ ਵੀਰੋ.....

  • @niranjansingh2035
    @niranjansingh2035 3 года назад +5

    Legents of punjabi culture very very nice programme wonderfully performed waheguru give you more ever knowledge keep it up badiya ji fiji punjabi

  • @karamjeetsingh6270
    @karamjeetsingh6270 4 года назад +2

    Sangtar veer tumbi kini vasiya wajounda love u veere

  • @rajnibala7788
    @rajnibala7788 6 лет назад +2

    Very nice vaheguru g j kitey 2 min head cover karlaindey ta Hor v nice lagna c thax

  • @SammyRajput-yy6ld
    @SammyRajput-yy6ld 2 года назад

    3 heeray punjab de jina ne ajtak koi galt song ni gaya punjabiyat nu jinda rakhya hoya hai

  • @insaafdiawaaz1391
    @insaafdiawaaz1391 4 года назад

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ

  • @aryanmehra2489
    @aryanmehra2489 6 лет назад +1

    Bohat vdiya shoot kita jiii

  • @shelby1412
    @shelby1412 2 года назад +5

    Its2023 bro. It's still adorable😍

  • @giansingh6718
    @giansingh6718 4 года назад +6

    Ajj 15/09/2020 nu sunia. Ba-kmmal singing and song.

  • @dish.p4653
    @dish.p4653 11 лет назад +26

    Thankful of u thodaa to come to Melbrone and making us enjoy and laugh ...thanks bhut vadiaa

  • @Dr.SanjeevGotra
    @Dr.SanjeevGotra 2 года назад +1

    U all three r very ground to earth.. A big hand for u three always ...
    Love u.. Met u all 3 times but meeting at Gurusar Sadhar is significant

  • @Bhajanmargoneness
    @Bhajanmargoneness 8 месяцев назад +3

    (10-5-2024) Proud to say that we were born in the 90s and today's music can't beat our old retro tunes ❤😎 we better know the actual mean of love, romance and Gerhi 🤣🤭

  • @iqbalsingh5861
    @iqbalsingh5861 4 года назад +2

    yar asi kdo eho jihiaa cuntryaa ch java ge. lgda supna hi reh janna😥😥😥😥😥

  • @KGSinghSF
    @KGSinghSF 3 года назад +13

    Greatly entertaining wonderful to experience great Punjabi arts by Manmohan Waris and his brothers and the musical team

  • @DeepakSharma-nu7by
    @DeepakSharma-nu7by 4 года назад +1

    Best Singers to save Punjabi Virsa

  • @gurigill6794
    @gurigill6794 3 года назад

    Hun jadd v kadi punjabi wirsa Vancouver de area vich hoeya ta jarur jana aa dekhan
    Big fan of Manmohan bhaji

  • @yugrajsingh1552
    @yugrajsingh1552 11 месяцев назад +4

    Still watching this show in 2024 ❤❤❤❤

  • @pawankmar8824
    @pawankmar8824 Год назад +1

    Sangtar ji awesome

  • @MunishKumar-uq1lo
    @MunishKumar-uq1lo 8 лет назад +1

    punjabi virsa 2011 in melbourne very awsome

  • @withoutfear2092
    @withoutfear2092 4 года назад +10

    These are some legendary men. Thank you for your beautiful music and hard work 🙏🏽🙏🏽💙💙

  • @AmritpalSingh-ld5mv
    @AmritpalSingh-ld5mv 4 года назад

    Paji Amazing Nazara aa geya ajj Sun k from Spain

  • @amarjeetkaur578
    @amarjeetkaur578 Год назад +2

    Still listing to this show 2024.anybody else.

  • @himanshujamwal007
    @himanshujamwal007 4 года назад

    Mood change krdiya bro 20 bar Sun chuka

  • @malwabelt9818
    @malwabelt9818 3 года назад

    Bhai Ji sara dekhiyaaaa live tuhada Najara a giyaa yr Rooh kush Ho gyi ❤️❤️❤️❤️❤️❤️❤️❤️❤️

  • @Harpreetsingh-yf3fh
    @Harpreetsingh-yf3fh 4 года назад +2

    Waheguru waheguru waheguru ji

  • @lakhwinder9324
    @lakhwinder9324 5 лет назад +1

    Attttt a siraaaa ehna krke hi jeonda sabhyachar

  • @lakhaludhiana6635
    @lakhaludhiana6635 6 лет назад +2

    Jwaaaaaaa sawadddd aa gyaaaAA BAI.... gd bls uuuuuuuu

  • @gagansran2682
    @gagansran2682 2 года назад +1

    kive bhula saal tera jindgi cho gai da sukhpal aujla lyrics👌👌👌

  • @lakhvindersingh3645
    @lakhvindersingh3645 Год назад

    Mera iko show jo sari umr yad rahuga

  • @jaspreetgill8908
    @jaspreetgill8908 7 лет назад +3

    Best performance punjabi virsa 2011👍

  • @kulbirsinghsaggu9305
    @kulbirsinghsaggu9305 9 лет назад +25

    ਬਹੁਤ ਵਧੀਆ !

