Hawa Banke (Official Video) | Lakhwinder Wadali | Surjit Patar Ji | Wadali Music | New Punjabi Song

Поделиться
HTML-код
  • Опубликовано: 13 сен 2024
  • #hawabanke #lakhwinderwadali #wadalimusic #newpunjabisong #latestpunjabisong
    Wadali Music Proudly Presenting Latest punjabi Song 2023 “Hawa Banke” in the soulful voice of Lakhwinder Wadali.
    The music of the new Punjabi song is given by Aar Bee.
    While lyrics are penned by Surjit Patar.
    Enjoy and stay connected with us and Subscribe to our channel 👉 / @wadalimusic
    Hawa Banke
    🎶 Also Available on 🎶
    🎧 iTunes: / album
    🎧 Apple Music: / album
    🎧 Spotify: open.spotify.c...
    🎧 RUclips Music: • Hawa Banke
    🎧 Wynk: wynk.in/u/yRN1...
    🎧 Jio Saavn: www.jiosaavn.c...
    🎧 Amazon: amazon.com/mus...
    🎧 Instagram: / 623196313298786
    ⭐️ Credits ⭐️
    ➟ Song: Hawa Banke
    ➟ Singer: Lakhwinder Wadali
    ➟ Music: Aar Bee
    ➟ Lyrics: Surjit Patar
    ➟ Programming & Mix Master: Aar Bee
    ➟ Video: Bhupinder Singh
    ➟ Special Thanks: Surjit Patar Ji
    ➟ Label: Wadali Music
    Digital Partner and Distribution By: Pixilar Studios
    / pixilar_studios
    Enjoy & stay connected with us!
    Wadali Music Official Contact:
    Mobile: +91 98883 63637, +91 98158 14424
    Email: wadalis11@gmail.com, wadalimusicindia@gmail.com
    ► Subscribe us At: / wadalimusicofficial

Комментарии • 86

  • @mohanhassanpuri1355
    @mohanhassanpuri1355 Год назад +9

    ਰਹੇ ਸ਼ਿਕਾਰੀ ਨਾ ਕੋਈ ਵੀ ਦੁਨੀਆਂ ʼਤੇ,
    ਘੁੱਗੀਆਂ ਦੀ ਮੈ ਡਾਰ ਉੜਾਵਾਂ ਥਾਂ ਥਾਂ ʼਤੇ।
    ਹੱਕ ਦੀ ਖ਼ਾਤਰ ਜਿੰਨ੍ਹਾਂ ਮੌਤ ਵਿਆਹੀ ਏ,
    ਕਿਉਂ ਉਹਨਾਂ ਦੇ ਗੀਤ ਨਾ ਗਾਵਾਂ ਥਾਂ ਥਾਂ ʼਤੇ।
    ʼਹਸਨਪੁਰੀʼ ਇਹ ਘੁੱਪ ਹਨੇਰਾ ਮੇਟਣ ਨੂੰ,
    ਗ਼ਜ਼ਲਾਂ ਦੀ ਮੈ ਸ਼ਮ੍ਹਾ ਜਗਾਵਾਂ ਥਾਂ ਥਾਂ ʼਤੇ।
    ❤❤❤❤❤

  • @Indianmultibaggers
    @Indianmultibaggers Год назад +14

    ਅਜਿਹੇ ਸਾਹਿਤਿਕ ਗੀਤਾਂ ਨਾਲ ਇਨਸਾਫ਼ ਵਡਾਲੀ ਚਿਰਾਗ ਹੀ ਕਰ ਸਕਦੈ। ਹੋਰ ਵੀ ਅੱਗੇ ਸੁਣਨ ਨੂੰ ਦਿਲ ਕੀਤਾ। ਵਧੀਆ ਪੰਜਾਬੀ ਸ਼ਾਇਰਾਂ ਨੂੰ ਗਾਉਂਦੇ ਰਹਿਣਾ। ਰੱਬ ਤੈਨੂੰ ਖੁਸ਼ ਰੱਖੇ ਪਿਆਰਿਆ। ਮੁਹੱਬਤਾਂ❤

