SUT MAARI (Official Video) DHARAMPREET | New Punjabi Songs | Latest Punjabi Songs 2015

Поделиться
HTML-код
  • Опубликовано: 12 дек 2024

Комментарии • 1,4 тыс.

  • @BhimSingh-wt1ih
    @BhimSingh-wt1ih 8 месяцев назад +294

    ਬਾਈ ਜੀ 2024 ਵਿਚ ਕੌਣ ਕੌਣ ਸੁਣ ਰਿਹਾ ❤❤❤❤❤❤❤❤❤

    • @chahalgamer0001
      @chahalgamer0001 6 месяцев назад +11

      Me bhi 😢

    • @sukhpreetbrar2121
      @sukhpreetbrar2121 5 месяцев назад +7

      Nai 7 july yr schi real pyar nam di koi cheez ni??? Jismani pyar aw exprince bolde aw😢😢

    • @KaramSandhu-g5p
      @KaramSandhu-g5p 3 месяца назад

      ਸੱਟ ਵੱਜੇ ਇਸ਼ਕ ਦੀ ਤਾਂ ਜ਼ਖ਼ਮ ਅੱਲ੍ਹੇ ਰਹਿ ਜਾਂਦੇ,,
      ਕੀ ਜੂਨ ਬਣਾਈ ਆਸ਼ਕਾਂ ਦੀ ਮਰਦ ਮਰਦ ਦਰਦ ਸਹਿ ਜਾਂਦੇ,,
      ਦਰਦ ਹੁੰਦਾ ਤਾਂ ਹੀ ਉੱਠਦਾ ਸੰਧੂਆਂ ਬਸ ਜ਼ਖ਼ਮ ਹੀ ਅੱਲੇ ਰਹਿ ਜਾਂਦੇ ,,😢

    • @sukhpreetbrar2121
      @sukhpreetbrar2121 3 месяца назад

      @@KaramSandhu-g5p shyari bhut shonj aw 😍

    • @RaniRani-m6u
      @RaniRani-m6u 3 месяца назад

      🎉 1:13 😅​@@sukhpreetbrar2121

  • @Vikkisharma2021
    @Vikkisharma2021 6 месяцев назад +67

    ਪਤਾ ਨਾ ਲਗਿਆ ਕਦੋਂ ਸਾਡੀ ਜ਼ੜਾ ਚਾ ਬਹਿ ਗਏ oo ਲਾਵੋ ਹਾਜ਼ਰੀ ਫੇਰ 2024 ਵਿਚ ਟੁੱਟੇ ਦਿਲ ਆਲੇ ਕੌਣ ਕੌਣ ਸੁਣ ਰਿਹਾ song ਬਾਈ ਦਾ.... 2:03

  • @sandeepverma-kp6kq
    @sandeepverma-kp6kq 3 года назад +75

    ਕਿਸੇ ਦਾ ਜੀ ਨਹੀਂ ਕਰਦਾ ਧਰਪ੍ਰੀਤ ਸੁਣਨ ਦਾ ਬੇਵਫਾ ਕੁੜੀਆਂ ਸੁਨਣ ਲਾ ਜਾਂਦੀਆਂ ਨੇ ਬਹੁਤ ਬਦੀਆਂ ਗੋਂਦਾ ਯਾਰ ਪਤਾ ਨਹੀਂ ਇਹਦੇ ਭੀ ਕਿੰਨੀਆਂ ਨੇ ਦਿਲ ਤੋੜੇ ਹੋਣੇ ਜਿਹੜਾ ਇੰਨੀ ਦਰਦ ਭਰੀ ਅਵਾਜ ਨਾਲ ਗਾਉਂਦਾ ਲਵ ਯੂ ਬਰੋ ਏ ਤੂੰ ਨਾ ਹੁੰਦਾ ਤੇ ਆਸ਼ਕ ਤਾਂ ਫਾਂਸੀ ਲਈ ਕੇ ਹੀ ਮਰ ਜਾਂਦੇ 🙏