  • @ramankhera4440
    @ramankhera4440 3 года назад

    ਵੀਰ ਜੀ ਤਿੰਨਾਂ ਵੀਰਾ ਨੂੰ ਬਹੁਤ ਪਸੰਦ ਕਰਦਾ ਪਰ ਵੀਰ ਜੀ ਧਾਰਮਿਕ ਗੀਤ ਤੇ ਸਿਰ ਤਾਂ ਢੱਕ ਲਿਆ ਕਰੋ 🙏🙏🙏🙏

  • @ostrichism1
    @ostrichism1 4 года назад +1

    Sucheen Australia da punjab suhna tay snakhaa

  • @harmandeepdhillon1986
    @harmandeepdhillon1986 7 лет назад +1

    bhaut wadiya punjab virsha 2011

  • @harbanskour2834
    @harbanskour2834 4 года назад +2

    Waheguru ji 3 vera te mehar karan

  • @digvijayrana8032
    @digvijayrana8032 3 года назад +44

    In 2021 those guys listening these legend again with me.

  • @rajneetkaur4453
    @rajneetkaur4453 11 лет назад +11

    this show is osaaammmm .. sirraa ,,, atttt ,,, kaaimm , gaaadder a ,, waiting for next commercials release from u as before

  • @singhisking2800
    @singhisking2800 5 лет назад +10

    bhot mzaaa aaya yar😘😘😘😘😘😘29 03 2019

  • @gurmeetmaan4156
    @gurmeetmaan4156 6 лет назад +2

    ਬਹੁਤ ਵਧੀਆ ਜੀ

  • @HarjaindersinghHarjindersingh
    @HarjaindersinghHarjindersingh 4 года назад

    Excellent excellent excellent.....
    Real PUNJABIAT.....................

  • @surindermodgill8634
    @surindermodgill8634 3 года назад +2

    आँखें क्या-क्या बयां करती हैं...
    बैगाने मुल्क मे जुबां का काम करती है...
    S❤️s
    Surinder,, bismill,,...
    🙏❤️🙏
    🙏🙏🙏🙏🙏🙏

  • @UsaDeep
    @UsaDeep 7 месяцев назад

    Siraa bro

  • @bhushanlalkoul5663
    @bhushanlalkoul5663 10 месяцев назад

    Celescial voice . God bless . Excellent Thanks .

  • @rajuballoonsmasters742
    @rajuballoonsmasters742 3 года назад

    I love Punjabi Virsa all time favourite Kamal Heer Manmohan ji and sangtar paji

  • @singhgill4991
    @singhgill4991 5 лет назад +5

    I visit this show see my face after 8 year in this video was great show 👍👍👍

  • @sunnysidhu6447
    @sunnysidhu6447 10 лет назад +2

    thanks for uploading

  • @Diamond8vlogs
    @Diamond8vlogs Год назад

    Listening from2098 😂❤ still enjoying

  • @PreetKaur-ri1qx
    @PreetKaur-ri1qx 10 месяцев назад

    Bahutvadhia bhaji shemi class da sunda ha 24 sall ho gae

  • @freefireprozone9823
    @freefireprozone9823 Год назад +1

    Nice programme

  • @gurnamsingh9813
    @gurnamsingh9813 Месяц назад

    Sat Sri akal ji. Love to uu all.
    Request hai please shabad orr patratic song time head cover kar lia kro. Beshak rumaal or siropa hove ji .

  • @amritsandhu3224
    @amritsandhu3224 3 года назад +1

    Big respect ✊🏽 For Your love for Punjabi, Waheguru tinna prawa ch eda ee pyar bnaayi rakhe 🙏🏽🙏🏽

  • @davinderkaur925
    @davinderkaur925 Год назад

    La jawab wah ji wah Waheguru ji with all time you

  • @pardeepsingh483
    @pardeepsingh483 3 года назад +79

    Still listing to this show in 2021. Anybody else?

  • @bhogal786
    @bhogal786 2 года назад

    inha da song sunke depression dor ho janda hain.

  • @amrikbirring6421
    @amrikbirring6421 6 месяцев назад +1

    Very very very nice ❤❤❤👌👌👌👍

  • @baljindersingh1010
    @baljindersingh1010 6 лет назад +9

    Who is still watching Punjabi virsa 2011 ?? 🙂😊😊😊🙏🙏🙏

  • @Dr.SanjeevGotra
    @Dr.SanjeevGotra 2 года назад +1

    2022 is waiting for u again ..💕💕💕💕💝💝💝💝🌹💞🌹💞🌹💞🎶🎵🎶🎵🎶🎵

  • @harrysingh1522
    @harrysingh1522 5 лет назад

    Bhuot vadiyaa dil khush karta bai

  • @BeingSardar
    @BeingSardar 2 года назад

    Waheguru ❤️

  • @Manjit845
    @Manjit845 Год назад

    Wel done sangtaar