ਮਾਨਸਾ ਵਾਲੇ ਭੈਣ-ਭਰਾ ਦੇ ਰਿਸ਼ਤੇਦਾਰ ਹੁਣ ਪੁੱਛਣ ਲੱਗੇ ਬੱਚਿਆਂ ਦੀ ਸਾਰ, ਫੇਰ ਵੀ ਸੁਣੋ ਬੱਚਿਆਂ ਨੇ ਕੀ ਕਿਹਾ

Поделиться
HTML-код
  • Опубликовано: 8 сен 2024
  • Rozana Spokesman is Punjab's number one RUclips news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
    Follow us
    Facebook : / rozanaspokesmanofficial
    Instagram : / rozanaspokesman
    Twitter : / rozanaspokesman

Комментарии • 192

  • @inderjeetpurewall7663
    @inderjeetpurewall7663 3 года назад +27

    ਪੂਜਾ ਬਹੁਤ ਪਿਆਰੀ ਬੱਚੀ ਲੱਗਦੀ ਹੈ ।ਪਰ ਜ਼ੁੰਮੇਵਾਰੀ ਦੇਖਕੇ ਤਰਸ ਵੀ ਬਹੁਤ ਆਉਂਦਾ ਹੈ ।

  • @kulwantmangat6417
    @kulwantmangat6417 3 года назад +24

    ਜਿਓਦੇ ਰਹੋ ਅਰਦਾਸ ਕਲੱਬ ਵਾਲਿਓ। ਜੁਗ ਜੁਗ ਜੀਓ ।

  • @ranvirsingh4021
    @ranvirsingh4021 3 года назад +52

    ਪਰਮਾਤਮਾ ਵੀਰ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @sukhwinderrupal7225
    @sukhwinderrupal7225 3 года назад +80

    ਹੁਣ ਤਾਂ ਸਾਰੇ ਲੀਡਰ ਅਤੇ ਬੇਦਰਦ ਰਿਸ਼ਤੇਦਾਰ ਸਭ ਆਉਣ ਗੇ। ਪਰ ਬਾਈ ਇਨ੍ਹਾਂ ਨੂੰ ਨੇੜੇ ਨਾ ਆਉਣ ਦਿਉ ਜੀ ਇਹ ਸਭ ਕੁਝ ਖਾ ਜਾਣਗੇ। ਦਾਅ ਲਾਉਣਗੇ ਲਾਜਮੀ

  • @veenakumari899
    @veenakumari899 3 года назад +29

    ਤੂੰ ਦਾਤਾ ਦਾਤਾਰ ਜੀਓ ਤੇਰਾ ਦਿੱਤਾ ਖਾਵਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @charnjitsingh624
    @charnjitsingh624 3 года назад +10

    ਬਹੁਤ ਸਾਰੇ ਪੰਜਾਬੀ ਵੀਰਾਂ ਨੇ ਹੈਲਪ ਕੀਤੀ ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ

  • @Sultanmultimedia786
    @Sultanmultimedia786 3 года назад +92

    ਪੰਜਾਬੀਆਂ ਦੀ ਇਹ ਸ਼ਾਨ ਹੈ ਔਖੇ ਸਮੇ ਨਾਲ ਸਾਰੇ ਹੀ ਖੜ ਜਾਂਦੇ ਆ ਜਿਉਂਦੇ ਰਹੋ ਪੰਜਾਬਿਓ

  • @tarunrajput2142
    @tarunrajput2142 3 года назад +23

    ਗਰੀਬ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ। ਰਿਸ਼ਤੇਦਾਰ ਪੈਸੇ ਦੇ ਹੁੰਦੇ ਹਨ। ਪੈਸੇ ਨਾਮ ਦੀ ਹੱਡੀ ਨੂੰ ਸੁਘਦੇ ਸੁੰਘਦੇ ਰਿਸ਼ਤੇਦਾਰ ਆਣ ਲਗ ਪੲਏ। ਭਲਾ ਹੋਵੇ ਮੇਰੇ ਉਸ ਵੀਰ ਦਾ ਜਿਹਣੇ ਵੀਡੀਓ ਬਣਾ ਕੇ ਪਾਈ। ਤੇ ਉਹਨਾ ਦੀ ਜ਼ਿੰਦਗੀ ਬਦਲ ਗੲੀ।🙏🏾🙏🏾

  • @vipangoyal536
    @vipangoyal536 3 года назад +18

    ਤੁਹਾਡੇ ਸੁਪਨੇ ਜ਼ਰੂਰ ਪਰਮਾਤਮਾ ਪੂਰੇ ਕਰੇਗਾ ਪੁੱਤਰ।
    ਵਾਹਿਗੁਰੂ ਜੀ ਭਲੀ ਕਰਨਾ ਬੱਚਿਆਂ ਤੇ🙏🏻

