Deep Sidhu Nu Sant Bhindranwala Kehn Wale Suno ! Don’t Compare With Sant Ji | Giani Gurpreet Singh

Поделиться
HTML-код
  • Опубликовано: 5 сен 2024
  • ਦੀਪ ਸਿੱਧੂ ਨੂੰ ਸੰਤ ਭਿੰਡਰਾਂਵਾਲੇ ਕਹਿਣ ਵਾਲੇ ਸੁਣਨ !
    ਵੀਚਾਰ - ਗਿਆਨੀ ਗੁਰਪ੍ਰੀਤ ਸਿੰਘ ਜੀ
    Sant Jarnail Singh Ji Khalsa Bhindranwale & Deep Sidhu Bare

    ਸਤਿਨਾਮੁ
    ਕਰਤਾ ਪੁਰਖੁ
    ਨਿਰਭਉ ਨਿਰਵੈਰੁ
    ਅਕਾਲ ਮੂਰਤਿ
    ਅਜੂਨੀ ਸੈਭੰ
    ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
    --------------------------------------------------------------
    ਏਸੇ ਚੈਨਲ ਤੇ ਬਾਕੀ ਹੋਰ ਸ਼ਬਦ ਅਤੇ ਨਿਤਨੇਮ ਪਾਠ , ਹੋਰ ਬਾਣੀਆਂ ਦੀ ਸ਼ੁੱਧ ਸੰਥਿਆ ਦੀਆਂ ਵੀਡੀਓ ਅਪਲੋਡ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਾਣੀਆਂ ਦੀ ਸ਼ੁੱਧ ਉਚਾਰਣ ਸੰਥਿਆ , ਪਾਠਾਂ ਦੇ ਭੇਦਾਂ ਬਾਰੇ, ਗੁਰਬਾਣੀ ਅਤੇ ਇਤਿਹਾਸ ਦੀ ਕਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੀਆਂ ਜਾਣਗੀਆਂ | ਹੋਰ ਗੁਰਬਾਣੀ ਅਤੇ ਇਤਿਹਾਸਿਕ ਕਥਾ ਸ੍ਰਵਣ ਕਰਨ ਲਈ ਚੈਨਲ ਸਬਸਕ੍ਰਾਈਬ ਕਰੋ ਜੀ ।
    Subscribe to channel for more Gurbani santhia , Gurbani & historical Katha.
    Facebook Page
    / gianigurpreetsingh
    Instagram
    / gianigurpreetsinghji
    Telegram Group
    t.me/GianiGurp...
    #deepsidhu #bhindranwale #santjarnailsinghji

Комментарии • 620

  • @harwindersingh1175
    @harwindersingh1175 2 года назад +79

    ਬਾਬਾ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਲੋਕਾਂ ਨੂੰ ਗੱਲ ਸਮਝਣੀ ਚਾਹੀਦਾ ਹੈ ਦੀਪ ਤਾਂ ਆਪ ਸੰਤਾ ਦੀ ਬਹੁਤ ਇਜ਼ਤ ਮਾਣ ਕਰਦਾ ਸੀ ਨਾਂ ਕੇ ਬਰਾਬਰੀ ਸਾਡੇ ਲੋਕਾਂ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਸ਼ੈਤਾਨ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ

  • @germanjeetsingh6093
    @germanjeetsingh6093 2 года назад +119

    ਬਿਲਕੁਲ ਠੀਕ ਗਲ ਕਹੀ ਭਾਈ ਸਾਹਿਬ । ਆਪ ਜੀ ਦਾ ਇਸ ਵਿਸ਼ੇ ਤੇ ਵਿਚਾਰ ਦੇਣ ਲਈ ਬਹੁਤ ਬਹੁਤ ਧੰਨਵਾਦ। 🙏🏼🙏🏼

  • @gianisatnamsingh448
    @gianisatnamsingh448 2 года назад +81

    ਸਹੀ ਗੱਲ ਹੈ
    ਲੋਕੀਂ ਇਕੋ ਰਸਤੇ ਤੁਰ ਪੈਂਦੇ ਹਨ
    ਸੰਤ ਜੀ ਆਪਣੀ ਮਿਸਾਲ ਆਪ ਹਨ

  • @charanjtsingh2679
    @charanjtsingh2679 2 года назад +75

    ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ ਸੰਤ ਜੀ ਵਰਗਾ ਕੋਈ ਵੀ ਨਹੀਂ ਹੈ ਲੋਕ ਸਾਜ਼ਿਸ਼ਾਂ ਨਹੀਂ ਸਮਝਦੇ ਹਨ

  • @karamjeetkaur6307
    @karamjeetkaur6307 2 года назад +151

    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਕਮਾਈ ਸੇਵਾ ਬਹੁਤ ਵੱਡੀ ਹੈ ਦੀਪ ਸਿੱਧੂ ਵੀਰ ਬਾਬਾ ਜੀ ਨੂੰ ਬਹੁਤ ਪਿਆਰ ਕਰਦਾ ਸੀ

    • @arshsingh1736
      @arshsingh1736 2 года назад +1

      Guru nanak Sikh kom nu sumat bhakhans

  • @amarjeetsinghsekhon6577
    @amarjeetsinghsekhon6577 2 года назад +164

    ਬਹੁਤ ਵਧੀਆ ਵਿਚਾਰ ਵੀਰ ਜੀ🙏ਵਾਹਿਗੁਰੂ ਜੀ ਕਿਰਪਾ ਕਰਨ ਸਭ ਨੂੰ ਮੱਤ ਬਖਸ਼ਣ ਸਭ ਨੂੰ ਇਹ ਗੱਲਾਂ ਸਮਝ ਵਿੱਚ ਆਉਣ