  • @shindushindu6497
    @shindushindu6497 Год назад +155

    2024 vich kon kon 22 nu miss kr reha hai miss u dharma veer

  • @Official_lakhwinder__007
    @Official_lakhwinder__007 8 месяцев назад +100

    19 ਮਾਰਚ 2024 ਨੂੰ ਕੋਣ ਸੁਣ ਰਿਹਾ ਬਾਈ ਦਾ ਗੀਤ

  • @Lovejohar814
    @Lovejohar814 Год назад +87

    ਨੈਣਾਂ ਥਾਣੀ ਉਤਰੇ ਤੇ ਫਿਰ ਦਿਲ ਵਿੱਚ ਲਏ ਗਏ ਉਹ
    ਪਤਾ ਨਾ ਲੱਗਿਆ ਕਦੋਂ ਸਾਡੀਆਂ ਜੜ੍ਹਾਂ ਚ ਬਹਿ ਗਏ ਉਹ😢

  • @mamnakotbhai908
    @mamnakotbhai908 4 года назад +414

    ਮੈਂ ਅਨੰਦਪੁਰ ਸਾਹਿਬ ਗਿਆ ਸੀ ਯਾਤਰਾ 'ਤੇ ਜਦੋਂ ਬਾਈ ਦੀ ਖ਼ਬਰ ਸੁਣੀ ਸੀ..ਯਕੀਨ ਨੀ ਆ ਰਿਹਾ ਸੀ ਯਾਤਰਾ ਚੰਗੀ ਲੱਗਣੋ ਹਟਗੀ ਸੀ ਬਹੁਤ ਦੁੱਖ ਹੋਇਆ ਸੀ..😭😭😭

  • @Arshdeepsingh-we8dq
    @Arshdeepsingh-we8dq 5 лет назад +278

    ਕਿਹਨੂੰ , ਕਿਹਨੂੰ ਸੱਜਣਾਂ ਨੇ ਸੱਟ ਮਾਰੀ ਏ , ਤਾਂ ਦੋਸਤੋ ਕਰੋ like 2019 vich💔💔💘💘👇👇👌👌🥀🥀

  • @dharmpreetsidhu8358
    @dharmpreetsidhu8358 2 года назад +7

    ਜਦੋਂ ਮੈਂ ਬਚਪਨ ਚ ਹੁੰਦਾ ਸੀ ਤਾਂ ਮੈਨੂੰ ਮੇਰਾ ਨਾਮ ਬਹੁਤ ਗੰਦਾ ਲਗਦਾ ਹੁੰਦਾ ਸੀ.......ਪਰ ਬਾਅਦ ਚ ਇਸ ਇਨਸਾਨ ਦੀ fan following ਦੇਖਕੇ ਪਤਾ ਚਲਿਆ ਕਿ ਮੇਰਾ ਨਾਮ ਕਿੰਨਾ ਸੋਹਣਾ ਹੈ। ਜਦੋਂ ਭੀ ਕੋਈ ਅਨਜਾਣ ਬੰਦਾ ਮੇਰਾ ਨਾਮ ਪੁੱਛਦਾ ਮੈਂ ਧਰਮਪ੍ਰੀਤ ਆਖਦਾ ਤਾਂ ਸਾਹਮਣੇ ਵਾਲਾ ਹੱਸਕੇ ਜਰੂਰ ਕਹਿੰਦਾ ਕੇ ਬਾਈ ਗਾਣਾ ਤਾਂ ਸੁਨਾਉਣਾ ਹੀ ਪਊਗਾ 😊

