Комментарии •

  • @JagdishBhinder
    @JagdishBhinder 16 дней назад +32

    5 ਏਕੜ ਤੋਂ ਥੱਲੇ ਵਾਲੇ ਕਿਸਾਨ ਨੂੰ ਟਰੈਕਟਰ ਤੇ ਸਬਸਿਡੀ ਮਿਲਣੀ ਚਾਹੀਦੀ ਹੈ, ਕਿਉਂਕਿ ਟਰੈਕਟਰ ਬਹੁਤ ਮਹਿੰਗੇ ਹੋ ਗਏ ਜਿਹੜੇ ਛੋਟੇ ਕਿਸਾਨ ਦੀ ਪਹੁੰਚ ਤੋਂ ਬਾਹਰ ਆ।

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 16 дней назад +18

    ਸਾਡੇ ਵਰਗਿਆਂ ਲਈ ਤਾਂ ਔਖਾ ਬੜਾ ਟਰੈਕਟਰ ਤੇ ਸੂਪਰਸੀਡਰ ਲੈਣਾ ਛੋਟਾ ਟਰੈਕਟਰ ਚਲਾਉਂਦਾ ਹੋਵੇ ਤਾਂ ਲੈ ਲਈਏ

  • @MithunKumar-gj4vi
    @MithunKumar-gj4vi 16 дней назад +8

    ਵਧੀਆ ਗੱਲਾਂ ਕਰੀਆਂ ਨੇ ਭਰਾਵਾ..
    ਨਾਲੇ ਜਾਣਕਾਰੀ ਨਾਲੇ ਮਨੋਰੰਜਨ

  • @jagseerchahaljag687
    @jagseerchahaljag687 16 дней назад +8

    ਬਹੁਤ ਚੰਗੀਆਂ ਗੱਲਾਂ ਕਹੀਆਂ। ਬਹੁਤ ਬਹੁਤ ਧੰਨਵਾਦ ਬਾਈ

  • @narindersingh3140
    @narindersingh3140 16 дней назад +9

    ਸਰਕਾਰ ਨੂੰ ਪੰਜ ਕਿੱਲੇ ਜਾਂ ਉਰਦੂ ਘੱਟ ਜਮੀਨ ਵਾਲੇ ਕਿਸਾਨ ਨੂੰ ਸਾਫ ਸਿਟੀਆਂ ਜਾਂ ਸਹੂਲਤ ਦੇਣੀ ਜਰੂਰ ਚਾਹੀਦੀ 100 ਕਿੱਲੇ ਵਾਲਾ ਕਿਸਾਨ ਤਾਂ ਨਜਾਰੇ ਲੈ ਲੈਂਦਾ ਹੈ ਔਰ ਸਰਕਾਰ ਦੀਆਂ ਸਹੂਲਤਾਂ ਦਾ ਫਾਇਦਾ ਵੀ ਚੱਕ ਜਾਂਦਾ ਹੈ ਪਰ ਜਿਹਦੇ ਕੋਲੇ ਜਮੀਨ ਘੱਟ ਹੁੰਦੀ ਹੈ ਉਹ ਵਿਚਾਰਾ ਰਹਿ ਜਾਂਦਾ ਹੈ ਇਹਦੇ ਬਾਰੇ ਸੋਚਣਾ ਜਰੂਰ ਚਾਹੀਦਾ ਬਾਈ ਜੀ ਤੁਹਾਡੀਆਂ ਗੱਲਾਂ ਸਾਰੀਆਂ ਹੀ ਸਹੀ ਨੇ

  • @GhoghaSinghFatehabadiya9828
    @GhoghaSinghFatehabadiya9828 15 дней назад +1

    Vadde bai thodiya sariya galah ta sahi aa bai par sade ethe kayi kisan eho jehe haige aa jede harrow nal sakd nu vah ke upper di Superseeder nal bijayi kar dinde aa time vi ghat lagda te nal 2speed hi tractor nal Superseeder vadiya chal janda 1 low vich bai

  • @dheerajrana3126
    @dheerajrana3126 15 дней назад +1

    22 sariyan sach gallan ne,, boht knowledge aa 22 tenu , chrdi kla ch rh vde veer

  • @jagvirsandhu7292
    @jagvirsandhu7292 15 дней назад +1

    ਬਹੁਤ ਵਧੀਆ ਗੱਲਾਂ ਕਹੀਆਂ y ਨੇ

  • @karanvirsingh9413
    @karanvirsingh9413 15 дней назад

    Sahi gal a bai ji tuhadi . Assi 2017 ton superseeder naal kanak beej rhe a 10 acre. Es waar ik vi killa ni bijna. TAVIA naal vaah k Rauni krke rotavator naal ja zero drill naal beejnj a. Es vaar tnn pralli valea nu vi kise ne ni chakoni.

