ਇਹਨਾਂ ਵਿਹਲੜ ਸਾਧਾਂ ਦੀਆਂ ਕਰਤੂਤਾਂ ਸੁਣਿਓ | ਖੂਨ ਪੀਣੇ ਚਿੱਚੜਾਂ ਤੋਂ ਕੌਮ ਬਚਾਓ | LAKHWINDER SINGH GAMBHIR

Поделиться
HTML-код
  • Опубликовано: 22 окт 2024

Комментарии • 220

  • @hardeepsinghvirk1194
    @hardeepsinghvirk1194 7 месяцев назад +11

    ਵਾਹ ਭਾਈ ਸਾਹਿਬ ਆਪ ਜੀ ਨੇ ਸਚ ਅਤੇ ਧਰਮ ਦੀ ਗੱਲ ਕਰੀਏ ਧਨਵਾਦ ਧਨਵਾਦ ਧਨਵਾਦ ਜਯ ਕਿਸਾਨ ਜਯ ਕਿਸਾਨ

  • @Skaur-l2d
    @Skaur-l2d 8 месяцев назад +19

    ਭਰਾਵਾ ਜੇਹੜੇ ਵੱਡੀਆਂ ਗੱਡੀਆਂ ਦਿੰਦੇ ਨੇ ਓਹ ਇਹਨਾਂ ਸਰਕਾਰੀ ਸਾਧਾਂ ਕੋਲੋ ਆਪਣੇ ਸਰਕਾਰੀ ਮਸਲੇ ਹੱਲ ਕਰਾਉਂਦੇ ਨੇ

  • @amarjitsinghsandhu2908
    @amarjitsinghsandhu2908 8 месяцев назад +20

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ

  • @RajinderSingh-xu6bp
    @RajinderSingh-xu6bp 7 месяцев назад +6

    ਸਾਹੀ ਗਲ ਹੈ ਵੀਰ ਜੀ ਸੰਗਤ ਸੁਚੇਤ ਹੋਇ

  • @lohiasaab8059
    @lohiasaab8059 7 месяцев назад +14

    😊 ਜਦੋਂ ਮੀਂਹ ਪੈਂਦੇ ਹਨ ਤੇ ਵੇਖਿਆ ਜਾਂਦਾ ਹੈ ਕਿ ਗ਼ਰੀਬ ਘਰਾਂ ਦੀਆਂ ਛੱਤਾਂ ਡਿੱਗ ਪੈਂਦੀਆਂ ਹਨ ਤੇ ਚਾਰ ਚਾਰ ਜੀਅ ਥੱਲੇ ਦੱਬ ਕੇ ਮਰ ਜਾਂਦੇ ਹਨ ਉਨ੍ਹਾਂ ਦੀ ਕੋਈ ਵੀ ਮਦਦ ਨਹੀਂ ਕਰਦਾ ਚੌਰਿਆਂ ਬਾਬਿਆਂ ਨੂੰ ਵੀ ਤਰਸ ਨਹੀਂ ਆਉਂਦਾ ਕਿਸੇ ਗਰੀਬ ਦੀ ਛੱਤ ਹੀ ਪੱਕੀ ਕਰਵਾ ਦਈਏ।

  • @KitKat-s6u
    @KitKat-s6u 8 месяцев назад +16

    ਇਨ੍ਹਾਂ ਸਾਧਾਂ ਨੇ ਧਰਮ ਨੂੰ ਵਿਆਪਾਰ ਬਣਾ ਲਿਆ ਹੈ😢😢😢

  • @silversinghsilver2961
    @silversinghsilver2961 7 месяцев назад +4

    ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ ਸਾਧਾਂ ਦੀ ਜੁੰਡਲੀ ਬਾਬਿਆਂ ਦੀ ਦੁਕਾਨਦਾਰੀ ਚਲਾਉਣ ਦੀ

  • @AmritPal-ev9il
    @AmritPal-ev9il 8 месяцев назад +14

    ਸਹੀ ਕਿਹਾ ਭਾਈ ਸਾਹਿਬ ਤੁਸੀਂ ਇਨਾ ਸਾਧਾ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖਿਆ ਪਿਆ

  • @jasvirpurba1619
    @jasvirpurba1619 7 месяцев назад +5

    ਬਹੁਤ ਵਧੀਆ ਵਿਚਾਰ ਚਰਚਾ ਕੀਤੀ ਭਾਈ ਸਾਹਿਬ ਨੇ

  • @surinderkaur2661
    @surinderkaur2661 8 месяцев назад +15

    ਸਦਾ ਨੂੰ ਵਸਾਨ ਵਾਲੀਆਂ ਬੀਬੀਆਂ ਹਨ ਬੀਬੀਆਂ ਦਾ ਮਤਲਬ ਸਿਆਣੀਆਂ ਪਰ ਇਹ ਬੀਬੀਆ
    ਇਆਣੀਆਂ murakh ਘਰ ਉਜਾੜ ਕੇ ਬਾਬੇਆਂ ਦਾ ਘਰ ਵਸਾਂਦੀਆਂ ਹਨ ਇਜ਼ਤ ਗੁਆ ਕੇ ਕੁਝ ਨਹੀਂ ਹੋ ਸਕਦਾ

  • @gurdevkaur4691
    @gurdevkaur4691 8 месяцев назад +5

    ਪਰਚਾਰ ਦੇ ਨਾਮ ਤੇ ਸਭ ਧੰਦਾ ਕਾਰੀ ਵਧੀਆ ਕਾਰਾ ਵਧੀਆ ਕੱਪੜੇ ਰੋਜ਼ ਐਨਕ ਰੰਗਦਾਰ ਸਿਰਫ਼ ਤੇ ਸਿਰਫ ਆਪਣੇ ਮਗਰ ਲਾ ਰਹੇ ਅਤੇ ਗੁਰੂ ਵਲ ਉਹਨਾਂ ਦਾ ਆਪਣਾ ਧਿਆਨ ਹੈਗਾ ਹੀ ਨਹੀਂ ਤੇ ਦੂਸਰਿਆਂ ਦਾ ਧਿਆਨ ਕਦੇ ਲੱਗਣ ਨਹੀ ਦੇਣਗੇ, ਮਾੜੀ ਸੋਚ ਨਾਲ ਸਪੈਸ਼ਲ ਬਣ ਕੇ ਸਟੇਜਾਂ ਤੇ ਜਾਂਦੇ, ਲੋਕ ਤਾਂ ਬਸ ਧੰਨ ਬਾਬਾ ਧੰਨ ਬਾਬਾ

  • @Goodherry
    @Goodherry 8 месяцев назад +7

    ਸਮਝ ਨਹੀਂ ਲੱਗਦੀ ਅੱਜ ਕੱਲ ਕਿਹਦੇ ਮਗਰ ਲੱਗੀ ਇਹ
    ਢੱਡਰੀਆਂ ਵਾਲਾ ਸਰਕਾਰੀ ਸੰਤ ਆ ਦੂਜਾ ਬਾਬਾ ਪਖੰਡੀ ਆ ਭਗੰਤਮਾਨ ਬੇਅੰਤਾ ਬੁੱਚੜ ਬੰਤਾ ਸਿੰਘ ਹਿੰਦੂ ਆ ਇੰਟਰਨੈਟ ਦੇ ਐਂਡ ਆ ਗਿਆ ਦਿਮਾਗ ਨੇ ਕੁਝ ਨਾ ਕੁਝ ਲੋਜਿਕ ਬਣਾ ਕੇ ਲੋਕਾਂ ਅੱਗੇ ਪੇਸ਼ ਕਰੀ ਜਾਣਾ ਦਿਮਾਗ ਨੂੰ ਗੁਰਬਾਣੀ ਚ ਮਨ ਕਿਹਾ ਗਿਆ ਮੰਨੇ ਕੀ ਗਤਿ ਕਹੀ ਨ ਜਾਇ ਜੇ ਕੋ ਕਹੈ ਪਿਛੈ ਪਛੁਤਾਇ ਕੋਈ ਐਂਡ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ।

