Super Final Match : Centre Velly Club V/s S.B.S Fresno / Dedhna (Patiala)21-02-2023/Kabaddi123

Поделиться
HTML-код
  • Опубликовано: 25 янв 2025

Комментарии • 498

  • @jasvirsingh-hl9co
    @jasvirsingh-hl9co Год назад +22

    Haryana aale lege dil lut k..shilu shilueee aaa

  • @ranjotgill1627
    @ranjotgill1627 Год назад +81

    ਇਹ ਫਰਿਆਦ ਕੇ ਸ਼ਾਜੀ ਨੂੰ ਕੰਬਾਇਨ ਦੇ ਦਿਓ ਫਿਰ ਠੀਕ ਹੈ ਸ਼ੀਲੂ ਨੇ ਦੋ ਭਰਾਵਾਂ ਨੂੰ ਰੋਣ ਲਾ ਦਿੱਤਾ ਅੱਜ ਸ਼ਾਜੀ ਦਾ ਹੰਕਾਰ ਤੋੜਤਾ ਹਰਿਆਣੇ ਕੇ ਸ਼ੋਰੇ ਨੇ

  • @sukhbrar7240
    @sukhbrar7240 Год назад +12

    ਸੀਲੂ ਭੂਰੀਹ 👍👍💯💯✔️✔️👊👊👊

  • @vickybaloora5028
    @vickybaloora5028 Год назад +40

    ਸੀਲੂ ਸੁਪਰ ਬੁਰੀਆਂ ਸੁਪਰ

  • @manpreetsinghcheema3877
    @manpreetsinghcheema3877 Год назад +24

    Shillu notstoper legend kabaddi player

  • @sahiljaat4351
    @sahiljaat4351 Год назад +14

    Dil dul tod de jwak mithite , jaat jdo tod de aa rakad tod de aa 33:10

  • @siddharthchoudhary6333
    @siddharthchoudhary6333 Год назад +41

    Kabaddi da nava rule-- Jinu vi Faryad dhakke maarda aa oh pkka best aunda.

  • @vinylRECORDS0522
    @vinylRECORDS0522 Год назад +11

    ਇਹ ਸੋਚਣ ਤੋਂ ਪਹਿਲਾਂ ਕਿ ਕੰਬਾਇਨਾਂ ਕਿੱਧਰ ਨੂੰ ਜਾ ਰਹੀਆਂ,ਇਹ ਸੋਚੋ ਕਿ ਕਬੱਡੀ ਕਿੱਧਰ ਨੂੰ ਜਾ ਰਹੀ ਹੈ?ਤਿੰਨ ਬਾਹਰੋਂ ਕਰਕੇ ਕਬੱਡੀ ਦਾ ਬੇੜਾ ਗਰਕ ਕੀਤਾ ਜਾ ਰਿਹਾ।ਪਿੰਡ ਵਾਰ ਨਿਰੋਲ ਟੂਰਨਾਂਮੈਂਟ ਹੁੰਦੇ ਸੀ ਤਾਂ ਨਵੇਂ ਖਿਡਾਰੀ ਪੈਦਾ ਹੁੰਦੇ ਸੀ।ਹੁਣ ਉਹੀ 50-60 ਖਿਡਾਰੀ ਹੈ ਜੋ ਰਲ ਮਿਲਕੇ ਪੈਸਾ ਕਮਾ ਰਹੇ ਹੈ।ਪੰਜਾਬ ਜੋ ਕਬੱਡੀ ਦਾ ਘਰ ਸੀ,ਹੁਣ ਹਰਿਆਣੇ ਦੇ ਖਿਡਾਰੀਆਂ ਤੇ ਟੇਕ ਰੱਖਦਾ ਹੈ।ਪਹਿਲਾਂ ਸ਼ਾਮ ਨੂੰ ਛੇ ਸੱਤ ਵਜੇ ਫਾਇਨਲ ਹੋ ਜਾਂਦਾ ਸੀ,ਹੁਣ ਰਾਤ ਦੇ ਗਿਆਰਾਂ ਵੀ ਵੱਜ ਜਾਂਦੇ ਹੈ।ਕਮੇਟੀਆਂ ਸਨਮਾਨਾਂ ਦੇ ਮੱਕੜ ਜਾਲ ਚੋਂ ਹੀ ਨਹੀਂ ਨਿਕਲਦੀਆਂ।ਟਰੈਕਟਰਾਂ ,ਕੰਬਾਈਨਾਂ ਦਾ ਕਬੱਡੀ ਨਾਲ ਕੀ ਸਬੰਧ ਹੈ?ਕਿਸੇ ਹੋਰ ਖੇਡ ਵਿੱਚ ਵੀ ਇਹ ਇਨਾਮ ਦੇਖੇ ਹੈ?ਨਕਦ ਪੈਸੇ ਦਿਓ।

    • @er.jagmohansingh9991
      @er.jagmohansingh9991 Год назад +2

      Gl ih v sochan aali aa y punjab de pinda da youth ta foreign ja riha khedn aala ta koi hai ni
      J koi pind cho ik adha player hega v aa ta uthe o ikla ki kru j nirol pind hove
      Pind de baki player v hone chahide aa

