ਅੰਮ੍ਰਿਤ ਪਾਲ ਸਿੰਘ ਦੇ NSA 'ਚ ਵਾਧੇ 'ਤੇ ਪਿਆ ਰੌਲਾ CM Maan Govt | NSA Amrit Pal Singh | Judge Singh Chahal

Поделиться
HTML-код
  • Опубликовано: 20 июн 2024
  • This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Комментарии • 286

  • @jagjeetsingh-ev5sb
    @jagjeetsingh-ev5sb Месяц назад +84

    ਮਾਨ ਸਰਕਾਰ ਬਹੁਤ ਗਲਤ ਗੱਲ ਹੈ

  • @amarjitbrar6938
    @amarjitbrar6938 Месяц назад +75

    ਭਗਵੰਤ ਮਾਨ ਨੂੰ ਅੰਮ੍ਰਿਤਪਾਲ ਸਿੰਘ ਤੇ ਐਨ ਐਸ ਏ ਨਹੀਂ ਲਾਉਣਾ ਚਾਹੀਦਾ ਸੀ। ਅਸੀਂ ਪ੍ਰਜੋਰ ਨਿੰਦਾ ਕਰਦੇ ਹਾਂ।

    • @JagsirSingh-pf7nt
      @JagsirSingh-pf7nt 24 дня назад +1

      ਦਿਲੀ ਦਾ ਦੱਲਾ ਭਗਵੰਤ ਮਾਨ

  • @dilbaghsingh1803
    @dilbaghsingh1803 Месяц назад +72

    ਭਗਵੰਤ ਮਾਨ ਆਮ ਆਦਮੀ ਪਾਰਟੀ ਨੂੰ ਜੜ ਚੋਂ ਖਤਮ ਕਰਨਾ ਚਾਹੁੰਦਾ ਹੈ

  • @GutmitSingh
    @GutmitSingh Месяц назад +61

    ਅੰਮ੍ਰਿਤਪਾਲ ਦਾ ਮਸਲਾ ਹਲ ਹੋਵੇ,

  • @rampalsingh5046
    @rampalsingh5046 Месяц назад +20

    ਭਾਈ ਅਮਿ੍ਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ

  • @JaswantKahlon-bg6zd
    @JaswantKahlon-bg6zd Месяц назад +34

    ਇਹ ਸਰਕਾਰ ਆਮ ਆਦਮੀ ਕੀ ਹੈ ਇਹ ਪਾਰਟੀ ਖ਼ਤਮ ਹੋ ਜਾਵੇਗੀ

    • @JagsirSingh-pf7nt
      @JagsirSingh-pf7nt 24 дня назад

      ਪੜ੍ਹ💝💔💗♥️💞🖤💝🎉😬🎁

  • @KashmirSingh-ps7rd
    @KashmirSingh-ps7rd Месяц назад +33

    ਭਗਵੰਤ ਮਾਨ ਆਪਣੇ ਰਾਜ ਦੀਆਂ ਆਪ ਜੜਾਂ ਵੱਢ ਰਿਹਾ ਹੈ ।😢😢

  • @baljeetsinghdehalbaljeetsi5144
    @baljeetsinghdehalbaljeetsi5144 Месяц назад +33

    ਭਗਵੰਤ ਮਾਨ ਪੰਜਾਬ ਦੇ ਸਿੱਖ ਨੌਜਵਾਨਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਦੁਬਾਰਾ N S A ਲਾਕੇ ਸਿੱਖ ਕੌਮ ਨੂੰ ਜ਼ਲੀਲ ਕਰਕੇ ਦਿੱਲੀ ਵਾਲਿਆਂ ਨੂੰ ਖੁਸ਼ ਕਰ ਰਿਹਾ ਹੈ

  • @SatnamSingh-vw3gt
    @SatnamSingh-vw3gt 29 дней назад +7

    ਅੱਜ ਤੱਕ ਜਿਸ ਨੇ ਵੀ ਸਿੱਖ ਕੌਮ ਦੇ ਨਾਲ ਧੱਕਾ ਤੇ ਧੋਖਾ ਕੀਤਾ ਉਹਦੀ ਜੜ੍ਹ ਤੇ ਉਹਦੀ ਕੁੱਲ ਦਾ ਸਰਬਨਾਸ਼ ਹੋਇਆ ਹੈ