  • @JpSingh-oz2xe
    @JpSingh-oz2xe 8 месяцев назад +30

    ਇਹ ਸਾਧ ਨਹੀਂ ਆ
    ਦਿੱਲੀ ਦੇ ਹੱਥ ਟੋਕੇ ਆ
    ਕੌਮ ਦੇ ਕਾਤਲ

  • @gurdevkaur4691
    @gurdevkaur4691 7 месяцев назад

    ਬਿਲਕੁੱਲ ਠੀਕ ਬਾਬੇ ਤੁਰਦੇ ਕਿਵੇਂ ਠੁਮਕ ਠੁਮਕ ਮਿਊਜ਼ਿਕ ਲਾ ਕੇ, ਪੈਰਾ ਨੂੰ ਮੱਥਾ ਟੇਕ ਧੰਨ ਬਾਬਾ ਧੰਨ ਬਾਬਾ

  • @tejinderpalsingh3312
    @tejinderpalsingh3312 7 месяцев назад +2

    ਭਾਈ ਹਰ ਸਿੱਖ ਨੂੰ ਇਕ ਲੋੜਵੰਦ ਸਿਖ ਬਚੇ ਦੀ ਵਿਦਿਆ ਅਤੇ ਹੋਰ ਲੋੜਾਂ ਪੂਰੀਆਂ ਕਰ ਪੈਰਾਂ ਤਕ ਖੜੇ ਹੋਣ ਤਕ ਮਦਦ ਕਰੇ। ਇਹੀ ਹੋਵੇਗੀ*ਘਾਲ ਖਾਇ ਕਿਛੁ ਹਥਹੁ ਦੇਇ* ਦੀ ਸਿੱਖਿਆ ਮੰਨਣਾ ਹੋਵੇਗਾ।

  • @balwindersinghludher7549
    @balwindersinghludher7549 8 месяцев назад +2

    ਭਾਈ ਜੀ ਤੂ ਆਪਣਾ ਕੰਮ ਕਰ ਕਿਸੇ ਨੂੰ ਮਗਰ ਲਾਉਣ ਆਪਣੇ ਸੋਖਾ ਨਹੀਂ ਹੁੰਦਾ ਅਜ ਕਲ ਘਰ ਦੇ ਗਲ ਨਹੀਂ ਮੰਨਦੇ

  • @dkkhalsa1551
    @dkkhalsa1551 8 месяцев назад +6

    ਆਹ ਤਾਂ ਜਵਾਂ ਚਵਲ ਨੇ ਢੱਡਰੀ ਭੇਡ ਨੂੰ ਕੀ ਕਹਿਣਾ ਤੇ ਆਹ ਝੋਟਾ ਜਿਹਾ ਸੁਖਦੇਵ ਚੂੜੀਆਂ ਵੰਡਣ ਵਾਲਾ ਸਾਧ ਕੋਟਕਪੂਰਾ ਵਿੱਚ ਰੰਨਾਂ ਰੱਖੀਆਂ

  • @SinghAujla-cm9yk
    @SinghAujla-cm9yk 8 месяцев назад +7

    26 January 1947 ਸਿੱਖਾਂ ਦਾ ਗੁਲਾਮੀ ਦਿਵਸ ਭਾਰਤੀ ਸਵੀਧਾਨ ਕਿ ਸਿੱਖ ਕੌਮ ਦੀ ਮੌਤ ਦੇ ਵਰੰਟ Article 25. ਸਿੱਖਾਂ ਤੇ ਸਿੱਖ ਧਰਮ ਦਾ ਕੀਤਾ ਹਿੰਦੂਕਰਣ.ਸਿੱਖ ਗੁਰੂਆਂ ਨੇ ਅਨੇਕਾਂ ਤਸੀਹੇ ਝੱਲੇ ਬੰਦ ਬੰਦ ਕਟਵਾਏ.ਆਪਣੇ ਬੱਚੇ ਸ਼ਹੀਦ ਕਰਵਾਏ.ਸਿੱਖ ਧਰਮ ਦੀ ਨਿਰਾਲੀ,ਵੱਖਰੀ ਹੋਂਦ ਨੂੰ ਬਰਕਰਾਰ ਰੱਖਣ ਲਈ.
    ​​ਭੈਰਓ ਮਹਲਾ ੫. page 1136 ਵਰਤ ਨ ਰਹਉ ਨ ਮਹ ਰਮਦਾਨਾ.ਤਿਸ ਸੇਵੀ ਜੋ ਰਖੈ ਨਿਦਾਨਾ.ਏਕ ਗੁਸਾਈ ਅਲਹੁ ਮੇਰਾ.ਹਿੰਦੂ ਤੁਰਕ ਦੁਹਾਂ ਨਬੇਰਾ.ਹੱਜ ਕਾਬੈ ਜਾਉ ਨ ਤੀਰਥ ਪੂਜਾ.ਏਕੁ ਸੇਵੀ ਅਵਰ ਨ ਦੂਜਾ.ਪੂਜਾ ਕਰਉ ਨ ਨਿਵਾਜ ਗੁਜਰਾਉ.ਏਕ ਨਿਰੰਕਰ ਲੇ ਰਿਦੇ ਨਮਸਕਾਰ. ਨ ਹਮ ਹਿੰਦੂ ਨ ਮੁਸਲਮਾਨ. ਸਿੱਖ ਗੁਰੂਆਂ ਦਾ ਇਹ ਫਰਮਾਣ ਹਿੰਦ ਰਾਸ਼ਟਰ ਦੇ ਵਾਰਸਾਂ ਨੂੰ ਹੱਜਮ ਨਹੀਂ ਹੋ ਰਿਹਾ.

  • @tarloksinghpunia7888
    @tarloksinghpunia7888 7 месяцев назад +1

    ਜਿਹੜਾ ਬੈਕ ਫੈਲ ਹੋ ਜਾਂਦਾ ਹੈ ਊਸ ਵਿਚ ਕੋਈ ਇਨਸਾਨ ਆਪਣੇ ਰੂਪਏ ਜਮਾ ਨਹੀ ਕਰ ਵਾਦਾ

    • @tarloksinghpunia7888
      @tarloksinghpunia7888 7 месяцев назад

      ਇਸ ਕਰਕੇ ਗਰੀਬ ਨੂੰ ਦੁਖੀ ਨੂੰ ਕੋਈ ਨਹੀ ਪੂਛਦਾ ਵਿਰੈ

  • @ਫੈਨਬਾਬਾਜੈਗਦੇ
    @ਫੈਨਬਾਬਾਜੈਗਦੇ 8 месяцев назад +14

    ਸਹੀ ਕਿਹਾ ਜੀ

  • @PuranSingh-xh2td
    @PuranSingh-xh2td 7 месяцев назад +2

    ਸੰਤ ਕੀ ਨਿੰਦਾ ਨਾਨਕਾ ਬੁਹੜ ਬੁਹੜ ਅਵਤਾਰ

  • @surjitrana1768
    @surjitrana1768 7 месяцев назад +2

    Lakhwinder Singh ji you said truth ,Thanks

  • @jugrajsidhu9576
    @jugrajsidhu9576 8 месяцев назад +3

    Mehma santan di ved nahi jande
    Dhan Guru Granth Sahib Ji
    Dhan baba Maha Harnam singh ji
    Dhan Baba Nand Singh Ji
    Dhan Baba Isher Singh Ji Nanaksar wale
    Dhan Baba Isher Singh Ji Rare wale
    Dhan Baba Sujan Singh Ji
    Dhan Baba Khem Singh Ji
    Dhan Baba Ram Singh Ji
    Dhan Baba Ajit Singh Ji
    Dhan Baba Attar Singh Ji
    Dhan Baba Attar Singh ji
    Dhan Baba Jawala Singh Ji
    Dhan Baba Balwant Singh Ji
    Dhan Baba Maan Singh Ji
    Dhan Baba Kishan Singh Ji
    Dhan Baba Pratap Singh Ji
    Dhan Baba Teja Singh Ji
    Dhan Baba Kulwant Singh ji
    Dhan Baba Avtar Singh Ji
    Dhan Baba Gurjeet Singh Ji
    Dhan Baba Ghala Singh Ji
    Dhan Baba Mukhtiar Singh Ji
    Dhan Baba Trilochan Singh Ji
    Dhan Baba Nahar Singh Ji
    Dhan Baba Darshan Singh Ji
    Dhan Baba Balwinder Singh Ji
    Dhan Baba Sukhdev Singh Ji
    Dhan Baba Harjinder Singh Ji
    Dhan Baba Hardev Singh Ji
    Dhan Baba Mihan Singh Ji
    Dhan Baba Mohinder Singh Ji
    Dhan Baba Muskeen Singh Ji
    Dhan Baba Joginder Singh Ji
    Dhan Baba Gurbachan Singh Ji
    Dhan Baba Thakur Singh Ji
    Dhan Baba Jarnail Singh Ji
    Dhan Baba Waryam Singh Ji
    Dhan Baba Bikar Das Ji
    Dhan Baba Jeet Singh Ji
    Dhan Baba Moni Ji

