ਪੀਰਾਂ ਦੀ ਸਬ ਤੋਂ ਵੱਧ ਤਾਕਤ ਵਾਲੀ ਅਰਦਾਸ - Ardas Peera Di.

Поделиться
HTML-код
  • Опубликовано: 21 сен 2024

Комментарии • 234

  • @MandeepSinghMandeepSingh-xq9yt
    @MandeepSinghMandeepSingh-xq9yt 20 дней назад

    Jai peera di Jai lakh data ji Jai lala wala peera di Jai peera di ❤❤❤

  • @Parkashgarg-z8l
    @Parkashgarg-z8l День назад

    ❤❤ Jai peera di ji 🙏🙏

  • @AmanSandhu-g3w
    @AmanSandhu-g3w 2 месяца назад

    Jai peera di 🙏🙏🙏

  • @haappysingh4240
    @haappysingh4240 Год назад

    Jai peera di

  • @RAJ-kp7uw
    @RAJ-kp7uw 4 года назад +34

    ਜੈ ਪੀਰ ਬਾਬਾ ਜੀ ਦੀ ਜੈ ਬਿਸਮਿੱਲਾ ਲਾ ਇਲਾਹੇ ਇਲਲਾਹ ਮੁਹੰਮਦ ਯਾ ਰਸੂਲ ਇਲਾਹ ਅੱਲ੍ਹਾ ਬਾਲੀ ਕੁੱਲੇ ਨੂਰ ਯਾ ਮੁਹੰਮਦ ਯਾ ਰਸੂਲ ਤੇਰੀ ਕਿਸਤੀ ਤੇਰਾ ਪੂਰ ਪਰ ਲਗਾਦੇ ਯਾ ਰਸੂਲ ਯਾ ਰਸੂਲ ਖੁਦਾ ਬੇੜੀ ਬੰਨੇ ਲਾਉਂਦਾ ਜਿੰਦਾ ਦਮ ਸ਼ਾਹ ਨਵਾਜ ਤੇਰਾ ਡੱਕਾ ਬਰਕਰਾਰ ਤੂੰ ਬੋਲੇ ਕੁਲ ਜਹਾਨ ਤੇਰਾ ਮੇਲਾ ਹਰ ਮੈਦਾਨ ਲਾ ਇਲਾਹੀ ਇਲਾਹ ਇਲ ਯਾ ਮੁਹੰਮਦ ਯਾ ਰਸੂਲ

    • @2BrotherPta
      @2BrotherPta 4 года назад

      jai sakhi sarwar sakhi sultan peer ji

    • @mahithandal2378
      @mahithandal2378 4 года назад

      ਇਹ ਕਲਾਮ ਕਦੋ ਕਿੰਨੇ ਦਿਨ ਕਿਸ ਲੀ ਪੜੁ ਜਾਦੀ ਐ🙏

    • @pankishsharma8447
      @pankishsharma8447 4 года назад

      ਇਹ ਗਿਆਰਵੀਂ ਵਾਲੀ ਸਰਕਾਰ ਪੀਰ ਜੀ ਦੀ ਹੈਂ??