    • @JagsirSingh-pf7nt
      @JagsirSingh-pf7nt 24 дня назад

      ਸਿੱਖ ਧਰਮ ਨੂ ਧੋਖਾ ਕੀਤਾ ਦੋਹਜਾਰ
      2027ਨੂ ਮੰਤਰੀ ਦੀ ਸੀਟ ਕੀ ਤ

    • @JagsirSingh-pf7nt
      @JagsirSingh-pf7nt 24 дня назад

      ਸਿੰਘ ਸਾਹਿਬ ਜੀ ਏ ਪੰਜਾਬ ਦੇ ਗਦਾਰ ਦਿਲੀ ਦੇ ਦਲਾਲ ਹਨ ਮਾਨ ਸੀਨ ਹੁੱਣ ਦੀ ਸੀਟ ਤੇ ਬੈਠਾ ਉੇੈਏ ਬੱਸਾਂ ਦੀ ਸੀਟ ਨੀ ਮਿਲਣੀ ਸੀ ਸਿੰਘ ਸੈਰ ੍ਹ੍‌

  • @user-jd5bo3gi4l
    @user-jd5bo3gi4l Месяц назад +34

    ਬਹੁਤ ਗਲਤ ਕੀਤਾ ਭੰਡ ਨੇ

  • @School_of_Engineers
    @School_of_Engineers Месяц назад +49

    ਭਗਵੰਤ ਮਾਨ ਪਾਗ਼ਲ ਹੋ ਗਿਆ ਹੈ

  • @JaswantKahlon-bg6zd
    @JaswantKahlon-bg6zd Месяц назад +26

    ਬੇੜਾ ਗਰਕ ਕਲਯੁੱਗ ਮਾਨ ਸਰਕਾਰ ਦਾ ਵਿਰੋਧ ਕਰਨ ਵਾਲਿਆ ਦਾ ਖਾਨਦਾਨ ਵਾਹਿ ਗੁਰੂ ਗੋਬਿੰਦ ਸਿੰਘ ਜੀ ਕਰ ਦੇਣਗੇ
    ਜਿਸ ਨੇ nsa ਲਾਈ ਹੈ

  • @DarshanSingh-jo5jt
    @DarshanSingh-jo5jt Месяц назад +15

    ਸਰਕਾਰ ਦਾ ਫੈਸਲਾ ਗਲਤ ਹੈ ਅਮਿੰਤਪਾਲ ਸਿੰਘ ਰਿਹਾ ਕਰ ਦੇਣਾ ਚਾਹੀਦਾ ਪੁਲਿਸ ਜਿਹੜੀ ਨਸਾਂ ਬਕਾਉਦੀਜੋ ਸਰਕਾਰੀ ਲੀਡਰ ਨਾ ਲ ਸਹਿਮਤ ਹਨ ਐਨ ਐਸ ਏ ਉਹਨਾਂ ਤੇ ਲਗਾਉਣ

  • @Amrinder_sandhu
    @Amrinder_sandhu 29 дней назад +4

    ਭੰਡ ਸੁਖਬੀਰ ਬਾਦਲ ਆਲੇ ਰਾਹ ਤੇ ਤੁਰ ਰਿਹਾ ਜਿਵੇ ਅਕਾਲੀ ਦਲ ਖਤਮ ਹੋ ਗਿਆ ਉਸੇ ਤਰਾਂ ਝਾੜੂ ਹੋਊ

  • @brarbrar9024
    @brarbrar9024 Месяц назад +31

    ਗਲਤ ਕੀਤਾ

  • @JaswantKahlon-bg6zd
    @JaswantKahlon-bg6zd Месяц назад +21

    ਭਗਵੰਤ ਭੰਡ nsa ਲਗੂ ਅਮ੍ਰਿਤਪਾਲ ਸਿੰਘ ਜਿਦਾਬਾਦ cm ਅਮ੍ਰਿਤਪਾਲ ਸਿੰਘ ਬਣੇਗਾ ਬਦਲਾ ਲਿਆ ਜਾਵੇਗਾ

  • @winogrona
    @winogrona Месяц назад +15

    Thanks for the update!

    • @Tesora13
      @Tesora13 Месяц назад

      Despite the economic recession, I no longer depend on Government Grants since I acquire $86,400 weekly profits?

    • @acoxambramos
      @acoxambramos Месяц назад

      Great news! how did you get that?

    • @carlagraucatala
      @carlagraucatala Месяц назад

      It's all thanks to Abigail Johnson

    • @poompak
      @poompak Месяц назад

      trading under proper guidance remains the best way to succeed in today's crypto market

    • @OptimumEshop
      @OptimumEshop Месяц назад

      Wow I know Olimm Abigail Johnson Her platform maintains a unique perspective and is very transparent with their investors. Regardless of whether or not she outperforms. I will forever stay invested!