  • @SikanderSingh-xj2wj
    @SikanderSingh-xj2wj 7 месяцев назад +2

    Sant baba sukhdev singh ji , dera rumi bhuchu wale bahut japi tapi sant han jina di photo tusi screen te lyi ha😢

  • @devinderpaldhillon9627
    @devinderpaldhillon9627 8 месяцев назад +5

    ਸਿੱਖ ਪੰਥ ਨੂੰ ਗੰਭੀਰਤਾ ਨਾਲ਼ ਵਿਚਾਰ ਕਰਨਾ ਚਾਹੀਦਾ ਹੈ ਕਿ ਇਹਨਾ ਬਾਬਿਆਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਵੀ ਉਪਰ ਨਾ ਸਮਝਿਆ ਜਾਵੇ । ਇਹ ਜਿੱਥੇ ਕਿਤੇ ਬਾਣੀ ਵਿੱਚ ਸੰਤ ਜਾਂ ਸਾਧ ਲਫ਼ਜ਼ (ਸ਼ਬਦ) ਆਉਂਦਾ ਹੈ ਉਸ ਨੂੰ ਆਪਣੇ ਤੇ ਢੁਕਾ ਕੇ ਭੋਲ਼ੀ ( ਗੁਰਬਾਣੀ ਵੱਲੋਂ ਭੋਲ਼ੀ)
    ਸੰਗਤ ਨੂੰ ਆਪਣੀ ਨਿੰਦਾ ਜਾਂ ਵਿਰੋਧਤਾ ਕਰਨ ਤੋਂ ਡਰਾਉਂਦੇ ਵੀ ਵੇਖੇ ਗਏ ਹਨ । ਜਦ ਕਿ ਸੰਤ , ਸਾਧ ਆਦਿ ਸ਼ਬਦ ਕੇਵਲ ਗੁਰੂ ਲਈ ਹੀ ਹਨ । ਜੇ ਇਹ ਸਾਧ ਹਨ ਤਾਂ ਸਾਧਾਂ ਵਰਗੀ ਸਧਾਰਨ ਜ਼ਿੰਦਗੀ ਕਿਉਂ ਨਹੀ ਬਸਰ ਕਰਦੇ ।ਕਿਹੜਾ ਐਸ਼ੋ ਇਸ਼ਰਤ ਦਾ ਸਮਾਨ ਹੈ ਜਿਹੜਾ ਇਹ ਆਪਣੇ ਕੋਲ਼ ਉਪਲਬਧ ਨਹੀਂ ਕਰਾਉਂਦੇ । ਪੂਰੇ ਰੰਗ ਬਿਰੰਗੇ ਮੈਚਿੰਗ ਕੱਪੜੇ, ਵਧੀਆ ਤੋਂ ਵਧੀਆ ਸੁਨਹਿਰੀ ਘੜੀਆਂ, ਵਧੀਆ ਕਾਰਾਂ, ਸੈਲ ਫੋਨ, ਲੱਤਾਂ ਘੁੱਟਣ ਲਈ ਬੀਬੀਆਂ ( ਇਹ ਤਾਂ ਬਿਲਕੁਲ ਬੇਹਯਾਈ ਹੈ), ਸ਼ੇਅਰਾਂ ਚ ਪੈਸੇ ਲੱਗੇ, ਬਿਜ਼ਨਸ ਕਲਾਸ ਏਅਰ ਟਰੈਵਲ ਕਰਦੇ ਵੇਖੇ ਜਾਂਦੇ ਹਨ ।ਕਈਆਂ ਤੇ ਤਾਂ ਬਾਪੂ ਆਸਾ ਰਾਮ ਤੇ ਰਾਮ ਰਹੀਮ ਸਰਸੇ ਵਾਲ਼ੇ ਵਾਲ਼ੀਆਂ ਤੁਹਮਤਾਂ ਵੀ ਲੱਗਦੀਆਂ ਹਨ ।ਇਕ ਚੈਨਲ ਤੇ ਇਕ ਸਿਆਣੇ ਐਂਕਰ ਨੇ ਇਕ ਅਜਿਹੇ ਬਿਹੰਗਮ ਸਾਧ ਦੀ ਕਾਮਵਰਧਕ ਦਵਾਈ ਲਈ ਦੇਸੀ ਹਕੀਮ ਦੇ ਤਰਲੇ ਕੱਢਦਿਆਂ ਦੀ ਆਡੀਉ ਵੀ ਪਾਕੇ ਲੋਕਾਂ ਨੂੰ ਸੁਚੇਤ ਕਰਨ ਦਾ ਯਤਨ ਕੀਤਾ ਸੀ । ਪਤਾ ਨਹੀਂ ਕਿਸੇ ਨੂੰ ਫਾਇਦਾ ਹੋਇਆ ਕਿ ਨਹੀੰ। ਇਕ ਇਤਿਹਾਸਕ ਗੁਰੂ ਘਰ ਜਿਸਦੇ ਨਾਮ 200-300 ਏਕੜ ਜ਼ਮੀਨ ਹੈ , ਉਸਤੇ ਕਾਬਜ ਇਕ ਸਾਧ
    ਗੁਰਦਵਾਰਾ ਸਾਹਬ ਦੀ ਇਮਾਰਤ ਦੀ ਤਾਂ ਤਰੱਕੀ ਕਰਦਾ ਨਹੀਂ ਸੀ, ਪਰ ਝੋਨੇ ਦੇ ਸੀਜ਼ਨ ਵਿਚ ਸਭ ਇਲਾਕੇ ਤੋਂ ਪਹਿਲਾਂ ਨਹਿਰ ਵੱਢ ਕੇ ਸਾਰਾ ਪਾਣੀ ਆਪਣੀ ਪੈਲ਼ੀਆਂ ਹੀ ਲਾ ਲੈਂਦਾ, ਤੇ ਵਿਚਾਰੇ ਗ੍ਰਿਸਤੀ ਸਿੱਖ ਕਿਸਾਨ, ਬੱਚੇ ਪਾਲ਼ਣ ਵਾਲੇ ਬੇਬਸ । ਮੈਂ ਅਕਸਰ ਸੋਚਦਾ ਸਾਂ ਕਿ ਗ੍ਰਿਸਤੀ ਲੋਕਾਂ ਨੂੰ ਤਾਂ ਗੁਰੂ ਘਰੋਂ ਮੁਰਾਦਾਂ ਮਿਲਦੀਆ ਹੁੰਦੀਆਂ ਸਨ ਏਥੇ ਇਕ ਕਾਬਜ ਸਾਧ ਗ੍ਰਿਸਤੀਆਂ ਦਾ ਹੱਕ ਹੀ ਮਾਰੀ ਜਾਂਦਾ । ਉੰਜ ਕਿਸੇ ਅੱਕੇ ਨੌਜਵਾਨ ਨੇ ਉਹਦਾ ਢਿੱਡ ਵਿਚਦੀ ਸਰੀਆ ਲੰਘਾ ਕੇ ਦਿਨ ਦਿਹਾੜੇ , ਫਸਤਾ ਵੱਢ ਦਿੱਤਾ ਸੀ (ਉਹ ਇੱਕ ਵੱਖਰੀ ਗੱਲ ਹੈ )
    ਸੋ ਸਿੱਖ ਸੰਗਤ ਜੀ ਮੇਰੀ ਉਕਤ ਲਿਖਤ ਪੜ ਕੇ ਇਹ ਨਾ ਸਮਝ ਲਿਉ ਕਿ ਮੈਂ ਕੋਈ ਗੁਰੂ ਧ੍ਰੋਹੀ , ਅਸ਼ਰਧਕ ਬੰਦਾ ਹਾਂ , ਮੈਂ ਕਬੀਲਦਾਰ, ਚੰਗਾ ਪੜਿਆ ਲਿਖਿਆ , ਗੁਰਬਾਣੀ ਦਾ ਆਸ਼ਕ , ਸਿੱਖੀ ਨੂੰ ਪਰਣਾਇਆ , ਸਾਬਤ ਸੂਰਤ ਗੁਰੂ ਦਾ ਕੂਕਰ ਹਾਂ ।
    ਪਰ ਮੈਨੂੰ ਸ਼ਰਮ ਬਹੁਤ ਆਉਂਦੀ ਹੈ ਇਹਨਾ ਸਾਧਾਂ ਦੇ ਕੁਕਰਮ ਵੇਖਕੇ,ਸੁਣਕੇ ਕਿ ਅਸੀਂ ਪੜੇ ਲਿਖੇ , ਗੁਰਮਤ ਨੂੰ ਜਾਣਦੇ ਹੋਏ ਵੀ ਇਹਨਾਂ
    ਗੁਰੂਡੰਮੀਆਂ ਬਾਰੇ ਕੇਵਲ ਚੁੱਪ ਕਰ ਰਹਿੰਦੇ ਹਾਂ ਤੇ ਗੁਰੂਘਰ ਦੇ ਸਿਧਾਂਤ ਦੀ ਰਾਖੀ ਲਈ ਹਿੰਮਤ ਹੀ ਨਹੀਂ ਕਰਦੇ ।
    ਨਤੀਜੇ ਵਜੋਂ ਇਹਹੀ ਸਾਧ ਡੇਰੇ, ਸੰਪਰਦਾਵਾਂ ਵਿੱਚ ਤੇ ਉਸਤੋਂ ਬਾਦ ਗੁਰੂਡੰਮ ਵਿਚ ਤਬਦੀਲ ਹੋ ਜਾਂਦੇ ਹਨ ।ਅਸੀਂ ਇਹਨਾਂ ਕੁਕਰਮੀਆਂ ਦੇ ਕੁਕਰਮਾਂ ਦੀ ਨਿੰਦਾ ਨੂੰ ਗੁਰੂ ਘਰ ਦੀ ਨਿੰਦਾ ਸਮਝ ਕੇ ਡਰਦੇ ਰਹਿੰਦੇ ਹਾਂ ।
    ਭਲਾ ਹੋਵੇ ਇਸ ਵੀਰ ਦਾ ਜਿਸਨੇ ਇਹ ਭਲਾ ਕੰਮ ਸ਼ੁਰੂ ਕੀਤਾ ਹੈ ਮੈਨੂੰ ਨਿਸ਼ਚਾ ਹੈ ਕਿ ਬਹੁਤ ਸਾਰੇ ਪਰਵਾਰ
    ਸਿਆਣੇ ਬਣਕੇ ਸਿੱਧੇ ਗੁਰੂ ਸਾਹਿਬਾਂ ਤੇ ਅਕਾਲ ਪੁਰਖ ਦਾ ਧਿਆਨ ਧਾਰਕੇ ਉਹਨਾਂ ਪਾਸ ਆਪਣੀ ਦਾਦ, ਫਰਿਆਦ, ਅਰਦਾਸ ਕਰਕੇ ਹੀ ਆਪਣੀਆਂ ਮੁਰਾਦਾਂ ਪਾਉਣਗੇ ਤੇ ਜੀਵਨ ਸਫਲਾ ਕਰਨਗੇ ।
    ਕਿਸੇ ਭੁੱਲ ਚੁੱਕ , ਅਵੱਗਿਆ, ਗਲਤ ਬਿਆਨੀ, ਹਿਰਦੇ ਨੂੰ ਠੇਸ ਪਹੁੰਚੀ ਹੋਵੇ ਤਾਂ ਨਿਮਰਤਾ ਸਹਿਤ ਮੁਆਫੀ ਮੰਗਦਾ ਹਾਂ । ਭੁੱਲਣ ਅੰਦਰਿ ਸਭ ਕੋ ਅਭੁੱਲ ਗੁਰੂ ਕਰਤਾਰ।

