ਕੀ ਹੁਣ LMIA 'ਤੇ ਵੀ ਹੋਣ ਜਾ ਰਹੀ ਹੈ ਸਖ਼ਤੀ ? | Canada Immigration | LMIAs | RED FM Canada

Поделиться
HTML-код
  • Опубликовано: 13 окт 2024

Комментарии •

  • @AK-bp2qp
    @AK-bp2qp 8 месяцев назад +28

    ਸ਼ਮੀਲ ਜੀ ਤੁਹਾਡੇ ਲਈ ਦਿਲੋਂ RESPECT ❤️, YOU ARE THE BEST JOURNALIST OF CANADA 🇨🇦

    • @jasleenkaur2370
      @jasleenkaur2370 8 месяцев назад

      Ryt u Punjabi ankhi ne but Canada de nam to apni dhee munde vechde aa kithe gyi ankhh
      H ta Kora but h ta sch
      Shi h sade wrgeya li ho okha gya h
      But shi h
      Jo shi h
      Jo sch h kbulna bnda h
      Jo Indians ta bilkul ni krde
      Ithe ankh aa jndi Indians te punjabia d

  • @khushsangha2562
    @khushsangha2562 8 месяцев назад +14

    LMIA ਤੇ ਵੀ ਵੱਡੀ ਕਾਰਵਾਈ ਜਲਦੀ ਹੋਣੀ ਚਾਹੀਦੀਆ ਇਹ ਵੱਡੀ ਠੱਗੀ ਜ਼ਿਆਦਾ ਤਰ ਪੰਜਾਬੀ ਹੀ ਪੰਜਾਬੀ ਨਾਲ ਕਰ ਰਹੇ ਹਨ ਧੰਨਵਾਦ ਜੀ

  • @Meetg276
    @Meetg276 8 месяцев назад +7

    ਜਦੋ ਇਥੇ ਸਰਕਾਰੀ ਨੌਕਰੀ ਦੇਖਕੇ ਰਿਸ਼ਤੇ ਕਿਤੇ ਜਾਂਦੇ ਨੇ ਜਾ ਪ੍ਰੋਪਰਟੀ ਦੇਖ ਦੇਖ ਕੇ ਓਦੋ ਕੋਈ ਨੀ ਬੋਲਦਾ 😛ਨਾਲੇ ਜਰੁਰੀ ਨਹੀ ਜਿਹੜੇ ਮੁੰਡੇ ਵਾਲੇ ਪੈਸੇ ਲਗਾ ਰਹੇ ਉਹ ਸਾਰੇ ਨਲਾਇਲ ਈ ਹੋਣ🙂ਮੈਂ ਇਸ ਗੱਲ ਨਾਲ ਸਹਿਮਤ ਆ ਕਿ ਸਿਰਫ ਕਨੇਡਾ ਆਣ ਲਾਈ ਵਿਆਹ ਨਾ ਕਰੋ 🙏🏻ਵਿਆਹ ਅਸਲੀ ਕਰੋ ਪਰ ਆ ਸੋਚ ਨਈ ਹੋਣੀ ਚਾਹੀਦੀ ਕੇ ਮੁੰਡਾ ਜੇ ਇੰਡੀਆ ਸੈਟਲ ਨਈ ਤੇ ਉਹਨੂੰ ਕਨੇਡਾ ਆਣ ਦਾ ਹੱਕ ਨਈ 🙂ਬਾਕੀ ਇਹ ਗੱਲ ਪੰਜਾਬ ਵਿਚ ਵੀ ਚਲ ਰਹੀ ਸਾਰੇ ਮਾਂ ਬਾਪ ਇਹੋ ਸੋਚਦੇ ਕਿ ਸਾਡੀ ਕੁੜੀ ਸੋਖੇ ਘਰ ਵਿਆਹੀ ਜਾਵੇ🙂ਹੁਣ ਕਾਮੈਂਟਸ ਵਿੱਚ ਸਾਰੇ ਲੋਗ ਕਹਿਣਗੇ ਕਿ ਭੌਤ ਸੱਚ ਬੋਲ ਰਹੇ ਨੇ ਇਹ ਵੀਡੀਓ ਚ ਪਰ ਜਦੋ ਕੁੜੀ ਦੇ ਜਦੋ ਵਿਆਹ ਦੀ ਗੱਲ ਆਉਂਦੀ ਹੈ ਤਾਂ ਲੋਕ ਸੌਖਾ ਘਰ ਦੇਖਦੇ ਨੇ..... ਜਾਂ ਤਾ ਓਦੋ ਵੀ ਲੋਕ ਮੁੰਡੇ ਦੇ ਗੁਣ ਦੇਖਣ ਇਹ ਨਾ ਦੇਖਣ ਕੇ ਮੁੰਡਾ ਸਰਕਾਰੀ ਨੌਕਰੀ ਜਾਂ ਘਰ ਸੌਖਾ 🙂ਜੇ ਇਥੇ ਲੋਕ ਇਹਨਾ ਕੁੱਛ ਦੇਖਦੇ ਨੇ ਫਿਰ ਕੈਨੇਡਾ ਪੇਜਨ ਲਈ ਕੁੜੀਆਂ ਦਾ ਵੇਚਣਾ ਕਿੱਦਾ ਹੋਇਆ ?🙂🙏🏻

  • @harpreetkhella2539
    @harpreetkhella2539 8 месяцев назад +13

    Very nice explanation. Lmia needs to be banned for ever . I know many business who earned a lot of money with fake Lmia and invested that cash money in to real estate and raised the property prices . If lmia stopped and you will see property prices drop. Many farmers I know after 2015 bought 1000 acres of land with fake lmia . This is very big scandal. Good work Shmeel ji. Keep it up.

  • @SHERGILL71
    @SHERGILL71 8 месяцев назад +14

    ਇਹ ਤਾਂ ਓਹ ਗਲ ਆ
    ਭਲਾ ਹੋਇਆ ਮੇਰਾ ਚਰਖਾ ਟੁੱਟਾ 😂
    ਅਸੀਂ ਪੰਜਾਬ ਵਿੱਚ ਰਾਜੇ ਸੀ। ਨੰਗਾ ਦੇ ਵਸ ਪੇਗੇ । ਹੁਣ ਵਧੀਆ ਕੀਤਾ। ਕੈਨੇਡੀਅਨ ਦੀ ਹਕੀਕਤ ਦਾ ਵੀ ਪਤਾ ਲੱਗਾ 😅😅😂

  • @vijaykaur4534
    @vijaykaur4534 8 месяцев назад +7

    Thank you Mr Shameel for participating as the guest and not the interviewer. You are able to make factual, genuine and bold statements as is required.