  • @SonuVerma-cq5ql
    @SonuVerma-cq5ql 2 года назад +43

    Buht ਯਾਦ ਕਰਦਾ ਏ ਐ ਸਾਰੇ ਗੀਤਾਂ ਨੂੰ all the best singar🙏👌😔😞💔

  • @samshersingh720
    @samshersingh720 3 года назад +38

    ਪਤਾ ਨਾ❌ ਲੱਗਿਆ ਕਦੋਂ ਸਾਡੀਆਂ
    ਜੜਾਂ ਵਿੱਚ ਬਹਿ ਗਏ ਓ😞😞😞

  • @guriixnmoga
    @guriixnmoga 3 года назад +71

    2021 vich kon Kon sun riha a song miss you dharmpreet 😭😭😭😭😭😭😭😭😭😭😭

  • @nitynirman
    @nitynirman 5 лет назад +71

    ਖੁੱਲੀਆਂ ਉਡਾਰੀਆਂ ਨਾ ਗਈਆ ਸਾਥੋਂ ਮਾਰੀਆ ਜ਼ੁਲਫ ਤੇਰੀ ਚ ਉਲਝਾ ਕੇ ਬਹਿ ਗੇ ਜ਼ਿੰਦਗੀ😌

  • @Binder5340
    @Binder5340 3 года назад +226

    ਧਰਮਪ੍ਰੀਤ ਅੱਜ ਵੀ ਸਾਡੇ ਦਿਲਾਂ ਵਿਚ ਜਿੰਦਾ ਹੈ miss u bai

  • @Gurpreetsingh-yz7gy
    @Gurpreetsingh-yz7gy Год назад +14

    ਅੱਜ ਵੀ ਮਨ ਭਰ ਜਾਂਦਾ ਧਰਮਪ੍ਰੀਤ ਦੇ ਗਾਣੇ ਸੁਣ ਕੇ

  • @bindersekhon1524
    @bindersekhon1524 3 года назад +26

    ਸਦਾ ਬਹਾਰ ਆ ਬਾਈ ਇਹ ਸਿਗਰ👍❤️

  • @harpalbhullar1807
    @harpalbhullar1807 2 года назад +18

    ਬਹੁਤ ਯਾਦ ਆਉਂਦੀ ਹੈ ਧਰਮਪ੍ਰੀਤ ਬਾਈ 😭😭😭

  • @GgsgsGgegs
    @GgsgsGgegs 6 месяцев назад +19

    ਅੱਜ ਵੀ ਸੁਣ ਰਹੇ ਬਾਈ ਨੂੰ 2024ਵਿਚ

  • @anmolsingh4048
    @anmolsingh4048 2 года назад +26

    Eh masterpiece kde purana ni hunaa ❤️🔥

  • @highclassboy1886
    @highclassboy1886 5 лет назад +258

    Dharmpreet De Gaane Ajj Vi kon Kon Sunda He dso Plzz 🙏🙏

  • @highclassboy1886
    @highclassboy1886 5 лет назад +44

    Eh gaana te video Duniya di sachai hai 100% 👍👍👍👍👍👍👍

  • @trackbeatrecords1222
    @trackbeatrecords1222 Год назад +71

    ਦੁਸ਼ਮਣਾਂ ਤੋਂ ਸਾਵਧਾਨ ਰਹੋ
    ਲਾਜਵਾਬ ਗੀਤ
    Miss you ਧਰਮਪ੍ਰੀਤ ਭਾਜੀ😥💔🙏🙏

    • @mukeshrajput2442
      @mukeshrajput2442 Год назад

      Bhai dusaman to samne se war karte hai apne to andar andar se khor dalte hai

  • @jaswinderSingh-ns4xk
    @jaswinderSingh-ns4xk Год назад +5

    ਇਹੋ ਜਿਹੇ ਗਾਇਕ ਜਦੋਂ ਦੁਨੀਆਂ ਤੋਂ ਜਾਂਦੇ ਨੇ ਗਾਇਕੀ ਨਾਲ ਹੀ ਲੈ ਜਾਦੇ ਨੇ ਅੱਜ ਕੱਲ੍ਹ ਬੰਦੂਕਾਂ ਨੇ ਬੱਸ

  • @gorasaharna7360
    @gorasaharna7360 Год назад +3

    ਗਾਣੇ ਨਹੀ ਬਾਈ ਕਿਸੇ ਨਾ ਕਿਸੇ ਪਿਆਰ ਕਰਨ ਵਾਲੇ ਦੀ reality aaaa😢😢😢😢😢😢

  • @jagdevsingh6160
    @jagdevsingh6160 4 года назад +50

    As time kon kon sunda a
    This song

  • @princekanda6862
    @princekanda6862 Год назад +21

    Bhut ghaint aa eh song eh singer kde ni bhulya jna sari umr ❤
    Rip dharampreet