    • @amritpalkaurbrar2170
      @amritpalkaurbrar2170 3 года назад

      ਬॅिਚਓ ਪਰਮਾਤਮਾਂ ਤੁਹਾdeਅਾਸ ਪੂਰੀ ਕਰੇ

  • @Zst4fun
    @Zst4fun 3 года назад +14

    ਪਹਿਲਾਂ ਰਿਸ਼ਤੇਦਾਰ ਸ਼ਰਮ ਮੰਨਦੇ ਸੀ ਪੁਰਾਣੇ ਘਰ ਵਿੱਚ ਬੈਠਣ ਤੋਂ ਹੁਣ ਵਧੀਆ ਬਣੇਗਾ ਤਾਂ ਬੈਠ ਜਾਣ ਗੇ ਆ ਕੇ.... ਬੇਸ਼ਰਮ

  • @PawanKumar-hc9vm
    @PawanKumar-hc9vm 3 года назад +54

    जो मदद कर रहे हैं वाहेगुरु उनकी लम्बी उम्र करे.

  • @sukhsahotapb11
    @sukhsahotapb11 3 года назад +21

    ਇੱਕ ਦਿਨ ਇਹ ਬੱਚੇ ਬਹੁਤ
    ਤਰੱਕੀ ਹਾਸਿਲ ਕਰਨਗੇ

  • @samcobin9727
    @samcobin9727 3 года назад +7

    ਬਹੁਤ ਵੱਡਾ ਹੌਂਸਲਾ ਬੱਚਿਆ ਦਾ ਜਿਉਂਦੇ ਰਹੋ ਰੱਬ ਸੁੱਖ ਰੱਖੇ

  • @manjitkaur9198
    @manjitkaur9198 3 года назад +11

    ਹੁਣ ਤੁਸੀਂ ਬੱਚਿਆਂ ਨੂੰ ਸਿਖਾ ਦਿਓ ਕਿ ਰਿਸ਼ਤੇਦਾਰਾਂ ਨੂੰ ਘਰੇ ਵੜਨ ਨਾ ਦਿਓ

  • @karmjitsingh5890
    @karmjitsingh5890 3 года назад +21

    ਹੁਣ ਰਿਸਤੇਦਾਰਾ ਤੋ ਬਚੋ ਪੁਤ

  • @jugrajkhan7742
    @jugrajkhan7742 3 года назад +9

    ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਸਾਡਾ ਔਖੇ ਵੇਲੇ ਹਰ ਇੱਕ ਨਾਲ ਖਡਦੇ ਆ

  • @mohindersidhu4659
    @mohindersidhu4659 3 года назад

    ਕਲੱਬ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।ਜਵਾਨੋ, ਕਲੱਬ ਵਾਲੇ ਯੋਧਿਓ,, ਵਾਹਿਗੁਰੁ ਤੁਹਾਨੂੰ ਐਨਾ ਬਲ ਬਖਸ਼ੇ ਕਿ ਤੁਸੀਂ ਸਾਰੇ ਅਣਖ, ਇੱਜ਼ਤ ਤੇ ਪੂਰੀ ਇਮਾਨਦਾਰੀ ਨਾਲ ਲੋੜਵੰਦਾਂ ਦੀ ਤਨੋਂ, ਮਨੋਂ,ਧਨੋ ਸੇਵਾ ਕਰਦੇ ਹੋਏ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਹੋਏ ਤਰੱਕੀਆਂ ਕਰੋ।

  • @SukhaSingh-ol7rs
    @SukhaSingh-ol7rs 3 года назад +9

    ਹੁਣ ਰਿਸ਼ਤੇਦਾਰਾਂ ਨੂੰ ਨੇੜੇ ਨਾ ਲੱਗਣ ਦੇਵੇ ਇਹ ਬਾਅਦ ਵਿੱਚ ਬੱਚਿਆਂ ਦੇ ਪੈਸੀਆ ਤੇ ਘਰ ਦੇ ਸਮਾਨ ਤੇ ਦਾਅ ਲਾਉਂਣਗੇ

