Udham Singh ਦਾ ਪਰਿਵਾਰ ਦਿਹਾੜੀਆਂ ਕਰ ਕਰਦਾ ਗੁਜ਼ਾਰਾ। ਜੇ ਦਿਹਾੜੀ ਨਾਂ ਲੱਗੇ ਤਾਂ ਘਰ ਦਾ ਰਾਸ਼ਨ ਵੀ ਮੁੱਕ ਜਾਂਦਾ।

Поделиться
HTML-код
  • Опубликовано: 12 дек 2024

Комментарии • 513

  • @lakhveerchahal23
    @lakhveerchahal23 3 года назад +127

    ਬਹੁਤ ਮੰਦਭਾਗੀ ਗੱਲ ਹੈ ਸਹੀਦਾ ਨੂੰ ਲੱਖ ਲੱਖ ਵਾਰ ਸਲਾਮਾਂ ਐ। ਸਹੀਦਾ ਨੂੰ ਬਣਦਾ ਸਨਮਾਨ ਦਿਓ

  • @nirmalsingh9484
    @nirmalsingh9484 3 года назад +13

    ਸਾਰੇ ਵੀਰ ਭੈਣਾਂ ਨੂੰ ਬੇਨਤੀ ਹੈ ਕਿ ਸਾਨੂੰ ਇਸ ਪਰਿਵਾਰ ਦੀ ਜਰੂਰ ਕਰੋ ਵਾਹਿਗੁਰੂ ਜੀ

  • @kuljeetsinghbhattisingh2699
    @kuljeetsinghbhattisingh2699 3 года назад +66

    ਪੰਜਾਬ ਵਾਸੀਉ ਜਿਸ ਸਿੰਘ ਸਰਦਾਰ ਨੇ ਆਪਣੀ ਕੋਮ ਵਾਸਤੇ ਆਪਣੇ ਦੇਸ਼ ਵਾਸਤੇ 21 ਸਾਲ ਬਾਅਦ ਲੰਡਨ ਵਿੱਚ ਜਾਕੇ ਬਦਲਾ ਲਿਆ ਸੀ। ਸਰਕਾਰਾ ਨੇ ਸਹੀਦ ਦਾ ਪਰਿਵਾਰ ਰੋਲ ਕੇ ਰੱਖ ਦਿੱਤਾ। ਸਾਰੇ ਮੰਤਰੀਆਂ ਦੀ ਜਮੀਰ ਮਰ ਚੁੱਕੀ ਹੈ। ਪੰਜਾਬੀਉ ਸਾਨੂੰ ਸਾਰਿਆਂ ਨੂੰ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਹੈ।

  • @dhillonsaab3241
    @dhillonsaab3241 3 года назад +149

    ਸ਼ਹੀਦ ਊਧਮ ਸਿੰਘ ਜੀ ਮੈਂ ਤੁਹਾਡੇ ਤੋਂ ਮਾਫੀ ਮੰਗ ਦਾ ਹਾ। ਬਸ ਅੱਗੇ ਸ਼ਬਦ ਮੁਕ ਗਏ।

    • @palwindersingh3731
      @palwindersingh3731 3 года назад +8

      Itani vadi kurbaani hove saade leaders Badaal ke Captain saare dub ke MAR JAAN. Shahidan de pariwar rulde ne. Babia nu gaffe.

    • @manjinderchahal349
      @manjinderchahal349 3 года назад +4

      ਮਨ ਬਹੁਤ ਦੁਖੀ ਹੋਇਆ ਜੀ। ਗਲਤੀ ਸਾਡੀ ਹੀ ਹੈ ਅਸੀਂ ਚੋਰ ਲੁਟੇਰੇ ਚੁਣ ਲਏ ਦੇਸ ਚਲਾਉਣ ਲਈ।

  • @kisanadeawaj8961
    @kisanadeawaj8961 3 года назад +50

    ਬਾਬਾ ਜੀ ਇੱਥੇ ਟਿਕ ਟੋਕ ਵਾਲਿਆਂ ਨੂੰ ਨੋਕਰੀਆਂ ਮਿਲਦੀਆਂ ਨੇ ਕੰਜਰਾਂ ਨੂੰ ਸ਼ਹੀਦ ਪਰਿਵਾਰਾਂ ਨੂੰ ਕੋਈ ਨਹੀਂ ਪੁੱਛਦਾ ਗੰਦੀਆਂ ਸਰਕਾਰਾਂ ਨੇ

  • @NareshKumar-bc8xw
    @NareshKumar-bc8xw 3 года назад +15

    ਇਹ ਭਾਰਤ ਦੇਸ਼ ਆਂ, ਜਿੱਥੇ ਜਿਉਂਦਿਆ ਨੂੰ ਧੱਕੇ ਤੇ ਸ਼ਹੀਦਾ ਨੂੰ ਸਲਾਮਾ।

  • @gurlabhsra1998
    @gurlabhsra1998 3 года назад +17

    ਸ਼ਹੀਦਾਂ ਦੇ ਪਰਿਵਾਰਾਂ ਨੂੰ ਰਾਜਨੀਤੀ ਵਿੱਚ ਆਓਣਾ ਚਾਹੀਦਾ ਤੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਜੀ

  • @babbu.khangura
    @babbu.khangura 3 года назад +75

    ਰਾਜਨੀਤੀ ਵਿੱਚ ਸਾਰੇ ਸ਼ਹੀਦਾਂ ਦੇ ਪਰਵਾਰ ਖੜ੍ਹੇ ਕਰੋ ਪੈਸੇ ਲੋਕ ਲਗਾਉਣ

  • @babbu.khangura
    @babbu.khangura 3 года назад +112

    ਭਗਤ ਸਿੰਘ ਜੀ ਭੈਣ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਲੋਕਾਂ ਨੇ ਉਹਨਾਂ ਦੀ ਵੀ ਇੰਟਰਵਿਊ ਕਰੋ

