CM Charanjit Channi Bhangra Dance on Ranjit Bawa Live Songs - Sidhu Moose Wala - Master Saleem

Поделиться
HTML-код
  • Опубликовано: 12 дек 2024

Комментарии • 1,2 тыс.

  • @cinepunjabi
    @cinepunjabi  3 года назад +31

    ਇੰਟਰਵਿਊ ਦੌਰਾਨ ਬੱਬੂ ਮਾਨ ਨੇ ਦੱਸਿਆ ਕਿਵੇਂ FAKE VIEW ਰਾਹੀਂ ਆਉਂਦੇ ਨੇ ਗੀਤ TRENDING ‘ਚ
    ਹਵਾਏ ਫਿਲਮ ਕਿਉਂ ਹੈ ਅੱਜ ਤੱਕ ਡੱਬੇ ਵਿਚ ਬੰਦ, ਸੁਣੋ ਸਾਰਾ ਸੱਚ
    ruclips.net/video/SCIsK9DRix8/видео.html

    • @gagansingh6674
      @gagansingh6674 3 года назад +2

      Lok chaye kuch v boln chani saab cm nu sada tan cm saab ne 70 hzr bill maff krta i support chani saab

    • @sababatthz552
      @sababatthz552 3 года назад

      @@gagansingh6674 ਥਿ

    • @gagandeepsinghgill3525
      @gagandeepsinghgill3525 3 года назад

      @@gagansingh6674 ਸੱਜੇ ਹੱਥ ਨਾਲ ਬਿੱਲ ਮੁਆਫ ਕਰਕੇ ਖੱਬੇ ਹੱਥ ਨਾਲ ਪੈਸੇ ਵਾਪਿਸ ਲੈ ਲੈਣੇ ਸਰਕਾਰ ਨੇ ਵੋਟਾਂ ਤੋਂ ਬਾਅਦ। ਵੀਰ ਸਰਕਾਰ ਕਦੇ ਵੀ ਆਪਣਾ ਪੈਸਾ ਨਹੀਂ ਛੱਡਦੀ ਹੁੰਦੀ। ਆਨੇ ਬਹਾਨੇ ਸਰਕਾਰ ਨੇ ਸਾਰੇ ਪੈਸੇ ਵਾਪਿਸ ਲੈ ਲੈਣੇ ਜੀ।

  • @hsingh8411
    @hsingh8411 3 года назад +298

    ਕੱਲੵ "ਜੂਝਦਾ ਪੰਜਾਬ" ਸੀ... ਅੱਜ ਛੇਤੀ "ਨੱਚਦਾ ਪੰਜਾਬ" ਵੀ ਹੋ ਗਿਆ...🤔🤔🤔
    ਕਿਤੇ ਕੱਲੵ ਨੂੰ "ਸਭ ਭੁੱਲ ਗਿਆ ਪੰਜਾਬ" ਨਾ ਹੋ ਜਾਵੇ...

  • @fatehbirsekhon5804
    @fatehbirsekhon5804 3 года назад +83

    Master Saleem dupty CM Di feeling layi janda 😂😂😂😂😂😂

  • @ghangchu1610
    @ghangchu1610 2 года назад +13

    Very simple person Punjab CM Charanjit Singh Channi ji, 👍🏼
    Great knowledgeable, equality, ground level CM 👍
    Waheh Guru ji ka Kalsa waheh Guru ji ka Phateh 🙏🏾

  • @KAURA_unstoppable
    @KAURA_unstoppable 3 года назад +82

    ਬਾਵਾ ਦੋਗਲਾ ਭਾਵੇਂ ਜਰ ਤੈਨੂੰ ਇਹਨਾ ਪੈਸੇ ਦਿੱਤੇ ਹੁਣ ਫਿਲਮਾ ਚ ਤਾਂ ਬਹੁਤ ਜਾਮੀਰ ਦੀਆਂ ਗੱਲਾਂ ਕਰਦਾ ਹੁਣ ਵੇਚਤਾ ਪੈਸੇ ਪਿੱਛੇ
    ਪੰਜਾਬ ਦੇ ਲੋਕੋ ਜਾਗਦੇ ਰਹੋ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
    ਕਿਸਾਨ ਆਪਣੀ ਪਾਰਟੀ⛳ ਲੈ ਕੇ ਆਉਣ ਜਾ ਕਿਸੇ ਨਵੀਂ ਪਾਰਟੀ ਨੂੰ ਮਾਉਕਾ ਦੇਣ
    ਕਾਂਗਰਸ ਕਾਲੀਆਂ ਨੇ ਬਹੁਤ ਸੇਵਾ ਕਰਲੀ ਪੰਜਾਬ ਦੀ
    ਹੁਣ ਇਹ ਥੱਕ ਚੁੱਕੇ ਨੇ ਪੰਜਾਬ ਦੀ ਸੇਵਾ ਕਰਕੇ
    ਹੁਣ ਇਹਨਾਂ ਨੂੰ rest ,ਦੇ ਦਿੱਤੀ ਜਾਵੇ ਮੈਂ ਕਿਸੇ ਪਾਰਟੀ ਦਾ ਬੰਦਾ ਨਹੀਂ ਕਿਸਾਨ ਮਜ਼ਦੂਰ ਹਾਂ ਜੋ ਸਹੀ ਲੱਗਾ ਕਿਹਾ ਬਾਕੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏

    • @sarbsingh3127
      @sarbsingh3127 3 года назад +2

      Veer Ji o Da karobar a

    • @KAURA_unstoppable
      @KAURA_unstoppable 3 года назад +2

      Veerji karobar ta Hai par ehna nu a v ptta k ajj de nojwaan ehna nu bhout follow krde aaa
      As li ehna nu soch samj k challna chahida

    • @sarbsingh3127
      @sarbsingh3127 3 года назад +1

      Right veer ji

    • @Keanureeves853
      @Keanureeves853 3 года назад +3

      @@KAURA_unstoppable bai ji ehna singer nu bas singer hi manna chahida hai
      Aena diya ankhan , asool bas ganeyan che hunde ne

    • @jasskarandeol580
      @jasskarandeol580 3 года назад

      Right

  • @GodIsOne010
    @GodIsOne010 3 года назад +35

    ਮੇਰਾ ਵਾਹਿਗੁਰੂ ਜੀ ਹੀ ਪੰਜਾਬ ਤੇ ਮੇਹਰ ਕਰੋ ਜੀ
    ਵੀਰੋ ਕਿਰਪਾ ਕਰਕੇ ਆਪਣਾ ਆਪਣਾ ਪਿੰਡ ਹੀ ਸਾਭ ਲਵੋ ਜੀ
    ਪੰਜਾਬ ਆਪਣੇ ਆਪ ਬਦਲਜੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @dilver1948
    @dilver1948 3 года назад +14

    ਕਿੰਨੇ ਸੋਹਣੇ ਗੀਤ ਗਾਏ ਸਾਰੇ ਖੂਬ ਵਿੱਚ ਪਾਤੇ, ਜਾ ਯਾਰ ਤੈਨੂੰ ਵੀ ਐਂਮੇ ਸੁਣੀ ਗੲੇ

  • @KAURA_unstoppable
    @KAURA_unstoppable 3 года назад +20

    ਕੱਲ ਤੱਕ ਆ ਕੰਜ਼ਰ ਕਿਸਾਨਾਂ ਨਾਲ ਖੜ੍ਹੇ ਸੀ
    ਅੱਜ ਆਪਣੀ ਉਕਾਤ ਦਿਖਾ ਗੇ ਬਾਵਾ ਤੇ ਜੋਗਰਾਜ
    ਦੇਖੀਂ ਬੱਬੂ ਮਾਨ ਸਾਬ ਤੂੰ ਨਾ ਬਦਲ ਜੀ ਦੁਨੀਆਂ ਦਾ ਦਿਲ ਟੁੱਟ ਜੂ