    • @balvirkaurkaur3878
      @balvirkaurkaur3878 3 года назад

      ਬਿਲਕੁਲ ਸਹੀ ਲਿਖਿਆ ਐ ਜੀ ਬੱਚਿਆਂ ਤੋਂ ਰਿਸ਼ਤੇਦਾਰ ਦੂਰ ਰਹਿਣ ਫੇਰ ਬੱਚੇ ਸੇਫ ਰਹਿਣਗੇ ਨਹੀਂ ਲੁਟਕੇ ਲੈ ਜਾਣਗੇ ਬੱਚਿਆਂ ਨੂੰ ਕੱਲਬ ਵਾਲੇ ਭਰਾ ਆਪਣੀ ਨਿਗਰਾਨੀ ਹੇਠ ਰੱਖਿਆ ਜਾਵੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਕੱਲਬ ਵਾਲੇ ਭਰਾਵਾ ਦਾ ਵਾਹਿਗੁਰੂ ਜੀ ਕਿਰਪਾ ਕਰਨ ਬੱਚਿਆਂ ਤੇ ਜੇ ਸੇਵਾ ਨਿਭਾ ਰਹੇ 🙏🙏🙏🙏🙏🙏🤗🤗🤗🤗🤗

  • @jassbrar9041
    @jassbrar9041 3 года назад +5

    ਏ ਬੱਚੇ ਜਰੂਰ ਕੁੱਝ ਬਣਨਗੇ ਐਨਾ ਦਾ ਸਾਥ ਨਾ ਛੜਿਓ

  • @harwindersaini9195
    @harwindersaini9195 3 года назад +6

    ਰਿਸ਼ਤੇਦਾਰ ਕਿਹੜੇ ਮੂੰਹ ਨਾਲ ਆਉਂਦੇ ਸਹੀ ਕਿਹਾ ਸਿਆਣਿਆ ਨੇ ਕੁੱਤੇ ਤੇ ਮਤਲਬੀ ਰਿਸ਼ਤੇਦਾਰਾ ਵਿੱਚ ਕੋੲੀ ਫਰਕ ਨੀ ਹੁੰਦਾ ਮਦਦ ਕਰਨ ਵਾਲਿਆੋ ਵੀਰੋ ਮਿੱਤਰੋ ਸੱਜਣੋ ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਸਦਾ ਖੁਸ਼ ਰੱਖੇ ਜਿੰਦਗੀ ਖੁਸ਼ੀਆਂ ਨਾਲ ਭਰੇ ਕਦੇ ਤੱਤੀ ਵਹਿ ਨਾ ਲੱਗੇ ਰੱਬ ਤੁਹਾਡੀ ਕਮਾੲੀ ਵਿੱਚ ਸਦਾ ਵਾਧਾ ਪਾਵੇ ਰੱਬ ਚੜਦੀ ਕਲਾ ਵਿੱਚ ਰੱਖੇ ਰੱਬ ਦੇ ਬੰਦੇ ਧਰਤੀ ਉੱਤੇ ਵੀ ਵੱਸਦੇ ਨੇ ਤੇ ਸਦਾ ਵੱਸਦੇ ਰਹਿਣਗੇ