    • @vinylRECORDS0522
      @vinylRECORDS0522 Год назад

      @@er.jagmohansingh9991 ਬਾਈ ਜੀ ਜਿਹੜਾ ਉਠਦਾ,ਉਹ ਆਪਣੇ ਪਿੰਡ ਦੇ ਹੋਰ ਖਿਡਾਰੀ ਨਾਲ ਜੋੜਨ ਦੀ ਬਜਾਏ ਆਪ ਅਕੈਡਮੀ ਜਾਂ ਦੂਜੇ ਪਿੰਡਾਂ ਦੇ ਪਲੇਅਰਾਂ ਨਾਲ ਰਲਕੇ ਖੇਡਣ ਲੱਗ ਜਾਂਦਾ।ਤੁਸੀਂ ਹੁਣ ਦੇਖੋ ਕਿਸੇ ਕਿਸੇ ਪਿੰਡ ਨਿਰੋਲ ਪਿੰਡ ਵੀ ਖਿਡਾ ਰਹੇ ਹੈ,ਦਸ ਪੰਦਰਾਂ ਟੀਮਾਂ ਫੇਰ ਵੀ ਹੋ ਜਾਂਦੀਆਂ ਤੇ ਫਾਇਨਲ ਵੀ ਵੇਲੇ ਸਿਰ ਹੋ ਜਾਂਦਾ।

    • @mandeepwalia6394
      @mandeepwalia6394 Год назад +2

      Agree bro👍

  • @satojsatoj3208
    @satojsatoj3208 Год назад +25

    ਸਾਜੀ ਤੇ ਬੁੱਲਟ ਕਪਾਈਨ ਦੇ ਗੈਰ ਚੈੱਕ ਕਰਦੇ ਫਿਰਦੇ ਸੀ। ਅਏ ਪਤਾਂ ਨੀ ਸੀ ਵੀ ਸੀਲੂ ਹਰਿਆਣਾ ਕੋਲੇ ਵੀ ਨਿ ਲੱਗਣ ਦਿੰਦਾ । ਬਹੁਤ ਕੁੱਟ ਪਈ ਆ ਬੁੱਲਟ ਦੇ ਤੇ ਸਾਜੀ ਦੇ ਐਨਾ ਸੋਚਿਆ ਨਹੀ ਸੀ 😂😂😂😂😂😂😁😁😁😁🙄🙄🙄

  • @CricketZone5911
    @CricketZone5911 10 месяцев назад +4

    ਫਰਿਆਦ ਤੇ ਸ਼ਾਜੀ ਦਾ ਹੰਕਾਰ ਤੋੜਿਆ ਸ਼ੀਲੂ ਝੋਟਾ💪💪💪💪💪💪💪💪

  • @gill7747
    @gill7747 Год назад +46

    Silu ch bhuriya sirra an amba lov u bro tusi bade player ho 💕💕💕💕💕💕💕

  • @randhirsingh4375
    @randhirsingh4375 Год назад +7

    Shilu or Karmjeet ne lath gaad diya...Suparrr

  • @singhguru9132
    @singhguru9132 Год назад +10

    ਕੁਮੇਂਟਰੀ ਵਾਲੇ ਸ਼ਾਜੀ😂😂 ਦਾ ਨਾਮ ਜਪੀ ਜਾਂਦੇ ਆ ਸਾਹਮਣੇ ਦੇਖਲੋ ਹਰਿਆਣੇ ਆਲੇ ਬੀ ਆਏ ਆ❤❤❤

  • @gurpreetsharma7929
    @gurpreetsharma7929 Год назад +19

    Ronn lgg jnde aa ptndrr skrpurie ik ta 😂😂😂

  • @lakhabangi8591
    @lakhabangi8591 Год назад +8

    ਸਾਜੀ ਤੇ ਫ਼ਰਿਆਦ ਫੁਕਰੇਆ ਨੂੰ ਹੁਣ ਸੀਲੂ ਪਤੰਦਰ ਮਿਲ ਗਿਆ

  • @satveersinghbhadu6554
    @satveersinghbhadu6554 Год назад +26

    Congratulation shilu or bhuriya ⭐⭐⭐⭐ ne

  • @dullajatt
    @dullajatt Год назад +5

    ਭੂਰੀਏ ਨੂੰ ਧੱਕੇ ਮਾਰਨ ਦਾ ਕੀ ਮਤਲਬ ਇਸ ਕਲੇਸ਼ੀ ਫ਼ਰਿਆਦ ਦਾ

  • @rehaanrecords7086
    @rehaanrecords7086 Год назад +247

    ਸਾਜੀ ਬੜਾ ਹੰਕਾਰੀ ਸੀ ਫਰੀਆਦ ਜਾਣ ਜਾਣ ਵਿੱਚ ਆਕੇ ਪੰਗੇ ਲੈਂਦਾ ਅਗਲੇ ਵਹਿਮ ਕੱਢ ਗਏ ਸ਼ਿਲੂ ਹੁਣੀ 😂😂😂💪

    • @Virkreview512
      @Virkreview512 Год назад +27

      Saaji huni saste ch e combine jitan nu firde c😂😂😂. Shillu ne bahut kalpaaye a ehe