  • @jassi.tv6860
    @jassi.tv6860 3 года назад +3

    ਲੋਕ ਕਹਿੰਦੇ ਸਨ ਕਨੇਡਾ ਦਾ ਪ੍ਰਧਾਨ ਮੰਤਰੀ ਲੋਕਾਂ ਵਿੱਚ ਹੀ ਤੁਰਿਆ ਫਿਰਦਾ ਦੇਖਿਆ ਜਾ ਸਕਦਾ ਆਮ ਬੰਦਿਆਂ ਵਾਂਗ ਹੁਣ ਤਾਂ ਚੰਨੀ ਵੀ ਪੰਜਾਬ ਸੀਐਮ ਹੋਕੇ ਲੋਕਾਂ ਵਿੱਚ ਆਮ ਵੇਖਿਆ ਜਾ ਸਕਦਾ ਹੈ

  • @ranjitmalhi1773
    @ranjitmalhi1773 3 года назад +56

    ਰਣਜੀਤ ਬਾਵਾ ਨੇ ਚੰਨੀ ਸਾਹਿਬ ਦੇ ਸਟੇਜ ਚੜਨ ਵੇਲੇ ਬਹੁਤ ਵਧੀਆ ਗੀਤ ਦੀ ਚੋਣ ਕੀਤੀ ਹੈ,,,,,ਗਿੱਦੜਾਂ ਦਾ ਤੁਰਿਆ ਗਰੁੱਪ ਫਿਰਦਾ ਕਹਿੰਦੇ ਸ਼ੇਰ ਮਾਰਨਾ,,,,ਇਹ ਹੁੰਦੀ ਮੌਕੇ ਦੀ ਗਾਇਕੀ 👌👍

    • @kirmalsingh8965
      @kirmalsingh8965 3 года назад +2

      Chnni kda sher hai km ta dekho ass de reliya te hkk mngn wala nu kutti jnde aw

    • @ranjitmalhi1773
      @ranjitmalhi1773 3 года назад +3

      @@kirmalsingh8965 ਭਾਈ ਸਾਹਿਬ ਤਹਾਨੂੰ ਚੰਨੀ ਤੇ ਕੋਈ ਇਤਰਾਜ ਹੈ ਤਾਂ ਆਪਣੇ ਵਿਚਾਰ ਪ੍ਰਗਟ ਕਰਨ ਲਈ ਵੀਡੀਓ ਤੇ ਕੂਮੈਂਟ ਕਰੋਂ,ਜਿਸ ਨੂੰ ਜਾਣਦੇ ਪਹਿਚਾਣਦੇ ਨਾਂ ਹੋਈਏ ਉਹਦੇ ਕੂਮੈਂਟ ਤੇ ਜਵਾਬ ਨਹੀਂ ਦੇਈਦਾ,,ਮੈਂ ਰਣਜੀਤ ਬਾਵੇ ਵੱਲੋਂ ਮੌਕਾ ਸਾਂਭਣ ਦੀ ਗੱਲ ਕੀਤੀ ਹੈ,ਮੈ ਸਿਆਸੀ ਨਹੀਂ।

    • @jsdpunjab
      @jsdpunjab 3 года назад +3

      Channi Sarkar gappi Sarkar murdabad

    • @ranjitmalhi1773
      @ranjitmalhi1773 3 года назад +1

      @@jsdpunjab ਸਾਰੀ ਸਰਕਾਰ ਜਿਵੇਂ ਦੀ ਹੈਂ ਹੋਵੇ,,ਪਰ ਚੰਨੀ ਸਾਹਿਬ ਜਿੰਦਾਬਾਦ

    • @jsdpunjab
      @jsdpunjab 3 года назад +1

      @@ranjitmalhi1773 channi saab dramebaz cm murdabad

  • @ilovemomdad2428
    @ilovemomdad2428 3 года назад +131

    ਯੁੋਗਰਾਜ ਸਾਹਿਬ ਨੱਚਣ ਤੋ ਪਹਿਲਾਂ ਪੰਜਾਬ ਦੀਆਂ ਸੜਕਾਂ ਤੇ ਰੁਲਦੇ ਲੋਕ ਯਾਦ ਨਹੀ ਆਏ ਜਾ ਵੰਡੀਆਂ ਵੱਡੀਆਂ ਗੱਲਾਂ ਨਾ ਕਰੀਏ ਜਿਹੜਾ

    • @varinderdhawan4613
      @varinderdhawan4613 3 года назад +8

      ਕੋਰ ਜੀ ਜੇ ਯੋਗ ਰਾਜ ਜੀ ਨੇ ਕੁਝ ਪਲ ਨੱਚ ਵੀ ਲਿਆ ਤੇ ਕੀ ਉਨਾ ਕੋਈ ਕਰੰਪਸ਼ਨ ਕਰ ਲਈ??
      ਹੱਦ ਹੋਗੀ, ਕੀ ਹੋ ਗਿਆ ਤੁਹਾਡੀਆ ਸੋਚਾ ਨੂੰ

    • @Ramandeep-pu8le
      @Ramandeep-pu8le 3 года назад +4

      Kaur g Punjab vich rule ehna da hi Aona hai...hun tickets singer,actor te dj waleya nu hi Milne hai kyu ki Lok vote b ehna nu hi ponde ne.k

    • @SameerKhan-hz6iq
      @SameerKhan-hz6iq 3 года назад

      Gl sahi ki tus

    • @varinderdhawan4613
      @varinderdhawan4613 3 года назад +1

      @@Ramandeep-pu8le ਬਾਈ ਰਮਨ ਤੁਹਾਡਾ ਬਿਆਨ ਦਰੁਸਤ ਇਹ, ਲੋਕ ਵਿਖਾਵਾ ਜਾਦਾ ਹੋ ਗਿਆ
      ਪਰ

    • @SurinderKaur-ep6zy
      @SurinderKaur-ep6zy 3 года назад +4

      @@varinderdhawan4613 ਕਿਸੇ ਨੂੰ fun ਵੀ ਕਰ ਲੈਣ ਦਿਓ ਕੈਪਟਨ ਨੇ ਤਾਂ ਅਰੂਸਾ ਨਾਲ fun ਕੀਤਾ

  • @KuldeepKaur-zg1mo
    @KuldeepKaur-zg1mo 3 года назад +176

    CM ਜੀ ਜੇ ਭੰਗੜਾ ਖਤਮ ਹੋ ਗਿਆ ਤੇ ਪੰਜਾਬ ਵੱਲ ਦੇਖ ਲਵੋ ਕੇ ਸਾਰੇ ਕੰਮ ਬੰਦ ਕਰ ਦਿੱਤਾ ਸਾਡਾ ਤੇ ਬਿੱਲ ਵੀ ਮਾਫ ਨਹੀਂ ਹੋਇਆ

  • @amrindersingh6573
    @amrindersingh6573 3 года назад +78

    ਬਾਵੇ ਜੂਝਦਾ ਪੰਜਾਬ ਕਿੱਥੇ ਆ???
    ਟਰੈਕਟਰ ਟਰਾਲੀ ਵੀ ਤੈਨੂੰ ਯਾਦ ਹੀ ਹੋਣਾ ??
    ਇਸ ਤਰਾਂ ਤੂੰ ਪੰਜਾਬ ਨੂੰ ਬਦਲੇ ਗਾ?
    ਸਦਕੇ ਤੇਰੀ ਸੋਚ ਦੇ 🙏

    • @Maamrit7593
      @Maamrit7593 3 года назад +3

      ਬਿਲਕੁਲ ਵੀਰਾ ਜੀ ਸਹੀ ਗੱਲ ਆ ਬਾਵੇ ਵਰਗਿਆਂ ਨੇ ਪੰਜਾਬ ਨੂੰ ਕੀ ਬਦਲ ਨਾ ਇਹ ਆਪ cm ਨੂੰ ਜੱਫੀਆਂ ਪਾ ਕੇ ਬਦਲ ਜਾਣ ਬਾਵੇ ਵਰਗੇ ਤੁਹਾਨੂੰ ਕੀ ਲੱਗਦਾ

    • @KAURA_unstoppable
      @KAURA_unstoppable 3 года назад +5

      Shi aa bai ਇਹ ਨੂੰ ਕਹਿੰਦੇ
      ਕੁੱਤੀ ਚੋਰਾਂ ਨਾਲ ਰਲੀ

    • @KAURA_unstoppable
      @KAURA_unstoppable 3 года назад +8

      ਬਾਵਾ ਕੱਲ ਬੱਬੂ ਮਾਨ ਸਾਬ ਨਾਲ ਖੜਾ ਸੀ ਕਿਸਾਨਾ ਨਾਲ ਖੜਾ ਸੀ
      ਅੱਜ ਚੰਨੀ ਤੇ ਮੂਸੇ ਆਲੇ ਦਾ ਫੜ ਲਿਆ ਟੈਂਪੂ ਨੇ
      ਬਾਈ ਹੁਣ ਕਿਸੇ ਦਾ ਕੋਈ ਜਾਕੀਨ ਨੀ

    • @SameerKhan-hz6iq
      @SameerKhan-hz6iq 3 года назад

      Aena da cam hi ae aa kirdaar kinu kehde maan saab pucho

    • @Maamrit7593
      @Maamrit7593 3 года назад

      Love you mere chote veer

  • @devinderjainth4155
    @devinderjainth4155 2 года назад +17

    I am from Haryana . Punjab is lucky to have humbe CM . Hope he do good for Great Punjab .