    • @SukhjinderSingh-pz9hl
      @SukhjinderSingh-pz9hl 3 года назад +6

      ਕੋਈ ਦੇਸ਼ ਲਈ ਕੁਰਬਾਨੀ ਨਹੀਂ ਕਰੇਗ😭

  • @giansingh9475
    @giansingh9475 3 года назад +85

    ਬੇਅੰਤ ਦੇ ਪੋਤੇ ਨੂੰ ਨੋਕਰੀ ਸ਼ਹੀਦ ਪਰਿਵਾਰ ਨੂੰ ਨੋਕਰੀ ਨੀ ਸਾਡਾਸਿਸਟਮ ਗੰਦਾ ਹੈ

  • @tarsemsinghwander9082
    @tarsemsinghwander9082 3 года назад +58

    ਇਹ ਸਾਡੇ ਦੇਸ਼ ਦੇ ਸ਼ਹੀਦਾਂ ਦੇ ਵਾਰਿਸਾਂ ਦਾ ਹਾਲ ਹੈ।

  • @virpalkaur1781
    @virpalkaur1781 3 года назад +21

    ਪਰਿਵਾਰ ਦੀ ਜਰੂਰ ਮੱਦਦ ਕੀਤੀ ਜਾਵੇ

  • @ajaypalajay7273
    @ajaypalajay7273 3 года назад +72

    ਸਰਕਾਰਾਂ ਤੋਂ ਆਸ ਨਾ ਰੱਖੋ ਵਹਿਗੁਰੂ ਮੇਹਰ ਕਰੇ

  • @babbu.khangura
    @babbu.khangura 3 года назад +19

    ਸਾਡੇ ਤੋਂ ਗਿਰੀ ਹੋਈ ਕੋਮ ਕੋਈ ਅੱਜ ਦੇ ਟਾਈਮ ਚ ਅਸੀਂ ਸ਼ਹੀਦਾਂ ਦੇ ਪਰਵਾਰ ਨੀ ਸੰਭਾਲ ਸਕੇ ਲੀਡਰ ਸਾਰੇ ਚੋਰ ਨੇ ਚਾਹੇ ਆਪ ਵਾਲੇ ਹੋਣ ਅਸੀਂ ਬਾਹਰ ਜਾਣ ਦੇ ਲਾਲਚ ਵਿਚ ਮਾਸੀ ਭੂਆ ਮਾਮੇ ਦੀਆਂ ਕੁੜੀਆਂ ਮੁੰਡਿਆਂ ਨਾਲ ਵਿਆਹ ਕਰਕੇ ਬਾਹਰ ਭੇਜ ਦਿੰਨੇ ਆ ਝੂਠ ਵਿਆਹ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਜਲੂਸ ਕੱਢਦੇ ਆ ਚੋਰਾ ਗੁਰਦੁਆਰੇ ਸੰਭਾਲੇ ਹੋਏ ਨੇ ਸਭ ਤੋਂ ਵੱਧ ਪਾਪੀ ਕੋਮ ਸਾਡੀ ਆ ਅੱਜ ਮੈਂ ਪੱਤਰਕਾਰ ਦਾ ਧੰਨਵਾਦ ਕਰਦਾ ਜਿਸ ਨੇ ਇਹਨਾਂ ਦਾ ਹਾਲ ਪੁੱਛਿਆ

    • @Cosmicinhabbitant
      @Cosmicinhabbitant 3 года назад

      Sade jini jmeer mari wali koi kom ni bai , mrgi zmeer loka di soch v kuttea brgi hogi te insaniat ta haini jma ii

  • @DEAR-x2n
    @DEAR-x2n Год назад +1

    I'm jatav par main sardar udham singh ji ka bahut bada fan hun mujhe bahut garv hai ki main sardar udham singh ji ka fan hun mujhe Rona ajata hai aj osdi famly majdoori kindiye 😔😔😔😔 wheguru ji WMK 🙏🙏 waheguru ji ka khalsa wheguru ji ki fathe

  • @babbu.khangura
    @babbu.khangura 3 года назад +80

    ਉਦਮ ਸਿੰਘ ਜੀ ਹੋਲੀਵੁੱਡ ਦਾ ਪੰਜਾਬੀ ਪਹਿਲਾਂ ਹੀਰੋ ਸੀ ਕਦਰ ਕਰੋ ਬਾਹਲ਼ੇ ਲੋਕ ਪੈਸੇ ਦਾ ਮੀਂਹ ਵਰਸਾਉਣ

  • @kisanadeawaj8961
    @kisanadeawaj8961 3 года назад +73

    ਸਲਾਮ ਆ ਉਸ 14 ਸਾਲਾਂ ਭੈਣ ਨੂੰ ਜਿਸਨੇ ਇਹਨਾਂ ਦਾ ਦਰਦ ਸਮਝਿਆ ਮਕਾਨ ਲਈ ਪੈਸੇ ਇਕੱਠੇ ਕਰਕੇ ਦਿੱਤੇ 🙏🙏

  • @SukhdevSingh-eq5nt
    @SukhdevSingh-eq5nt 3 года назад +16

    ਮਾੜੀਆਂ ਸਰਕਾਰਾਂ ਕਰਕੇ ਪੰਜਾਬ ਦੇ ਆ ਹਲਾਤ ਨੇ ਸਹੀਦ ਪਰਿਵਾਰਾਂ ਨਾਲ 🙏🙏🙏

  • @gandhisharma1387
    @gandhisharma1387 3 года назад +13

    ਸਰਕਾਰ ਦੇ ਤਾਂ ਇਹੋ ਜਿਹੇ ਹੀ ਕੰਮ ਨੇ।।।।। ਆਓ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਦੀ ਮਦਦ ਕਰ ਸਕਦੇ ਹਾਂ।।

  • @SukhwinderSingh-wf4cz
    @SukhwinderSingh-wf4cz 3 года назад +29

    ਊਧਮ ਸਿੰਘ ਜੀ ਅੱਣਖੀ ਬਾਪੂ ਸੀ ਜਿਨ੍ਹਾਂ ਨੇ ਰਾਜ ਕੀਤਾ ਉਹ ਅੰਗਰੇਜ਼ਾਂ ਦੇ ਪਿੱਠੂ ਨੇ

  • @amandeepgill6316
    @amandeepgill6316 3 года назад +41

    ਅੰਗਰੇਜਾਂ ਦੇ ਟਾਇਮ ਖੂਹਾਂ ਵਿੱਚ ਜਿਹਰ ਮਿਲੋਣ ਵਾਲਿਆ ਨੂੰ ਕਿ ਕਹੋਗੇ ਦੇਸ ਭਗਤ

  • @ranjitbrar2449
    @ranjitbrar2449 3 года назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਕੀ ਬਣੂਗਾ ਸਾਡੇ ਦੇਸ਼ ਦਾ ਐਨੇ ਵੱਡੇ ਵੱਡੇ ਸ਼ਹੀਦਾਂ ਦੇ ਘਰਾਂ ਦਾ ਇਹ ਹਾਲ ਸ਼ਹੀਦੀਆਂ ਅਤੇ ਕੁਰਬਾਨੀਆਂ ਕਿਸੇ ਨੇ ਕੀਤੀਆਂ ਮੌਜਾਂ ਕੋਈ ਮਾਣਦੇ ਸ਼ਹੀਦੀ ਦਿਹਾੜੇ ਤੇ ਇਕੱਠ ਕਰਕੇ ਦਿਖਾ ਜਾਦੇ ਹਨ ਇਹਨਾਂ ਨੂੰ ਚਾਹੀਦਾ ਕਿ ਲੋਈ ਲਾਹ ਕੇ ਉਹਨਾਂ ਨੂੰ ਵਪਸ ਮੋੜ ਦੇਣ ਇਹਨਾਂ ਸਰਕਾਰਾਂ ਦੀਆਂ ਅਖਾਂ ਵੀ ਬਦ ਕਨ ਵੀ ਬਦ ਹਨ