  • @balvirsingh3076
    @balvirsingh3076 Месяц назад +18

    ਅੰਮ੍ਰਿਤਪਾਲ ਸਿੰਘ ਅਤੇ ਹੋਰ ਸਾਥੀ ਸਿੰਘਾਂ ਨਾਲ ਹੱਦੋਂ ਵੱਧ ਬੇਇਨਸਾਫ਼ੀ ਕਰਨ ਦਾ ਪੰਜਾਬ ਜਾਂ ਭਾਰਤ ਹੀ ਨਹੀਂ ਸਾਰੇ ਸੰਸਾਰ ਵਿੱਚ ਵਿਰੋਧ ਅਤੇ ਜ਼ੋਰਦਾਰ ਨਿੰਦਿਆ ਕੀਤੀ ਜਾ ਰਹੀ ਹੈ। ਪਰ ਮੌਕਾਪ੍ਰਸਤ ਕਾਲੀ ਜੁੰਡਲੀ ਨੂੰ ਕਿੰਤੂ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਕਿਉਂਕਿ ਖਡੂਰ ਸਾਹਿਬ ਦੀ ਚੋਣ ਦੌਰਾਨ ਵਿਰਸੇ ਚਵਲ ਅਤੇ ਸਾਰੀ ਜੁੰੰਡੀ ਨੇ ਕੇਵਲ ਵਿਰੋਧ ਨਹੀਂ ਬਲਕਿ ਐਨੇ ਅਪਮਾਨਜਨਕ ਘਟੀਆ ਕਿਸਮ ਦਾ ਬਕੜਵਾਸ ਕੀਤਾ।ਜੋ ਦੁਸ਼ਮਣ ਦੇ ਖਿਲਾਫ ਵੀ ਨਹੀਂ ਕੀਤਾ ਜਾ ਸਕਦਾ। ਸਾਰੀਆਂ ਹੱਦਾਂ ਬੰਨੇ ਟੱਪ ਕੇ ਜੋ ਗੰਦ ਬਕਿਆ ਉਹ ਕਦੇ ਭੁੱਲਣਾ ਨਹੀਂ। ਅੱਜ ਸਿਆਸੀ ਢਕਵੰਜ ਦਾ ਭਗਵੰਤ ਤੇ ਨਿਸ਼ਾਨਾ ਲੌਣ ਲਈ ਦੋਗਲੀ ਨੀਤੀ ਦਾ ਨਾਟਕ ਕੀਤਾ ਗਿਆ ਹੈ। ਬੇਅਦਬੀ ਕਰਨ ਵਾਲੀ ਇਸ ਜੁੰਡਲੀ ਦੀ ਨੀਤੀ ਨੂੰ ਸਾਰਾ ਸੰਸਾਰ ਚੰਗੀ ਤਰ੍ਹਾਂ ਜਾਣਦਾ ਹੈ।

  • @singhsonu3057
    @singhsonu3057 Месяц назад +8

    ਭਗਵੰਤ ਮਾਨ ਬੁੱਚੜ ਖਤਮ

  • @Rajgillloham
    @Rajgillloham Месяц назад +13

    ਵਾਹਿਗੁਰੂ ਸਭ ਠੀਕ ਕਰਨਗੇ

  • @JaswinderSingh-nl2qq
    @JaswinderSingh-nl2qq 28 дней назад

    Cm ਆਪਣੀਆਂ ਜੜ੍ਹਾਂ ਖੁਦ ਵਡ ਰਹਿ

  • @GurmeetSingh-cu9qj
    @GurmeetSingh-cu9qj 29 дней назад +4

    ਭਗਵਾਨ ਤਮਾਨ ਸਿੱਖਾਂ ਦਾ ਵੈਰੀ ਹੈ ਇਸ ਲਈ ਅਗਲੀ ਵੇਰ ਕੋਈ ਵੀ ਸਿੱਖ ਇਸ ਨੂੰ ਵੋਟ ਨਹੀਂ ਪਾਵੇਗਾ

    • @myytc12
      @myytc12 27 дней назад

      Hot fer kaun hai jehra Kabil hai?

  • @user-vh5rm5mz5p
    @user-vh5rm5mz5p 29 дней назад +3

    ਹੱਦ ਤੋਂ ਵੀ ਵੱਧ ਗਲਤ ਕੀਤਾ ਗਿਆ ਹੈ।

  • @ib1463
    @ib1463 29 дней назад +3

    ਲੋਕਾਂ ਵੱਲੋਂ ਚੁਣੇ ਹੋਏMPਤੇ NSA ਲਾ ਕਿ AAPਨੇ ਭਾਰਤ ਲੋਕ ਤੰਤਰ ਦਾ ਮਜਾਕ ਉਠਾਇਆ ਹੈ।ਪੰਜਾਬ ਦੇ ਲੋਕ ਇਸ ਦਾ ਉਤਰ ਹੁਣ 13/0 ਨਾਲ ਹੀ ਦੇਣਗੇ।ਧੰਨਵਾਦ।

