Harsimrat Kaur Badal ਨੇ Amritpal ਦੇ ਸਹੁੰ ਚੁੱਕਣ ਦੇ ਮੁੱਦੇ 'ਤੇ ਘੇਰੀ ਸਰਕਾਰ | Parliament Session 2024

Поделиться
HTML-код
  • Опубликовано: 4 окт 2024
  • ਸੰਸਦ 'ਚ ਹਰਸਿਮਰਤ ਕੌਰ ਬਾਦਲ ਨੇ ਚੁੱਕੇ ਪੰਜਾਬ ਦੇ ਮੁੱਦੇ। ਸੂਬਾ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ। ਸੰਸਦ 'ਚ ਚੁੱਕਿਆ ਕਿਸਾਨੀ, ਪਾਣੀ ਤੇ ਚੰਡੀਗੜ੍ਹ ਦਾ ਮੁੱਦਾ। BJP 'ਤੇ ਲਗਾਏ ਧਾਰਮਿਕ ਸਥਾਨਾਂ 'ਤੇ ਕਬਜ਼ੇ ਕਰਨ ਦੇ ਇਲਜ਼ਾਮ। ਅੰਮ੍ਰਿਤਪਾਲ ਦੇ ਸਹੁੰ ਚੁੱਕਣ ਦੇ ਮੁੱਦੇ 'ਤੇ ਵੀ ਘੇਰੀ ਕੇਂਦਰ ਸਰਕਾਰ।
    #harsimratbadal #amritpalsingh #rahulgandhi #ParliamentSession2024 #PMModi #news18punjab #loksabhasession
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 25

  • @sarvindersingh5264
    @sarvindersingh5264 3 месяца назад +13

    ਬੀਬੀ ਜੇ ਪਹਿਲੇ ਇਦਾਂ ਗੱਲਾਂ ਕਰਦੀ ਰਹਿੰਦੀ ਤਾਂ ਇੱਥੇ ਤੱਕ ਗੱਲ ਨਹੀਂ ਪੁੱਜਣੀ ਤਾਂ ਅਕਾਲੀਆਂ ਦਾ ਹੀ ਰਾਜ ਹੋਣਾ ਤਾਂ
    ਹੁਣ ਪੱਥਰ ਚੱਟ ਕੇ ਮੁੜੇ ਤੁਸੀਂ ਚਲੋ ਫਿਰ ਵੀ ਠੀਕ ਹੈ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jitsingh8827
    @jitsingh8827 3 месяца назад +4

    ਬਿਲਕੁਲ ਸਹੀ ਮੁੰਦੇ ਅਤੇ ਜੋਰ ਸੋਰ ਨਾਲ ਚੁੱਕੇ ਗੁੱਡ ਬੀਬਾ ਜੀ

  • @MandeepKaur-vy7cb
    @MandeepKaur-vy7cb 3 месяца назад +2

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਜੀ ਸਿੱਖ ਕੌਮ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ ਘੱਟ ਗਿਣਤੀਆਂ ਉੱਤੇ ਬਹੁਤ ਜਬਰ ਜ਼ੁਲਮ ਹੋ ਰਿਹਾ ਹੈ

  • @ShankarSingh-zs2ed
    @ShankarSingh-zs2ed 3 месяца назад +3

    Very Very nice ❤❤❤

  • @jasdevsingh7944
    @jasdevsingh7944 3 месяца назад +2

    ਪਹਿਲੀ ਵਾਰ ਕੀਤੀਆਂ ਗੱਲਾਂ 16 ਅੰਨੇ ਸੱਚੀਆਂ

  • @SahilagnihotriSahil
    @SahilagnihotriSahil 3 месяца назад +2

    Very good job 👍🏻

  • @SurjitSingh-zj6wu
    @SurjitSingh-zj6wu 3 месяца назад +1

    Veary good speech biba ji

  • @JaswantKahlon-bg6zd
    @JaswantKahlon-bg6zd 3 месяца назад

    ਅਮ੍ਰਿਤਪਾਲ ਸਿੰਘ ਜਿਦਾਬਾਦ waheguru ji ਮੇਹਰ ਕਰਨਗੇ
    ਪੰਜਾਬ ਸਰਕਾਰ ਮੁਰਦਾਬਾਦ

  • @gurparitsingh
    @gurparitsingh 2 месяца назад

    Good

  • @SIDHU.BANWALA
    @SIDHU.BANWALA 3 месяца назад +1

    Good job biba jo

  • @SantokSingh-fj7lp
    @SantokSingh-fj7lp 3 месяца назад +1

    But. Suni. Gall. Kiti. Very good. Ji

  • @nirmalakaur7672
    @nirmalakaur7672 2 месяца назад

    PM Modi ji please 🙏🙏🙏🙏 and Amit Shah ji sir ji please jaldi se jaldi sar ji please insaaf Karo na please sar ji 🙏❤️🙏❤️🙏❤️🙏❤️🙏❤️🙏❤️

  • @ManpreetSingh-v9n7u
    @ManpreetSingh-v9n7u 3 месяца назад +1

    Waa Bibi ji hun kitaa kmm chij daa ❤❤

  • @givrajsingh4661
    @givrajsingh4661 3 месяца назад +1

    👍👍👏👏

  • @SK-io4gd
    @SK-io4gd 3 месяца назад +1

    ਇਹਦੇ ਨਾਲ ਤਾਂ ਇਹ ਗੱਲ ਹੋਈ ਕਿ " ਨਾਂ ਖ਼ੁਦਾ ਹੀ ਮਿਲਾ ਨਾਂ ਵਿਸਾਲੇ ਸਨਮ" ਸ਼ੁਕਰ ਹੈ ਹੁਣ ਮੋਦੀ ਦੀ ਚਾਟੂਕਾਰਿਤਾ ਕਰਨੀ ਬੰਦ ਕੀਤੀ ਹੋਈ ਆ।

  • @satnamsingh-re4hr
    @satnamsingh-re4hr 2 месяца назад

    ਬੀਬੀ ਤੇ ਲੁੱਟੇਰੀ ਹੈ ਤੇ ਗੁਰੂ ਗ੍ੰਥਾ ਦੀ ਬੇਅਦਬੀ ਕੀਤੀ ਹੈ ਬਾਦਲਾ ਨੇ ਸਾਰਾ ਪੰਜਾਬ ਜਾਣਦਾ ਹੈ।

  • @NirmalGill-lb1oc
    @NirmalGill-lb1oc 3 месяца назад

    Very good 👍👍

  • @HappyAcorn-cr9fn
    @HappyAcorn-cr9fn 3 месяца назад

    Punjab lii joo gal karu good 👍👍👍

  • @RimpyKang-pm5md
    @RimpyKang-pm5md 3 месяца назад

    Guru Ramdas ji mehar karo bhai Amrit pal singh ji te

  • @harmelbains2683
    @harmelbains2683 3 месяца назад

    you are my sister big mistake by Mr Baldev Singh Dumna.

  • @JasvirSingh-nf7ge
    @JasvirSingh-nf7ge 3 месяца назад

    Biba harsimrat kaur badal zindabad

  • @turlochanmalhi3130
    @turlochanmalhi3130 3 месяца назад

    This woman is the biggest hypocrite on earth. This is what happens after divorce😢

  • @ssbal-qp8mb
    @ssbal-qp8mb 3 месяца назад

    Besharm

  • @jeonaaaaJATT
    @jeonaaaaJATT 3 месяца назад

    gal jama sahi kiti bibi but ajj eh gala sun k bibi to hasa b onda but chalo haje b j apne panth val te punjab di gal krde a changi gal a