  • @DeepSingh-sj4sp
    @DeepSingh-sj4sp 3 года назад +1

    ਗਲਤ ਕੀਤਾ ਬਾਵੇ ਨੇ

  • @techguruadcc246
    @techguruadcc246 3 года назад +92

    जो भी इस वक्त मेरा कमेन्ट पढ रहा रही है हम लोग एक दूसरे से अनजान है पर मे फिर भी भगवान से प्रार्थना Karta हूं कि आपकी लाइफ मे कोई टेशन हो तो वह दूर हो जाए

  • @khushivloganddance4155
    @khushivloganddance4155 3 года назад +94

    ਡੇਢ ਮਹੀਨੇ ਚ ਹੀ ਪੰਜਾਬ ਦਾ ਇੰਨਾ ਵਿਕਾਸ ਹੋਇਆ ਕਿ ਚੰਨੀ ਸਾਬ ਕੋਲ ਨੱਚਣ ਗਾਉਣ ਤੋਂ ਇਲਾਵਾ ਕੋਈ ਹੋਰ ਕੰਮ ਨੀ ਬਚਿਆ .........great CM ਬਾਵੇ ਨੂੰ ਮੈਂ ਸਿਆਣਾ ਸਮਝਦਾ ਸੀ ਪਰ ਸਾਲਾ ਪੈਸਾ ਚੀਜ ਹੀ ਐਸੀ ਆ

    • @SameerKhan-hz6iq
      @SameerKhan-hz6iq 3 года назад +4

      Sachi gl

    • @ravanking5200
      @ravanking5200 3 года назад +7

      Aah gal veere tu 100 prst sahi kiti tuci ihh taa sala babbu maan di vi besti karwau ga sala kehnda ji juujjda punjab da mai member a salye sare kutte a ihh moosewale nu sharam a rahi a te ih besharam bni jaande a

    • @binderpalkaur92
      @binderpalkaur92 3 года назад +6

      Nchar channii

    • @binderpalkaur92
      @binderpalkaur92 3 года назад +4

      Oda ta bda ma boli de song gaonda. Lalchi dogli. Soch bawe di

    • @maanharman826
      @maanharman826 3 года назад +1

      Sachi gal e

  • @iqbalsekhon7821
    @iqbalsekhon7821 3 года назад +37

    ਜਿਹੜੇ ਮੇਰੇ ਵੀਰ ਭੈਣਾਂ ਮਾਵਾਂ ਕੇਜਰੀਵਾਲ ਭਗਵੰਤ ਮਾਨ ਨੂੰ ਪਿਆਰ ਕਰਦੇ ਨੇ ਕਮੈਟ ਨੂੰ ਲਾਈਕ ਕਰਕੇ ਇਨ੍ਹਾਂ ਸਾਰਿਆਂ ਨੂੰ ਜਵਾਬ ਜਰੂਰ ਦੇਣਾ ਧੰਨਵਾਦ ਜੀ

  • @GurpreetSingh-gu6if
    @GurpreetSingh-gu6if 3 года назад +166

    ਮੈਨੂੰ ਕੰਮੈਂਟ ਪੜ ਕੇ ਬੜਾ ਮਜ਼ਾ ਆਉਂਦਾ 🤣

  • @gamechanger8231
    @gamechanger8231 3 года назад +21

    ਲੀਡਰਾਂ ਦੇ ਟੱਟੇ ਪਾਲਸ਼ ਕਰਨੇ ਬੀ ਬੰਦ ਕਰੋ ,,, ਸੰਘਰਸ਼ ਕਰਨ ਵਾਲਿਆਂ ਬੰਦਿਆ ਨਾਲ ਬਹਿਣਾ ਜਿਹ ਬਾਵਾ ਸਾਬ

    • @neeturani5282
      @neeturani5282 3 года назад +1

      mann sab

    • @kalasidhu1389
      @kalasidhu1389 3 года назад

      पंजाब।दे।दले।ने

    • @ManjitSingh-qo4zq
      @ManjitSingh-qo4zq 3 года назад

      लीडरों के ट... टे पलिस करने से ही कामजाबी मिलती है, मेरे जैसे ललू पंजू क़ो कौन जनता है, लीडर लोगों के पास बैठने के लिए भी संघर्ष करना पड़ता है, हम इनकी चापलूसी करते नहीं और न ही हमें कोई जानता है,

    • @hsingh8411
      @hsingh8411 3 года назад

      ਓ ਭਰਾਵਾ ਗਾਡਰ ਫੈਨਾਂ... ਜੇ ਖੰਟ ਵਾਲੇ ਨੇ ਤੇਰੀ ਆਹ ਭਾਸ਼ਾ ਦੇਖ ਲਈ ਤੈਨੂੰ ਇਹੋਜੀਆਂ ਸੁਣਾਉ ਚਾਰ ਕਿ ਤੂੰ ਮੁੜਕੇ ਕਿਸੇ ਹੋਰ ਦਾ ਫੈਨ ਬਣ ਜਾਣਾ 🤣😂

  • @gurisandhu8516
    @gurisandhu8516 3 года назад +1

    ਕੱਲ ਅਜੇ ਬਾਵਾ ਜੂਝਦਾ ਪੰਜਾਬ ਜਥੇਬੰਦੀ ਦੇ ਆਗਾਜ਼ ਰਾਹੀਂ ਰਾਜਨੀਤਿਕ ਪਾਰਟੀਆਂ ਤੇ ਪ੍ਰੈਸ਼ਰ ਬਿਲਡ ਕਰਨ ਵਾਸਤੇ ਗੱਲਾਂਬਾਤਾਂ ਕਰ ਰਿਹਾ ਸੀ ਤੇ ਕਿੰਵੇ ਇਹਨਾ ਰਾਜਨੀਤਿਕ ਪਾਰਟੀਆਂ ਨੇ ਲੁੱਟ ਘਸੁੱਟ ਕੀਤੀ ,ਉਸ ਬਾਰੇ ਚਰਚਾ ਚਲਾ ਰਹੇ ਸੀ ਕਿ ਇਹਨਾ ਨੂੰ ਸਵਾਲ ਕਰਨੇਂ ਆ ਯੇਹ,ਵੋਹ। ਤੇ ਅੱਜ ਸਾਹਮਣੇ ਬੈਠਾ ਸੀ ਐੱਮ ਚੰਨੀ ਸ਼ੇਰ ਹੋ ਗਿਆ ਤੇ ਜਿਹੜੇ ਵਿਰੋਧੀ ਨੇ ਉਹ ਗਿੱਦੜਾਂ ਦਾ ਗਰੁੱਪ ਹੋ ਗਿਆ ਤੇ ਚੰਨੀ ਸ਼ੇਰ।ਵਾਹ ਕਿਆ ਬਾਤ ਹੈ ਮੌਕੇ ਤੇ ਤੁਹਾਡਾ ਚੌਕਾ।ਠੀਕ ਹੈ ਮੰਨਦੇ ਹਾਂ ਤੁਹਾਡੀ ਕਤਾਰ ਵੱਖਰੀ ਹੈ ਕਲਾਕਾਰੀ ਦੀ ਤੇ ਤੁਹਾਨੂੰ ਹਰ ਜਗਾ ਆਪਣਾ ਫੰਕਸ਼ਨ(ਪਰੋਗਰਾਮ) ਕਰਨਾਂ ਪੈਂਦਾ ਹੈ ਪਰ ਤੁਸੀਂ ਆਪਣਾ ਸ਼ੋਅ ਆਮ ਸ਼ੋਅ ਵਾਂਗ ਵੀ ਲਗਾ ਸਕਦੇ ਸੀ ਜਿੰਨਾ ਤੁਸੀਂ CM ਚੰਨੀ ਨੂੰ ਸ਼ੇਰ ਬਣਾਇਆ ਏ ,ਏਨੀ ਤਾਂ ਲੋੜ ਵੀ ਨਹੀਂ ਸੀ।

    • @harmanpindiala8528
      @harmanpindiala8528 3 года назад

      ruclips.net/video/WPCepKhQdpMh/видео.htmlttps://ruclips.net/video/WPCepKhQdpM/видео.html

  • @sumansandhu8046
    @sumansandhu8046 2 года назад +7

    Really happy to see humble cm in Punjab ❤️

  • @onaksh
    @onaksh 3 года назад

    ਇਹ ਕਲਾਕਾਰ ਵੀ ਪਹਿਲਾਂ ਕਿਸਾਨੀ ਮਜਦੂਰੀ ਸੰਘਰਸ਼ ਦੀ ਗੱਲ ਕਰਦੇ ਸੀ, ਹੁਣ ਬੇਸ਼ੁਕਰੇ ਇਹਨਾਂ ਦੇ ਪਿੱਛਲੱਗੂ ਵੀ ਬਣ ਗਏ.... ਭੁੱਲ ਗਏ ਸੰਘਰਸ਼.... ਵਿਕਾਉ ਕਲਾਕਾਰ..... ਮੁਰਦਾਬਾਦ

  • @jatt.mehkma317
    @jatt.mehkma317 3 года назад +7

    ਮੈਂ ਨੱਚ ਵੀ ਲੈਂਦਾ ਹਾਂ ਪਹਿਲਾਂ ਆਹੀ ਕੰਮ ਕਰਦਾ ਸੀ 😂😂😂😂

  • @buntysingg3175
    @buntysingg3175 3 года назад

    ਪੰਜਾਬ ਦੀ ਨੌਜ਼ਵਾਨੀ ਕੁਝ ਸੜਕਾਂ ਤੇ ਤੇ ਪੰਜਾਬ ਦਾ ਕਿਸਾਨ ਧਰਨੇ ਵਿੱਚ ਡੰਡੇ ਤੇ ਪਾਣੀ ਦੀਆਂ ਬੁਛਾੜਾਂ ਤੇ ਇਹਨਾਂ ਕੰਜਰਾਂ ਨੂੰ ਸਟੇਜ ਤੇ ਨੱਚਣ ਦਾ ਪੇਆ ਮੇਰੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਆਉਣ ਵਾਲੀ ਸਰਕਾਰ ਸਾਡੀ ਨੌਜਵਾਨੀ ਤੇ ਆਉਣ ਵਾਲੇ ਭਵਿੱਖ ਬਾਰੇ ਸੋਚੇ
    SSA g

  • @Singhballi4887
    @Singhballi4887 3 года назад +14

    ਕੱਲ ਬਾਵਾ ਜੂਝਦਾ ਪੰਜਾਬ ਵਿੱਚ ਬੈਠਾ ਸੀ 😂😂

  • @bains6218
    @bains6218 3 года назад +16

    ਬੇਅਦਬੀ ,ਨਸਾ ,ਮਾਫੀਆਂ, ਬੇਰੁਜ਼ਗਾਰਾ, ਕੱਚੇ ਕਾਮਿਆਂ ਦਾ ਕੁਝ ਨਹੀ ਕੀਤਾ ਤੇ ਇਹ ਲੋਕ ਭੰਗੜਾ ਪਾ ਰਹੇ ਆ ਲੋਕ ਬੇਵਕੂਫ ਨਾ ਹੁੰਦੇ ਤਾਂ ਅੱਜ ਆਕਾਲੀਆਂ ਤੇ ਕਾਂਗਰਸੀਆਂ ਦੀਆਂ ਰੈਲੀਆਂ ਵਿਚ ਹਜ਼ਾਰਾ ਦੀ ਗਿਣਤੀ ਵਿਚ ਨਾ ਜਾਂਦੇ ਜੋ ਲੋਕ ਆਪਣੇ ਲੋਕਾਂ ਦੇ ਤੇ ਧਰਮ ਦੇ ਨਹੀ ਬਣੇ ਉਹਨਾ ਨਾਲ ਇਹੋ ਹੋਣਾ ਚਾਹੀਦਾ

  • @rajveerkaur926
    @rajveerkaur926 3 года назад +23

    ਬਾਵੇ ਵੀਰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ 😭😭

    • @Ukrainianindian7625
      @Ukrainianindian7625 3 года назад +1

      Personal life v kisi di hudi hai...jruri cm hai ta personal life ni hovegi ki

    • @gurmansingh3876
      @gurmansingh3876 3 года назад

      @@Ukrainianindian7625 This is not the right time dude.

    • @Ukrainianindian7625
      @Ukrainianindian7625 3 года назад

      @@gurmansingh3876 right or bad time puch ke ni anda kde kisi da

  • @Aakay-f7e
    @Aakay-f7e 2 года назад +1

    Jiven marji aa CM bdia banda Love you from🇬🇧🇬🇧🇬🇧

  • @Prince-gm1tu
    @Prince-gm1tu 3 года назад +49

    Kina bi jor lalo auga to bhagwant mann hi. Aam aadmi party zindabad

  • @buntysingh2258
    @buntysingh2258 3 года назад +1

    ਜੋਗਰਾਜ ਵੀ ਕਾਗਰਸ਼ ਦਾ ਬੰਦਾ ਹੈ। ਰਣਜੀਤ ਬਾਵਾ ਦਾ ਵੀ ਪਤਾ ਲੰਗਾ ਗਿਆ ਕਾਗਰਸ ਨਾਲ ਮਿਲਾ ਗਿਆ ਹੈ

  • @Shadaa_kitchen
    @Shadaa_kitchen 3 года назад +27

    2 din pihla Bawa sahab jhujda punjab di gall kr rahe si aj kehnda gidarh da group sher marna mtlab gidarh Bawa sahab ap nu hi boli jande us hisab nal

    • @hsingh8411
      @hsingh8411 3 года назад

      Sirraa ee lata veer...👌👌👌 ਮੈਂ ਖੁਦ ਏਹੀ ਸੋਚੀ ਜਾਂਦਾ ਸੀ...