    • @rajveersingh285
      @rajveersingh285 2 года назад

      Bai nall khado saheedh uadham singh ji da parivar no 98158 18647

  • @ਸਾਭਾਐੱਫ
    @ਸਾਭਾਐੱਫ 3 года назад +59

    ਹਰ ਮਸਲੇ ਦਾ ਹੱਲ ਅਜਾਦੀ ਰਫਰੈਂਡਮ ਦਾ ਸਾਥ ਦਿਓ ਵੱਧ ਤੋਂ ਵੱਧ ਵੋਟਾਂ ਰਜਿਸਟਰ ਕਰਵਾਓ ਕਾਨੂੰਨੀ ਤੇ ਸ਼ਾਂਤਮਈ ਢੰਗ ਨਾਲ਼ ਆਪਣਾ ਕੇਸ ਯੂ ਐੱਨ ਵਿੱਚ ਲੈ ਕੇ ਜਾਓ ਨਹੀਂ ਤਾਂ ਸਰਕਾਰਾਂ ਨੇ ਬਹੁਤ ਜਿਆਦਾ ਬੁਰਾ ਹਾਲ ਕਰਨਾ ਪੰਜਾਬ ਦਾ ਤੇ ਕੀਤਾ ਵੀ ਐ 👈👈👈🙏🙏🙏

    • @bhupindervirk6403
      @bhupindervirk6403 3 года назад +2

      ਏਹਂਨਾ ਫੌਟਵਾ ਜੌ ਲਿਡਰਾ ਦੀਆ ਹਨ ਸਬ ਤੇ ਟੂਟੀਆ ਜੂਤੀਆ ਟਗੌਂ ਸਾਯਦ ਲੀਡਰਾ ਨੂੰ ਸਰਮ ਆਜੇ ਧਵਾਨੂ ਨੋਕਰੀ ਮੇਲ ਜਾਵੇ ਭੂਪਿੰਦਰ ਸਿੰਘ ਰਤਕ ਕਰਨਾਲ

    • @sukhjivansinghmks7455
      @sukhjivansinghmks7455 3 года назад +2

      Es war loko ena dove sarkara de chib kad deo swar k nhi ta ehi kuch hona...

    • @yugrajsingh2839
      @yugrajsingh2839 3 года назад +3

      @@sukhjivansinghmks7455 3 ਕੇਜਰੀਵਾਲ ਭਗਤੂ ਨੂੰ ਭੁੱਲਗੇ ਓ

  • @ranjitsinghranjitsingh6538
    @ranjitsinghranjitsingh6538 3 года назад +1

    ਵਾਹਿਗੁਰੂ ਜੀ ਦਿਆਂ ਕਰੋ ਜੀ ਜਿਨ੍ਹਾਂ ਦੇਸ ਦੀ ਖਾਤਰ ਆਪਣੇ ਆਪ ਨੂੰ ਵਾਰ ਦਿੱਤਾ ਤੇ ਅੱਜ ਉਸ ਸੂਰਮੇ ਦੇ ਪ੍ਰੀਵਾਰ ਦਾ ਇਹ ਹਾਲ ਹੈ ਵਾਹਿਗੁਰੂ ਜੀ ਮੇਹਰ ਕਰੋ ਜੀ

  • @kulvirsingh2435
    @kulvirsingh2435 3 года назад +26

    Reporter ਵੀਰ ਜੀ ਸ਼ਹੀਦਾਂ ਦੇ ਪਰਿਵਾਰ ਨੂੰ ਬੇਨਤੀ ਕਰੋ ਕਿ ਅਪਣਾ ਅਕਾਊਂਟ ਨੰਬਰ ਭੇਜਣ ਤਾਂ ਕੇ ਬਾਹਰਲੇ veer ਪੈਸੇ ਭੇਜ ਸਕਣ...

    • @jyotijot3303
      @jyotijot3303 Год назад

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਮਿਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਗ਼ਰੀਬੀ ਹੈ ਮੱਦਦ ਦੀ ਜ਼ਰੂਰਤ ਹੈ

  • @jagseersingh387
    @jagseersingh387 3 года назад +13

    ਵੀਰ ਜੀ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਵੀ ਸ:ਉਧਮ ਸਿਉਂ ਦੇ ਪਰਿਵਾਰ ਦੀ ਬਾਂਹ ਫੜੀਏ ਸਰਕਾਰਾਂ ਤਾ ਗੁੰਡਿਆਂ ਦੀਆਂ

  • @Cosmicinhabbitant
    @Cosmicinhabbitant 3 года назад +22

    ਦੇਸ਼ਭਗਤੋ ਸੋਨੂੰ ਕੀ ਪਤਾ ਸੀ ਵੀ ਲੋਕ ਏਨੇ ਬੇਕਾਰ ਨਿਕਲ ਜਾਨਗੇ ਸੋਡੀ ਸ਼ਹੀਦੀ ਨੂੰ ਭੁੱਲ ਜਾਨਗੇ 😑
    ਲਾਹਨਤ ਬਾਈ ਸਾਡੇ ਤੇ 😐😐

  • @babbu.khangura
    @babbu.khangura 3 года назад +19

    ਲੀਡਰਾਂ ਦੇ ਜੁੱਤੀ ਫੇਰੋ ਵੋਟਾਂ ਲੈਣ ਆਉਣ ਜਦੋਂ

  • @jagdeepsingh5666
    @jagdeepsingh5666 3 года назад +17

    ਸ਼ਹੀਦਾਂ ਦੇ ਪਰਿਵਾਰਾਂ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਪੈਨਸ਼ਨ ਮਿਲਣੀ ਚਾਹੀਦੀ ਹੈ ,, ਪਰ ਰਾਜਨੀਤੀ ਦੱਲੇ ਵੋਟਾਂ ਲੈਣ ਤੱਕ ਸੀਮਤ ਨੇ ,

    • @kamalthind3119
      @kamalthind3119 3 года назад +1

      ਅਗੇ਼ਜਾਂਂ ਦੇ ਦਲੇਆ ਤੋਂ ਕੀ ਭਾਲਦੇ ਹੈ ਵੀਰ ਜੀ

  • @dilawarsingh2143
    @dilawarsingh2143 3 года назад +26

    MLA ਦੇ ਵਾਰਸਾ ਨੂੰ ਨੌਕਰੀ ਦੇਣਾ ਜਰੂਰੀ ਸੀ , ਉਹ ਗਰੀਬ ਨੇ ,,,,,, ।

  • @Goldenpunjab2024
    @Goldenpunjab2024 3 года назад +56

    ਜੇਕਰ ਸ਼ਹੀਦਾਂ ਦੇ ਪਰਿਵਾਰ ਮੁਢਲੀਆਂ ਸਹੂਲਤਾਂ ਤੋਂ ਮੁਹਤਾਜ ਨੇ ਤਾਂ ਇਹੋ ਜਿਹੇ ਅਜਾਦੀ ਕਿਸ ਕੰਮ ਦੀ। ਲੋਕ ਤਾਂ ਕਹਿੰਦੇ ਨੇ ਕਿ ਸੰਗਰੂਰ ਦਾ ਐਮ ਪੀ ਭਗਵੰਤ ਸਿੰਘ ਮਾਨ ਲੋਕਾਂ ਦੇ ਬਹੁਤ ਕੰਮ ਕਰਦਾ। ਕੀ ਇਸ ਪਰਿਵਾਰ ਦੀ ਮਾੜੀ ਹਾਲਤ ਆਮ ਆਦਮੀ ਪਾਰਟੀ ਵਾਲਿਆਂ ਨੂੰ ਦਿਸਦੀ ਨਹੀਂ।

