Mai baher ja k nhi sikh skdi c mera baby chota es kr k Mai thoda course shuru kita, mainu bilkul v slai nhi aundi, but thoda smjaun da treeka bohot vdia, thx mam, thode kr k asi ghre beh slai krna sikh rhe a, god bless you mam🙏🙏🙏
Ssa ji waheguru Ji ka khalsa waheguru Ji ki fatey Ji dear sister,tusi ਪਲੇਟਾਂ ਵੀ ਦੱਸੋ ਕਿਵੇਂ ਪੈਂਦੀਆਂ ਐ ਤੇ ਭਾਰੇ ਸਰੀਰ vali ladis da v daso sara kuj cuting vagera
ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੋ ❤
Mai baher ja k nhi sikh skdi c mera baby chota es kr k Mai thoda course shuru kita, mainu bilkul v slai nhi aundi, but thoda smjaun da treeka bohot vdia, thx mam, thode kr k asi ghre beh slai krna sikh rhe a, god bless you mam🙏🙏🙏
thanks ji for your support
ਦੀਦੀ ਬਹੁਤ ਹੀ ਧੰਨਵਾਦ ਤੁਸੀਂ ਵਧੀਆ ਪੰਜਾਬੀ ਵਿੱਚ ਹੀ ਸਮਝਦੇ ਹੋ ਬਹੁਤ ਹੀ ਧੰਨਵਾਦ ਦੀਦੀ
ਧੰਨਵਾਦ ਜੀ
❤
ਮੈਡਮ ਜੀ ਸਮਝਾਉਂਣ ਦਾ ਤਰੀਕਾ ਆਪ ਜੀ ਦਾ ਬਹੁਤ ਬਹੁਤ ਵਧਾਈਆਂ ਜੀ ਬਹੁਤ ਹੀ ਬਰੀਕੀ ਨਾਲ ਸਮਝਾਇਆ ਜੀ ਧੰਨਵਾਦ ਜੀ ਤੁਹਾਡਾ ❤🌹🙏
Most welcome ji
@@punjabisilaicentre1864 6:21
@@punjabisilaicentre186410:41 😅😮
Main naal naal hi naap liya apne mother in law de suit da ...main v tuahdi video to salayi sikh rehi aa.. thanks so much dii 🫂🫂🫂
welcome ji 👍
@@punjabisilaicentre1864 didi please apna contact number de do .je kde kuj pushna hove ta ..meri help ho jaogi
ਪਲੋਈਆ ਦਾ ਨਾਪ ਤਾਂ ਦਸਿਆ ਨੀ ਦੀਦੀ
Alag video pai hoe aa ji
Main ds dindi ha jma simple hai ji
18:43 @@punjabisilaicentre1864
ਬਹੁਤ ਵਧੀਆ ਢੰਗ ਨਾਲ ਦੱਸਿਆ ਜੀ ❤ਖੁਸ਼ ਬਰਾੜ ਕਨੇਡਾ
ਭੈਣ ਜੀ ਤੁਸੀ ਬਹੁਤ ਵਧੀਆ ਢੰਗ ਨਾਲ ਦੱਸ ਰਹੇ ਹੋ
ਭੈਣ ਜੀ ਬਹੁਤ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ❤❤❤❤❤❤
ਧੰਨਵਾਦ ਜੀ
ਬਹੁਤ ਵਧੀਆ। ਤਰੀਕੇ
ਸਮਝ ਆਉਣ ਦਾ ਤਰੀਕਾ ਬਹੁਤ ਵਧੀਆ ਧੰਨਵਾਦ ਜੀ
Thanks ji
ਤਸੀ ਬਹੁਤ ਹੀ ਵਧੀਆ ਤਰੀਕੇ ਨਾਲ ਦਸਿਆ ਜੀ ਪਰ ਗਲੇ ਦਾ ਨਾਪ ਤਸੀ ਦੱਸਿਆ ਨਹੀ ਜੀ
Os di alag video pai hoe aa ji
@@punjabisilaicentre1864 ਧੰਨਵਾਦ ਜੀ 🙏
Welcome ji
Bhut vadhia dasia ko
ਪਰ ਗਲੇ ਦੀਲੰਬਾਈ ਤੇ ਚੌੜਾਈ ਦਾ ਫਾਰਮੂਲਾ ਜਰੂਰ ਦਸੋ
ਬਹੁਤ ਸੋਹਣਾ ਤਰੀਕਾ ਸਮਝਾਉਣ ਦਾ 🙏
Thanks ji
You are a good sewing teacher, you know your business very well.