    • @manjitatwal8102
      @manjitatwal8102 3 года назад

      💯💯 shi aa

    • @dineshattri653
      @dineshattri653 3 года назад

      Sahi hal hi veer

  • @g.stejimogalyrices8276
    @g.stejimogalyrices8276 3 года назад

    ਇਜ਼ਤ ਦੇਣ ਵਾਲੀ ਇਕ ਗੱਲ ਦੇਖੀ, C. M. ਸਾਹਬ ਪਹਿਲਾ ਬੈਠੇ, ਤੇ ਮਾਸਟਰ ਸਲੀਮ ਬਾਅਦ ਵਿਚ ਬੈਠਾ ਇਹੀ ਗੱਲ ਦੇਖਣ ਵਾਲੀ ਹੁੰਦੀਆਂ, very nice song and very nice ਭੰਗੜਾ 🌹✌️🌹

    • @xxxpunjabi424
      @xxxpunjabi424 3 года назад

      ਹਾਂਜੀ। ਹੁਣ ਸਾਰੇ ਮਸਲੇ ਹੱਲ ਹੋ ਜਾਣਗੇ। ਲੋਕ ਤਾਂ ਮੂਰਖ ਨੇ ਜਿਹਨਾਂ ਨੂੰ ਸਮਝ ਨਹੀਂ ਆ ਰਹੀ ਕੇ ਭੰਗੜੇ ਦੇ ਇੱਕ ਸਟੈੱਪ ਨਾਲ ਹੀ ਚੰਨੀ ਜੀ ਪੰਜਾਬ ਦਾ ਬੇੜਾ ਪਾਰ ਲਾ ਸਕਦੇ ਨੇ।

  • @harmanpindiala8528
    @harmanpindiala8528 3 года назад +46

    ਕੱਲ ਸਿੱਧੂ ਨੂੰ ਮਾੜਾ ਬੋਲਦਾ ਸੀ ਟਕੈਟਰ ਘਰ ਬਣਦੇ ਨੇ ਕਹਿੰਦਾ ਸੀ 😂😂😂 ਹੁਣ ਕੀ ਹੋ ਗਿਆ ਸਿੱਧੂ ਜਾਦ ਆ ਗਿਆ

  • @Veergujjarpanjab
    @Veergujjarpanjab 3 года назад +1

    ਬਾਈ ਪਿੰਡਾਂ ਵਿੱਚ ਵੱਖ ਵੱਖ ਕੰਪਨੀਆਂ ਵਲੋਂ ਸਰਵੇ ਚੱਲਦਾ ਪਿਆ ਪਰ ਲੋਕਾਂ ਦਾ ਜਵਾਬ ਆ ਰਿਹਾ ਕਿ ਜਿਹੜਾ ਸਾਡੇ ਨਾਲ ਆ ਕਿ ਗੱਲ ਕਰੂੰਗਾ ਓਹਨੂੰ ਵੋਟਾਂ ਪਾਵਾਂਗੇ ਮਤਲੱਬ ਇੱਕ ਮਹੀਨੇ ਚ ਕੰਮ ਤਾਂ ਕੋਈ ਹੋਣਾ ਨੀ ਤੇ ਦਾਰੂ ਤੇ ਨੋਟ ਜਰੂਰ ਗੱਲ ਕਰਨ ਗੇ ਪਰ ਨੌਜਵਾਨਾਂ ਨੂੰ ਬੇਨਤੀ ਐ ਆਪਣੇ ਆਪਣੇ ਪਰਿਵਾਰ ਨੂੰ ਆਪ ਸਮਝਾਓ ਪੰਚਾਂ ਸਰਪੰਚਾਂ ਮਗਰ ਲੱਗਣ ਦੀ ਲੋੜ ਨੀ ਹੈ ਪਹਿਰਾ ਲਾ ਦਿਓ ਛੋਟੀ ਜਿਹੀ ਬੇਨਤੀ ਤੇ

  • @navrajsandhu8168
    @navrajsandhu8168 3 года назад +16

    Channi be like : mai show vi launda reha😂😂

  • @BaljitKaur-gg6os
    @BaljitKaur-gg6os 3 года назад

    ਲੋਕੀ ਕਿੱਡੀ ਛੇਤੀ ਕਿੱਸੇ ਵਾਰੇ ਆਪਣੀ ਰੈਅ ਬਿਣਾ ਲੈਦੇ ਆ ਫਿਰ ਕਿ ਹੋ ਗਿਆ ਜੇ ਬਾਵੇ ਨੇ ਚੰਨੀ ਸਾਬ ਨੂੰ ਇੱਜਤ ਦੇਣ ਲਈ ਸਟੇਜ ਤੇ ਬੁਲਾ ਲਿਆ ਤੁਹਾਡੇ ਕਾਤੋ ਮਿਰਚਾ ਲੱਗੀਆ ਗੀਤ ਹਾਉਣਾ ਬਾਵੇ ਦਾ ਰੋਜੀ ਰੋਟੀ ਦਾ ਸਾਧਨ ਆ ਤੇ ਬਾਵੇ ਨੇ ਕਦੋ ਕਿਹਾ ਸੀ ਕਿ ਮੈ ਗਾਉਣਾ ਛੱਡਤਾ ਆਪਣੀ ਅਕਲ ਨੂੰ ਕਿੱਸੇ ਚੱਗੇ ਪਾਸੇ ਲਾਇਆ ਕਰੋ ਰੱਬ ਰਾਖਾ 🙏❤️

  • @harjitsingh9701
    @harjitsingh9701 3 года назад +77

    Babbu Maan Nu Slaam ….. Vikya ni … Maan nu lve Khreed ki aw Jurt sarkara di ..👌💪💪

    • @ravindersingh-zv4zp
      @ravindersingh-zv4zp 3 года назад +6

      tuci ki ki vikao vikao layi fudu gallan ek function c sabh da sanjha tuci har pase rajniti nu le aunde ho

    • @babbumaanstatus3057
      @babbumaanstatus3057 3 года назад +1

      @@ravindersingh-zv4zp ferr teri kyo mach rhi aa

    • @ravindersingh-zv4zp
      @ravindersingh-zv4zp 3 года назад +2

      @@babbumaanstatus3057 tanu bulaya main just gal kiti ha yr tanu ki pta sabh link rakhde sarkar nal kisi nal photo krn nal bawa vik gia yr hadh ha teri 2 month nu election a jane jisdi sarkar bn gyi us nal contact rakhde bande

    • @SameerKhan-hz6iq
      @SameerKhan-hz6iq 3 года назад

      Pkki gl ae

    • @likechannelnew7192
      @likechannelnew7192 3 года назад +1

      ruclips.net/video/aljdsgRUrLc/видео.html
      ਦਿੱਲੀ ਫ਼ਤਿਹ ਭੰਗੜਾ ਬਾਰਡਰ

  • @pammiwalia7013
    @pammiwalia7013 3 года назад

    Very good entertaiment vi zaruri e life ch😀 buut vadhia c.m sahib ne👍👍👍👍👍👍👍👍c.m sahib jis tran da mahol hove os tran de bn jande ne👌👌👌realy apriciate ji

  • @RajveerSingh-xh1yt
    @RajveerSingh-xh1yt 3 года назад +14

    ਚੰਨੀ ਸਾਬ ਪੂਰੀ ਸ਼ੇਰ ਵਾਲੀ feeling ਲੈ ਗਏ

  • @jpbhullar9638
    @jpbhullar9638 3 года назад +16

    Well done CM sahib.good quality person.

  • @Eastwestpunjabicooking
    @Eastwestpunjabicooking 3 года назад +20

    ਵਾਹਿਗੁਰੂ ਜੀ ਨਜ਼ਰ ਨਾ ਲੱਗੇ, ਸਚਮੁਚ ਇਹੋ ਜਿਹੇ ਹਰ ਇਕ ਨਾਲ ਖੁਸ਼ੀ ਸਾਂਝੀ ਕਰਨ ਵਾਲੇ ਦੁਨੀਆ ਤੇ ਘੱਟ ਨੋ।

    • @xxxpunjabi424
      @xxxpunjabi424 3 года назад +7

      *ਸ਼ਰਮ ਕਰਲੋ। ਇਹ ਕਾਹਦੀ ਖੁਸ਼ੀ ਮਨਾ ਰਿਹਾ ਨਚਾਰਾਂ ਨਾਲ ਰਲ ਕੇ। ਏਨਾ ਜੁਲਮ ਹੋ ਰਿਹਾ ਲੋਕਾਂ ਤੇ ਇਸ ਨੇ ਕਿਸੇ ਦੀ ਵਾਤ ਨਹੀਂ ਪੁੱਛੀ।*

    • @deepsharma4700
      @deepsharma4700 3 года назад +3

      Mansa raily de teachers nu kida kuttya ode ch kehdi khushi aw medam ji koi chjda km kita ta dso, baki eh lok khusian election time e kyo sanjiyan krde aw badh ch ki ho jnda

