ਪੰਜਾਬੀ ਬੋਲੀ ਦੇ ਸਮਾਨਾਰਥਕ ਸ਼ਬਦ I Punjabi Samanarthak Shabad I Synonyms in Punjabi Language
HTML-код
- Опубликовано: 8 фев 2025
- Sat Sri Akal
In today's video, Let's discuss Punjabi grammar's Samanarthak Shabads. These are called synonyms in English and prayayvachi shabad in Hindi. They are completely different words with same/similar meaning and they play an important role in improving one's vocabulary. I hope you like video. Don't forget to like, subscribe and share.
If you are looking to know more about virodhi shabad (antonyms), watch my last video here • ਵਿਰੋਧੀ ਸ਼ਬਦ ਅਤੇ ਇਹਨਾਂ ...
ਸਤਿ ਸ੍ਰੀ ਅਕਾਲ
ਅੱਜ ਜਾਣਾਂਗੇ ਸਮਾਨਾਰਥਕ ਸ਼ਬਦਾਂ ਨੂੰ, ਪੰਜਾਬੀ ਬੋਲੀ ਦੇ ਉਹ ਸ਼ਬਦ ਜਿਨ੍ਹਾਂ ਦਾ ਅਰਥ ਸਮਾਨ ਹੁੰਦਾ ਹੈ I ਇਹ ਸ਼ਬਦ ਪੰਜਾਬੀ ਵਿੱਚ ਵੱਖਰੀਆਂ ਬੋਲੀਆਂ ਤੋਂ ਤਤਸਮ, ਤਦਭਵ ਜਾਂ ਵਿਦੇਸ਼ੀ ਰੂਪ ਵਿੱਚ ਆਏ ਹਨ I ਜੇ ਤੁਸੀਂ ਆਪਣੀ ਬੋਲਣ ਸ਼ੈਲੀ ਨੂੰ ਜਾਂ ਸ਼ਬਦ ਭੰਡਾਰ ਨੂੰ ਹੋਰ ਅਮੀਰ ਕਰਨਾ ਚਾਹੁੰਦੇ ਹੋਂ, ਤਾਂ ਇਹ ਸ਼ਬਦ ਤੁਹਾਡੀ ਮਦਦ ਕਰ ਸਕਦੇ ਹਨ I ਪਿਛਲੀ ਵੀਡੀਓ ਵਿੱਚ ਆਪਾਂ ਵਿਰੋਧੀ ਸ਼ਬਦਾਂ ਨੂੰ ਸਮਝਿਆ ਜਿਹੜੇ ਕਿ ਅਰਥ ਵਿੱਚ ਵਿਰੋਧਤਾ ਪ੍ਰਗਟਾਉਂਦੇ ਹਨ, ਜੇ ਤੁਸੀਂ ਪੰਜਾਬੀ ਵਿਆਕਰਣ ਦੇ ਵਿਰੋਧੀ ਸ਼ਬਦਾਂ ਨੂੰ ਸਮਝਣ ਦੇ ਚਾਹਵਾਨ ਹੋਂ, ਤਾਂ ਇਸ ਲਿੰਕ ਨੂੰ ਕਲਿੱਕ ਕਰਕੇ ਵੀਡੀਓ ਵੇਖ ਸਕਦੇ ਹੋਂ • ਵਿਰੋਧੀ ਸ਼ਬਦ ਅਤੇ ਇਹਨਾਂ ...
ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ I
Share this video:
• ਪੰਜਾਬੀ ਬੋਲੀ ਦੇ ਸਮਾਨਾਰਥ...
ਤੁਸੀਂ ਮੇਰੇ ਦੂਜੇ ਯੂਟਿਊਬ ਚੈਨਲਾਂ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I
@teeyantrinjhan
@punjabibeautyonduty
ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
/ @punjabibeautyonduty
ਮੇਰੀਆਂ ਪੰਜਾਬੀ ਵਿਆਕਰਣ (Punjabi Grammar) ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ ਪੰਜਾਬੀ ਸਿੱਖੀਏ
ਮੇਰੀਆਂ English Grammar ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ English ਸਿੱਖੀਏ
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ/ You can connect with me on Facebook:
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
teeyantri...
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / My instagram Page:
/ punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ / You can add me on snapchat as:
"Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
teeyantrinjhan...
ਮੇਰਾ ਅੰਗਰੇਜ਼ੀ ਦਾ blog ਹੈ jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ
#samanarthakshabad #synonymsinpunjabi #onlinepunjabilearning
🙏🙏🙏🙏🙏🙏
😊😊😊
Thank you
Most welcome 😊
Very nice efforts thank you puter ji.