  • @jagdeepsingh3603
    @jagdeepsingh3603 2 года назад +109

    ਰੂਹ ਖੁਸ਼ ਕਰਤੀ ਤੁਸੀਂ ਗਿਆਨੀ ਜੀ ਵਾਹ ਵਾਹ 🙏

  • @RanjitSingh-cb1dm
    @RanjitSingh-cb1dm 2 года назад +51

    ਕਿਸੇ ਮਾ ਨੇ ਪੁੱਤ ਨੀ ਜੰਮਿਅਾ ਜੋ ਸੰਤ ਜਰੈਨਲ ਸਿੰਘ ਤੋ ਬਿਨਾ ਖਲਿਸਤਾਨ ਬਣਾੲੇ ਬਚਨ ਬਾਬਾ ਠਾਕੁਰ ਸਿੰਘ ਜੀ

    • @navjotnijjar8119
      @navjotnijjar8119 2 года назад +3

      Ek jamiya ta si par us nu maar ditta issi karke

  • @Bhupindersingh-yl6xe
    @Bhupindersingh-yl6xe 2 года назад +117

    ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਤੇ ਹਮੇਸ਼ਾਂ ਹੀ ਰਹਿਣਗੇ

  • @daljitkaur5552
    @daljitkaur5552 2 года назад +57

    ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਹਿ
    100% true!! 🙏🏼🙏🏼🙏🏼🙏🏼

    • @gianigurpreetsinghji
      @gianigurpreetsinghji  2 года назад +4

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

  • @gurmeetsingh4543
    @gurmeetsingh4543 2 года назад +48

    🙏ਸਤਿਨਾਮ ਵਾਹਿਗੁਰੂ ਜੀ🙏

  • @lovepreetsinghkhalsa5408
    @lovepreetsinghkhalsa5408 2 года назад +102

    ਗੱਲ ਸੋਲ਼ਾ ਆਨੇ ਆ ....
    ਦੀਪ ਸਿੱਧੂ ਕਿਸੇ ਨੀਂ ਬਣ ਜਾਣਾ ਪਰ ਸੰਤ ਜੀ ਵਰਗਾ ਵੀ ਦੁਨੀਆਂ ਤੇ ਕੋਈ ਨਹੀਂ.....

  • @pirtpalsingh5045
    @pirtpalsingh5045 2 года назад +38

    ਬਹੁਤ ਡੂੰਘੀ ਗੱਲ ਦੱਸੀ ਗਿਅਾਨੀ ਜੀ ਬਹੁਤ ਬਹੁਤ ਸ਼ੁਕਰੀਅਾ ਜੀ

  • @inderdeepsingh8646
    @inderdeepsingh8646 2 года назад +24

    ਆਪ ਜੀ ਦੀ ਆਵਾਜ਼ ਬਹੁਤ ਹੀ ਪ੍ਰਭਾਵਸ਼ਾਲੀ ਹੈ ਧੰਨਵਾਦ ਇਸ ਵਿਸੇ ਤੇ ਲੋਕਾਂ ਨੂੰ ਚੇਤੰਨ ਕਰਨ ਲਈ।

  • @tarlochanrai6339
    @tarlochanrai6339 2 года назад +34

    ਬਹੁਤ ਵਧੀਆ ਵੀਚਾਰੁ ਹਨ ਗਿਆਨੀ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @NaamRatan1
    @NaamRatan1 2 года назад +1

    ਬਹੁਤ ਵਧੀਆ ਢੰਗ ਨਾਲ ਆਪ ਜੀ ਨੇ ਸਮਝਾਇਆ ਹੈ ਜੀ
    ਨੌਜਵਾਨ ਵਰਗ ਇਹਨਾ ਗੱਲਾ ਨੂੰਧਿਆਨ ਨਾਲ ਸਮਝੇ
    ਦੀਪ ਸਿੰਧੂ ਨੇ ਆਪ ਕਿਹਾ ਕੇ ਮੈ ਭਿੰਡਰਾਂਵਾਲੇ ਸੰਤਾ ਦੇ
    ਪੈਰਾ ਵਰਗਾ ਵੀ ਨਹੀ

  • @user-ps8hv4zz9q
    @user-ps8hv4zz9q 2 года назад +71

    ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @gianigurpreetsinghji
      @gianigurpreetsinghji  2 года назад +2

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

  • @SUNILSharma-xn9io
    @SUNILSharma-xn9io 2 года назад +18

    बहुत दुखद धटना
    वाहे गुरूजी महान आत्मा को अपने श्री चरणों में स्थान दें वाहे गुरू जी दा खालसा वाहे गुरू जी की फतेह प्रेम ट्रांस पोर्ट नारनोल हरियाणा

  • @bullet-sw4dq
    @bullet-sw4dq 2 года назад +66

    ਦੀਪ ਇਕ ਸੱਚਾ ਬੰਦਾ ਸੀ ਜੋ ਆਪਣੀ ਕੋਮ ਲਈ ਲੜਨ ਆਇਆ ਸੀ ਥੋੜੇ ਟਾਇਮ ਲਈ । ਵਾਹਿਗੁਰੂ ਮੇਹਿਰ ਕਰੇ

  • @harmanpreetsingh155
    @harmanpreetsingh155 2 года назад +43

    ਬਹੁਤ ਬਹੁਤ ਧੰਨਵਾਦ ਖਾਲਸਾ ਜੀ ਬਹੁਤ ਜਾਂਦਾ ਜ਼ਰੂਰੀ ਸੀ, ਇਸ ਮੁੱਦੇ ਤੇ ਗੱਲ ਕਰਨੀ , ਬਹੁਤ ਵਧੀਆ ਸਿੱਖਿਆ ਮਿਲੀ