    • @sukhpalsingh7216
      @sukhpalsingh7216 Год назад +8

      Jma shi a bro

    • @-hsdullat
      @-hsdullat Год назад +6

      Sahi gall aa bro

    • @ballibuttar7858
      @ballibuttar7858 Год назад +9

      Te kite faryad te inderjit khedda hunda ohne veham kad dena c shilu te bhurea da

    • @Train_with_kirat
      @Train_with_kirat Год назад +12

      Je khed da thin lgda pta v aglea nu pta muhre shilu a

  • @golupunia2700
    @golupunia2700 Год назад +31

    One man army shillu 🔥🔥

  • @SukhdevSingh-hv5xt
    @SukhdevSingh-hv5xt Год назад +8

    Congratulations Sillu Bhai💪👈✅

  • @KuldeepSharma-dn5vv
    @KuldeepSharma-dn5vv Год назад +10

    Congratulations shilu and bhuriya

  • @ranjotgill1627
    @ranjotgill1627 Год назад +24

    ਸ਼ਾਜੀ ਤੇ ਫਰਿਆਦ ਦੇ ਤਾ ਸੁਪਨਿਆਂ ਵਿੱਚ ਵੀ ਹੁਣ ਸ਼ੀਲੂ ਆਇਆ ਕਰੇਗਾ ਫਰਿਆਦ ਬੜਾ ਰੌਲਾ ਪਾਇਆ ਸ਼ਾਜੀ ਨੂੰ ਕੰਬਾਇਨ ਜਿਤਾਉਣ ਲਈ ਪਰ ਸ਼ੀਲੂ ਨੇ ਤੁਨ ਕੇ ਰੱਖ ਦਿੱਤਾ

    • @jashanjashan6024
      @jashanjashan6024 Год назад

      के

    • @mohddilshad5628
      @mohddilshad5628 Год назад +2

      Bai yr kinni kabaddia ta bhaj k gya shillu to oh v dekho honsla dekho nale eh sare players da bhaiya to v vadh pyaar aa kyu hate faila rahe o

  • @mohddilshad5628
    @mohddilshad5628 Год назад +22

    ਇਹ ਸਾਰੇ ਪਲਾਏਰਾ ਦਾ ਆਪਸ ਵਿਚ ਬਹੁਤ ਪਿਆਰ ਆ ਜੇ ਸ਼ੀਲੂ ਨੇ ਜੱਫੇ ਲਾਏ ਆ ਤਾਂ ਸਾਜੀ ਕਿੰਨੀਆਂ ਕੋਡੀਆਂ ਭੱਜ ਕੇ ਵੀ ਗਿਆ ਉਹ ਵੀ ਦੇਖੋ ਐਵੇ ਹੈਟ ਨਾ ਫਾਲਿਆਓ ਬਾਈ ਜੀ ਸਵਾਦ ਲਓ ਘਰ ਬੈਠ ਕੇ ਗੱਲਾਂ ਮਾਰਨੀਆਂ ਬਹੁਤ ਸੋਖਿਆ ਨੇ 🙏🙏

    • @ਰਾਣਾ-ਤ7ਤ
      @ਰਾਣਾ-ਤ7ਤ Год назад +1

      ਵੀਰਾਂ ਆਪਾਂ ਤਰੀ ਗੱਲ ਨਾਲ ਸਹਿਮਤ ਆ ਪਰ ਫਰਿਆਦ ਹੋਰੀ ਤਾਂ ਕਹਿੰਦੇ ਆ ਸ਼ਜੀ ਈ ਬੈਸਟ ਆਵੇ ਹਰੇਕ ਟੂਰਨਾਮੈਂਟ ਤੇ 🙏🙏

    • @manvirchahal1816
      @manvirchahal1816 Год назад

      Erudfyahx

  • @chamkaur7628
    @chamkaur7628 Год назад +48

    ਬਾਈਁ ਜੀ ਬੈਸਟਾ ਲਈ ਐਨਾ ਵੱਡਾ ਇਨਾਮ ਰੱਖ ਕੇ ਗਲਤ ਕੰਮ ਕੀਤਾ ਪਹਿਲਾਂ ਤੇ ਦੂਜਾ ਇਨਾਮ ਵੱਧ ਰੱਖਿਆ ਜਾਣਾ ਚਾਹੀਦਾ ਸੀ ਜੋ ਸਾਰੇ ਪਲੇਅਰਾਂ ਨੂੰ ਫੈਦਾ ਹੁੰਦਾ ਬੈਸਟਾ ਵਾਲਾਂ ਇਨਾਮ ਤਾਂ ਦੋ ਪਲੇਅਰ ਹੀ ਲੈ ਜਾਦੇ ਇਹ ਗਲਤ ਕੰਮ ਕਰਦੇ ਟੂਰਨਾਮੈਂਟ ਵਾਲੇ ਇਨਾਮ ਵੱਧ ਦਾ ਤਾਂ ਫੈਦਾ ਹਰੇਕ ਪਲੇਅਰ ਹੋਵੇਗਾ ਇਸ ਕਰਕੇ ਪਹਿਲਾਂ ਤੇ ਦੂਸਰਾ ਇਨਾਮ ਵੱਧ ਤੋਂ ਵਧ ਰੱਖਣਾ ਚਾਹੀਦਾ ਬੈਸਟਾ ਲਈ ਤਾਂ ਘੱਟ ਤੋਂ ਘੱਟ ਇਨਾਮ ਰੱਖਣਾ ਚਾਹੀਦਾ ਹੈ ਇਹ ਗੱਲ ਸੋਚਣ ਵਾਲੀ ਹੈ

