Mere ghar te mere husband har kise nu ghar invite Kar ke mere to sewa karande rehnde c sharab Pisani ready-made meet murge Anne eh nahi dekhna ki ghar biwi bimar e ya bachya de exam ne biwi nahi Kar payegi jei mana Karo te ready-made rs 4000 5000 mint ch kharch d2nde c jei assi mangde c te ehi bolde c hei nahi hei nahi mere kol loka nu khavan lai har time ready rehnde hunde c
ਜਸਬੀਰ ਆਟੀ ਤੁਸੀ ਬਿਲਕੁੱਲ ਸਹੀ ਫਿਲਮਾਇਆ ਇਸੇ ਤਰ੍ਹਾਂ ਹੀ ਵਿਹਲੜ ਬੁੱਢੀਆ ਦੂਜਿਆ ਦੀਆ ਨੂੰਹਾ ਨੂੰ ਕੰਮ ਲਗਾਉਦੀਆ ਤੇਆਪਣੀਆ ਨੂੰ ਕੰਮ ਕਹਿਣ ਵਦੀ ਹਿੰਮਤ ਨਹੀ ਹੁੰਦੀ ਗੱਲ ਤੇ ਸੱਸ ਦੀ ਹੈ ਨਾ ਉਹ ਨੂੰਹ ਦਾ ਜਲੂਸ ਕੱਢਦੀ ਝਾਈ ਵਾਂਗ ਇਸੇ ਤਰ੍ਹਾਂ ਹੀ ਮੇਰੇ ਨਾਲ ਹੁੰਦਾ ਰਿਹਾ ਇੱਕ ਮੈ ਸਰਕਾਰੀ ਨੌਕਰੀ ਵਾਲੀ ਡਿਊਟੀ ਤੋ ਖਪ ਕੇ ਆਉਣਾ ਤੇ ਆਉਂਦਿਆ ਨੂੰ ਸੱਸ ਚਾਰ ਕੁ ਜਣੀਆ ਬਿਠਾ ਕੇ ਬੈਠੀ ਹੁੰਦੀ ਸੀ ਤੇ ਆਉਂਦਿਆ ਹੀ ਕਹਿਣਾ ਤੈਨੂੰ ਉਡੀਕ ਦੇ ਸੀ ਕਿ ਕਦੇ ਆਵ੍ਵੇਗੀ ਖਵਾਞੇ ਪਿਆਵੇ ਤੁਸੀ ਆਟੀ ਬਹੁਤ ਵਧੀਆ ਮੈਸਜ ਦਿੱਤਾ ਪਰ ਸਾਨੂੰ ਇੰਨੀ ਅਕਲ ਨਹੀ ਸੀ ਕਿ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਜਿਵੇ ਕਿਰਨ ਨੇ ਵੀਡਿਓ ਚ ਕੀਤਾ ਪਰ ਹੁਣ ਤਾ ਵਿਆਹ ਨੂੰ ਤੀਹ ਸਾਲ ਹੋ ਹੇ ਗਏ ਹੁਣ ਅਕਲ ਆਈ ਤੇ ਕੀ ਆਈ ਸੱਸ ਬਿਸਤਰ ਤੇ ਹੈ ਹੁਣ ਕੋਈ ਸਹੇਲੀ ਨਹੀ ਆਉਦੀ ਜਿਹੜੀ ਉਸਨੂੰ ਸਾਭੇ ਤੇ ਜਿੰਨਾ ਕੋਲ ਉਹ ਚੁਗਲੀਆਂ ਕਰਦੀ ਸੀ ਇਸ ਤੇ ਵੀ ਆਟੀ ਸੀਰੀਜ ਬਣਾਓ ਆਪਣਾ ਹੀ ਕੰਮ ਆਉਦਾ
Mere ghar te mere husband har kise nu ghar invite Kar ke mere to sewa karande rehnde c sharab Pisani ready-made meet murge Anne eh nahi dekhna ki ghar biwi bimar e ya bachya de exam ne biwi nahi Kar payegi jei mana Karo te ready-made rs 4000 5000 mint ch kharch d2nde c jei assi mangde c te ehi bolde c hei nahi hei nahi mere kol loka nu khavan lai har time ready rehnde hunde c
ਸਾਡੇ ਰੱਬ ਦਾ ਸੁਕਰ ਹੈ ਸ਼ਰਾਬ ਦਾ ਤਾ ਨਾ ਤੱਕ ਵੀ ਨਹੀ ਬੰਸ ਵਿਹਲੀਆਂ ਬੁੱਢੀਆ ਦੀ ਨੇਕ ਝੋਕ ਤੇ ਆਪਣਾ ਰਾਜ ਨਹੀ ਛੱਡਦੀਆ ਤੇ ਜੀਣ ਵੀ ਨਹੀ ਦੇਦੀਆ
Superb entertainment.
Nice video kiran didi G and jasbir aunty G ❤lovee u 😘
Good
Very good kiran well done ha ha ❤❤❤❤ Charanjit kaur from England
❤❤😂😂😂
ਅਜਕੱਲ ਜਸਬੀਰ ਆਟੀ ਦੇ ਚੈਨਲ ਤੇ ਬਹੁਤ। ਵਧੀਆ ਵੀਡਿਓ ਪਾ ਰਹੇ ਹਨ funny video
Good
@@nirmalchauhan386 I have to get early in the first #qqasz
Pakistan🎉
bhut hi vediya vid ha ji
Nice❤❤😂
Very. Nice. Vedio. God. Bless. You. Kiran. Beta. Suman. Bala. Ferozepur. City
Beautiful video 👍🏻❤❤❤❤
😂😂last vich pushpinder nu apna khtra p gya is krke ta bhj gyi 😂😂
Very nice vidio ji ❤❤❤❤❤
Very funny video Jasbir ji nice
Osmm video
Mn gujranwala se hn,,,, mn bht shik se dekhti hn apko,,,, mjr bht oiyaar ho gaya ha ap se❤
Very nice video ❤
Nice video ❤❤
Very nice video
❤❤❤❤nice
Nice video.
Funny vdo ...kiran beta
Very nice video kiran beta
I'm geetarajivsharma from Dhanbad
Very good Kiran Very good role Kiran
Jasbir aunty best ❤
😄😄😄v nice
Funny videos ❤❤❤
Very nice
Vary funny
😅😅😅😅😅😅
😂😂😂😂😂❤❤❤❤
sach eh sariya vahlrd hi ne na ghr aap tikdiya te na hi kuse nu tikn dindiya
😂
❤❤❤❤
😂 😂😄👍
Ice cream te Malayi rakh ke khani
Nice. Video. Sach. Hai. Kawan. Di. Toli. Eko. Boli. Vehla. Mun. Faltu. Gulla.
Kiran ji. Jab. Ap. Acctiñg. Karta hu to. Bought. M. Aja. Ata. Hy. Poonam Nayyar Ludhiana
ਜਸਵੀਰ ਭੈਣ ਜੀ ਮਁਝੂ ਭੈਣ ਪੁਸ਼ਵਿੰਦਰ ਭੈਣ ਇਹਨਾ ਦੀ ਵੀਡੀਓ ਬਹੁਤ ਬਹੁਤ ਵਧੀਆ ਹੁੰਦੀ ਆ ਕਮਾਲ ਹੀ ਕਰ ਦਿੰਦੀ ਆ ਵੀਡੀਓ ਜਸਵੀਰ ਭੈਣ ਮੈ ਸਿਮਰਜੀਤ ਕੌਰ ਭੀਖੀ ਤੋ 😂😂😂😂😂😂😂
Anty g tusi shummy videos ch kyu ni aa rhe