  • @gurpreetsingh-kq5pf
    @gurpreetsingh-kq5pf 15 дней назад

    Sahi gall aa impliment da rate per kg fix hona chaida
    Koi bhave halka khreede ja heavy

  • @kiranpandherb.3744
    @kiranpandherb.3744 16 дней назад +1

    ਬਾਈ ਬਿਲਕੁੱਲ ਸਹੀ ਆਉਣ ਵਾਲੇ ਸਮੇ ਲਈ ਸਪਸ਼ਟ ਜਾਣਕਾਰੀ ਦਿੱਤੀ 👌👍

  • @Randhawa699
    @Randhawa699 15 дней назад +2

    4-5 ਸਾਲ ਪਹਿਲਾਂ ਸੁਪਰ ਸੀਡਰ ਨਵਾਂ ਨਵਾਂ ਆਇਆ ਤਾਂ ਸਬਸਿਡੀ ਕਰਕੇ ਬਹੁਤ ਵਿਕਿਆ ਸਾਡੇ ਪਿੰਡ ਵੀ ਬਹੁਤ ਆਏ ਤਾਂ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਕੇ ਇਹ 1.5 ਕੁ ਲੱਖ ਦਾ ਹੀ ਹੈ। ਸਬਸਿਡੀ ਵਾਲਾ ਕੰਮ ਤਾਂ ਸਾਡੀਆਂ ਜੁੱਤੀਆਂ ਸਾਡੇ ਹੀ ਸਿਰ ਵਾਲਾ ਕੰਮ ਹੈ😅

  • @garrydhillon3008
    @garrydhillon3008 14 дней назад

    ਸਹੀ ਗੱਲ ਕੀਤੀ ਅੱਜ ਵੀਡਿਓ ਪੂਰੀ ਵੇਖੀ

  • @BhupinderSingh-ej4qw
    @BhupinderSingh-ej4qw 16 дней назад +7

    ਸਰਕਾਰ ਸਬਸਿਡੀ ਬੰਦ ਕਰਕੇ ਸਿੱਧੇ ਪੈਸੇ ਕਿਸਾਨ ਨੂੰ ਦੇਵੇ ਭਾਵੇਂ 500 ਰੁਪਏ ਕਿੱਲਾ ਹੀ ਦੇਵੇ ਨਹੀਂ ਬਿਲਕੁਲ ਹੀ ਨਾ ਕਰ ਦੇਣ ਪਾਈ ਸਾਡੇ ਕੋਲ ਪੈਸੇ ਹੈਨੀ ਸਾਡੀਆਂ ਲੱਤਾਂ ਖੜੀਆਂ (ਬਾਹਾਂ) ਨੇ

  • @HartejSingh-j6n
    @HartejSingh-j6n 15 дней назад

    Vere shi gall ah
    Gathan banan walla kam sade nall pichle sall hoeya jo tuc keha ohh same ohto dukhi ho k tractar vada laina pya vere

  • @PB77_Vlogs
    @PB77_Vlogs 16 дней назад +3

    ❤❤❤❤👌👌👌👌👌🌹🌹🌹ਬਹੁਤ ਸੋਹਣੀ ਜਾਣਕਾਰੀ ਵੱਡੇ ਵੀਰ ਜੀ👍👍🌹🌹🌹❤❤❤❤

  • @harmindersekhon8193
    @harmindersekhon8193 16 дней назад +2

    ਬਾਈ ਜੀ ਜਿਹੜੇ ਕਿਸਾਨ ਮੇਲੇ ਲੱਗ ਰਹੇ ਆ ਪੰਜਾਬ ‘ਚ ਜਗ੍ਹਾ-ਜਗ੍ਹਾ ਤੇ ਉੱਥੇ ਮਸ਼ੀਨਰੀ ਵਾਲੀਆਂ ਫਰਮਾਂ ਆਪਣੇ ਸਟਾਲ ਲਾਉਂਦੀਆਂ ਉਹਨਾਂ ਦਾ ਖ਼ਰਚਾ ਵੀ ਤਾਂ ਮਸ਼ੀਨਰੀ ਲੈਣ ਵਾਲੇ ਦੇ ਉੱਪਰ ਹੀ ਪੈਣਾ।

  • @sikanderredhu7172
    @sikanderredhu7172 16 дней назад +4

    Paaji gal apni very informative c👍👍 saare veera lai par paini puthi aa sab nu😁😁 kal nu fer reels te check kar lyoo 📽️😎👏🫡🫡

  • @Narwal744
    @Narwal744 11 дней назад

    ਬਾਈ ਇਸ ਵਾਰ ਸਾਡੇ ਏਰੀਆ ਚ (ਅੰਮ੍ਰਿਤਸਰ) ਗੱਠਾਂ ਬਣਾਉਣ ਵਾਲੇ ਕਰਚੇ ਵੀ ਆਪ ਹੀ ਵੱਡ ਰਹੇ ਆ ਸਾਡੇ ਤਾ ਫੁੱਲ ਜੋਰ ਆ ਇਹਨਾਂ ਦਾ

  • @AmardeepThakanThakan
    @AmardeepThakanThakan 13 дней назад

    Right spich.