    • @samans4202
      @samans4202 3 года назад +1

      Badal ton baad Bhagwant Mann de level da corrupt banda Punjab vichon labhna bahut mushkil hai

    • @user-Sgill
      @user-Sgill 3 года назад +5

      ਸਾਰੀਆਂ ਪਾਰਟੀਆਂ ਚੋਰ ਨੇ 👎🏽👎🏽

    • @sukhvirsingh5683
      @sukhvirsingh5683 3 года назад +1

      Captain, badal, Lal singh, dhindsa,Rajnath singh, ne v kuj nai kita.shame on all leaders of our country, n punjab.

    • @navdeepsinghbrar1016
      @navdeepsinghbrar1016 3 года назад +1

      @@samans4202 ਇਹ ਸਾਰੇ ਲੀਡਰ ਬਨਣ ਤੋ ਬਾਅਦ ਕੱਜਰ ਬਣ ਜਾਂਦੇ ਆ ਕੋਈ ਵੀ ਪਾਰਟੀ ਹੋਵੇ ਬੱਬੂ ਮਾਨ ਦੀ ਇੰਟਰਵਿਊ ਸੁਨਣ ਵਾਲੀ ਆ ੳਸ ਨੇ ਕਿਹਾ ਸੋਹ ਲੈ ਲੋ ਮੇਥੋ ਜੇ ਕਿਸੇ ਨੂੰ ਪੰਜਾਬ ਦਾ ਥੋੜਾ ਵੀ ਦਰਦ ਹੋਵੇ ਭਗਵੰਤ ਬਾਰੇ ਕਿਹਾ ਸੀ ਉਸ ਨੇ ਕਿਹਾ ਹੁਣ ਨੀ ਜਾਦਾ ਕਿਸੇ ਦੀ ਰੈਲੀ ਵਿੱਚ ਕਰਪਟ ਵਾਲੀ ਗੱਲ ਮੈ ਸਹਿਮਤ ਨਹੀਂ ਕਿਊ ਕਿ ਉਸ ਕੋਲ ਕੋਈ ਵੱਡੀ ਪਾਵਰ ਨਹੀਂ ਪਾਵਰ ਮਿਲਣ ਤੋ ਬਾਅਦ ਕੁਝ ਵੀ ਹੋ ਸਕਦਾ ਫਿਰ ਪਤਾ ਲੱਗੂ ਬਾਦਲ ਬਾਰੇ ਸਹੀ ਕਿਹਾ ਉਹ ਚੋਰਾਂ ਦਾ ਬਾਪ ਆ

    • @kulvantsingh6433
      @kulvantsingh6433 3 года назад

      Bm.ki kr skda oh cm nhi a

  • @hrpbswaraj855kambojsumit6
    @hrpbswaraj855kambojsumit6 3 года назад +24

    ਭਾਰਤ ਚੋਂ ਗੋਰੇ ਤਾਂ ਡਕਰ ਤੇ ੳਨਾਂ ਦੇ ਚਮਚੇ ਬਾਕੀ ਹੈ
    ਊਧਮ ਸਿੰਘ ਜੀਦਾਬਾਦ

  • @dharmpurawala565
    @dharmpurawala565 3 года назад +10

    ਲੱਖ ਲਾਹਨਤ ਸਰਕਾਰਾਂ ਨੂੰ

  • @noor-bq6kg
    @noor-bq6kg 3 года назад +33

    ਸਿੱਖੋ ਤੁਸੀਂ ਮਰਗੇ ਆ ।ਇਕੱਠੇ ਹੋ ਕੇ ਆਉ ਅੱਗੇ

  • @gurjeetgill2009
    @gurjeetgill2009 3 года назад +23

    ਮਰਜੇ ਕੈਪਟਨ ਤੇ ਬਾਦਲ

  • @Balbirsinghusa
    @Balbirsinghusa 3 года назад +4

    ਬਹੁਤ ਮਾੜੀ ਗੱਲ ਆ।ਇੱਕ ਐਡੇ ਵੱਡੇ ਸ਼ਹੀਦ ਪਰਿਵਾਰ ਦਾ ਘਰ ਨਹੀਂ ਬਣਾ ਸਕਦੀ ਸਰਕਾਰ

  • @rajendrsingh8359
    @rajendrsingh8359 3 года назад +15

    ਸਰਦਾਰ ਸ਼ਹੀਦ ਊਧਮ ਸਿੰਘ ਨੇ ਦੇਸ਼ ਦੀ ਅਜ਼ਾਦੀ ਲਈ ਅਪਣੇ ਆਪ ਨੂੰ ਕੁਰਬਾਨ ਕੀਤਾ ਜਿਲਿਆ ਵਾਲੇ ਬਾਗ ਵਿੱਚ ਹੋਇਆ ਖੂਨੀ ਕਾਂਡ ਦਾ ਬਦਲਾ ਲਿਆ ਅੱਜ ਉਸ ਦਾ ਪਰਿਵਾਰ ਦਿਹਾੜਿਆਂ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਹਨ ਸਰਮ ਨੀ ਉਦੀ ਸਾਡੀ ਸਰਕਾਰ ਨੂੰ ਡੁੱਬਕੇ ਕੇ ਮਰ ਜਾਣਾ ਚਾਹੀਦਾ ਸਾਡੀ ਸਰਕਾਰ ਨੂੰ ਤੁਸੀ ਸਾਰਾ ਪੰਜਾਬ ਲੁੱਟ ਕੇ ਖਾ ਲਿਆ ਤੁਸੀ ਲੋਕ ਦੇਸ਼ ਦੇ ਪੰਜਾਬ ਦੇ ਗਦਾਰ ਹੋ ਸਿੱਖ ਕੌਮ ਦੇ ਗਦਾਰ ਹੋ 🙏🙏🙏

  • @kindersingh4163
    @kindersingh4163 3 года назад +9

    ਸ਼ਹੀਦ ਦੇ ਪਰਿਵਾਰ ਨੂੰ ਨੌਕਰੀ ਮਿਲਣੀ ਚਾਹੀਦੀ ਚੋਣ ਜ਼ਾਬਤੇ ਤੋ ਪਹਿਲਾਂ। ਬਾਪੂ ਜੀ ਦੀ ਪੈਨਸ਼ਨ ਲਾਈ ਜਾਵੇ ।

  • @gagangillpb03
    @gagangillpb03 3 года назад +30

    6 dislike ਆਲੀਆ ਦੀ ਕੁੜੀ ਨਿਕਲ ਗਈ...

