❤ Dhan2 Baba Fateh Singh ji, Dhan2 babaZoraver singh ji,Dhan maa Gujri ji, enna di shàhadat di peerh mehsoos krda her insaan Sacha Sikh hai insaniyat hi sikhi hai, boht sohna,words fail to express me, blessings with tears
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਕੋਟਿ ਕੋਟਿ ਪ੍ਰਣਾਮ ਜੀ
ਬਹੁਤ ਵਧੀਆ ਗੁਰਜੰਟ ਸਿੰਘ ਪਟਿਆਲਾ ਜੀ
ਲਿਖਤ, ਅਵਾਜ਼ਾਂ, ਸੰਗੀਤ, ਅਤੇ ਮੱਕੜ ਸਾਹਿਬ ਲਗਭਗ ਸਾਰੀ ਟੀਮ ਬਾਕਮਾਲ ❤
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
ਨਿੱਕੀਆਂ ਜਿੰਦਾਂ ਵੱਡੇ ਸਾਕੇ 🙏🙏
ਛੋਟੇ ਸਾਹਿਬਜ਼ਾਦਿਆਂ ਦੀ ਅਤੇ ਮਾਤਾ ਗੁਜਰ ਕੋਰ ਦੀ ਲਾਸਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ❤❤❤❤
ਇੱਕ ਵਾਰ ਫਿਰ ਤੋਂ ਆਵਾਜ਼ ਅਤੇ ਕਲਮ ਦਾ ਬਾ-ਕਮਾਲ ਸੁਮੇਲ ਨਿੱਕੀਆਂ ਜਿੰਦਾਂ ਨੂੰ ਸੱਚੀ ਸ਼ਰਧਾਂਜਲੀ ਪੇਸ਼ ਕਰ ਰਿਹਾ ਹੈ।🙏🙏
Punjab ,punjabiyat zindabad .aao punjab nu swarg bnayiye mudh chardikla kriye .
ਦਿਲ ਨੂੰ ਸਕੂਨ ਮਿਲਿਆ ਠੰਡਾ ਬੁਰਜ 2 ਸੁਣ ਕੇ
ਬਹੁਤ ਵਧੀਆ ਲਿਖਿਆ ਵੀਰ ਗੁਰਜੰਟ ਸਿੰਘ ਜੀ ਪਟਿਆਲਾ ਜੀ ਨੇ ਤੇ ਬਹੁਤ ਵਧੀਆ ਗਾਇਆ ਬਾਬਾ ਗ਼ੁਲਾਬ ਸਿੰਘ ਜੀ ਨੇ। ਮੱਕੜ ਸਾਬ ਜੀ ਦੇ ਬੋਲ ਵੀ ਕਮਾਲ। ਪੂਰੀ ਟੀਮ ਨੂੰ ਸਿਜਦਾ❤
ਕੋਈ ਸ਼ਬਦ ਨਹੀ ਬੋਲਣ ਨੂੰ ਅੱਖਾਂ ਵਿਚੋਂ ਹੰਝੂ ਹੀ ਬਹੁਤ ਕੁਝ ਬੋਲਦੇ ਜੀ ਵੀਰ ਗੁਲਾਬ ਸਿੰਘ ਜੀ ਨੂੰ ਅਤੇ ਭੈਣ ਰਜ਼ਾ ਹੀਰ ਨੂੰ ਲੰਮੀ ਉਮਰ ਬਖਸ਼ੇ❤❤
ਬਹੁਤ ਵਧੀਆ ਸੁਰੀਲੀ ਆਵਾਜ਼ ਚ ਗਾਇਨ ਕੀਤਾ ਹੈ ਸ਼ਾਬਾਸ਼
Pyaar bhri sat sri akaal ji
ਬਾਬਾ ਗੁਲਾਬ ਸਿੰਘ ਜੀ, ਗੁਰਜੰਟ ਪਟਿਆਲਾ ਜੀ, ਮੱਕੜ ਸਾਬ ਬਹੁਤ ਚੰਗਾ ਉਪਰਾਲਾ.....
