ਹਰਿਗੋਪਾਲ ਨੇ ਸਿੱਖੀ ਵੇਚ ਦਿੱਤੀ । ਕਦੇ ਅਸੀਂ ਗੁਰਮੁਖਿ ~ ਕਦੇ ਅਸੀਂ ਮਨਮੁਖ । Gurdwara Sahib Fremont USA

Поделиться
HTML-код
  • Опубликовано: 25 окт 2024

Комментарии • 61

  • @ChamailSingh-l8z
    @ChamailSingh-l8z Год назад +10

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਖਾਲਸਾ ਪੰਥ 🎉ਵਾਹਿਗੁਰੂ ਜੀ ਸੇਈ🎉ਪਿਆਰੇ ਮੇਲੋ🎉ਜਿਹਨਾਂ ਮਿਲਿਆਂ ਤੇਰਾ ਨਾਂਮ ਚਿੱਤ ਆਵੇ ਵਾਹਿਗੁਰੂ ਜੀ 🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Gurpretsingh_.01
    @Gurpretsingh_.01 Год назад +3

    ਨਿਸ਼ਾਨ ਸਿੰਘ ਜੀ ਮੈ ਵੀ ਏਦਾ ਦੀ ਹੀ ਕਵਿਤਾ ਲਿਖੀ ਸੀ।
    ਸਾਦਾ ਬਾਣਾ ਹੱਥ ਵਿੱਚ ਸੋਟੀ,
    ਰਾਹੀ ਲੰਮਿਆ ਰਾਹਾਂ ਦਾ।
    ਇੱਕ ਨਾ ਜੋੜੇ ਬਣ ਹਮਦਰਦੀ,
    ਸਾਥੀ ਟੁੱਟਿਆ ਸਾਂਹਾ ਦਾ।
    ਕੋਈ ਕਹੈ ਬੇਤਾਲਾ ਤੈਨੂੰ ਕੲੀਆ ਭੂਤਨਾ ਕਹਿਣਾ ਸੀ,
    ਅੱਜ ਦੀ ਜਨਤਾ ਨੇ ਬਾਬਾ ਤੈਨੂੰ,
    ਵਿਹਲਣ ਨਾਨਕ ਕਹਿਣਾ ਸੀ
    ਹੱਟੇ ਕੱਟੇ ਫਿਰਨ ਬਜਾਰੀ,
    ਮੰਗ ਮੰਗ ਕੇ ਇਹ ਖਾਂਦੇ ਨੇ।
    ਇੱਕ ਰਵਾਬੀ ਫਿਰਦਾ ਪਿੱਛੇ,
    ਕਿੱਥੋ ਲੈ ਕੇ ਪਾਂਦੇ ਨੇ।
    ਤੇਰੀ ਨਗਰੀ ਸੱਚਿਆ ਦੀ ਸੀ,
    ਅਸੀ ਵਿੱਚ ਝੂਠਿਆ ਬਹਿਣਾ ਸੀ।
    ਅੱਜ ਦੀ ਜਨਤਾ ਨੇ ਬਾਬਾ ਤੈਨੂੰ,
    ਵਿਹਲੜ ਨਾਨਕ ਕਹਿਣਾ ਸੀ।
    ਬਾਣੀ ਤਾ ਅਸੀ ਪੜਨੀ ਛੱਡਤੀ,
    ਵੱਖਰੇ ਭੇਸ ਬਣਾਉਦੇ ਹਾਂ।
    ਦੇਵੀ ਦੇਵਾ ਸਭੇ ਪੂਜੇ,
    ਰੁੱਸੇ ਪੀਰ ਮਨਾਉਦੇ ਹਾਂ।
    ਮੜੀਆਂ ਪੂਜਣ ਅੱਜ ਦੇ ਸਿੱਖ ਤਾ,
    ਏਨੇ ਸਿੱਦਕ ਚ ਰਹਿਣਾ ਸੀ।
    ਅੱਜ ਦੀ ਜਨਤਾ ਨੇ ਬਾਬਾ ਤੈਨੂੰ,
    ਵਿਹਲੜ ਨਾਨਕ ਕਹਿਣਾ ਸੀ।

  • @singhsaabvlogs7586
    @singhsaabvlogs7586 Год назад +4

    ਬਹੁਤ ਵਧੀਆ ਬਾਬਾ ਜੀ ਬਹੁਤ ਵਧੀਆ ਉਦਾਹਰਨਾਂ।

  • @sukhwinderarora270
    @sukhwinderarora270 Год назад +4

    ਇਹ ਹੈ ਅਸਲੀ ਗੁਰਸਿੱਖ ਦੀ ਨਿਸਾਨੀ ਜੋ ਆਪ ਜਪੇ ਅਵਰਾ ਨਾਮ ਜਪਾਵੇ॥ਤੁਸੀ ਤਾ ਕਮਾਲ ਕਰ ਦਿਤੀ ਇੰਨੀ ਵਧੀਆ ਕਥਾ ਸੁਣਾ ਕੇ ਲੋਕਾ ਨੂੰ ਨਿਹਾਲ ਕਰ ਦਿਤਾ॥ਧੰਨਵਾਦ ਜੀ॥