    • @jaswinderpal343
      @jaswinderpal343 3 года назад

      Jai peeran di 🙏🙏🙏🙏🙏

    • @bharatindia9334
      @bharatindia9334 3 месяца назад

      ​@@mahithandal2378eh reply ni krde ji

  • @PrabhpalSMavi
    @PrabhpalSMavi Год назад +5

    ਪੀਰਾਂ ਦੀ ਅਰਦਾਸ
    ਬਿਸਮਿਲਾਹ ਰਹਿਮਾਨਇਰਰਹੀਮ, ਯਾ ਇਮਾਮ ਸ਼ਖੀ ਸੁਲਤਾਨ ਖਾੜੇ ਦੇ ਪਹਿਲਵਾਨ, ਦਾਤਾ ਜੀ ਕਰਨਾ ਮੁਸ਼ਕਿਲ ਆਸਾਨ, ਯਾ ਸ਼ਖੀ ਸੁਲਤਾਨ ਤੇਰੀ ਜੰਜ ਢੁਕੀ ਮੁਲਤਾਨ, ਹੂਰਾਂ ਮੰਗਲ ਗਾਉਂਦੀਆਂ ਆਣ ਢੋਡੇ ਖਾਣ, ਚੱਕਣ ਪੀਰਾਂ ਦੇ ਝੰਡੇ ਤੇ ਨਿਸ਼ਾਨ, ਅੱਲ੍ਹਾ ਵਾਲੀ ਕੁਲੇ ਨੂਰ, ਯਾਰ ਮੁਹੰਮਦ ਯਾਰ ਰਸੂਲ ਤੇਰੀ ਕਿਸ਼ਤੀ ਤੇਰਾ ਪੂਰ, ਮੈਂ ਇਕੱਲਾ ਮੰਜਲ ਦੂਰ, ਪਾਰ ਲਗਾਣਾ ਆਪ ਹਜੂਰ, ਆਪ ਹਜੂਰ ਖੁਦਾ ਦੇ ਯਾਰ ਬੇੜਾ ਬੰਨੇ ਲਾਉਂਦਾ ਦਮ ਜਿੰਦਾ ਸ਼ਾਹ ਮਦਾਰ, ਬਿਸਮਿੱਲਾ ਰਹਿਮਾਨ ਏ ਰਹੀਮ, ਜਲ ਤੂੰ ਜਲਾਲ ਤੂੰ ਕੁਦਰਤ ਤੇ ਕਮਾਲ ਤੂੰ ਭਾਰੀ ਪਈ ਦਾ ਯਾਰ ਤੂੰ, ਆਈ ਬਲਾ ਕੋ ਟਾਲ ਤੂੰ, ਲਾ ਇੱਲਾ ਕੀ ਕੋਠੜੀ ਇੱਲ ਇੱਲਾ ਕਾ ਤੀਰ, ਅੱਲਾ ਮੇਰਾ ਬਾਦਸ਼ਾਹ ਨਵੀ ਹੈ ਵਜੀਰ, ਯਾ ਲੱਖ ਦਾਤਾ ਪੀਰ ਜੀ ਤੋਂੜੋ ਕੁਫ਼ਰ ਤੇ ਜੰਜੀਰ. ਔਖੇ ਵੇਲੇ ਬਹੁੜਦਾ ਮੇਰੇ ਦਿਲ ਦਾ ਪੀਰ ਸ਼ਖੀ ਸੁਲਤਾਨ ਜੀ, ਨਾਮ ਦੀ ਸ਼ਰਨ ਰੱਖਣਾ, ਭੌਣੀਆਂ ਪੂਰੀਆਂ ਕਰਨੀਆਂ, ਚਿਰਾਗੀਆਂ ਲੇਖੇ ਲਾਇਓ , ਦੇਗਾ ਨਿਆਜਾਂ, ਝੰਡੇ, ਪੁਸ਼ਾਕੇ ਕਬੂਲ ਕਰ ਲੈਣਾ, ਚਾਲੇ, ਚੌਂਕੀਆਂ ਮੰਜੂਰ ਕਰ ਲੈਣਾ ਕਾਰੋਬਾਰ ਦੇ ਵਿਚ ਵਾਧਾ ਪਾਉਣਾ ਜੀ, ਦੇਸ, ਪ੍ਰਦੇਸ ਸਹਾਇਤਾ ਕਰਨੀ ਜੀ, ਜਿਨਿ ਮੁਰਾਦੀ ਆਪ ਜੀ ਨੂੰ ਸੇਵਿਆ, ਪਿਤਾ ਜੀ ਸੇਵਾ ਕਬੂਲ ਕਰ ਲੈਣਾ, ਆਸ ਮੁਰਾਦ ਪੂਰੀ ਕਰਨੀ ਜੀ, ਸੁਣਨਾ ਫਰਿਆਦ ਪੰਜ ਤਨ ਪਾਕ ਦੇ ਨਾਮ ਅੱਲਾ ਦੇ ਨਾਮ, ਨਵੀ ਦੇ ਨਾਮ, ਸੁਣਨਾ ਨਾਮ ਰਸੂਲ ਦੇ ਪੀਰ ਸਈਅਦ ਅਹਿਮਦ ਸ਼ਖੀ ਸੁਲਤਾਨ, ਪੀਰ ਜੀ ਸੰਗਤ ਆਈ ਦੂਰੋਂ ਚੱਲ ਕੇ ਤੁਸੀਂ ਬੈੱਠੇ ਕਚਹਿਰੀ ਮੱਲ ਕੇ, ਜਰਾ ਦੇਖਣਾ ਦਫਤਰ ਠੱਲ ਕੇ ਨਿਆ ਕਰਨਾ ਸਈਆਦ ਸੱਚ ਦਾ, ਸੁਲਤਾਨ ਸਮੁੰਦਰ ਸਾਗਰਾ ਪੀਰ ਜੀ ਤੁਹਾਡਾ ਚੌਹੀਂ ਕੁੰਠੀ ਆਗਰਾ, ਦਿਯੋ ਗੋਸ਼ੇ ਨਾਲ ਨਮਾਜ ਦੇ, ਕਾਲੀ ਧਾਰ ਦੇ ਲਾੜਿਆਂ ਤੁਸੀਂ ਮੱਕੇ ਹੱਜ ਗੁਜਾਰਿਆ, ਕਰ ਕਰਮ ਲੱਖਾਂ ਨੂੰ ਤਾਰਿਆ, ਸਵੇਰ ਹੋਈ ਤੇ ਸ਼ਖੀ ਸੁਲਤਾਨ ਜਾਗੇ, ਗੌਂਸ ਜਾਗੇ, ਕੁਤਬ ਜਾਗੇ ਖੁਲੇ ਪੀਰਾਂ ਦੇ ਭਿਸਤਾ ਦੇ ਦਰਵਾਜੇ, ਪੀਰ ਜੀ ਲੈ ਲੋਟਾ ਬਜੂ ਸਾਜੇ.
    ਪੀਰ ਜੀ ਭੁਲਾਂ ਨੂੰ ਮਾਰਨਾ ਮਨੋ ਨਾ ਵਿਸਾਰਨਾ, ਰਹਿਮਤ ਦਾ ਮੀਹ ਵਰਸਾਵਣਾ, ਲੜ ਲੱਗਿਆਂ ਨੂੰ ਤਾਰਨਾ, ਪੀਰ ਜੀ ਸੁਣਿਓ ਗੱਲ ਗੁਲ਼ਾਮ ਦੀ, ਮੇਰਾ ਵਕ਼ਤ ਹੈ ਫਰਿਆਦ ਦਾ ਤੁਹਾਡਾ ਵਕ਼ਤ ਹੈ ਨਮਾਜ ਦਾ, ਚੱਕ ਲੋਟਾ ਬਜੂ ਸੀਗਾਰ ਦਾ, ਮੱਕੇ ਦੇ ਹਾਜੀਆ, ਮੱਕੇ ਦਾ ਹੱਜ ਗੁਜ਼ਾਰ ਦਾ, ਧੰਨ ਧੰਨ ਸ਼ਖੀ ਸੁਲਤਾਨ ਤੇਰੇ ਘਰ ਘਰ ਬਣੇ ਰੋਜੇ ਤੇ ਨਿਸ਼ਾਨ, ਜਿਥੇ ਝੁਕਦੇ ਹਿੰਦੂ ਤੇ ਮੁਸਲਮਾਨ, ਤੇਰੇ ਝੰਡੇ ਝੁਲਦੇ ਚਾਰ ਜਹਾਨ, ਥੌਨੂੰ ਰਾਜੇ ਕਰਨ ਸਲਾਮ, ਪੀਰ ਜੀ ਥੋਨੂੰ ਦਾਨੀ ਜੱਟੀ ਨੇ ਪੁਕਾਰਿਆ, ਤੇਰੇ ਰੋਜੇ ਦੀਵਾ ਬਾਲਿਆ, ਪੀਰ ਬਹੁੜ ਨਿਗਾਹੇ ਵਾਲਿਆਂ ਪੀਰ ਜੀ ਥੋਨੂੰ ਸਿਮਰਨ ਕੁੰਟਾ ਚਾਰੇ ਤੇਰੇ ਬੰਧ ਪਏ ਬਨਜਾਰੇ, ਤੁਹਾਨੂੰ ਸਿਮਰਿਆ ਜੰਮੂ ਦੀਆਂ ਰਾਣੀਆਂ ਜਿਨ੍ਹਾਂ ਦਾ ਖੁਸਿਆ ਰਾਜ ਦਵਾਇਆ ਪੀਰ ਜੀ ਥੋਨੂੰ ਜਲ ਵਿਚ ਸਿਮਰਨ ਮੱਛੀਆਂ, ਅੰਬਰੀ ਸਿਮਰਨ ਤਾਰੇ ਮੈਂ ਅਰਜ ਕਰਾਂ ਸੋਹਣੇ ਸੱਚੇ ਪੀਰ ਦੇ ਅੱਗੇ, ਮੇਰੀ ਆਫਲ ਜਾਂਦੀ ਵੇਲ ਨੂੰ ਡਾਹਡਾ ਫ਼ਲ ਲੱਗੇ. ਪੀਰ ਜੀ ਤੁਹਾਡੇ ਸੇਵਕ ਆਏ ਚੱਲ ਕੇ ਤੁਸੀਂ ਬੈੱਠੇ ਗਲੀਚਾ ਮੱਲ ਕੇ ਜਰਾ ਦੇਖਣਾ ਦਫ਼ਤਰ ਠੱਲ ਕੇ ਨਿਆ ਕਰਨਾ ਸੱਚ ਦਾ, ਸੱਚ ਦੀ ਕਮਾਈ ਵਾਲਿਆਂ ਸਈਅਦ ਅਹਿਮਦ ਸ਼ਖੀ ਸੁਲਤਾਨ, ਕਈਆਂ ਨੂੰ ਮਿਲਦਾ ਆਪ ਚੱਲ ਕੇ ਬੇਸਿਦਕ ਦੀ ਬਾਤ ਨਾ ਪੁੱਛਦਾ ਧੱਕੇ ਦੇ ਦਿਨਾ ਗਇਆ ਨੂੰ ਧੁਰ ਦਰਬਾਰ ਚ, ਪੀਰ ਜੀ ਤੂੰ ਦੁਧਾ ਪੁਤਾ ਦਾ ਦਾਨਾ, ਬਕਸ਼ਯੋ ਰਿਜਕ ਦਾ ਖ਼ਜ਼ਾਨਾ, ਪੀਰਾਂ ਤੂੰ ਭ੍ਰਮਿਆ, ਮਈ ਆਸਾ ਜੀ ਦੇ ਘਰ ਜਨਮਿਆ,