  • @balwindersinghajnaud783
    @balwindersinghajnaud783 2 года назад +7

    ਸੰਤ ਜਰਨੈਲ ਸਿੰਘ ਜੀ ਪੂਰਨ ਮਹਾਂਪੁਰਸ਼ ਹਨ, (ਬ੍ਰਹਮਗਿਆਨੀ ਬਾਬਾ ਠਾਕਰ ਸਿੰਘ ਜੀ ਦੇ ਬਚਨ ।) ਸੰਤ ਜੀ ਜਿੰਦਾ ਹਨ ਆਉਣਗੇ, ਹੁਣ ਸਮਾਂ ਦੂਰ ਨਹੀਂ,
    ਦੀਪ ਸਿੱਧੂ ਆਪ ਕਹਿੰਦਾ ਰਿਹਾ ਕਿ ਮੈਂ ਸੰਤਾਂ ਦੇ ਪੈਰਾਂ ਵਰਗਾ ਵੀ ਨਹੀਂ।
    ਬਹੁਤ ਵਧੀਆ ਵਿਚਾਰ ਸਿੰਘ ਸਾਹਿਬ। 🙏🌹💜

  • @GurpreetSINGHOZSIKH
    @GurpreetSINGHOZSIKH 2 года назад +36

    ਸਹਿਮਤ ਹਾਂ ਜੀ । ਸੰਦੀਪ ਸਿੰਘ ਦੀਪ ਸਿੱਧੂ ਵੀਰ ਨੂੰ ਸਲਾਮ ਹੈ ਪਰ ਉਹ ਅਜੇ ਅੰਮਿ੍ਰਧਾਰੀ ਨਹੀਂ ਸੀ ਤੇ ਭਗਤੀ ਨਹੀਂ ਸੀ । ਗੁਰੂ ਸਾਹਿਬ ਜੀ ਸਮੱਤ ਬਖ਼ਸ਼ਣ 🙏
    ਆਪਾਂ ਸਾਰੇ ਹੀ ਬਹੁਤ ਵੈਰਾਗੀ ਹੋਏ ਵੀਰ ਦੇ ਜਾਣ ਤੇ ਪਰ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ ਸਾਰੇ ਸ਼ਹੀਦ ਆਪਣੀ ਜਗਾ ਮਹਾਨ ਹਨ ਕਿਸੇ ਨਾਲ compare ਨਾ ਕਰੋ ।

    • @navjotnijjar8119
      @navjotnijjar8119 2 года назад +2

      Deep di vi janama janama di kamai si ate uss ne ek pooran guru da sikh ban jana si, chola vi pa lena si. Je us di kamai na hundi ta oh Dhuniya de nojwan nu jagrut nahi si kar sakda. Halleh ta shuru hi hoyia si patta nahi je 2 4 saal reh janda ta ki kuch Punjab and Sikh kaum lai kar dinda.
      Iss sameh eho jahe yodeh di bahut lorh si.
      Us sameh sant ji di lorh si.

  • @laxmansingh11
    @laxmansingh11 2 года назад +11

    ਬਿੱਲਕੁੱਲ ਸਹੀ ਵਿਚਾਰ ਐ ਖਾਲਸਾ ਜੀ ਆਪ ਜੀ ਦੀ ਸਾਨੂੰ ਸੋਚਣਾ ਪੈਣਾ ਐ ਜੀ

  • @pargatsinghsarao
    @pargatsinghsarao 2 года назад +25

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਾਲੇ ਕੌਮ ਦੇ ਹੀਰੇ ਸੀ ।। ਪਰ ਦੀਪ ਸਿੱਧੂ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਾਲੇ ਤੋਂ ਬਹੁਤ ਪ੍ਰਭਾਵਿਤ ਸੀ ਇਸ ਲਈ ਸਾਡੇ ਲਈ ਇਹ ਵੀ ਯੋਧਾਂ ਸੀ 🙏🏻🙏🏻

  • @JaswinderKaur-yp9sj
    @JaswinderKaur-yp9sj 2 года назад +6

    ਸਿੰਘ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੂਸੀਂ ਸੱਚੀਆਂ ਗੱਲਾਂ ਦਸੀਆਂ ਨੇ

  • @RavinderSingh-ve5hr
    @RavinderSingh-ve5hr 2 года назад +5

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ
    ਬਹੁਤ ਸਹੀ ਕਿਹਾ ਜੀ
    ਵਾਹਿਗੁਰੂ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਣ।

  • @shaminderkaur4721
    @shaminderkaur4721 2 года назад +30

    ਬਹੁਤ।ਵਧੀਆ।ਵਿਚਾਰ।।ਦੱਸੇਨੇ।ਭਾਈ।ਜੀ।ਤੂਸੀਂ।ਨੇ।ਵਹਿਗੁਰੂ।ਜੀ।ਕਾਂ।ਖਾਲਸਾ।ਵਹਿਗੁਰੂ।ਜੀ।ਕੀ।ਫਹਤੇ

    • @gianigurpreetsinghji
      @gianigurpreetsinghji  2 года назад +3

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

    • @arjansandhu7330
      @arjansandhu7330 2 года назад +1

      Good g

    • @sukhrajsingh7479
      @sukhrajsingh7479 2 года назад +1

      ਵਾਹਿਗੁਰੂ ਜੀ ਕਾ ਖ਼ਾਲਸਾ
      ਵਾਹਿਗੁਰੂ ਜੀ ਕੀ ਫ਼ਤਹਿ ਜੀ

  • @harkaransingh4859
    @harkaransingh4859 2 года назад +25

    ਸੰਤ ਭਿੰਡਰਾ ਵਾਲੇ ਕੋਈ ਨਹੀਂ ਬਣ ਸਕਦਾ ਸਿੱਧੂ ਬਹਾਦਰ ਸੀ

  • @kawanveer1127
    @kawanveer1127 2 года назад +2

    ਬਹੁਤ ਵਧੀਆ ਵਿਚਾਰ ਬਾਬਾ ਜੀ 🙏🙏🙏🙏🙏🙏ਬਹੁਤ ਬਹੁਤ ਧੰਨਵਾਦ ਜੀ

  • @RanjitKaur-nt1cq
    @RanjitKaur-nt1cq 2 года назад

    ਬਹੁਤ ਹੀਂ ਸੁੱਚਜੇ ਢੰਗ ਨਾਲ ਸਮਝਾਇਆ ਵੀਰ ਜੀ ਨੇ.ਸੰਤਾ ਦੀ ਸੋਚ ਤੇ ਚਲਦਾ ਸੀ ਦੀਪ ..ਹਰ ਇਕ ਅੱਖ ਨਮ ਆ ਦੀਪ ਦੀ ਮੋਤ ਨੂੰ ਲੈ ਕੇ , ਐਸੀਆ ਰੂਹਾਂ ਨੂੰ ਦੁਵਾਰਾ ਦੁਵਾਰਾਂ ਭੇਜੇ ਮਾਲਕ ਅਜਾਦ ਸੋਚ ਵਾਲਿਆਂ ਨੂੰ