  • @Indocanadablog
    @Indocanadablog 8 месяцев назад +11

    Madam Ghuman ji Sat Shri Akaal you are one of the best Canadian anchor

    • @drabhibds
      @drabhibds 8 месяцев назад +2

      yesterday she was looking very nice

  • @narinderpalsingh5349
    @narinderpalsingh5349 8 месяцев назад +10

    ਧੀਆਂ ਦੇ ਸੌਦੇ ਕਰਨ ਵਾਲਿਆਂ ਨੂੰ ਲਾਹਨਤਾਂ 😢😢😢😢😢

    • @narinderpalsingh5349
      @narinderpalsingh5349 8 месяцев назад +1

      ਬਹੁਤੇ ਪੰਜਾਬੀ ਪੰਜਾਬ ਚ ਪਰਿਵਾਰ ਆਪਣੀ ਚੰਗੀ ਰੋਜੀ ਰੋਟੀ ਨੂੰ ਲੱਤ ਮਾਰ ਕੇ ਕਨੇਡਾ ਦੀ ਹਵਸ ਖਾਤਰ ਉੱਜੜ ਕੇ ਇਕੱਲਤਾ ਹੰਢਾ ਰਹੇ ਹਨ।

    • @thecountrydonair
      @thecountrydonair 8 месяцев назад +1

      ਆਹ ਜਿਹੜੀ ਤੁਸੀਂ ਗੱਲ ਕਹੀ ਨਾ ਧੀਆਂ ਦੇ ਸੌਦੇ ਕਰ ਰਹੇ ਨੇ ਉਹਨਾਂ ਨੂੰ ਲਾਹਨਤਾਂ ਪਰ ਵੀਰ ਜੀ ਉੱਥੇ ਵੀ ਲੋਕੀ ਰਿਸ਼ਤੇ ਕਰਦੇ ਨੇ ਲੋਕੀ ਇੱਕ ਦੂਜੇ ਦਾ ਪਰਿਵਾਰ ਵਹਿੰਦੇ ਨੇ ਮੁੰਡਾ ਕੀ ਕਰਦਾ ਕੁੜੀ ਕੀ ਕਰਦੀ ਲੋਕੀ ਜਿਆਦਾ ਕੁੜੀਆਂ ਨੇ ਆ ਕੇ ਰਿਸ਼ਤਿਆਂ ਨਿਭਾਏ ਨੇ ਤੇ ਇੱਕ ਦੋ ਤਿੰਨ ਚੌਲ ਨਿਕਲੀਆਂ ਨਾ ਵੀ ਚੋਂ ਤੇ ਤੁਸੀਂ ਉਹਨਾਂ ਨੂੰ ਉਸ ਕੈਟੇਗਰੀ ਚ ਨਹੀਂ ਰੱਖ ਸਕਦੇ ਜੋ ਤੁਸੀਂ ਕਮੈਂਟ ਕੀਤਾ ਵਾ

    • @thecountrydonair
      @thecountrydonair 8 месяцев назад +1

      ਕੀ ਲੋਕ ਉਥੇ ਰਿਸ਼ਤਾ ਪਿੰਡਾਂ ਚੋਂ ਪਿੰਡ ਜਾਂ ਪੰਜਾਬ ਚੋਂ ਪੰਜਾਬ ਦੇ ਵਿੱਚ ਬਿਨਾਂ ਵੇਖਿਆਂ ਹੀ ਕਰ ਦਿੰਦੇ ਸਨ ਕਿ ਕੀ ਮੁੰਡਾ ਕਰਦਾ ਜਾਂ ਨਹੀਂ ਕੁਝ ਕਰਦਾ ਕੁੜੀਆਂ ਜਿਆਦਾ ਇੰਟੈਲੀਜੈਂਟ ਨੇ ਤੇ ਫਿਰ ਕੀ ਹੋ ਗਿਆ ਜੇ ਉਹਨਾਂ ਦਾ ਰਿਸ਼ਤਾ ਹੋ ਗਿਆ ਜਿਆਦਾ ਕੁੜੀਆਂ ਨੇ ਨਿਭਾਇਆ ਇੱਥੇ ਆ ਕੇ ਰਿਸ਼ਤਾ ਤੁਸੀਂ ਨਾ ਜਿਆਦਾ ਇੰਟੈਲੀਜੈਂਟ ਨਾ ਬਣੋ

    • @malbinder6797
      @malbinder6797 8 месяцев назад

      @@thecountrydonairJehde punjab ch rishte hunde aa lok vekhde aa munda ki karda. Vehlad te nikkame nu koi rishta ni karda. Canada de naam te lok nikkame mundya nu kudian viahi jande aa ke oh paise la denge. Ohi ta point aa ohna da. Thode gal samjh ni ayi lagda.

  • @princejhally4790
    @princejhally4790 8 месяцев назад +12

    Mr. Shameel is doing commendable job

  • @gautamsarin2697
    @gautamsarin2697 8 месяцев назад +11

    Every immigration programme should be thoroughly scrutinized before implementing it

  • @goodyk9923
    @goodyk9923 8 месяцев назад +3

    ਬਹੁਤ ਚੰਗਾ ਹੋਇਆ ਪਹਿਲਾਂ ਤੋਂ ਹੀ ਹੋਣਾ ਚਾਹੀਦਾ ਸੀ ਕਓਨਟਰਐਕਟ ਮੈਰਿਜ ਸਭ ਤੋਂ ਗਲਤ ਸੀ ਪੜ੍ਹਨ ਕੋਈ ਨਹੀਂ ਸੀ ਆਉਂਦਾ ਪਕੇ ਹੋਣ ਦੀ ਬਿਰਤੀ ਨਾਲ ਹੀ ਸਭ ਆਉਂਦੇ ਇੰਡੀਅਨ ਸਟੂਡੈਂਟਸ

  • @Sarbpreet-b1e
    @Sarbpreet-b1e 8 месяцев назад +6

    Best Media Person= Shameel ji

  • @harpreetbenipal8304
    @harpreetbenipal8304 8 месяцев назад +19

    Contract ਜਾ ਇਲੇਟ੍ਸ marriage ਨਾ ਕਹੋ, ਇੱਕ ਨਾਲ ਇੱਕ free ਕਹੋ, Buy one get one free 😅😅

  • @happyfamilyvlogs446
    @happyfamilyvlogs446 8 месяцев назад +15

    But damage done cannot be repaired. It's tooo late.decision should be taken 5 years ago

    • @thecountrydonair
      @thecountrydonair 8 месяцев назад +1

      ਸਰ ਜੀ ਕਿਹੜਾ ਡੈਮੇਜ ਹੋ ਗਿਆ ਕੀ ਹੋ ਗਿਆ ਕੀ ਡੈਮੇਜ ਕੀ ਹੋ ਗਿਆ ਤੁਸੀਂ ਪਹਿਲਾਂ ਦੇ ਆਏ ਘਰ ਲਿਆਣਾ ਤੁਹਾਡਾ ਤਾਂ ਘਰ ਮਹਿੰਗਾ ਹੋ ਗਿਆ ਤੁਸੀਂ ਤੇ ਘਰ ਬੋਲੀਆਂ ਪਾਉਂਦੇ ਹੋਣੇ ਆ ਲੋਕੀ ਆਉਣਗੇ ਆਪਣੇ ਦਮ ਤੇ ਸੈੱਟ ਹੋਣਗੇ ਕੁਛ ਨਹੀਂ ਹੋ ਗਿਆ ਵਿਖਿਆਈਆਂ ਹੁੰਦੀਆਂ ਹੀ ਹੁੰਦੀਆਂ ਫਿਰ ਕਮਾ ਲੈਣਗੇ ਅਗਲੇ ਦੱਸੋ ਉੱਥੇ ਕੀ ਰੱਖਿਆ ਵਾ

