@@choochavideos2529 gharo bhawe jutiA vajdiya hon tabar kolo ethe aa ban jande Katha vachak vadde enu aapne chitte daade di v Sharm ni kutte nu baana Shera wala Kam kuteya wale
Lala wala peer sache rab ne banaya .je rabb hi karave ta salama hundian aave ni mangan to pahila jholi bhar dinde,jaikara lakh data lala wala peer ji🙏🙏🙏🌹🌹🌹
Bakwas band kro ji,,,, eh pakhand nhi koi, tusi kise nu v nhi rok skde kyoki kise de religion da decision koi nhi lai skda, je tusi ohna nu sikh nahi man'de ta beshak na manno, par koi v sach nu chhadega nhi, vaise v mai tuhade bahut vaddi gin'ti vich nihang singh chakar dumaleya wale ethe sachi sharda nal matha tek'de dekhe ne, zara ohna to pucheyo k oh kyo jande ne
"ਨਿੰਦਾ ਭਲੀ ਕਿਸੇ ਕੀ ਨਾਹੀ "ਭੁੱਲ ਗਏ ਗੁਰਬਾਣੀ ਦਾ ਮਹਾਵਾਕ ਸਿੰਘ ਸਾਹਿਬ ਜੀ ਕੀ ਵੈਰ ਹੈ ਪੀਰਾਂ ਨਾਲ ਤੁਹਾਡਾ ਬਾਬਾ ਫਰੀਦ ਜੀ ਜਿਹਨਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਰੋਜ਼ ਪੜ ਦੇ ਹੋ ਉਹ ਵੀ ਪੀਰਾਂ ਦੇ ਪੀਰ ਹਨ ਵਾਸਤਾ ਹੈ ਤੁਹਾਨੂੰ ਵਾਹਿਗੁਰੂ ਜੀ ਦਾ ਹੋਰ ਵੰਡੀਆਂ ਨਾ ਪਾਊ 🙏🙏🙏🙏🙏 ਪਹਿਲਾ ਹੀ ਕੋਮ ਵਿਚ ਬਥੇਰੇ ਮਤਭੇਦ ਪੈਦਾ ਹੋ ਚੁੱਕੇ ਹਨ ਜਿਹੜੇ ਸ਼ਾਇਦ ਕਯਾਮਤ ਤਕ ਹੱਲ ਨਹੀਂ ਹੋਣੇ 🙏🙏🙏🙏🙏
Fuddu bande badnam kr rahe aa sikh kom nu tu aapne dharam ch sahi aa ta thik aa kise de bare kyu nida krda enu aapne chiite dadde di Sharam ni
Tera dimag kharab ho giyea pakhnadi babe Tu c oodo vadda sarpanch tainu bhut vaddi sazza deni aa lakh data peer ne
Jai ho lakh data peer ji
@@choochavideos2529 gharo bhawe jutiA vajdiya hon tabar kolo ethe aa ban jande Katha vachak vadde enu aapne chitte daade di v Sharm ni kutte nu baana Shera wala Kam kuteya wale