ਸਾਹਿਬ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🙏🙏
🙏🙏❤❤ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੋਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਜੀ 🙏🙏
🙏ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ 🙏
🙏ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ 🙏
🙏ਧੰਨ ਧੰਨ ਮਾਤਾ ਗੁਜਰੀ ਜੀ 🙏
ਕਰੋੜਾਂ ਸਿਰ ਸਜਦਾ ਕਰਦੇ ਨੇ
ਗੁਰੂ ਸਾਹਿਬ ਜੀ ਤੇਰੇ ਦੁਲਾਰਿਆਂ ਨੂੰ
👏👏👏🌹🌹🌹👏👏👏
ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ।।ਬਾਬਾ ਗੁਲਾਬ ਸਿੰਘ ਜੀ ਬਹੁਤ ਵਧੀਆ ਸ਼ਬਦ ਜੀ❤❤❤
Wahaguru ji🙏🙏🙏
ਬਹੁਤ ਸੋਹਣਾ 😊 ❤
ਪ੍ਰਣਾਮ ਸ਼ਹੀਦਾਂ ਨੂੰ😊
ਇਕੱਲੀ ਹਵਾ ਨੂੰ ਦੋਸ਼ ਕਿਉਂ? ਠੰਡਾ ਬੁਰਜ ਵੀ ਤਾਂ ਘੱਟ ਨਹੀਂ ਸੀ ਗੁਜ਼ਾਰ ਰਿਹਾ। ਏਥੇ ਮੌਕੇ ਦਾ ਹਾਕਮ ਕੋਈ ਘੱਟ ਨਹੀਂ ਕਰਦਾ। ਪ੍ਰਣਾਮ ਸ਼ਹੀਦਾਂ ਨੂੰ ਵਾਰ ਵਾਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬਹੁਤ ਵਧੀਆ ਅਵਾਜ਼ ਵਿਚ ਬੋਲਿਆ ਵਾਹਿਗੁਰੂ 🙏🌹🙏🌹🙏🌹🙏🌹🙏🌹🙏🌹🙏🌹
Waheguru eh Jinda ਛੋਟੀਆਂ ਨਹੀਂ ਬਹੁਤ ਬਹੁਤ ਵੱਡੀਆਂ ਨੇਂ
Wheguru ji😢😢😢,,,,Kya bat ae Baba gulab Singh ji di awaj skoon dindi ae
ਬਹੁਤ ਵਧੀਆ ਲਿਖਿਆ ਅਤੇ ਗਾਇਆ ਗਿਆ ਹੈ,ਮੱਕੜ ਸਾਹਿਬ ਜੀ ਤੁਸੀਂ ਬਾਕਮਾਲ ਬੋਲਿਆ, ਵਾਹਿਗੁਰੂ ਜੀ ਖੁਸ਼ੀਆਂ ਬਖਸ਼ਣ ਜੀ 🎉
Waheguru ji
ਬਹੁਤ ਵਧੀਆ ਜੀ ਮਿੱਠੀ ਮਿੱਠੀ ਅਵਾਜ਼ ਵਿੱਚ ਅੱਖਾਂ ਬੰਦ ਕਰਕੇ ਕੋਈ ਸੁਣ ਲਵੇ ਤਾਂ ਸਾਰਾ ਸੀਨ ਅੱਗੇ ਘੁੰਮਦਾ ਨਜ਼ਰ ਆ ਰਿਹਾ ਹੈ ਵਾਹਿਗੁਰੂ ਜੀ
ਬਹੁਤ ਸੋਹਣਾ ❤ 🙏ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਪੂਰੀ ਟੀਮ ਨੂੰ🙏
ਹਰ ਸ਼ਹਿਰ ਕਸਬੇ ਚ ਇੱਕ ਚੌਂਕ ਚਾਰ ਸਾਹਿਬਜ਼ਾਦਿਆਂ ਦੇ ਨਾਂ ਤੇ ਹੋਣਾ ਚਾਹੀਦਾ ਪੂਰੇ ਸਤਿਕਾਰ ਨਾਲ ਸਾਂਭ ਸੰਭਾਲ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ
ਬਾਕਮਾਲ ਸਬਦ ਬਾਕਮਾਲ ਅਵਾਜ਼ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ।
ਮਾਤਾ ਗੁਜਰੀ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🙏🙏🙏 🌹🌹🌹🌹 💚💚💚💚 💛💛💛💛 ♥️♥️♥️♥️