  • @beantkaur6037
    @beantkaur6037 Год назад +2

    2023 ch kon kon sun reha

  • @rameshmoga9600
    @rameshmoga9600 6 лет назад +170

    ਬਾਈ ਬਹੁਤ ਯਾਦ ਆਉਨਾ ਏ i miss you preet bai dharma bilaspurya

  • @HarrySingh-yl2td
    @HarrySingh-yl2td 2 года назад +16

    King Of Sad Song's....U R the legend...We R always Remember U😶💔🙏

  • @desiviplive1950
    @desiviplive1950 Год назад +6

    16,5,23 ਦਰਦਾਂ ਦੀ ਦਾਵਾ ਹੈਂ ਹਰ ਗੀਤ ਬਾਈ ਜੀ ਦਾ. Miss you

  • @theaman2m953
    @theaman2m953 Год назад +4

    ਧਰਮਪ੍ਰੀਤ 2023 attendence ❤😢

  • @ParveenKumar-ss6kq
    @ParveenKumar-ss6kq Год назад +1

    Bhai log bhou Khushi ho rhi h yeh comment likhte hue
    Qunki m is song ko pichle 5 sall se dundh rha tha aj mil woh bhi bhout mushkil se.mujhe is song namm yadd ni tha or na hi yeh yadd tha ki singer kon h bs itna yadd tha ki song m ladke ne apne chest pr tatoo bnwaya tha.
    ❤️❤️
    Finally ajj yeh song mil hi gya bhout mushkil se mene is song koi koi 6 sall pehle apne keypad wale phone m suna tha byy byy😊😊

  • @mankirtmehak6534
    @mankirtmehak6534 6 месяцев назад +3

    ਕੌਣ ਕੌਣ ਸੁਣ ਰਿਹਾ 2024 ਰਾਤ ਨੂੰ 12ਵੱਜੇ ❤❤😢😢

  • @balvirbawa2452
    @balvirbawa2452 5 лет назад +14

    ਭਾਵੇਂ ਬਾਈ ਸਾਡੇ ਤੋਂ ਦੂਰ ਚੱਲਿਆ ਗਿਆ ਪਰ ਹਮੇਸ਼ਾ ਪੰਜਾਬੀਆਂ ਦੇ ਦਿੱਲ ਵਿੱਚ ਧੜਕਣ ਵਿੱਚ ਵੱਸੂਗਾ

  • @moviepoint3505
    @moviepoint3505 Год назад +28

    I got addicted to this song for about 8 years. Lyrics and Composers are too brilliant. Miss you dhamam Sir.

  • @Clarityinlife335
    @Clarityinlife335 11 месяцев назад +1

    0:26 waah waah waah

  • @kiranjitkaur8980
    @kiranjitkaur8980 2 года назад +71

    ਦੁਸ਼ਮਣ ਵੀ ਨਾ ਮਾਰਨ ਜੋ ਸੱਟ ਮਾਰੀ ਸੱਜਣਾ ਨੇ💔

  • @brarteona85
    @brarteona85 3 года назад +1

    2021 ch v repeat chalda dharmpreet ajj v

  • @manpreetdandiwal9564
    @manpreetdandiwal9564 4 года назад +3

    ਧਰਮੇ ਦੇ ਸੈਡ ਸੋਗਜ ਵਿਚੋ ਉਸਦੇ ਆਪਣੇ ਘਰ ਦੇ ਹਾਲਾਤ ਅਤੇ ਦਰਦ ਸਾਫ ਝਲਕਦਾ ਸੀ

  • @Official_lakhwinder__007
    @Official_lakhwinder__007 8 месяцев назад +1

    Real leggend dharmpreet bai aa

  • @NirmalSingh-yj4uf
    @NirmalSingh-yj4uf 7 месяцев назад +4

    ਬਾਈ ਜੀ 23.04.24. ਨੂੰ ਸੁਣਾ ਏ ਸੋਗ

  • @jamnaofficialgurveer5301
    @jamnaofficialgurveer5301 Год назад +2

    ਅੱਜ ਬਹੁਤ ਸੁਣੀ ਦਾ ਇਹ ਗਾਣਾ ਯਾਦਾਂ ਵਰਗਾ❤❤❤❤❤

  • @pashumandipunjab143
    @pashumandipunjab143 5 лет назад +37

    Kon kon July 2019 ch sun riha

  • @Goldy242
    @Goldy242 Год назад +2

    ਧਰਮਪ੍ਰੀਤ ਬਾਈ ਓਏ 💔 😭

  • @SONYJATTB
    @SONYJATTB 9 лет назад +49

    very nice song..................miss you bro...

