Exclusive: Sunny Deol ਦਾ ਪਹਿਲਾ Political Dialogue

Поделиться
HTML-код
  • Опубликовано: 6 фев 2025
  • #sunnydeol #sunnydeolspeech #gurdaspur
    Exclusive: Sunny Deol ਦਾ ਪਹਿਲਾ Political Dialogue
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline

Комментарии • 3,8 тыс.

  • @aadhargsr5171
    @aadhargsr5171 5 лет назад +199

    BJP ਨੇ ਦਿੱਤੀ Sunny Deol ਨੂੰ ਟਿੱਕਟ ਤੇ CONGRESS ਹੁਣ ਦੇ ਦੇਵੇ Sunny Leon ਨੂੰ ਟਿਕਟ😂😂

  • @DavinderSingh-jt2lq
    @DavinderSingh-jt2lq 5 лет назад +255

    ਸਨੀ ਵੀਰ ਆਪਾ ਤੁਹਾਨੂੰ ਪਿਆਰ ਕਰਦੇ ਹਾਂ , ਪਰ.. ਮੋਦੀ ਨੂੰ ਵੋਟ ਨਹੀਂ ਦੇ ਸਕਦੇ ..

    • @Pandher1990
      @Pandher1990 5 лет назад +9

      focuses on aim congress to 84 ch ma chudayi si oh bhul gaya

    • @DavinderSingh-jt2lq
      @DavinderSingh-jt2lq 5 лет назад +17

      @@Pandher1990ਮੈਂ ਨਹੀਂ ਕਿਹਾ ਕੇ ਕਾਂਗਰਸ ਨੂੰ ਵੋਟ ਪਾਓ।
      ਆਪਣੇ ਲਿਖੇ ਸ਼ਬਦ ਪੜੋ .. ਅਗਰ ਚੰਗੇ ਇਨਸ਼ਾਨ ਹੋ ਤਾਂ ਤੁਹਾਨੂੰ ਸ਼ਰਮ ਆ ਜਾਵੇਗੀ।
      ਮੋਦੀ ਦੇ ਸਮਰਥਕਾਂ ਬਣ ਕੇ , ਆਪਣੇ ਆਪਣੇ ਅਲਫਾਜ਼ ਖਰਾਬ ਕਰੇ ਤਾਂ ਕੀ ਖਟਿਆ ਵੀਰ , ਰੱਬ ਸਮਤਿ ਬਖਸ਼ੇ।

    • @bhaiavtarsingh
      @bhaiavtarsingh 5 лет назад +4

      @@DavinderSingh-jt2lq ਵੀਰ ੲਿਹ ਮੰਦਬੁੱਧੀ ਹਨ

    • @ispirit4147
      @ispirit4147 5 лет назад +1

      Fuddu punjabi...5 saal congress nu te 5 saal aakaliya nu bund marwaunde aaa..

    • @skoonbhandari002
      @skoonbhandari002 5 лет назад

      Kyunki tusi sab khalistani kutte Bhindranwale kutte di najayaz aulad ho gashti De putt ho

  • @tejwindersidhu5633
    @tejwindersidhu5633 5 лет назад +5

    ਪੰਜਾਬੀ ਹੋਣ ਦੇ ਨਾਤੇ ਅਸੀਂ ਤੁਹਾਡੀ ਬਹੁਤ ਇੱਜ਼ਤ ਕਰਦੇ। ਪਰੰਤੂ ਤੁਸੀਂ ਪਾਰਟੀ ਗਲਤ ਚੁਣ ਲਈ । ਇੱਕ ਬਾਈ ਜੀ ਤੁਸੀਂ ਤਾਂ ਵੋਟਾਂ ਲੈ ਕੇ ਬੰਬੇ ਚੱਲੇ ਜਾਣਾ। ਲੋਕ ਕੰਮ ਕਰਵਾਉਣ ਬੰਬੇ ਆਇਆ ਕਰਨਗੇ ।

  • @mehakindersingh7805
    @mehakindersingh7805 5 лет назад +230

    ਬੰਦਾ ਤਾਂ ਤੂੰ ਵਧੀਆ ਹੈਂ ਪਰ ਪਾਰਟੀ ਗਲਤ ਚੁਣ ਲਈ ਬਾਈ ਤੁਸੀਂ

  • @RsproteinPlanet
    @RsproteinPlanet 5 лет назад +8

    Bai sunny asi tere fan aa,, but politics ch nahi auna chaida c,,
    Eda karn nal tusi apne bahut fan gwa lye, how many agree

  • @rakeshkumar1974
    @rakeshkumar1974 5 лет назад

    ਗੁਰਦਾਸਪੁਰ ਵਾਲੇ ਸੰਨੀ ਦਿਓਲ ਦੇਖ ਖੁਸ਼ ਬਹੁਤ ਹਨ. ਨਾਲੇ ਸੰਨੀ ਨੂੰ ਵੀ ਕੰਮ ਮਿਲ ਗਿਆ. ਹੁਣ ਕੋਈ ਫਿਲਮ ਵੀ ਚੱਲ ਨਹੀਂ ਰਹੀ ਸੀ.

  • @Gursewak_singh34
    @Gursewak_singh34 5 лет назад +33

    ਇਹ ਅਸਲੀ ਹਿਰੋਆਂ, ਸ਼ਹੀਦਾਂ, ਯੋਧਿਆਂ ਦਾ ਸੁਬਾ ਹੈ ਨਾਟਕ ਬਾਜ ਲੋਕਾਂ ਦੀ ਲੋੜ ਨਹੀਂ RSS ਤੋਂ ਸਾਵਧਾਨ

  • @Dinesh-sy5uz
    @Dinesh-sy5uz 5 лет назад +351

    ਉ ਜਾ ਭਰਾਵਾ ਇਹਨੂੰ ਪੰਜਾਬ ਚ ਲਿਆ ਕੇ
    ਰਹਿੰਦੇ ਖੁੰਹਦੇ ਨਲਕੇ ਵੀ ਪਟੋਣੇ ਆ

  • @jassisinghkhangura178
    @jassisinghkhangura178 5 лет назад +1

    ਜੋ ਬੰਦੇ ਪੌਲਿਟੈਕਸ ਦੇ ਨੇੜੇ ਦੀ ਵੀ ਨਹੀਂ ਲੰਘਣਾ ਚਹੁੰਦਾ ਓਨੂੰ ਕਿਵੇਂ ਰਾਜੀ ਕਰਦੇ ਨੇ BJPਵਾਲੇ ਗੌਤਮ ਗੰਭੀਰ ਵੀ ਇਹੀ ਕਹਿੰਦਾ ਸੀ ਕਿ ਮੈ ਆਖਰੀ ਬੰਦਾ ਹੋਊ ਰਾਜਨੀਤੀ ਵਿੱਚ ਆਉਣ ਵਾਲਾ ਧਰਮਿੰਦਰ ਵੀ ਕਿੰਨੀ ਵਾਰ ਕਹਿ ਚੁਕਾ ਕਿ ਮੇਰੀ ਸਭ ਤੋਂ ਵੱਡੀ ਗਲਤੀ ਸੀ ਭਾਜਪਾ ਵਲੋਂ ਚੋਣ ਲੜਨਾ। ਤੇ ਹੁਣ ਸਨੀ ।