  • @rajdeepsingh3667
    @rajdeepsingh3667 8 месяцев назад +12

    Shameel paji always rocks👍👍

    • @parminderbrar888
      @parminderbrar888 8 месяцев назад

      ਕੈਨੇਡਾ ਜਾਂਨ੍ ਮਾਰੇ ਆਪ ਦਿਆਂ ਧੀਆ ਵੀ ਵੇਚ ਦਿਤੀਆਂ ਪੰਜਾਬੀਆਂ ਨੇ ਫਿੱਟੇ ਮੂੰਹ ਇਹੋ ਜਿਹੇ ਪੰਜਾਬੀਆਂ ਤੇ

  • @grewaljarnail8810
    @grewaljarnail8810 8 месяцев назад +4

    Very fair and realistic ground level reality

  • @jagdishkaur9344
    @jagdishkaur9344 8 месяцев назад +4

    ਜੇ ਸਾਡੀਆਂ ਸਰਕਾਰਾਂ ਚੰਗੀਆਂ ਹੁੰਦੀਆਂ ਤਾਂ ਬੱਚੇ ਇਥੇ ਹੀ ਪੰਜਾਬ ਵਿੱਚ ਰਹਿਣੇ ਸੀ

  • @SadhuSingh-y6c
    @SadhuSingh-y6c 8 месяцев назад +2

    ਬਹੁਤ ਵਧੀਆ ਗੱਲ ਕਹੀ

  • @happyfamilyvlogs446
    @happyfamilyvlogs446 8 месяцев назад +12

    Respect to both.great anchors.cream together

  • @bakhshishsingh184
    @bakhshishsingh184 8 месяцев назад +5

    Your point views are right

  • @RavinderSingh-d5i
    @RavinderSingh-d5i 8 месяцев назад

    Bahut wadia lagia tuhada program, kuj galla ne taklif diti par sach aa👍

  • @jhajj0473
    @jhajj0473 8 месяцев назад +4

    Right advice and right view

  • @goldyparmar2467
    @goldyparmar2467 8 месяцев назад +17

    The government should completely stop LMIA. Employers torture their employees more than common people can even imagine!

  • @lakhwinderSingh-iq2ws
    @lakhwinderSingh-iq2ws 8 месяцев назад +9

    ਪੁਰਾਣੇ ਵੀ ਕੋਈ ਭੂਆ ਨਾਲ ਕੋਈ ਫੁੱਫੜ ਨਾਲ ਕੋਈ ਮਾਮੀ ਨਾਲ ਕੋਈ ਮਾਮੇ ਨਾਲ ਵਿਆਹ ਕਰਵਾ ਕੇ ਗਏ ਨੇ ਉਲਟਾ ਸਟੂਡੈਂਟ ਤਾਂ ਮੇਹਨਤ ਨਾਲ ਗਏ ਨੇ ਜੇਹੜੇ ਪੁਰਾਣੇ ਨੇ ਓਹ ਵੀ 20 20 ਲੱਖ ਚ ਸੌਦੇ ਕਰਕੇ ਗਏ ਸੀ ਸ਼ਮੀਲ ਜੀ
    ਤੁਸੀ ਵੀ ਦੱਸੋ ਸਰੋਤਿਆ ਨੂੰ ਕੇ ਤੁਸੀ ਕਿਵੇਂ ਗਏ ਸੀ
    ਬਾਕੀ ਹੁਣ ਪੁਰਾਣਿਆ ਦੇ ਦਰਦ ਹੋਣਾ ਸ਼ੁਰੂ ਹੋ ਗਿਆ ਕਿਉਕਿ ਕੰਮ ਓਹਨਾ ਨੂ ਮਿਲਦਾ ਨੀ ਓਹੀ ਕੰਮ ਹੁਣ ਜਵਾਕ ਕਰ ਰਹੇ ਨੇ

  • @thecountrydonair
    @thecountrydonair 8 месяцев назад +1

    ਇਹ ਬੰਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਬੋਲ ਰਿਹਾ ਸਾਰੇ ਹੀ ਪੰਜਾਬ ਦੇ ਮਾਂ ਪਿਓ ਨੂੰ ਵੀ ਉਹਨਾਂ ਨੇ ਆਪਣੇ ਬੱਚੇ ਕੁੜੀਆਂ ਨੂੰ ਸਪੈਸ਼ਲੀ ਵੇਚ ਦਿੱਤਾ ਇਹ ਬਹੁਤ ਮਾੜੀ ਗੱਲ ਹੈ ਸਾਰੇ ਹੀ ਕੁੜੀਆਂ ਨੇ ਆ ਕੇ ਇੱਥੇ ਗਲਤ ਕੰਮ ਨਹੀਂ ਕੀਤੇ ਤੇ 99% ਰਿਸ਼ਤੇ ਨਿਭਾਏ ਹਨ ਕੀ ਇੰਡੀਆ ਵਿੱਚ ਪੰਜਾਬ ਵਿੱਚ ਤੁਸੀਂ ਨਹੀਂ ਸੀ ਘਰ ਬਾਰ ਵੇਖ ਕੇ ਵਿਆਹ ਕਰਦੇ ਕੁੜੀਆਂ ਦਾ ਮਾਸੀਆਂ ਦਾ ਭੂਆ ਆਪਣੀਆਂ ਦਾ ਜਿਹੜੇ ਅਫੋਰਡ ਕਰਦੇ ਸਨ ਉਹਨਾਂ ਨੇ ਪੈਸੇ ਦਿੱਤੇ ਤੇ ਉਹ ਅਫੋਰਡ ਵੀ ਕਰ ਰਹੇ ਹਨ ਦੋਵੇਂ ਧਿਰਾਂ ਹਾਂਜੀ ਪਰ ਜਿਹੜੇ ਗੱਲ ਹੈ ਐਲਐਮਆਈਏ ਦੀ ਤੇ ਗੱਲ ਟੋਕਣ ਤੋਂ ਬਾਅਦ ਘੱਟ ਪੈਸੇ ਦੇਣੇ ਮਾੜੀ ਗੱਲ ਹੈ ਉਸ ਗੱਲ ਨਾਲ ਮੈਂ ਤੁਹਾਡੇ ਨਾਲ ਪੂਰਾ ਸਹਿਮਤ ਹਾਂ ਪਰ ਜੇ ਤੁਸੀਂ ਕਹੋ ਵੀ ਵੇਚ ਦਿੱਤੀਆਂ ਇਹ ਲਫਜ਼ ਤੁਹਾਨੂੰ ਵਾਪਸ ਲੈਣੇ ਚਾਹੀਦੇ ਹਨ ਹਰੇਕ ਬੰਦੇ ਨੇ ਉਥੇ ਬੈਠ ਕੇ ਰਿਸ਼ਤੇਦਾਰਾਂ ਨੇ ਲੋਕਾਂ ਨੇ ਬੈਠ ਕੇ ਆਪਣੇ ਰਿਸ਼ਤੇ ਕੀਤੇ ਹਨ ਤੂੰ ਬਹੁਤਾ ਸਿਆਣਾ ਨਹੀਂ ਕਾਕਾ
    ਤੇ ਵੀਰੋ ਭਰਾਵੋ ਇਹ ਵੀ ਪਤਾ ਕਰੋ ਵੀ ਇਸ ਬੰਦੇ ਪੈਲੀ ਕਿੰਨੀ ਹ ਪਿੰਡ ਚ ਤੇ ਕਿੰਨੇ ਪੈਸੇ ਨੂੰ ਠੇਕਾ ਲੈਂਦਾ ਏਹ ਇਹਨੇ ਠੇਕੇ ਕਿੰਨੀ ਵਾਰੀ ਮਾਫ ਕੀਤੇ ਲੋਕਾਂ ਨੂੰ ਜਦੋਂ ਫਸਲ ਦਾ ਨੁਕਸਾਨ ਹੋ ਜਾਂਦਾ ਉੱਥੇ ਏਹ ਬੀਬੀ ਜੀ ਬਾਰੇ ਮੈਂ ਕੋਈ ਤਾਂ ਗੱਲ ਨਹੀਂ ਕਰਨਾ ਚਾਹੁੰਦਾ she is our respected