  • @dharamsingh140
    @dharamsingh140 8 дней назад

    ਬਾਈ ਕਿਸੇ ਛੋਟੇ ਟਰੈਕਟਰ ਤੇ ਵੀਡੀਓ ਬਣਾ ਦੇ ਵਾਹੀ ਲਈ

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 16 дней назад +14

    ਆਪਾਂ ਤਾਂ ਲੱਖ ਖੰਡ ਲੈਣਾ ਹੁੰਦਾ ਇੰਨਾਂ ਆੜਤੀਆ ਆਪਣਾ ਦੇ ਦਿੰਦਾ ਟਰੈਕਟਰ ਨਵੇਂ ਆਪਾਂ ਲੈਣਾ ਨਹੀ ਮਹਿੰਗਾ ਬਾਹਲਾ ਪੁਰਾਣਾ ਬੜਾ ਟਰੈਕਟਰ ਲੈ ਲਵਾਂਗੇ ਕਿਤੇ ਹੱਥ ਪੈ ਗਿਆ ਤਾਂ ਦੱਸ ਬਾਰਾਂ ਮਾਡਲ

  • @dharamsingh140
    @dharamsingh140 8 дней назад

    apne kol 2 ਕਿੱਲਿਆਂ ਦੀ ਵਾਹੀ ਆ... mtlb 2 ਕਿੱਲੇ ਆ.... 3 ਠੇਕੇ ਤੇ... ਕੋਈ ਵਾਹੀ ਵਾਲਾ ਛੋਟਾ ਟਰੈਕਟਰ ਹੋਵੇ... ਬਣਾਈ ਬਾਈ ਵੀਡੀਓ ਜਾ ਉਂਝ ਦਸਦੀ y ethi comment ch

  • @jagdeepsidhu1313
    @jagdeepsidhu1313 15 дней назад

    ਸਹੀ ਗੱਲ ਆ ਬਾਈ ਤੁਹਾਡੀ ਸਰਕਾਰ ਪੁੱਠੇ ਕੰਮ ਬਹੁਤ ਕਰਦੀ ਆ ਸਿੱਧਾ ਇੱਕ ਵੀ ਨਹੀਂ ਕਰਦੀ

  • @JagtarAulakh-xh1nb
    @JagtarAulakh-xh1nb 15 дней назад +1

    Thanks

  • @parvindersingh1558
    @parvindersingh1558 15 дней назад

    ਹਰਿਆਣਾ ਚ 2019 ਚ ਮਿਲੀ ਸੀ tractor ਤੇ subcidiy। ਉਸ ਵਿਚ ਆਪ ਟ੍ਰੈਕਟਰ ਦਾ ਬਿੱਲ ਜਿੰਨੇ ਵੀ ਮਰਜ਼ੀ ਦਾ ਹੋਵੇ , ਉਹਨਾਂ ਨੇ ਬਿੱਲ ਦਾ 50% ਜਾਂ maximum ਅਮਾਉਂਟ(200000) ਨਿਰਧਾਰਿਤ ਕੀਤੀ ਹੋਈ ਸੀ। ਜਿਸ ਚ ਗੋਵਰਨਮੈਂਟ ਦਾ ਬੇਨੇਫਿਟ ਸੀ, ਉਸਦੇ ਹਿਸਾਬ ਨਾਲ subscidy ਦਿੱਤੀ ਸੀ।

  • @morjaat5041
    @morjaat5041 16 дней назад

    Bhai g best quality information about farming.

  • @JagmohanSingh-ng7ze
    @JagmohanSingh-ng7ze 15 дней назад +2

    ਇਹ ਸਕੀਮਾਂ ਸਿਰਫ ਕੰਪਨੀਆਂ ਲਈ ਨੇ ਕਿਸਾਨਾਂ ਲਈ ਨਹੀਂ ਚੋਰ ਨਾਲ ਕੁਤੀ ਰਲੀ ਹੋਈ ਆ

  • @LaviGuru-b4g
    @LaviGuru-b4g 16 дней назад

    Thank you bai g eni jankari dean lai dhanbaad

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 16 дней назад +4

    ਆਪਾਂ ਤਾਂ ਭਾੜੇ ਤੇ ਕਣਕ ਬਿਜਾਈਦੀ ਤਿੰਨ ਚਾਰ ਸਾਲ ਹੋ ਗਏ ਝੋਨੇ ਤੇ ਟਰੈਕਟਰ ਚੱਲਦਾ ਸਾਲ ਚੋ ਇੱਕ ਵਾਰੀ