  • @navdeepsinghbrar1016
    @navdeepsinghbrar1016 3 года назад +9

    ਇੱਥੇ ਬੋਡਰ ਪਾਰ ਕਰ ਕੇ pk ਗਏ ਦੇ ਪਰਿਵਾਰ ਨੂੰ A class ਨੋਕਰੀ ਦਿੱਤੀ ਗਈ ਪਤੱਦਰੋ ਹੱਕ ਤਾ ਇਹਨਾਂ ਦਾ ਬਣਦਾ ਨੋਕਰੀ ਦਾ ਦੇਸ਼ ਲਈ ਕੁਰਬਾਨੀ ਆ ਕੋਈ 30-40 ਹਜ਼ਾਰ ਦੀ ਨੋਕਰੀ ਹੀ ਦੇ ਦਿਊ ਸਰਕਾਰੀ ਸ਼ਰਾਬੀਆਂ ਨੂੰ ਹੀਰੋ ਬਣਾ ਦਿੰਨੇ ਆ ਤੁਸੀ ਹੀਰੋ ਦੇ ਪਰਿਵਾਰ ਨੂੰ ਜੀਰੋ ਹੀ ਕਰਤਾ ਦੋਨਾ ਭਰਾਵਾ ਨੂੰ ਦਰਜਾ 3 ਦੀ ਹੀ ਨੋਕਰੀ ਦੇ ਦਿਊ

  • @battlegrounddl1198
    @battlegrounddl1198 3 года назад +28

    ਕੈਪਟਨ ਸਾਹਿਬ ਅਸਲ ਸਹੀਦ ਪਰਿਵਾਰ ਇਹ ਹਨ ਇਨ੍ਹਾਂ ਵੱਲ ਝਾਕੋ ਵਾਜਵੇ ਵਰਗੇ ਬੇਅੰਤ ਵਰਗੇ ਦਿਖਾਈ ਦਿੰਦੇ ਹਨ ਪਰ ਇਨ੍ਹਾਂ ਵੱਲ ਝਾਕੋ

  • @maansingh1387
    @maansingh1387 3 года назад +4

    ਸ਼ਹੀਦ ਊਧਮ ਸਿੰਘ ਲੱਖ ਵਾਰੀ ਪ੍ਰਣਾਮ ਨੌਕਰੀ ਮਿਲਨੀ ਚਾਹੀਦੀ

  • @ManjitraibalRecords
    @ManjitraibalRecords 3 года назад

    ਬਹੁਤ ਸਰਮਿਂਦਿਆਂ ਦੀ ਤੇ ਦੁੱਖ ਭਰੀ ਖਬਰ ਹੈਂ ਜਿਹਨਾਂ ਦੇ ਬਜ਼ੁਰਗਾਂ ਨੇ ਦੇਸ ਕੌਮ ਲਈ ਜਿੰਦਗੀ ਵਾਰ ਦਿੱਤੀ ਉਹਨਾਂ ਸੂਰਵੀਰ ਯੋਧਿਆਂ ਦੇ ਪਰਿਵਾਰ ਦਾ ਬੁਰਾ ਹਾਲ ਹੋਵੇ ਲਾਹਨਤ ਹੈ ਇਹੋ ਜਿਹੀਆਂ ਸਰਕਾਰਾਂ ਦੇ ਜਿਹਨਾਂ ਨੇ ਦੇਸ਼ ਦੇ ਸ਼ਹੀਦਾਂ ਦੇ ਪਰਿਵਾਰ ਨੂੰ ਹੁਣ ਤੱਕ ਅਣਦੇਖਿਆਂ ਕੀਤਾ 😭😭😭😭😭😭😭😭😭

  • @gurjitsingh677
    @gurjitsingh677 3 года назад +2

    Nice veer bhut sone country a nice a veer tusi sach ra raho sab ku waheguru ji kra ga

  • @RajKumar-kq8hr
    @RajKumar-kq8hr 3 года назад +1

    ਵੇਖ ਲੈ ਓਧਮ ਸਿੰਹਾਂ..
    ਤੇਰੀ ਕੁਰਬਾਨੀਂ ਦਾ ਅਾਹ ਮੁੱਲ ਪਾ ਰਹੇ ਤੇਰੇ ਪੰਜ਼ਾਬੀ ਭਰਾ
    ਤੇਰੇ ਦੇਸ਼ ਭਾਰਤ ਦੀਅਾਂ ਸਰਕਾਰਾਂ...
    ਜ਼ਿਹਨਾਂ ਨੂੰ ਅਜ਼ਾਦ ਕਰਓਂਣ ਲੲੀ ਤੂੰ ਖੁਦ ਨੂੰ ਕੁਰਬਾਂਨ ਕਰ ਗਿਅਾਂ ਓਹ ਬੇਸ਼ਰਮ ਤੇਰੇ ਪ੍ਰਿਵਾਰ ਨੂੰ ਰੁਲਦਾ ਵੇਖ ਕੇ ਬਹੁਤ ਖੁਸ਼ ਨੇਂ...
    ਸ਼ਰਮ ਅਾ ਰਹੀ ਅੈ ਖੁਦ ਤੇ

  • @labbiladda6020
    @labbiladda6020 3 года назад

    ਪਰਿਵਾਰ ਦਾ ਸਪੰਰਕ ਨੰਬਰ ਵੀਡੀਓ ਦੇ ਅਖੀਰ ਵਿੱਚ ਸਕਰੀਨ ਉੱਤੇ ਦਿੱਤਾ ਗਿਆ ਸਾਰੇ ਵੀਰ ਸੁਣੋਂ ਇਸ ਸ਼ਹੀਦੀ ਪਰਿਵਾਰ ਦੀ

  • @zoracalifornia3828
    @zoracalifornia3828 3 года назад +19

    ਇਹਨਾ ਦਾ ਨਾਂਮ ਰਹਿੰਦੀ ਦੁਨੀਆਂ ਤੱਕ ਰਹਿਣਾ ਸਾਡੀਆਂ ਬਾਹਾ ਤੇ tattoo ਬਣੇ ਤੇ ਆਉਣ ਵਾਲੀਆ ਪੀੜੀਆ ਤੇ tattoo ਬਣਗੇ🙏🙏🙏
    ਇੰਨਾ ਮੰਤਰੀਆ ਨੂੰ ਕੌਣ ਯਾਦ ਕਰਦਾ ਸਾਲਿਆ ਨੂੰ end ਚ ਕੀੜੇ ਹੀ ਪੈਂਦੇ ਹੁੰਦੇ ਨੇ.....👎👎👎