    • @baniyaboy544
      @baniyaboy544 Год назад +3

      Fir veer kesey ne jor he nhai marna

    • @baniyaboy544
      @baniyaboy544 Год назад +3

      Fir ona nu pata a pasea barabr he melne aaa

    • @ਬੇਈਮਾਨ
      @ਬੇਈਮਾਨ Год назад +1

      ਫੇਰ ਮੈਚ ਫਿਕਸਿੰਗ ਹੋ ਜਾਂਦੇ ਵੀਰ ਜੀ

    • @Pstr.malkit
      @Pstr.malkit Год назад

      Es ch v pehla hi fix krde aa bro v best kisnu dena

    • @NaviDhindsa
      @NaviDhindsa Год назад

      TV

  • @pokerjaat9589
    @pokerjaat9589 Год назад +15

    jai Haryana jai Panjab

  • @pardeepchahal64
    @pardeepchahal64 Год назад +23

    One man army jat Haryane wala💪🔥

  • @sonudalal3881
    @sonudalal3881 Год назад +47

    Congratulations silu & Bhuria sisar both played very well

  • @er.jagmohansingh9991
    @er.jagmohansingh9991 Год назад +23

    ਪੰਜਾਬ ਦੇ ਖਿਡਾਰੀ ਸੀਲੂ ਤੋ ਡਰਦੇ ਨੀ ਕਨੇਡਾ ਤੋਂ ਮੁੜਦੇ
    ਬਹਾਨਾ ਲਈ ਬੈਠੇ ਆ ਨੰਗਲ ਅੰਬੀਆਂ ਦਾ
    ਅਰਸ਼ ਪਾਲਾ ਫਰਿਆਦ ਇੰਦਰਜੀਤ ਮੋਕ ਮਾਰਗੇ 😂😂😂

  • @sukhbrar7240
    @sukhbrar7240 Год назад +13

    ਅਮਰੀਕ ਦੇ ਕਹਿਣ ਅਨੁਸਾਰ 😉
    ਮੁੰਡਿਆ ਦਾ ਦੌਰ ਚਲਦਾ 🤝
    ਆਹ ਪਤੰਦਰ ਚੰਦਰਾ ਨਹੀਂ ਵਾਲ਼ਾ ਚੰਦਰਾ 😉 ਮੁਬਾਰਕਾ ਹਰਿਆਣਾ ਵਾਲਿਓ 👍🎂🤝

  • @vihaanvihaansingh2355
    @vihaanvihaansingh2355 Год назад +14

    Congrachulason shilu bro love uu

  • @dilbarsingh4659
    @dilbarsingh4659 Год назад +9

    Kabaddi da 2 ja bittu Duggal shillu love you shillu bro

  • @gaganrikhi4108
    @gaganrikhi4108 Год назад +34

    Down to earth bnda shillu and bhuriya❤

  • @ranjeetsinghsonu8771
    @ranjeetsinghsonu8771 Год назад +12

    ਫ਼ਰਯਾਦ ਹੰਕਾਰੀ ਹੋ ਗਿਆ

  • @gurispeak
    @gurispeak Год назад +9

    Shilu 💪Jai Haryana 🤘❣️

  • @SanimBoora
    @SanimBoora Год назад +9

    Jaat Haryane aale
    Haryana Punjab bhaichara jindabad

  • @gurughantal5698
    @gurughantal5698 Год назад +33

    Saji nu 5 Jaffe lagge aa.. te commentators kehnde ne k 3 Jaffe lagge....😂😂😂 Koi kasar ni chaddi c saji nu best karaun vich....

  • @boghadhillon12
    @boghadhillon12 Год назад +15

    ਸ਼ੀਲੂ ਸਿਰਾਂ ਕਰਾਤਾ ਬਾਈ 💯🎊🎉🇮🇳🇮🇳🇮🇳🇮🇳🇮🇳🇮🇳🇮🇳 ਬਹੁਤ ਵਧੀਆ ਬਾਈ ਜੀ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ ❤❤❤❤❤❤

  • @pindawalejatt4214
    @pindawalejatt4214 Год назад +9

    Mubaraka bhaut bhaut shilu te bhuri nu💪💪

  • @suriyajagraon9425
    @suriyajagraon9425 Год назад +12

    Bhai haryana te Punjab dono bhai ha kuch samaajik tatev haryana Punjab kahte rehte ha bhai tum log bhai ghare ko kharab na karo hath jod kar vinti ha jo ye cup karvate ha unki etni choti soch nhi ha jo ye galt coment karte ha unki soch bahut hi choti ha bhai chara bna ke rakho tabhi etne badiya tournament dekhne ko milenge tournament karvane ka main maksad new janration ko nasee patee se dur karna ha or unko khelo ki taraf aakarsit karna ha