  • @KuldeepSingh-oz8dl
    @KuldeepSingh-oz8dl 19 дней назад

    ਬਾਈ ਮੇਰਾ ਸਭ ਤੋਂ ਫੈਵਰਿਟ ਗਾਇਕ ਸੀ, ਅਜੇ ਵੀ ਬਾਈ ਨੂੰ ਸੁਣ ਕੇ ਪਿੰਡਾਂ ਵਾਲੇ ਪੁਰਾਣੇ ਪਿਆਰ ਯਾਦ ਆ ਜਾਦੇ, ਬਾਈ ਉਹ ਗਾਇਕ ਸੀ ਜਿਸਨੂੰ ਹਰ ਇਨਸਾਨ ਆਪਣੀ ਜਵਾਨੀ ਵਿੱਚ ਜਰੂਰ ਸੁਣਦਾ ਸੀ

  • @davindersidhu9751
    @davindersidhu9751 4 года назад +15

    Miss you jatta tere wrge sad song koi v ni gaa skda 17/8/2020 09:53 pm 😭😭😭

  • @hansmajitha6809
    @hansmajitha6809 6 месяцев назад +1

    ਧਰਮਪ੍ਰੀਤ ਦੇ song ਸੁਣ ਕੇ ਦਿਲ ਖੁਸ਼ ਹੋ ਜਾਂਦਾ ਹੈ

  • @Awalnoorstore
    @Awalnoorstore 2 года назад +5

    Singar ta eh c yaar dard v awaaz vich buss eh kde dunara nahi sunn nu milna miss you phaji😭😭

  • @ManjitManjitSingh-it1zz
    @ManjitManjitSingh-it1zz 6 месяцев назад +1

    ਅਸਲ ਗਿਆਨ ਹੀ ਜ਼ਿੰਦਗੀ ਦੇ ਕੰਮ ਆਉਣਾ ਹੈ

  • @gkggurukirpagroup
    @gkggurukirpagroup 4 года назад +16

    2020..vich lockdown vich far to

  • @Dev-Bhullar
    @Dev-Bhullar 2 года назад

    ਬਾਈ ਕਿਹੜੀ ਦੁਨੀਆ ਚ ਤੁਰ ਗਿਆ ਆਜਾ ਮੁੜ ਕੇ ਵੀਰ

  • @BalwanSingh-vc4jx
    @BalwanSingh-vc4jx 4 года назад +72

    2020ch ve hit the this song🎶

  • @pb13wale15
    @pb13wale15 6 месяцев назад

    ਮੈਂ ਲੁਧਿਆਣਾ ਪੜ੍ਹਦਾ ਸੀ ਜਦੋਂ 22 ਵਾਰੇ ਪਤਾ ਲਗਾ
    ਬਹੁਤ ਵੱਡਾ ਜ਼ੋਖਮ ਦੁੱਖ ਸੀ

  • @kamalpreetsingh2389
    @kamalpreetsingh2389 5 лет назад +15

    2019 ch v hit

  • @jashansidhu1468
    @jashansidhu1468 5 лет назад +1

    ਧਰਮਪੀਤ 22 ਦੇ ਗਾਣਾ ਸਦੀਆਂ ਤਕ ਚੱਲੇਗੇ

  • @rameshmoga3330
    @rameshmoga3330 7 лет назад +103

    ਇਹਨਾ ਗੀਤਾ ਤੋ ਬਾਅਦ ਮੇਰੇ ਗੀਤਾ ਦੀ ਵਾਰੀ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜੂਰ ਸੀ i miss you bai dharmpreet

  • @Sandeepkaur-fm2tc
    @Sandeepkaur-fm2tc 3 года назад +1

    2021 vich kon kon sun reha eh song

  • @gurvirsingh81
    @gurvirsingh81 Год назад +4

    Bhut hearttucing song aa bai da
    Love u bai❤❤❤
    11/08/2023

  • @BalwinderSingh-oz2fj
    @BalwinderSingh-oz2fj 4 года назад +1

    ਧਰਮਪਰੀਤ ਨਹੀਂ ਕਿਸੇ ਨੇ ਬਣ ਜਾਣ ਘਰ ਘਰ ਗਾਇਕ ਜੰਮ ਦੇ

  • @GurpreetSingh-gw1lg
    @GurpreetSingh-gw1lg 4 года назад +3

    2020 vich kon kon sun da pya ♥️♥️♥️♥️♥️♥️♥️♥️♥️♥️👌🏻👌🏻👌🏻👌🏻👌🏻👌🏻👌🏻👌🏻👌🏻👌🏻♥️♥️♥️🥺🥺🥺🥺🥺💔💔💔💔💔💔💔💔💔💔💔💔💔💔💔💔💔💔💔💔💔💔

  • @AmandeepSingh-zo3eu
    @AmandeepSingh-zo3eu 5 лет назад +1

    Dharmea eh ghata kon pura kru veer bohat yad ona tu 😭😭😭😭😭😭😭

  • @harmandubb7191
    @harmandubb7191 5 лет назад +50

    Kon kon eh video dekhda ee 2019 ch comments kro

  • @dsukh8349
    @dsukh8349 3 года назад +25

    Heard this song when I was a kid,found it nearly 🤍 2 years of finding it, and am still stuck on it❤❤‍🩹trulyy a masterpiece💯

  • @gurdarshansingh5747
    @gurdarshansingh5747 10 месяцев назад

    Y tere song mai 8vi class to sunn riha udo hi mera dil phli varr tuteya c.hunn mai 32 sall da ho gya ha.miss u dharmpreet y ji.

