ਰਾਜਾ ਪ੍ਰਤਾਪ ਰਾਓ ਭਗਤ ਪੀਪਾ ਬਣ ਗਏ || Bhagat Peepa ji || Dr. Udhoke ||
HTML-код
- Опубликовано: 17 окт 2024
- ਭਗਤ ਪੀਪਾ ਜੀ ਦੀ ਪਾਵਨ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਆਪ ਦਾ ਸੰਬੰਧ ਰਾਜਪੂਤ ਘਰਾਣੇ ਦੇ ਨਾਲ ਸੀ ਅਤੇ ਆਪਣਾ ਰਾਜ ਸੀ... ਇਕ ਐਸੀ ਘਟਨਾ ਵਾਪਰੀ ਕਿ ਸਮਰਾਟ ਪ੍ਰਤਾਪ ਰਾਓ ਭਗਤ ਪੀਪਾ ਜੀ ਬਣ ਗਏ.. ਉਸ ਘਟਨਾ ਅਤੇ ਉਹਨਾਂ ਦੇ ਰਾਜਪਦ ਜੀਵਨ ਬਾਰੇ ਇਸ ਵਿਖਿਆਨ ਵਿੱਚ ਸੁਣ ਸਕਦੇ ਹੋ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਭਗਤ ਪੀਪਾ ਜੀ ਬਾਰੇ ਬਹੁਤ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ। ਬਹੁਤ ਮਿਹਨਤ ਅਤੇ ਗੁਰੂ ਕਿਰਪਾ ਸਦਕਾ ਹੀ ਅਜਿਹੀ ਖੋਜ ਸੰਭਵ ਹੋ ਸਕਦੀ ਹੈ।
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥੧॥
ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥੧॥ ਰਹਾਉ ॥ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥੨॥੩॥
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ। ਬਾਕੀ ਭਗਤਾਂ ਬਾਰੇ ਵੀ ਜਾਣਕਾਰੀ ਦੇਣਾ ਜੀ
ਵਾਹਿਗੁਰੂ ਜੀ ਸਾਡੀ ਕੌਮ ਦੇ ਹੀਰੇ ਵਿਦਵਾਨ ਵੀਰਾਂ ਨੂੰ ਚੜਦੀਕਲਾ ਰੱਖਣਾ ਜੀ।
ਵਾਿਗੁਰੂ ਜੀ
ਵਾਹਿਗੁਰੂ ਜੀ
ਬਹੁਤ ਵਧੀਆ ਖੋਜ ਹੈ
Veerji Very good history facts for Bhaghat Peepa ji . 🙏
ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਜੀ। ਕਿਰਪਾ ਕਰਕੇ ਹਰੇਕ ਕਥਾ ਵਿਚੋਂ 10-15 ਮਿੰਟ ਦਾ ਕਲਿਪ ਵੀ ਜਰੂਰ ਪਾਓ ਜੀ
ਵਾਹਿਗੁਰੂ
Good👍 Presentation
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
great ji
Waheguru ji waheguru ji
Punjab Khalistan sarkar Raj 2024
ਵਾਹਿਗੁਰੂ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ਜੀ
ਭਾਈ ਸਾਹਿਬ ਇਕ ਨਵੀ ਵੀਡੀਉ ਆਈ ਹੈ ਸੰਗਾ ਦੀ ਹਿਟਲਰ ਸ਼ਾਹੀ ਨੀਤੀਆਂ
Content boht vadiya lgga butt ohde vich adds voht jyda c te
Kujh adds boht gandiya v c (like app Diya )
Eh dekh ke Dil nu bdi tthes lggi
Waheguru mehar kre
Dhanwaad veer ji waheguru mehar kare ji..
ਇਹ ਖੱਚ ਬੰਦਾ ਸਾਡੇ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਇਤਿਹਾਸ ਜਾਣਬੁੱਝ ਕੇ ਦੁਨੀਆਂ ਵਿੱਚ ਗੱਲਤ ਫਲਾ ਰਿਹਾ ਹੈ
Dr Sabb happy new year 2021
Jag deep singh Jandiala guru
❤very god job sardar je ❤❤❤❤
Bahut he Utamaro Guyana dey Malik ho Udoke ji .