    • @devinderpaldhillon9627
      @devinderpaldhillon9627 8 месяцев назад +6

      ਓਦੋਂ ਮੈਂ ਦੱਸਾਂ ਵਰਿਆਂ ਦਾ ( 1961-62 ਚ) ਹੋਵਾਂਗਾ ।
      ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਮੱਥਾ ਟੇਕ ਕੇ ਘੰਟਾ ਘਰ ਵਾਲ਼ੇ ਪਾਸਿਓ ਇਕ ਰਿਕਸ਼ੇ ਤੇ ਚੜ੍ਹ ਕੇ ਘਰ ਨੂੰ ਜਾਣ ਲੱਗੇ । ਪਿਤਾ ਜੀ ਨੇ ਚਾਲਕ ਨੂੰ ਪੁੱਛਿਆ ਜਵਾਨ ਕਿੰਨੇ ਪੈਸੇ ਲਵੇਂਗਾ ਸਟੇਸ਼ਨ ਦੇ । ਗ਼ਰੀਬੜੇ ਜਿਹੇ ਰਿਕਸ਼ਾ ਚਾਲਕ ( ਦਲਿਤ ਹੀ ਹੋਵੇਗਾ ) ਦਾ ਜੁਆਬ ਸੀ, “ਗੁਰਮੁਖੋ ਬਹਿ ਜਾਉ ਜੋ ਜੀਅ ਕਰੂ ਦੇ ਦਿਉ ਜੇ,ਕਿਹੜਾ ਨਾਲ਼ ਲੈ ਜਾਣੇ ਨੇ “ । ਅਸੀਂ ਬਹਿ ਗਏ । ਉਹਨੇ ਦਰਬਾਰ ਸਾਹਿਬ ਵੱਲ ਸਿਰ ਨਿਵਾਇਆ , ਹੈਂਡਲ ਤੇ ਲੱਗੀ ਘੰਟੀ ਵਜਾਈ, ਪੈਡਲ ਮਾਰਿਆ ਤੇ ਅਲਬੇਲੇ ਅੰਦਾਜ਼ ਚ ਹੇਕ ਲਾ ਕੇ ਗਾਉਣ ਲੱਗਾ-
      “ ਓ ਵਿਣੁ ਤੁਧ ਹੋਰ ਜੇ ਮੰਗਣਾ ਸਿਰ ਦੁਖਾਂ ਦੇ ਦੁਖ ॥
      ਦੇਹਿ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ॥”
      ਓਦੋਂ ਛੋਟਾ ਸਾਂ ਕੁਝ ਪਤਾ ਹੀ ਨਹੀਂ ਸੀ । ਜਦੋਂ ਵੀ ਹੁਣ ਕਦੇ ਉਹ ਦ੍ਰਿਸ਼ ਚੇਤੇ ਆ ਜਾਂਦੈ ਤਾਂ ਜੀਅ ਕਰਦੈ ਉਹ ਭਾਈ ਕਿਤੇ ਮਿਲ਼ ਪਵੇ ਤਾਂ ਉਹਨੂੰ ਸਿਰ ਨਿਵਾਵਾਂ ਤੇ ਪੁੱਛਾਂ ਕਿ ਏਨਾਂ ਭਰੋਸਾ ਤੇ ਸਬਰ ਸੰਤੋਖ ਕਿਹੜੀ
      ਤਾਕਤ ਕੋਲ਼ੋਂ ਲਿਆ ਈ ।
      “ ਗੂਰੁ ਦਵਾਰੈ ਹੋਇ ਸੋਝੀ ਪਾਇਸੀ
      ਏਤੁ ਦਵਾਰੈ ਧੋਇ ਹੱਛਾ ਹੋਇਸੀ “
      -- ਸਗਗਸ ਅੰਗ ੭੩੦
      ਸੰਗਤ ਜੀ ਸੁਚੇਤ ਹੋ ਕੇ ਸੰਗਤ ਕਰੋ ।
      ਰਿਸ਼ਤਾ ਗੁਰੂ ਨਾਲ਼ ਜੋੜੋ । ਗੁਰੂ ਦਾਤਾ ਹੈ , ਬਾਕੀ ਤਾਂ ਆਪ ਮੰਗਤੇ ਨੇ ।
      😮