    • @nachhattarkaur7600
      @nachhattarkaur7600 3 года назад

      Kuta ta bauht vafadaar hunda

    • @harwindersaini9195
      @harwindersaini9195 3 года назад

      @@nachhattarkaur7600 ਕੲੀ ਹਲਕੇ ਵੇ ਵੀ ਹੁੰਦੇ ਹਨ 👅👅👅👅

  • @charnjeetsingh646
    @charnjeetsingh646 3 года назад +9

    ਹੁਣ ਕੲੀ ਰਿਸ਼ਤੇ ਦਾਰ ਸੋਚਦੇ ਹੋਣਗੇ ਕਿ ਮੌਕਾ ਨਿਕਲ ਗਿਆ ਹੱਥੋ

  • @kaurkharoud899
    @kaurkharoud899 3 года назад +4

    ਬੇਟਾ ਬੇਟੀ ਜੀ ਨੂੰ ਸਲਾਮ।

  • @ranasingh6429
    @ranasingh6429 3 года назад +2

    ਬਹੁਤ ਬਹੁਤ ਧੰਨਵਾਦ ਜੀ ਜੋ ਵੀਰ ਅੱਗੇ ਆ ਕੇ ਮਦਦ ਕਰ ਰਹੇ ਜੀ।

  • @user-qv1iq1yw7k
    @user-qv1iq1yw7k 3 года назад +4

    ਬਚਪਨ ਚ ਸਾਡੇ ਘਰ ਦੇ ਹਾਲਾਤ ਵੀ ਖਰਬ ਸਨ ਸਾਡੇ ਵੀ ਰਿਸ਼ਤੇਦਾਰ ਸਾਡੇ ਘਰ ਆਉਣ ਚ ਸ਼ਰਮ‌ ਮਹਿਸੂਸ ਕਰਦੇ ਸੀ ਛੱਤਾਂ ਜੋ ਕੱਚੀਆਂ ਸਨ ਤੇ ਕਈ ਵਾਰ ਗੱਲਾਂ ਗੱਲਾਂ ਚ ਤਾਹਨੇ ਵੀ ਮਾਰਦੇ ਸਨ ਮੈਂ ਫਿਰ ਕਦੀ ਵੀ ਕਿਸੇ ਵਿਆਹ ਸ਼ਾਦੀ ਚ ਨਹੀਂ ਜਾਂਦਾ ਸੀ ਕਿਉਂਕਿ ਸਾਰੇ ਚੰਗੇ ਰੱਜੇ ਪੁੱਜੇ ਘਰਾਂ ਦੇ ਸਨ ਰਿਸ਼ਤੇਦਾਰ ਇਸ ਲਈ ਮਾਂ ਜਿੰਦਗੀ ਚ ਆਹੋ ਸਬਕ ਸਿੱਖਿਆ ਕੇ ਮਿਹਨਤ ਕਰਕੇ ਏਨਾਂ ਕੁ ਪੈਸਾ ਕਮਾਉ ਕੇ ਕੋਈ ਰਿਸ਼ਤੇਦਾਰ ਥੋਡੀ ਆਪਦੀ ਮਾਂ ਨੂੰ ਤਾਹਨਾ ਮਿਹਣਾ ਨ ਮਾਰ ਸਕੇ

    • @renjeetsingh8574
      @renjeetsingh8574 3 года назад

      ਇਹ ਜਮਾਨਾ ਇਸ ਤਰ੍ਹਾਂ ਹੀ ਕਰਦਾ ਆ ਤੁਹਾਡੀ ਗੱਲ ਬਿਲਕੁਲ ਸਹੀ ਆ

  • @MandeepSingh-do3ri
    @MandeepSingh-do3ri 3 года назад +39

    ਪੈਸੇ ਵਾਲੇਆ ਦੇ ਸੱਭ ਰਿਸਤੇਦਾਰ ਹਨ ਗਰੀਬ ਦੇ ਰਿਸਤੇਦਾਰ ਸੱਭ ਮੂਹ ਫੇਰ ਲੈਦੇ।ਹੁਣ ਸਾਰੇ ਆਖਣਗੇ ਮੈ ਭੀ ਰਿਸਤੇਦਾਰ ਹਾ ਕਿਉਕਿ ਪੈਸੇ ਜੋ ਆ ਗਏ ਨੇ ਇਹਨਾ ਦੇ ਕੋਲ

  • @ManjitSingh-ku3wg
    @ManjitSingh-ku3wg 3 года назад

    ਦਾਨੀ ਤੇ ਭਗਤ ਸੂਰਮਾ ਤਿੰਨੇ ਜੱਗ ਜਿਉਂਦੇ ਨੇ ।ਮੈ ਸਾਰੇ ਹੀ ਦਾਨੀ ਸੱਜਣਾ ਦਾ ਧੰਨਵਾਦ ਕਰਦਾ ਹਾ ਜਿਹਨਾ ਨੇ ਇਸ ਬੇਟੀ ਦੇ ਘਰ ਨੂੰ ਸਵਰਗ ਬਣਾਉਣ ਲਈ ਯੋਗ ਦਾਨ ਪਾਇਆ ।। 🙏 🙏 🙏

  • @ajaibsingh3283
    @ajaibsingh3283 3 года назад +5

    ਬਿਪਤਾ ਪਈ ਤੋਂ ਛੱਡ ਜਾਣਗੇ ਜਿਨਾ ਨੂੰ ਬਣਾਉਣਾ ਆਪਣੇ

  • @jspawaar675
    @jspawaar675 3 года назад +5

    ਹੁਣ ਤਾਂ ਸਾਰੇ ਚੈਨਲਾਂ ਵਾਲੇ ਬਰਸਾਤੀ ਡੱਡੂਆਂ ਵਾਂਗ ਈ ਚਮਕਣਗੇ ਜੀ

    • @mohindersidhu4659
      @mohindersidhu4659 3 года назад

      ਵੀਰ ਜੀ,ਚੰਗੇ ਕਾਰਜ ਕਰਨ ਵਾਲਿਆਂ ਨੂੰ ਹੌਸਲਾ ਦਿਉ, ਧੰਨਵਾਦ ਕਰੋ,ਨਾ ਕਿ ਮਜਾਕ ਕਰੋ। ਉਹ ਵੀ ਤਾਂ ਬੇਰੁਜ਼ਗਾਰੀ ਦੇ ਝੰਬੇ ਹੋਏ ਆਪਣੇ ਚੁੱਲ੍ਹੇ ਚਲਾਉਣ ਲਈ ਇਸ ਤਰ੍ਹਾਂ ਦੇ ਕਾਰਜ਼ ਕਰ ਰਹੇ ਹਨ। ਧੰਨਵਾਦ ਜੀ।