  • @GurvelSingh-yf2kt
    @GurvelSingh-yf2kt 29 дней назад +1

    ਅਵਾਮ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ ਭਗਵੰਤ ਜੀ ਜ਼ਰਾ ਸੋਚੋ

  • @amriksingh9252
    @amriksingh9252 Месяц назад +56

    ਐਨ ਐੱਸ ਏ ਲਾਉਣਾ ਭਗਵੰਤ ਮਾਨ ਨਸ਼ੇੜੀ ਨੂੰ ਮਹਿੰਗਾ ਪਵੇਗਾ ਸਿੱਖ ਕੌਮ ਨਾਲ ਜੀਹਨੇ ਵੀ ਅੱਜ ਤੱਕ ਧੱਕਾ ਕੀਤਾ ਉਸ ਦਾ ਹਾਲ ਬਹੁਤ ਮਾੜਾ ਹੋਇਆ ਅਕਾਲੀ ਦਲ ਨੇ ਬੇਅਦਬੀਆਂ ਕਰਵਾਈਆਂ ਤੇ ਕਾਂਗਰਸ ਨੇ ਸਿੱਖਾਂ ਦੇ ਅਕਾਲ ਤਖ਼ਤ ਸਾਹਿਬ ਤੇ ਹਮਲਾ ਕੀਤਾ ਤੇ ਝਾੜੂ ਪੋਚਾ ਪਾਰਟੀ ਨੇ ਹੁਣ ਸਿੱਖਾਂ ਤੇ ਐੱਨ ਐੱਸ ਏ ਲਾ ਕੇ ਡਿੱਬਰੂਗੜ ਜੇਲ ਭੇਜਿਆ ਸਿੱਖ ਕੌਮ ਇਹਨਾਂ ਨੂੰ ਮਾਫ਼ ਨਹੀਂ ਕਰੇਗੀ

  • @darshansingh9874
    @darshansingh9874 Месяц назад +15

    ਜੱਜ ਸਿੰਘ ਚੇਹੇਲ ਸਾਹਿਬ

  • @harjeetsinghkhalsa9518
    @harjeetsinghkhalsa9518 Месяц назад +4

    ਮਾਨ ਸਾਬ੍ਹ ਅਸੀਂ ਤੁਹਾਨੂੰ ਹਿੱਕ ਠੋਕ ਕੇ ਵੋਟਾਂ ਪਾਈਆਂ ਸੀ ਕਿ ਤੁਸੀਂ ਪੰਜਾਬ ਨੂੰ ਬਚਾਓਗੇ ਪਰ ਤੁਸੀਂ ਤਾਂ ਪੰਜਾਬ ਦੀ ਪੱਤ ਰੋਲਣ ਤੇ ਲੱਗ ਗਏ ਓਂ
    ਬੱਸ ਆਮ ਆਦਮੀ ਪਾਰਟੀ ਦਾ ਵੀ ਹਾਲ ਸ਼੍ਰੋਮਣੀ ਅਕਾਲੀ ਦਲ ਵਾਲਾ਼ ਈ ਹੋਊ

  • @harmindersingh1938
    @harmindersingh1938 Месяц назад +5

    ਬੁੱਚੜ ਸਰਕਾਰ ਮੁਰਦਾਬਾਦ

  • @JagjitSingh-uz4dv
    @JagjitSingh-uz4dv Месяц назад +9

    ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ

  • @daya.singh.cheema4010
    @daya.singh.cheema4010 Месяц назад +13

    ਮਾਨ ਸਰਕਾਰ ਨੇ ਠੀਕ ਨਹੀਂ ਕੀਤਾ ਅਮ੍ਰਿਤ ਪਾਲ ਸਿੰਘ ਤੇ N S A ਵਿੱਚ ਵਾਧਾ ਕਰਕੇ

  • @user-sx9lo2rg9x
    @user-sx9lo2rg9x Месяц назад +10

    ਰਿਹਾਅ ਕਰਨਾ ਚਾਹੀਦਾ ਹੈ ਸਵਿਧਾਨ ਸਭ ਲਈ ਇੱਕ ਹੈ ਜਿਵੇ ਰਾਜਾ ਵੜਿੰਗ ਕਹਿ ਰਿਹਾ ਤਾ ਸਵਿਧਾਨ ਬੰਦੀ ਸਿੰਘਾ ਲਈ ਓਹੀ ਹੈ ਕਿਉ ਨਹੀ ਛੱਡੇ ਜਾ ਰਹੇ, ਖਹਿਰਾ ਸਾਹਿਬ ਬਹੁਤ ਦਿੱਲੋ ਧੰਬਾਦੀ ਹਾ ਜੋ ਕਾਂਗਰਸ ਚ ਹੁੰਦੇ ਹੋਏ ਵੀ ਸੱਚ ਦੀ ਅਵਾਜ ਲਈ ਲ਼ੜਦੇ ਨੇ , ਹੁਣ ਗੱਲ ਸੁਣਲੇ ਮਾਨ ਵੀ ਅਗਲੀਆ ਚੋਣਾ ਚ ਭਾਈ ਸਾਹਿਬ ਦੀ ਅਗਵਾਹੀ ਚ ਚੋਣਾ ਲੜਾਕੇ ਤੈਨੂੰ ਦੱਸਾਗੇ ਕਿਵੇ ਭਾਈ ਸਾਹਿਬ ਨੂੰ ਮੁੱਖ ਮੰਤਰੀ ਦੀ ਗੱਦੀ ਤੇ ਬਿਠਾਵਾ ਗੇ,ਦੁਨੀਆ ਭਰ ਦੇ NrI ਵੱਲੋ ਖਹਿਰਾ ਸਾਹਿਬ ਦੀ ਪਿੱਠ ਤੇ ਹੱਥ ਹੈ , ਮਾਨ ਸਰਕਾਰ ਮੁਰਦਾਬਾਦ🐺

