Punjab 95 movie artist Amardeep Gill ਤੇ Deep Sidhu ਨੂੰ ਕਿਉਂ ਹੋਣਾ ਪਿਆ ਸੀ Bibi Khalra ਅੱਗੇ ਸ਼ਰਮਿੰਦਾ?

Поделиться
HTML-код
  • Опубликовано: 7 фев 2025
  • Punjab 95 actor Amardeep Singh Gill, in an interview, opened up about his experience working with Diljit Dosanjh and also revealed why he and Deep Sidhu had to get embarrassed in front of Jaswant Singh Khalra's wife Bibi Paramjit Kaur Khalra . Amardeep Gill also acted in the film 'Punjab 95' . Punjab 95 ਦੀ ਰਿਲੀਜ਼ਿੰਗ ਰੋਕਣ 'ਤੇ ਕੇਂਦਰ ਸਰਕਾਰ ਦਾ ਹੱਥ", "ਫ਼ਿਲਮ ਦੀ ਰਿਲੀਜ਼ਿੰਗ ਰੋਕਣ 'ਤੇ ਕਈ ਵੱਡੇ ਅਧਿਕਾਰੀਆਂ ਦੇ ਚਿਹਰੇ ਹੋਣੇ ਸਨ ਬੇਨਕਾਬ", ਫਿਲਮ 'ਚ ਕੰਮ ਕਰਨ ਵਾਲੇ ਅਮਰਦੀਪ ਗਿੱਲ ਨੇ ਬੇਬਾਕੀ ਨਾਲ਼ ਦੱਸੀਆਂ ਗੱਲਾਂ
    #amardeepgill #deepsidhu #Punjab95 #diljitdosanjh
    © Rozana Spokesman

Комментарии • 31

  • @cinepunjabi
    @cinepunjabi  11 дней назад +1

    "ਮਾਝੇ ਨੇ ਬਹੁਤ ਸੰਤਾਪ ਹਟਾਏ ਨੇ ਅਤੇ ਬਾਰਡਰ ਕਰਕੇ ਬਦਨਾਮ ਵੀ ਬਹੁਤ ਹੋਏ, 1984 'ਚ ਮਾਝੇ ਦੀਆਂ ਮਾਵਾਂ ਨੇ ਆਪਣੇ ਪੁੱਤ ਖੋਹੇ, ਇੰਨੇ ਜ਼ਖ਼ਮਾਂ ਤੋਂ ਬਾਅਦ ਅੱਜ ਵੀ ਦਲੇਰ ਤੇ ਯੋਧੇ ਆਂ, ਬੇਸ਼ੱਕ ਕੋਈ ਮਾਝਾ, ਚਾਹੇ ਦੁਆਬਾ, ਚਾਹੇ ਮਾਲਵਾ ਆ, ਪਰ ਹਾਂ ਅਸੀਂ ਸਾਰੇ ਪੰਜਾਬੀ ਆ"
    ruclips.net/video/a61UpIV3Dwg/видео.html

  • @GurjeetSingh-kg9mr
    @GurjeetSingh-kg9mr 12 дней назад +2

    ਵਧੀਆ ਵਾਰਤਾਲਾਪ ਕੀਤੀ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਸਾਡੇ ਦਿਲਾਂ ਵਿੱਚ ਹਮੇਸ਼ਾ ਜਿਉਂਦੇ ਰੇਣਗੇ,

  • @vickysinghvicky2618
    @vickysinghvicky2618 13 дней назад +8

    ਦੀਪ ਸਿੱਧੂ ਬਾਈ ਜ਼ਿੰਦਾਬਾਦ ❤❤

  • @vickysinghvicky2618
    @vickysinghvicky2618 13 дней назад +12

    ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਸਿੱਖਾਂ ਨਾਲ ਪਹਿਲਾਂ ਵੀ ਧੱਕਾ ਹੋਇਆ ਤੇ ਹੁਣ ਵੀ ਹੋ ਰਿਹਾ ਪਰ ਵੀ ਅਸੀਂ ਕਹਿੰਦੇ ਹਾਂ ਕਿ ਅਸੀਂ ਅਜ਼ਾਦ ਹਾਂ ❤