    • @Meetg276
      @Meetg276 8 месяцев назад

      ਜਦੋ ਇਥੇ ਸਰਕਾਰੀ ਨੌਕਰੀ ਦੇਖਕੇ ਰਿਸ਼ਤੇ ਕਿਤੇ ਜਾਂਦੇ ਨੇ ਜਾ ਪ੍ਰੋਪਰਟੀ ਦੇਖ ਦੇਖ ਕੇ ਓਦੋ ਕੋਈ ਨੀ ਬੋਲਦਾ 😛ਨਾਲੇ ਜਰੁਰੀ ਨਹੀ ਜਿਹੜੇ ਮੁੰਡੇ ਵਾਲੇ ਪੈਸੇ ਲਗਾ ਰਹੇ ਉਹ ਸਾਰੇ ਨਲਾਇਲ ਈ ਹੋਣ🙂ਮੈਂ ਇਸ ਗੱਲ ਨਾਲ ਸਹਿਮਤ ਆ ਕਿ ਸਿਰਫ ਕਨੇਡਾ ਆਣ ਲਾਈ ਵਿਆਹ ਨਾ ਕਰੋ 🙏🏻ਵਿਆਹ ਅਸਲੀ ਕਰੋ ਪਰ ਆ ਸੋਚ ਨਈ ਹੋਣੀ ਚਾਹੀਦੀ ਕੇ ਮੁੰਡਾ ਜੇ ਇੰਡੀਆ ਸੈਟਲ ਨਈ ਤੇ ਉਹਨੂੰ ਕਨੇਡਾ ਆਣ ਦਾ ਹੱਕ ਨਈ 🙂ਬਾਕੀ ਇਹ ਗੱਲ ਪੰਜਾਬ ਵਿਚ ਵੀ ਚਲ ਰਹੀ ਸਾਰੇ ਮਾਂ ਬਾਪ ਇਹੋ ਸੋਚਦੇ ਕਿ ਸਾਡੀ ਕੁੜੀ ਸੋਖੇ ਘਰ ਵਿਆਹੀ ਜਾਵੇ🙂ਹੁਣ ਕਾਮੈਂਟਸ ਵਿੱਚ ਸਾਰੇ ਲੋਗ ਕਹਿਣਗੇ ਕਿ ਭੌਤ ਸੱਚ ਬੋਲ ਰਹੇ ਨੇ ਇਹ ਵੀਡੀਓ ਚ ਪਰ ਜਦੋ ਕੁੜੀ ਦੇ ਜਦੋ ਵਿਆਹ ਦੀ ਗੱਲ ਆਉਂਦੀ ਹੈ ਤਾਂ ਲੋਕ ਸੌਖਾ ਘਰ ਦੇਖਦੇ ਨੇ..... ਜਾਂ ਤਾ ਓਦੋ ਵੀ ਲੋਕ ਮੁੰਡੇ ਦੇ ਗੁਣ ਦੇਖਣ ਇਹ ਨਾ ਦੇਖਣ ਕੇ ਮੁੰਡਾ ਸਰਕਾਰੀ ਨੌਕਰੀ ਜਾਂ ਘਰ ਸੌਖਾ 🙂ਜੇ ਇਥੇ ਲੋਕ ਇਹਨਾ ਕੁੱਛ ਦੇਖਦੇ ਨੇ ਫਿਰ ਕੈਨੇਡਾ ਪੇਜਨ ਲਈ ਕੁੜੀਆਂ ਦਾ ਵੇਚਣਾ ਕਿੱਦਾ ਹੋਇਆ ?🙂🙏🏻

  • @nobodyaround
    @nobodyaround 8 месяцев назад +4

    shameel ji is so happy.

  • @pammibub2021
    @pammibub2021 8 месяцев назад +6

    Lok eh Vi kehnde ne ,,,Canada is surviving on students money,,,,,so limited number Rakhan hi izzat hai ,,,,,je ghat lok hon ge te rent Vi down jaan ge ,,,houses diyan cost Vi down jaan gian

  • @rajdeepbarhmi774
    @rajdeepbarhmi774 8 месяцев назад +1

    Edmenton ਚ ਇਸੇ ਤਰਾਂ hehar transport ltd edmenton ਵਾਲੇ ਵੀ ਸਟੂਡੈਂਟ ਅਤੇ ਨਮੇ ਆਇਐ ਨੂੰ expolit ਕਰਦੇ ਨੇ limia ਦੇ ਨਾਮ ਤੇ ਠੱਗੀਆਂ ਮਾਰਦੇ ਨੇ

  • @jasmerbirk6946
    @jasmerbirk6946 8 месяцев назад +8

    Selling LMIA is crime, if you get caught, you go to jail for long time, people should report those people who sell LMIA,it is illegal

    • @Athwal22g
      @Athwal22g 8 месяцев назад

      No it’s not my brother went to Canada on lmia i paid 35k, no one offered him job sent lots of emails, nothing is free in this world, I don’t regret paying as he’s already driving truck and earning good wage.