  • @jaswantgill1031
    @jaswantgill1031 Год назад +3

    ਵਾਹ ਵਾਹ ਵਾਹ ਬੇਹੱਦ ਖ਼ੂਬਸੂਰਤ ਤੇ ਬਾ ਕਮਾਲ ਪੇਸ਼ਕਾਰੀ ਜੀ। ਦਿਲੋਂ ਸਤਿਕਾਰ ਤੇ ਦੁਆਵਾਂ ਜੀਓ।

  • @romyjhutty6968
    @romyjhutty6968 Год назад +6

    ਅੱਛੀ ਸ਼ਾਇਰੀ ਤੇ ਅੱਛੀ ਗਾਇਕੀ ਦੇ ਅੱਜ ਵੀ ਕਦਰਦਾਨ ਹੈ ਬਸ ਉਡੀਕ ਕਰੀਦੀ ਕਦੋ ਸਾਡੇ ਵੀ ਸੁਣਨ ਲਾਇਕ ਕੁਝ ਮਿਲੇ ❤❤

  • @gaganmoonak4347
    @gaganmoonak4347 Год назад +3

    ਵਾਹ ਵਡਾਲੀ ਤੇ ਪਾਤਰ ਸਾਬ੍ਹ ਜੀ❤️🌻🤲🏻

  • @shagandiaries9696
    @shagandiaries9696 Год назад +1

    Bhaji Iss music nu Tusi hi zinda rakh sakde ho !! Loved it god bless you ❤️❤️❤️

  • @arnavdewan5217
    @arnavdewan5217 Год назад +2

    ਅਜਿਹੇ ਗਾਣੇ ਅਜਿਹੇ ਗਾਣੇ ਬਹੁਤ ਹੀ ਵਧੀਆ ਹੁੰਦੇ ਨੇ ਜਿਹੜੇ ਮਾਂ ਬੋਲੀ ਨੂੰ ਪ੍ਰੇਰਿਤ ਕਰਨ ਲਖਵਿੰਦਰ ਸਿੰਘ ਵਡਾਲੀ ਜੀ ਤੁਹਾਨੂੰ ਤੁਹਾਡੇ ਨਵੇਂ ਗੀਤ ਹਵਾ ਬਣਕੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਵਾਹਿਗੁਰੂ ਸਾਹਿਬ ਜੀ ਅੱਗੇ ਤੁਹਾਡੀ ਲੰਮੀ ਉਮਰ ਦੀ ਅਰਦਾਸ ਕਰਦਾ ਹਾਂ ਅਤੇ ਸਿਹਤਯਾਬੀ ਦੀ ਵੀ ਅਰਦਾਸ ਕਰਦਾ ਹਾਂ

  • @lakhwinderwadali7665
    @lakhwinderwadali7665 Год назад +12

    ਮੈਂ ਸ਼ੁਰੂ ਤੋਂ ਹੀ ਹੈ ਸੂਫ਼ੀਵਾਦ, ਸਾਹਿਤ ਤੇ ਸੱਭਿਆਚਾਰ ਨਾਲ ਜੁੜਿਆ ਰਿਹਾ ਹਾਂ। ਜਦੋਂ ਵੀ ਸਮਾਂ ਮਿਲਦਾ ਹੈ ਮੈਂ ਹੁਣ ਵੀ ਚੰਗੀਆਂ ਕਿਤਾਬਾਂ ਪੜ੍ਹਦਾ ਹਾਂ। ਚੰਗੀ ਸ਼ਾਇਰੀ ਦਾ ਮੈਂ ਮੁੱਢ ਤੋਂ ਕਾਇਲ ਰਿਹਾ ਹਾਂ, ਇਸ ਲਈ ਮੈਂ ਕਾਫ਼ੀਆਂ, ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ ਨੂੰ ਅਕਸਰ ਪੜ੍ਹਦਾ ਰਹਿੰਦਾ ਹਾਂ। ਪੰਜਾਬੀ ਦੇ ਮਹਾਨ ਸ਼ਾਇਰ ਸੁਰਜੀਤ ਪਾਤਰ ਸਾਹਿਬ ਸ਼ੁਰੂ ਤੋਂ ਹੀ ਮੇਰੇ ਪਸੰਦੀਦਾ ਸ਼ਾਇਰ ਰਹੇ ਹਨ। ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਂ ਪਹਿਲੀ ਵਾਰ ਸੁਰਜੀਤ ਪਾਤਰ ਜੀ ਦਾ ਲਿਖਿਆ ਗੀਤ 'ਹਵਾ ਬਣ ਕੇ' ਰਿਕਾਰਡ ਕੀਤਾ ਹੈ। ਇਹ ਗੀਤ ਮੇਰੇ ਦਿਲ ਦੇ ਬਹੁਤ ਨੇੜੇ ਹੈ, ਉਮੀਦ ਹੈ ਕਿ ਤੁਹਾਨੂੰ ਵੀ ਇਹ ਸਾਹਿਤਕ ਗੀਤ ਬਹੁਤ ਪਸੰਦ ਆਵੇਗਾ।
    ਲਖਵਿੰਦਰ ਵਡਾਲੀ 🙏