  • @happyjagtaraulakh9460
    @happyjagtaraulakh9460 Месяц назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Lakhbir_sohal0013
    @Lakhbir_sohal0013 Месяц назад +14

    Kangana renault te NSA lagni chahida

  • @magharchahal1958
    @magharchahal1958 Месяц назад +5

    AAM Aadmi party da eh bhut galt fesla hai

  • @mohansingh9988
    @mohansingh9988 27 дней назад

    ਭਗਵੰਤ ਮਾਨ। ਸਿੱਖ ਕੌਮ ਦੇ ਵਿਰੋਧੀ ਪਾਰਟੀਆਂ ਸਨ ਸਿੱਖ ਕੌਮ। ਨੂੰ ਸਮਝ ਲੈਣਾ ਚਾਹੀਦਾ ਹੈ

  • @user-br9xr3xf5f
    @user-br9xr3xf5f Месяц назад +2

    2027 vich app hovegi saf ooooooooo party hovegi❤❤❤

  • @harjinderkaurghumman7771
    @harjinderkaurghumman7771 Месяц назад +3

    ਮਾਨ ਦਾ ਹਾਲ ਬਹੁਤ ਮਾੜਾ ਹੋਵੇਗਾ

  • @mohansingh9988
    @mohansingh9988 21 день назад

    2027 ਦੀਆਂ ਚੋਣਾਂ MLA ਸਿੱਖ ਕੌਮ ਦੇ ਯੋਧੇ ਜਰਨੈਲ ਹੋ ਸਕਦੇ ਆ ਪੰਜਾਬ ਦੁਆਰਾ ਖੁਸ਼ ਹਾਲ। ਹੋਣਗੇ ਗੁਰੂ ਸਾਹਿਬ ਜੀ ਦੀ ਕਲਾਂ ਵਰਤੂਗੀ ਪੰਜਾਬ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਜਾਵੇ ਗੀ

  • @ManjitKau-92
    @ManjitKau-92 26 дней назад

    ਕੋਈ Mp ਨੂੰ ਕਿੱਦਾਂ ਕੋਈ ਜੇਲ ਵਿੱਚ ਰੱਖ ਸਕਦਾ ਹੈ ਏਹ ਤਾ ਗਲ ਸਮਝ ਨਹੀ ਆਈ ਜਿੱਥੇ ਵੀ ਲੋਕਤੰਤਰ ਰਾਜ ਹੈ ਏਸ ਤਰਾ ਦਾ ਕਿਤੇ ਵੀ ਵੇਖਣ ਨੂੰ ਨਹੀ ਮਿਲਿਆ ਏ ਤਾ ਇਤਹਾਸ ਵਿੱਚ ਪਹਿਲੀ ਵਾਰ ਵੇਖਣ ਨੂੰ ਮਿਲ ਰਹਿਆ ਹੈ
    ਅਕਾਲਪੁਰਖ ਦੀ ਨਿਗਾਹ ਚ ਸਭਕੁਝ ਹੈ