  • @zoracalifornia3828
    @zoracalifornia3828 3 года назад +14

    ਜਿਹੜੇ ਸਾਡੇ ਕੌਮ ਦੇ ਹੀਰੇ ਨੇ ਦੇਸ਼ ਲਈ ਕੀ ਕੁੱਝ ਕੀਤਾ ਉਹਨਾਂ ਦੇ ਪਰਵਾਰਾਂ ਦਾ ਕੀ ਹਾਲ ਆ.... ਸਰਕਾਰ ਫੇਰ ਸਾਡੇ ਲਈ ਕੀ ਕਰਦੋ ਸਾਲੀ ਸ਼ਰਮ ਆਉਦੀ 😡😡 London ਚ ਜਾਕੇ ਠੋਕਿਆ c ਜਰਨਲ ਸਾਡੇ punjabi ਕੌਮ ਤੇ ਦੇਸ਼ ਲਈ... all world ਮੰਨਦਾ ਊਧਮ singh ਭਗਤ singh ਵਰਗੇ ਸੂਰਮਿਆ ਨੂੰ 🙏🙏🙏

  • @dr.gulati8500
    @dr.gulati8500 3 года назад +10

    je udham singh g kurbani na dinde ta ajj us di family RICH hundi

  • @karmjeethans7906
    @karmjeethans7906 3 года назад

    ਸਰਕਾਰਾ ਨੂੰ ਸਰਮ ਆਓੁਣੀ ਚਹੀਦੀ ਹੈ ਸਾਰੇ ਰਲਕੇ ਸਹੀਦਾਂ ਪਰੀਵਾਰਾ ਦੀ ਮਦਦ ਕਰੋ Canada

  • @ramandeepsaini3009
    @ramandeepsaini3009 3 года назад +14

    ਮਰ ਜਾਵੋ ਪੰਜਾਬੀਓ ਰਲ ਆਪ ਹੀ ਕਰ ਦੇਵੋ ਰੱਬ ਦਾ ਵਾਸਤਾ

  • @gagankhehra1981
    @gagankhehra1981 3 года назад +1

    ਬਾਦ ਚ ਮੇਰਿਆ ਵੀਰਾ ਕੋਈ ਨਹੀਂ ਪੁੱਛਦਾ 🙏

  • @iqbalsinghdeol7488
    @iqbalsinghdeol7488 3 года назад +4

    Waheguru ji

  • @herasingh6723
    @herasingh6723 3 года назад +1

    ਯਾਰ ਵੀਰ ਵਾਹਿਗੁਰੂ ਤੋਂ ਮੰਗੋ ਇਹ ਸਭ ਭੁੱਲ ਚੁੱਕੇ ਨੇ sc bc obc ਲੋਕਾਂ ਦੀਆਂ ਕੁਰਬਾਨੀਆਂ ਨੂੰ ਇਹਨਾਂ ਦਾ ਤਾਂ ਖੁਦ ਦਾ ਢਿੱਡ ਨਹੀਂ ਭਰਦਾ ਉਹਨਾਂ ਦੇ ਨਾਲ ਹੀ ਇਹ ਲਾਈਨਾਂ ਉਹਨਾਂ ਦੇ ਨਾਲ ਹੀ ਸ਼ਹੀਦ ਹੋ ਗਈਆਂ

  • @gagangillpb03
    @gagangillpb03 3 года назад +26

    ਜੇ ਇਹ ਅਣਖੀ ਬੰਦੇ ਪੁਲਿਸ ਚ ਭਰਤੀ ਹੋਣ ਗਏ ਤਾਂ ਮਾੜਾ ਸਿਸਟਮ ਖਤਮ ਹੋਊ।।।ਤਾਹੀਂ ਸਰਕਾਰ ਡਰਦੀ ਆ

  • @gopiraj2573
    @gopiraj2573 3 года назад +4

    ਹੁਣ ਇਹਨਾਂ ਵਾਰੀ ਕਿੱਥੇ ਗਏ ਨੇ ਬਾਹਰਲੇ ਲੋਕ ਗੋਲਡੀ ਪੀਪੀ ਤੇ ਹੋਰ ਦਾਨੀ ਕਿੱਥੇ ਨੇ

  • @drbaldevsinghsingh6913
    @drbaldevsinghsingh6913 3 года назад +3

    MR JAS GREWAL,RMB TV, VERY GOOD EFFORTS TO HIGHLIGHT THE FREEDOM FIGHT SACRIFICE AND MARTYRDOM OF UDHAM SINGH (1899 -1940) WHO LAID DOWN HIS LIFE IN LONDON ON 31 JULY, 1940

  • @satnambukanwalia6722
    @satnambukanwalia6722 3 года назад +5

    ਸਹੀਦ ਹੀ ਨਹੀਂ ਮੰਨਿਆ ਸਰਦਾਰ ਊਧਮ ਸਿੰਘ ਨੂੰ ਸਰਕਾਰਾਂ ਨੇ

  • @gagandeepsandhusingh4616
    @gagandeepsandhusingh4616 3 года назад +1

    Waheguru ji mhear karo

  • @simratpalsinghbrar5222
    @simratpalsinghbrar5222 3 года назад +5

    ਅੱਜ ਵੀ ਹਾਂ ਅਸੀਂ ਅਗਰੇਜ਼ਾਂ ਦੇ ਗੁਲਾਮ

  • @gurmeetrathi8158
    @gurmeetrathi8158 3 года назад +1

    Wehaguru g Maher kra

  • @avimaan4011
    @avimaan4011 3 года назад +2

    ਉਹਨਾ ਅੱਫਸਰਾ ਨੂੰ ਬੇਨਤੀ ਹੈ ਤੁਸੀ ਫਾਸੀ ਤੇ ਚੱੜੋ ਤੁਹਾਡੇ ਪਰਵਾਰਾ ਨੂੰ ਘਰੇ ਬੇਠੀਆ ਪੁਜਾਗੇ ।

  • @singhsukhbir3527
    @singhsukhbir3527 3 года назад +1

    Salute

  • @RanaSingh-fh7nq
    @RanaSingh-fh7nq 3 года назад +2

    ਬਾਦਲ ਨੋਕਰੀ ਕਿਉਂ ਦਿਊ ਬਾਦਲ ਤਾ ਸ਼ਹੀਦਾਂ ਦੇ ਬਰਖਲਾਫ ਜੇ ਸ਼ਹੀਦਾਂ ਦੇ ਪਰੀਵਾਰ ਸੂਖੀ ਹੋ ਗਏ ਕੱਲ ਨੂੰ ਕੋਈ ਬਾਦਲਾਂ ਖਿਲਾਫ ਅਵਾਜ਼ ਉਠਾ ਕੇ ਸ਼ਹੀਦ ਹੋ ਜਾਉ ਇਹ ਵੀ ਤਾਂ ਕਾਲੇ ਅੰਗਰੇਜ਼ ਆ ਬਲਕਿ ਇਹ ਤਾਂ ਅੰਗਰੇਜ਼ਾਂ ਨਾਲੋਂ ਕਿਤੇ ਗੰਦੇ ਇਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਕੋਈ ਊਧਮ ਤਮ ਸਿੰਘ ਵਾਗੂੰ ਸਾਡੇ ਗੋਲੀ ਨਾ ਮਾਰ ਦੇਵੇ ਕਿਉਂਕਿ ਜਿਹੜੇ ਸਿੰਘ ਨੇ ਬਾਦਲਕਿਆਂ ਨੂੰ ਗੋਲੀ ਮਾਰੀ ਉਸ ਸਿੰਘ ਦਾ ਦਰਜਾ ਸ਼ਹੀਦ ਊਧਮ ਸਿੰਘ ਦੇ ਬਰਾਬਰ ਹੀ ਹੋਵੇਗਾ