  • @kaurmaninderjit6366
    @kaurmaninderjit6366 2 года назад +2

    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਤੋਂ ਪਹਿਲਾਂ ਕੋਈ ਨਹੀਂ ਸੀ ਅਤੇ ਨਾ ਹੀ ਕੋਈ ਹੋਵੇਗਾ। ਗਿਆਨੀ ਜੀ ਤੁਸੀਂ ਬਹੁਤ ਹੀ ਵਧੀਆ ਵਚਨ ਕਹੇ ਹਨ।

  • @balrajsinghkhalsa7302
    @balrajsinghkhalsa7302 2 года назад

    ਇਹ ਬਹੁਤ ਵਧੀਆ ਹੋਇਆ ਜਿਹੜਾ ਵੀਰ ਨੇ ਆਪਣੀਆਂ ਸਪੀਚਾਂ ਵਿੱਚ ਬਿਲਕੁਲ ਕਲੀਅਰ ਕੀਤਾ ਹੈ ਕਿ ਮੈਂ ਸੰਤਾਂ ਦੇ ਪੈਰਾਂ ਵਰਗਾ ਨਹੀ ਉਨ੍ਹਾਂ ਨਾਲ ਮੇਰੀ ਜਾਂ ਕਿਸੇ ਬੰਦੇ ਦੀ ਤੁਲਨਾ ਨਹੀਂ ਹੋ ਸਕਦੀ ਉਹ ਪੂਰਨ ਬ੍ਰਹਮਗਿਆਨੀ ਸੰਤ ਅਤੇ ਚੜ੍ਹਦੀ ਕਲਾ ਵਾਲੇ ਜਰਨੈਲ ਹਨ ਜਿਨ੍ਹਾਂ ਦੀ ਇੱਕ ਦ੍ਰਿਸ਼ਟੀ ਨੇ ਲੱਖਾਂ ਯੋਧੇ ਪੈਦਾ ਕੀਤੇ ਦਾਸ ਸੂਬੇਦਾਰ ਗਿਆਨੀ (ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ)

  • @amanpreetkang4869
    @amanpreetkang4869 2 года назад +2

    ਬਹੁਤ ਵਧੀਆ ਤਰੀਕਾ ਸੱਚ ਨੰੂ ਕਹਿਣ ਦਾ ਤੇ ਉੱਚੀ ਸੋਚ ਦੇ ਮਾਲਕ ਹੋ । ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ੇ 🙏

  • @jaswantkaur9875
    @jaswantkaur9875 2 года назад +6

    ਬਾਬਾ ਜੀ ਤੁਸੀਂ ਬਹੁਤ ਵਧੀਆ ਸਮਝਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏

  • @gurjitkaur9403
    @gurjitkaur9403 2 года назад +13

    ਬਹੁਤ ਹੀ ਸਹੀ ਸਮਝਾਇਆ ਹੈ ਜੀ 💯🙏❤

  • @kirtikhalsachannel8516
    @kirtikhalsachannel8516 2 года назад +59

    ਦੀਪ ਸਿੰਘ ਸਿਧੂ ਨੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਬਹੁਤ ਸਤਿਕਾਰ ਕਰਦੇ ਸਨ

    • @akshhhh263
      @akshhhh263 2 года назад +5

      ਸੰਤਾਂ ਦਾ ਸਤਿਕਾਰ ਕਰਨ ਵਾਲੇ ਤਾਂ ਬਹੁਤ ਆ ਪਰ ਕੀ ਉਹਨਾਂ ਦੀ ਤੁਲਨਾ ਸੰਤ ਭਿਡਰਾਂਵਾਲਿਆਂ ਨਾਲ ਕੀਤੀ ਜਾਵੇ

    • @harjit_01000
      @harjit_01000 2 года назад

      @@akshhhh263bilkul nahi

  • @prabjotbatth3474
    @prabjotbatth3474 2 года назад

    ਬਹੁਤ ਬਹੁਤ ਧੰਨਵਾਦ ਜੀ ਬਹੁਤ ਗੁਰੂ ਜੀ ਨੇ ਕਿਰਪਾ ਕੀਤੀ ਅਾਪ ਤੇ ਜੋ ੲਿਹ ਸੇਧ ਦਿੱਤੀ ਕੌਮ ਨੂੰ ੲਿਸ ਫੋਟੋ ਤੇ ਮੇਰਾ ਵੀ ਮਨ ਕਹਿੰਦਾ ਸੀ ਕਿ ਸੰਤਾਂ ਦੀ ਕੋੲੀ ਬਰਾਬਰੀ ਨਹੀ ਜੀ 🙏🙏 ਦੀਪ ਵੀਰ ਨੂੰ ਦਿਲੋ ਪਿਅਾਰ