  • @gurpreetrandhawa5118
    @gurpreetrandhawa5118 5 лет назад +9

    ਸ਼ਨੀ ਦਿਓਲ ਤੇ ਮਾਣ ਹੈ ਪੰਜਾਬ ਨੂੰ

  • @surjitsinghmasih715
    @surjitsinghmasih715 5 лет назад +1

    ਸੰਨੀ ਦਿਓਲ ਬਾਈ ਲੀਡਰਾਂ ਵਾਲੀ ਨਾਂ ਕਰੀ ਜੇ ਸੰਗਤ ਨੇ ਤੇਰੇ ਤੇ ਯਕੀਨ ਕੀਤਾ ਤਾਂ ਵਿਸਵਾਸ ਘਾਟ ਕਰੇਗਾ ਤਾਂ ਰੱਬ ਤੋਂ ਬਾਗੀ ਹੋਵੇਗਾ

  • @Sandhu-p5t
    @Sandhu-p5t 5 лет назад +44

    ਸਨੀ ਤੂੰ ਬੰਦਾ ਸਹੀ ਸੀ ਪਰ ਪਾਰਟੀ ਬੜੀ ਗੰਦੀ join ਕੀਤੀ

  • @tejveersingh3882
    @tejveersingh3882 5 лет назад +143

    ਜਿੱਤਨ ਤੋਂ ਮਗਰੋਂ ਘੁਸਣ ਹੀ ਮਿਲਣਗੇ
    ਢਾਈ ਕਿਲੋ ਦੇ

  • @balkarmadhar
    @balkarmadhar 5 лет назад +1

    ਯਾਰ ਹੋਰ ਜਿਹੜੀ ਮਰਜੀ ਪਾਰਟੀ ਵਲੋਂ ਖੜਾ ਹੋ ਜਾਂਦਾ ਪਰ b j p ਵਲੋਂ ਨਹੀਂ ✌✌🤘

  • @harpreetsinghmann
    @harpreetsinghmann 5 лет назад +61

    ਸਾਰੇ ਪਰਿਵਾਰ ਨੇ ਕੀਤੀ-ਕਮਾਈ ਰੋਲਤੀ !
    ਦਿੱਲੀ ਦੇ ਦੱਲੇ !!

    • @theindestructible.
      @theindestructible. 5 лет назад

      Tu lahore de dalleya
      Sunny deol ne tere warge landua nu ohi gandi nalliya ch maar sutna jitho tussi saare posdi de aaye c

    • @colourgarmants6282
      @colourgarmants6282 5 лет назад +1

      @@theindestructible. hahahahaha

    • @jinddaodhriya7503
      @jinddaodhriya7503 5 лет назад +2

      Eh sare it cell wale aa modi bhagat fake I'd banake sab da fuddu khichde aa

    • @theindestructible.
      @theindestructible. 5 лет назад

      @@jinddaodhriya7503 ha tere peo modi de bhagat haige aa 23 may nu ohne fer bnna Pm.Saaleya meryea

    • @harpreetsinghmann
      @harpreetsinghmann 5 лет назад +1

      @@theindestructible. ਸਾਲੇਆ ਬਾਂਦਰਾ ਇਹ ਯਾਦ ਰੱਖੀਂ ਸਾਡੇ ਵਿੱਚ ਕੋਈ ਗੱਲ ਹੈ ਤਾਂਹੀ ਸਾਡੇ ਸਿਰਾਂ ਦੇ ਮੁੱਲ ਥੋਡੀਆਂ ਧੀਆਂ ਨਾਲੋਂ ਕਿਤੇ ਵੱਧ ਪੈਂਦੇ ਰਹੇ ਹਨ। ਪੰਜਾਬ ਦੇ ਕੋਨੇ-ਕੋਨੇ ਵਿੱਚ ਸਿੰਘਾਂ ਨੇ ਖੂਨ ਵਹਾਇਆ, ਕੋਈ ਜੰਮਿਆ ਨੀਂ ਸਾਨੂੰ ਕੋਈ ਕੱਢ ਦੇਵੇ।

  • @yourmahinder214
    @yourmahinder214 5 лет назад +12

    ਵੀਰੇ ਵੋਟ ਸੋਚ ਕੇ ਪਾਇਓ ਇੰਨਾ ਦੇ ਪਿੱਛੇ ਨਾ ਲੱਗੇਓ ... ਪੰਜਾਬ ਨੂੰ ਬਚਾ ਲਓ ਮੇਰੇ ਵੀਰੋਂ😢😢

  • @sarbjeetaulakh2980
    @sarbjeetaulakh2980 5 лет назад

    ਵੀਰ ਸੰਨੀ ਦਿਓਲ ਅਸੀ ਤੈਨੂੰ ਬਹੁਤ ਪਿਆਰ ਕਰਦੇ ਹਾਂ ।ਪਰ ਤੂੰ ਪਾਰਟੀ ਗਲਤ ਚੁਣੀ ਐ ਵੀਰ।

  • @RsproteinPlanet
    @RsproteinPlanet 5 лет назад +104

    Kinnya nu lagda k comments wich sunny nu lok dislike hi kar rahe aa
    Koi v sunny de haq wich nai bol riha,
    Kyoki galt party ch gya,, changi party ta koi v nahi but sunny nu politicis ch nai auna chaida c

    • @ume2457
      @ume2457 5 лет назад +8

      Full support a sunny paji nu I
      Kyuki desh bhagat parti Ch Gaya hai i

    • @devsinghania2935
      @devsinghania2935 5 лет назад +4

      Sahi party main gaye hai sunny paaji aur dislike ke wajay hai ke sunny paaji ko netao ke trah behkana nahi aata ...

    • @devsinghania2935
      @devsinghania2935 5 лет назад +3

      Bjp apne saath sache logo ko lee rahi hai .. naa ke janta ka chutiya banane walo ko .. jhoothe farabe like congress

    • @ankitarora4487
      @ankitarora4487 5 лет назад +1

      u mean akali😄🤣 ch auna si

    • @gurpalnagra5092
      @gurpalnagra5092 5 лет назад

      Pagal bnodaa salaa

  • @tejveersingh3882
    @tejveersingh3882 5 лет назад +50

    ਸਨੀ ਦਯੋਲ ਜੀ ਤੁਹਾਡੇ ਮਗਰ ਚਲਾਕ ਲੂੰਬੜ ਮੋਦੀ ਆ ਤੁਸੀਂ ਅਜਾਦ ਖੜ ਜਾਂਦੇ ਤਾ ਵਧਿਆ ਸੀ
    ਹੁਣ ਸਾਨੂੰ ਕੋਈ ਚਾਅ ਨਹੀਂ
    ਮੋਦੀ ਨਹੀਂ ਜਿੱਤਣ ਦੇਣਾ ਆਪਾ
    ਬਸ