    • @jspawaar675
      @jspawaar675 3 года назад

      @@mohindersidhu4659 ਵੀਰਿਆ ਬੇਰੁਜ਼ਗਾਰੀ ਵਾਲੀ ਗੱਲ ਨਾਲ ਮੈਂ ਸਹਿਮਤ ਹਾਂ ਪਰ ਇਸ ਦਰਦ ਦੀ
      ਦੇਖਰੇਖ ਅਰਦਾਸ ਕਲੱਬ ਵੱਲੋਂ ਅਤੇ ਸ਼ੁਰੂ ਵਿੱਚ ਜੋ ਵਡੀਓ ਵਾਇਰਲ ਹੋਈ ਸੀ। ਉਹ ਕਾਰਜ ਚੱਲ ਰਹੇ ਸਨ ਤਾਂ ਇੱਕ ਤਾਂ ਪਹਿਲਾਂ ਉਹ ਮੋਟੀ ਜਿਹੀ ਮੈਡਮ
      (Daily post) ਵਾਲਿਆਂ ਦੀ ਅਤੇ ਕਦੀ ਹੋਰ ਆ ਕੇ ਬੱਚਿਆਂ ਨੂੰ ਊਟਪਟਾਂਗ ਜਿਹੇ ਸਵਾਲ ਕੀਤੇ ਗਏ ਕਿ ਕੀ ਤੁਸੀਂ
      ਕਦੀ ਭੁੱਖੇ ਵੀ ਸੁੱਤੇ ਸੀ
      ਤੇਰਾ ਕੀ ਸੁਪਨਾ ਸੀ
      ਤੇਰਾ ਕੀ ਸੁਪਨਾ ਸੀ
      ਵਾਰ ਵਾਰ ਇਹੋ ਜਿਹੇ ਸਵਾਲ ਦੇ ਜਵਾਬ ਦੇਣ ਨਾਲ
      ਬੱਚਿਆਂ ਦੇ ਜਖਮਾਂ ਨੂੰ ਛੇੜ ਕੇ ਤੰਗ ਪ੍ਰੇਸ਼ਾਨ ਕਰਨ ਲਈ ਮਜਬੂਰ ਕੀਤਾ ਗਿਆ।
      ਇਸ ਗੱਲੋਂ (ਬਰਸਾਤੀ ਡੱਡੂ) ਇਹ ਕਮੈਂਟ ਲਿਖਣ ਲਈ ਮਜ਼ਬੂਰ ਹੋਣਾ ਪਿਆ
      ਧੰਨਵਾਦ ਜੀ
      ਵਾਹਿਗੁਰੂ ਬੱਚਿਆਂ ਨੂੰ ਚਡ਼ਦੀ ਕਲਾ ਬਖਸ਼ੇ ਇਹੋ
      ਸਾਡੀ ਦੁਆ ਹੈ
      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @RajwinderSingh-ml5tb
    @RajwinderSingh-ml5tb 3 года назад +12

    Puja sister God bless you

  • @RajpalSingh-lh9uw
    @RajpalSingh-lh9uw 3 года назад +2

    ਵਾਹਿਗੁਰੂ ਜੀ ਮੇਹਰ ਕਰੇ ਬੱਚਿਆਂ ਤੇ

  • @ranjetsinghrsk3934
    @ranjetsinghrsk3934 3 года назад +1

    ਬੇਟਾ ਜੀ ਅਾੲੇ ਹੁੰਦਾ ਮੈਰੇ ਨਾਲ ੲਿੰਦਾ ਹੁੰਦਾ ਅਜ ਸੋਡੇ ਕੋਲ ਵਾਹਿਗੁਰੂ ਜੀਦੀ ਕਿਰਪਾ ਨਾਲ ਸਬ ਹੈ ਭਾਰ ਹੁੰਣ ਤੈਰੇ ਰਿਸਤੇ ਦਾਰ ਅਗੇ ਪਿਸੇ ਗੁੰਣਗੇ ਹੁੰਣ ਤੁੰਸੀ ਦੈਖਣਾ ਕਿਨੂੰ ਨਾਲ ਰਾਖਣਾ ਹੈ ਮੈਰੀ ਸੋਟੀ ਭੈਣ ਨੂੰ ਟਿਚਰ ਬਣੂਗੀ ਵਾਹਿਗੁਰੂ ਜੀ ਸੋਡੇ ਨਾਲ ਅਾ ਅਸੀ ਬੀ ਸੋਡੇ ਨਾਲ

