Siddique Sadaf || ਕੁੱਛੜ ਚੁੱਕ ਕੇ ਬਾਲਾਂ ਵਾਂਗ || Recital~Sirdar Talwinder Singh || Punjabi Kavita

Поделиться
HTML-код
  • Опубликовано: 16 окт 2024
  • ਸਿੱਦੀਕ ਸਦਫ਼ ਦੀ ਪੰਜਾਬੀ ਗ਼ਜ਼ਲ
    "ਕੁੱਛੜ ਚੁੱਕ ਕੇ ਬਾਲਾਂ ਵਾਂਗ ਖਿਡਾਉਂਦੇ ਪਏ ਆਂ।"
    Sirdar Talwinder Singh ਦੇ ਮੁਖਾਗਰ ਤੋਂ
    Punjabi Kavitavan, Ghazals Sunn lyi Tuc Saade Channel Nu Subscribe Kr sakde ho
    #LIKE #SUBSCRIBE #SHARE
    Hitt the Bell Icon
    🔔🔔🔔🔔🔔🔔
    _____________________________________
    ਲੱਗੇ ਦੁੱਖ ਹਿਆਤੀ ਨਾਲ ਹੰਢਾਉਂਦੇ ਪਏ ਆਂ ।
    ਕੁੱਛੜ ਚੁੱਕ ਕੇ ਬਾਲਾਂ ਵਾਂਗ ਖਿਡਾਉਂਦੇ ਪਏ ਆਂ ।
    ਨੈਣ ਪਿਆਸੇ ਤਰਸ ਗਏ ਦੀਦਾਰ ਨਾ ਹੋਇਆ,
    ਹੰਝੂਆਂ ਦੇ ਸੰਗ ਦਿਲ ਆਪਣਾ ਪਰਚਾਉਂਦੇ ਪਏ ਆਂ ।
    ਡੁੱਬ ਗਿਆ ਦਿਨ ਫੇਰ ਨਾ ਸੱਜਣ ਨੇੜੇ ਆਇਆ,
    ਬੰਨੇ ਉੱਤੇ ਬੈਠੇ ਕਾਂਗ ਉਡਾਉਂਦੇ ਪਏ ਆਂ ।
    ਹਰ ਬੰਦਾ ਈ ਇਕ ਦੂਜੇ ਦਾ ਵੈਰੀ ਦਿੱਸੇ,
    ਅਸੀਂ ਤੇ ਨਫ਼ਰਤ ਵਾਲੀ ਅੱਗ ਬੁਝਾਉਂਦੇ ਪਏ ਆਂ ।
    ਘੁੰਮਣ-ਘੇਰੀ ਦੇ ਵਿਚ ਬੇੜੀ ਫਸ ਗਈ ਸਾਡੀ,
    ਕੱਖਾਂ ਨੂੰ ਹੱਥ ਪਾ ਕੇ ਜਾਨ ਬਚਾਉਂਦੇ ਪਏ ਆਂ ।
    ਭੁੱਲਣ ਨਾ ਉਹ ਹਿਜਰ ਸਮੇਂ ਦੀਆਂ ਕਾਲੀਆਂ ਰਾਤਾਂ,
    ਝੂਠੇ ਲਾਰੇ ਲਾ ਕੇ ਦਿਲ ਪਰਚਾਉਂਦੇ ਪਏ ਆਂ ।
    'ਸਦਫ਼' ਨੂੰ ਮਾਰ ਗਏ ਨੇ ਤੇਰੇ ਬੋਲ ਉਹ ਮਿੱਠੇ,
    ਏਸੇ ਆਸ ਤੇ ਕੀਤੇ ਕੌਲ ਨਿਭਾਉਂਦੇ ਪਏ ਆਂ ।
    _____________________________________
    Subscribe My RUclips Channel
    Sirdar Talwinder Singh
    / @sirdartalwindersingh8127
    For Siddique Sadaf Playlist
    • Siddique Sadaf
    For Talwinder Singh Playlist
    • Talwinder Singh
    Siddique Sadaf
    Siddique Sadaf poetry
    Siddique Sadaf poems
    Siddique Sadaf sad poetry
    Siddique Sadaf books
    Siddique Sadaf ghazal
    Siddique Sadaf interviews
    Siddique Sadaf lines
    Siddique Sadaf urdu poetry
    Siddique Sadaf punjabi poetry
    Siddique Sadaf hindi poetry
    Siddique Sadaf urdu ghazal
    Siddique Sadaf best poetry
    Siddique Sadaf motivational lines
    Siddique Sadaf best ghazal
    Siddique Sadaf best lines
    Siddique Sadaf urdu
    Siddique Sadaf live
    Siddique Sadaf special
    Siddique Sadaf Quotes
    ਰਾਣੀ ਤੱਤ
    Lehnda Punjab
    Shehar Jalandhar
    Kade edar kade odar
    Resham di dori
    Maa boli
    Urdu Poetry
    Punjabi Poetry
    Punjabi Song
    Punjabi Kavita
    Ghazal
    Poems
    Playlist
    Best Hindi Poetry
    Best Punjabi Poetry
    Best Poem
    Best Nazm
    Harf
    Sad Poetry
    Love Poetry
    Thank you
    ❤❤❤❤

Комментарии • 2