  • @satnaam.singhmalhi6249
    @satnaam.singhmalhi6249 29 дней назад

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮਾਨ ਮੁਰਦਾਬਾਦ ਮੁਰਦਾਬਾਦ

  • @Punjabimedia-io7if
    @Punjabimedia-io7if 28 дней назад

    ਜਦੋਂ ਵੀ ਕਿਸੇ ਸਰਕਾਰ ਦਾ ਮਾੜਾ ਟਾਈਮ ਆਉਂਦਾ ਉਹ ਸਿੱਖਾਂ ਨਾਲ ਕਹਿਣ ਲੱਗ ਜਾਂਦੀ ਹੈ

  • @JagdevSingh-mv3rr
    @JagdevSingh-mv3rr Месяц назад +3

    ਬੇਈਮਾਨ ਸਰਕਾਰ।। ਵਾਹਿਗੁਰੂ।।

  • @GurwinderSingh-uv9kr
    @GurwinderSingh-uv9kr Месяц назад +4

    Sukhbir singh sharomani premi akali dal badal 😂😂 sira saad

  • @omkardeol8189
    @omkardeol8189 29 дней назад

    Whaguru je Amrtpal Singh Khalsa jandawad

  • @GurjitSingh-bc8on
    @GurjitSingh-bc8on 21 день назад

    ਮਾਨ ਸਰਕਾਰ ਪੰਜਾਬ ਵਿਰੋਧੀ ਕੰਮ ਰਹੀਂ ਹੈ

  • @Satnamsingh-db7po
    @Satnamsingh-db7po 29 дней назад

    ਮਾਨ ਜੀ ਅਮਿਤਪਾਲ ਸਿੰਘ ਐਨ ਐਸ ਏ ਨਹੀਂ ਲਾਉਣ ਚਾਹੀਦਾ

  • @daljitsingh3231
    @daljitsingh3231 24 дня назад

    ਮਾਨ ਸਰਕਾਰ ਬਹੁਤ ਹੀ ਗਲਤ ਕਰ ਰਹੀ ਹੈ

  • @jagrajsinghpirkot6708
    @jagrajsinghpirkot6708 Месяц назад +4

    ਦੋਗਲੇ

  • @MANNU_108
    @MANNU_108 20 дней назад

    Waheguru ji meher kro 🙏

  • @sarupsingh4795
    @sarupsingh4795 Месяц назад +12

    ਗ੍ਹਲਤ ਹੈ

  • @SinghBh-mu8wv
    @SinghBh-mu8wv Месяц назад +1

    ਭਗਵੰਤ ਸ਼ਰਮ ਕਰ ਬਾਈ ਤੂੰ ਪੰਥ ਨਾਲ ਕਿਉਂ ਨਹੀਂ ਖੜ ਰਿਹਾ ਇਦਾਂ ਦੀ ਉਮੀਦ ਤੇਰੇ ਤੋਂ ਨਹੀਂ ਸੀ ਨਾ ਹੈ ਗੱਲ ਕੀ ਆ ਕਲੀਅਰ ਕਰ

  • @hiramarara2332
    @hiramarara2332 Месяц назад +4

    Maan saab 92 te c je bhai saab nahi sadia.te kitte 13 vicho 13 da narra 3 te aagya c 92 .2 hi na reh jan.
    Bilkul galat aa maan saab vaste

  • @JaswinderSingh-jz7ss
    @JaswinderSingh-jz7ss 29 дней назад +1

    Maan davara kursi nyi allah kru Amrit pal Singh ta rehmat

  • @helloaviation97
    @helloaviation97 29 дней назад

    Khaira Sahib is wiseman

  • @lakhvirsingh-zr6mm
    @lakhvirsingh-zr6mm 26 дней назад

    ਗਲਤ ਕੀਤਾਂ ਭਗਵਾਤੇ ਨੇ ਕੀੜੇ ਪੇਣਗੇ

  • @binod5837
    @binod5837 Месяц назад +1

    Rabb da khof ni ajj deaa sarkaar nu

  • @helloaviation97
    @helloaviation97 29 дней назад

    Good channel

  • @nirankarsingh8884
    @nirankarsingh8884 Месяц назад +1

    ਮਾਨ ਜ਼ਕਰੀਆ ਖਾਨ ਭਾਬੋ ਮੀਰ ਮੰਨੂ ਸਰਕਾਰ ਸਿੱਖਾਂ ਦੇ ਦਓਸਮਣ ਦੳਸਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ ਦੁਸ਼ਮਣ

  • @GurtejSinghSidhu-jt2we
    @GurtejSinghSidhu-jt2we 28 дней назад

    C.M.Sahib Koi gall nhi hun 2027 wich sabak sikhawange.

  • @user-gr9qe8fv7v
    @user-gr9qe8fv7v 29 дней назад

    ਭਗਵੰਤ ਮਾਨ ਲੋਕਤੰਤਰ ਦਾ ਹਹਮੈਤੀ ਨਹੀਂ ਸੋ ਮੁਖ ਮੰਤਰੀ ਅਸਤੀਫਾ ਦੇਵੇ

  • @GurlalSingh-yl6bt
    @GurlalSingh-yl6bt Месяц назад

    Right

  • @RoopBrar5755
    @RoopBrar5755 Месяц назад +12

    ਰਾਜੇ ਵੜਿੰਗ ਵਰਗੇ ਤਾਂ ਪੈਹਲਾਂ ਈ ਬਹੁਤ ਦੰਦੀਆਂ ਵਡਦੇ ਸੀ ਭਾਈ ਅੰਮ੍ਰਿਤਪਾਲ ਸਿੰਘ ਤੇ

  • @AvtarSingh-rg9hy
    @AvtarSingh-rg9hy 29 дней назад

    ਕਾਠ ਕੀ ਹਾਂਡੀ ਬਾਰ ਬਾਰ....❤🎉.