    ਤੇਰੇ ਜਾਗਦੇ ਦੀਵਾਨ ਦੇਇ ਨੈਣ ਤੇ ਪਰਾਣ, ਕਰੀ ਮੁਸ਼ਕਲਾਂ ਆਸਾਨ, ਲਾਈ ਆਪਣੇ ਚਰਨਾਂ ਦੀ ਕਾਰ, ਦੇਈ ਦੁਸ਼ਮਣ ਨੂੰ ਹਾਰ, ਪੀਰ ਭੈਰੋਂ ਭੈਰੋਂ ਆਖਦੇ, ਭੈਰੋਂ ਬਲੀ ਤੇ ਜਵਾਨ ਭੈਰੋਂ 36 ਪੀਰਾਂ ਦਾ ਗੁਮਾਨ, ਪੀਰ ਜੀ ਤੁਹਾਨੂੰ ਸ਼ਰਨ ਪਯਾ ਦੀ ਲਾਜ, ਸਿਰ ਲਈ ਟੋਪੀ ਦੀ ਲਾਜ, ਡੰਡੇ ਕੁੰਡੇ ਦੀ ਲਾਜ, ਪੋਲਾ ਢੋਲਾ ਦੀ ਲਾਜ, ਬੀਬੀਆਂ ਭੈਣਾ ਦੀ ਲਾਜ, ਲਾੜੀਆਂ ਦੀ ਲਾਜ, ਪੀਰ ਜੀ ਨਾ ਕਰਯੋ ਕਿਸੇ ਦੇ ਦਰ ਦਾ ਮੁਹਤਾਜ, ਰੱਖਿਓ ਆਪ ਦੇ ਤਨ ਨਾਲ ਲਾ ਕੇ ਨਾ ਮਾਰੀਓ ਭਰਮਾ ਕੇ, ਮੈਂ ਕੂਕਾ ਤੇਰੇ ਦਰ ਤੇ ਆ ਕੇ, ਰੱਖਿਓ ਲਾਜ ਬਚਾ ਕੇ, ਭੁਲੀ ਦੁਨੀਆ ਬੈਦਾ ਨੂੰ ਭਾਲਦੀ, ਤੁਸੀਂ ਮੇਰੇ ਧਰਮੀ ਧਨੰਤਰ ਬੈਦ ਸਿਆਣੇ ਜਿਹੜੇ ਕੁਲ ਬਲਾ ਨੂੰ ਜਾਣੇ, ਟਾਲ ਬਲਾਵਾਂ ਮੰਦੀਆਂ, ਜੇ ਮੈਂ ਪੂਤ ਕਪੂਤ ਹਾਂ, ਰੱਖਿਓ ਲਾਜ ਅਉਗਣ ਹਾਰ ਦੀ ਬੇਨਤੀ ਸੁਣੋ ਗਰੀਬ ਨਵਾਜ ਜੀ, ਖਾਣ ਪੀਰ ਠੋਡਾ, ਔਖੇ ਵੇਲੇ ਲਾ ਲੈਨਾ ਮੋਡਾ, ਮੈਂ ਲਲਕਾਰ ਕੇ ਸ਼ੇਰ ਵੰਗਾਰਿਆ, ਵਡੇ ਤਖ਼ਤ ਨਿਗਾਹੇ ਵਾਲਿਆਂ, ਹੁੰਦੀਆਂ ਸਲਾਮਾ ਵਾਲਿਆਂ, ਚੌਹ ਕੁੰਟਾ ਦਿਆਂ ਰਾਜਿਆਂ ਪਰਿਸ਼ਰਮਾ ਤੇਰੇ ਨਾਮ ਦੀਆਂ, ਤੇਰੀ ਕੱਕੀ ਨੇ ਪੈਰ ਟਿਕਾਇਆ ਹੇਠੋ ਚਸ਼ਮਾ ਨਿਕਲ ਆਯਾ, ਐਸਾ ਚਸ਼ਮਾ ਮੇਰੇ ਪੀਰ ਦਾ ਜਿਹੜਾ ਝਾੜੇ ਰੋਗ ਸ਼ਰੀਰ ਦਾ ਇਮਾਮ ਸੁਲਤਾਨ ਤੇਰੇ ਮਹਿਕਦੇ ਦੀਵਾਨ, ਤੇਰਾ ਰੋਜਾ ਵਿਚ ਦਰਗਾਹ ਦੇ ਤੂੰ ਬਹੁੜੀ ਨਾਮ ਖੁਦਾ ਦੇ ਤੇਰੇ ਬੱਚੇ ਵਾਜਾ ਮਾਰਦੇ ਸਾਡੇ ਵਿਗੜੇ ਕੰਮ ਸਵਾਰ ਦੇ, ਬਾਬਾ ਚਿਸਤਿਯੇ ਖਾਨਦਾਨ ਦੇ, ਤੇਰੇ ਨਾਲ ਮਾਂ ਮਸਾਣੀ ਜਿਹੜੀ ਭੂਤਾਂ ਦੀ ਮਹਾਰਾਣੀ, ਜਿਹੜੀ ਛਾਣੇ ਦੁੱਧੋਂ ਪਾਣੀ, ਜਿਸਦਾ ਭੂਤ ਜਿਨ ਭਰਦੇ ਪਾਣੀ, ਰੱਖੀ ਲਾਜ ਸੁਣੀ ਫਰਿਆਦ, ਬਾਬਾ ਖੇਤ੍ਰਪਾਲ ਜੌੜੇ ਜੰਡਾਂ ਤੋਂ ਚਲਦਾ, ਬਾਬਾ ਰਾਵਲਸਰ ਮੰਡੀ ਤੋਂ ਚਲਦਾ, ਸ਼ਖੀ ਸੁਣੋ ਫਰਿਆਦ ਖੁਦਾ ਦੇ ਵਾਸਤੇ, ਸੁਣੋ ਨਵੀ ਦੇ ਵਾਸਤੇ, ਸੁਣੋ ਪੰਜ ਤਨ ਪਾਕ ਦੇ ਵਾਸਤੇ ਸਾਡੀ ਫਰਿਆਦ ਤੇਰੇ ਅੱਗੇ ਤਾਰੀ ਸੱਚੀ ਸਰਕਾਰ ਅੱਗੇ ਪੀਰ ਜੀ ਕੱਕੀ ਲੈ ਕੇ ਆਉਣਾ, ਜੇ ਹੁਣ ਪੁਹੰਚੇ ਤਾ ਜਾਣਾ, ਤੇਰਾ ਜੀਵੇ ਮੀਆਂ ਰਾਣਾ, ਪੀਰ ਜੀ ਕੱਕੀ ਨੂੰ ਢੋ ਕੇ ਮੇਰੇ ਪਾਸ ਖਲੋ ਕੇ ਹਾਜਰ ਨਾਜਰ ਹੋ ਕੇ ਬੇੜਾ ਸਾਰੀ ਸੰਗਤ ਜੀ ਦਾ ਪਾਰ ਲਗਾਣਾ, ਯਾ ਅੱਲਾ, ਇਲ ਇਲਾ, ਮੁਹੰਮਦ ਪਾਕ ਰਸੂਲ ਅੱਲਾ, ਬੋਲ ਸੱਚੇ ਦਰਬਾਰ ਕੀ ਜੈ ਹੋਵੇ, ਸਲਾਮ ਬਾਬਾ ਜੀ