  • @kulwindersinghkulwindersin6657
    @kulwindersinghkulwindersin6657 3 года назад +17

    ਅਸਲ ਵਿਚ ਦੋਸਤੌ ਇਹਨਾ ਨੂ ਮੁਖਮਤਰੀ ਬਣਾਉ ਜੀ

  • @kulvantsingh6433
    @kulvantsingh6433 3 года назад

    Haye rbba jinna vda yodha c uddham singh ji ..mrja sarkare

  • @ਬਲਜਿੰਦਰਸਿੰਘ-ਝ3ਯ

    ਜੈ ਆਊਨਾ ਨੈ ਦੈਸ ਅਜਾਦ ਕਰਾਆ ਤਾਂ ਇਨਾ ਦੀਆ ਸਰਕਾਰਾ ਆਇਆ ਸਾਰੇ ਸਹਿਦਾ ਨੂੰ ਸਲਾਮ

  • @sukhdarshannangla4031
    @sukhdarshannangla4031 3 года назад +4

    . Udham singh da koe nahi bania ta sada kon bnu. Baba nanak dev ji de kirpa Bani rahe.

  • @jagseersingh387
    @jagseersingh387 3 года назад +2

    ਸਹੀਦ ਦੇਸ ਦਾ ਸ਼ਰਮਾਈਆ ਹੁੰਦੇ ਹਨ ਵੀਰੋ ਧਰਮਾਂ ਚ ਨੀ ਵੰਡਿਆ ਜਾਂਦਾ ਵੀਰੋ ਇਹੋ ਜਿਹੇ ਗਲਤ ਅਨਸਰਾਂ ਨੂੰ ਰਲ ਕੇ ਸਬਕ ਸਿਖਾਉਣ ਦੀ ਲੋੜ ਹੈ

  • @goldycheema1592
    @goldycheema1592 3 года назад +1

    Waheguru ji 😰💖🙏

  • @ਬਲਜਿੰਦਰਸਿੰਘ-ਝ3ਯ

    ਦੇਸ ਦੀਊਵਾਸੀਊ ਪੰਜਾਬ ਦੀਊ ਪੰਜਾਬੀਊ ਸਿਖ ਵੀਰੋ ਇਕੱਠੋ ਹੋ ਕੈ ਇਨਾ ਨੂੰ ਐਮਂਐਲ ਐ ਬਣਾਊ ਸਾਰੈਇਕੱਠੇ ਹੋ ਕੇ ਵੀਰ ਊਦਮ ਸਿੰਘ ਜਿਦਾਵਾਦ

  • @jivanpreetdhillon369
    @jivanpreetdhillon369 3 года назад +3

    wmk🙏🙏🙏

  • @manjeetsinghladdi2048
    @manjeetsinghladdi2048 3 года назад +2

    ਵਸੇ ਦਾ ਅਸੀਂ ਸਾਰੇ ਜਾਣਦੇ ਹਾਂ ਕਾਗਰਸ ਤੇ ਅਕਾਲੀ (ਕਾਲੀ ) ਪਾਰਟੀ ਕਦੇ ਵੀ ਆਮ ਜਨਤਾ ਦਾ ਭਲਾ ਨਹੀਂ ਕਰ ਸਕਦੇ ਪਰ ਸਾਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦ ਸੀ ਜਾ ਹੈ ਮੇਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਇਕ ਅਪੀਲ (ਬੇਨਤੀ) ਹੈ ਕਿ 2022 ਦੇ ਵਿਚ ਸ਼ਹੀਦ ਸਰਦਾਰ ਊਧਮ ਸਿੰਘ ਜੀ ਦੇ ਪਰਿਵਾਰ ਨੂੰ MLA ਟਿਗਟ ਦਿਤੀ ਜਾਵੇ

  • @Kuldeepsingh-hs7qb
    @Kuldeepsingh-hs7qb 3 года назад +1

    🙏🙏🙏🙏

  • @vickygrewal1112
    @vickygrewal1112 3 года назад +1

    ❤️💯✅

  • @bhajansingh1071
    @bhajansingh1071 3 года назад +1

    ਸੰਗਤ ਜੀ ਸਿਰ ਤੋਂ ਕੰਮ ਲਿਆ ਕਰੋ। ਜੇ ਸ਼ਹੀਦ ਉਧਮ ਸਿੰਘ ਦਾ ਕੋਈ ਰਿਸ਼ਤੇਦਾਰ ਹੁੰਦਾ ਤਾਂ ਉਧਮ ਸਿੰਘ ਤੇ ਓਹਦਾ ਭਰਾ ਆਪਣੇ ਮਾਪਿਆਂ ਦੀ ਮੌਤ ਉਪਰੰਤ ਖਾਲਸਾ ਜਤੀਮਖਾਨਾ ਅੰਮ੍ਰਿਤਸਰ ਵਿੱਚ ਪਲਦੇ ??????? 🙏🙏

  • @Gurbirnahar123
    @Gurbirnahar123 3 года назад +1

    ਕੰਜਰੋ ਦੇਸ ਦੇ ਸੂਰਵੀਰ ਯੋਦਿਆ ਦੇ ਪਰਿਵਾਰਾ ਨੂੰ ਹੀ ਨੌਕਰੀ ਦੇ ਦਿੳ ਗਲਤ ਅਸੀ ਖੁਦ ਆ ਸੋਚੋ ਕਿਉ

  • @sukhpalsidhu784
    @sukhpalsidhu784 3 года назад +2

    Waheguru

  • @hardeepsran451
    @hardeepsran451 3 года назад

    ਉਹ ਮੈਡਮ ਜਰੂਰ ਜਵਾਬ ਦੇਉ

  • @sewaksingh9531
    @sewaksingh9531 3 года назад +1

    Waheguru mehar kare

  • @amandeepgill6316
    @amandeepgill6316 3 года назад +2

    ਉੱਦਮ ਸਿੰਘ ਹੋਣੀ ਜਦੋ ਕੁਰਬਾਨੀਆਂ ਕੀਤੀਆਂ ਵੀ ਜੋਂ ਰਾਜ ਕਰਦੇ ਹਨ। ਓਹ ਉਸ ਟਾਈਮ ਅੰਗਰੇਜਾਂ ਦੇ ਟੋਟ ਸਨ ।ਇਹ ਨੌਕਰੀ ਨਹੀ ਕਿਉ ਦੇਣਗੇ ।ਇਹ ਤਾਂ ਸਹੀਦਾ ਦੇ ਨਾਮ ਤੇ ਵੋਟਾ ਦੇ ਟਾਇਮ ਸਹੀਦ ਅਾ ਦਾ ਨਾਮ ਵਰਤਦੇ ਹ ਤ