    • @shivanisharma5562
      @shivanisharma5562 8 месяцев назад +1

      ਤੇਰੀਆਂ ਗੱਲਾਂ ਵਿੱਚ ਦਮ ਹੈ ਵਿਰੇ,ਰੱਬ ਆਪ ਖੁਦ ਹੀ ਇਸ ਦੁਨੀਆਂ ਵਿੱਚ ਆਪ ਖੂਦ ਕਰ ਰਿਹਾ ਹੈ

  • @kewalsingh5518
    @kewalsingh5518 7 месяцев назад +1

    ਗੱਡੀ ਦੇ ਪੈਸੇ ਬਾਬੇ ਪਹਿਲਾ ਅਗਲੇ ਨੂੰ ਦੇ ਦਿੰਦੇ ਹੋਣਗੇ ਫਿਰ ਉਹ ਗੱਡੀ ਦੇਣ ਦਾ ਡਰਾਮਾ ਕਰ ਦਿੰਦੇ ਹਨ ਇਹ ਹੋ ਸਕਦਾ ਹੈਂ

  • @punia5709
    @punia5709 8 месяцев назад +5

    ਵਾਹਿਗੁਰੂ ਜੀ 🙏

  • @kewalsharma243
    @kewalsharma243 8 месяцев назад +2

    ਸਹੀ ਕਿਹਾ ਬਾਈ ਜੀ।

  • @bachitarsinghaulakh2219
    @bachitarsinghaulakh2219 7 месяцев назад

    Dhan dhan shiri guru hargobind sahib ji mahraj kirpa karyo sabte waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji

  • @gurdevkaur4691
    @gurdevkaur4691 8 месяцев назад +34

    ਭਾਈ ਸਾਹਿਬ ਜੀ ਢੱਡਰੀ ਦਾ ਤੇ ਫੈਸ਼ਨ ਹੀ ਨਹੀਂ ਮਾਨ , ਸੁਨਣ ਵਾਲੇ ਗੁਰੂ ਘਰ ਜਾ ਕੇ ਕਦੇ ਵੀ ਨਹੀਂ ਕਿਸੇ ਨੂੰ ਨੋਟ ਕਰਦੇ, ਸਟੇਜ ਉਪਰ ਕਿੰਨਾ ਵੀ ਕੋਈ ਗ਼ਲਤ ਇਤਿਹਾਸ ਬੋਲੀ ਜਾਵੇ, ਢੱਡਰੀ ਤੋ ਬਾਦ ਇਕ ਇਕ ਕਰਕੇ ਬਾਹਰ ਨਿਕਲ ਰਹੇ ਹਨ ਜਿਹਨਾਂ ਨੂੰ ਇਤਿਹਾਸ ਬਾਰੇ ਕੋਈ ਜਾਣਕਾਰੀ ਅਤੇ ਮਤਲਬ ਨਹੀਂ, ਲੋਕ ਸੁਚੇਤ ਨਾ ਹੋਣ ਕਰਕੇ ਹੀ ਬਹੁਤੇ ਤਾਂ ਇਤਿਹਾਸ ਨੂੰ ਜਾਣ ਬੁੱਝ ਕੇ ਤੋੜ ਮਰੋੜ ਕੇ ਦਸਦੇ ਆਰਐਸਐਸ ਤੌ ਦੋਹਰੀ ਮੋਟੀ ਕਮਾਈ ਖਾਣ ਵਾਲ, ਕੋਈ ਸ਼ਬਦ ਵਿਆਖਿਆ ਜਾਂ ਗੁਰੂ ਸਾਹਿਬ ਜੀ ਦੀ ਸਿਫਤ ਸਲਾਹ ਕਰਦੇ ਹੀ ਨਹੀਂ

    • @theone00007
      @theone00007 8 месяцев назад +5

      ਤੂੰ ਤਾਂ ਕਦੇ ਫ਼ੈਸ਼ਨ ਕੀਤਾ ਹੀ ਨਹੀਂ ਹੋਣਾ । ਜ਼ਰਾ ਆਪਣੀਆ ਕਰਤੂਤਾਂ ਤਾਂ ਦਿਖਾ ਦੁਨੀਆ ਨੂੰ

    • @Sukhwindersingh-nr6so
      @Sukhwindersingh-nr6so 8 месяцев назад +2

      ਸੱਚ ਹੈ 🙏🙏

    • @lifestruth9066
      @lifestruth9066 7 месяцев назад +1

      Jra apniya dssyo jii kde fashion kita nhi ..
      Naal eh v dss dyo sgpc te bhrossa kr skde aa

    • @GurmeetSingh-rz6ye
      @GurmeetSingh-rz6ye 6 месяцев назад

      Wah Bai wah eh Nahi dekhde kini sangat nu Amrit paan krvaia

    • @GurmeetSingh-rz6ye
      @GurmeetSingh-rz6ye 6 месяцев назад

      😂😂😂

  • @sandhuphotographybababakal1028
    @sandhuphotographybababakal1028 7 месяцев назад +1

    Sach hai ji thanks

  • @theone00007
    @theone00007 8 месяцев назад +12

    ਹਿੰਮਤ ਹੈ ਤਾਂ ਬਾਦਲਾਂ ਖ਼ਿਲਾਫ਼ ਇਕ ਸ਼ਬਦ ਬੋਲ ਕੇ ਦਿਖਾ । ਪੁਸ਼ ਉਹਨਾਂ ਨੂੰ 360 ਸਰੂਪ ਕਿੱਥੇ ਗਏ ? ਸਿਰਸੇ ਵਾਲੇ ਨੂੰ ਮੁਆਫ਼ੀ ਕਿਉਂ ਦਿੱਤੀ ? ਹੈ ਹਿੰਮਤ ਪੁਸ਼ਨ ਦੀ ?

    • @NirmalSingh-is1xn
      @NirmalSingh-is1xn 8 месяцев назад

      GULAAMO AZAADI LAYLO SUB KUSH THEEK HOJANA HEA BAKI SUB RANDEE RONA HEA

    • @AkAk-yd9qf
      @AkAk-yd9qf 8 месяцев назад

      ਕਿਹੜੇ ਢੱਡਰੀਆਂ ਵਾਲੇ ਕਿਹੜੇ ਸਾਧ ਇਹਨਾਂ ਲੋਕਾਂ ਨੇ ਮਸ਼ਹੂਰ ਹਸਤੀਆਂ ਦਾ ਨਾਂ ਲੈ ਕੇ ਚੈਨਲ ਤਾਂ ਅਪਦੇ ਚਲਾਉਣੇ ਹੁੰਦੇ ਨੇ ਮਾਂ ਦਾ ਪੁੱਤ ਹਰੀ ਚੰਦ ਰਾਜਾ ਬਣਿਆ ਬੈਠਾ 😂

    • @Smart-One
      @Smart-One 8 месяцев назад +1

      Please forgive him ❤.