    • @jasmerbirk6946
      @jasmerbirk6946 8 месяцев назад

      @@Athwal22g unfortunately you don't understand the law and and you don't know the law, your brother driving truck, earning good money, that's all you care, people like you actually encourage other people to break the laws, paying to them for your own benefit without standing for yourself and for the law

  • @ranvindersarwara4697
    @ranvindersarwara4697 8 месяцев назад +8

    100% true 22G

    • @thecountrydonair
      @thecountrydonair 8 месяцев назад

      ਕੋਈ ਟਰੂ ਨਹੀਂ ਆ ਕੋਈ ਸੱਚ ਨਹੀਂ ਆ ਇਹ ਦੋਨੇ ਜਣੇ ਇੱਥੇ ਬੈਠੇ ਆ ਇਹਨਾਂ ਨੂੰ ਇਹ ਆ ਵੀ ਸਾਡੀ ਬਸ ਬੱਲੇ ਬੱਲੇ ਹੋਵੇ ਟੀਆਰਪੀ ਹੋਵੇ ਕੀ ਹੋ ਗਿਆ ਜੇ ਉੱਥੇ ਕੁੜੀਆਂ ਇੰਟੈਲੀਜੈਂਟ ਨਿਕਲੀਆਂ ਤੇ ਉਹਨਾਂ ਦੇ ਰਿਸ਼ਤੇ ਹੋ ਗਏ ਹਾਂ ਭੈਣ ਭਰਾ ਵਿਆਹ ਕਰਾ ਕੇ ਉਹਦੇ ਮਾੜੀ ਗੱਲ ਸੀਗੀ ਜਾਂ ਕੋਈ ਕਿਸੇ ਨੂੰ ਮਾਰ ਕੇ ਹੁੰਦਾ ਲੋਕੀ ਐਲ ਐਮ ਆਈਏ ਲੈ ਰਿਹਾ ਪੈਸੇ ਦੇ ਕੇ ਲੈ ਰਿਹਾ ਉਹਨਾਂ ਚ ਦਮ ਆ ਉਹਨਾਂ ਨੇ ਵੀ ਸੈਟ ਹੋਣਾ ਵਾ ਇਹ ਲੋਕ ਜਿਹੜੇ ਪਹਿਲਾਂ ਆਏ ਆ ਇਹਨਾਂ ਦੇ ਘਰ ਮਹਿੰਗੇ ਹੋਏ ਆ ਇਹ ਤੇ ਖੁਸ਼ੀਆਂ ਮਨਾਉਂਦੇ ਨੇ ਇਹ ਉੱਤੋਂ ਉੱਤੋਂ ਨੇ ਸਾਰੇ ਜਿਹਨਾਂ ਕੋਲ ਦੋ ਨੇ ਉਹ ਤੇ ਭੰਗੜੇ ਪਾਉਣ ਡਏ ਆ ਦੂਜੇ ਬੱਚੇ ਵੀ ਨਵੇਂ ਆ ਕੇ ਵੀ ਲੈ ਲੈਣਗੇ ਘਰ ਹੋ ਜਾਣਗੇ ਸੈਟ ਮਿਹਨਤਾਂ ਕਰ ਲੈਣਗੇ ਪਿੰਡਾਂ ਦੇ ਪਿੰਡ ਖਾਲੀ ਪਏ ਕਨੇਡਾ ਦੇ ਵਿੱਚ ਕੋਈ ਚੱਕਰ ਨਹੀਂ ਆ ਬਿਨਾਂ ਵਜਹਾ ਤੋਂ ਤੁਸੀਂ ਲੋਕਾਂ ਨੇ ਖੱਪ ਪਾ ਲਈ ਆ

    • @thecountrydonair
      @thecountrydonair 8 месяцев назад

      ਕੀ ਪੰਜਾਬ ਦੇ ਵਿੱਚ ਜਦੋਂ ਵਿਆਹ ਹੁੰਦਾ ਉਦੋਂ ਨਹੀਂ ਸੀ ਮੁੰਡਾ ਦੇਖਿਆ ਜਾਂਦਾ ਕੀ ਕਰਦਾ ਉਹ ਬੱਸਾਂ ਨੇ ਟਰੱਕ ਨੇ ਪੈਲੀ ਆ ਕੀ ਆ ਉਹਦੇ ਕੋਲ ਕੀ ਹੋ ਗਿਆ ਜੇ ਹੁਣ ਕੁੜੀਆਂ ਇੰਟੈਲੀਜੈਂਟ ਨਿਕਲੀਆਂ ਤੇ ਰਿਸ਼ਤੇ ਹੋ ਗਏ 99% ਕੁੜੀਆਂ ਨੇ ਰਿਸ਼ਤੇ ਨਿਭਾਏ ਆ ਇੱਥੇ ਆ ਕੇ ਪੰਜ ਪੰਜ ਸਾਲ ਜਤ ਸਤ ਕਰਕੇ ਤੁਸੀਂ ਕੀ ਗੱਲਾਂ ਕਰਦੇ ਜੇ

  • @paramlammay2286
    @paramlammay2286 8 месяцев назад +3

    I liked your viewpoint

  • @kashmirjeerh261
    @kashmirjeerh261 8 месяцев назад +1

    Sir ji ,your information true nobody honestly tells like you

  • @jaspreetdhaliwal1475
    @jaspreetdhaliwal1475 3 месяца назад

    Great smeel ji

  • @sukhwindervirk1154
    @sukhwindervirk1154 8 месяцев назад +4

    Nice talk

  • @kadimmigration6580
    @kadimmigration6580 8 месяцев назад +5

    In Punjab, see what's happening. The Deputy Commissioners are authorized by the Punjab govt. to give license to practice as visa consultants. The only requirement is just deposit 25000 rupees and start the consultancy. The practice is that agents are duping the youths and when Some complaint is raised, these agents close the business and again start another one office by depositing another 25000 rupees under another name and this loot goes on. The doctor is licensed by the medical council, the lawyer by bar council but in India anyone can start visa consultanvy without being licensed by the foreign govt. or the regulatory body of the foreign country. In Canada, it is CICC. The only way to stop this dirty practice by bogus agents is that allow only those who are licensed by the Canada govt. Regulatory body. Only this can save the youth from India and particularly from Punjab.

  • @TheDonjuan15
    @TheDonjuan15 7 месяцев назад

    I respect this man for having the courage to speak the truth. I love our culture but we have done some very shameful things to bring down our image and someone needs to speak this truth.

  • @AK-bp2qp
    @AK-bp2qp 8 месяцев назад +14

    😂ਲਿਬਰਲਜ਼ ਤਾਂ ਪੰਜਾਬ ਤੋਂ ਆਪਣੇ FUTURE ਲਈ ਪੱਕੇ ਵੋਟਰ ਲਿਆ ਰਹੇ ਸੀ ਜਾਅਲੀ ਸਟੂਡੈਂਟਸ ਦੇ ਰੂਪ ਚ,ਤੇ ਤੁਸੀਂ DIVERSITY ਦੀ ਗੱਲ ਕਰਦੇ ਹੋਂ 😂😂

    • @kulbirdhillon243
      @kulbirdhillon243 8 месяцев назад

      Vote ta eh 10 saal baad bannange jdo citizen honge,

    • @Dalwindersingh-c4n
      @Dalwindersingh-c4n 7 месяцев назад

      Hanji students da Bhoot bad hall haA work ex nap Bhoot bad hall Jo he’s haA Ji stedents noo p r nahe kar rahaa ji

    • @Dalwindersingh-c4n
      @Dalwindersingh-c4n 7 месяцев назад

      Jim’s p r files lag Rakhee workmermt ex Jo raha p r Kari ji😢

  • @surinderkataria9315
    @surinderkataria9315 8 месяцев назад +3

    nice topic

  • @dpssingh4941
    @dpssingh4941 8 месяцев назад +1

    Best. Information , reviews by Mr Sameer 🙏🙏

  • @Sarbpreet-b1e
    @Sarbpreet-b1e 8 месяцев назад +6

    Gal baat thodi lambi rakho ji, 22 min ch tan hale shuru hunda banda sunana

  • @HarwinderSingh-gc3fj
    @HarwinderSingh-gc3fj 2 месяца назад

    Best journalist

  • @maana8302
    @maana8302 8 месяцев назад +5

    Very good, Tusi fair discussion karde ho. Punjabi agents nu v jaada expose karo, uthde hi students nu gumrah Karna shuru kar dinde....