  • @Lalit_kumar_1443
    @Lalit_kumar_1443 5 лет назад +1

    VOTE AND SUPPORT गठबंधन धन्यवाद्

  • @amandeepsingh2516
    @amandeepsingh2516 5 лет назад +8

    ਗਰਮੀ ਨੀ, ਬੀ ਜੇ ਪੀ ਜਰੂਰ ਤੰਗ ਕਰਦੀ ਹੈ।

  • @BhupinderSingh-js7re
    @BhupinderSingh-js7re 5 лет назад +139

    ਬੰਦਾ ਤੂੰ ਠੀਕ ਅਾ ਫ਼ਿਲਮ ੀ ਦੁਨੀਆਂ ਦਾ ਪਰ ਅਸੀਂ ਬੀ ਜੇ ਪੀ ਨੂੰ ਵੋਟ ਨਹੀਂ ਦੇ ਸਕਦੇ

  • @daljeetsingh1983
    @daljeetsingh1983 5 лет назад

    ਇਹ ਕੋਈ ਪੰਜਾਬ ਦਾ ਮੁੱਦਾ ਤਾਂ ਨਾ ਹੋਇਆ। ਬੱਸ ਇੱਕ ਪੱਗ ਬੰਨ੍ਹ ਲੋ, ਦਰਬਾਰ ਸਾਹਿਬ ਮੱਥਾ ਟੇਕ ਆਉ ਜਿੰਨ੍ਹੀਆ ਮਰਜੀ ਪੰਜਾਬੀਆ ਦੀਆਂ ਵੋਟਾਂ ਲੈ ਲੋ। ਯੱਦੇ ਅਜਾਦੀ ਦੇ।

  • @roohpunjabdi8996
    @roohpunjabdi8996 5 лет назад +103

    ਜਿੱਤਣ ਮਗਰੋਂ ਲੱਭਣਾ ਨਹੀਂ ਇਹ ਬੰਬਿਉ ਉਰੇ

  • @Allinone-ni1pf
    @Allinone-ni1pf 5 лет назад +81

    ਵੋਟਾਂ ਪੰਜਾਬੀ ਵਿੱਚ ਤੇ ਸਫਾਈ ਅੰਗਰੇਜ਼ੀ ਵਿੱਚ ਇਹੋ ਇਤਿਹਾਸ ਆ ਸਾਡੇ ਦੇਸ਼ ਦੇ ਲੀਡਰਾਂ ਦਾ 😅

  • @narindersingh-zv9vj
    @narindersingh-zv9vj 5 лет назад

    ਭਾ ਜੀ ਸਭ ਮਿਟੀ ਕਰ ਲਿਆ, ਅੱਜ ਤੋਂ ਤੂੰ ਸਾਡਾ ਹੀਰੋ ਤਾਂ ਕੀ ਆਮ ਬੰਦਾ ਵੀ ਨਹੀਂ, ਰੱਬ ਤੈਨੂੰ ਬੁੱਧੀ ਦੇਵੇ।

  • @DaljitSingh-te4kw
    @DaljitSingh-te4kw 5 лет назад +16

    ਜੈ ਅਜਾਦ ਖਡ਼ ਜਾਦਾ ਤਾਂ ਜਿੱਤ ਜਾਣਾ ਸੀ ਹੁਣ ਮੁਸਕਿਲ ਅ ਸੰਨੀ ਭਾਅ

  • @sukhdevsinghkasel1879
    @sukhdevsinghkasel1879 5 лет назад +92

    ਘੂਸਿਅਾ ਫੈਨ ਤੇਰੇ ਅਾ ਮੋਦੀ ਦੀ ਅਸੀ ਭੈਣ ਨੀ ਜਹਿੰਦੇ

  • @happydhillon4473
    @happydhillon4473 5 лет назад +2

    Wow sunny deyol fans hitt like

  • @harchandsingh3724
    @harchandsingh3724 5 лет назад +197

    Sir fan ta bhut c tuhade asi but vote ni pauni asi BJP nu..sorrry

    • @criptomotivationalvideos380
      @criptomotivationalvideos380 5 лет назад +1

      U r right bro

    • @desraj7024
      @desraj7024 5 лет назад +2

      hahhaha...sahi KHEL gya Luanda

    • @Pandher1990
      @Pandher1990 5 лет назад +10

      Rahul Gandhi da lun fadla ja behenchodya 84 Bhul Gaya ma chod deya

    • @skywalker1700
      @skywalker1700 5 лет назад +2

      bund mara fer pappu nu dey jaake vote

    • @itsGaruRam
      @itsGaruRam 5 лет назад +5

      Oye bhai modi sab se accha pm hai
      Ek baat tum batao jab mumbai attack hua tha
      Tab congress ne kya kya tha
      70 saal congress ko de diye duniya walo ne
      Par apna desh bech bech kar kha diya
      jo kaam congress 70 saal nhi kar paayi
      Modi ne 5 saal wo kaam kiye hai
      Congress serf muslims ke liye hai bhai
      Hindu aur sikh ka agar koi soch sakta hai to bjp hai
      Main jammu se hu bhai humare jammu me promblem hai
      Problem ye hai
      Jammu wale log punjab zameen kareed saktey hai par punjab wale log jammu me zameen nhi khareed saktey
      Ye sab se baade problem hai humare jammu me
      Aur haan jammu me sab kush muslims ko he melta hai
      Jammu me paade lekhey log berozgaar hai
      Kyu ki jammu me Article 35A laga huaa hai
      Jab modi ne #pulwama attack ka badla liya tha
      Us din raat ko mai uutha hua tha wo time mujhe aaj bhi yaad hai
      4 bjhe ka time tha.. Pura jammu ke zameen kaap uthe the jab modi ne apne jabaano ka badla liya tha

  • @offerXplorer
    @offerXplorer 5 лет назад +97

    ਮਾਂ ਪਿਓ ਮਰਵਾ ਲਏ ਨੇ ਇਜਤ ਭੈਣਾ ਦੀ ਲੁੱਟਵਾਈ। ਇਹ ਲੋਕੀਂ ਦਿੰਦੇ ਨੇ ਕਿਸ ਪੰਜਾਬੀ ਦੀ ਦੁਹਾਈ । ਪੰਜ ਸਾਲਾਂ ਪਿੱਛੋਂ ਬਈ ਹਰ ਕੋਈ ਪੱਗ ਨੂੰ ਨਵਾਂ ਰੰਗ ਰੰਗੇ।

    • @karansandhu3832
      @karansandhu3832 5 лет назад +1

      simar pallah bai sahi gall aa

    • @offerXplorer
      @offerXplorer 5 лет назад +1

      Sadee lokkan nu fir v samaj nahi auni baba nanak v keh giya c ''raaje shah mukadam kutte'' lok v dheeth ho gaye ne kasoon ehna leadran da nahi sada khud da v hai

    • @ਅਜ਼ਾਦi2020
      @ਅਜ਼ਾਦi2020 5 лет назад

      sahi gall veer

    • @karajsinghtoor3542
      @karajsinghtoor3542 5 лет назад +1

      ਜਿਹੜੇ ਕੌਮ ਦੇ ਹੀਰੇ ਸੀ ਦੱਸੋ ਉਹ ਕਿਉ ਸੂਲੀ ਟੰਗੇ

    • @bodybuilderkaran5199
      @bodybuilderkaran5199 5 лет назад

      ਬੱਬੂ ਬਾਈ ਜਿੰਦਾਬਾਦ

  • @speedrecard8008
    @speedrecard8008 5 лет назад

    ਹਾਹਾਹਾਹਾ ਹੁਣ ਗੁਰਦਾਸਪੁਰ ਵਾਲੇ ਆਪਣੀਆਂ ਮੰਗਾ ਨੂੰ ਲੈ ਕੇ ਬੰਬੇ ਜਾਣਗੇ....ਕੋਈ ਹਾਲ ਨੀ ਸੰਨੀ ਦਿਓਲ ਜੀ...