  • @MajersinghHarpuria-pr8pl
    @MajersinghHarpuria-pr8pl 6 месяцев назад +1

    Best and ਸਦਾ ਬਹਾਰ ਗੀਤ ਕਾਰ 😭♠️♠️♠️

  • @lovejitlvi7005
    @lovejitlvi7005 3 года назад +10

    😭😭😭😭😭😭😭 all time favorite song ❣️

  • @LovepreetSingh-js1dy
    @LovepreetSingh-js1dy 3 года назад +1

    Sach he kha se veer

  • @vishalsandhu6097
    @vishalsandhu6097 4 года назад +4

    ਮੇਰੀ ਜਾਨ ਰੁਪਾਲੀ ਨੇ ਸਟ ਮਾਰੀ 😢😢😢😢😢😢😢😢😢

    • @samshersingh720
      @samshersingh720 3 года назад

      Photo v comment kar deni c 22 asi v lahnat paa dinde rupali nu 😅😅😅😅

    • @jassiphotostudio8825
      @jassiphotostudio8825 3 года назад

      I am professional photographer weding me1 ladki ki vajah se jine ko

  • @Cheema0900
    @Cheema0900 6 месяцев назад +2

    4 ਜੂਨ 2024 ਨੂੰ ਕੌਣ ਸੁਣ ਰਿਹਾ

  • @manindersharma6833
    @manindersharma6833 4 года назад +11

    Old is gold
    Miss u Dhrme 22

  • @HarjitVlogs
    @HarjitVlogs 9 месяцев назад +1

    Dharampreet is legend and he will always live our hearts 💙 🧡 ♥️

  • @gmlalka6515
    @gmlalka6515 5 лет назад +15

    Who listing in 2019 march

  • @KuldeepSingh-oz8dl
    @KuldeepSingh-oz8dl 14 дней назад

    ਯਾਰੋ ਓਹ ਗਾਇਕ ਆ, ਜਿਸ ਨੂੰ ਹਰੇਕ ਪੰਜਾਬੀ ਆਪਣੀ ਜਵਾਨੀ ਵਿੱਚ ਜਰੂਰ ਸੁਣਦਾ, ਮੇਰਾ ਇਹ ਸਭ ਤੋਂ ਫੈਵਰੈਟ ਸੀ, ਪਰ ਸਮਝ ਨਹੀਂ ਆਈ ਕਿ ਬਾਈ ਇਵੇ ਕਿਵੇ ਕਰ ਸਕਦਾ, ਕਿਉਂਕਿ ਬਾਈ ਦੇ ਗਾਣੇ ਸੁਪਰਹਿੱਟ ਜਾ ਰਹੇ ਸੀ, ਇਸ ਗਾਣੇ ਦੀ ਗੱਲ ਕਰਲੋ ਤਾ ਇਹ ਗੀਤ ਬਹੁਤ ਵਧੀਆ ਮਸਹੂਰ ਸਾਬਤ ਹੋਇਆ, ਪਰ ਧਰਮਪ੍ਰੀਤ ਆਪਣੇ ਸਰੇਤਿਆ ਨਾਲ ਇਵੇ ਕਿਉਂ ਕਰ ਗਿਆ