  • @baljinderbrar2396
    @baljinderbrar2396 8 месяцев назад +2

    Very good sir

  • @rajdeepraol1692
    @rajdeepraol1692 8 месяцев назад

    Shameelji you are awesome and should run for office to restore Canada’s pride

  • @ranjitbrar2449
    @ranjitbrar2449 8 месяцев назад

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਤੁਹਾਨੂੰ ਕੁਝ ਵੀ ਦਸਣ ਲੋੜ ਨਹੀਂ ਤੁਸੀਂ ਜੋ ਕਹਿ ਰਹੇ ਹੋ ਇਹ ਸੌ ਪਰਸਿੰਟ ਸਚ ਹੈ ਲੋਕਾਂ ਨੂੰ ਸਦਕੇ ਘਰੋਂ ਬੇ ਘਰ ਹੋ ਰਹੇ ਹਨ ਕੈਸ਼ ਕੰਮ ਕਰਨ ਵਾਲਿਆਂ ਨੂੰ ਗਲਤ ਤਰੀਕੇ ਨਾਲ ਵਰਤਿਆ ਜਾਂਦਾ ਹੈ

  • @pammibub2021
    @pammibub2021 8 месяцев назад +6

    Those on student Visa ,should not be allowed to apply on basis of LMI

  • @bluefalcon0001
    @bluefalcon0001 8 месяцев назад +7

    Gora kaum chappair vi mar dende ee, te pata vi ni laggan dinde, now govt will stop - lmia, fake colleges and spousal sponsorship plus govt high interest rates, high inflation and cities like brampton have started legalizing basements, and by next year landlords will have to beg people to rent a legal basement for even $800 as all students will move to other states like New Brunswick for PR. Sare paise ghatte gadda ley 😂

  • @jattalways1st
    @jattalways1st 8 месяцев назад +2

    Its late but its very good decision by govt....

  • @JattSingh-vt4ub
    @JattSingh-vt4ub 8 месяцев назад

    Sr ssa.e v dso pr ana hoe fmly n cda saskatchewan saskatoon kina k khrch audahg.pr v hojuga driver di fmlys .cdA de kine k dlr

  • @kallukallu8544
    @kallukallu8544 8 месяцев назад +1

    Good advice, nice

  • @GurjantSingh-z5g
    @GurjantSingh-z5g 8 месяцев назад +3

    Bahut khush a purane punjabi 😅

    • @APICSKH
      @APICSKH 8 месяцев назад

      Not really

  • @harpreetsohal6003
    @harpreetsohal6003 8 месяцев назад +1

    Realistic talk

  • @SekhonSatinder
    @SekhonSatinder 8 месяцев назад

    My question is why people need LMIAs in first place? Have you seen general express entry CRS score? Who can achieve score of 543? They should keep the score which is achievable. LMIA numbers will reduce.

  • @lakhbirsingh7426
    @lakhbirsingh7426 8 месяцев назад +1

    Good information brother

  • @punjabinaturopathytv8461
    @punjabinaturopathytv8461 8 месяцев назад +1

    I think, in coming weeks, it will be difficult for PGWP holders to sponsor their spouses.

  • @kulwindersidhu1039
    @kulwindersidhu1039 8 месяцев назад +1

    Very nice 👍

  • @saminafaisal7291
    @saminafaisal7291 8 месяцев назад +3

    👌👌👌👌👌

  • @GurjantSingh-z5g
    @GurjantSingh-z5g 8 месяцев назад +2

    India to work permit chalda raho regular e dasso

  • @Boparai001
    @Boparai001 8 месяцев назад +3

    Please telll how you came to Canada

  • @vijaykaur4534
    @vijaykaur4534 8 месяцев назад +3

    People in India and some people in Canada don't understand that this country Canada initially worked towards building a better QUALITY of living. Unfortunately there has been a lot of harm done in the quality of living and presentation of the country. Canada is not responsible to take care of everyone in the world. It is the responsibility of the home countries of where the people come from whom should be doing that. If people would not over crowd their homes with other people then Canada too can not over crowd its home either.
    Unfortunately the country had become rather greedy and the federal is putting most of the blame on provincial government's of not pulling the reigns well in advanced, yet knowing and seeing the damage being taken place in the past years. The federal government should and could have taken strict measures back then as they are doing now. This is kind of to their personal advantage as well because they want to secure future votes in the elections.
    Proud Canada has certainly failed to maintain its beauty and standards of living.
    As everyone knows a lot people will mostly be affected from India. However, what is not being realized is that many, but not all people from India and a lot more from Punjab don't put in the efforts of building an intellectual mindset, or maintain hygiene. It was absurd when i heard the lecturer in a college orientation talking about students to be precautious and to maintaining personal hygiene. On boxing day i walked into a Best Buy store and the first thing that hit me was the awful foul smell of stinking armpits. The store was jam packed full of Indian Students and the store stank like hell. I was finding it so difficult to concentrate on what i was there for.
    Its an uneasy feeling for people who have been born and bought up in western countries when people who do not speak much English mainly from Punjab look at them in a very awkward manner when they speak in English (as it is their first language). I have personally heard remarks as such "Patha ni kitho English eni vadiya kad ke leande ne". The way they look at others is also so uncomfortable. I have personally experienced an Asian old man (who evidently wasn't from Canada maybe India or Pakistan) picking items out of my shopping cart to see what the item was like. I was shocked at the level of low mannerism.
    Incidents and odd behaviors can occur on odd occasions, but all this is seen in Canada on a daily basis. There is a small gap in Canada looking no different compared to less developed countries because of what is portrayed through the people who are being immigrated in Canada. Also because of the greed of Canada itself and not providing the adequate resources that the immigrants should have.

    • @jasmerbirk6946
      @jasmerbirk6946 8 месяцев назад +2

      Everything you said,I agree 100%,they so called international students are actually PR candidates, before coming to canada, canadian govt should have made one thing mandatory, taking 6 months course HOW TO LIVE IN CIVILIZED SOCIETY. then give them visas whatever they applying for ,but thank god all corrupted people will be filter now,atleast we can hope for😊

    • @gurmitbhela1420
      @gurmitbhela1420 8 месяцев назад

      9:20

    • @vijaykaur4534
      @vijaykaur4534 8 месяцев назад

      @@gurmitbhela1420 it's true they don't hold much value to any of their own core values or others.