  • @jagroopkaur3241
    @jagroopkaur3241 Год назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤❤

  • @sikhhistory-dq8ep
    @sikhhistory-dq8ep Год назад +2

    ਭਾਈ ਸਾਹਿਬ ਜੀ ਤੁਹਾਡੀ ਜੀਵਨ ਜਾਚ ਤੋਂ ਬਹੁਤ ਸੇਧ ਮਿਲਦੀ ਏ 🙏🙏🙏

  • @satpalkaur2899
    @satpalkaur2899 8 месяцев назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @amarjeetkaur2927
    @amarjeetkaur2927 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਅਨੰਦ ਆਇਆ ਕਥਾ ਸੁਣਕੇ ❤❤❤❤❤❤

  • @gurjeetboparai62
    @gurjeetboparai62 Год назад +2

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @kawaljeetkaur1137
    @kawaljeetkaur1137 Год назад +1

    Bahut vadhia Katha Bhai saheb ji

  • @narinderkour317
    @narinderkour317 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤

  • @sharanjitsingh8625
    @sharanjitsingh8625 Год назад +2

    Waheguru Ji bohat bohat shukria, tuhadi katha wali video di pori udeek rehndi hai

  • @LakhwinderSingh-ov2ng
    @LakhwinderSingh-ov2ng Год назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @ManpreetKaurKaur-sl3gk
    @ManpreetKaurKaur-sl3gk Год назад +2

    Waheguru ji

  • @rajindersaini1563
    @rajindersaini1563 Год назад +3

    Waheguru ji 🌹 waheguru ji 🌹 waheguru ji 🌹 waheguru ji 🌹 waheguru ji 🌹

  • @jaswantsinghwadala8619
    @jaswantsinghwadala8619 Год назад +3

    ❤ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤ ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤.ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤ਸਤਿਨਾਮੁ ਸ੍ਰੀ ਵਾਹਿਗੁਰੂ ਜੀ ❤ਸਤਿਨਾਮੁ ਸ੍ਰੀ ਵਾਹਿਗੁਰੂ ਜੀ❤

  • @gurnamkaurdulat3883
    @gurnamkaurdulat3883 Год назад

    ਦਿਲ ਨੂੰ ਟੁੰਬਦੀ ਕਥਾ। ਹਰ ਗੋਪਾਲ ਜੀ ਨੇ ਤਾਂ ਵੇਚੀ ਸਿੱਖੀ ਮੁੜ ਬਖ਼ਸ਼ਾ ਲਈ ਸਾਡਾ ਕੀ ਹਾਲ ਹੋਵੇਗਾ ਜਿਨ੍ਹਾਂ ਨੇ ਸਿੱਖੀ ਨੂੰ ਸਮਝਿਆ ਹੀ ਨਹੀਂ।

  • @Gurpretsingh_.01
    @Gurpretsingh_.01 Год назад

    ਤੁਹਾਡੀ ਅਵਾਜ ਬਹੁਤ ਸੋਹਣੀ ਹੈ ਵਾਹਿਗੁਰੂ ਜੀ

  • @jaswindersinghtoor4048
    @jaswindersinghtoor4048 Год назад

    ਸ਼ੁਕਰ ਐ। ਸੱਚੇ ਪਾਤਿਸ਼ਾਹ ਦਾ।

  • @ManpreetKaurKaur-sl3gk
    @ManpreetKaurKaur-sl3gk Год назад +1

    Awaz bht surili aa veerji boli bht mittti aa appji guru sahib ji kirpaa karnn ❤ anmol bhachn

  • @savjitsingh8947
    @savjitsingh8947 Год назад +2

    ਵਾਹਿਗੁਰੂ ਜੀ

  • @Uppal-ny5le
    @Uppal-ny5le Год назад +3

    Waheguru ji ❤️❤️❤️❤️❤️❤️❤️❤️❤️

  • @kavitakaur2365
    @kavitakaur2365 Год назад +1

    Waheguru ji sumatt bakhsho apne charni laho🙏🏻

  • @narinderkaurmaan9992
    @narinderkaurmaan9992 Год назад +2

    Waheguru ji ka khalsa waheguru ji ki fateh🙏🙏

  • @sharanjitsingh8625
    @sharanjitsingh8625 Год назад

    Waheguru ji bohat sohni kavita likhi hai tuc 🎉

  • @damanreen9147
    @damanreen9147 Год назад

    I'm so thankful to babaji for sending u who is connecting us with the lord 🙏

  • @HarpreetKaur-sy7er
    @HarpreetKaur-sy7er Год назад +1

    🙏🙏Waheguru ji ka khalsa Waheguru ji ki fateh 🙏🙏

  • @prabhjitbilling7619
    @prabhjitbilling7619 2 месяца назад

    Dhan dhan ji. Sahi keha ji.