  • @jagdeepsinghchahal1381
    @jagdeepsinghchahal1381 15 дней назад

    Very good information 👌

  • @LakhWinder-p8g
    @LakhWinder-p8g 16 дней назад +1

    Super cedar very good very good

  • @RajdeepSingh-j4t
    @RajdeepSingh-j4t 15 дней назад

    Right information brother

  • @gurvinderGurri2029
    @gurvinderGurri2029 15 дней назад +1

    ਜਿੰਨਾ ਕੰਮ ਡੀਲਰ ਨੇ ਚਲਾਇਆ 2 ਸਾਲ ਪਹਿਲਾਂ ਏਨਾ ਕਿੱਸੇ ਨੀ ਪੈਸਾ ਬਣਾਇਆ।
    ਬਹੁਤ ਚੋਰ ਗਰੋਹ ਵਿਚ ਚਲੀ ਜਾਂਦਾ

  • @harbanssingh4665
    @harbanssingh4665 15 дней назад

    Both badye 22 ji

  • @supremeleader5516
    @supremeleader5516 14 дней назад

    Paji PUSA decomposer da review kro. Kam krda k nhi?

  • @harj4564
    @harj4564 16 дней назад +1

    ਵਾਹਿਗੁਰੂ ਤੁਹਾਡੇ ਨਾਲ ਹੈ

    • @navdeepsinghgill4212
      @navdeepsinghgill4212 15 дней назад

      2:01 😅 2:01 2:01 😊 2:01 2:01 2:01 2:01 2:01 2:01 2:01 2:01 2:01 ikmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmm mmmmmmmmmm nmmmm
      Cmmmmmmmmmmmmmmmmmn

  • @guveesidhu2763
    @guveesidhu2763 16 дней назад

    Baki thuhadi jaankari bahut vadiya hai veer assi tuhade nal ha

  • @baggacheema5673
    @baggacheema5673 15 дней назад

    Government compliment 👍😊

  • @ਗੁਰਵਿੰਦਰਸਿੰਘਬਰਾੜ

    ਬਿੱਲਕੁੱਲ ਸੱਚੀਆਂ ਗੱਲਾਂ ਭਰਾ ਤੁਹਾਡੀਆਂ ਗੁਰਵਿੰਦਰ ਸਿੰਘ ਜੈਤੋ ਲੋਹਾ ਲੋੜ ਤੋਂ ਵੱਧ ਹੋ ਗਿਆ ਹੈ

  • @jagmelsingh5177
    @jagmelsingh5177 15 дней назад

    Veer g thh laa tee very good

  • @YashBrar
    @YashBrar 16 дней назад

    Exactly. Next year half price te vikne sb.

  • @HarmeetKaur-u4f
    @HarmeetKaur-u4f 16 дней назад

    ਬਿਲਕੁਲ ਸਹੀ ਕਿਹ ਜੀ

  • @GurpreetDhaliwal-v8e
    @GurpreetDhaliwal-v8e 15 дней назад

    Nice jankari bro

  • @meetsidhu6095
    @meetsidhu6095 16 дней назад +3

    ਇੱਕ ਹੋਰ ਗੱਲ ਬਾਈ ਪਾਕਿਸਤਾਨ ਚ ਵੀ ਸਬਸਿਡੀ ਦੇ ਰਹੇ ਬਹੁਤ ਐਤਕੀ ਸ਼ਾਇਦ ਉੱਪਰੋਂ ਦਬਾਅ ਵਧ ਰਿਹਾ

  • @rahulpanghaal9656
    @rahulpanghaal9656 16 дней назад +2

    Bhot ache veere

  • @TarlochanBhatti-os9xk
    @TarlochanBhatti-os9xk 16 дней назад +1

    ਬਾਈ ਜੀ ਸਾਡੇ ਖੰਨਾ ਇਰੀਅ ਚ ਹਰਿਆਣਾ ਦੇ ਫੋਨ ਕਰਕੇ ਕਰਕੇ ਜਾਨ ਖਾਈ ਜਾਂਦੇ ਨੇ ਕਾਹਦੇ ਆਸੀ ਗਠਾ ਬਣਨੀ ਨੇ