  • @Allinone-ni1pf
    @Allinone-ni1pf 5 лет назад +90

    ਇਹ ਕਹਿੰਦਾ ਆਪਣਾ ਪੰਜਾਬ ਆਪਣਾ ਦੇਸ਼ ਉਥੇ ਪਹੁੰਚੇ ਜਿੱਥੇ ਸਹੀਦਾ ਨੇ ਸੋਚਿਆ ਸੀ ਫਿਰ bjp ਨੇ ਪੰਜ ਸਾਲਾ ਵਿੱਚ ਕੀ ਟੱਟੂ ਕੀਤਾ ਜੋ ਤੂੰ ਜਾ ਕਿ ਰਲ ਗਿਆ

    • @happysandhu5196
      @happysandhu5196 5 лет назад +2

      Captain nalo ta thek aa
      guru Granth sahib ji di soh chuk ke Mukh mantri bangya c hun ta Soh te 72000 v kam nai aaune

    • @Allinone-ni1pf
      @Allinone-ni1pf 5 лет назад

      @@happysandhu5196 ਬਿਲਕੁੱਲ ਕੈਪਟਨ ਨਾਲੋ ਤੇ ਗਲੀ ਦਾ ਲੱਟਰ ਕੁੱਤਾ ਵੀ ਠੀਕ ਆ ਬਲਕੇ ਕੈਪਟਨ ਬਾਦਲ ਕੇਜਰੀਵਾਲ ਬੈਂਸ ਖਹਿਰਾ ਇਹਨਾ ਸਭ ਨਾਲੋ ਠੀਕ ਆ ਪਰ ਉਹਨਾ ਟਾਈਮ ਜਿਨਾ ਟਾਈਮ ਇਹਨੂੰ ਠੀਕ ਢੰਗ ਨਾਲ ਲੁੱਟਣਾ ਨੀ ਆਉਦਾ ਆਪਣੇ ਸਾਰੇ ਦੇ ਸਾਰੇ ਚੋਰ ਆ ਵੀਰ ਮੇਰੇ ਤੇ ਮੈ ਵੀ ਵੋਟਰ ਆ ਕਿਸੇ ਦਾ ਵੀ ਸਪੋਟਰ ਨੀ

    • @balveersingh5034
      @balveersingh5034 5 лет назад

      Right

    • @ume2457
      @ume2457 5 лет назад

      Kaptian ne ki Kar Dita I
      Congress Di bahn Di Lun

    • @satpalparty7637
      @satpalparty7637 5 лет назад +1

      Congress ne ki Kita 60 sala che

  • @sweetheartsani5309
    @sweetheartsani5309 5 лет назад +9

    Wrong party but you are good man 👌

  • @dr.raminderjeetkaur4656
    @dr.raminderjeetkaur4656 5 лет назад

    ਏਨਾ ਪਿਆਰ ਹੈ ਪੰਜਾਬ ਨਾਲ ਤਾਂ ਆਜ਼ਾਦ ਖੜਾ ਹੁੰਦਾ ।ਗੁਰਦਾਸਪੁਰ ਦਾ ਬੱਚਾ ਬੱਚਾ ਤੁਅਨੁ ਵੋਟ ਪਾਉਂਦਾ ਬਾਈ ਜੀ।ਤੁਸੀਂ ਇਸਤੇਮਾਲ ਹੋ ਗਏ ਇਸ ਗੱਲ ਦਾ ਬੇਹੱਦ ਅਫਸੋਸ ਹੈ

  • @kamkaur3355
    @kamkaur3355 5 лет назад +43

    😂 😂 😂 Nice lecture from sunny deol I don't know why filmy star comes to the politics 😂

    • @sudanboy5730
      @sudanboy5730 5 лет назад +1

      Kam Kaur ah sale punjabio nu murakh bnann Aya hai ah Bombay chal java gah

    • @ParminderSINGH-cq7vd
      @ParminderSINGH-cq7vd 5 лет назад +1

      Kharcha nhi chalona usne apna. filma ta mildiya nhi. saale bikau log

    • @prabhsingh7686
      @prabhsingh7686 5 лет назад

      Mam... I can assure you ppl can be careless but they are nor stupid.... they know whom to choose how to choose even if there is no choice

    • @kamkaur3355
      @kamkaur3355 5 лет назад

      @@prabhsingh7686 I understand that we all know in India after elections what will happen they never fulfilled poor people s demands people just love them cos they good film actor in films

    • @kamkaur3355
      @kamkaur3355 5 лет назад

      @Akhilesh Sharma Pandit no body can do that if people got common sense they should able to do that

  • @singhasmann4460
    @singhasmann4460 5 лет назад +9

    ਮੁੜਜਾ ਵੀਰੇ ਮੁੜਜਾ,🙏 ਕਿਹੜੇ ਚੱਕਰਾਂ ਵਿਚ ਪੈ ਗਿਆ

    • @dmndmn9208
      @dmndmn9208 5 лет назад

      Nsha politics da... Ki kre vichara....

  • @singhvlog6602
    @singhvlog6602 5 лет назад +1

    Punjab da sher💪💪💪💪

  • @sarabjitkaurrandhawasarab2980
    @sarabjitkaurrandhawasarab2980 5 лет назад +30

    ਏ ਸੀ ਲਗਵਾ ਦੋ ਮੋਦੀ ਨੂ ਕਹਿ ਕੇ ਬਹੁਤ ਗਰਮੀ ਹੈ ਪੰਜਾਬ ਵਿੱਚ

  • @abhisheksharma-ug4gi
    @abhisheksharma-ug4gi 5 лет назад +118

    I am fan of Sunny Deol but don’t think he fits in politics

  • @jindsidhu1024
    @jindsidhu1024 5 лет назад

    ਅੱਜ ਕੁਰਬਾਨੀ ਯਾਦ ਆ ਗਈ ।।ਓਦੋਂ ਕਿਥੇ ਸੀ ਜਦੋ ਬੇਅਦਬੀ ਹੋਈ ਸੀ ਗੁਰੂ ਸਾਹਿਬ ਦੀ ।।।ਓਦੋਂ ਨੀ ਪਾਪਾ ਨੇ ਕਿਹਾ ਕੁਝ ।। ਰੋਜ ਕਿੰਨੇ ਸਿੱਖਾ ਦੀ ਪੰਜਾਬ ਤੋ ਬਾਹਰ ਬੇਅਦਬੀ ਹੁੰਦੀ ਹੈ ਓਦੋਂ ਤੁਸੀ ਕਿਥੇ ਹੁੰਦੇ ਹੋ।।ਕਿਰਪਾ ਕਰਕੇ ਪੰਜਾਬ ਨੂੰ ਬਖਸ਼ ਦੋ ਪੰਜਾਬ ਨੂੰ ਪੰਜਾਬ ਹੀ ਰਹਿਣ ਦੋ।।।।