    • @vikasdangi3934
      @vikasdangi3934 Год назад +1

      Bilkul sahi gall h veer, bhaichara first hai

  • @sukhvinderkaur8432
    @sukhvinderkaur8432 Год назад +16

    Silu nu chahida nal bausar rakh lve lok bhut dhaka krde hn

  • @Gurmeetlm10
    @Gurmeetlm10 Год назад +5

    Shilu shilu shilu shilu 💪💪💪💪💪

  • @MandeepSingh-uu4ut
    @MandeepSingh-uu4ut Год назад +3

    ਫਰਿਆਦ ਹੁਣਾ ਨੂੰ ਤਾ ਸਿਲੂ ਨੇ ਠੂਠਾ ਫੜਾ ਕੇ ਮੰਗਣ ਹੀ ਲਾਤਾ
    ਖਿਡਾਰੀ ਬੁਹਤ ਦੇਖੇਆ ਪਰ ਮੰਗਤੇ ਹੁਣ ਦੇਖ ਦੇਆ

  • @bhullarbhullar7532
    @bhullarbhullar7532 Год назад +17

    5jffe c shaji nu 3half time bd 2phla c 17 raida cho 14num kida ho gye shjii de

  • @theformertimes3103
    @theformertimes3103 Год назад +25

    13:45 best Jaffa of the tournament 🔥🔥🔥🔥

  • @amanjatt5371
    @amanjatt5371 Год назад +5

    Shillu shillu hoi shillu shillu💪💪

  • @babbal2070
    @babbal2070 Год назад +14

    Jma Dil razi kar diya haryana wale players n....shillu te bhuriya jma gach khele h....dono bhaiyo ko bahut Bahut badhayi...match bahut acha Hoya....Shillu att ae ❤️❤️❤️❤️❤️❤️❤️❤️❤️❤️❤️❤️❤️

  • @sehajdeepsingh-ui1tv
    @sehajdeepsingh-ui1tv Год назад +5

    Friyad ne jor ta bhut laea GA Saji nu best banon nu Ron Lata agle ne friyad Ona nu

  • @RavinderSingh-oj1bn
    @RavinderSingh-oj1bn 2 месяца назад +1

    ਕਮੇਟੀ ਵਾਲਿਓ ਤੁਸੀਂ ਲੋਕਾਂ ਨੂੰ ਨਾ ਬੁਲਾਇਆ ਕਰੋ, ਪੰਜਾਹ ਬੰਦੇ ਤੁਹਾਡੇ ਗਰਾਉਂਡ ਵਿੱਚ ਖੜੇ ਹਨ ਦਰਸ਼ਕਾਂ ਨੂੰ ਮੈਚ ਨੀ ਦਿਸ ਰਿਹਾ, ਜਦੋਂ ਕਮੇਟੀ ਦਾ ਹੀ ਕੋਈ ਅਸੂਲ ਨਹੀਂ ਫੇਰ ਜਨਤਾ ਕੀ ਕਰੂਗੀ,ਅਪਣਾ ਟੂਰਨਾਮੈਂਟ ਆਪ ਖਰਾਬ ਕਰ ਰਹੇ ਹਨ

  • @BaljinderSingh-py8gh
    @BaljinderSingh-py8gh 9 месяцев назад +1

    ਕਹਿਣ ਨੂੰ ਕੀ ਕਹਿਣਾ ਸ਼ੀਲੂ ਨੇ ਫ਼ਰਯਾਦ ਤੇ ਸ਼ਾਜੀ ਤੇ ਬੁੱਲਟ ਦੀ ਬੁੰਢ ਪਾਰਟੀ

  • @VijayHaryanviMusic
    @VijayHaryanviMusic Год назад +3

    Very nice

  • @ranveersinghmaan9466
    @ranveersinghmaan9466 Год назад +5

    Shillu good 👍👍👍

  • @gurusaria9376
    @gurusaria9376 Год назад +4

    ਪੰਜਾਬ ਆਲੇ ਮਿਸ ਪਟਾਕੇ ਆ,, ਸ਼ਾਜ਼ੀ ਹੁਰਾ ਦੀ ਹਵਾ ਖਰਾਬ ਸੀ

  • @SukhdeepSukh-s8r
    @SukhdeepSukh-s8r 6 месяцев назад

    Ambiyasari barkara , vira ambi , jayatella kabaddi , reddy , paneer machine , three pair of wajan machine , lakshya , dubey , prawns , sardar , pandit pavag Indian diyamba pea and there is the yandi tan vajja Vaya in the Di.Viveera kapadi jiye gaya jaya jaldi❤❤

  • @chamkaur7628
    @chamkaur7628 Год назад

    ਇਹ ਜਿਹੜੇ ਸੀਲੂ ਦੇ ਨਾਲ ਹਰਿਆਣੇ ਵਾਲੇ ਆਉਦੇ ਉਹ ਲੋਕ ਵੀ ਗਰਾਉਂਡ ਵਿੱਚ ਵੜ ਜਾਂਦੇ ਇਹ ਗਲਤ ਗੱਲ ਹੈ