good g
Very good
👌👌🙏🙏
Apna address send karo please
Sare suit ki cutting basti Madam ji kisi Mota tha abhi aapka Kitna rakhna customer care
Hello mam mai tuhda aj course start karn lag gi thanku mam bhut vadhia videos tuhdia
Bahut wdiaya trika dsià. Ji thankyou ji Amritsar
welcome ji
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜੀ
Thanks ji
ਬੁਹਤ ਧੰਨਵਾਦ ਜੀ ਤੁਹਾਡਾ ਬਹੁਤ ਸੋਹਣੇ ਤਰੀਕੇ ਨਾਲ ਸਮਝਿਆਂ
Ssa ji waheguru Ji ka khalsa waheguru Ji ki fatey Ji dear sister,tusi ਪਲੇਟਾਂ ਵੀ ਦੱਸੋ ਕਿਵੇਂ ਪੈਂਦੀਆਂ ਐ ਤੇ ਭਾਰੇ ਸਰੀਰ vali ladis da v daso sara kuj cuting vagera
Agli video aoo gi ji
ਬਹੁੱਤ ਹੀ ਵੱਧਕੇ ਢੰਗ ਨਾਲ ਸਮਞਾਇਆ ਹੈ ਸਿਰਫ ਪਲੋਈਆਂ ਵਾਰੇ ਨਹੀਂ ਦਸਿੱਆ ਗਿਆ ਸੋ ਪਲੋਈਆ ਕਿਸ ਨਾਪ ਤੋਂਸ਼ੁਰੂ ਕਰਨੀਆਂਹਨ ਅੌਰ ਪਲੋਈ ਦੀ ਕਿੰਨੀ ਲੰਬਾਈ ਹੋਣੀ ਚਾਹੀਦੀ ਹੈ ਜੀ ਂਤੁਹਾਡੀ ਬਹੁੱਤ ਬਹੁੱਤ ਧੰਨਵਾਦ ਸਤਿ ਸਿਰੀ ਆਕਲ ਜੀ 🙏🙏🙏🙏
video pavage ji
Bahut vadia ji thnx
welcome ji 😀
ਬਹੁਤ ਧੰਨਵਾਦ ਜੀ 🙏🏻
Thanks ji
ਹਾਜੀ ਮੈਡਮ ਬਹੁਤ ਵਧੀਆ ਤਰੀਕਾ ਥੈਕਸ਼ ਮੈਡਮ
Welcome ji
You are very good sewing teacher mam🙏
Thanks a lot ji
ਸੂਟ ਕੱਟਣ ਦਾ ਤਰੀਕਾ ਵੀ ਦੱਸ ਦਿਓ ਜੀ ❤
Video pai hoi aaji
Bhot vadiya tarike nal samjaeya didi
Thanks for your support
ਬਹੁਤ ਵਧੀਆ
thanks ji
ਬਹੁਤ ਵਧੀਆ ਵੀਡੀਓ ਸੀ ਧੰਨਵਾਦ
😊😊
❤
Thanks for your information ❤🎉
welcome ji ☺️
Very helpful video thank u mam
Welcome ji
Harparkash
Very good teaching
Thank you so much bhan ji
Always welcome
ਬੁਹਤ ਵਧੀਆ ਤਰੀਕਾ ਹੈ
Thanks ji 🙂
Bahut badhiya❤❤
Very good teaching mam tusi bhut vadia samjaya
Thanks ji
I am joinig for first class super thxx mamm
All the best
ਬਹੁਤ ਵਧੀਆ ਦੱਸਦੇ ਤੁਸੀਂ ❤❤
Thanks ji
Nice video,,bahut vaduai mame g ap da sukhan da traka nice ha g
Bahut badhiya acha se samajh aa gayi
Welcome ji
Very helpful video mam thxx u 😊😊❤❤👍🏻👍🏻
Welcome ji 😁
First var dakhya cc bot vadiya samj lagi aa ji
Thanks ji
Amazing 😍 🙏 thank you ji
welcome ji😇
Thku didi 🥰🥰🥰🥰bht vdia km kr re tuc
Thanks for your support ❤️
Very nice bhan ji ❤🎉
Thanks ji
Mam please suit cuting di video v jroor bnao🙏 kioki tusi bohot vdiya tareeke nal samjhaonde o ji😊
Jaroor ji
ਦੀਦੀ ਮੋਢਾ ਕਿੰਨਾ ਰੱਖਣਾ
7 inch ji
ਧੰਨਵਾਦ ਭੈਣ ਜੀ 🙏🏻🙏🏻🙏🏻
ਬੁਹਤ ਵਧੀਅ
ਧੰਨਵਾਦ। ਬਿਨਾ ਪਲੋਈ ਕਮਰ ਦਾ ਨਾਪ ਕਿੰਨੇ ਇੰਚ ਤੇ ਲੈਣਾਂ ਹੈ ਜੀ
13.5
ਬਹੁਤ ਵਧੀਆ ਵੀਡੀਓ ਹੈ ਤੁਹਾਡੀ ਹੈ ਜੀ
ਮੈਢਮ ਜੀ ਤੂਸੀ ਅਗਲੀ ਕਟਾਈ ਤੇ ਕਮੀਜ ਦੀ ਪਲੋਈ ਦਸੋ ਜੀ
okay ji
Vadia sikhonde o holi holi smjhonde o vadia lga di ..