    • @JAGJEETBRAR-gs7yw
      @JAGJEETBRAR-gs7yw Год назад

      ਆਹਲਾਤਰੀਨ ਬਾਈ ਜੀ❤
      ਭਵਿੱਖ ਵਿੱਚ ਵੀ ਉਡੀਕ ਰਹੇਗੀ ਜੀ।

    • @arvindvirsinghgill3894
      @arvindvirsinghgill3894 Год назад +1

      Tusi pura insaf kita likhat daa....❤

    • @surinderlalka7288
      @surinderlalka7288 11 месяцев назад

      Waah Bhaji bahut hi vadiya g... from surinder foji Dinanagar

  • @kulwinderkulla9167
    @kulwinderkulla9167 Год назад +2

    ਵਡਾਲੀ ਦੀ ਕਲਾ ਅਤੇ ਪਾਤਰ ਸਾਬ੍ਹ ਦੀ ਕਲਮ....ਦੋਵੇਂ ਕਮਾਲ ।

  • @jagmohanshahraisar9330
    @jagmohanshahraisar9330 Год назад +3

    ਬਹੁਤ-ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ❤❤

  • @prabhchahal3805
    @prabhchahal3805 Год назад +2

    ਬਾ ਕਮਾਲ ਅਵਾਜ
    ਬਾ ਕਮਾਲ ਕਲਮ
    ਜਨਾਬ ਵਡਾਲੀ ਸਾਬ
    ਉਸਤਾਦ ਪਾਤਰ ਸਾਬ

  • @preetpalsinghsaini5251
    @preetpalsinghsaini5251 7 месяцев назад

    Surjit Patar Sahab And Wadali Ji ❤

  • @talibhussaink1
    @talibhussaink1 6 месяцев назад

    Love From Kashmir❤

  • @talibhussaink1
    @talibhussaink1 6 месяцев назад +1

    ❤❤❤

  • @BalbirSingh-rj7jn
    @BalbirSingh-rj7jn Год назад

    Jiho jiha khoob surat likhia hai ona hi khoobsurat gaya hai vidio ve bahut khoob hai

  • @beantkaur6628
    @beantkaur6628 Год назад

    Wah wah....bahut khoob..

  • @anmols888
    @anmols888 Год назад +1

    Wahh 🎉

  • @amarjitkauramar9771
    @amarjitkauramar9771 Год назад +2

    ਵਾਹ ਜੀ....ਲਾਜਵਾਬ ਲਿਖਤ ਤੇ ਸਕੂਨ ਭਰੀ ਗਾਇਕੀ

  • @GurpreetKaur-xw8cn
    @GurpreetKaur-xw8cn 4 месяца назад

    RIP - ਸੁਰਜੀਤ ਪਾਤਰ 🙏
    ਪਾਤਰ ਜੀ ਅੱਜ ਸਾਨੂੰ ਅਲਵਿਦਾ ਕਰ ਗਏ ਨੇ🙏🌼 ਵਾਹਿਗੁਰੂ ਜੀ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ🙏