  • @yelanem1604
    @yelanem1604 15 дней назад

    Sprinkler, raingun te 80 to 90 percent subsidy available hai

  • @nachatarsingh8142
    @nachatarsingh8142 16 дней назад +2

    ਬਾਈ ਜੀ ਹੁਣ ਰੂਲ ਬਦਲੇ ਨੇ ਸਰਕਾਰ ਦੇ!
    ਗਰੁੱਪ ਸਬਸਿਡੀ 80%ਵਾਲੀਆ ਨੂ
    ਪਹਿਲਾ ਬੈਂਕ ਤੋ 30 ਲਖ ਦਾ ਲੋਨ ਲੈਨਾ
    ਪਉਗਾ ਫਿਰ 5 ਸਾਲ ਬਾਅਦ ਸਬਸਿਡੀ ਆੳਗੀ ਤੇ 30 ਲਖ ਦਾ ਵਿਆਜ ਹੀ ਬਹੁਤ ਆ ਫਿਰ ਸਬਸਿਡੀ ਦਾ ਕੀ ਫਇਦਾ😢
    30 ਲਖ ਦਾ ਲੌਨ ਛੋਟੇ ਕਿਸਾਨ ਲਈ ਬਹੁਤ ਵਡੀ ਗਲ ਆ !. ਇਸ ਲਈ ਕੋਈ ਫਾਇਦਾ ਨੀ ਇਸ ਵਾਰ🙏👍ਸਬਸਿਡੀ ਦਾ

    • @meetsidhu6095
      @meetsidhu6095 16 дней назад

      @@nachatarsingh8142 ਗਲਤ ਜਾਣਕਾਰੀ ਮਿਲੀ ਏ ਤੁਹਾਨੂੰ ਬਰੋ

    • @nachatarsingh8142
      @nachatarsingh8142 16 дней назад

      @@meetsidhu6095 ਕਿਵੇ ਗਲਤ !ਆ ਦਸੋ ਫਿਰ

    • @meetsidhu6095
      @meetsidhu6095 16 дней назад

      @@nachatarsingh8142 ਲੋਨ ਦੇ ਬਰਾਬਰ 24 ਲੱਖ ਦੀ fd ਕਰਾਊ ਸਰਕਾਰ fd ਦਾ ਵਿਆਜ ਲੋਨ ਦੇ ਵਿਆਜ ਨਾਲ ਕੱਟਿਆ ਜਾਊ ਕਿਸ਼ਤ ਵੀ ਓਧਰੋ ਨਿੱਕਲੀ ਜਾਊ ਹਰੇਕ ਬੰਦੇ ਦੀ ਸਮਝ ਆਉਣ ਆਲਾਂ ਕੰਮ ਨੀ ਹੈਗਾ

    • @nachatarsingh8142
      @nachatarsingh8142 16 дней назад

      @@meetsidhu6095 ਬਾਈ ਜੀ ਫਿਰ ਵੀ 5 ਸਾਲ ਦਾ ਪ੍ਰੋਸੈਸਿਸ ਆ ਓਨੇ ਨੂ ਤ ਲੋਹਾ ਪੁਰਾਣਾ ਹੋ ਜਾਣਾ ਸਬਸਿਡੀ ਤਾ 5 ਸਾਲ ਬਾਅਦ ਆਏਗੀ 👍

    • @Hardeepsekhon3332
      @Hardeepsekhon3332 15 дней назад

      ​@@nachatarsingh8142apa nu ta ਕੱਲੇ ਸੰਦ ਮਿਲਨੇ ਆ ਆਪਾਂ ਨੂੰ ਕਿਹੜਾ subcidy ਮਿਲਣੀ ਆ ਉਹ ਤਾ ਬੈਂਕ ਨੇ ਆਪੇ ਲੈ ਲੈਣੀ ਆ

  • @bakhsisingh9160
    @bakhsisingh9160 15 дней назад

    ਵਾਈ ਜੀ ਰਿਨੰ ਗੰਨ ਨਾਲ ਨਾਲੇ ਪਾਣੀ ਦੀ ਵੱਚਤ

  • @honeybrar9657
    @honeybrar9657 16 дней назад +1

    Bht vadia veer

  • @baggacheema5673
    @baggacheema5673 15 дней назад

    Good job 👍🙏

  • @baddmass555
    @baddmass555 16 дней назад

    Good job

  • @GurPreet-n7w
    @GurPreet-n7w 15 дней назад

    Sms ali machine nu rate ni koi dinda y

  • @truckingvlog9928
    @truckingvlog9928 14 дней назад

    Bai ji sat siri akal ji ❤❤

  • @amanpreetsingh2082
    @amanpreetsingh2082 16 дней назад

    Bai ji video intrested si kdo video Puri hogi pata e ni laga

  • @gagansandhu848
    @gagansandhu848 16 дней назад

    new mick congratulations

  • @JatinderSingh-sd9bz
    @JatinderSingh-sd9bz 16 дней назад

    Very ❤good

  • @mrdhindsajatt
    @mrdhindsajatt 16 дней назад +8

    22 ਬੇਲਰ ਦੀ ਆ ਗੱਠਾ ਜਿਅਦਾ ਹੋਣ ਕਰਕੇ ਤੂੜੀ ਦਾ ਰੇਟ ਬੀ ਘੱਟ ਰਿਹਾ

  • @gagansandhu848
    @gagansandhu848 16 дней назад

    veer g laser land lavelar da hall v superseeder wala e hoyia c jada ho jan nal karia da kam v fail ho gaya c