Thanks ji 🙂
Thanku mam vdia treeke naal samjaia
Welcome ji 🙂
ਬਹੁਤ ਵਧੀਆ ਸਮਝਾਇਆ ਧੰਨਵਾਦ😘💕 ਰੱਬ ਤਹਾਨੂੰ ਤਰੱਕੀ ਬਖਸ਼ੇ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Thanks ji
Nice and very beautiful 💯💯💯💯💯💯💯💯💯💖💖💖💖💖💖👍
Thanks ji
Waheguru ji thanu hor kamnjabi bakshan bhen ji 🙏🙏🙏🙏🙏
Thanks ji 🙂
Bot bdiaa sister ji
Thanks ji
👍
Mam jis de uper wali playt na paye hoye phir samaney da maap kive lyeye plg mam reply🙏🏻🙏🏻🙏🏻🙏🏻🙏🏻
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖਣ
Thanks ji 😊
Bahut vdiya dss rhy o keep it up mam
Thanks ji
ਬਹੁਤ ਵਧੀਆ ਜੀ
Boht sona samjaya tuc❤❤❤❤❤
Thanks ji
Mam tohde samjhon da idea but vadia but eh silayei chak nap ke Rakho ta best aa apnde nap wale kanmeez de hisaab nll
okay ji
ਬਹੁਤ ਵਧੀਆ ਵੀਡੀਓ
Mam salwaar da gher kina hona chahiye. Salwaar banwane lyi clothes measurements kis tarah lene. Salwaar lyi kapda kina te kis tarah lagda
gher ta kapde de hisaab nal Honda ji
Bhuat he vadia video
Boht vadia ji
V nice didi 🎉🎉
ਬਿਨਾ ਪਲੋਈ ਵਾਲੇ ਸੂਟ ਦਾ ਨਾਮ ਕਿਵੇਂ ਲੈਣਾ ਹੈ ਓਹ ਵੀ ਦੱਸੋ ਜੀ 🙏
Nice way to understanding
Thanks ji
Sab to vadiya samjaan da tarika
Thanks ji ☺️
🙏🙏ji
Je kameez nu plate's na hon fir kamer da naap kive lenna hai ji
Plz dasyeo
ਬਹੁਤ ਵਧੀਆ ਭੈਣ ਜੀ
Thanks ji
Nice to ❤❤
Many many thanks
Thank you didi 🙏
Wowwww very nice..❤❤
Mam ਤੁਸੀ ਵਾਜੂ ਬਾਂਹ ਨੂੰ ਕਹਿ ਰਹੇ ਹੋ?
hnji
ਬਹੁਤ ਸੋਹਣੀ ਵੀਡੀਓ ਹੈ ਧੰਨਵਾਦ ਜੀ
Thanks ji
Madam johade simple plate hon ohda kivey ota lge ga. Ohde ch ploi ta honi nai
ਸੇਮੀ ਸਟਿਚ ਸੂਟ ਦੀ ਕਟਾਈ ਜਿਦਾ ਗਲਾ ਬਣਾਇਆ ਹੋਏ ਦੀ ਕਟਾਈ ਦੱਸੋ ਜੀ
Will try
ਘੇਰੇ ਦਾ ਨਾਪ ਹਿਪ ਦੇ according hunda?
ghat vadd vi ho sakda ji
@@punjabisilaicentre1864 meri hip 24 hundi aa te ਘੇਰਾ v fer 24 rakhna sahi hauga?
Bahut. Vadhiya ji
Thanks ji 🙂
ਬਹੁਤ ਵਧੀਆ ਵੀਡੀਓ 👌
👍
Bhut vdiya dasya ji tusi par paloi te gle da naap laina nhi daseya, video bhut dhayan naal two time ਦੇਖਲੀ mai tusi daseya nhi
Dasea ta hoea ji
Ploe ta naap de hisaab nal pendi aaji ok baar Sonu minti karke dasta
ਬਹੁਤ ਵਧੀਆ ਵੀਡੀਓ ਦੀਦੀ ਜੀ ਮੈ ਸੰਦੀ੫ ਰਿਆੜ
Thanks ji
Buht vdya samjya ji
thanks ji
Plates te neck da v daso. Fitting kiddan laini
hnji
👌👌👌👏👏👏
Didi g tuc hun mehca eda dso ke es da ad krkrekeda cti krni a baki eda v buht wadia shmj ayia bt me hun es da ad v krke dso
Bhut vadia ji❤❤
Thank u very much mam bahut vadhia dasya mam link v send krna
Bhut vdiya mam
Thanks ji
ਮੇਰੀ ਪਿਆਰੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਤਰੀਕਾ ਸਿਲਾਈ। ਸਿਖਣ ਦਾ ਤਰੀਕਾ ਦੱਸਿਆ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ
Most welcome ji 🙂
ਪਲੋਈਆਂ ਦੇ ਨਾਪ ਦੀ ਵੀ ਵ video ਬਣਾ ਕੇ ਪਾਓ sister
Video pai hoe aa ji
SSA ji bhut bdiya ji❤❤❤❤
Thanks ji
Verygood
Thanks ji
Bahut vadhia video hai❤
🎉
Bahut badhiya👌👍
Thank you so much 🙏🙏
You're most welcome
Mam ji teera pichle neck to lai da hai