    • @Sukhmaniboutique7
      @Sukhmaniboutique7 3 года назад +2

      Ehnu oh teacher kio nhi dekh rhe jo kine month tu dharne a te bethe aa

    • @AmarjitSingh-yk6ko
      @AmarjitSingh-yk6ko 3 года назад

      🤯🤯

    • @davi...3246
      @davi...3246 2 года назад

      @@xxxpunjabi424 ryt 👍👍

  • @dilrajsingh3714
    @dilrajsingh3714 3 года назад +7

    ਲੋਕੀਂ ਵੇਖ ਕੇ ਪਤਾ ਨੀਂ ਕਾਹਤੋਂ ਸੜ੍ਹਦੇ, ਮੁੰਡਾ ਤਾਂ ਬਸ ਸ਼ੌਕ ਪੂਰਦਾ 😜

  • @gursharnsingh5841
    @gursharnsingh5841 3 года назад +6

    Kal ta akhda c ehna te presser pava g ajj nal nacahe janda

  • @purepunjabi4104
    @purepunjabi4104 3 года назад

    ਯਕੀਨ ਜਾ ਉੱਡ ਗਿਆ ਬਾਵੇ ਬਾਈ ਤੇਰੀ ਕਲਮ ਬਹੁਤ ਵਧੀਆ ਸੀ ਪਰ ਯਰ ਬੋਲਣਾ ਸੌਖਾ ਕਰਨਾ ਬਹੁਤ ਔਖਾ ਅੱਗੇ ਇਹਨਾਂ ਦੇ ਖਿਲਾਫ ਬੋਲਦਾ ਸੀ ਹੁਣ ਨਾਲ ਨੱਚ ਰਿਹਾ ਬਾਈ

  • @kamaljit8319
    @kamaljit8319 3 года назад +3

    WaHEGuRU jio 🙏 Mehr kreo Punjab Sade te ..

  • @sukhkaur3808
    @sukhkaur3808 3 года назад +9

    Ranjit bawe kol.sirf awaaz hai.kalm.ni te awaaz te god gifted hundi hai jo bawe ne songs gye ne paise te fame lyi gaye ne and oh song writer jis writer ne likhe ne enklabi songs salute una nu hai

    • @SatpalSingh-dc9kv
      @SatpalSingh-dc9kv 3 года назад

      Bilkul g

    • @sukhkaur3808
      @sukhkaur3808 3 года назад

      Sir sahi gal songs jis insan ne likhe ne soch usdi saaaf hai usdi kalm nu vekh k us insan nu fame dena chahida hai ae bandr tpoosiya marde ne ina kol awaaz hai kaiya kol te oh v auto tune hundi hai..te appne lok ina nu ser te chra dinde ne

  • @KuldeepSingh-ly5me
    @KuldeepSingh-ly5me 3 года назад +39

    Waheguru Ji 🙏 Kirpa krn 🙏 Sarbat da bhla krn 🙏 Waheguru Ji 🙏

  • @karosinghkarosingh7429
    @karosinghkarosingh7429 3 года назад +1

    ਸਾਰੇ ੲਿਕ ਹੀ ਹਨ ਕੀ ਗੰਦ ਪਾਇਆ

  • @harjitsingh9701
    @harjitsingh9701 3 года назад +48

    … Maan nu lve Khreed ki aw Jurt sarkara di ..👌💪💪

  • @davidmani6501
    @davidmani6501 2 года назад

    ਚੱਕ ਲੈ ਢੋਲੀਆ ਢੋਲ,ਇਕ ਬੋਲੀ ਪਾਈਂ
    ਆਜੋ ਨਵੇਂ ਸਾਲ ਦੀ ਖੁਸ਼ੀ ਮਨਾਈਏ,
    ਆ ਗਿਆ ਸੰਨ 2022,
    ਕਰੀਏ ਇਕੱਠੇਂ,ਰੱਲ ਮਿਲ ਭੰਗੜੇ ਪਾਈਏ
    ਇਕ ਹੋ ਕੇ ਸਾਰੇ,ਹੱਸੀਏ ਨੱਚੀਏ ਗਾਈਏ
    ਜ਼ਿੰਦਗੀ ਦਾ ਕੁਝ ਪਤਾ ਨੀ,ਦਿਨ ਹੈ ਢਾਈ
    ਆਜੋ ਨਵੇਂ ਸਾਲ ਦੀ ਖੁਸ਼ੀ ਮਨਾਈਏ,
    ਆ ਗਿਆ ਸੰਨ 2022
    ਨੱਚ ਨੱਚ ਧਰਤੀ ਹਿਲਾਉਣੀ,ਡੱਗੇ ਦੇ ਜ਼ੋਰ ਤੇ
    ਦੱਬੇ ਚਾਅ ਵਾਲ਼ੇ ਵੀ ਉੱਠ ਖੜ੍ਹੇ,ਸਾਰੇ ਤੋਰ ਤੇ
    ਰਹਿੰਦੀ ਦੁਨੀਆਂ ਤੱਕ,ਰੱਖੀ ਪਿਆਰ ਬਣਾਈ
    ਆਜੋ ਨਵੇਂ ਸਾਲ ਦੀ ਖੁਸ਼ੀ ਮਨਾਈਏ
    ਆ ਗਿਆ ਸੰਨ 2022
    ਰੱਬ ਕੋਲੋਂ ਮੰਗਾ ਮੈਂ,ਸਾਰਿਆਂ ਲਈ ਦੁਆਵਾ
    ਖੁਸ਼ੀ ਦੇਖ ਚਾਰੇ ਪਾਸੇ,ਅਸਾਨ ਨਾ ਭੁੱਲਾਵਾਂ
    ਏਕਤਾ ਬਣੀ ਰਹੇ,ਨਫ਼ਰਤ ਨਾ ਜਗਾਈਂ
    ਆਜੋ ਨਵੇਂ ਸਾਲ ਦੀ ਖੁਸ਼ੀ ਮਨਾਈਏ,
    ਆ ਗਿਆ ਸੰਨ 2022
    ਮਨੀ ਡੇਂਵਡ

  • @HarpreetSingh-sj2hb
    @HarpreetSingh-sj2hb 3 года назад +9

    Waah channi hun votan lain singeran naal aaya

  • @balrajchahal5125
    @balrajchahal5125 3 года назад

    ਰਣਜੀਤ ਬਾਵਾ ਜੂਝਦੇ ਪੰਜਾਬ ਦਾ ਹੋਕਾ ਦਿੰਦਾ ਹੋਇਆ

  • @Ekroopsangha07
    @Ekroopsangha07 3 года назад +16

    Master sleem v purri CM wali feeling ch aw 🤡🤡🤡

  • @paramkaur7127
    @paramkaur7127 2 года назад +1

    respectful way of sidhu moosewala❤️

  • @mohindersinghroheja9986
    @mohindersinghroheja9986 3 года назад +12

    Hasda Panjab no anti social elements can distrub these movements Of peace full environment of Panjab.

  • @kbbrars
    @kbbrars 3 года назад

    ਇਨ੍ਹਾਂ ਦੀ ਜ਼ਮੀਰ ਖ਼ਤਮ ਹੋ ਗਈ।

  • @letsstart1276
    @letsstart1276 3 года назад +19

    Deep sidhu ne shi keha jujhda punjab bare ah sab jo ho reha

    • @harmanpindiala8528
      @harmanpindiala8528 3 года назад

      ruclips.net/video/WPCepKhQdpMh/видео.htmlttps://ruclips.net/video/WPCepKhQdpM/видео.html

    • @arshgill7608
      @arshgill7608 3 года назад +1

      Maan nu lawe khareed ki hai jurat sarkaran di.