  • @rhamatfakradi106
    @rhamatfakradi106 3 года назад

    Video bhot vadiA see

  • @SonuSingh-hp2kf
    @SonuSingh-hp2kf Год назад +1

    Jai ho mera peera di ..kirpa kro mere sai ji

  • @ravindernayar1413
    @ravindernayar1413 3 года назад

    Jai ho hazrat data lakh data peer ji ⚘⚘🤲🏾🐠🐠🌊🌊🌊🌹🌹🌹🤲🤲🙏🏻🤲🙏💕💕🙏💕🤲🌹🌹⚘⚘🤲🏾🤲🏾🐠🌊🌊🌊🌊🌊🌹🌹🌹🌹🌹🤲🌹🤲🙏🏻🙏🏻🤲🤲🙏💕💕🙏🤲🙏🏻🙏🏼🙏🏼🙏🏼🤲🤲🤲🙏🏻🤲🤲🙏💕💕💕⚘⚘🤲🏾🤲🏾🤲🏾🐠🐠🌊🌊🌊🐠🐠🐠🤲🏾🤲🏾🤲🏾🤲🏾🤲🏾⚘⚘🤲🏾🤲🏾🌊🌹🌹🤲🤲🤲🤲🌹🙏🏼🌹🌊🌊🐠🐠🌊🌊🌹🌹🙏🏼🌹🌹🤲🤲🙏🏻🙏💕💕🤲🤲🙏🏼🤲🏾🤲🏾🐠🐠🌊🌊🌊🌹🌹🌹🤲🤲🤲🙏🏼🙏🏻🙏🏼🙏🏼💕💕💕🙏🏼🙏🏼🙏🏼