  • @singhmaninder1813
    @singhmaninder1813 11 месяцев назад +1

    Bkamaal ustad ji song❤️❤️❤️❤️❤️

  • @gauravsoi7963
    @gauravsoi7963 Год назад

    Wah kya bata ne ❤❤

  • @spinsan9050
    @spinsan9050 4 месяца назад

    RIP Patar sahab 💔💔😥😥🙏🙏

  • @satinderkaur2234
    @satinderkaur2234 Год назад

    Wah kamaal

  • @gauravsoi7963
    @gauravsoi7963 Год назад

    Ajj kl di gaiyki to bht uper hai ❤

  • @ashuchopra13
    @ashuchopra13 Год назад +1

    Pursukoon wah har lafz te wah nikaldi ,Data ji har karam krn mere veer ji te 🙏🙏🙏🙏🙏🙏🙏🙏

  • @akashdeepvirk_
    @akashdeepvirk_ Год назад

    bht vadia song

  • @adnansajjad5
    @adnansajjad5 8 месяцев назад

    Beautiful bahi jan

  • @gurnikk
    @gurnikk Год назад

    Sukoon milgya❤

  • @JazzyHans-ow1uc
    @JazzyHans-ow1uc 9 месяцев назад

    ਵਾਹ ਕਿਆ ਬਾਤ

  • @SandeepSingh-dp6qn
    @SandeepSingh-dp6qn Год назад

    End ❤❤❤❤❤

  • @keshavdhasmana8134
    @keshavdhasmana8134 Год назад +2

    Wow it's captivating n splendid may existence bless this marvelous number. KD

  • @zeenas621
    @zeenas621 Год назад

    Lakhwinder Paji boht he. Kamal gaya boht muskil composition jo boht zabardasti gai tusi
    God bless you
    Papa g ka vedio comment is song k liay lazmi share krna