  • @sethim100
    @sethim100 5 лет назад +12

    ਅੰਨੀ ਦੀਆ ਮਜਾਕ ਏ ।। 🤜🤛🤜🤛

  • @HALLELUJAH233
    @HALLELUJAH233 5 лет назад +8

    ਵੀਰ ਜੀ ਫਿਲਮਾਂ ਤੋ ਟਾਇਮ ਕੱਢ ਕੇ ਗੁਰਦਾਸਪੁਰ ਆ ਕੇ ਲੋਕਾ ਦਾ ਦਰਦ ਸੁਨਣ ਦਾ ਟਾਇਮ ਕਿਥੇ ਹੈ ਤੁਹਾਡੇ ਕੋਲ
    ਵੀਰ ਜੀ ਮੋਦੀ ਨੂੰ ਵੋਟ ਨਈ ਪਾਉਣੀ।

  • @jvscreations6554
    @jvscreations6554 5 лет назад

    ਪਿਆਰ ਸੱਚੀਂ ਬਹੁਤ ਪਿਆਰ ਕਰਦੇ ਆਂ, ਪਰ ਵੋਟਾਂ ਦੀ ਆਸ ਨਾ ਰੱਖਿਓ ।।😀😀🏌️🏌️🏌️🏌️✌️🌹

  • @ਸਿਮਰਨਜੀਤਢੀਂਡਸਾ

    ਕਹਿੰਦਾ ਡਰੋ ਨਾ ਮੈ ਥੋਡੇ ਨਾਲ ਹਾਂ ਡਰਨ ਨੂੰ ਜੰਗ ਲੱਗੀ ਹੋਈ ।
    ਜਿਵੇ ਸ਼ਨੀ ਪੁੱਛਦਾ ਠੀਕ ਹੋ ਤੁਸੀ
    ਅਗਲਾ ਬੰਦਾ ਡਰ ਕੇ ਹੀ ਜਵਾਬ ਨਾ ਦੇਵੇ
    ਅਗਲਾ ਸੋਚੇ ਕਿਤੇ ਮੁੱਕਾ ਹੀ ਨਾ ਮਾਰ ਦੇ

  • @9982104962
    @9982104962 5 лет назад +31

    Once Dharmendra won from Bikaner seat, never seen again.
    Filmy actor ruin politics, parties use them for their benefits. Public get tears in eyes.

    • @raghujaitle9542
      @raghujaitle9542 5 лет назад

      Politicians are better in ruining than some loyal true nationalist of bollywood..
      Your idiotic statement exactly proving you an ignorant..

  • @Beautynature2146
    @Beautynature2146 5 лет назад +1

    Sunny is great and honest person please vote sunny deol

  • @meharnijjar8674
    @meharnijjar8674 5 лет назад +35

    ਅੰਨੀ ਦਿਆ ਮਜਾਕ ਏ
    ਗੁਰਦਾਸਪੁਰ ਆਲੇ ਪਾਗਲ ਨਈ

  • @basharat
    @basharat 5 лет назад +27

    That's what happens when your movies dont work in Bollywood 😂😂😂😂

    • @DilbagSingh27964
      @DilbagSingh27964 5 лет назад +2

      Firstly look at yourself .u are too much common person and look at 90s pictures the first name of movies director was just sunny deol .how lol u .

    • @maddy729
      @maddy729 5 лет назад +2

      People should only join if they will be able to work for constituency

    • @krishankashyapff6643
      @krishankashyapff6643 5 лет назад

      gand jaal rahi h congress walo ki 😂😂😂😂😂😂😂

    • @JaswinderSingh-gp7uo
      @JaswinderSingh-gp7uo 5 лет назад

      Bablu's Tech we look at us.. just look yourself first ok .. who you are.. I am not support congress ok

  • @jassigurnam8642
    @jassigurnam8642 5 лет назад

    ਸੰਨੀ ਤੈਨੂੰ ਪਿਆਰ ਬਹੁਤ ਕਰਦੇ ਆ ਅਸੀਂ ਪੰਜਾਬ ਵਾਸੀ ਪਰ ਮੋਦੀ ਨੂੰ ਵੋਟ ਪਾਉਣ ਵਾਸਤੇ ਨਾਂ ਕਹਿ ਯਾਰ

  • @haihai-bj6nk
    @haihai-bj6nk 5 лет назад +18

    Modi nhi jit sakda suny tanu galt time istemal kitta bjp ne

  • @harjodhsinghharjodhsingh5486
    @harjodhsinghharjodhsingh5486 5 лет назад +57

    ਏਦੂ ਪਹਿਲਾਂ ਤੂੰ ਕਿੱਥੇ ਸੀ,,,,,ਵੱਡਾ ਪੰਜਾਬ ਦਾ ਰਾਖਾ

  • @nanaksingh8809
    @nanaksingh8809 5 лет назад

    ਕੋਣ ਕਹਿੰਦਾ ੲੇਹੇ ਸੰਨੀ ਦਿਓਲ ੲੇ ੲਿਹ ਤਾਂ ਸਰਦਾਰ ਅਜ਼ੇ ਸਿੰਘ ਦਿਓਲ ਹੈ

  • @rajeevraidas7747
    @rajeevraidas7747 5 лет назад +33

    Sir ji मै आप का फैन हु लेकिन BJP का नही
    Jai hind

  • @harpreetsingh-od1sc
    @harpreetsingh-od1sc 5 лет назад +72

    “Tie a Turban, go to Darbar Sahib and watch the votes come in ...”
    #WeAreSoEasilySold...Punjabio jaggo....
    BJP is threat to the constitution of india

    • @pandass3798
      @pandass3798 5 лет назад +1

      Tum logo ki achai ko tumhari kamzori bana diya

    • @ispirit4147
      @ispirit4147 5 лет назад

      Bjp will win

    • @daman19kaur
      @daman19kaur 5 лет назад +1

      Veer tuhada dmaag mazhaba ne khraab karta..congressia nu vote pao te kahi jao don't forget 84...

    • @vishujammu
      @vishujammu 5 лет назад +1

      Te congress ki c...jina ne darbar sahib di beadbi kiti c

    • @rattandhindsa9192
      @rattandhindsa9192 5 лет назад

      Ah sabh moot peen ali kaum de bande ne jehre bol rhe modi de lun te chdna asi...bhen dyo lodeyo kise ne kiha v congress nu pauni thodi bhen nu kodi krke chodiye jive pragya thakur chodi c jaip ch naale thodi gau maata thode balad baap chodi jande sadka te...bhendi lodi gandi moot peen ali kaum RSS de dalle bhende lode saleyo NOTA dabbna paije chahe congress nu vote pauni paije chahe pr ah jehra agenda tusi tyaar krya v minorities nu dabbdo ge thodi maa nu maariye lun bhendi lodi moot peeni kaum saali

  • @supreetsingh2119
    @supreetsingh2119 5 лет назад +1

    Seems professional

  • @makejokeofall58
    @makejokeofall58 5 лет назад +44

    ਵੀਰ ਤੂੰ ਸਹੀ ਆ, ਪਰ ਪਾਲਟੀ ਗਲਤ ਚੁਣ ਲਈ ਏ

    • @AmritpalSingh-pd2to
      @AmritpalSingh-pd2to 5 лет назад +2

      O veer meriya ethe koi v ni party Changi banni

    • @krishnanayyar6566
      @krishnanayyar6566 5 лет назад +1

      Sahi chunni aa party

    • @AmritpalSingh-pd2to
      @AmritpalSingh-pd2to 5 лет назад

      @@krishnanayyar6566 pehla eh eda hi fukri marde ne baad cha kuch ni karde fir ena ne Modi vangu ghumna aa bahrle countries cha