  • @gurdeepsahota2108
    @gurdeepsahota2108 3 года назад

    Jay. Peera. De786

  • @gurdeepsahota2108
    @gurdeepsahota2108 3 года назад

    Jay. Peera. De. 786

  • @ghumancheema9103
    @ghumancheema9103 4 года назад +4

    ਜੈ ਗਿਆਰਵੀਂ ਵਾਲੀ ਸੱਚੀ ਸਰਕਾਰ ਜੀ 🙏🙏🙏🙏🙏🙏🙏🙏🙏🙏🙏 ਜੈ ਪੀਰਾਂ ਦੀ 🙏🙏🙏🙏🙏

  • @harbhagwansingh7968
    @harbhagwansingh7968 4 года назад +4

    ਜੈ ਲੱਖ ਦਾਤਾ ਪੀਰ ਦੀ 🌹🌹🌹🌹🤲🤲🤲🤲 ਜੀ

  • @2BrotherPta
    @2BrotherPta 4 года назад +4

    ya mere ali moula ya lakh data peer ji

  • @amriksingh5968
    @amriksingh5968 4 года назад +4

    ਜੈ ਪੀਰਾਂ ਦੀ

  • @nirmalsinghpb31wala89
    @nirmalsinghpb31wala89 2 года назад +1

    Jai baba lakh data ji lalaan wali sachi sarkar di sdaaa hi jai 🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻

  • @simranjotsimmis9564
    @simranjotsimmis9564 4 года назад +2

    Jai peera ji di 🤲🤲🤲🤲🤲786🌹🌹🌹🌹⚘⚘⚘🌹🌹⚘⚘🤲🤲❤

  • @RajeevKumar-wi2lf
    @RajeevKumar-wi2lf 4 года назад +10

    ਜੈ ਦਾਤਾ ਪੀਰ ਜੀ ਦੀ ❤️

  • @harjeetsingh7227
    @harjeetsingh7227 4 года назад +2

    Jai Peera di Lakhdata peer ji

  • @bhupindarsingh3005
    @bhupindarsingh3005 4 года назад +1

    ਜੈ ਪੀਰਾ ਦੀ ਜੈ ਮਸਤਾ ਦੀ ਜੈ ਸਾਈ ਜੈ ਬਾਬਾ ਮੁਰਾਦ ਸ਼ਾਹ ਜੀ ਮੇਹਰ ਕਰਨਾ ਜੀ ਸੱਭ ਤੇ 🙏🙏🙏🙏

  • @gurdialsingh4372
    @gurdialsingh4372 2 года назад

    Jai parra de ke

  • @old_is-the_new6265
    @old_is-the_new6265 3 года назад +1

    ਜੈ ਪੀਰ ਗਿਆਰਵੀਂ ਵਾਲੀ ਸਰਕਾਰ ਦੀ 🙏🏻🙏🏻🙏🏻

  • @gurdialsingh4372
    @gurdialsingh4372 2 года назад

    Jai sachi sarkar

  • @old_is-the_new6265
    @old_is-the_new6265 3 года назад +1

    ਜੈ ਪੀਰਾਂ ਦੀ 🙏🏻🙏🏻🙏🏻🙏🏻

  • @gurdassingh1513
    @gurdassingh1513 4 года назад +2

    Jai lakh data peer ji di

  • @simransaini5537
    @simransaini5537 2 года назад

    Jai sai di

  • @HarpreetSingh-so7ix
    @HarpreetSingh-so7ix 3 года назад

    Jai pera di 🙏

  • @dr.anubhavmahajan9828
    @dr.anubhavmahajan9828 4 года назад +2

    ♥️♥️♥️♥️ਜੈ ਮੇਰੇ ਪੀਰਾਂ ਦੀ♥️♥️♥️♥️🙏♥️♥️♥️

  • @guriparas7308
    @guriparas7308 4 года назад +1

    Jai peer lakh data ji mere peera sab nu khush rekhi

  • @old_is-the_new6265
    @old_is-the_new6265 3 года назад +1

    ਜੈ ਪੀਰ ਲਾਲਾ ਵਾਲੇ ਦੀ 🙏🏻🙏🏻🙏🏻

  • @MS_962
    @MS_962 2 года назад

    Jai peera dii ji 👩‍❤️‍💋‍👨👩‍❤️‍💋‍👨👩‍❤️‍💋‍👨❤️❤️❤️🎊🎊💝💝💝💝💝💕💕💕

  • @vivox7053
    @vivox7053 2 года назад

    Ja peer bi

  • @Sonysharma1176-x4m
    @Sonysharma1176-x4m 2 года назад +1

    Jai Peera Di.