  • @nimratschannel2100
    @nimratschannel2100 8 месяцев назад +1

    I agreed

  • @thecountrydonair
    @thecountrydonair 8 месяцев назад

    ਐਵੇਂ ਭਾਊ ਸਰਚ ਨਾ ਕਰਦਾ ਫਿਰੀ ਕੌਣ ਆ ਜਿਹਨੇ ਲਿਖਿਆ ਆਪ ਕਮੈਂਟ ਪਾ ਕੇ ਨੰਬਰ ਪੁੱਛ ਲਿ ਦੱਸ ਦੂਗਾ ਮੈਂ

  • @beyondinfinitelove13
    @beyondinfinitelove13 8 месяцев назад +2

    Shameel Saab … kis kis ko samjhaiye kis kis ko rooyee araam badi cheej hai chaddar taan ke soiyee

  • @goodyk9923
    @goodyk9923 8 месяцев назад

    ਪੰਜਾਬ ਗੋਰਮਿੰਟ ਨੂੰ ਬਹੁਤ ਪਹਿਲਾ ਹੀ ਏਜੰਟਾ ਤੇ ਨਕੇਲ ਪਾਉਣੀ ਚਾਹੀਦੀ ਸੀ ਪਰ ਮੰਤਰੀ ਸੰਤਰੀ ਆਪ ਰਲੇ ਹੋਏ ਹਨ

  • @harjeetkaur1511
    @harjeetkaur1511 8 месяцев назад +2

    Shameel g sirf jameena vale Jatts hi nahi , ilets valia kudia nal contact Marriage kr k apne munde Canada bhej rahe eh baki cast's vale v bhej rahe a died jattan te hi Tawa liaa kro
    Baki Canada Government da decision bhuht vadhia ha es nal bhuht Lokaan da bchaaa ho jana

  • @navneetkaur7709
    @navneetkaur7709 8 месяцев назад +1

    This happened in UK 10 years ago. Canada should analysis Uk immigration policies & must stop abuse the immigration system. In UK, No one on the visitor visa can exchange visa type whilst staying in UK. Its simply not allowed in UK.

    • @sonumbaeng
      @sonumbaeng 8 месяцев назад

      Yes ,it was 2009 and beyond when UK was in recession, they opened the tap for students . That lead to labour crisis.

  • @ParminderKaur-n2q
    @ParminderKaur-n2q 8 месяцев назад +3

    lol Tusi Sara din add dinde ho Brampton immigration di… ehna kol pre approved lmia aa, score vda lo , point le Lao, eh thodi help karnge…. Even this shameel advertise for him, your Vancouver location advertise cwc jina te ene cases chalde aa how can you sleep with double faces

  • @SanjaySingh-og8qc
    @SanjaySingh-og8qc 8 месяцев назад

    LMIA is like DARU DA THEKA ! tuhade ghar nahi jaa rahe koi vechan…tusi aap aa rahe ho khareedan! So it was/is for so called win win deal

  • @prabhsandhu7403
    @prabhsandhu7403 8 месяцев назад

    50 to 60 hazar ch vick rahi LMIA outside canada 35000 inside chal reha es time

  • @sardarpunjabi5340
    @sardarpunjabi5340 8 месяцев назад +2

    I always like and appreciate your view point. you have put the things in right perspective. However, I do not agree that on that " nek neeti si, par anari si" I am sure there was badneeti (bring most of punjabis which would be liberals' whole life vote bank) and they are shrewed.

  • @goldetv3650
    @goldetv3650 8 месяцев назад

    Jede hun Canada bethe aa ohna nu glln adiyaa ...ohna rule vdiya lggde aa

  • @swarnjitsingh1032
    @swarnjitsingh1032 8 месяцев назад

    Pehla jejde aye a oh kehda bauat mehnat karke aye ade Apne sister nal viah kra k aye a adhe refugee student phr v kuch karke ande a student system tan pta ni Kine time da abuse ho reha

  • @rohangarg4180
    @rohangarg4180 8 месяцев назад

    Ikk gal hor note krn wali ae vi Punjab di kehrdi community dominant ae Canada ch jihne mahaul khraab kitta. Jwaab tuhaanu saareyaa nu pta hi ae te ohna ne hi Punjab da mahaul khrrab kitta. Gal kordi ae par sachi ae.

  • @pawanmajila2011
    @pawanmajila2011 8 месяцев назад

    Lmia selling is shamefull for themselves who want to raise their business by selling job . government should ban all of business who involve in selling Lmia .

  • @Ss-bi7yi
    @Ss-bi7yi 8 месяцев назад

    Shameel always right !!

  • @Dalwindersingh-c4n
    @Dalwindersingh-c4n 7 месяцев назад

    Sir Ji Jo students 6 7 years ton rha ra raha na Canada ch p r Kari ji

  • @TheIndianBuddyCanada
    @TheIndianBuddyCanada 8 месяцев назад

    Uncle ji speaking punjabi, belong to Punjab, and canada earning lot of revenue from punjabi students and still criticising punjabi students.

  • @techsolver9347
    @techsolver9347 8 месяцев назад

    Very good said Sir

  • @kaurbaljinder1633
    @kaurbaljinder1633 8 месяцев назад

    Good ja Good

  • @bains6218
    @bains6218 8 месяцев назад +1

    ਅਸਲ ਕਾਰਨ ਸਾਡੇ ਲੋਕਾਂ ਦਾ ਜਮੀਰ ਮਰ ਗਿਆ ਚੰਗੇ ਭਲੇ ਲੋਕ ਜਿੰਨਾ ਦਾ ਜਮੀਰ ਮਰ ਗਿਆ ਜਿਹੜੇ ਪੰਜਾਬ ਵਿੱਚ ਤਿੰਨ ਟਾਇਮ ਦੀ ਵਧੀਆ ਰੋਟੀ ਖਾਂਦੇ ਸੀ ਇੱਥੇ ਦਿਹਾੜੀਆਂ ਲਾ ਰਹੇ ਆ ਇਹਨਾ ਤੋਂ ਵੱਡੇ ਬੇਵਕੂਫ ਕੋਣ ਹੋ ਸਕਦੇ ਆ
    ਗੋਰੇ ਇਕ ਦਿਨ ਹੱਥ ਲਾ ਲਾ ਜਰੂਰ ਦੇਖਣਗੇ ਜਰੂਰ ਪੈਸੇ ਦੇ ਭੁੱਖੇ ਲੋਕ ਆਪਣਿਆ ਨੂੰ ਵੀ ਖਾ ਜਾਂਦੇ ਆ ਗੋਰਿਆ ਨੂੰ ਕਿਹਨਾ ਲੋਕਾਂ ਨੇ ਵੇਖਣਾ।
    ਦੂਸਰਾਂ ਇਹ ਗੱਲਾਂ ਕਰਨ ਵਾਲੇ ਪੁਰਾਣੇ ਲੋਕ ਹੀ LMIA ਵੇਚ ਰਹੇ ਆ