    • @krishnanayyar6566
      @krishnanayyar6566 5 лет назад

      Tudai Verga hisaab aa

    • @AmritpalSingh-pd2to
      @AmritpalSingh-pd2to 5 лет назад

      @@krishnanayyar6566 veer meriya tusi chun lo parti
      Sadi koi parti ni haigi Par ena ne kuch ni karna menu disda eh v Modi di support kar riha hai

  • @jasspreetrai9836
    @jasspreetrai9836 5 лет назад +4

    ਜੋ ਪਾਰਟੀ ਪੰਜਾਬ ਦਾ ਵਜੂਦ ਖਤਮ ਕਰਨਾ ਚਾਹੁੰਦੀ ਹੈ ਅਾਪ ੳੁਸ ਪਾਰਟੀ ਨਾਲ ਮਿਲੇ.ਬਹੁਤ ਬੁਰਾ ਲਗ ਰਿਹਾ ਹੈ.so.sad....

    • @zackkill3822
      @zackkill3822 5 лет назад

      Wjood ta congresee ne khatm kita 1984 vich
      Shame on you

    • @jasspreetrai9836
      @jasspreetrai9836 5 лет назад

      1984 da time na dekh future dekh kida da ha ap ta both piche de soch rakhde ho( young yooth new soch..) your soch very little my advice big soch sacho

    • @zackkill3822
      @zackkill3822 5 лет назад

      @@jasspreetrai9836 Modi sikha ate hindua da hmesha sath dinda he
      Never forget 1984

    • @jasspreetrai9836
      @jasspreetrai9836 5 лет назад

      Punjab le ke kita ha

    • @zackkill3822
      @zackkill3822 5 лет назад

      @@jasspreetrai9836 Congress ne ki kita

  • @ManpreetSingh-xm4vv
    @ManpreetSingh-xm4vv 5 лет назад

    ਅਸੀਂ ਤੇਰੇ ਪ੍ਰਸੰਸਕ ਸੀ ਪਰ ਤੂੰ ਦੇਸ਼ ਨੂੰ ਤੋੜਨ ਵਾਲੀ ਘੱਟਗਿਣਤੀਆਂ ਦੀ ਦੁਸ਼ਮਣ ਪਾਰਟੀ ਚੁਣਲੀ .....ਕਾਸ਼ ਤੂੰ ਫ਼ਿਲਮੀ ਨਾਇਕ ਵਾਂਙ ਅਸਲ ਜਿੰਦਗੀ ਦਾ ਵੀ ਨਾਇਕ ਬਣ ਜਾਂਦਾ ....

  • @bobbyghs4059
    @bobbyghs4059 5 лет назад +6

    ਸੰਨੀ ਬਾਈ ਤੁਸੀਂ ਬਹੁਤ ਚੰਗੇ ਹੋ ਆਹ
    ਗੰਦੀ ਪਾਰਟੀ ਵਿੱਚ ਕਿੱਥੋਂ ਰਲ ਗੲ

  • @baljitgill6890
    @baljitgill6890 5 лет назад +27

    Sunny Saab ji we love u but not modi

  • @bhuindersingh3339
    @bhuindersingh3339 5 лет назад +1

    Very good sunny paji asi tuhade NAL aa te gurdaspur Tu tusi hi jitna Congress Mukt Bharat

  • @rajpalpawar5684
    @rajpalpawar5684 5 лет назад +105

    Sade pindo nlka chori hoya Sanu sakk aa k sunny deiol ne kita aaa

  • @lakhvirsingh4738
    @lakhvirsingh4738 5 лет назад +98

    ਬੀ ਜੇ ਪੀ ਨਹੀ ਆਉਦੀ ਸੀ ਪੰਜਾਬ ਵਿੱਚ
    ਪਰ ਜੇ ਵਿੱਚ ਗਦਾਰ ਨਾ ਹੁੰਦੇ

    • @ume2457
      @ume2457 5 лет назад +6

      Je BJP gaddar parti a I
      Fer desh bhagat parti kahdi hundi a I das Manu

    • @luvjit2596
      @luvjit2596 5 лет назад +1

      Khri party wdia fr

    • @paraspreet6247
      @paraspreet6247 5 лет назад +1

      Hmmm golden temple te attck krwan wali cong di indra sikh kom di gadaar a

    • @jinddaodhriya7503
      @jinddaodhriya7503 5 лет назад

      Aa sab it cell wale bhagat chup kar jao pulwama attack audio suna sab ne

    • @raghavmanhas6932
      @raghavmanhas6932 5 лет назад +1

      Gandua Congress nu pade vote
      Jehne sikhi te sikha nu bdnam kraiya ..
      BJP Sikh te sikhi nal a

  • @inderjitsinghparmar1601
    @inderjitsinghparmar1601 5 лет назад

    Sunny ji tusi aggey Vado asi saare tuhade naal aa...tusi zarur jitungey koi rok nahi sakda....

  • @shinderartshub6046
    @shinderartshub6046 5 лет назад +31

    ਦੇਖਣਾ ਫਿਰ ਕਦੇ ਦਿਖਾਈ ਵੀ ਦੇਨਾ ਸੰਨੀ ਭਾਜੀ ਨੇ ......ਸੋਚ ਕੇ ਵੋਟ ਦੇਣਾ ..ਇਕ ਵਧੀਆ ਕਲਾਕਾਰ ਹੋਣਾ ਅਸਾਨ ਪਰ ਇਕ ਵਧੀਆ ਨੇਤਾ ਬਣਨਾ ਬਹੁਤ ਅੌਖਾ ਹੈ

  • @daljitkailo5175
    @daljitkailo5175 5 лет назад +79

    ਕਿ public ਕਿ ਚਾਹੁੰਦੀਆ ਇਨਾਂ ਨੂੰ ਸਮਝ ਜਾਣਾ ਚਾਹੀਦਾ
    ਸਮਝਦਾਰ ਲਈ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਹੈ

  • @sonidhaliwal9500
    @sonidhaliwal9500 5 лет назад

    Yaaro sunny Bhaji nu jeetana yarro plz request h hai..love u all..love u sunny bhaji

  • @sarbjeetsingh6772
    @sarbjeetsingh6772 5 лет назад +3

    ਚੇਤੇ ਰੱਖਿਓ ਨੋਟ ਬੰਦੀ ,ਕਾਲਾ ਧਨ ,ਬੇਰੁਜ਼ਗਾਰੀ , ਪੁਲਵਾਮਾ ਹਮਲਾ ,ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਘਟਨਾ

  • @sunnydhillon4678
    @sunnydhillon4678 5 лет назад +27

    Punjab vich BJP Nai avegi Sunny Deol ji tusi galat party ch aa gye ho 😂😂😂

    • @daman19kaur
      @daman19kaur 5 лет назад

      Kyo ongress augi...indira Gandhi di aulaad AA tu jehda apni maa nu maaf Kari betha 84 lai

    • @sunnydhillon4678
      @sunnydhillon4678 5 лет назад

      @@daman19kaurindira hou teri maa saleya asi ta BiBi khalra nu vote pouni aa, teri badi bond pati mere cmmt to. Ki gal jija bura lagda tuhanu cmmt karda 🤣🤣🤣

