Sant Baba Darshan Singh Ji visiting Sachkhand Sri Harmandir Sahib (The Golden Temple)

Поделиться
HTML-код
  • Опубликовано: 13 янв 2025

Комментарии • 34

  • @khalsa.tejbirr5223
    @khalsa.tejbirr5223 4 года назад +8

    ਹਰਿਮੰਦਰ ਸਾਹਿਬ ਨੂੰ ਅਾਪਣਾ ਹਿਰਦਾ ਮੰਨਣ ਵਾਲੇ ਤੇ ਗੁਰੂ ਸਾਹਿਬ ਦੇ ੲਿੱਕ ੲਿੱਕ ਵਚਨ ਨੂੰ ਅਾਪਣੇ ਜੀਵਨ ਚ ਸਤਿ ਕਰਕੇ ਜਾਨਣ ਵਾਲੇ,ਕਮਾੳੁਣ ਵਾਲੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀਅਾਂ ਦੇ ਪਰਮ ਪਿਅਾਰੇ ਸੰਤ ਸਿਪਾਹੀ ਸੰਤ ਖਾਲਸਾ ਜੀ ਢੱਕੀ ਸਾਹਿਬ ਵਾਲੇ🙏🏻🙏🏻 ਗੁਰੂ ਮਹਾਰਾਜ ਖਾਲਸਾ ਜੀ ਨੂੰ ਚੜਦੀਅਾਂਕਲਾ ਬਖਸ਼ਣ

  • @kamalinderkaurjhajj9800
    @kamalinderkaurjhajj9800 4 года назад +1

    ਧੰਨ ਸਾਹਿਬ ਧੰਨ ਸਾਹਿਬ ਦੀ ਬਾਣੀ, ਜਿਹੜੀ ਆਪਣੇ ਆਪ ਵਿੱਚ ਹੀ ਸਾਧੂਆਂ ਸੰਤਾਂ ਦੀ ਉਸਤਤ ਕਰ ਕੜ ਸੰਸਾਰੀਆਂ ਨੂੰ ਬਾਣੀ ਦੇ ਬਾਣੀ ਦੇ ਹੀ ਰੂਪ ਵਿੱਚ ਸੰਪੂਰਨ ਅਰਥ ਬੋਧ ਕਰ ਸਮਝਾ ਰਹੀ ਹੈ।

  • @kamalinderkaurjhajj9800
    @kamalinderkaurjhajj9800 4 года назад +1

    ਧੰਨ ਗੁਰੂ ਰਾਮਦਾਸ ਸਾਹਿਬ ਜੀਉ ਮਹਾਰਾਜ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਪਰਮੇਸ਼ਰ ਦੇ ਪਰਮ ਪਿਆਰੇ ਸੰਤ ਜੀਆਂ ਨੂੰ ਬੈਠਿਆਂ ਦੇਖ ਧੁਰ ਅੰਦਰ ਨੂੰ ਕਿੰਨਾ ਸਕੂਨ ਅਤੇ ਖੁਸ਼ੀ ਹੋ ਰਹੀ ਹੈ, ਕਿਵੇਂ ਬਿਆਨ ਕਰੀਏ। 🙏🙏🙏🙏

  • @rajghuman3837
    @rajghuman3837 4 года назад +2

    Satnam Sri Vaheguru Sahib Ji 🌹🌹🌹🌹🌹

  • @gurtejsinghkhalsa6428
    @gurtejsinghkhalsa6428 4 года назад +1

    ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ।
    ਧੰਨ ਗੁਰੂ ਧੰਨ ਗੁਰੂ ਪਿਅਾਰੇ।

  • @pardeepkhattra1563
    @pardeepkhattra1563 4 года назад

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ 🙏🙏🙏🙇🙇🙇🌺🌺🥀🌹🌹

  • @jaskaransingh0304
    @jaskaransingh0304 4 года назад +1

    Waheguru Dhan Dhan Guru Ram Das Jio Maharaj Dhan Guru Ke Pyarre Sant Darshan Singh Ji