  • @amritpalaujla1265
    @amritpalaujla1265 12 дней назад +1

    Kps gill ਤੇ ਬੇਅੰਤ ਬੁੱਚੜ ਨੇ ਪੰਜਾਬ ਨਾਲ ਬਹੁਤ ਧੱਕਾ ਕੀਤਾ ਏ ਦੱਲਿਆਂ ਨੇ

  • @prabhjotPandher493
    @prabhjotPandher493 13 дней назад +2

    ਗਿੱਲ ਸਾਬ ਗੁੱਡ ਮੈਨ।ਬਾਈ ਦੀਪ ਸਿੰਘ ਸਿੱਧੂ ਜ਼ਿੰਦਾਬਾਦ।

  • @mandeepgill5876
    @mandeepgill5876 12 дней назад +1

    ਸਹੀ ਹੈ ਜੋ ਸੱਚ ਦੀ ਲੜਾਈ ਲੜੇਗਾ ਤਾਂ ਸਰਕਾਰਾਂ ਉਨਾ ਨਾਲ ਸਰਕਾਰਾਂ ਤੇ ਪੁਲਿਸ ਧੱਕਾ ਕਰਨਗੀਆਂ ਇਹ ਸੰਵਿਧਾਨ ਵਿੱਚ ਲਿਖਿਆ ਹੈ

  • @manjindersingh7379
    @manjindersingh7379 13 дней назад +4

    ਏਨੇ ਜ਼ੁਲਮ ਕਰਦੀਆਂ ਸਰਕਾਰਾਂ, ਕਾਸ਼ ਜਲਦੀ ਹੀ ਖਾਲਸਾ ਪੰਥ ਦਾ ਰਾਜ ਹੋ ਜਾਵੇ ਤਾਂ ਜੋ ਸਾਰੇ ਖੁਸ਼ ਰਹਿ ਸਕਣ। ਵਾਹਿਗੁਰੂ ਜੀ🙏

  • @lakhwantkaur7624
    @lakhwantkaur7624 12 дней назад +1

    ਬਹੁਤ ਵਧੀਆ ਗਲਬਾਤ ਜੀ 🙏🏽

  • @GurjeetSingh-kg9mr
    @GurjeetSingh-kg9mr 12 дней назад

    ਸਹੀ ਜਾਣਕਾਰੀ ਦਿੱਤੀ ਅਮਰਦੀਪ ਸਿੰਘ ਜੀ,

  • @ajabsingh2610
    @ajabsingh2610 13 дней назад +2

    ਜਿਸ ਹਲਕੇ ਖਾਲੜਾ ਜੀ ਨੂੰ ਵੋਟਾਂ ਨਹੀਂ ਪਾਈਆਂ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ

  • @arminderkaur4224
    @arminderkaur4224 7 дней назад

    Waheguru ji chardikala vich rakhe veer g nu

  • @JSM-u6b
    @JSM-u6b 13 дней назад +3

    ਜਦੋਂ ਸਾਰੇ ਲੋਕਾਂ ਨੂੰ ਪਤਾ ਚਲ ਚੁੱਕਿਆ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਖੁਰਦ ਬੁਰਦ ਕਰਕੇ ਨਹਿਰ ਵਿੱਚ ਸੁੱਟ ਦਿੱਤਾ ਸੀ ਉਹਨਾਂ ਦੇ ਕਾਤਲਾਂ ਨੂੰ ਸੁਪਰੀਮ ਕੋਰਟ ਵੱਲੋਂ ਸਜ਼ਾਵਾਂ ਵੀ ਮਿਲ ਚੁੱਕੀਆਂ ਹਨ ਹੁਣ ਸੀਨ ਕੱਟ ਕੇ ਕੀ ਹੋ ਜੋ

  • @arshdeepkaur5661
    @arshdeepkaur5661 13 дней назад +1

    Kalyani mam you are doing a great job. Thanking for bringing the truth out.