ਉੱਤਰ ਦਾ ਸਮਾਨਾਰਥਕ ਸ਼ਬਦ
ਜਵਾਬ, ਹੱਲ 👍🏼
😊😊😊😊
😊
ਧੰਨਵਾਦ ਜੀ ਇਟ੍ਸ ਮੋਸ੍ਟ ਇਮਪੋਰਤੰਤ
yes it is 😊
Flower da ki aa samanarth shab
ਮੈਡਮ ਸਾਨੂੰ ਉੱਤਰ ਸ਼ਬਦ ਦੇ ਸਮਾਨਾਰਥਕ ਸ਼ਬਦ ਦੱਸ ਦਿਓ ਬਹੁਤ ਮੇਹਰਬਾਨੀ ਹੋਵੇਗੀ
ਉੱਤਰ - ਜਵਾਬ , ਹੱਲ੍ਹ
ਪਾਣੀ ਸੀਸ ਆਖਣਾ ਸਿਆਣੇ ਬਾਂਕਾ ਰਕਾਨ
Man hunr da samaan arthik shabd
ਕਾਰੀਗਰੀ, ਕਲਾ, ਫ਼ਨ
Udak shabd da dso samanartik
Thanks for my help
Happy to help 😊
Nice
Thanks
I'm not from Punjab but apki video dekhne sé meri Punjabi achi ho gai or Punjab k exam m Muje achi help ho gai h so thanks big thanks
bahut bahut dhanwad 🙏🏼🙏🏼🙏🏼
@@mastarniji shabad jod te v koi video das do mam tuc mnu please
ਮੇਰੇ ਕੋਲ ਇੱਕ ਵੀਡੀਓ ਤਾਂ ਨਹੀਂ, ਪਰ ਤੁਸੀਂ ਕਾਫ਼ੀ ਵੀਡਿਓਜ਼ ਰਾਹੀਂ ਇਹ ਸਮਝ ਸਕਦੇ ਹੋਂ ruclips.net/p/PL0WjbdHygA1HoKDT9aM7kz80xQZT7oWxD
Ok mam but m ik gl puchni c thode to ki tuc online class v lende o kya Punjabi di ya fir only vídeo hi bnaude o
Hello mam pls earth parivartan and dishva bare daso pls
shayad eh videos tuhade kamm dian ho sakdian ne ruclips.net/video/iL2FVig2iLs/видео.html ruclips.net/video/VY1QFmF3GQ4/видео.html ruclips.net/video/gjPI9dRdLtY/видео.html
Very useful for us Thanks 🙏🙏
Welcome 😊
Very useful for pp exam 👍
😊😊😊😊
ਖੜੂਸ ਦਾ ਮਤਲਬ ਦੱਸਿਓ ਜੀ
ਪੰਜਾਬੀ ਦਾ ਸ਼ਬਦ ਨਹੀਂ ਹੈ, ਮੁੰਬਈ ਦੀ ਅਪਭਾਸ਼ਾ ਹੈ, ਇਹਦਾ ਮਤਲਬ ਗੁੱਸੇ ਵਾਲਾ ਜਾਂ ਅੜਬ ਹੁੰਦਾ ਹੈ
ਨਤੀਜਾ, ਵਾਰਸ਼ਿਕ, ਮੁਲਾਜ਼ਮ,ਧਿਆਨ ਦੇ ਤਿੰਨ ਤਿੰਨ ਸਮਾਨ ਅਰਥ ਦਸੋ ਜੀ ਮਿਹਰਬਾਨੀ
Hathi ka samanarthik ki ha ji
ਹਸਤੀ, ਗਜ, ਗਜਰਾਜ
Mam Repetition Rkho Jdo..vi tuc video bnade purane Words revise krvadeya kro taki...words yaad ho jaan
hanji koshish karangi aglian videos vich.🙏🏼
ਰੱਜ ਦਾ ਸਮਾਨਾਰਥਕ ਸ਼ਬਦ ਕੀ ਹੋਵੇਗਾ
ਤ੍ਰਿਪਤੀ, ਨਿਸ਼ਾ 👍🏼
@@mastarniji Thanks G
Please zaldi das diyo
dassna ki hai par?
Mam please taks da Saman arth dso...sath. virodh.milvartn.sehyogg dso ki aa g
ਪਾੜਾ , ਸਮੂਹ , ੲੀਰਖਾ ,ਦਾ ਸਮਾਨਾਰਥਕ ਸ਼ਬਦ ਲਿਖੋ
Paunde, vel, nwab, goddi, laya inke btado
Much better than other videos & u have mentioned different words. Rest ( mostly ) have used same words from similar book. Good efforts mam. U r doing great. Hope ur channel rise.
So nice of you to say this. I am glad you liked the video 😊😊😊😊
Very very bad
any particular reason to commnet so ?