  • @kanhacreation9124
    @kanhacreation9124 7 месяцев назад

    ਇਹ ਸਾਧ ਦਰਸ਼ਨ ਸਿੰਘ ਗੁਮਟਾਲਾ ਸਿੱਖੀ ਭੇਸ ਚ ਰਾਮ ਰਹੀਮ ਹੈ ।। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾ ਵੀ ਸੁਣਾਈ ਗਈ ਹੈ ਇਸ ਅਖੌਤੀ ਸਾਧ ਨੂੰ ਡੇਰਾ ਵੀ ਬੰਦ ਹੈ ਜੀ ਹੁਣ।।

  • @Mr.SultanSingh
    @Mr.SultanSingh 8 месяцев назад +5

    Absolutely right 👌👍🙏

  • @pollybollyfilm3925
    @pollybollyfilm3925 8 месяцев назад +2

    ਇਹਦੀ ਆਵਾਜ਼ ਕਿਉਂ ਨਹੀਂ ਆ ਰਹੀ ਭਾਈ ਸਾਹਿਬ ਜੀ

    • @Smart-One
      @Smart-One 8 месяцев назад +1

      He is a new person, it will improve ❤.

  • @SurjitSingh-he5ee
    @SurjitSingh-he5ee 7 месяцев назад +2

    Real thought thanks

  • @amarjitkaur5500
    @amarjitkaur5500 7 месяцев назад

    Very Good Speech

  • @prabhnoortiwana1482
    @prabhnoortiwana1482 7 месяцев назад

    ਵੀਰੇ ਸਰੋਮਣੀ ਕਮੇਟੀ ਵਾਲਿਆਂ ਨੇ ਕਿੰਨੀ ਦੁਨੀਆਂ ਜੋੜੀ ਹੈ ਗੁਰੂ ਗਰੰਥ ਸਾਹਿਬ ਨਾਲ ਇਹ ਵੀ ਦੱਸ ਦਿਉ

  • @darbarasinghbajwa3195
    @darbarasinghbajwa3195 8 месяцев назад +7

    Waheguru ji shai aa ji

  • @tarloksinghpunia7888
    @tarloksinghpunia7888 7 месяцев назад +1

    ਡਰਦਾ ਕਿਊ ਹੈ ਸਾਧ ਦਾ ਨਾਮ ਦਸੋ

    • @tarloksinghpunia7888
      @tarloksinghpunia7888 7 месяцев назад

      ਨਕਸਾ ਪਾਸ ਹੋਣ ਤੋ ਬਾਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਦਾ ਹੈ ਕੈਸ ਇਕ ਲੱਖ ਰੁਪਏ ਕੈਸ ਇਸ ਗੂਡੇ ਨੂੰ ਕੋਣ ਨੱਥ ਪਾਵੈਗਾ ਇਸ ਗੂਡੈ ਬਾਰੇ ਵੀ ਇੱਕ ਵੀਡੀਓ ਬਣਾਈ ਜਾਵੇ ਧਨਵਾਦ ਸਹਿਤ

  • @RakeshKumar-v5y3v
    @RakeshKumar-v5y3v 7 месяцев назад

    ਹਜ਼ੂਰ ਸਾਹਿਬ ਬੱਕਰੇ ਵੱਢੇ ਜਾਂਦੇ ਹਨ ਤੁਸੀਂ ਉਹਨਾਂ ਬਾਰੇ ਕੋਈ ਨਹੀਂ ਬੋਲਦਾ

  • @BaldevSingh-cv3fr
    @BaldevSingh-cv3fr 7 месяцев назад +1

    Ok

  • @HarjitSingh-mb1ej
    @HarjitSingh-mb1ej 8 месяцев назад +2

    🙏 ਧੰਨਵਾਦ ਭਾੲੀ ਸਾਹਿਬ ਜੀ 🙏

  • @harjitsingh-m8q
    @harjitsingh-m8q 7 месяцев назад

    ਸਾਰੀ ਦੁਨੀਆਂ ਇਕੋ ਜਿਹੀ ਨੀ ਢੰਡਰੀਆਂ ਵਾਲਾ ਫਸ਼ਨ ਕਰਦਾ ਤਾਂ ਨੀ ਪਸੰਦ । ਸਰਸੇ ਡੇਰੇ ਵਾਲਾ ਤਾਂ ਕੀ ਕਹਿਨੇ ਕਪੜਿਆਂ ਨਾਲ ਕੋਈ ਫਰਕ ਨੀ ਪੈਂਦਾ ਬਾਤ ਤਾਂ ਨੀਅਤ ਸਹੀ ਹੋਵੇ ਚਾਹੇ ਕੋਈ ਭੀ ਹੋ

  • @SatnamSingh-mc2oq
    @SatnamSingh-mc2oq 8 месяцев назад +2

    100% RIGHT ❤

  • @VikramSingh-qm5hc
    @VikramSingh-qm5hc 8 месяцев назад

    ਗਡੀਆਂ ਦਿੰਦਾੰ ਕੌਣ ਏ ਆੰਪਾ ਹੀ
    ਗੁਰੂ ਗੰਰਥ ਸਾਬ ਏਹੈਨਾੰ ਸਾੰਨਾ
    ਨੂੰਕਰੇ ਲਾਤਾ ਇਹੈ ਸਾਦ ਚੰਗੀਤਰਾੰ ਲੈਟਰੀਨ ਵੀ ਨੰਹੀ ਬੈਠਸਕਦੇ ਝੜਾਵਾ ਹੀ ਏਨਾ ਡਫੇਆ ਹੈ ਗੋਡੇ ਮੂੜਦੇ ਨੰਹੀ ਪੇਟ
    ਏਨੈ ਫੈਲੈ ਜੇ ਕਿਧਰੇ ਦਵਾੰਨ ਵਿਚ
    ਫੱਟਗੇ ਬੜੀ ਸੰਗਤ ਲੈ ਬੇਹੈਣਗੇ
    ਚੰਗਾਂ ਐਸੀ ਸੰਗਤ ਨਾਲ ਹੀ ਜਾੰਣੀਚਾਹੀਦੀ ਹੈ ਜਿਨਾੰ ਸਾੰਨ ਪਾਲੈ ।😅

  • @baggagrewal
    @baggagrewal 7 месяцев назад

    ਇਸੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਫੁਰਮਾਨ ਕਰਦੇ ਨੇ ਕੇ ਅਕਲੀ ਸਾਹਿਬ ਸੇਵੀਐ ਅਕਲੀ ਕੀਚੈ ਦਾਨ 🙏🙏🙏🙏🙏

  • @Arshdeep_virk
    @Arshdeep_virk 7 месяцев назад

    Very good ver je

  • @kartarsingh9587
    @kartarsingh9587 6 месяцев назад

    Bhi sahib good smja rhe ho ji

  • @KaranbirSingh-w7z
    @KaranbirSingh-w7z 8 месяцев назад +2

    ਦਰਸ਼ਨ ਦਰਸ਼ਨ ਸਿੰਘ ਡਰ ਵੀ ਰਿਹਾ ਵਾਹ ਡਰਾਕਲਾ ਨਾ ਕਿਉ ਨਹੀ ਲੈਦਾ ਡਰ ਲਗਦਾ

    • @RuhaniJeevan-13
      @RuhaniJeevan-13 8 месяцев назад

      ਵੀਰੇ ਇਸ ਬਾਬੇ ਬਾਰੇ ਖੁਲ ਕੇ ਬੋਲੋ

  • @sukhwindersingh-jy8zs
    @sukhwindersingh-jy8zs 7 месяцев назад

    ਸਹੀ ਹੈ

  • @graniteworld9116
    @graniteworld9116 8 месяцев назад +7

    Right

  • @BalwinderSingh-zb6gc
    @BalwinderSingh-zb6gc 8 месяцев назад +2

    ਵਾਹਿਗੁਰੂ ਜੀ ਹੀ ਜਾਣਦੇ ਹਨ

  • @RanjitSingh-bo6fs
    @RanjitSingh-bo6fs 8 месяцев назад +9

    You are 100 % right !