  • @AmandeepSingh-hs7lx
    @AmandeepSingh-hs7lx 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਗੁਰੂ ਗੋਬਿੰਦ ਸਿੰਘ ਜੀ ਕਿਹ ਗਏ ਸੀ ਹਿੱਕ ਤਾਣ ਕੇ ਸੱਚ ਨਾਲ ਖੜ ਜਾਈ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ

  • @GurpreetSingh-le7vc
    @GurpreetSingh-le7vc 3 года назад +6

    God bless you beta

  • @bhupinderkaurdhaliwal
    @bhupinderkaurdhaliwal 3 года назад +2

    ਅੱਜ ਇਸ ਬੱਚੀ ਦਾ ਚੇਹਰਾ ਦੇਖ ਕੇ ਮਨ ਬਹੁਤ ਹੀ ਖੁਸ਼ ਹੋਇਆ ਉਹ ਮਸੂਮੀਅਤ ਭੋਲਾ ਪਨ ਗਰੀਬੀ ਖਾ ਰਹੀ ਸੀ ਬਚਪਨ ਇਕ ਪਹੇਲੀ ਬਣ ਕੇ ਗੁਜ਼ਰ ਰਿਹਾ ਸੀ ਬੇਟਾ ਰਾਜ਼ੀ ਰਹੋ ਲੰਬੀ ਉਮਰ ਹੋਵੇ ਮੈਂ ਇਕ ਦਿਨ ਜ਼ਰੂਰ ਮਿਲਣ ਦੀ ਕੋਸ਼ਿਸ਼ ਕਰੂੰਗੀ ਜਦੋਂ ਪੰਜਾਬ ਵਿੱਤ ਆਈ

  • @jashanpreetkaur438
    @jashanpreetkaur438 3 года назад +1

    waheguru ji tuhade supne jroor pura kru🙏

  • @ranjitkaur9488
    @ranjitkaur9488 3 года назад +1

    ਧੰਨ ਵਾਦ ਵੀਰ ਜੀ

  • @jasbirkaurgrewal5207
    @jasbirkaurgrewal5207 3 года назад

    Dunyia Mein nhi jis ka koi os ka KHUDA hai ! GOD BLESS BETE !!

  • @taransukh
    @taransukh 3 года назад +5

    Waheguru ji mehar karan ge

  • @malkeetsingh9453
    @malkeetsingh9453 3 года назад

    Waheguru ji Waheguru ji Waheguru ji Waheguru ji Waheguru ji 🙏🏻🙏🏻🙏🏻🙏🏻🙏🏻

  • @godgaming2900
    @godgaming2900 3 года назад +3

    Thanks!

  • @JagtarSingh-cq7qh
    @JagtarSingh-cq7qh 3 года назад

    Bahut badhiya

  • @makhan4254
    @makhan4254 3 года назад +3

    God bless you all ardass club and other person......