  • @AmanSingh-e9o
    @AmanSingh-e9o 8 месяцев назад +2

    Saji good

  • @lakshyabidhan2124
    @lakshyabidhan2124 Год назад +9

    Friyad ne BURIA SINSAR ko dakka kyo maara pehle inhone shilu ko bhi mara tha bada ganda player h har hoti hai to rone lag jata hai

  • @SukhdeepSukh-s8r
    @SukhdeepSukh-s8r 6 месяцев назад

    Bar gaurav by his fan a bar badwar kadke baad❤❤ Yeah.
    Ambient and bar barriers saw another cake.Apart bar , japan rajiv kriti gaye is sane karnataka knowledge , hindi softwar

  • @chamkaur7628
    @chamkaur7628 Год назад +3

    ਪਿੰਡ ਦੇ ਵਾਲਿਆਂ ਨੇ ਐਨੇ ਪੈਸੇ ਲਾਏ ਨੇ ਆ ਲੋਕ ਫਰੀ ਵਾਲੇ ਲੋਕ ਅੱਗਲੇ ਦਾ ਟੂਰਨਾਮੈਂਟ ਖਰਾਬ ਕਰ ਦਿੰਦੇ ਇਨ੍ਹਾਂ ਲੋਕਾਂ ਦੇ ਡਾਗ ਫੇਰਨੀ ਚਾਹੀਦੀ ਹੈ ਇਨ੍ਹਾਂ ਲੋਕਾਂ ਨੇ ਟੂਰਨਾਮੈਂਟ ਬੰਦ ਕਰਾ ਦੇਣੇ

  • @mohansaharan2926
    @mohansaharan2926 Год назад +17

    fariyad ne buriya ka dhka glat mara nkli player respect krni chaiye chote bde sabki

    • @deepaknain1640
      @deepaknain1640 Год назад

      Kab Dhaka diya ha buriya nu

    • @jollyshergill5507
      @jollyshergill5507 Год назад +1

      Salya oh pyar vich Marya c dekh ja ke fer tu

    • @Jimmychandigharia
      @Jimmychandigharia Год назад +2

      @@jollyshergill5507 मैच म पुरा रोवे था friyad,,,, उसका के मतलब था मैच के बीच म रहन का

  • @ਰਾਣਾ-ਤ7ਤ
    @ਰਾਣਾ-ਤ7ਤ Год назад +7

    ਫਰਿਆਦ ਹੋਰਾਂ ਤਾਂ ਸੀ ਸਾਜ਼ੀ ਜੇਤਾ ਗਾ 😂😂

  • @SukhdeepSukh-s8r
    @SukhdeepSukh-s8r 6 месяцев назад

    Directions to gapi ambaba sarath on beneath machine at the theme by bed-machine❤❤ Missus , there are days a game beneath yam a machine bed

  • @bhullarbhullar7532
    @bhullarbhullar7532 Год назад +10

    Refiery ne num line out da bhuriye nu de dita faryad ewe hi hwa kri jnda c refry te

  • @princeprince-ng6ot
    @princeprince-ng6ot Год назад +5

    ਸ਼ਿੱਲੂ ਤਾਂ ਅੜੀ ਤੇ ਆਇਆ ਨਿ ਸੱਡਦਾ ਕਿਸਨੂੰ

  • @billasherkhanwaliya3221
    @billasherkhanwaliya3221 Год назад +3

    ਹਰਿਆਣੇ ਆਲੀਆ ਲੋਕਾਂ ਨੇ message ਕਰਕੇ ਤੰਗ ਕਰਕੇ ਰੱਖ ਤਾਂ ਕਿ ਸ਼ਿੱਲੂ ਨੇ ਪੰਜਾਬ ਆਲੇ ਬੰਦ ਕਰਤੇ,ਪਰ ਕੋਈ ਨਾ ਪੰਜਾਬ ਵਾਲੇ ਦਬਣ ਵਾਲੇ ਨੀ ਹੈ,ਇਸ ਮੈਚ ਚ ਆਏ ਨੀ ਸਟਾਰ ਪਲੇਅਰ, ਜੇਹ ਕਿਤੇ ਹੋਂਦੇ ਤ ਗੱਲ ਹੋਰ ਹੀ ਹੋਣੀ cc

    • @MANISHSHARMA-jq8th
      @MANISHSHARMA-jq8th Год назад +2

      Canada de all season ch faryad inderjeet jagga chitti khushi Duggan saare ek team ch c. Shillu ne top kitta 104 Jaffe lgake BC season ch.world cup da best bnya Shillu di team season di best rahi. Ye Dedhna ch v hunde faryad inderjeet koi farak ni pena c.Shillu ne khunje la dene c.match ton pehla req kr liya bula liya karo players nu. Baad ch comments ch ron nal kuch ni hunda.Enjoy Shillu le gya combine haryane nu.