    • @sunnydhillon4678
      @sunnydhillon4678 5 лет назад

      @@daman19kaur mainu lagda tusi sunny Deol nu deni aa, chal koi na lai v leo tusi 2/5 Kg da hath bond ch. 🤣🤣🤣

    • @rickycashely916
      @rickycashely916 5 лет назад +1

      @@sunnydhillon4678 Vinod Khanna won this seat and now sunny deol so your baseless argument doesn't make sense 😂😂

    • @JaswinderSingh-yb4xp
      @JaswinderSingh-yb4xp 5 лет назад

      Bilkul sehi gal hai

  • @kuldeepsinghkuldeepsingh9650
    @kuldeepsinghkuldeepsingh9650 5 лет назад

    ਮੋਦੀ ਨੇ ਗਰੀਬੀ ਖਤਮ ਨਹੀ ਕੀਤੀ ਬਲਕਿ ਗਰੀਬ ਵਰਗ ਹੀ ਖਤਮ ਕਰ ਦਿੱਤੇ । ਸੰਨੀ ਵੀਰ ਜੀ ਤੁਸੀ ਗਲਤ ਪਾਰਟੀ ਵਿੱਚ ਸ਼ਾਮਿਲ ਹੋ ਗਏ ਹੋ ।

  • @ravinderjitsingh9230
    @ravinderjitsingh9230 5 лет назад +161

    Aage gurdaspur de kine jawan saheed hoye
    Os time ni tainu pyar aya gurdaspur nal
    Tu apni izaat aap katton diya

  • @sukhlehar5643
    @sukhlehar5643 5 лет назад +19

    ਬੇਅਦਬੀ ਵੇਲੇ ਕਿਥੇ ਸੀ ਤੂੰ ਨਾਲੇ ਤੇਰਾ ਮੋਦੀ

    • @techdotcom8868
      @techdotcom8868 5 лет назад

      Bai mai bahut saare comment pade sareaan de saare sunny deol te modi de against aa. Paaji eda reason ki hai thoda jeha dass deo

    • @AmongUs-mb4qx
      @AmongUs-mb4qx 5 лет назад

      Techdot Com Nobody wants AKALI-BJP, They promote drugs and has weaken the economy in past since their 10 year rule.

    • @backtobackPB13
      @backtobackPB13 5 лет назад

      Eh sari politics hai Koi nal Nai

    • @techdotcom8868
      @techdotcom8868 5 лет назад

      @@AmongUs-mb4qx hmmm... Ok

  • @HarshMehdi
    @HarshMehdi 5 лет назад

    Funny deol 🤣🤣

  • @gurukuljit659
    @gurukuljit659 5 лет назад +22

    ਪਹਿਲਾਂ ਡਰਾਮੇਬਾਜ਼ ਘੱਟ ਆ BJP ਚ ਕਿਤੇ ?

    • @mehakarora2254
      @mehakarora2254 5 лет назад +1

      😂😂😂😂😂😂

    • @ManjeetKaur-ic1ti
      @ManjeetKaur-ic1ti 5 лет назад +1

      Guru Kuljit hun actor v a gaye koi na notanki vad chlugi hun😂😂😂😂

    • @gurukuljit659
      @gurukuljit659 5 лет назад

      @@ManjeetKaur-ic1ti hor ji hor... 😂

  • @satinderkahlon9655
    @satinderkahlon9655 5 лет назад +29

    ਨਲਕਾ ਤੇ ਕੋਈ ਰਿਹਾ ਨੀ ਗੁਰਦਾਸਪੁਰ ਚ ...ਹੁਣ bjp ਦੀਆ ਜੜਾ ਈ ਪੁੱਟੂ

  • @manjitnanglu7721
    @manjitnanglu7721 5 лет назад

    ਚੰਗਾ ਹੈ ਬੰਦਾ ਪਰ ਅਜਾਦ ਖੜ ਜਾਂਦਾ ਤਾਂ ਠੀਕ ਸੀ

  • @gurwinder6974
    @gurwinder6974 5 лет назад +5

    Sunny deol 👌👌👌👌👌

  • @RanjitSingh-qf6sm
    @RanjitSingh-qf6sm 5 лет назад +3

    ਸਨੀ ਜੀ ਪੰਜਾਬ ਦੇ ਲੋਕ ਬੇਵਕੂਫ ਆ ਪਰ ਇੰਨੇ ਨਹੀ ਜਿਹੜੇ ਤੁਹਾਡੇ ਮਗਰ ਲੱਗ ਜਾਣਗੇ

  • @krishankashyapff6643
    @krishankashyapff6643 5 лет назад +2

    Sunny deol king of punjab

  • @jhondoe-cw2rg
    @jhondoe-cw2rg 5 лет назад +114

    Aasi fuddu nahi bathe ethe

    • @sjsingh2840
      @sjsingh2840 5 лет назад

      😅

    • @sexyboyb8935
      @sexyboyb8935 5 лет назад

      Are wah yr 😂😂😂😂

    • @AmrikSingh-xb3eb
      @AmrikSingh-xb3eb 5 лет назад +1

      Ih actor fuddu bna riha, acting nal masle hall nahin hunge. Isde bapp Dharminder attention Hema Malini ne kehre jhande gadte.Ihna to bacho ih modi da bhejea barsati daddu.

    • @RajnishKumar-xu3dg
      @RajnishKumar-xu3dg 5 лет назад

      Salya baitha nhi ta letya hovenga

    • @JaswinderSingh-gp7uo
      @JaswinderSingh-gp7uo 5 лет назад

      name mayank badalan ki kita tere lyi hun rpy kr k dssi jaurur

  • @jassisinghkhangura178
    @jassisinghkhangura178 5 лет назад +47

    ਇਹੀ ਗੱਲਾਂ ਚੋਣਾਂ ਤੋਂ ਪਹਿਲਾਂ ਕਰਦਾ ਆਕੇ ਫੇਰ ਪਤਾ ਲਗਦਾ ਤੇਰਾ । ਹੁਣ ਤਾਂ ਤੂੰ ਵੀ ਚੋਰਾ ਦੀ ਲਾਈਨ ਵਿਚ ਖੜਾ ਹੋ ਗਿਆ। ਸਭ ਨੂੰ ਪਤਾ ਕਿ ਕਿੰਨ ਕੁ ਮੁੜ ਕੇ ਆਉਣਾ ਤੂੰ।