Waheguru ji
V good ji
Great dr.sahab
Dhan bhagat pipa ji maharaj ji
Waaheguru ji ka khalsa, Waheguru ji ki fateh
Virji, the literature you read, study and talk about is not available in shops around Darbar Sahib. The ones you can find in shops have been adulterated by RSS. We really need authentic sources for such litrature especially overseas where we want to give our sikhi heritage to our next generation. Please let me know where you source those? Did you learn Arabi and Farsi from books or learnt it from a teacher?
waheguru ji
As a Rajput I salute to sukhpreet
Waheguru ji 🙏
Dhan bhagat peepa ji
🙏🙏👍👍
Jai Rajputana.
Khichi Chauhan ek bohat jujharu branch hai chauhan Rajputan di .
Bhagat Pipa ji chauhan Rajputan di khichi subclan ton talukh rakhde se . Bilkul sahi farmaya aap ji ne
jit singh bhagt sirf god nu relate krde a ji
@@sectarypb2922 theek hai ji
@@sectarypb2922 Fer Dhanna jatt Jatt nu kyu ?
Rajputan wakat tohanu Adhyatmak vichar cheta a jonda veer
Waise Jatt kom tan sadi sakhiya veeran vang hai . Meri gal galat na lai leyo . Punjabi Jatt Sikh khas kar Rajput hi sun par pta ne ki chakkar hoya jo Sikhism cha ja ke jatt kahon lge pye.
@All Type fer Guru Maharaj ne a kyu keha se ke kshatri ka putt hun bahman ko nahi ?
ਕਮਾਲ ਦਾ ਗਿਆਨ ਆ ਡਾਕਟਰ ਸਾਹਿਬ ਕੋਲ
🙏🏾🙏🏾🙏🏾
WAHEGURU aap ji de gian da deepak hor unheralded kre
Doctor ji hor bhagata di vi jankari di video load karyo
🙏🏻🙏🏻
Dhan dhan bagat RAMANAND JI
Satnam waheguru
ਵਾਹਿਗੁਰੂ ਜੀ
🙏🙏🙏🙏🙏
🙏🙏🙏🙏🙏
Sir
kuj Sikhs dii koum eho jehi v hai
Jo khud nu pakke sikh mande hai
But bakre dii bali v dende hn
Ohna bare sachai dasso plz
guru ghar ch hamesha to jhatka Honda aaya hai.
ਬਾਬਾ ਵਿਸ਼ਵਕਰਮਾ ਜੀ ਬਾਰੇ ਵੀ ਦੱਸੋ
Mr. Singh plz Kashmir de store nu purA karo
vioce di qulity thori vadiya kro sir...
I think this is not the official channel of Dr Udhoke ji.
This is being used as his name by using his photo.
But Whatever,he is respected great historian literally.
So,please upload full video,if not possible in parts but in a proper way.
Thanks.
Plz,convey to him,make a accurate video on RAKSHA BANDHAN.
I didn't satisfy by reading Wikipedia on RAKSHA BANDHAN.
If u could convey the msg.Thanks
If not ,also thanks.
In ABOUT sec.,provide some details about u.
Verr 2,4 book reed kar k na suno
Ramanad g nu ta tusi sab da guru bani jande o
A hi pandt lok chonde c
Baki ik gal.hor j ravidas g kabir g de guru tusi ramand nu das de o
Ta daso guru nanak g da guru fir koun c
Keo k j insaan jame vich ah k ravidas te kabir nu guru di lor pai
Ta guru nanak g nu pai hove gye
Manu plz jabab Deo is da
Mera manna a hai k ravidas g karib g ena ne v guru sirf ik parmata nu maneya a
Keo k ramanad ta aap murti puja karde rahe ah pehla
sach khoj academy?