  • @KewalSingh-sb1ud
    @KewalSingh-sb1ud 3 года назад +2

    ਤਕੜੇ ਰਹੇ ਪੁੱਤਰ ਪਰਮਾਤਮਾ ਤੁਹਾਡੇ ਨਾਲ ਹੈ

  • @jangbhadur5070
    @jangbhadur5070 3 года назад

    ਵਾਹਿਗੁਰੂ ਜੀ ਭਾਲੀ ਕਰਨ ਜੀ

  • @sukhwinderkaur3371
    @sukhwinderkaur3371 3 года назад +4

    Good beta pujja and karn

  • @rachsaysvainday9872
    @rachsaysvainday9872 3 года назад

    ਵਾਹਿਗੁਰੂ ਜੀ ਮਿਹਰ ਕਰਨ ।

  • @nachhattarkaur7600
    @nachhattarkaur7600 3 года назад +1

    God bless everyone

  • @mehakpunia6032
    @mehakpunia6032 3 года назад

    ਅਰਦਾਸ ਵਾਲੇ ਵੀਰਾਂ ਦਾ ਭੂਤ ਧੰਨਵਾਦ

  • @BhupinderSingh-xb4hl
    @BhupinderSingh-xb4hl 3 года назад +6

    📯👍👍👍👍👍👍good spot🙏🎙

  • @gurdevsingh9051
    @gurdevsingh9051 3 года назад

    Very very good

  • @karanarjan9800
    @karanarjan9800 3 года назад

    God bless u putter

  • @angrejsingh6799
    @angrejsingh6799 3 года назад

    ਵਾਹਿਗੁਰੂ ਜੀ ਵਾਹਿਗੁਰੂ

  • @sidhu_sangruriya
    @sidhu_sangruriya 3 года назад +3

    Emotional

  • @mamtarajput3641
    @mamtarajput3641 2 года назад

    Waheguru ji Pooja te Karn de supne jroor pure karnge

  • @jassnoor7208
    @jassnoor7208 3 года назад +3

    Waheguru g

  • @veertheansh7869
    @veertheansh7869 3 года назад +2

    Waheguru ji mehar kriyo 🙏🙏🙏🙏🙏

  • @sunitakapoor8945
    @sunitakapoor8945 3 года назад

    Very good beta

  • @jitukot8601
    @jitukot8601 3 года назад +3

    Waheguru ji 😢😢😢😢

  • @gopimalik5240
    @gopimalik5240 3 года назад

    God bless you

  • @GARCHA29
    @GARCHA29 3 года назад +1

    Waheguru ji. 🙏🙏🇨🇦 good

  • @inderjeetsingh2831
    @inderjeetsingh2831 3 года назад +1

    Waheguru mehar kran ena bacheya te

  • @manygillmany4833
    @manygillmany4833 3 года назад +1

    God bless you veer ji

  • @yadwinderkaur9175
    @yadwinderkaur9175 3 года назад +1

    Karan bolda ght aa pr mn vich bahut dukh aa os bche de....parmatma mehr kre ina bchia te

  • @shivparkesh702
    @shivparkesh702 3 года назад +1

    Good👍👍👍👍 support💪💪💪💪💪

  • @jashanpreetsingh8922
    @jashanpreetsingh8922 3 года назад

    Waheguru ji meher kare ji

  • @dhariwal1475
    @dhariwal1475 3 года назад +1

    God bless you Pooja Karan

  • @nazamsinghjassar3093
    @nazamsinghjassar3093 3 года назад +2

    Waheguru ji.hi.sab.de

  • @nirmalsingh2132
    @nirmalsingh2132 3 года назад

    ਵਾਹਿਗੁਰੂ ਜੀ ਮੇਹਰ ਰੱਖੇ

  • @deepikasalaria4895
    @deepikasalaria4895 3 года назад +1

    Very nice bro.

  • @binderchauhan7373
    @binderchauhan7373 3 года назад +4

    Jada v ristedarr aeya na hun chapal firareyo ude pooja nale karan good bless you

  • @bajwindarsingh9284
    @bajwindarsingh9284 3 года назад

    Waheguruji waheguruji

  • @veenapaul7970
    @veenapaul7970 3 года назад +1

    meri request ha ki jo bi inna bacheya di interview lay inna chair te betha ke lay kyoki bot sote ha ih taakh jande hongay inna nu roti khan da bi time dena chahida ha sarra din interview hundi ha is krke pukh bi lagdi ha inna nu rest or khan peen da pura time duo taki inna di heath teek rehe .ib bachey special bachey ha in country da future ha meri rabb agge ardssh ha inna de sapne pure hon