  • @DeepSingh-cn5dd
    @DeepSingh-cn5dd Год назад +4

    Shillu end aa❤❤❤

  • @makhnasingh9209
    @makhnasingh9209 Год назад +1

    👌👌👌👌👌👌

  • @NikkaHair5911-cr3fq
    @NikkaHair5911-cr3fq 23 дня назад

    Shillu king 👑, 👊💪💪💪💪

  • @RajpalGhangas-m4x
    @RajpalGhangas-m4x Год назад +1

    Good🎉🎉🎉🎉🎉🎉🎉❤

  • @SukhdeepSukh-s8r
    @SukhdeepSukh-s8r 6 месяцев назад

    Ambika reached the paja Vira accompanied Gandhi padika Katya mahind bhaja Ambi bajaympa.Geeta yathridated , the virat jayanti jayanti craired the vehicle bajjawala in gandhi , mahijya jayanga Play a creed apart Ambi acread ponniyin byatu jiyaj jayenge.Tu jitane ambe ek paji morni.Akbaji❤❤

  • @sahibsingh8550
    @sahibsingh8550 Год назад +9

    Bai gill ne sira karta ina paisa lataatxh lai sira dono punjab Hryana

  • @sangammandvi8135
    @sangammandvi8135 Год назад +2

    ਸਿੰਲੂ ਸਿਰਾ ਕਰਾਦਾ ❤❤❤❤❤❤❤❤❤❤

  • @GursewakSingh-es1pb
    @GursewakSingh-es1pb Год назад +12

    Sillu de mehnat boldi aa

  • @karanjugnu3569
    @karanjugnu3569 Год назад +1

    Farhad bhut jagh te dekhya roula pa lenda yrr eh gll thik nhi 😮😮

  • @rajxgill
    @rajxgill Год назад +12

    sab ton vdi a faryad nu ron lata...raider nu dhakke mari janda

  • @SukhdeepSukh-s8r
    @SukhdeepSukh-s8r 6 месяцев назад

    Yes , arranbhanja on a japanese area , kadai reddle layamba , is a heritage of her sadhu karbar to dhuri dayampia Ky🏆🏆🌹🌹🤼‍♂️🎤🎤a tum Uda pather, dad giggling at the door Sattu.Ve❤❤

  • @harshdeepsingh3024
    @harshdeepsingh3024 Год назад +5

    Sellu supar

  • @Gurmeetlm10
    @Gurmeetlm10 Год назад +3

    Buriya & shilu congratulations jai haryana

  • @jatinchahal3368
    @jatinchahal3368 Год назад +19

    Great performance by Bhuriya

  • @SukhdeepSukh-s8r
    @SukhdeepSukh-s8r 6 месяцев назад

    Virat narukati , jayanagar baba in gaana application in the machine lake uni❤❤❤ Ambaya machine yet gildani paneer paint a p m mahin

  • @nirmaljitsinghdeolnimmadeo9219
    @nirmaljitsinghdeolnimmadeo9219 Год назад +2

    ਸਾਉ ਤੇ ਵਧੀਆ ਰੇਡਰ ਹੈ ਮਾਨ ਸਿੰਘ ਦਿੜ੍ਹਬਾ ਸਭਾ ਤੋਂ ਬਧੀਆ ਰੇਡਰ ਹੈ ਕਬੱਡੀ ਨਾ ਪਵਾਈ ਹਰਿਆਣੇ ਵਾਲੇ ਨੇ ਬੇਈਮਾਨ

    • @vikrammachel
      @vikrammachel Год назад +1

      vir raid ta ni pwaai kyu k amba bhuria di raid kr k hi haryana waale 7-8 nmbr agge chlde c maan singh di raid pwa k ki krde j pichhe hunde fer pwoni c raid maan singh di. saanu v pata k bahut vadia raider hai maan saab ida diya dogliya glla na krya kro yaar

  • @SukhdeepSukh-s8r
    @SukhdeepSukh-s8r 6 месяцев назад

    Sardaranu kadav Sardar kadhaya Sardar using Utham Prasad is saree Bachi.Ek base ova by bhai prasie The park day, I owned Sardar Sattu phir, jitty, Aniya kapo Sardar Dil.Abraham is a sardar manju pati jitya yogi Nathan of sathu sadhe Sardar o heart.The shielu ye heard the unsappanjhat satyanavi sadhe Gaana Sardar.Saptarviya❤❤❤❤

  • @laddimoun516
    @laddimoun516 Год назад +2

    Jaffe parveen mirzapur ne bi siraa laye ne

  • @SukhdeepSukh-s8r
    @SukhdeepSukh-s8r 6 месяцев назад

    Mahabajee in naozhiu , davan dekha are a bar , karthie , gaji hoojiyaan , karapana , jaitana hooja devada devari❤❤ Zee pav bhawha deta are you wore Sardar sikki?Which ruthia wooja which Happy vanjoy vapour retrieve.Read up ohh, jayadara Jayanti, dark Hawk diva.But Di jayapani roc would be happening in Hindi.Epi ambegayam biryani da tumhe sardar , jayakavati ka hoja , dujan visha , karthilu vidwarya tujhe❤❤

  • @SandeepSharma-ip4wu
    @SandeepSharma-ip4wu Год назад +1

    Super duper match

  • @GursewakSingh-es1pb
    @GursewakSingh-es1pb Год назад +6

    Yaar saji nu kale nu nhi reda ponia chaidea.