  • @HekulwantsinghKulwant
    @HekulwantsinghKulwant 7 месяцев назад

    🙏🙏🙏🙏

  • @ParamjeetKaur-q3k4x
    @ParamjeetKaur-q3k4x 8 месяцев назад +6

    Waheguru ji

  • @HarpreetKaur-zm6tc
    @HarpreetKaur-zm6tc 8 месяцев назад +4

    Dhan Guru Nanak Ji 🙏

  • @gursharankaur3479
    @gursharankaur3479 7 месяцев назад

    Very very good👍👍👍

  • @GurmeetKaur-zm2ge
    @GurmeetKaur-zm2ge 7 месяцев назад

    Very good👍👍👍

  • @navreetdhillon-tq1bn
    @navreetdhillon-tq1bn 8 месяцев назад +1

    Kya baat hai bhaijaan 👍 bahut khoob 👌🙏

  • @dharmsharma772
    @dharmsharma772 8 месяцев назад

    ਬਾਬਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੈਦਲ ਤੁਰਦੇ ਫ਼ਿਰਦੇ ਹੀ ਪੂਰਬ ਪੱਛਮ ਉਤਰ ਦੱਖਣ ਦੀ ਦੁਨੀਆਂ ਗਾਹ ਦਿੱਤੀ ਪਰ ਅੱਜ ਦੇ ਬਾਬੇ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਘੁੰਮਦੇ ਆ

  • @harkenaamkevyapari7184
    @harkenaamkevyapari7184 8 месяцев назад +2

    ਭਾਈ ਸਾਹਿਬ ਤੇਰੇ ਤੇ ਗੁਰੂ ਦੀ ਕਿਰਪਾ ਨਹੀਂ ਧਰਮਰਾਏ ਤੇਰਾ ਤੋਂ ਲੇਖਾ ਲਉ ਸਾਧੂ ਚਿੱਚੜ੍ਹ ਨਹੀਂ ਹੁੰਦਾ ਸਾਧੂ ਰੱਬ ਦਾ ਰੂਪ ਹੁੰਦਾ ਹੈ ਆਪਣੇ ਪ੍ਰਚਾਰ ਪ੍ਰਸਾਰ ਵਿਚ ਸੋਧ ਕਰ,ਇਹ ਸੰਤ ਵਲੋਂ ਆਦੇਸ਼ ਹੈ

    • @AkAk-yd9qf
      @AkAk-yd9qf 8 месяцев назад +2

      ਇਹਨਾਂ ਲੋਕਾਂ ਨੇ ਅਪਦਾ ਚੈਨਲ ਵੀ ਚਲਾਓਣਾ ਹੁੰਦਾ ਮਸ਼ਹੂਰ ਹਸਤੀਆਂ ਤੇ ਤਵਾ ਲਾ ਕੇ ਵੀ ਢੱਡਰੀਆਂ ਵਾਲਿਆਂ ਦੀ ਫੋਟੋ ਨਾਲ ਹੀ ਬਹੁਤ ਲੋਕਾਂ ਨੇ ਇਸ ਨੂੰ ਦੇਖ ਲੈਣਾ ਮਸ਼ਹੂਰੀ ਤਾਂ ਇਹਨਾਂ ਲੋਕਾਂ ਨੇ ਅਪਦੀ ਕਰਨੀ ਹੁੰਦੀ ਹੈ ਇਕ ਭਲੇ ਵੇਲੇ ਨੂੰ ਸੋਸ਼ਲ ਮੀਡੀਆ ਆ ਗਿਆ

  • @Ashokkumar-j1f5l
    @Ashokkumar-j1f5l 8 месяцев назад

    Bhai Lakhwinder Singh ki tusi hi asli Sikh, Sant te Sikhi de thekedar hoo , te baki sare pakhandi te wehlarh ne.

  • @TarsemSingh-jj1vf
    @TarsemSingh-jj1vf 8 месяцев назад +5

    Bilkul sahi kaha veer ji

  • @RuhaniJeevan-13
    @RuhaniJeevan-13 8 месяцев назад +1

    ਵੀਰੇ ਗੁਮਟਾਲੇ ਵਾਲੇ ਸਾਧ ਬਾਰੇ ਖੁਲ ਕੇ ਬੋਲੋ

  • @RajpalSingh-jz3dj
    @RajpalSingh-jz3dj 8 месяцев назад +2

    Waheguru mehar kre veer ji

  • @manjitmann7943
    @manjitmann7943 7 месяцев назад

    Waheguru waheguru waheguru waheguru waheguru ji

  • @SunnySingh-th7rm
    @SunnySingh-th7rm 8 месяцев назад +6

    Dandriawala 👍👍👍🙏🙏🇮🇳🇮🇳

  • @SunnySingh-th7rm
    @SunnySingh-th7rm 8 месяцев назад +7

    Dandriawala Guru' Garnth Sahib Nal Jor de Han

  • @charanjitsekhon6160
    @charanjitsekhon6160 7 месяцев назад

    Sahi gal ha

  • @GurmeetSingh-ru7vq
    @GurmeetSingh-ru7vq 7 месяцев назад

    Bilkul such

  • @gurmejsingh8076
    @gurmejsingh8076 7 месяцев назад

    Very nice sapich sir

  • @AmerjeetSharma-s8v
    @AmerjeetSharma-s8v 8 месяцев назад +3

    Dhandrian wala sahi right

  • @Manjeetsingh-cu1sm
    @Manjeetsingh-cu1sm 7 месяцев назад

    ਇੰਨਾ ਨੂੰ ਸ਼ਰਮ ਨੀ ਇਹ ਬੇਇਜਤੀ ਪਰੂਫ ਨੇ

  • @fatehgaming8859
    @fatehgaming8859 7 месяцев назад

    💯 right

  • @user-hl2oo4gm3f
    @user-hl2oo4gm3f 8 месяцев назад

    ਜਲਸੀ🎉ਬੋਲੀਅ ਤੇਰੀ

  • @BalvirSingh-yp1hf
    @BalvirSingh-yp1hf 8 месяцев назад +2

    100% Right aa ji

  • @BalkarSingh-dc1oq
    @BalkarSingh-dc1oq 8 месяцев назад +5

    ਸਹੀ ਗਲ ਹੈ

  • @NarvailSingh-qr3dg
    @NarvailSingh-qr3dg 7 месяцев назад

    ਇਹ। ਸਾਰੇ। ਸਾਦ। ਪੈਸੇ। ਕੱਠੇ। ਕਰਨ। ਆਏ।

  • @sukhwantsinghrandhawa7562
    @sukhwantsinghrandhawa7562 7 месяцев назад

    Very nice absolutely right

  • @BahadurSingh-bt4pr
    @BahadurSingh-bt4pr 7 месяцев назад

    Rab sa Dar22 A Sant hn g o papi

  • @theone00007
    @theone00007 8 месяцев назад +7

    ਹੁਣ ਤੇਨੂ ਕੋਈ ਕੁਸ਼ ਨਹੀਂ ਦਿੰਦਾ ਤਾਂ ਕਿ ਕਰੀਏ 😁😁😁😁😁😁😁

  • @NarvailSingh-qr3dg
    @NarvailSingh-qr3dg 6 месяцев назад

    ਬਾਬੇ। ਨੂੰ। ਮੱਥਾ। ਟੇਕਣ। ਵਾਲੇ। ਬੇ। ਕੂਫ। ਹਨ

  • @kulvirkaur9734
    @kulvirkaur9734 8 месяцев назад +2

    Bhai sahab ik duje dian latta khichven di bjaye, sikh ik duje naal kyon ni khade nahi ho sakde

    • @Smart-One
      @Smart-One 8 месяцев назад +1

      Because it's very tough, nobody will do it.