  • @user-zi4jc6rl4n
    @user-zi4jc6rl4n 3 года назад

    ਵਾਹਿਗੁਰੂ ਜੀ

  • @harjitsinghjheetajheeta4415
    @harjitsinghjheetajheeta4415 3 года назад

    Bahut wadhka lug riha

  • @bhupinderkaurdhaliwal
    @bhupinderkaurdhaliwal 3 года назад +1

    ਹੁਣ ਤਾ ਸਾਰੇ ਰਿਸ਼ਤੇਦਾਰ ਹਾਲ ਚਾਲ ਪੁੱਛਣ ਆਉਣਗੇ ਕਿਓਕਿ ਚਾਹੁਣਗੇ ਸਾਨੂੰ ਵੀ ਕੁਝ ਮਿਲ ਜਾਵੇਗਾ ਬਚਿਆ ਨੂੰ ਖ਼ਾਸ ਹਦਾਇਤ ਹੈ ਇਹਨਾਂ ਰਿਸ਼ਤੇਦਾਰਾਂ ਨੂੰ ਮੂੰਹ ਨਾ ਲਾਇਓ ਤੁਹਾਨੂੰ ਲੁੱਟਣ ਵਾਲੇ ਵੀ ਪਹੁੰਚ ਜਾਣਗੇ ਸਭ ਪੈਸੇ ਪਿੱਛੇ ਹੀ ਭੱਜਦੇ ਹਨ ਪੈਸਾ ਹੀ ਸਭ ਨੂੰ ਬਚਿਆ ਨਾਲ਼ੋਂ ਵੱਧ ਪਿਆਰਾ ਲੱਗੇਗਾ ਪੂਜਾ ਬੇਟੇ ਇਹਨਾਂ ਨੂੰ ਮੂੰਹ ਤੋੜ ਜੁਆਬ ਜ਼ਰੂਰ ਦੇਣਾ ਉਹ ਤੁਹਾਡੇ ਰਿਸ਼ਤਾ ਨਹੀਂ ਹਨ ਸਾਰੇ ਹੀ ਤੁਹਾਡੇ ਕੋਲ ਪੈਸੇ ਲਈ ਹੀ ਆਉਣਗੇ ਕੁਝ ਮਦਦ ਵੀ ਮੰਗਣਗੇ ਬੇਟਾ ਇੱਥੇ ਤੁਹਾਨੂੰ ਬਹੁਤ ਸੁਚੇਤ ਹੋ ਕੇ ਰਹਿਣ ਦੀ ਲੋੜ ਹੈ

  • @gurpreetkehra8083
    @gurpreetkehra8083 3 года назад +2

    🙏🙏🙏🙏🙏🙏🙏

  • @harpreetsidhu3688
    @harpreetsidhu3688 3 года назад

    Good Job Veerji

  • @vipangoyal536
    @vipangoyal536 3 года назад

    Great job all NGO

  • @kaurnumberdar4113
    @kaurnumberdar4113 3 года назад

    ਆਤਮਾ ਵਿੱਚ ਪ੍ਰਾਰਮਾਤਮਾ

  • @lalrajput896
    @lalrajput896 3 года назад

    All the supporters
    God bless you and
    Waheguru tuhada Bhalla kare G
    Satsri Akal G

  • @rajkaur6599
    @rajkaur6599 3 года назад

    Very good👍👍🏠🏠

  • @sonusingh5442
    @sonusingh5442 3 года назад

    🙏👍

  • @rohitattri4386
    @rohitattri4386 3 года назад

    Very good veer ji 🌹

  • @sukhpreetsandhu8633
    @sukhpreetsandhu8633 3 года назад

    Waheguru hamesha mehar bhareya hath rakhan bacheya te🙏

  • @heersaab6949
    @heersaab6949 3 года назад

    Waheguru ji mehar Kreo aena bacheya te

  • @GaganKumar-my5vn
    @GaganKumar-my5vn 3 года назад

    Waheguru ji mehar bharya hath rakhn bachya uper

  • @Buntysingh-kn6zw
    @Buntysingh-kn6zw 3 года назад

    Waheguru charrdikla rakhy jina ne ena bachya di help kiti

  • @AmandeepSingh-ff4gy
    @AmandeepSingh-ff4gy 3 года назад

    Waheguru ji mehar kario ihnan masooman te

  • @jasdeepkumar7679
    @jasdeepkumar7679 3 года назад +1

    🥺🥺😢😢❤❤

  • @NaviRajput0006
    @NaviRajput0006 3 года назад

    good job ji

  • @AmanKumar-hl3si
    @AmanKumar-hl3si 3 года назад

    Waheguru chardikala bakshe

  • @charanjitjeeta7766
    @charanjitjeeta7766 3 года назад

    Waheguru ji mehar kro bachia te

  • @GaganKumar-my5vn
    @GaganKumar-my5vn 3 года назад

    Good job veer Ji

  • @JaspreetKaur-ep3kv
    @JaspreetKaur-ep3kv 3 года назад

    shukr aa kise nu taras ta aaea maa peo to baarea bachea te nai ta 😭😭

  • @rajvirsingh2666
    @rajvirsingh2666 3 года назад +1

    Rabb khush rakh ehin jawaka no 🙏🙏🙏🙏

  • @jyotikashyap1513
    @jyotikashyap1513 3 года назад +2

    Rishadar nu sirf ngo na jina sab loka na dukh vich sath deta

  • @karanveersingh7318
    @karanveersingh7318 3 года назад

    Good job

  • @JasveerSingh-su3iv
    @JasveerSingh-su3iv 3 года назад

    Nyc ji

  • @GaganSingh-bk3pd
    @GaganSingh-bk3pd 3 года назад

    Good girl nice 🙏🙏👍 good

  • @balkarnsingh500
    @balkarnsingh500 3 года назад

    Wahe guru ji