  • @paramverma685
    @paramverma685 4 года назад +1

    Jai baba lakh data peera ji🙏🙏🙏🙏🙏🙏

  • @DeepSingh-dl9jv
    @DeepSingh-dl9jv 4 года назад +1

    Jai lalan vale peer di jai babe di jai

  • @GurdeepSingh-ho4sv
    @GurdeepSingh-ho4sv 4 года назад

    Jai skhi sultan peer ji ki jai ho hamesha hi jai Gouspak peer ji ki jai ho hamesha hi🙏🙏🙏

  • @harmansangha1826
    @harmansangha1826 3 года назад +1

    mehar karii mere peera

  • @manjeetsinghdimple8906
    @manjeetsinghdimple8906 4 года назад +2

    Alli Alli lakh data lalla valla peer Mara badshah Mara sakhi sarbar sakhi sultan lakh data lalla valla peer Mara badshah 🙏🙏🙏🙏🙏

  • @AmanDeep-ti2ek
    @AmanDeep-ti2ek 2 года назад

    Jai lakh data peer Ji ❤️❤️🙏🙏

  • @SukhPreet-zr5vn
    @SukhPreet-zr5vn 4 года назад

    Jai peer lakh data ji sakhii sultan di jai

  • @tinkakumar143
    @tinkakumar143 2 года назад

    Jai ho lakhdate peer di

  • @SandeepKaur-ty5ef
    @SandeepKaur-ty5ef 4 года назад +1

    🙏🙏🙏Jai peera di g 🙏🙏🙏

  • @lalitkumar6986
    @lalitkumar6986 4 года назад +2

    Jai ho peera di 👏👏👏👏👏

  • @seemabansal1671
    @seemabansal1671 3 года назад

    Jai mata di

  • @narinderkumar6999
    @narinderkumar6999 2 года назад

    Jai peer lakh data g

  • @JarnailSingh-ft3lw
    @JarnailSingh-ft3lw 3 года назад

    Jai Ho Lakh Data Peer Di

  • @diyakhurana3399
    @diyakhurana3399 4 года назад

    Jai baba peera di

  • @sumitsaini8181
    @sumitsaini8181 3 года назад

    Jai peer di 🙏🙏🙏🙏🙏

  • @palvindersingh528
    @palvindersingh528 Год назад

    Jai baba peer ji jai panj peera di , la allah ill lal la mahomad pa rasul allha

  • @kamalveerkaur2216
    @kamalveerkaur2216 2 года назад

    Jai lala wala peer ji mehar kro 🙏🙏🥺

  • @lovedhillon2440
    @lovedhillon2440 2 года назад +1

    Jai lakh data peer ji 🙏 es var mehar kryo .. bhut ass aa thode t 🙏🙏

  • @DeepSingh-dl9jv
    @DeepSingh-dl9jv 3 года назад

    Jai peera di jai

  • @kirnadevi747
    @kirnadevi747 4 года назад

    JAi peerna di

  • @rajanmalhotra725
    @rajanmalhotra725 4 года назад +3

    Jai sai g ❤️ kirpa kro g 🙏🤲 786

  • @manjeetsinghdimple8906
    @manjeetsinghdimple8906 4 года назад +1

    Peeran de peer dasgir gusepak ji maharaaj Alla de walli rahmaat ker Mari 11 mi valli sarkar 🙏🙏🙏🙏🙏

  • @ReenaBains-c5o
    @ReenaBains-c5o 10 месяцев назад

    Jai sai di jai peera di ❤❤

  • @Sranjatinder
    @Sranjatinder 4 года назад +2

    Jai Peeran Di ❤️🙏🌹

  • @DeepSingh-dl9jv
    @DeepSingh-dl9jv 3 года назад

    Jai lalan vale peer di jai

  • @samsauja2311
    @samsauja2311 Год назад

    Jai peera di❤❤

  • @ravikaler4127
    @ravikaler4127 4 года назад

    Aisa karm kamavi Sara jagg dekhe mere dattaa ...miss u baba g ...mainu maff kar dio mere datta g ....rehmat di nigha kr peeran Khali jholi bhar peeran ...jai peeran di g

  • @akashmahal8700
    @akashmahal8700 2 года назад +1

    Baba ji mehar kro

  • @JarnailSingh-ft3lw
    @JarnailSingh-ft3lw 3 года назад

    Jai Peera Di Jai Ho Mastan Di Jai

  • @sukhwindersinghgujjarsukhw5776
    @sukhwindersinghgujjarsukhw5776 4 года назад