  • @surjitkalair8371
    @surjitkalair8371 Год назад +1

    Satnam Shri Waheguru Sahib Ji 🙏🏻

  • @karamjeetsingh9838
    @karamjeetsingh9838 Год назад +1

    Waheguru ji..

  • @amrindersingh9685
    @amrindersingh9685 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @RavinderSingh-tq2nw
      @RavinderSingh-tq2nw Год назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ManpreetKaurKaur-sl3gk
    @ManpreetKaurKaur-sl3gk Год назад

    Kavitaa ap ji di bilkul sahi aa

  • @gurcharansingh4997
    @gurcharansingh4997 Год назад

    Bhai Nissan Singh ji you are great person.

  • @bhaishersinghanmol1371
    @bhaishersinghanmol1371 Год назад

    Wah ji wah

  • @gurwindersingh4014
    @gurwindersingh4014 Год назад

    Waheguru ji sukriya

  • @rajakamboj5042
    @rajakamboj5042 Год назад

    Waheguru ji ka Khalsa waheguru ji ki Fateh waheguru ji

  • @joshansingh2014
    @joshansingh2014 Год назад

    Waheguru ji🌺🙏🌺

  • @satyadevg
    @satyadevg Год назад

    🙏SatnaamSreeWaheguruji🙏

  • @harjindershergill116
    @harjindershergill116 Год назад

    Dhanwad payarooo for talking about truth

  • @sulakhansingh7536
    @sulakhansingh7536 11 месяцев назад

    Waheguru ji ka khalsa Waheguru ji ki Fatey 🙏

  • @gursewaksinghs
    @gursewaksinghs Год назад

    Waheguru

  • @harbhajandhaliwal4966
    @harbhajandhaliwal4966 Год назад

    Thinks

  • @meenalpreet4988
    @meenalpreet4988 3 месяца назад

    Waheguru ji saanu vi sumatt Baksho aasi vi kade gurmukh ban sakiye thodi preshaani aa jaye ta dol jaande hain manmukh ban jaande hain baksh lo 🙏

  • @sukhmand5253
    @sukhmand5253 Год назад

    👍👍✅✅💯⛳⛳

  • @sunamimunde3760
    @sunamimunde3760 Год назад

    Waheguru Ji maharaja Ranjit Singh Ji ne Jwala Devi Mandir te Sone Di seva (1835) 🙏

  • @davindersingh9696
    @davindersingh9696 Год назад

    Akaal sahai khalsa ji
    Social media ta bhot sa channels chl rha na jis ch
    Dsaya ja reha ki soo sakhi guru Gobind Singh sahib di likhi hoi ha jis ch parchar kita ja reha ki
    Hindustan Pakistan di Jang honi ha tan Pakistan da wajood khatam ho jana
    Khalsa ji kirpa kr ka channnan pavo .

  • @jasbirkaurmalhi4968
    @jasbirkaurmalhi4968 Год назад

    🙏🙏🙏❤️🙏

  • @ManpreetKaurKaur-sl3gk
    @ManpreetKaurKaur-sl3gk Год назад +1

    Waheguruji ji

  • @rhinosingh3235
    @rhinosingh3235 Год назад +1

    WAHEGURU JI

  • @sukhmand5253
    @sukhmand5253 Год назад

    👍👍✅✅💯⛳⛳

  • @kaurkashmir6553
    @kaurkashmir6553 Год назад +1

    Waheguru ji ka Khalsa waheguru ji ki Fateh g

  • @rhinosingh3235
    @rhinosingh3235 3 месяца назад

    WAHEGURU JI

  • @parmjitsomal3901
    @parmjitsomal3901 Год назад +1

    Waheguru ji 🙏🙏🙏🙏🙏🌹🌹

  • @AmandeepSingh-uc8kh
    @AmandeepSingh-uc8kh Год назад +1

    Waheguru ji 🙏

  • @SanjayKumar-xj5dz
    @SanjayKumar-xj5dz Год назад

    Waheguru ji waheguru ji 🙏🙏🙏🙏

  • @gurnoorkaur2509
    @gurnoorkaur2509 Год назад

    Waheguru ji waheguru ji 🙏🙏

  • @srb7965
    @srb7965 Год назад

    Waheguru ji

  • @sitalsingh7724
    @sitalsingh7724 Год назад

    Waheguru ji 🙏

  • @sewasingh4501
    @sewasingh4501 Год назад

    Waheguruji

  • @bhaishersinghanmol1371
    @bhaishersinghanmol1371 Год назад

    Waheguru ji