    • @jassisinghkhangura178
      @jassisinghkhangura178 5 лет назад +3

      ਓਬਾਮਾ ਆਇਆ ਸੀ ਇੰਡੀਆ 50 ਹਾਜਰ ਅਮਰੀਕੀਆਂ ਨੂੰ ਨੌਕਰੀਆਂ ਮਿਲਣ ਦਾ ਕ੍ਰੈਡਿਟ upa ਨੂੰ ਦੇਕੇ ਗਿਆ ਸੀ ਨਾ। ਗੱਲ ਇਹ ਨਹੀਂ ਕਿ ਕਾਂਗਰਸ ਚੰਗੀ ਹੈ। ਜਾਂ ਕੋਈ ਹੋਰ ਪਾਰਟੀ ਚੰਗੀ ਹੈ। ਗੱਲ ਬੱਸ ਇੰਨੀ ਹੈ ਕਿ ਮੋਦੀ ਹਿੰਦੂਆਂ ਦਾ ਮਸੀਹਾ ਬਣ ਕੇ ਤੇ ਘੱਟ ਗਿਣਤੀ ਕੌਮਾਂ ਦਾ ਦੁਸ਼ਮਣ ਬਣ ਕੇ ਦੇਸ਼ ਦੀ ਰਗ ਰਗ ਵਿਚ ਨਫ਼ਰਤ ਫੈਲਾ ਰਿਹਾ ਤਾਂ ਕਿ ਹਿੰਦੂ ਮੁਸਲਿਮ ਵਿੱਚ ਯੁੱਧ ਚਲਦਾ ਰਹੇ ਤਾਂ ਹਿੰਦੂਆ ਨੇ ਆਪਣੇ ਹਿਤੈਸੀ ਨੂੰ ਬਿਨਾ ਕਿਸੇ ਮੁੱਦੇ ਬਾਰੇ ਸੋਚੇ ਵੋਟਾਂ ਪਾ ਹੀ ਦੇਣੀਆਂ। ਤੂੰ ਵੀ ਵੀਰ ਸੋਚ ਕੇ ਦੱਸੀਂ ਜੋ ਵਾਦੇ ਮੋਦੀ ਨੇ 14 ਚ ਕਰੇ ਸੀ ਕਿਹੜਾ ਪੂਰਾ ਕਰਤਾ।

    • @AmritpalSingh-pd2to
      @AmritpalSingh-pd2to 5 лет назад

      @@jassisinghkhangura178 veere Sade layi koi v ni sarkar Changi ni aa na hi kise nu vote pouni aa

  • @94pankaj
    @94pankaj 5 лет назад

    🤣🤣🤣🤣🤣. Funny lgda.

  • @sukhpreetkaur1277
    @sukhpreetkaur1277 5 лет назад +29

    *so funny speech* and comments tan sirra ne...etho r Sunny Deol votan gin lwe 😂..baki thankuuu enne saal baad yaad aaya sada pyar

  • @jaswindersingh7643
    @jaswindersingh7643 5 лет назад +16

    ਬਾਈ ਤੂੰ ਵਦੀਆ ਕਲਾਕਾਰ ਹੈ , ਸੋਚਿਆ ਸੀ ਇਨਸਾਨ ਵੀ ਵਦੀਆ ਹੀ ਹੋਊ, ਪਰ ਫੁਦੂ ਜੀ ਪਾਰਟੀ ਚ ਜਾਕੇ ਫੁਦੂ ਪੰਥੀ ਕਰ ਦਿੱਤੀ ਤੂੰ ,

    • @punjabjaan2242
      @punjabjaan2242 5 лет назад

      Sahi gal veer tere modi fuddu a bunda i love KHALISTAN 2020/ from moga

  • @sherdilsarhali1966
    @sherdilsarhali1966 5 лет назад

    ਪਹਿਲਾਂ ਕਿੳੁਂ ਨਹੀ ਯਾਦ ਅਾੲੀ ਸੰਨੀ ਭਾਜੀ ਗੁਰਦਾਸਪੁਰ ਵਾਲਿਅਾਂ ਦੀ

  • @satinder5696
    @satinder5696 5 лет назад +3

    ਇਸ ਨਾਲੋਂ ਤਾਂ ਤੁਸੀਂ ਆਜ਼ਾਦ ਖੜੇ ਹੋ ਜਾਂਦੇ ਸਨੀ ਪਾਜੀ ਜਿੱਤ ਤੁਹਾਡੀ ਪੱਕੀ ਆ
    ਪਰ ਤੁਹਾਡੀ ਪਾਰਟੀ ਗਲਤ ਆ ਮੋਦੀ ਚਵਲ ਆ ਕਿਸੇ ਥਾਂ ਦੀ

    • @surinderbal9585
      @surinderbal9585 5 лет назад

      Urban pendu 50 करोड़ दा क़र्ज़ किसने देना यह इह आज़ाद खड़ा हूनदा । पहला फ़ैक्ट चेक करो इनहा भंडा दे ।

    • @satinder5696
      @satinder5696 5 лет назад

      @@surinderbal9585yah u ryt bro

  • @dp2967
    @dp2967 5 лет назад +18

    ਹਾ ਹਾ ਹਾ ਹਾ ਪੰਜਾਬੀ ਦੇ ਦੋ ਅੱਖਰ ਤਾਂ ਤੈਨੂੰ ਸਿੱਧੇ ਬੋਲਣੇ ਨੀ ਆਉਂਦੇ ਤੈਨੂੰ

  • @RadheshyamAthwal
    @RadheshyamAthwal 5 лет назад +1

    चुनावी रैली मे भीड़ मायने नहीं रखदी

  • @diyakaur4113
    @diyakaur4113 5 лет назад +5

    He will definetly work for gurdaspur ..he is pure man

  • @parmindersaini2357
    @parmindersaini2357 5 лет назад +17

    Party Galat ha 22 I don't like Bjp

  • @ਰਾਜਕੁਮਾਰ-ਸ7ਝ
    @ਰਾਜਕੁਮਾਰ-ਸ7ਝ 5 лет назад

    ਬੀਜੇਪੀ ਤੋ ਤਾਕਤਾਂ ਮਿਲੀ

  • @ankitsinghal2593
    @ankitsinghal2593 5 лет назад +3

    kya baat hai sunny paji, all the best for your political career

  • @amanjitsingh9448
    @amanjitsingh9448 5 лет назад +7

    Tuc 1 var menu jita dao..fer me 5 saal mooh nai dikhavaga...😆🤩😍😂🤣

  • @jagjeetsingh2333
    @jagjeetsingh2333 5 лет назад

    ਫਿਲਮਾਂ ਵਿਚ ਤਾਂ ਇਹਨੀ ਸੌਹਨੀ ਪਗੜੀ ਬਣਦਾ ਹੈ ,ਤੇ ਇਥੇ ਦੇਖੋ।

  • @inderpreetsingh1237
    @inderpreetsingh1237 5 лет назад +77

    Ehde te maan c eh v BJP da chanmcha ban gya😂😂

  • @gurcharansingh7680
    @gurcharansingh7680 5 лет назад +5

    Love you bro 💐 💐

  • @pammasinghjohal424
    @pammasinghjohal424 5 лет назад

    ਸ਼ਨੀ ਭਾਜੀ,👍👍👍👍👍👍👍👍👍👌👌😊

  • @logicbros009
    @logicbros009 5 лет назад +75

    Kithon Fasgeya Bhrava Giddhran Ch Changa Bhla Sher An
    Tenu Gidhar Bnadenge Politicians
    Changi bhali bni bnayi izzat salaan di kmayi hoi Rolldenge bhrava bhagwant maan eho ja roleya na acting joga reha na mantri
    Aah Modi de magar tan jma ni lagna c 😂

  • @ManjinderSingh-in7wl
    @ManjinderSingh-in7wl 5 лет назад +17

    ਗੁਰਦਾਸਪੁਰੀਓ ਇਸ ਕਾਤਿਆ ਦੇ ਕੁੱਤੇ ਨੂੰ ਵੋਟ ਨਾ ਪਾਇਆਓ