  • @davindersinghvirk3926
    @davindersinghvirk3926 4 года назад +1

    ਗੁਰੂ ਦੇ ਸਿੱਖਾ ਦਾ ਹਿਰਦਾ ਹੈ ਹਰਮਿੰਦਰ ਸਾਹਿਬ ਜੀ

  • @ਸੁੱਖਸਹਿਜਪ੍ਰੀਤਸਿੰਘ

    Waheguru ji dhan Guru Ramdaas jio maharaj

  • @kamalinderkaurjhajj9800
    @kamalinderkaurjhajj9800 4 года назад +1

    ਹਰਿ ਦੇ ਮੰਦਿਰ ਅੰਦਰ ਹਰੀ ਦੇ ਪਿਆਰੇ ਬੈਠੇ ਹਨ, ਅਸੀਂ ਦਰਸ਼ਨ ਕਰ ਰਹੇ ਹਾਂ। ਸਾਹਿਬ ਦੀਆਂ ਡਾਢੀਆਂ ਖੁਸ਼ੀਆਂ ਝੋਲੀ ਪੈ ਰਹੀਆਂ ਪਰਤੀਤ ਹੋ ਰਹੀਆਂ ਹਨ।

  • @davindersinghvirk3926
    @davindersinghvirk3926 4 года назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ

  • @gurcharansingh9570
    @gurcharansingh9570 3 года назад +1

    Waheguru ji 🙏💗💗💗💗🌸🌸🌴🌴🌴🎋🎋🌱🌱💞💞💓💥💖💖🙏💐💐🌹🌹⚘⚘🌾🌾🌾🌱🌱🌸🌸🌸🌾🌾🌾🌴🌴🪴🪴🤗🤗🤗🤗

  • @davindersinghvirk3926
    @davindersinghvirk3926 4 года назад +1

    ਧੰਨ ਗੁਰੂ ਦੇ ਪਿਆਰੇ ,ਸੰਤ ਖਾਲਸਾ ਜੀ ।

  • @harindersingharaich3325
    @harindersingharaich3325 4 года назад +2

    🙏🏻🙏🏻🙏🏻🥀🥀🥀

  • @davindersinghvirk3926
    @davindersinghvirk3926 4 года назад +1

    ਮੇਰੇ ਲਾਲਨ ਕੀ ਸੋਭਾ ।।

  • @rupindersinghkhalsa2320
    @rupindersinghkhalsa2320 4 года назад +2

    DHAN DHAN SRI GURU RAMDASS JI

  • @harminderrehal2929
    @harminderrehal2929 4 года назад +2

    Wahaguru ji 🙏🙏

  • @inderjeetgrewal3404
    @inderjeetgrewal3404 4 года назад +2

    Dhan Dhan sahib sri guru ramdas Maharaj ji 🙏🙏

  • @kamaldeepkaur9750
    @kamaldeepkaur9750 4 года назад +1

    ਵਾਹਿਗੁਰੂ ਜੀ

  • @rupindersinghkhalsa2320
    @rupindersinghkhalsa2320 4 года назад +3

    DHAN DHAN SANT BABA DARSHAN SINGH JI

  • @JaswinderSingh-gu3dv
    @JaswinderSingh-gu3dv 4 года назад +2

    Wahe guru ji

  • @JaswantSingh-fv1ex
    @JaswantSingh-fv1ex 3 года назад +1

    Satnam Shri waheguru ji

  • @simsingh366
    @simsingh366 4 года назад +2

    Waheguru ji

  • @sarpreetsinghgrewal7019
    @sarpreetsinghgrewal7019 4 года назад +1

    🙏🚩🔥🚩🙏

  • @satnamsinghsingh6947
    @satnamsinghsingh6947 4 года назад

    Wahaguru ji

  • @jagjeetkaur9937
    @jagjeetkaur9937 4 года назад +1

    Waheguru ji🙏🙏

  • @manjitgurm6943
    @manjitgurm6943 4 года назад +2

    Wahrguru ji

  • @PardeepSingh-zz4sf
    @PardeepSingh-zz4sf 2 года назад

    ਵਾਹਿਗੁਰੂ ਜੀ

  • @harindersingharaich3325
    @harindersingharaich3325 4 года назад +1

    Waheguru ji

  • @gurcharansingh9570
    @gurcharansingh9570 3 года назад +1

    Waheguru ji 🙏

  • @satwindersingh7463
    @satwindersingh7463 4 года назад +1

    Waheguru ji

  • @manidhiman918
    @manidhiman918 4 года назад

    Waheguru ji

  • @amandeepkaurmangat5442
    @amandeepkaurmangat5442 3 года назад +1

    WAHEGURU G 🙏🙏🙏

  • @cheemwheguruacheema3295
    @cheemwheguruacheema3295 3 года назад +1

    Waheguru g