ਜੋ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🌹🙏🙏
Waheguru,, ਮੇਰਾ,,ਕਰੇ,,ਬਾਬਾ,ਗੁਲਾਬ,,ਸਿੰਘ,,🙏🙏🙏🙏🙏🙏
ਸੱਚੀ ਲੂਹ ਕੰਡੇ ਖੜੇ ਹੋ ਗਏ ਸੁਣਕੇ ਕਯਾ ਅਵਾਜ਼ ਹੈ ਬਾਬਾ ਗੁਲਾਬ ਸਿੰਘ ਜੀ ਦੀ ਤੇ ਕਲਮ ਉਸਤੋ ਵੀ ਬਾ ਕਮਾਲ ਗੁਰਜੰਟ ਵੀਰ ਜੀ ਦੀ ਤੇ ਸਾਹਿਬਜ਼ਾਦਿਆ ਦੀ ਸਹਾਦਤ ਬਾਰੇ ਤਾ ਕਹਿਣਾ ਹੀ ਕੀ
ਬਹੁਤ ਵਧੀਆ ਉਪਰਾਲਾ ਸਿਮਰਜੋਤ ਸਿੰਘ ਮੱਕੜ ਵੀਰੇ।
Thnda burj 1 vi bhut vdia lgya ji❤❤
🙏🏼❤️ੴ। ਮਹਾਨ ਜਿੰਦਾ ਮਹਾਨ ਸ਼ਾਕੇ ਨਿੱਕੀਆਂ ਨਹੀ ਵੱਡੀਆਂ ਜਿੰਦਾ ਵੱਡੇ ਸ਼ਕੇੴ 🪯❤️🙏🏼
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤❤❤❤❤❤❤❤❤❤❤❤❤
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਵਾਹਿਗੁਰੂ ਜੀ
ਵਾਹਿਗੁਰੂ ਜੀ 🙏 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏
ਵਾਹਿਗੁਰੂ ਜੀ ਥੋਡੇ ਤੇ ਅਪਾਰ ਕਿਰਪਾ ਬਾਬਾ ਜੀ ਦੀ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।।
ਬਾਬਾ ਗੁਲਾਬ ਸਿੰਘ ਸਾਹਿਬ ਜੀ ਮੱਕੜ ਵੀਰ ਜੀ ਬਹੁਤ ਸੋਹਣਾ ਉਪਰਾਲਾ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ
ਧੰਨ ਧੰਨ ਕਲਗੀਧਰ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ❤❤
ਸਿੱਖ ਰਾਜ ਕਿੱਥੇ ਦੱਬਣਾ ਸੀ ਜੇ ਵਿੱਚ ਆਪਣੇ ਹੀ ਗੱਦਾਰ ਨਾ ਹੁੰਦੇ, ਜਾ ਓ ਗੰਗੂ ਪਾਪੀਆ ਤੈਨੂੰ ਧਨ ਦੀ ਲੋੜ੍ਹ ਸੀ ਸਾਥੋਂ ਮੰਗ ਲੈਂਦਾ, ਕਾਹਤੋ ਇਹ ਪਾਪ ਕਮਾਇਆ, ਧੰਨ ਧੰਨ ਮਾਤਾ ਗੁਜਰੀ ਜੀ ਅਤੇ ਸਾਹਿਬ਼ਾਦਿਆਂ ਦੀਆਂ ਕੁਰਬਾਨੀਆ ਉਸ ਥਾਂ ਤੇ ਸਿਰ ਝੁਕਦਾ ਵਾਹਿਗੁਰੂ ਜੀ🙏
ਸੱਚੀ ਅਖਾਂ ਚ ਪਾਣੀ ਆ ਗਿਆ ਬੁਰਜ 2ਸੁਣ ਕੇ।
ਬਹੁਤ ਵਧੀਆ ਲਿਖਤ ਤੇ ਪੇਸ਼ਕਾਰੀ 🙏🙏ਵਾਹਿਗੁਰੂ ਜੀ🙏🙏
ਵਾਹਿਗੁਰੂ ਜੀ.. ਬਹੁਤ ਖੂਬਸੂਰਤ ਅਤੇ ਦਰਦ ਭਰਿਆ ਗੀਤ
ਪ੍ਰਣਾਮ ਸਿੰਘਾ ਸਹੀਦਾ ਨੂੰ ਜੀ 🙏👏❤
ਬਾ ਕਮਾਲ ਆਵਾਜ਼ ਹੈ ਜੀ ਰੂਹ ਨੂੰ ਸਕੂਨ ਦੇਣ ਵਾਲ਼ੀ ਹੈ
Bot vdiya avaj te bot sohne alfaj ne dil nu skoon milda shabd sun k🙏🙏🙏 waheguru ji 🙏🙏🙏
ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਬਾਬਾ ਗੁਲਾਬ ਸਿੰਘ ਜੀ ਬਹੁਤ ਸੋਹਣੀ ਆਵਾਜ਼ ❤❤