ਸੰਜੋਅ, ਖੁਸ਼ਕ, ਅਪਰਾਧ,ਸੋਭਦੇ,ਹੰਗਾਰਾ,ਤ੍ਰਭਕ, ਦੇ ਸਮਾਨਾਰਥਕ ਸ਼ਬਦ
You are right bro
ਮੈਡਮ ਜੀ ਧਗੜਾ ਸਬਦ ਦਾ ਕੀ ਅਰਥ ਹੈ
ਤਗੜਾ ਦਾ ਅਰਥ ਮਜ਼ਬੂਤ strong ਸ਼ਕਤੀਸ਼ਾਲੀ
@@rupinderjitkaur1242 ਮੈਡਮ ਜੀ ਇਹ ਤਕੜਾ ਦਾ ਅਰਥ ਹੈ ਪਰ ਜੋ ਧਗੜਾ ਸਬਦ ਪੰਜਾਬੀ ਵਿੱਚ ਕਿਸੇ ਨੂੰ ਗਾਲ੍ਹ ਕੱਢਣੀ ਉਸ ਦਾ ਅਰਥ ਹੈ ਖਸਮ ਜਿਵੇਂ ਕੋਈ ਕਿਸੇ ਨਾਲ ਲੜਦਾ ਹੋਇਆ ਕਹਿੰਦਾ ਹੈ ਆਹ ਤੇਰਾ ਧਗੜਾ ਖੜਾ ਕਰ ਲਉ ਜਿਹੜਾ ਕੁਝ ਕਰਨਾ
@@surinderpalkaur8943 🙏ਜੀ ਮੈ ਸਮਝਿਆ ਸ਼ਾਇਦ ਲਿਖਣ ਚ ਗਲਤੀ ਹੋਈ ਜਿਵੇਂ ਅੱਜ ਕੱਲ ਬੱਚਿਆਂ ਨੂੰ ਪੰਜਾਬੀ ਘੱਟ ਆਉਂਦੀ ਹੈ ਵਧੀਆ ਗੱਲ ਹੈ ਤੁਸੀ ਦੱਸਿਆ ਇਸ ਨਾਲ ਮੇਰੀ ਵੀ ਜਾਣਕਾਰੀ ਚ ਵਾਧਾ ਹੋਇਆ ਮੈ ਪੰਜਾਬੀ ਲੈਕਚਰਾਰ ਹਾਂ ਮੇਰੀ ਵੀ ਸ਼ਬਦਾਵਲੀ ਚ ਵਾਧਾ ਹੋਇਆ ਮੈ ਇਹ ਸ਼ਬਦ ਕਦੀ ਸੁਣਿਆ ਨਹੀ ਧੰਨਵਾਦ ਤੁਹਾਡਾ ਕਲੀਅਰ ਕਰਕੇ ਦੱਸਣ ਤੇ
very useful
Thanks
Glad it was helpful!
Sasta sabad da smanath ki h
Sat Sri Akaal ji, mein ek tuahde kolo suggestiom leni si, meinu Punjabi de rhyming words vich aukha lagda hein te net te vi zyada kuch hein nhi, tusi plz kuch suggest ya koi video bna ke paa sakde ho
sat sri akal ji, rhyming words aukhe nahin hunde but ki tusi koi kavita jan song likh rahe hon? i'll try k main video chheti hi paavan. 🙏🏼
@@mastarniji hnji, waheguru ji di kirpa nal gaane likhda va te meinu kaafi problem aundi hein, so plz ho sakey jaldi koi video upload karna ji🙏🙏
sure, but tuhadi instant madad eh video vi kar sakdi hai ruclips.net/video/-BXDnLoodUo/видео.html
@@mastarniji hnji mam, mein ਅਗੇਤਰ / ਪਿਛੇਤਰ kitte ne but may be oh alag concept pae janda hein, Kyo ki rhyme ch jive ਕਰਦਾ, ਮਰਦਾ, ਪਰਦਾ... Es type kyi word ne jihna ch aukha hunda hein, agr tuahdi koi instagram account hein ta plz share karna te es baare koi book hove ta plz dsna ji🙏🙏
hanji oh mainu smjh aa gayi. koi gal nahin main video zarur banavangi. in case tuhanu kise rhyming word di problem lagg rahi hove tan tusi mere instagram @Punjabibeautyonduty te comment kar sakde hon . 🙏🏼
'ਥਲ' ਸ਼ਬਦ ਦਾ ਕੀ ਅਰਥ ਹੈ?
ਜ਼ਮੀਨ (land in English)
@@mastarniji ਧਰਤੀ ਜ਼ਮੀਨ
Aunty please jaldi bolaya Karo please
bete aunty buddhe ho rahe ne, ajjkal aini hi speed hai, tusi playback speed vadha leya karo. 👍🏼
Non sense aaaa gye aa
Words r not clear
please check them as images on my telegram t.me/punjabilearningchat @onlinepunjabilearning
ਸਤਿ ਸ਼੍ਰੀ ਅਕਾਲ! ਮੈਂਡਮ ਜੀ
¡HOLA! ¿CÓMO ESTÁ SEÑORA?
ਸਤਿ ਸ੍ਰੀ ਅਕਾਲ ਵੀਰਜੀ Soy bueno y tu