    • @gurmansingh3876
      @gurmansingh3876 3 года назад

      Bawa is not a permanent member of jujhda Punjab.Deep Sidhu is good person ,Babbu Maan Is also good

  • @sekhadairyfarm4219
    @sekhadairyfarm4219 3 года назад +2

    ਸਾਰੇ ਕੰਜ਼ਰ ਇੱਕਠੇ ਹੋ ਗਏ

    • @jattidevlog640
      @jattidevlog640 3 года назад

      Bilkul sach keha veer g,,God bless you 🙏

  • @rajuarora3163
    @rajuarora3163 3 года назад +19

    CM Channi sahib down to earth personality

    • @coloursofnature108
      @coloursofnature108 3 года назад +5

      Hun hi h down to earth paao votes jd fr jitt gya fr dekhyo a hi earth down kru😂😂

    • @rajuarora3163
      @rajuarora3163 3 года назад +1

      @@coloursofnature108 he is honest politician

    • @coloursofnature108
      @coloursofnature108 3 года назад +1

      @@rajuarora3163 honest hoke kdi v politics nai hundi stage te bhngre te geet ga k v kdi politics nai hundi dear te sb to vdi gl politicians kise de sge nai jida moye kise de mitt nai ida hi politician kise de sge nai

    • @bestone1356
      @bestone1356 3 года назад

      @@rajuarora3163 AHO YR MEDIA NE DIKHAYA C KE EH KINNA DOWN 2 EARTH AA.BUT USMI LIVE ALEA ODA DUJJA PAASA DIKHAYA C,JITHE ENNI MEHINGI DARU CHLDI PYI C EDE MUNDE DE VIAH TE.KOI LEADER PUNJAB DA BHLAA NAI KR SKDA.ENA PKKA PTA AAPA NU.BAKI CHLO NZARE LYI JAO.EK GLL HOR DSNI KE ME KISE PARTY NU CHNGA NAI SMJDA.GURFATHEH

  • @amarsinghkhosa
    @amarsinghkhosa 3 года назад

    ਸਲੂਟ ਆ ਸਭ ਦੀ ਮਿਹਨਤ ਨੂੰ

  • @Harman_0.0
    @Harman_0.0 3 года назад +25

    Cm sahab ett tet paas berojgar teachers di v saar le lo. 🙏

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 3 года назад +2

    ਜੂਝ ਦਾ ਪੰਜਾਬ ਕਿੱਧਰ ਗਿਆ,,ਬਾਵਾ ਜੀ,, ਮੂਰਖ ਬਣਾਉਣ ਦਾ ਠੇਕਾ ਲਿਆ ਤੁਸੀਂ ਲੋਕਾਂ ਨੂੰ,,

  • @charanjitsingh5797
    @charanjitsingh5797 3 года назад +92

    Channi Saab, great man. Simple, down to earth. Straight forward.

    • @KulwinderKaur-td6sz
      @KulwinderKaur-td6sz 3 года назад +4

      Kihre paso simple aa loka nu daanga naal Mari janda a nachaar kise tha da

  • @SunilKumar-ti1lo
    @SunilKumar-ti1lo 3 года назад +1

    OBC COMMUNITY👥👥👥 SC/ST COMMUNITY ZINDAWAD JAIWBHEEM

  • @princebansal94
    @princebansal94 3 года назад +40

    Dhanwad CM saab.... Tuc great o.... tuc punjab dian sarian problems khatam krtian.... jiwe k sand mining, cable mafia, badala nu jail krati, teachers nu pakka krata, youth nu nokrian de dittian, youth canada toh wapis aa reha punjab kehnde channi de punjab kam buht krte, ghar ghar sab nu rozgar mil gye... 😒😒
    Hun tuhada party karna banda hai.... Great CM saab....

    • @prabhdeep5752
      @prabhdeep5752 3 года назад +1

      😂😂👍🏻👍🏻

    • @tsg-kr1gst
      @tsg-kr1gst 3 года назад

      Good...

    • @sandeepkailey8015
      @sandeepkailey8015 3 года назад +1

      Sahi gal a. I am also coming back to india. Hun taa Canada gareeb jeha lgda. Punjab ch channi aa gy krk

    • @guricheema8663
      @guricheema8663 3 года назад

      😂😂🤣🤣🤣

    • @harpreetkaursandhu3515
      @harpreetkaursandhu3515 3 года назад

      Nokri ta bhra Ede toh mnu lgda ik nhi de Hoi km ane swaa kre 😂😂

  • @ranbirsingh9874
    @ranbirsingh9874 3 года назад

    Maza as gaya vir ji sachi

  • @lakhipandher5697
    @lakhipandher5697 3 года назад +18

    ਜੋਗੀਆਂ ਨੂੰ *ਬਿਨਾਂ* ਫੑੀ ਦਿੱਤੀਆਂ ਜਾਣਗੀਆਂ..... ਮੈਨੂੰ ਪਤਾ ਹੈ ਕਿ *ਸੱਪ* ਫੜਨਾ ਕਿੰਨਾ ਔਖਾ ਕੰਮ ਹੈ.... ਕਿਉਂਕਿ ਮੈਂ ਸੱਪ ਵੀ ਫ਼ੜਦਾ ਰਿਹਾ ਹਾਂ....

    • @gurmejsingh6069
      @gurmejsingh6069 3 года назад

      ਸਹੀ ਗੱਲ ਆ ਸੁਪੇਰੇ

  • @RajKaur-ql6ip
    @RajKaur-ql6ip 3 года назад

    Nice veerj😄😄😄😄👌👌👌👌👌👌🙏🙏🙏🙏🙏

  • @kulveergagan3761
    @kulveergagan3761 3 года назад +11

    ਐਲਾਨ ਕਰਨ ਤੇ ਆ ਨਾਚਾਰਪੁਣੇ ਤੋਂ ਬਿਨਾਂ ਹੋਰ ਕੋਈ ਚੱਜ ਦਾ ਕੰਮ ਕੀਤਾ???
    ਚਵਲ ਮਾਰਨ ਲੱਗੇ ਹੋਏ ਨੇ ਸਾਰੇ ਲੀਡਰ, ਆਪ ਆਲੇ ਘੱਟੋ-ਘੱਟ ਸਿੱਖਿਆ ਸਿਹਤ ਦੀ ਗੱਲ ਤਾਂ ਕਰਦੇ ਨੇ, ਇਹ ਨਾਚਾਰਾਂ ਆਲੇ ਕੰਮ ਕਰੀ ਜਾਂਦਾ,
    ਇੱਕ ਆ ਮੂਸੇ ਆਲਾ ਰਲ਼ ਗਿਆ, ਸਿੱਖਾਂ ਦੀ ਕਾਤਲ ਪਾਰਟੀ ਨਾਲ, ਥੂ ਆ ਸਾਲਿਆ ਤੇਰੇ ਜੱਟਪੁਣੇ'ਤੇ

  • @jagrajsandhu8421
    @jagrajsandhu8421 3 года назад

    ਬੱਲੇ ਬੱਲੇ,ਆਰ ਐੱਸ,ਬਾਵਾ ਜਿਨ੍ਹੇ ਯੋਗਰਾਜ ਤੇ ਚੰਨੀ ਵੀ ਨੱਚਾ ਦਿੱਤੇ,

  • @karangill6912
    @karangill6912 3 года назад +16

    ਇਹੀ ਫਰਕ ਬੱਬੂ ਮਾਨ ਤੇ ਇਹਨਾਂ ਵਿਚ

  • @HarpreetSingh-yz3jw
    @HarpreetSingh-yz3jw 3 года назад +2

    ਲੱਖ ਲਾਹਨਤ ਬਾਵੇ ਤੇ

  • @AkhilAwasthiMusic
    @AkhilAwasthiMusic 3 года назад

    Great job and good work C.M Sahab

  • @Sonu-eb8qf
    @Sonu-eb8qf 3 года назад +9

    ਬਹੁਤ ਵਧੀਆਂ ਮੁਖਮੰਤਰੀ ਜੀ ਜੋ ਕੇ ਸਾਰਿਆ ਨੰੂ ਨੱਚ ਕੇ ਖੁਸ਼ ਕਰੀ ਜਾਂਦੇਉ ਬਾਕੀ ਵੀਰੋ ਿਕਸੇ ਵੀ ਿਸਗਰਾ ਦਾ ਜ਼ਕੀਨ ਨਾਂ ਕਰੋ🙏🏻