❤ Dhan2 Baba Fateh Singh ji, Dhan2 babaZoraver singh ji,Dhan maa Gujri ji, enna di shàhadat di peerh mehsoos krda her insaan Sacha Sikh hai insaniyat hi sikhi hai, boht sohna,words fail to express me, blessings with tears
No words for Respected writer nd singer’s both Waheguru Waheguru Waheguru ji.
ਵਾਹਿਗੁਰੂ ਜੀ ਸੁਣ ਕੇ ਰੂਹ ਕੰਬ ਗਈ।ਮਨ ਭਾਵੁਕ ਹੋਗਿਆ ਜੀ
Waheguru Ji ka Khalsa WaheGuru Ji ki Fateh 🙏🙏🙏
Waheguru ji makkr bhaji de gl sun k sachi dil emotional ho gyea bhut hi vdya bhai gulab singh ji 🙏🏻
ਸੱਚ ਮੁੱਚ ਹੰਜੂ ਆਗੇ ਅੱਖਾਂ ਚੋਂ 😢😢🙏🙏
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਪੂਰੀ ਟੀਮ ਨੂੰ
ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਬਾਬਾ ਜੋਰਾਵਰ ਸਿੰਘ ਜੀ , ਧੰਨ ਮਾਤਾ ਗੁਜਰੀ ਜੀ ,ਧੰਨ ਬਾਬਾ ਮੋਤੀ ਰਾਮ ਮਹਿਰਾ ਜੀ , ਧੰਨ ਦੀਵਾਨ ਟੌਡਰ ਮੱਲ ਜੀ
Waheguruji
Very good baba ji
Waheguru Waheguru ji 🙏🙏🙏🙏 dil nu khich ji paindi a sun ke te yaad ondi os din di eda hi yaad rakhiyo es nu 🙏🙏🙏
Kmaal di gal.hai sirf 181k view' je koi song hunda millen ch jana c te comment lakha di ginti ch hona c waheguru mehar kre sab te
Waheguru Waheguru Waheguru ji 🍓🌴🌵👏
Waheguru ji waheguru ji waheguru ji waheguru ji waheguru ji
❤ waheguru ❤ chote sahibzade hamesha sade dila ch wasde rehange ♥️
ਵਾ ਕਮਾਲ ਰਜਾ ਹੀਰ ਜੀ 🎉🎉🎉😢😢😢
Waheguru ji ka Khalsa waheguru ji ki Fateh 😢😢😢😢❤
Bohot sohni shardhanjli guru ji de putta nu ❤
WaheGuru ji waheguru ji waheguru ji waheguru ji waheguru ji 🙏🙏🙏🙏🙏
ਧੰਨ ਸੋਈ 🌹🌹
waheguru ji
bhut sohna song baba ji mharaj aap ji ese tra chrdikla ch rkhn
Wao kia bol a baba gulab Singh ji ba kamal a likhan vale da makar sab bahot gant ❤❤❤❤