  • @ਚਮਕਦੀਪਸਿੰਘਹਰਿਆਓ-ਫ5ਦ

    ਵੀਰ ਮੇਰਿਆ ਜਿਹੜੇ ਹਿਸਾਬ ਨਾਲ ਤੂੰ ਸੱਚ ਬੋਲਦਾ। ਰਹਿੰਦਾ ਵੀ ਕੰਬਾਇਨ ਆਲਿਆ ਦੇ ਗੜ੍ਹ ਚ ਐਂ। ਤੇਰੇ ਤੇ ਕਿਤੇ ਇਹ ਕੰਪਨੀਆਂ ਵਾਲੇ ਇਕੱਠ ਨਾ ਕਰ ਲੈਣ

  • @rupindersingh3123
    @rupindersingh3123 15 дней назад

    ਸੋਲਰ ਵਾਲੀਆਂ ਮੋਟਰਾਂ ਜੋ ਸਬਸਿਡੀ ਉੱਤੇ ਸਰਕਾਰ ਨੇ ਦਿੱਤੀਆਂ ਹਨ ਉਸ ਉੱਪਰ ਵੀ ਵੀਡੀਓ ਬਣਾਓ ਉਸ ਦੇ ਵੀ ਰੇਟ ਸਰਕਾਰ ਨੇ ਡਬਲ ਦੇ ਦਿੱਤੇ ਹਨ ਜਦੋਂ ਕਿ ਪ੍ਰਾਈਵੇਟ ਮੋਟਰਾਂ ਅੱਧੇ ਰੇਟ ਤੋਂ ਥੱਲੇ ਲੱਗ ਜਾਂਦੀਆਂ ਹਨ

  • @navdeepkhehra8498
    @navdeepkhehra8498 16 дней назад

    Paji hun. Subsidy apply howa gi k nhi
    Ik var ta lang gyi c pta nhi lga
    Hun kado mila gi dsioo zrur paji

  • @MohaliAlejahaj-x9e
    @MohaliAlejahaj-x9e 16 дней назад

    Bai tractor hrek bande nu miljuga subsidy te

  • @gsdandiwal5782
    @gsdandiwal5782 16 дней назад

    100%right brother

  • @HappyRuhil-jx6tl
    @HappyRuhil-jx6tl 15 дней назад

    Shi baat ha veera

  • @mandod2814
    @mandod2814 16 дней назад +2

    Good ਚਾਚਾ ਜੀ

  • @guveesidhu2763
    @guveesidhu2763 16 дней назад

    22 G MOGE wale ilaake vich koee v combine SMS wali nahi sab Handaya made ne SMS kise v combine te nahi hai so ithe fer SMS wali machine to kive Vadiye

  • @inderpreetsingh6145
    @inderpreetsingh6145 15 дней назад

    ਲੋੜ ਹੀ ਨੀ ਜਮੀਨ ਤਿਆਰ ਕਰਕੇ ਸਿੰਪਲ ਡਰਿੱਲ ਵਾਲੀ ਬਿਜਾਈ ਇੱਕ ਨੰਬਰ ਆ ਕੋਈ ਵੱਡਾ ਟਰੈਕਟਰ ਦੀ ਲੋੜ ਨੀ ਕੋਈ ਟਰੈਕਟਰ ਅੱਗੇ ਥੈਲਾ ਰੱਖਣ ਦੀ ਲੋੜ ਨੀ ਨਾ ਸੁਪਰ ਸੀਡਰ ਦੀ ਲੋੜ ਆ

  • @sandeepvloh3749
    @sandeepvloh3749 15 дней назад

    Bie ji 10 Acer to 90 Acer and Avove
    Wala Kissan subsidies and motors
    Bills and jameen thekke te de ke sare pase to Labh lae Rahe Hann
    Jameen thekke j form lae rahe hun
    Mann Shaib and Modi Shaib ji Bey
    Jameen walle Kissan Bare socho
    Kissan Unions ta aap Bigg Kissan
    Bare he sochde han Fund Jo Big Kissan pay kardae Hun Jo Kissan
    20 Acer wale hun ona to passe de
    Bank bhraey hun

  • @Pendupariwar
    @Pendupariwar 16 дней назад

    ਸਤਿ ਸ੍ਰੀ ਅਕਾਲ ਵੀਰ🙏

  • @harshgill.750
    @harshgill.750 16 дней назад

    Sirraa gaalbaat veer

  • @satveersinghkang2905
    @satveersinghkang2905 16 дней назад

    Veerji U.P ch bailer+ tractor 80% subcity ya. Bot Jada gand pa gaya implement da hun.