  • @paramjitsingh6295
    @paramjitsingh6295 Месяц назад

    ਭੱਡ ਸਿੰਖਾ ਲਈ ਬਹੁਤ ਮਾੜਾ

  • @azadpalsinghthiara8949
    @azadpalsinghthiara8949 29 дней назад

    ਜ਼ਿਮਨੀ ਚੋਣ ਚ ਪਤਾ ਲੱਗ ਜਾਣਾ ਭਗਵੰਤ ਨੂੰ

  • @ParampreetSinghghuman-ri6rh
    @ParampreetSinghghuman-ri6rh Месяц назад +2

    ਮਾਨ ਕਿੰਨਾ ਬਸਰਮ ਬੰਦਾ ਹੈ ਤੂੰਁ ਕਿਉਂ ਸਿਖਾ ਦੇ ਮਗਰ ਹੱਥ ਧੋ ਕੇ ਪਿਆ ਹੈ ਤੈਨੂੰ ਕੀ ਖਤਰਾ ਹੈ ਸਰਮ ਕਰ ਕੁਝ

  • @gurtarsingh422
    @gurtarsingh422 Месяц назад +11

    ਐ ਲਗਦਾ ਭਗਵੰਤ ਮਾਨ ਬੀ ਜੇ ਪੀ ਦਾ ਕੇਜਰੀਵਾਲ ਨੂੰ ਅੰਦਰ ਭੇਜਣ ਵਾਲਾ ਵੀ ਇਹੀ ਲਗਦਾ

  • @sangatsingh4850
    @sangatsingh4850 Месяц назад

    V nice point God bless you

  • @gyanijaswindersinghjikomal6523
    @gyanijaswindersinghjikomal6523 Месяц назад +1

    ਮਾਨ ਸਾਬ੍ਹ ਭਾਈ ਅਮ੍ਰਿਤਪਾਲ ਸਿੰਘ ਨੂੰ ਰਿਹਾ ਕਰੋ ਜੀ 🙏

  • @talwindersingh7995
    @talwindersingh7995 29 дней назад

    Gd

  • @indarjitsingh1228
    @indarjitsingh1228 Месяц назад

    We support amritpal Singh Bhai ji in Punjab make him win in Punjab make CM /PM in India 101%√ 👍🌹🌷🙏🙏🙏🙏🙏🌷🌹❤♥💖💞🚩💯🌷🌹💖♥❤💞🚩💯💯👍👍

  • @user-cp9ni6qb5x
    @user-cp9ni6qb5x 19 дней назад

    ਇਸ ਨੇ ਭਗਤ ਸਿੰਘ ਦੀ ਪੱਗ ਬੰਨ ਕੇ ਨਜਾਇਜ਼ ਫਾਇਦਾ ਲਿਆ ਹੈ ਇਹ ਭੁੱਲ ਗਿਆ ਕੇ ਇਸ ਨੂੰ ਵੀ ਵੋਟਾਂ ਪਾਈਆਂ ਹਨ ਤਪਿਓ ਰਾਜ ਰਾਜੋ ਨਰਕ ਏਥੇ ਤੂਹਾਡੀ ਚਲਦੀ ਹੈ ਪਰ ਰੱਬ ਜੀ ਦੇ ਘਰ ਝੂਠ ਤੂਫ਼ਾਨ। ਨਹੀਂ ਚਲਦਾ ਚੌਰਾਸੀ ਲੱਖ ਜੂਨਾਂ ਹਨ ਸੋਚ ਲਵੋ

  • @user-fl9xc5js8h
    @user-fl9xc5js8h 29 дней назад

    Wmk Punjab da cm Bhai Amrit pal Singh ji Khalsa hon fair Bhagwante buchad te NSA laa kai Dibrugarh jail pejan fair lagu pata kanjar sharabi nu aik Dain jarur aau ga

  • @satwindersingh4727
    @satwindersingh4727 Месяц назад +4

    ਭਗਵੰਤ ਸਿੰਘ ਮਾਨ ਆਪ ਪਾਰਟੀ ਖਤਮ ਕਰਨ ਲਈ ਤਿਆਰ ਹੈ ਭਾਈ ਸਾਹਿਬ ਅਮਰਤਪਾਲ ਸਿੰਘ ਵੈਰ ਮੁਤਬਲ ਸਿੱਖ ਕੌਮ ਜਿਦਾਬਾਦ ਅਮਰਤਪਾਲ ਸਿੰਘ ਜਿਦਾਬਾਦ