  • @binderram4224
    @binderram4224 2 года назад +5

    ਬਹੁਤੁ ਵਧੀਆ ਜੀ 🙏

  • @iqbalsingh8298
    @iqbalsingh8298 2 года назад +1

    ਬਹੁਤ ਵਧੀਆ ਵਿਚਾਰ ਵੀਰ ਜੀ,ਕਿਸੇ ਦੇ ਵੀ ਕਰਮ ਜੀਵਨ ਦੇਖ ਕੇ ਹੀ ,ਪਦਵੀ ਦੇਣਾ ਬਿਲਕੁਲ ਠੀਕ ਫੈਸਲਾ | ਜੇ ਨਾ ਸਮਝ ਕੇ ਚੱਲੇ ਸ਼ਾਜ਼ਿਸਾਂ ਵਾਲੇ ਆਪਣੀਆਂ ਚਾਲਾ ਚ੍ ਸਫਲ ਹੋਣਗੇ |

  • @gurbirsingh6760
    @gurbirsingh6760 2 года назад +2

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਨੇ ਭਾਈ ਸਾਹਿਬ ਜੀ ਨੇ ਭਿੰਡਰਾਂਵਾਲਿਆਂ ਦੇ ਪੈਰ ਵਰਗਾ ਨੀ ਕੋਈ ਪਰ ਅਸੀਂ ਦੀਪ ਸਿੱਧੂ ਦਾ ਸਤਿਕਾਰ ਕਰਦੇ ਆ

  • @gavydeol1085
    @gavydeol1085 2 года назад +21

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🌺

    • @gianigurpreetsinghji
      @gianigurpreetsinghji  2 года назад +4

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

    • @gavydeol1085
      @gavydeol1085 2 года назад +3

      ਵਾਹਿਗੁਰੂ ਜੀ🙏🏻🌷

  • @sukhravi6815
    @sukhravi6815 2 года назад +11

    ਗਿਆਨੀ ਜੀ ਤੁਹਾਡੇ ਵਿਚਾਰ ਬਹੁਤ ਵਡਮੁੱਲੇ ਹਨ 🙏🙏🙏🙏🙏

  • @tttaranpreetsingh7672
    @tttaranpreetsingh7672 2 года назад +1

    ਹਾਂਜੀ ਬਿਲਕੁਲ ਠੀਕ ਹੈ
    ਕਿਉਂਕਿ ਜਰਨੈਲ ਸਿੰਘ ਸੰਤ ਸਨ
    ਔਰ ਦੀਪ ਸਿੱਧੂ ਦਾ ਜਨਮ ਜਰਨੈਲ ਸਿੰਘ ਜੀ ਨਾਲ
    ਜੋੜਨਾ ਗਲਤ ਹੈ
    ਸੰਤ ਦੀ ਪਦਵੀ ਬਹੁਤ ਉੱਚੀ ਹੈ
    ਤੇ ਉਹ ਕੋਈ ਵਿਰਲਾ ਹੀ ਪਾ
    ਸਕਦਾ
    🙏🙏🙏
    ਦੀ ਪ ਭੂ ਦ ਨ

  • @Harpreetkaur-ho1mp
    @Harpreetkaur-ho1mp 2 года назад +4

    ਬਹੁਤ ਵਧੀਆ ਵਿਚਾਰ ਨੇ ਖਾਲਸਾ ਜੀ 🙏🏻🙏🏻

  • @mohindersinghsidhu3345
    @mohindersinghsidhu3345 2 года назад +21

    ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @NavjotSingh-bh3ol
    @NavjotSingh-bh3ol 2 года назад +26

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਖਾਲਸਾ ਜੀ

    • @gianigurpreetsinghji
      @gianigurpreetsinghji  2 года назад

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

  • @jashandeepsingh4743
    @jashandeepsingh4743 2 года назад +7

    ਬਹੁਤ ਵਧੀਆ ਵੀਚਾਰ ਬਾਬਾ ਜੀ ਵਧੀਆ ਉਪਰਾਲਾ ਦਿੱਤਾ ਗਿਆ

  • @assran66
    @assran66 2 года назад +37

    There is no comparison between Deep and Santji . Santji is Santji

  • @bhajanreyat8777
    @bhajanreyat8777 2 года назад +11

    Well said and truly brother they two different personalities we all respect them there no comparison with sant ji 🙏

  • @hakamsingh2018
    @hakamsingh2018 2 года назад +8

    ਵਾਹਿਗੁਰੂ ਜੀ
    ਬਿਲਕੁਲ ਸਹੀ ਕਿਹਾ ਜਥੇਦਾਰ ਜੀ ਨੇ

  • @Jagubhullar123.
    @Jagubhullar123. 2 года назад +7

    ਵਾਹਿਗੁਰੂ ਭਲਾ kare bought ਵਧੀਆ ਵਿਚਾਰ ਦਿੱਤੇ ਤੁਸੀਂ baba g 👏🏻👏🏻

  • @rajwinder1968
    @rajwinder1968 2 года назад

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿਤੀ ਹੈ ਬਿਲ ਕੁਲ ਸਹੀ ਗਲ ਹੈ

  • @rajwinderkaurkhalsa7441
    @rajwinderkaurkhalsa7441 2 года назад +9

    Good job khalsa ji. We hope people will understand and aware from political agencies

  • @ranjitkuwait9888
    @ranjitkuwait9888 2 года назад +3

    ਵਾਹਿਗੁਰੂ ਜੀ ਬਹੁਤ ਵਧੀਆ ਲੱਗਿਆ ਸੁਣ ਕੇ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @gurtejsingh5383
    @gurtejsingh5383 2 года назад +2

    ਦੀਪ ਵੀਰ ਤਾ ਸਰੋਪਾ ਲੇਣ ਤੋ ਪिਹਲਾ ਮਨਾ ਕਰਦਾ ਸੀ ਕिਹਦਾ ਸੀ ਮੇ ਅੇਨਾ ਜੋਗਾ ਨਹੀ. ਦੀਪ ਵੀਰ ਨੁੰ.ਸੰਤਾ ਦੇ ਬਰਬਰ ਸਮਝਨਾ ਦੀਪ ਦਾ ਅਪਮਾਨ ਹੇ ਦੀਪ ਵੀਰ ਨੇ ਜੋ ਕੁਰਬਾਨੀ ਕੀਤੀ ਹੇ ੳੁਸਨੁੰ ਕੋਮ ਹਮੇਸਾ ਯਾਦ ਰਖੇਗੀ