  • @karama709
    @karama709 12 дней назад

    ਸਰਕਾਰਾਂ ਨੂੰ ਅਮਨ ਕਾਨੂੰਨ ਸਥਾਪਤ ਕਰਨ ਲਈ,ਦੇਸ਼ ਦੀ ਅਖੰਡਤਾ ਲਈ ਗੈਰ-ਕਾਨੂੰਨੀ ਧੱਕੇਸ਼ਾਹੀਆਂ ਕਰਨੀਆਂ ਪੈਂਦੀਆਂ ਹਨ,ਸੋ ਪਾਬੰਦੀ ਜਾਇਜ ਹੈ

  • @gurpalgill9314
    @gurpalgill9314 12 дней назад

    ਵਾਹਿਗੁਰੂ ਜੀ ਡੋਕੂਮੈਨਟਰੀ ਵਿਚੱ ਬੱਦਲ ਕੇ ਬਾਹਰ ਦੇ ਮੁਲਕਾਂ ਵਿੱਚ ਚਲਾ ਦਿਓ।

  • @KulwantKaur-q3i
    @KulwantKaur-q3i 13 дней назад

    Very good reporting

  • @mohanchahal3487
    @mohanchahal3487 12 дней назад

    Very nice 👍 ji Mohan Chahal Canada to

  • @BaljinderKaurpadwal
    @BaljinderKaurpadwal 13 дней назад

    Deep bai ❤

  • @Petworldpunjab46
    @Petworldpunjab46 13 дней назад +1

    Deep sidhu bai

  • @endeavour1349
    @endeavour1349 13 дней назад +1

    You forget es film nu Toronto film festival ton kadhvaea gaya.

  • @sukhjitsingh6668
    @sukhjitsingh6668 13 дней назад

    Bilkul sahi gall he Ji

  • @DaljitKaur-g3k
    @DaljitKaur-g3k 13 дней назад

    Veer ji those a grime bhot shines hondea

  • @jasmersingh4215
    @jasmersingh4215 13 дней назад +1

    Film should be released

  • @mmnn5990
    @mmnn5990 13 дней назад

    ਪੰਜਾਬ ਨਾਲ ਦਿਲੀ ਹਮੇਸ਼ਾ ਧੱਕਾ ਕਰਦੀ ਆ ਕਰਦੀ ਰਹਿਣਾ ਪਰ ਪੰਜਾਬ ਦੇ ਲੋਕਾਂ ਦਾ ਹੱਥ ਵੀ ਹੁਦਾ ਹਮੇਸ਼ਾ

  • @sukhjindersingh3605
    @sukhjindersingh3605 13 дней назад

    ਭਾਈ ਜਸਵੰਤ ਸਿੰਘ ਜੀ ਖਾਲੜਾ ਜਿੰਦਾਬਾਦ

  • @mohanchahal3487
    @mohanchahal3487 12 дней назад

    Jaswant Singh Khalsa ji Jindabar

  • @karama709
    @karama709 12 дней назад

    KPS Gill ਵੀ ਪੰਜਾਬ ਦਾ ਹੀਰੋ ਸੀ, ਜਿਹੜੇ ਪੰਜਾਬ ਵਿਚ ਅਮਨ ਕਾਨੂੰਨ ਲੈ ਕੇ ਆਏ

  • @AmandeepSingh-bu4wn
    @AmandeepSingh-bu4wn 13 дней назад +1

    ਲੱਖ ਲਾਹਨਤ ਸਰਕਾਰਾ ਦੇ

  • @tommiekuta
    @tommiekuta 7 дней назад

    Shame shame shame on government 👊🏻

  • @SunnyDhaliwal84
    @SunnyDhaliwal84 13 дней назад

    ਖਾਲਿਸਤਾਨ ਜ਼ਿੰਦਾਬਾਦ ਸਾਨੂੰ ਸਾਡਾ ਖਾਲਸਾ ਰਾਜ ਚਾਹੀਦਾ ❤