  • @mgjassar6
    @mgjassar6 16 дней назад

    Right vr ji shota kisan nu ta sabcity v ni milde 😢😢😢😢😢😢😢

  • @gobindmodelmaker7188
    @gobindmodelmaker7188 16 дней назад

    Yrr gll te eh aa trctor di subsity apply kithe hou site ta hundi hi nhi subsity tractor di kite v

    • @gobindmodelmaker7188
      @gobindmodelmaker7188 16 дней назад

      Baki hun sade ta super seeder tw nva siyapa kri baithe aa na ta 7 foota na 8 fppta kehnde bss ai khi jande aa hp 60hp tp tahlle na hove eh ki gll jido 8 foote nu 55 hp ya 60 chlauna ya 7 nu ta chalune hi ha phr 60 to ki krna
      Baki ik kie loka nu khi jande aa tusi subsity leli
      Jis bande ne subsity lvi hove oh ta apply hi kr skda 5 saal
      Pta ni ki kr rhe a

  • @SimarBatth-h7t
    @SimarBatth-h7t 16 дней назад

    Good bro

  • @ParmpalSidhu-s6z
    @ParmpalSidhu-s6z 16 дней назад

    Bai sirra la ta😂😂

  • @bittusingh9674
    @bittusingh9674 16 дней назад +1

    ❤❤❤❤

  • @gurlagansingh
    @gurlagansingh 16 дней назад

    Good jio

  • @ravindersinghsidhu7117
    @ravindersinghsidhu7117 16 дней назад

    Shi gll a Bai super seeder 150000 k da e a

  • @jassdullat1853
    @jassdullat1853 16 дней назад +1

    Gal sachi khnda y

  • @youngfarmers1497
    @youngfarmers1497 16 дней назад

    Agriculture subsidies in india are influenced by political and economic and are major cause of corruption
    The total allocation of funds for agri subsidy are 75% distributed among political and industrial sectors

  • @pannuhome722
    @pannuhome722 16 дней назад

    👍

  • @ਤੇਰੇਚਰਨਾਂਦੀਧੂੜ

    Income di return bhari hove tex v bhrea hove bhot raula a bhrawa awe na sunai ja

    • @Dinfotainmentlive
      @Dinfotainmentlive 16 дней назад +1

      ਕੀ ਭੌਂਕੀ ਜਾਨੈਂ? ਆਪਣਾ ਈ ਧੂੜ ਚ ਟੱਟੂ

    • @ਤੇਰੇਚਰਨਾਂਦੀਧੂੜ
      @ਤੇਰੇਚਰਨਾਂਦੀਧੂੜ 16 дней назад

      @@Dinfotainmentlive bhrawa ਭੌਂਕ da hoe ga tu
      Sadi sade rishtedara da apna show room a faridkot district di gll krda a muktsar lyi hor rule a alag alag aw sare district da
      Return bhri hou gi jisne pichle 2 sasl di ohnu e mili aw 30 lakh ale group di ਸਬਸਿਡੀ te thoda. K jeeb nu control ch rkh
      E boli da hunda.

    • @Dinfotainmentlive
      @Dinfotainmentlive 16 дней назад

      @@ਤੇਰੇਚਰਨਾਂਦੀਧੂੜ ਜਾ ਕਿਸੇ ਪਾਗਲ ਖਾਨੇ ਬੁੰਡ ਦੇ ਕੇ ਆ

    • @Dinfotainmentlive
      @Dinfotainmentlive 16 дней назад

      @@ਤੇਰੇਚਰਨਾਂਦੀਧੂੜ ਗੱਲ ਮੈਂ ਕੀ ਕਰ ਰਿਹੈਂ ਭੌਂਕ ਤੂੰ ਕੀ ਰਿਹੈਂ‌,ਕੋਈ ਸਿਰ ਪੈਰ ਹੈ? Itr 15 ਲੱਖ ਦੀ ਦੀ ਲੱਗਦੀ ਆ ,oh criteria aaa ਡੰਗਰ