  • @raisingh6073
    @raisingh6073 Месяц назад +1

    BAHUT MARDA KITA JI

  • @budhsingh2518
    @budhsingh2518 29 дней назад

    Amritpal Singh zindabad

  • @gurdipsingh4229
    @gurdipsingh4229 Месяц назад +4

    Bhand bjp de ishare te chal reha e

  • @KamalJit-mi4gw
    @KamalJit-mi4gw 29 дней назад

    Punjab education not adwance we are not thinking who good who bad

  • @SatnamSingh-us8hh
    @SatnamSingh-us8hh 29 дней назад

    ਇਥੇ ਅੰਦਾ ਕਨੁਨ ਹੈ

  • @user-pn5fx1qy8l
    @user-pn5fx1qy8l Месяц назад +1

    GALAT KITA

  • @JaswinderSingh-jz7ss
    @JaswinderSingh-jz7ss 29 дней назад +1

    Maana julm na kar

  • @paramjitsingh8409
    @paramjitsingh8409 29 дней назад

    Kabhi nahin Raja wedding ke Badal Punjab ke hriday se nahin ho sakti yah Punjab ke Dushman log Hain

  • @JaswinderSingh-jz7ss
    @JaswinderSingh-jz7ss 29 дней назад

    Dial ghum gye

  • @ravneetkaurbhullar9254
    @ravneetkaurbhullar9254 Месяц назад +1

    🙏🏻🙏🏻🙏🏻🙏🏻🙏🏻
    ❤❤❤❤❤
    💪💪💪💪💪

  • @NarinderSingh-kw8pj
    @NarinderSingh-kw8pj Месяц назад +5

    AAP did wrong about NSA act

  • @malooksingh316
    @malooksingh316 Месяц назад

    Not good to increase nsa. He is an mp now.

  • @harindersingh1740
    @harindersingh1740 29 дней назад

    IMMEDITELY PUNJAB KI AAP SARKAR KO BARKHAST KAR KAY DOBARA ELECTION KARWANA CHAHIYE

  • @AmarjitKaur-c6m
    @AmarjitKaur-c6m 20 дней назад

    Mari gall han gallt kita

  • @rameshnimwal2958
    @rameshnimwal2958 Месяц назад

    ਹੁਣ ਫਿਰ ਵੋਟਾਂ ਪੈਣ ਜਾਂ ਰਹੀਆਂ ਹਨ ਫਿਰ ਦੱਸ ਦਇਓ

  • @amardeepsinghdhanjal9342
    @amardeepsinghdhanjal9342 Месяц назад

    Good decision CM. On the one hand he says we are not part of India and otherwise he is contesting elections. Sole object is to get bail and cancellation of criminal case

  • @AmarjitSingh-sf6go
    @AmarjitSingh-sf6go Месяц назад

    Mann di phelan lokan ne ghici karti hun fer jimmy chon ch hoju Amritpal s jindabad

  • @ilfordwines
    @ilfordwines Месяц назад

    What's wrong with marasi bhagwanta

  • @user-wo4qu7qi4m
    @user-wo4qu7qi4m Месяц назад

    Aap srkar katam ho jave gi

  • @baghatakhar4236
    @baghatakhar4236 Месяц назад +2

    As te dhakka aa..na vota pain da karan eh v ik c.😮

    • @harbhajansingh4281
      @harbhajansingh4281 Месяц назад

      AAP di 50 percent haar Amritpal de mudde te hoyi hai. Je aje v sabak na sikhiya te zimni chona ch 0 ho jayegi.

  • @GurmukhSingh-ms3bm
    @GurmukhSingh-ms3bm 29 дней назад

    Mann sarkar ne galat keta , NSA vich wadha kar ke ,

  • @harjeetsinghkanwar2572
    @harjeetsinghkanwar2572 Месяц назад

    ❤ Amritpal should be outside without any allegation if Amritpal will not come from the jail until Mr Kejriwal not come from the jail this punishment from the God I love both Mr Kejriwal and Amritsar I love but this is not fair god is watching everything

  • @majorsingh6785
    @majorsingh6785 Месяц назад +4

    ਬੁਚੜ ਮਾਨ ਸਰਕਾਰ ਮੁਰਦਾਬਾਦ

  • @harjinderkaurghumman7771
    @harjinderkaurghumman7771 Месяц назад

    ਹੁਣ ਤੂੰ ਵਿਰੋਧ ਕਰਨ ਲਗ ਗਿਆ ਪਹਿਲਾ ਚੀਕਾ ਨਿਕਲ ਗਇਆ ਸੀ ਜਦੋ ਜਿੱਤਿਆ ਸੀ

  • @Honeydhillon3902
    @Honeydhillon3902 Месяц назад

    Bhut sahi kita hai ji