  • @gurbirsandhu6059
    @gurbirsandhu6059 2 года назад +4

    ਬਹੁਤ ਸੋਹਣੇ ਵਿਚਾਰ ਖਾਲਸਾ ਜੀ 🙏

  • @123kaur4
    @123kaur4 2 года назад +6

    ਬਹੁਤ ਸੋਹਣੀ ਵੀਡੀਓ ਬਣਾਈ। ਧੰਨਵਾਦ

  • @-Sarabjeetsingh
    @-Sarabjeetsingh 2 года назад

    ਹਾਜੀ ਖਾਲਸਾ ਜੀ ਬਹੁਤ ਵਦੀਆਂ ਵਿਚਾਰ ਪੇਸ਼ ਕੀਤੇ ਹਨ ਤੁਸੀ❤️❤️❤️🙏🙏

  • @balrajrandhawa6672
    @balrajrandhawa6672 2 года назад +6

    ਬਿਲਕੁਲ ਦਰੁੱਸਤ ਫਰਮਾਇਆ ਬਾਬਾ ਜੀ, ਪਰ ਪੰਜਾਬ ਦੇ ਲੋਕ ਜਜ਼ਬਾਤਾਂ ਵਿਚ ਆ ਕੇ ਸ਼ਹਾਦਤਾਂ ਨੂੰ ਹੋਲ੍ਹਾ ਕਰ ਰਹੇ
    ਵਾਹਿਗੁਰੂ ਇਹਨਾਂ ਸਾਰਿਆ ਨੂੰ ਸਮੱਤ ਬਖਸ਼ੇ

  • @aarysaab6793
    @aarysaab6793 2 года назад +4

    ਸ਼ੁਕਰ ਆ ਵੀਰ ਤੁਸੀ ਇਸ ਮੁੱਦੇ ਤੇ ਗਲ ਕੀਤੀ..ਐਵੇ ਲੋਕੀ ਪਾਗਲ ਸੰਤਾ ਨਾਲ ਜੋੜੀ ਜਾ ਰਹੇ ਨੇ...

  • @jagdishsingh9965
    @jagdishsingh9965 2 года назад +1

    ਮਹਾਂ ਪੁਰਖੋਂ ਇਸ ਵੀਡੀਓ ਦਾ ਮੈ ਇੰਤਜ਼ਾਰ ਕਰ ਰਿਹਾ ਸੀ ਵਾਹਿਗੁਰੂ ਜੀ ਠੀਕ ਹੈ ਦੀਪ ਸਿੱਧੂ ਇੱਕ ਵਧੀਆ ਬੰਦਾ ਸੀ ਪਰ ਸੰਤਾਂ ਮਹਾਪੁਰਸ਼ਾਂ ਦੇ ਨਾਲ ਬਰਾਬਰੀ ਕਰਨੀ ਬਹੁਤ ਗ਼ਲਤ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂ ਪੁਰਖਾ ਜਿਸ ਸ਼ਖ਼ਸ ਨੇ ਜੀਵਨ ਪੜਿਆ ਹੈ ਓਹ ਕਦੇ ਵੀ ਇਸ ਤਰ੍ਹਾਂ ਦੀ ਬਰਾਬਰੀ ਬਾਰੇ ਸੋਚ ਵੀ ਨਹੀਂ ਸਕਦਾ। ਵਾਹਿਗੁਰੂ ਜੀ ਸਭ ਦਾ ਭਲਾ ਕਰਨ।

  • @jagirsingh9212
    @jagirsingh9212 2 года назад +1

    🙏 ੴ ਸਤਿਗੁਰੂ ਪ੍ਰਸਾਦਿ🙏 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜੀ ਆਪ ਜੀ ਨੇ ਆਪਣੇ ਬਚਨ ਦੇ ਕੇ ਲੋਕਾਂ ਨੂੰ ਸਫਟ ਕੀਤਾ ਕੀ ਕਿਸੇ ਦੀ ਕੋਈ ਬਰਾਬਰੀ ਨਹੀ ਕਰ ਸਕਦਾ ਬਹੁਤ ਬਹੁਤ ਧੰਨਵਾਦ ਜੀ🙏

  • @kuldipsingh1879
    @kuldipsingh1879 2 года назад

    ਭਾਈ ਸਾਹਿਬ ਜੀ ਤੁਸੀਂ ਠੀਕ ਬਿਲਕੁਲ ਠੀਕ ਸਮਜਾਇਆ ਹੈ 🙏🙏🙏🙏

  • @baljitkaur9310
    @baljitkaur9310 2 года назад +9

    Yes, very well said no body can't take sant ji place but could say sandip Singh Sandhu was follower of sant ji .

  • @sukhmanpreetsingh5187
    @sukhmanpreetsingh5187 2 года назад +4

    Veerji aap ji da bhut bhut dhanwaad ji is te video bnaun da....🙏🏻🙏🏻🙏🏻🙏🏻

  • @balwindersingh5000
    @balwindersingh5000 2 года назад

    ਬਿਲਕੁਲ ਠੀਕ ਬਹੁਤ ਵਧੀਆ ਭਾਈ ਸਾਹਿਬ ਜੀ

  • @balrajsinghkhalsa7302
    @balrajsinghkhalsa7302 2 года назад

    ਬਹੁਤ ਵਧੀਆ ਅਤੇ ਸਹੀ ਗੱਲ ਹੈ ਭਾਈ ਸਾਹਿਬ ਜੀ ਸ਼ਹੀਦ ਸਾਰੇ ਸਤਿਕਾਰ ਯੋਗ ਹਨ ਸੰਤ ਇੱਕ ਦ੍ਰਿਸ਼ਟੀ ਨਾਲ ਅਨੇਕਾਂ ਯੋਧੇ ਸ਼ਹੀਦ ਬਣਾ ਦਿੰਦੇ ਸਨ ਦਾਸ ਨੇ ਚੌਥੀ ਕਲਾਸ ਵਿੱਚ ਮਹਿਤਾ ਸਾਹਿਬ ਤੋਂ ਅੰਮ੍ਰਿਤ ਛਕਿਆ ਸੀ ਅਤੇ ਸੰਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ ਉਸ ਇੱਕ ਝਲਕ ਸਦਕਾ ਦਾਸ ਅੱਜ ਆਰਮੀ ਵਿੱਚ ਗ੍ਰੰਥੀ ਹੈ !(ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ)