    • @Kisan-tz3pj
      @Kisan-tz3pj 3 года назад

      Haha,nachn joge hi hn bss

  • @RaviKumar-cf4wm
    @RaviKumar-cf4wm 3 года назад

    Vry nice cm saheb kaint bawa end Saleem saheb g

  • @gurjantfakkarjhanda5582
    @gurjantfakkarjhanda5582 3 года назад +14

    ਨਚੋ ਨੱਚੋ ਕੋਈ ਫ਼ਿਕਰ ਨਹੀਂ ਏਨਾ ਨੂੰ 😭😭😭😭

  • @sanjayuttam702
    @sanjayuttam702 3 года назад +1

    ਪੰਜਾਬ ਦੇ ਇਤਿਹਾਸ ਵਿਚ ਸਬ ਤੋਂ ਮੂਰਖ ਮੁੱਖਮੰਤਰੀ ਹੈ ਆਹ ਬੰਦਾ । ਕਿੱਸੇ ਨੂੰ ਇਹਦਾ ਡਾਂਸ ਵਧਿਆ ਲਗਦਾ ਤਾਂ ਵਿਆਹ ਦਾ ਪ੍ਰੋਗਰਾਮ ਬੂਕ ਕਰ ਲਿਓ , ਕੁਝ ਹੋਰ development ਦਾ ਨਾ ਸੋਚਿਓ ਫੇਰ ।

  • @harjinderkaur7452
    @harjinderkaur7452 3 года назад +5

    Ek pase jujda Punjab party bn rahi aa jis vich ranjit bawa a te duje pase cm nl bhangra Kia bat aa cm nu hun swal kro

  • @angel-ic9vz
    @angel-ic9vz 3 года назад

    What's song and music🎶 all in all very bsd

  • @shantusingh6083
    @shantusingh6083 3 года назад +18

    Mai ta asli da sher v fadya hai c.m saheb ne a gal v kahi hovegi😄😄😄😄😄😄😄

    • @KuldeepSingh-bn9gh
      @KuldeepSingh-bn9gh 3 года назад +2

      Mai sher v fdda riha 😂😂😂thuAade elaanjeet aaithe har trah de elaan kite jaande aa poora karn nu saade kol time hai nhi 😂😂😂😂😕😕😕😕

  • @manjotsidhu8207
    @manjotsidhu8207 3 года назад +1

    Sst, pbi, hindi diya posts jari kro

  • @europeanbeauti7642
    @europeanbeauti7642 3 года назад +21

    ਸਾਲਾ ਹੋ ਕੀ ਰਿਹਾ ਇਹ ਪੰਜਾਬ ਚ ?? ਹੇ ਮੇਰੇ ਮਾਲਕਾ ਬਸ ਇਹੋ ਦਿਨ ਦੇਖਣੇ ਬਾਕੀ ਸੀ 😔😢

    • @applicationforms1160
      @applicationforms1160 3 года назад

      Loka nu Ron hakka krke...urey Bhangre sujjdeaa Aina nu 😂😂😂

  • @ButaSingh-po9xn
    @ButaSingh-po9xn 3 года назад +2

    Bawa ina nu support kr rahiya
    Umed nhi c 😞😞😞😞😞

    • @harmanpindiala8528
      @harmanpindiala8528 3 года назад

      ruclips.net/video/WPCepKhQdpMh/видео.htmlttps://ruclips.net/video/WPCepKhQdpM/видео.html

  • @parmjitsinghsidhu2292
    @parmjitsinghsidhu2292 3 года назад +3

    ਇਹ ਬੰਦਾ, ਟਿੱਕਟ,ਲੇਣ, ਨੂੰ ਫਿਰਦਾ ਸੀ ਕਹਿੰਦਾ ਸੀ, ਮੈਂ ਸ਼ਹੀਦ ਬਾਬਾ ਦੀਪ ਸਿੰਘ,ਦਾ, ਪੁੱਤਰ, ਹਾਂ, ਬਾਬੇ ਨੇ ਦਰਬਾਰ ਸਾਹਿਬ ਲਾਈਂ, ਆਪਣਾ,ਸੀਸ ਵਾਰ ਦਿੱਤਾ ਸੀ, ਤੇ ਜੋਗਰਾਜ, ਦਰਬਾਰ ਸਾਹਿਬ ਨੂੰ,ਡਾਊਣ,ਵਾਲੀ ਪਾਰਟੀ, ਦੇ ਰਲ਼ ਗਿਆ ਇਹ ਬੰਦਾ ਬਾਬੇ ਪੁੱਤਰ, ਨਹੀਂ ਝੂਠ ਬੋਲ ਰਿਹਾ ਹੈ

  • @prof.gagandeepsingh2068
    @prof.gagandeepsingh2068 3 года назад +8

    Waheguru ji mehar kreo🙏🙏🙏🙏

  • @reetdhuria8228
    @reetdhuria8228 3 года назад +2

    Kya baat hai CM Saab 👍👍💞🥰💞

  • @davinderkumar8677
    @davinderkumar8677 3 года назад +11

    Modi di copy karda chani per log samjhdar ne only AAP man ji 💯💪

  • @shortfacts6445
    @shortfacts6445 3 года назад +1

    Ranjit & Sidhu ❣️💪💪

  • @cinepunjabi
    @cinepunjabi  3 года назад +15

    ਇੰਟਰਵਿਊ ਦੌਰਾਨ Harby Sangha ਕਰਵਾ ਰਿਹਾ ਸੀ ਪੂਰੀ ਅੱਤ
    ਪਿੱਛੋਂ ਆ ਗਏ Sangha ਦੇ ਉਸਤਾਦ, ਫੜ੍ਹਲਿਆ ਧੋਣ ਤੋਂ!
    ਫੇਰ ਦੇਖੋ ਕਿਵੇਂ ਦੋਵਾਂ ਨੇ ਲਾਇਆ ਸਿਰਾ, ਸਭ ਰਹਿ ਗਏ ਦੇਖਦੇ
    ruclips.net/video/bXa3NjxMbVM/видео.html

    • @likechannelnew7192
      @likechannelnew7192 3 года назад

      ruclips.net/video/aljdsgRUrLc/видео.html
      ਦਿੱਲੀ ਫ਼ਤਿਹ ਮੋਰਚਾ ਸਿੰਘ ਬਾਰਡਰ ਭੰਗੜਾ

    • @kewalsingh1038
      @kewalsingh1038 3 года назад

      @@likechannelnew7192 8

  • @HarpreetSingh-yz3jw
    @HarpreetSingh-yz3jw 3 года назад

    ਅਖੇ ਜੀ ਜੂਝਦਾ ਪੰਜਾਬ ,,,, ਵਾਹ ਓਏ ਬਾਵੇਆ

  • @simi9999
    @simi9999 3 года назад +5

    1:53 te munde naal glt kitta yograja tu 😂😂😂

  • @princemahi5550
    @princemahi5550 2 года назад

    Kya batt ranjeet bawa bahji sira lati gal bat

  • @harmansingh1321
    @harmansingh1321 3 года назад +3

    Babbu Maan Panjab di shan

  • @SUNILKUMAR-yh4fh
    @SUNILKUMAR-yh4fh 3 года назад

    Sade hero C M chani i love❤❤❤❤❤ like😊😊 kro CM charnjit chani de fan😊😊 pata lge kine fan😊😊 ne sade CM chani ji de kro like😊😊

  • @Singh12bor
    @Singh12bor 3 года назад +25

    Vadia vadia eho jehe mauke bar bar thoda aunde chaaploosi de

  • @BaljinderSingh-bo7fc
    @BaljinderSingh-bo7fc 3 года назад

    ਜੋਗਰਾਜ ਨਚਾਰ ਦੇਖੋ ਕਿਵੇਂ ਨਚਦੇ ਗੱਲਾਂ ਵੱਡੀਆਂ ਦਰਸ਼ਨ ਛੋਟੇ

  • @sarwinderkaur1543
    @sarwinderkaur1543 3 года назад +5

    Babbbu maan saab👍👍👍👍

  • @harneetsingh9094
    @harneetsingh9094 3 года назад +2

    Channi saab pehla singer vi c
    Bhangra master vi rahe ne
    Te anchor vi rahe ne
    A complete man lol😂😂😂😂😂

  • @Singh12bor
    @Singh12bor 3 года назад +18

    Rajj ke support kro ehna da bawa saab and hor kro beda gark punjab da hadd a tuhade loka wali v