    • @kisanadeawaj8961
      @kisanadeawaj8961 3 года назад

      ਅੰਗਰੇਜ਼ਾਂ ਦਾ ਟੋਟ ਕੋਣ ਸੀ

  • @ManpreetKaur-cw6xo
    @ManpreetKaur-cw6xo 3 года назад +5

    So sad😓😓

  • @parmindersingh2849
    @parmindersingh2849 3 года назад +1

    ਹਰ ਕੁਮੈਟ ਕਰਨ ਵਾਲਾ ਇੱਕ ਹਜ਼ਾਰ ਰਪਏ ਦੇਣ ਤਾਂ ਤਿੰਨ ਲੱਖ ਤੋ ਉਪਰ ਬਣਦਾ ਜੀ ਜਰੂਰ ਦੇਣਾ ਚਾਹੀਦਾ ਜੀ

  • @Raju1069
    @Raju1069 3 года назад

    ਜੋ ਸ਼ਹੀਦ ਹੂਏ ਦੇਸ਼ ਲਈ ਕਿ ਹਾਲ ਉਹਨਾਂ ਦਾ ਜਿਨਾਂ ਬਈ

  • @Raju1069
    @Raju1069 3 года назад +1

    ਜਿਨਾ ਦਾ ਪਿਛੋਕੜ ਗਦਾਰਾਂ ਦਾ ਰਾਜ ਕਰਦੇ ਇਹਨਾਂ ਦੇ ਕੁਲ। ਦਾ ਨਾਸ ਹੋਣਾ ਸ਼ਹੀਦਾਂ ਦਾ ਸਦਾ ਨਾਮ ਰਹਿਣਾ

  • @gurcharanbrar3029
    @gurcharanbrar3029 3 года назад +2

    Give justice to the family

  • @IqbalSingh-uu6lo
    @IqbalSingh-uu6lo 3 года назад +3

    Salute shida nu 👏

  • @balkarchattha82
    @balkarchattha82 3 года назад +3

    ਇਹ ਲਾਈਨਾਂ ਕਰਤਾਰ ਸਿੰਘ ਸਰਾਭਾ ਨੇ ਲਿਖਿਆ ਸਨ ਹਿੰਦ ਵਾਸੀਓ ਰੱਖਣਾ ਯਾਦ ਸਾਨੂੰ

  • @surinderpal9680
    @surinderpal9680 3 года назад

    ਸ਼ਹੀਦ ਸਰਦਾਰ ਊਧਮ ਸਿੰਘ ਜੀ ਦੇ ਵਾਰਿਸਾਂ ਨੂ ਦਿਲੋਂ ਸਲੂਟ ਕਰਦੇ ਹਾ ਪਰ ਗੰਦੀਆਂ ਸਰਕਾਰਾਂ ਨੂੰ ਲਾਹਨਤਾਂ ਪਾਉਂਦੇ ਹੋਏ ਸ਼ਹੀਦ ਦੇ ਵਾਰਿਸ ਪਰ ਦੁੱਖ ਬਹੁਤ ਹੁੰਦਾ ਜਦੋਂ ਸ਼ਹੀਦਾਂ ਦੇ ਵਾਰਿਸ ਸਿਰਫ਼ ਤਾਂ ਸਿਰਫ ਸਾਲ ਬਾਅਦ ਲੋਈਆ ਜੋਗੇ ਰਹਿ ਜਾਦੇ ਹਨ ਸਰਕਾਰਾਂ ਨਿਕੰਮੀਆ ਜੋ ਵਾਰਿਸਾਂ ਦਾ ਹਾਲ ਚਾਲ ਨਹੀਂ ਪੁਛਦੀਆ ਬਹੁਤ ਦੁੱਖ ਲਗਦਾ ਵੇਖ ਕੋ ਵਾਹਿਗੁਰੂ ਹੀ ਰਾਖਾ

  • @sonic8619
    @sonic8619 3 года назад +11

    Very sad & very shame to all of the system

  • @Adhiraajjb1302
    @Adhiraajjb1302 3 года назад +2

    Jehre shaheed udham singh ji de gaane gaonde ne film ch naa vartde ne us royality family nu v milni chahidi hai

  • @hardevsingh3631
    @hardevsingh3631 3 года назад +2

    ਕਿਪਟਨ ਸਾਹਿਬ ਜਾਦੇ ਜਾਦੇ ਨੋਕਰੀ ਤਾ ਦੇ ਜਾਊ ਹੁਣ ਤਾ ਜਿੰਦਗੀ ਦੇ ਦਿਨ ਥੋੜੇ ਹੀ ਹੈ ਚੁੰਗਾ ਕੰਮ ਕਰ ਜਾਊ

  • @g.p.s319
    @g.p.s319 3 года назад +2

    ਸ਼ਰੋਮਣੀ ਕਮੇਟੀ ਨੇ ਇਕ ਸਕੱਤਰ 3 ਲੱਖ ਰੁਪਏ ਮਹੀਨਾ ਤੇ ਰੱਖਿਆ ਸੀ।ਇਹ ਤਾਂ ਵਿਚਾਰੇ ਪੀਅਨ ਦੀ ਨੌਕਰੀ ਮੰਗਦੇ ਨੇ ।

  • @ਮਹਿਸੋ.ਪਾਤਰ
    @ਮਹਿਸੋ.ਪਾਤਰ 2 года назад

    ਇਹ ਸਾਡੀ ਹੀ ਗਲਤੀ ਆ ਇੰਨਾ ਦਾ ਬਣਦਾ ਹੱਕ ਨੀ ਦੇ ਸਕੇ

  • @gurmindersingh4119
    @gurmindersingh4119 3 года назад +1

    Salute to family😤😤😤😤😤

  • @narinderparmar1191
    @narinderparmar1191 3 года назад +1

    आगे से जब भी नेता सम्मानित करने आये तो मन कर दें और मीडिया इन नेताओं का असली चेहरा जनता को दिखाए

  • @Kulwinderbenipal-mx6jl
    @Kulwinderbenipal-mx6jl 3 года назад +4

    ਵਾਹਿਗੁਰੂ ਜੀ ਮੇਹਰ ਕਰੀ

  • @kulvindersingh8785
    @kulvindersingh8785 3 года назад

    ਚੰਗੀ ਸਰਕਾਰ ਹੁੰਦੀ ਸਬ ਤੋ ਪਹਿਲਾਂ ੲਿਹਨਾ ਨੂ ਨੋਕਰੀ ਦਿਂਦੀ

  • @farmerjourney5974
    @farmerjourney5974 3 года назад +4

    22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
    ਪੰਜਾਬ ਪੰਜਾਬੀ ਪੰਜਾਬੀਅਤ 🙏🏼

  • @wmkvlogs4843
    @wmkvlogs4843 3 года назад +1

    Ki milya ona nu shahidi de ke kise vi sarkaar ne koi sar ni lai bot dil dukhi hoya eh sab vekh ke waheguru