    Jai guru g Jai lakh data peer g

  • @gurdeepsahota2108
    @gurdeepsahota2108 3 года назад

    Jay peera. De 786

  • @evrajmohammad1688
    @evrajmohammad1688 2 года назад

    Jai peeta di ji 🤲

  • @akashmahal8700
    @akashmahal8700 2 года назад +1

    Jai sai ji

  • @ghumancheema9103
    @ghumancheema9103 4 года назад

    ਜੈ ਪੀਰਾਂ ਦੀ 🙏🙏🙏🙏🙏

  • @64soniya13
    @64soniya13 4 года назад +1

    जय पिरा दी

  • @parmjeet1432
    @parmjeet1432 4 года назад

    Jai peeran di ji 🙏🙏🌹🌹❤️❤️

  • @ramlubhaya8048
    @ramlubhaya8048 3 года назад

    JAI PEERAN DI

  • @goldygoldy633
    @goldygoldy633 4 года назад +1

    🌺Jai peera di🌺

    • @jagjeetsingh2422
      @jagjeetsingh2422 4 года назад

      Grulalsandeep🤲🤲👃👃💅💅💅💅👏👏🙏🙏👌👌📿📿📿📿👂👂👂👂💅🏼💅🏼💅🏼💅🏼👁️👁️👁️👁️

  • @harinderbhumbhak7112
    @harinderbhumbhak7112 4 года назад

    Jai peera di ♥️🙏🙏🌷🌷🌹🌹🙏🙏🙏🙏🙏🙏🙏🙏🙏🙏

  • @SandeepKaur-bp1dr
    @SandeepKaur-bp1dr 4 года назад +2

    🙏❤️Ya Meera Ya Ghous ❤️🙏

    • @hdndkhfnthsbsuohssandeepsa8602
      @hdndkhfnthsbsuohssandeepsa8602 3 года назад

      Nirmalsandeep

    • @hdndkhfnthsbsuohssandeepsa8602
      @hdndkhfnthsbsuohssandeepsa8602 3 года назад

      Nirmalsandeep😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😢😢😢😢😢😢😢😢😢😢😢😢😢😢😢😢😢😢😢🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲👌🏼👌🏼👌🏼👌🏼👌🏼👌🏼👌🏼💋💋🌹🌹😓😓😓😓😓😓👏👏👏👏👏👏

  • @bhupindersinghgrewal16
    @bhupindersinghgrewal16 4 года назад

    ਹੋਮ ਅੱਲਾ ਹੂ ਵਾਹਿਗੁਰੂ

  • @amandhaliwal6754
    @amandhaliwal6754 2 года назад

    Jai Mera peer

  • @PallviChaudhary-om4wu
    @PallviChaudhary-om4wu 3 года назад +1

    Jai peera di plzz peer g meri wish poori krdo pls😭😓🙏🙏

  • @manpreetsingh0511
    @manpreetsingh0511 3 года назад +1

    Peer baba ji meri plz wish puri krdo hun ta bhut tym ho gya 😭🤲🤲

  • @manjotjatt4boys682
    @manjotjatt4boys682 4 года назад +1

    Jai Peera Di

  • @sunnytv7866
    @sunnytv7866 3 года назад

    Jai peera di🌷🙏😇😘❤❤❤🌞🌞🌞🌎💫💫💫🙏

  • @paramkumar6448
    @paramkumar6448 4 года назад +1

    jai masta di🙏🙏🙏🙏

  • @narinderchopra9248
    @narinderchopra9248 4 года назад

    Jai peera di ji. 🙏🙏🙏🙏🙏🙏🙏

  • @rajanmalhotra725
    @rajanmalhotra725 3 года назад

    Jai sai g ❤️ kirpa kro 🙏🤲 786

  • @sunnygill1797
    @sunnygill1797 2 года назад

    Jai Peera Di🤲🏻

  • @RajKumar-sq3gt
    @RajKumar-sq3gt 3 года назад

    Jai Peeran Di Mast Fkiraan Di 🙏❤️

  • @netpluschandigarh2833
    @netpluschandigarh2833 3 года назад

    Jai peera di 🙏

  • @preetithapar7861
    @preetithapar7861 4 года назад +1

    Jai masta dii

  • @LoveLove-pb1zs
    @LoveLove-pb1zs 2 года назад

    👍👍

  • @kabbadiraidson8450
    @kabbadiraidson8450 3 года назад

    🙏🙏🤲🤲 jai peera di

  • @avtarsinghvaid738
    @avtarsinghvaid738 8 месяцев назад

    ❤❤❤

  • @HarjinderSingh-zi4zc
    @HarjinderSingh-zi4zc 3 года назад

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹

  • @RakeshKumar-nk9yo
    @RakeshKumar-nk9yo 4 года назад

    🙏❤jai peera de jI ❤🙏

  • @AmanDeep-ti2ek
    @AmanDeep-ti2ek 2 года назад

    Ya meera ya ghuse ❤️🙏❤️

  • @jasikabrar1600
    @jasikabrar1600 4 года назад

    Jai peera di 🙏🏻😍 😍😍🤩 🌹

  • @manpreet6452
    @manpreet6452 3 года назад

    💚💚💚💚🙏

  • @ramanpreet4097
    @ramanpreet4097 4 года назад

    Jai ho sachia sarkara di 🤲🤲🤲🤲🤲

  • @poojahimanshi8730
    @poojahimanshi8730 4 года назад

    jai baba ji

  • @gurdeepsahota2108
    @gurdeepsahota2108 3 года назад

    Jay. Peera de

  • @ashwiniprocha4155
    @ashwiniprocha4155 4 года назад

    Ja Baba ki

  • @rajindergujjar4609
    @rajindergujjar4609 3 года назад +1

    High

  • @preetmehmi7995
    @preetmehmi7995 3 года назад

    Jai sarkara di