  • @armaangorkha8028
    @armaangorkha8028 7 месяцев назад

    Bilkul theek

  • @sarjitsinghgill3649
    @sarjitsinghgill3649 8 месяцев назад

    ਕੁਝ ਲੋਕ ਭੇਡਾਂ ਬਣੀਆਂ ਹੋਈਆਂ ਹਨ। ਦੇਹਧਾਰੀ ਕੋਈ ਬਾਬਾ ਨਹੀਂ ਹੋ ਸਕਦਾ।ਇਹ ਤਾਂ ਸਧਾਰਨ ਮਨੁੱਖ ਨਾਲੋਂ ਵੀ ਕੁਝ ਨਹੀਂ। ਇਨ੍ਹਾਂ ਵਿਚ ਕੋਈ ਗੁਣ ਨਹੀਂ ਸਿਰਫ ਲੋਕਾਂ ਨੂੰ ਬੁੱਧੂ
    ਬਣਾਉਂਦੇ ਹਨ।ਲੋਕ ਬਣੀ ਜਾਂਦੇ ਹਨ। ਇਨਸਾਨ ਦੇ ਕਰਮ (ਕੰਮ ੍ ਚੰਗੇ ਹੋਣੇ ਚਾਹੀਦੇ ਹਨ।

  • @balwantrai9355
    @balwantrai9355 8 месяцев назад

    ਇਹ ਤਾ ਬਾਦਲ ਸਾਧ ਨੈ,ਮੌਦੀ ਸਾਧ ਦੇ ਸਾਢੂ

  • @jassik4142
    @jassik4142 8 месяцев назад +5

    Sachi. Kum koi nahi.Lokan nu bevkoof bnonde a. Guru Granth Sahib Ji nu shad k babeian demagar lag gye. Koi gal una de against nahi sun Sakde. Lahnt a Lokan te. Brain washed people.views Len lai bus vedieo bnai jande

  • @PalaDriver-m3m
    @PalaDriver-m3m 7 месяцев назад

    ❤❤

  • @HarjinderSingh-nz6uq
    @HarjinderSingh-nz6uq 8 месяцев назад +1

    ਥੋੜਾ ਜਿਹਾ ਟਕਸਾਲੀ ਦੁਆਲੇ ਵੀ ਹੋਵੋ ਇਹ ਸਬ ਉਹਨਾ ਦੇ ਹੀ ਪੈਦਾ ਕੀਤੇ ਹੋਏ ਨੇ

  • @sukhjeetdhillon7534
    @sukhjeetdhillon7534 8 месяцев назад +1

    🙏🙏👍 bilkul theek

  • @jairoopGill
    @jairoopGill 8 месяцев назад +4

    ਤੁਸੀ ਵੀ ਸਾਧਾ ਦਾ ਹੀ ਰੂਪ ਹੌ ਤੁਹਡੀ ਕੀ ਦੇਣ ਸਮਾਜ ਨੂੰ ਤੂੰ ਗੁਰੂ ਪੀਰਾ ਦੀ ਧਰਤੀ ਛਡ ਖੇਹ ਖਾਣ ਗਿਅਾ ਕੱਛੇ ਬਰਾ ਵਾਲਾ ਤੇਰਾ ਕਿਸਾ ਵੀ ਮਸਹੂਰ

  • @Gurmukh-channel
    @Gurmukh-channel 8 месяцев назад

    ਛੜਾ ਵਾਦ ਲੈ ਕੇ ਬੈਠਗੀਆ ਹੈ ਜੀ

  • @mangasingh2835
    @mangasingh2835 8 месяцев назад +1

    Absolutely right speek sir keep it up

  • @78385
    @78385 8 месяцев назад +6

    Bilkul shai kaha Bai ji 🙏

  • @lifestruth9066
    @lifestruth9066 7 месяцев назад

    Asl ch gal eh aa v lok SGPC dibakshi hoi side line te chl rhe aa . beshk koi v sardar howe kise v padwi pr howe joo khud murre ho k kirt ni kr k dikhonda ohnu star na bnao ..
    Lok christian kyu ban rhe aa ..church wale pese nyi dinde .. Asl ch sikhisim ch jaat paat wala scrap boht vadh gya te sikha ch ik duje nu samjhan wala ik duje dedukh sukh ch sath den wala bnda hun koi koi hi reh gya .. Eh saari dena ohna behrupiya di aa jo sikhisim ch bethe ta uppr diya seeta pr ne pr naam pisho got wala scrap nhi utar ske ,, sikhisim nu oo lok lead kr rhe aa jo asl ch sikh hai hi nyii .. Soo ohna ne thlle wale sikha nu v osse hisab naltaash de patteya wang chla chla k apneya to begane wala slook krkr k ohna nu sikhisim ch rehn di kadar ghtt kr k dikha ditti jis kr k ajj boht saare lok sadha kol te pastora kolja rhe aa kyu k ohna kol jaat paat naam da scrap ni hega ..
    Jo sikhya Guru Granth sahib mharaj ji ch mildi hai ohh 20 vi sdi de jaat paat wale sikha ch khtm khtm ho k pastora te sadha ch paa ti kudrat ne.. Os da hi result hai k ajj sanu ehna khilaf awaz chukkn lyi v social media ch roj khabra dekhn nu mildiya

  • @baljeetkhehra3286
    @baljeetkhehra3286 8 месяцев назад +2

    Bilkul shai he

  • @karnailsingh2372
    @karnailsingh2372 7 месяцев назад

    Bahut chagi gall Kar rahe ne tushi veer ji per ni hatde

  • @theone00007
    @theone00007 8 месяцев назад +8

    ਤੂੰ ਕਦੇ ਬਾਦਲਾਂ ਖ਼ਿਲਾਫ਼ ਬੋਲਿਆ , ਉਹਨਾਂ ਨੇ ਹਰਿਮਿੰਦਰ ਸਾਹਿਬ ਤੇ ਕਬਜ਼ਾ ਕੀਤਾ , ਤੇਨੂ ਪਤਾ ਕੇ ਅਗਲਿਆਂ ਦਾ ਡੰਡਾ ਕਾਈਮ ਅ ।

    • @theone00007
      @theone00007 7 месяцев назад

      @@CanadiansikhSingh ਸਕਿਉਰਿਟੀ ਤਾਂ ਤੁਹਾਡਾ ਸੁਰਮਾ ਅੰਮ੍ਰਿਤਪਾਲ ਵ ਚੱਕੀ ਫਿਰਦਾ ਸੀ , ਕਹਿੰਦਾ ਸੀ ਮੈਂ ਗੋਲੀ ਤੋਂ ਨੀ ਡਰਦਾ ਤੇ ਹੁਣ ਜੇਲ ਵਿਚ ਭੁੱਖ ਹੜਤਾਲ ਰੱਖੀ ਬੈਠਾ ਕਹਿੰਦਾ ਹਾਏ ਮੱਛਰ ਲੜਦਾ 😂😂😂😂😂

    • @CanadiansikhSingh
      @CanadiansikhSingh 7 месяцев назад

      @@theone00007 guru ne weapon kyu deta ?? Apne raksha li.. dadri ta sarkari aa

    • @theone00007
      @theone00007 7 месяцев назад

      @@CanadiansikhSingh ਹਨ ਆਪਣੀ ਰਖਿਆ ਲੈ ਤੇ ਮਜਲੂਮਾਂ ਦੀ ਰਖਿਆ ਲਈ । ਥਾਨਿਆ ਨੂੰ ਘੇਰਾਂ ਪਉਣ ਲਈ ਨਹੀਂ । ਬੇਵਕੂਫ਼ੋ ਅੰਨੇ ਭਗਤ ਬਣਨਾ ਛਡ ਦਿਓ ਤੇ ਨਾਲੇ ਜੇ ਏਨਾ ਪੰਜਾਬ ਦਾ ਫ਼ਿਕਰ ਤਮਾ ਤਾਂ ਪੰਜਾਬੀ ਵਿਚ ਲਿਖ ।

    • @theone00007
      @theone00007 7 месяцев назад

      @@CanadiansikhSingh ਅੱਛਾ , ਤੇ ਫੇਰ ਹੁਣ ਤੁਹਾਡਾ ਸੁਰਮਾ ਰੇ ਉਹਦੀ ਮਾਂ ਲੇਲਕੜਿਆਂ ਕਿਉਂ ਕੱਢਦੇ ਫਿਰਦੇ ਅ ਕੇ ਸਾਨੂੰ ਛਡ ਦਿਓ , ਹੁਣ ਸੁਰਮਾ ਕਹਿਦਾ ਮੇਰੇ ਜੇਲ ਵਿਚ ਮੱਛਰ ਲੜਦਾ । ਹੁਣ ਫੇਰ ਪਾਟਦੀ ਕਿਉਂ ਆ ਜੇਲ ਵਿਚ ਬੈਠੇ ਦੀ ?😁😁😁😁

  • @ravindersingh-zh7gi
    @ravindersingh-zh7gi 8 месяцев назад +1

    Absolutely right