  • @vikash_5641
    @vikash_5641 Год назад +11

    Amba sir singh wala bohot badiya player h jo aap raid gatt paa rheya si or buriya nu jyada de rha si. Ik taraf sajji jo sarri raid paa rheya si

    • @siddharthchoudhary6333
      @siddharthchoudhary6333 Год назад +7

      Ambe nu 2 catch lagi nhi taan pehle Ambe nu best kdona si Centre Valley aala ne

    • @ajaykhatkar1161
      @ajaykhatkar1161 Год назад +2

      Tusi so ka match vekh da yo ke..amba nu 2 jaffa lag gya se

    • @dullajatt
      @dullajatt Год назад +1

      ਅੰਬੇ ਨੂੰ ਜੱਫੇ ਲੱਗੇ ਸੀ ਤਾਂ ਘੱਟ ਪਈਆ ਰੇਡਾ ਉਹਨੇ,, ਇਹਨੇ ਜੱਫੇ ਖ਼ਾ ਜਾਣੇ ਸੀ,

    • @vikash_5641
      @vikash_5641 Год назад +1

      @@dullajatt sajji nu v ta jaffe lge si

  • @pindawalejatt4214
    @pindawalejatt4214 Год назад +7

    Congratulations bro 🎉🎉

  • @balwindertiwana8806
    @balwindertiwana8806 Год назад +3

    ਫਰਿਆਦ ਰੋਂਡੀ ਤਾ ਆਈਆ ਪਰ ਮਲੂਕ ਤੇ ਲਾਲੀ ਨਹੀ ਆਈਆ

  • @yugrajsrasingh9239
    @yugrajsrasingh9239 5 месяцев назад

    ਸਾਜੀ ਤੇ ਫਰਿਆਦ ਨੂੰ ਖੇਡਣਾ ਦੱਸ ਦਿੱਤਾ ਸੀਲੂ ਨੇ

  • @kamalkasana2252
    @kamalkasana2252 Год назад +2

    ਜਿੰਨਾ ਵੱਡਾ ਕੱਪ ਸੀ ਓਨੇ ਵਧੀਆ ਪ੍ਰਬੰਧ ਨਹੀਂ ਹੋਏ ,ਲੋਕ ਵਿੱਚ ਘੁੰਮ ਰਹੇ

  • @SukhdeepSukh-s8r
    @SukhdeepSukh-s8r 6 месяцев назад

    Make a comb pan and they carry it on a kate machine to buy an ambiance in a equally that

  • @makhnasingh9209
    @makhnasingh9209 Год назад +1

    🎉🎉

  • @parmodchopra4243
    @parmodchopra4243 Год назад +3

    Super g 👌 ❤

  • @KewaldeepSingh-kf1tf
    @KewaldeepSingh-kf1tf 13 дней назад

    10:43🔥🔥🔥

  • @sukhpreet5575
    @sukhpreet5575 Год назад +2

    Deep daburji ♠️

  • @SukhdeepSukh-s8r
    @SukhdeepSukh-s8r 6 месяцев назад

    Bixby what will keep only up any of the tunnel patients in jeans pain and chemistry?That's a myriad of value pathways❤ That's the crop available in Japanese saturated and warning up paying a computer.And did sarah arranged a hazarbache park wadding of madaba sattu❤❤❤

  • @AbcDef-i1u
    @AbcDef-i1u 4 месяца назад

    ਸਾਡੇ। ਪਿੰਡਾਂ ਵੱਲ।ਵੀ।ਮੁੰਡਿਆਂ।ਦਾ। ਨਾਂ।ਚੱਲਦਾ।ਕੇ।ਸਾਥੀਓ।ਅੱਜ।ਸਿਗਨੇਚਰ।ਕੈਪਸੂਲ।ਅੱਜ।ਕਿੱਥੋਂ।ਸਸਤੇ।ਮਿਲਣਗੇ। ਮਾਨਗੜ੍ਹ। ਕੋਹਾੜਾ।ਜਾਂ ਫਿਰ।ਜੰਡਿਆਲੀ

  • @SukhdeepSukh-s8r
    @SukhdeepSukh-s8r 6 месяцев назад

    Milap Banya Ambaya create the MV Pillai played murq.I'll satyanuvya ambenejitya pillai poomediar No, doubye is a John of Jana hogi SIM Ben.Eshta pilla rate , gendaram benejithya , pillai macher ambed paisi ambajya❤❤

  • @MakhanSinghDhaliwal-m3c
    @MakhanSinghDhaliwal-m3c 10 месяцев назад

    Very good Veer ji

  • @surendergahlawat5462
    @surendergahlawat5462 Год назад +8

    Saji ki 17 raid par 5 jaffe lag rahe h pher uske point 14 kaise hoge . Iska matlab saji n combine jitwana chah rahe the

    • @Virkreview512
      @Virkreview512 Год назад +5

      j bhuri 1-2 jaffe hor kha jaanda.. eina ne poora rona c Combine layi 😂

    • @mohitdhanda9794
      @mohitdhanda9794 Год назад

      ​@@Virkreview512 😆😆😆😆😆