  • @ernsbrtp
    @ernsbrtp 8 месяцев назад

    ਪੁਰਾਣੀ ਕਹਾਵਤ ਐ,ਜੇ ਭਾਂਡਾ ਵੱਡਾ ਹੋਵੇ ਤਾਂ,,,, ਨੂੰ ਸ਼ਰਮ ਚਾਹੀਦੀ ਐ।ਦੇਸੀ ਬਹਾਨੇ ਬਣਾਕੇ, ਮਜਬੂਰੀਆਂ ਗਿਣਾ ਕੇ ,ਨਿਰ ਉੱਤਰ ਕਰ ਦੇਣਗੇ।ਪਰ ਆਪਣੇ ਗਿਰੇਬਾਨ ਚ ਨਹੀਂ ਦੇਖਣਾ।Need introspection and need serious study

  • @JazzyM510
    @JazzyM510 8 месяцев назад +1

    Eh sabb chooth bol rahe ne , canada government nu bachaun layi, reality ah a ke canada government nu sabb pata c ke LMIA sirf business a, government nu pata c ke students nu ethe bula ke tax lavage nale votes pakia karage, ehna nu saara kush pata c ke LMIA vik dia payia , par canada government corrupt a so eh saari government di galti a hor kisey di nai

  • @ibrahimm2012
    @ibrahimm2012 6 месяцев назад

    I respect the Punjabi who came back in the days . But now it’s enough. We want more diversity immigrants. Because many Punjabi have started making Canada like Punjab so they hire only in cash , don’t follow safety, don’t pay you , sell LMIA , do scams , not maintain many Canadian standards, the customer service experience went down hill in many customer facing jobs, many places they won’t hire u if you can’t speak Punjabi , started discrimination towards other people even Punjabi if you are from so called lower caste , passing comments on girls , playing loud music , fighting each other I can go on . The fact it you may get mad at me but you know I am right . ❤ Save Canada I sold my everything to be in this country let’s not make it a crap country .

    • @awaisjaved482
      @awaisjaved482 6 месяцев назад

      ur probably a fake refugee

  • @jaspreetbatth4184
    @jaspreetbatth4184 8 месяцев назад +1

    ਜੇ ਤੋਂ ਪੰਜਾਬ ਵਿੱਚ ਹੋਵੇ ਦਿਹਾੜੀ ਮਜ਼ਦੂਰੀ ਕਰਦਾ ਹੋਵੇ ਤੇਰੀ ਬੇਟੀ ਪੜ ਜਾਵੇ ਤੇ ਅੱਗੋਂ ਸਰਦਾ ਘਰ ਟੱਕਰ ਜੇ ਫਿਰ ਕੀ ਕਰੇ ਗਾ ਕਬੀਲਦਾਰੀਆਂ ਪਈਆਂ ਤੋਂ ਪਤਾ ਲੱਗਾ ਦਾ ਕੋਟ ਪੈਂਟ ਪਾ ਕੇ ਸਲਾਹਾਂ ਦੇਣ ਵਾਲੇ ਆ

  • @gurpratapsingh5730
    @gurpratapsingh5730 8 месяцев назад

    no rant here but - i am well settled in India , but i faced many many rejections in arrange marriage , bcz the girl family clearly wants some boy from canada ( none of his other skill matters, just canada ), girl family also dreams of travelling to canada once they marry off their daughter over there. this is the moral sin which our community has committed in mass

  • @jassa49
    @jassa49 8 месяцев назад

    Punjab punjab kare janne o canada da sochi kea banana

  • @abhishektiwari8389
    @abhishektiwari8389 8 месяцев назад +4

    99% immigrants from 80s & 90s were family class scam, spousal scam, refugee scam, now they are objecting students 😂😂😂😂😂😂

  • @pammibub2021
    @pammibub2021 8 месяцев назад +2

    Businesses are not giving overtime to students,saying they will give them LMI 😂

  • @beyondinfinitelove13
    @beyondinfinitelove13 8 месяцев назад +2

    Main te kehna canada government nu direct PR he sale te laani chai di hai 60000 dollars di baki jinne aunaa aape kidneys vech ke v aa jaunga .. kat to kat govt te kamayegi naal Loka da exploitation band hoyega employer to 12 billion te siddhe siddhe kamyegi government 200k loka magar

  • @surendersingh2103
    @surendersingh2103 8 месяцев назад

    Last three four years vich sab ohi students gaye jo ethe bigde c and glt sanskar wale c ie ahankari

  • @kanleshkaur3829
    @kanleshkaur3829 8 месяцев назад +1

    👏👏🇮🇳💕

  • @simranjeetmatharoo3953
    @simranjeetmatharoo3953 8 месяцев назад +1

    Lmia illegal sales must be stopped

  • @gurjitsingh4156
    @gurjitsingh4156 8 месяцев назад

    Sari galti Govt di hai
    Govt ne apne faida le 9lakh student bule le
    Je govt chal nahi c sakdi ta na buldi
    Eh sab government di galti hai
    Na koi student na koi family di

  • @user-ch1ht2cw1p
    @user-ch1ht2cw1p 8 месяцев назад +1

    Good who sold he should go in jail for 10 years+half million dollars fine

  • @Satnamwaheguru11619
    @Satnamwaheguru11619 8 месяцев назад

    Waheguru ji LMIA v band krde Canada government

  • @pammibub2021
    @pammibub2021 8 месяцев назад +5

    10 saal layi ek Vi banda student Visa te na aave te changa hai

    • @APICSKH
      @APICSKH 8 месяцев назад

      Canada needs immigration

    • @GurjantSingh-z5g
      @GurjantSingh-z5g 8 месяцев назад

      Tere te v bann lagna chahida punjab aun te 10 saal layi

  • @jeevansingh9924
    @jeevansingh9924 8 месяцев назад

    The real fact is nobody knows what’s going to change, only IRCC. These are all predictions and guesses.

  • @rohangarg4180
    @rohangarg4180 8 месяцев назад

    Punjab de syaane bndeya nu vi akal aagi honi vi aapa taan Canada da berda garak krta Punjab ch kon responsible hun oh vi sochlo. Saara din centre-state dhakka filaana dhimkaa kri jaande.

  • @HS-hw6ul
    @HS-hw6ul 8 месяцев назад

    We need to replace the Federal government with Conservative government for at least next 2 terms. Canada has become hell. India looks way better than Canada today.

  • @kulbirdhillon243
    @kulbirdhillon243 8 месяцев назад

    Aah lmia te sadde lokka ne bilkul thaggi da dhandha banna lia. Vech vech k...utti kamm v nhi dende sabb fake kamm de rhe be fake kamm kar rhe ne..uppro jisnu koi hor tareeka nhi labda pakke honn da oh eh lagbhag 50k dollar karchde ne te ieslts cho 4.5 band lain jogge v nhi bass yaa yaa no no karan jogge hi ne