  • @halalamaster48
    @halalamaster48 2 года назад +2

    I was probably the first person to have compared Sardar Deep Singh Sidhu with Bhai Saab Bhai Jarnail Singh Ji Khalsa Bhindranwale, but this video has opened my eyes and apologize for for being so Naive and ignorant, Sat Sri Akal.

  • @jaskiratgill6286
    @jaskiratgill6286 2 года назад +1

    ਧੰਨ ਸੰਤ ਜਰਨੈਲ ਸਿੰਘ ਜੀ ਸਾਡਾ ਵੀਰ ਬਹਾਦੁਰ ਸੀ ਪਰ ਉਹ ਸੰਤ ਨਹੀ ਸੀ ਦੀਪ ਵੀਰ ਜਿੰਦਾਬਾਦ

  • @singhjaswinder1517
    @singhjaswinder1517 2 года назад +4

    Even Deep sidhu said that don't compare him with Sant ji.

  • @channelsingh3676
    @channelsingh3676 2 года назад +1

    Bilkul shi keha Bhai sahb ji ne🙏🙏

  • @harnarayansinghsandhu2261
    @harnarayansinghsandhu2261 2 года назад

    ਬਿਲਕੁਲ ਜੀ ਸੰਤਾਂ ਵਰਗਾ ਕੋਈ ਨਹੀਂ ਹੋ ਸਕਦਾ ਪਾਤਸਹੋ ਜੀ

  • @harman44578
    @harman44578 2 года назад +5

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏

  • @sukhwinderkaur5621
    @sukhwinderkaur5621 2 года назад +19

    Right
    Every personality is different
    Sant ji great
    🙏🙏🙏🙏🙏🙏🙏🙏🙏🙏🙏

    • @Dave-rq2up
      @Dave-rq2up 2 года назад

      Why is it bad to compare, while you talk here do something? Talk about khalistan? Look at all these. Santa bhinderwale was not a guru. He was the greatest preacher of last century. If Indian govt hadn't killed deep Singh, he would have been the next Santa bhinderwale. The greatest Sikh preacher of this time

  • @charjeetsingh2817
    @charjeetsingh2817 2 года назад

    ਬਹੁਤ ਵਧੀਆ ਵਿਚਾਰ ਜੀ ਬਿਲਕੁੱਲ ਸਹੀ ਗੱਲ ਸਹੀ ਕੀਤੀ ਆਪ ਨੇ

  • @sevenriversrummi5763
    @sevenriversrummi5763 2 года назад +3

    1000 % Right sure h brother.
    Same thinking.
    Ok report full support

  • @user-nd2cx8uu9k
    @user-nd2cx8uu9k 2 года назад

    ਬ੍ਰਹਮਗਿਆਨੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਤੇ ਚੱਲ ਕੇ ਦੀਪ ਸਿੰਘ ਸਿੱਧੂ ਵੀਰਾ ਵੀ ਅਮਰ ਹੋ ਗਿਆ ਦੀਪ ਸਿੰਘ ਸਿੱਧੂ ਵੀਰਾ ਜਾਗਦਾ ਜ਼ਮੀਰ ਸੀ ਜਿਵੇਂ ਦੀਪ ਸਿੰਘ ਸਿੱਧੂ ਵੀਰੇ ਨੇ ਮਹਾਂਪੁਰਖਾਂ ਦੀ ਸੋਚ ਨੂੰ ਅਪਣਾਇਆ ਆਓ ਸਾਰੀ ਕੌਮ ਸੰਤਾ ਦੀ ਸੋਚ ਤੇ ਚਲਣੇ ਦਾ ਉਪਰਾਲਾ ਕਰੀਏ ਮਹਾਂਪੁਰਖਾਂ ਨਾਲ ਭੁੱਲ ਕੇ ਵੀ ਤੁਲਨਾ ਕਰਨੀ ਬਹੁਤ ਭਾਰੀ ਪਾਪ ਏ ਹਰ ਸ਼ਹੀਦ ਆਪਣੀ ਜਗ੍ਹਾ ਮਹਾਨ ਏ ਪ੍ਰਣਾਮ ਸ਼ਹੀਦਾਂ ਨੂੰ 🌹🙏 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹

  • @gurmanjakhu5399
    @gurmanjakhu5399 2 года назад +9

    ਬਹੁਤ ਹੀ ਮੰਦਭਾਗੀ ਗੱਲ ਹੈ

  • @GØJØ-n2j
    @GØJØ-n2j 2 года назад

    ਅਸੀਂ ਤੁਹਾਡੀ ਸੋਚ ਨਾਲ ਸਹਿਮਤ ਹਾਂ

  • @GURULADHOREGurbani
    @GURULADHOREGurbani 2 года назад

    ਆਪ ਜੀ ਦੀਆਂ ਗੱਲਾਂ ਬਿਲਕੁਲ ਸਹੀ ਹਨ ਜੀ ।

  • @DHAMIPB07
    @DHAMIPB07 2 года назад

    ਫੇਸਬੁੱਕ ਜਾ ਹੋਰ ਪਲੇਟਫਾਰਮ ਤੇ ਜੋਂ ਹੋ ਰਿਹਾ ਬਹੁਤ ਗਲਤ ਹੈ ਇਨ੍ਹਾਂ ਨੂੰ ਸਮਝਣ ਦੀ ਲੋੜ ਹੈ

  • @navjotsingh3202
    @navjotsingh3202 2 года назад

    ਬਿਲਕੁਲ ਸਹੀ ਭਾਈ ਸਾਹਿਬ ਜੀ ,ਸਰਕਾਰਾਂ ਕੌਮਾਂ ਨੂੰ ਦੁਬਿਧਾ ਵਿਚ ਪਾ ਕੇ ਰਖਣਾ ਚੁਹੰਦੀਆ ਹਨ ਮਾਨਸਿਕ ਤੌਰ ਤੇ ਕਮਜ਼ੋਰ ਕਰਨ ਵਾਸਤੇ

  • @paramjitkaur6638
    @paramjitkaur6638 2 года назад +12

    Thanks for sharing gyani ji

  • @navjot473
    @navjot473 2 года назад +1

    Deep veer app bhave es fani duniya nu chad k chla gya par jande jande loka nu sahi galt di samj de gya veer deep varge samjdar jodhe kdi kdi hi appa nu milde a es lai deep veer di soch te chalde rehna miss u deep veer ji

  • @kaur13337
    @kaur13337 2 года назад +1

    Waheguru ji ka Khalsa! Waheguru ji ki Fateh!
    Shukar shukar Guru Saheb ne aap ji to sach, prem nal akhwaya. Guru Saheb chardikala baksahan.
    Waheguru ji ka Khalsa!
    Waheguru ji ki Fateh!

  • @ParamjeetSingh-ms1sx
    @ParamjeetSingh-ms1sx 2 года назад

    Waheguru ji ka Khalsa Waheguru ji ki Fateh Khalsa Ji
    Tuci bilkul right gl kiti h Khalsa ji

  • @balwantsingh4598
    @balwantsingh4598 2 года назад +5

    ਵਾਹਿਗੁਰੂ ਜੀ ਬਹੁਤ ਵਧੀਆ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @gianigurpreetsinghji
      @gianigurpreetsinghji  2 года назад

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

  • @avtarsingh-ln4cb
    @avtarsingh-ln4cb 2 года назад

    ਬਿਲਕੁਲ ਠੀਕ ਹੈ ਜੀ ਵਾਹਿਗੁਰੂ ਜੀ

  • @kanwaljitsingh7216
    @kanwaljitsingh7216 2 года назад +17

    🙏🙏 waheguru g ka khalsa waheguru g ki fathe ji 🙏🙏(Sach)

    • @dharmindersingh8876
      @dharmindersingh8876 2 года назад

      ਵਾਹਿਗੁਰੂ ਜੀ ਆਪ ਜੀ ਨੇ ਸਹੀ ਸਨੇਹਾ ਦਿੱਤਾ ਧੰਨਵਾਦ 🙏🙏

  • @sukhwindersingh5342
    @sukhwindersingh5342 2 года назад +2

    Awareness is very important.

  • @balwindersidhu5713
    @balwindersidhu5713 2 года назад +4

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @HarpreetSingh-tw4xb
    @HarpreetSingh-tw4xb 2 года назад +12

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ।।

    • @gianigurpreetsinghji
      @gianigurpreetsinghji  2 года назад +2

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

    • @HarpreetSingh-tw4xb
      @HarpreetSingh-tw4xb 2 года назад +1

      @@gianigurpreetsinghji ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ।।
      ਬਾਬਾ ਜੀ ਦਾਸ ੲਿਕ ਗੱਲ ਜਾਣਨਾ ਚਾਹੁੰਦਾ ਸੀ ਕਿ ਅਗਰ ਕਿਸੇ ਨੇ ਟਕਸਾਲ ਦਾ ਡਿਪਲੋਮਾ ਲੈਣਾ ਹੋਵੇ ਤਾਂ ਕਿ ਕਰਨਾ ਪੈਂਦਾ ਹੈ।

    • @gianigurpreetsinghji
      @gianigurpreetsinghji  2 года назад

      ਦਾਸ ਨੇ ਲਿਆ ਨਹੀਂ ਹੈ ਇਸ ਬਾਰੇ ਟਕਸਾਲ ਦੀ ਬ੍ਰਾਂਚ ਤੋਂ ਪਤਾ ਕਰ ਸਕਦੇ ਹੋ

  • @sahabsinghmistawinkalchabr3625
    @sahabsinghmistawinkalchabr3625 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @JaspalSingh-mz2se
    @JaspalSingh-mz2se 2 года назад +21

    Waheguru ji

  • @jassisran3737
    @jassisran3737 2 года назад

    ਬਹੁਤ ਵਧੀਆ ਵਿਚਾਰ ਜੀ ਸੱਚ ਹੈ 🙏

  • @sahibpreetsingh2653
    @sahibpreetsingh2653 2 года назад +13

    Waheguru ji ka khalsa Waheguru ji ki fateh ji 🙏🏻

  • @deeptv13
    @deeptv13 2 года назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurshaj_gamer3674
    @gurshaj_gamer3674 2 года назад

    Sahi tarike nal samjya tuc Khalsa ji 🙏 waheguru ji 🙏 sab nu sumat bakshe

  • @publicviralvideos0909
    @publicviralvideos0909 2 года назад

    Sahi gall aa jii sant Jarnail singh khalsa ji bhindraan padvi bohat uchi aa jii ona di jagah pochan lai bohat bhagti honi chahidi aa jo ajj kise kol eni bhagti nai aa

  • @gagandeepjuneja6154
    @gagandeepjuneja6154 2 года назад +6

    Bilkul sahi keha tusi
    Ek Ek gal sahi 🙏🙏