    • @Dinfotainmentlive
      @Dinfotainmentlive 16 дней назад

      Oh file apply ਹੋਣ‌ ਤੋਂ ਪਹਿਲਾਂ ਲੱਗਦੈ, ਤਾਂ apply ਹੁੰਦੀ ਆ

  • @jasssekhon9988
    @jasssekhon9988 16 дней назад

    Waddiyan bai nawe sunda dia

  • @meetsidhu6095
    @meetsidhu6095 16 дней назад +6

    ਆਪਾ ਲਈ ਆ 30 ਲੱਖ ਆਲੀ ਸਬਸਿਡੀ

    • @meetsidhu6095
      @meetsidhu6095 16 дней назад +1

      Holland ਪਾਸ ਸੀ ਪਹਿਲਾਂ ਤੋਂ johndeere ਦਾ ਰੌਲਾ ਸੀ ਹੁਣ ਹੋਏ ਆ ਪਾਸ

    • @meetsidhu6095
      @meetsidhu6095 16 дней назад +1

      30 ਲੱਖ ਆਲੀ ਚ ਬੇਲਰ ਆਲਿਆ ਨੂੰ ਪਹਿਲ ਆ ਬਾਕੀ ਜਿੱਥੇ ਸਬਸਿਡੀ ਆਲੇ ਸੰਦ ਘੱਟ ਨੇ ਓਥੇ ਜਿਆਦਾ ਸੰਦ ਕੱਢੇ ਆ

    • @meetsidhu6095
      @meetsidhu6095 16 дней назад

      @@Pbx1_855 24 ਲੱਖ ਕੱਟ ਕੇ ਬਾਕੀ ਦੀ ਬਣੂ

    • @Pbx1_855
      @Pbx1_855 16 дней назад +1

      @@meetsidhu6095 hun y 27 lahk de hisab nl bnai a ??

    • @meetsidhu6095
      @meetsidhu6095 16 дней назад

      @@Pbx1_855 loan 28 ਲੱਖ ਦਾ ਹੋਇਆ ਕਿਸ਼ਤ ਬਾਰੇ ਕੁਸ਼ਨੀ ਕਿਹਾ ਬੈਂਕ ਨੇ ਪੂਰਾ ਓਨਾ ਨੂੰ ਵੀ ਨੀ ਪਤਾ

  • @pardeepaulakh2204
    @pardeepaulakh2204 16 дней назад

    5 saal nhi sale kar sakda

  • @lakhvirsingh9183
    @lakhvirsingh9183 16 дней назад

    👍👍👍👍

  • @gurpreetsinghgopi2175
    @gurpreetsinghgopi2175 16 дней назад

    Kado sap new

  • @NewBambayFarm435
    @NewBambayFarm435 16 дней назад

    Bakul shi

  • @bogasidhutalwandi576
    @bogasidhutalwandi576 16 дней назад

    ❤❤❤❤❤❤❤❤❤❤❤

  • @Travel_withme321
    @Travel_withme321 16 дней назад

    Subsidies naloo sarkar sida tax free kre tractor

  • @kanwarjitsingh4831
    @kanwarjitsingh4831 15 дней назад

    Sianian galan

  • @RVC08
    @RVC08 15 дней назад

    ਇਹ ਗੱਲ ਤਾਂ ਪੱਕੀ ਬਣਦੀ ਤਾਂ ਤੇਰੀ ਹੈ ਨਹੀਂ😂😂
    ਦੱਬੀਂ ਚੱਲ ਕੰਮ ਬਣੇ ਨਾ ਬਣੇ ਬਾਈ

  • @NsjattAmritsar
    @NsjattAmritsar 16 дней назад

    Veere m ta he nai liya ehi soch k

  • @Avneetsingh0300
    @Avneetsingh0300 16 дней назад +1

    Haha agya vadda Gyanchand enu e pta sara 😆

    • @Dinfotainmentlive
      @Dinfotainmentlive 16 дней назад +1

      ਫੁੱਦੀ ਭੰਨ ਵੀ ਆਂ? ਦੱਸ ਦਿਓ

    • @Avneetsingh0300
      @Avneetsingh0300 16 дней назад

      @@Dinfotainmentlive waaj ta nikal di nhi chal tmpu

    • @Dinfotainmentlive
      @Dinfotainmentlive 16 дней назад

      @@Avneetsingh0300 ਲੰਨ ਦੀ ਆਰ ਪਾਰ ਨਿਕਲੂ,ਘਰੇ ਸਲਾਹ ਤੂੰ ਫੇਰ ਨੀ ਕਰਕੇ ਦੱਸੀ

    • @Avneetsingh0300
      @Avneetsingh0300 13 дней назад

      @@Dinfotainmentlive chal leer..,., fr comment delete krk pona jado gall nhi ondi khasi

  • @NewBambayFarm435
    @NewBambayFarm435 16 дней назад

    Rite

  • @RanaRai-w3l
    @RanaRai-w3l 16 дней назад

    ❤❤❤❤from the italy

  • @gurjeetsinghgill0167
    @gurjeetsinghgill0167 15 дней назад

    Tudi da rate khtm krta tuhadi parali ghadda ne ,koi fyada nhi 🔥lao

  • @jagdev3219
    @jagdev3219 16 дней назад

    😂😂😂👌👌