☬ ਸਤਿਨਾਮ ਵਾਹਿਗੁਰੂ ☬
@ makkar sahib tusi great ho.... @gulab singh Ji main twadi awaz to bahut prabhit hai Waheguru ji 😢😢😢😢
ਵਾਹ ਜੀ ਵਾਹ ਕਿਆ ਬਾਤ ਆ ਜੀ 🙏🙏🙏🙏🙏🙏🙏🙏
ਬਹੁਤ ਵਧੀਆ ਸੁਰੀਲੀ ਆਵਾਜ਼ ਚ ਗਾਇਨ ਕੀਤਾ ਹੈ
ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਕੋਟਿ ਕੋਟਿ ਪ੍ਰਣਾਮ ਜੀ ਵਾਹਿਗੁਰੂ ਜੀ🙏🙏
Waheguru ji 🙏❣️
Bhut sohna byaan kita baba ji❤💔
ਵਾਹਿਗੁਰੂ ਜੀ🙏🙏🙏🙏🙏
ਦਾਤਾ ਧੰਨ ਤੇਰੀ ਸਿੱਖੀ
ਵਾਹੋ ਵਾਹੋ ਮੇਰੋ ਗੋਬਿੰਦ
Waheguru ji 🙏 Dhan ਮਾਤਾ ਗੁਜਰੀ ਜੀ 🙏🙏
Bahut wadiya geet looh kande khare ho gye Waheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji waheguru g waheguru ji waheguru ji waheguru ji waheguru ji waheguru ji waheguru ji waheguru ji waheguru ji mehr kro g🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏💙🙏
ਧੰਨ ਕਾਲੀਆ ਵਾਲਾ ਮੇਰਾ ਸੋਨਾ ਬਾਪੂ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
🙏🏼❤️🌺 ਵਾਹਿਗੁਰੂ ਜੀ 🌺❤️😒🙏🏼
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
ਵਾਹਿਗੁਰੂ ਜੀ
Wah baba ji kamaal 🎉kya avaj
ਵਾਹਿਗੁਰੂ ਜੀ ਬਹੁਤ ਵਧੀਆ ❤
Dhan dhan satguru desmesh pitaah guru Gobind Singh Ji te ohne de sahabzaade 🙏🙏🙏
ਧੰਨ ਮਾਤਾ ਗੁਜਰ ਕੌਰ ਜੀ 🙏 ਧੰਨ ਬਾਬਾ ਜੋਰਾਵਰ ਸਿੰਘ ਜੀ🙏 ਧੰਨ ਬਾਬਾ ਫਤਿਹ ਸਿੰਘ ਜੀ🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
Bhut vadiya awaaz te bhut hi vadhiya likhya hai
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
Waheguru ji waheguru ji waheguru ji waheguru 🙏🙏🙏❤️
🙏🌹🌹 ਵਾਹਿਗੁਰੂ ਜੀ 🌹🌹🙏
ਵਾਹ ਜੀ ਵਾਹ ਬਹੁਤ ਵਧੀਆ ਗੀਤ ਆ ਜੀ 🙏🙏
ਧੰਨ ਗੁਰੂ ਗੋਬਿੰਦ ਸਿੰਘ ਜੀ
ਵਾਹਿਗੁਰੂ ਜੀ ❤❤❤❤❤❤❤❤❤❤🙏🙏🙏🙏🙏🙏🙏🙏🙏🙏🙏😭😭
😭Dhan Ho tuc Kalgidhar Patshah ♥️
Satnaam shree waheguru ji 🙏 😢