  • @user-ub2rw3vd6b
    @user-ub2rw3vd6b Год назад

    🎉🎉🎉🎉🎉 god bless you

  • @harvirgrewal9092
    @harvirgrewal9092 Год назад

    ਵਾਹ ਜੀ

  • @gurdeepmoya
    @gurdeepmoya Год назад

    Super

  • @yashika_rawat__
    @yashika_rawat__ Год назад

    ❤❤❤ mene ye song add me suna and I like it 🙏

  • @sonusomraj6570
    @sonusomraj6570 4 месяца назад

    Love. You. Lakvnder. 20

  • @rajnishimar6264
    @rajnishimar6264 10 месяцев назад

    👌👌🥰🥰

  • @happyasian7555
    @happyasian7555 Год назад +1

    ਪੰਜਾਬ ਦੀ ਤਰਾਸਦੀ
    ਐਸੇ ਗੀਤਾਂ ਦੇ ਹਾਲਤ ਦੱਸਦੇ ਨੇ

  • @HarpalSingh-qw3yi
    @HarpalSingh-qw3yi Год назад

    Bhut hi vadhia song 🎵 congrats to lakhwinder wadali and surjit patar

  • @pb08wala92
    @pb08wala92 Год назад

    nice 👍

  • @jagsirsingh7815
    @jagsirsingh7815 Год назад

    ਬਹੁਤ ਹੀ ਕਮਾਲ Bai ਜੀ..🎉❤

  • @nishansingh9024
    @nishansingh9024 Год назад

    Endless jnb wadali Saab🎉🎉

  • @harmanjitsingh8301
    @harmanjitsingh8301 Год назад +1

    A Master's Masterpiece..... Poetry's Wonder

  • @anilgirdher3715
    @anilgirdher3715 Год назад

    ਪਿਆਰ ਸਤਿਕਾਰ ਦੁਆਵਾਂ

  • @sksarangal-tg3oo
    @sksarangal-tg3oo Год назад

  • @randheergill2288
    @randheergill2288 Год назад

    ਬਹੁਤ ਵਧੀਆ ਵਡਾਲੀ ਜੀ

  • @Satnamsekhonofficial
    @Satnamsekhonofficial Год назад +1

    ❤❤ਬਹੁਤ ਵਧੀਆ ਗੀਤ ਏ ਜੀ ❤❤

  • @jagjitjagga8650
    @jagjitjagga8650 Год назад

    ❤❤❤❤❤❤❤❤

  • @Deephardip
    @Deephardip Год назад

    ਚੱਲ ਪਾਤਰ ਉੱਠ ਢੂੰਢਣ ਚਲੀਏ ਭੁੱਲੀਆਂ ਹੋਈਆਂ ਥਾਂਵਾਂ 🚶💒

  • @RealMusicHype
    @RealMusicHype Год назад

    Great stuff We would love to feature you on our blog

  • @jazimsingh6182
    @jazimsingh6182 Год назад

    Kya baat ae brother love u

  • @ManjeetSingh-tq9gt
    @ManjeetSingh-tq9gt Год назад

    🙏🙏🙏🙏

  • @rkbashal
    @rkbashal Год назад

    Nice...but its daalhia..not dalia...😊

  • @prabazeeb
    @prabazeeb 4 месяца назад

    ਅਲਵਿਦਾ ਪਾਤਰ ਸਾਹਿਬ

  • @jagjitjagga8650
    @jagjitjagga8650 Год назад

    Good job ji paji

  • @manpreet1364
    @manpreet1364 Год назад

    Bht sohna video bhaji. .👌❤

  • @deepmehra6606
    @deepmehra6606 Год назад

    Wah paji love u ❤

  • @JAGJEETBRAR-gs7yw
    @JAGJEETBRAR-gs7yw Год назад

    ❤❤❤ਨਿਸ਼ਬਦ!

  • @_ravnitkaur_
    @_ravnitkaur_ Год назад

    ਸਕੂਨ✨

  • @tejinderfatehpur
    @tejinderfatehpur Год назад

    ਬਹੁਤ ਖੂਬ, ਬਾ-ਕਮਾਲ

  • @KaptancheemaKaptancheema
    @KaptancheemaKaptancheema Год назад

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @sandygill6579
    @sandygill6579 Год назад

    Love u paji

  • @akashgachliofficial9549
    @akashgachliofficial9549 Год назад

    Mera rabb❤

  • @gurpreetdagru659
    @gurpreetdagru659 Год назад

    ਬਾਕਮਾਲ ਬਾਈ ਜੀ

  • @zaheerlatif6130
    @zaheerlatif6130 Год назад

    Amazing Wadali Sb, lots of Love From Kashmore Sindh ,Pakistan

  • @manpreet1364
    @manpreet1364 Год назад

    Nice ❤👌

  • @kulbirsingh3430
    @kulbirsingh3430 Год назад

    Nice song ❤

  • @surindervirk6462
    @surindervirk6462 Год назад

    Very good 💯

  • @rajansharma8550
    @rajansharma8550 Год назад

    Very nice bhaji ❤❤❤❤❤

  • @rajeshsharma-sr7yh
    @rajeshsharma-sr7yh 11 месяцев назад

    More practice

  • @kanwalrandhey3771
    @kanwalrandhey3771 Год назад

    ਕਮਾਲ

  • @balgersingh9444
    @balgersingh9444 Год назад +1

    ❤❤❤

  • @user-tu9sy6el4v
    @user-tu9sy6el4v Год назад +1

    ❤❤❤❤❤❤❤

  • @Gurubangi
    @Gurubangi Год назад

    ❤❤❤

  • @GabarBurj-ul2hq
    @GabarBurj-ul2hq 11 месяцев назад

    ❤❤❤❤

  • @KaptancheemaKaptancheema
    @KaptancheemaKaptancheema Год назад

    ❤❤❤❤❤❤

  • @neenaarora9411
    @neenaarora9411 Год назад

    ❤❤❤❤❤❤

  • @pawanvirsingh4444
    @pawanvirsingh4444 Год назад

    ❤❤❤❤❤

  • @Amritpalsinghkassoana
    @Amritpalsinghkassoana Год назад

    ❤❤

  • @AdhiraSingh_
    @AdhiraSingh_ Год назад

    ❤❤