  • @SunilSingh-ml4fv
    @SunilSingh-ml4fv 5 лет назад +15

    Veer ji kyo shood dita sanu
    Akha tarsdia na tanu dhakhan nu
    I miss you

  • @lakhwinderkairo
    @lakhwinderkairo Год назад

    miss u in 2023

  • @deepsandhu962
    @deepsandhu962 9 лет назад +39

    Really loved this song ....soo nice

  • @Lovelovepreet-ls2hz
    @Lovelovepreet-ls2hz 4 месяца назад +1

    Sira 22 love you

  • @kahnuwaniamanpreet2213
    @kahnuwaniamanpreet2213 2 года назад +12

    Old is gold 🥺 rip veere tohade geet ajj wi sunde a

  • @AmarjitSingh-xf7lc
    @AmarjitSingh-xf7lc 3 года назад +1

    Asi ta aaj be sunde aa bro ji 2021vich

  • @tejinderwhitegold73
    @tejinderwhitegold73 9 лет назад +27

    Miss u y dharme

  • @PreetSondhi-q5n
    @PreetSondhi-q5n 19 дней назад

    ਗੀਤ ਦਾ ਅੰਤ ਏ ਭਾਈ ❤

  • @amritpalsinghmehra2379
    @amritpalsinghmehra2379 6 лет назад +53

    ਕੀ ਲੋੜ ਸੀ ਵੀਰ ਜੀ ੲਿਹ ਸਭ ਕੁਝ ਕਰਨ ਦੀ ੲਿਹ ਘਾਟ ਹੁਣ ਕੋਨ ਪੂਰੀ ਕੋਨ ਕਰਾੳੁਗਾ 😓😓😓😓

  • @kiranchauhan3404
    @kiranchauhan3404 7 лет назад +67

    ਦੂਸਮਨ ਬੀ ਨਾ ਮਾਰਨ ਜੌ ਸਅਟ ਮਾਰੀ ਸਜਨਾ ਨੇ

  • @preetlove2034
    @preetlove2034 2 года назад

    Kde v purane na hon wale gaane ,wahh bht khoob

  • @gssandhu4338
    @gssandhu4338 5 лет назад +19

    Kon kon sun rya 2019 vich

  • @LovepreetSingh-js1dy
    @LovepreetSingh-js1dy 3 года назад +1

    Aj 25to 27 song sun la sach a bro

  • @harmindersingh6405
    @harmindersingh6405 2 года назад +6

    Miss you Dharampreet veer ji

  • @ਹਰਮਨਹਰਮਨ
    @ਹਰਮਨਹਰਮਨ Год назад +1

    ਦਿਲ ਦਾ ਦਰਦ . ਯਾਦ ਸੁਣਦੇ ਸੀ ਸੁਣਦੇ ਹਾ ਸੁਣਦੇ ਰਹਾ ਗੇ

  • @armanghoman4099
    @armanghoman4099 5 лет назад +9

    Who listen in 2019

  • @sanaghullam5839
    @sanaghullam5839 3 года назад +1

    Or kis ko psnd ye song sunna Mera to fvrt jb b sad hoti to fir 💔🐅🐘 sb se Pele meri czn sis ne mjy send Kia ta os k bd Mera fvrt ho geya boht nice ye song wesy Sach b ye bt jis k pas pesa osi ki sb kadr krte aj kl pyar b krne se Pele log dekhty khobsurti or pesa dil ka koi kitna AXA ye koi ni dekhta afsos pesy k samny Sacha pyar b har Jata 💔Sana rajpoot jo kehti kbi glt ni kehti 🐅🐘

  • @lakhilakhveerlakhilakhveer5768
    @lakhilakhveerlakhilakhveer5768 5 лет назад +10

    E song ta life time chalnge

  • @PardeepSingh-pg1ch
    @PardeepSingh-pg1ch Год назад +1

    2023 ch kon sun reha baii da eh song

  • @PardeepKumar-tc3ji
    @PardeepKumar-tc3ji 5 лет назад +47

    2019 me Kon sunda like

  • @AvtarTarri-s7y
    @AvtarTarri-s7y 4 месяца назад +1

    25.7.2024ajj me sun rahia bai da song Manna jarkhar ❤❤

  • @karanbhullar2480
    @karanbhullar2480 5 лет назад +6

    Love this song & all tym fav song😍😘😍😘😍😘😍

  • @gursewaksidhu8863
    @gursewaksidhu8863 3 года назад +2

    2021 ch kon kon sun riha y da song

  • @bholumagra1842
    @bholumagra1842 6 лет назад +5

    Very nice...... painful.❣️❣️❣️

  • @Pradeepdhundhla
    @Pradeepdhundhla 5 месяцев назад

    Bhai dharmanpreet kya voice h aap ki ,
    Aaj bhi 9 saal purani yaadein taaza ho jaati h gaana sun ke ,sut maari 🎉❤😊😊😮

  • @googleaccording6133
    @googleaccording6133 2 года назад

    Dharmapreet ajj yaad aunda bhai aja mudke