ਖੱਚ ਨੀਂ ਮਾਰੀ ਦੀ ਹੁੰਦੀ ਬਾਬਾ ਫਰੀਦ ਜੀ ਬਹੁਤ ਉੱਚੀ ਸ਼ਖ਼ਸੀਅਤ ਹੋਏ ਆ ਉਹਨਾਂ ਨੂੰ ਇਹਨਾਂ ਡਰਾਮੇਬਾਜ਼ਾਂ ਤੇ ਬੀੜੀਆਂ ਪੀਣਿਆਂ ਨਾਲ ਨਾਂ ਜੋੜ
ਬਾਬਾ ਜੀ ਏਹ ਓਹੀ ਲੋਕ ਨੇ ਜਿੰਨਾ ਨੇ ਗੁਰੂ ਨਾਨਕ ਮਹਾਰਾਜ ਜੀ ਨੂੰ ਬੁਰਾ ਬੋਲਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੀ ਵਰੋਧ ਕੀਤਾ ਸੀ ਪਾਕਿਸਤਾਨ ਵਿਚ ਓਹੀ ਲੋਕ ਨੇ ਅਹ ਪਿਆਰ ਕਰੋ ਤੇ ਕਰਨਾ ਸਿਖਾਓ ਦਿਲ ਬੋਹਤ ਕੁਜ ਕਰਦਾ ਆਹੋ ਜਾਇਆ ਨੂੰ ਜਵਾਬ ਦੇਵਾਂ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ।
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
ਜੈ ਸਖੀ ਸਰਵਰ ਸੁਲਤਾਨ ਲੱਖ ਦਾਤਾ ਪੀਰ ਜੀ ❣️🙏 ਜੈ ਹਜ਼ਰਤ ਜਿੰਦੇ ਪੀਰ ਸ਼ਾਹ ਮਦਾਰ ਜੀ ਪਰੀਆਂ ਵਾਲੀ ਸਰਕਾਰ ❣️🙏
Dhan dhan baba manjh ji
@@Jattkhalsa84dhan bhai Manjh ji
dhan baba deep singh sheed❤
ਭਾਈ ਸਾਹਬ ਤੂੰ ਤਾ ਗੂਰੂ ਨਾਨਕ ਦੇਵ ਜੀ ਤੋ ਵੱਡਾ ਹੋ ਗਿਆ ਲਗਦਾ ਗੁਰੂ ਨਾਨਕ ਜੀ ਦਾ ਪਹਿਲਾ ਮੁਰੀਦ ਆ ਲੱਖ ਦਾਤਾ ਪੀਰ ਜੀ ਇਹ ਜੋ ਦੰਗੇ ਪਸ਼ਾਦ ਤੇਰੇ ਵਰਗੇ ਕਰਕੇ ਹੁੰਦੇ ਆ ਜੇ ਤੂੰ ਗੁਰਬਾਣੀ ਨਾਲ ਜੁੜੇਆ ਹੁੰਦਾ ਨਾ ਤਾ ਤੁੰ ਇਹ ਗੱਲਾ ਨੀ ਕਹਿਣੀਆ ਸ਼ੀ ਤੇਰੇ ਵਰਗੇਆ ਦਾ ਬਾਣੀ ਨਾਲ ਕੋਈ ਵਸ਼ਤਾ ਨੀ
💪💪💪👌ਜੈ ਜੈ ਲੱਖ ਦਾਤਾ ਪੀਰ ਜੀ 👌💪💪💪
ਮਸ਼ਕੀਨ ਜੀਂ = ਗੂਰਇਕਬਾਲ ਜੀ = ਭਾਈ ਪਿੰਦਰਪਾਲ ਬਣੌ
ਚੂਗਲਖੋਰੋ 👊👊👊👊👊👊
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ।।
ਜੈ ਗਿਆਰਵੀਂ ਵਾਲੀ ਸੱਚੀ ਸਰਕਾਰ
ਜੈ ਲੱਖ ਦਾਤਾ ਪੀਰ ਜੀ
ਬੋਲ ਸੱਚੇ ਦਰਬਾਰ ਕੀ ਜੈ
Nice
Jai
Jai
ਸਤਿਨਾਮੁ ਸ੍ਰੀ ਵਹਿਗੁਰੂ ਜੀ
Jai kara mere pita sroop lakh data peer ji da tu tan ona de charna de thood varga v ni❤❤😅😅😊😊
Gl ninda di nhi gl sachai di h o tuc lok dekh ni skde
ਜੈ ਲੱਖ ਦਾਤਾ ਪੀਰ ਜੀ ❤️ ਤੁਹਾਡੀ ਸਦਾ ਹੀ ਜੈ ਹੋਵੇ 🙏I love you Baba jii truck bhr k❤️
ਆਪਣੀ ਮਤ ਆਪਣੇ kol ਰੱਖ ਤੂੰ ਜਿਹੜਾ ਵੀ ਆ ਮੇਰੇ ਲੱਖ ਦਾਤਾ ਪੀਰ ਬਾਰੇ ਤੈਨੂੰ ki ਪਤਾ oye ਪਾਪੀਆ oh ਰੱਬ ਦਾ roop ne ਮੂਰਖਾ ਤੈਨੂੰ ਬਾਂਦਰਾ ਜਿਹਾ ਤੇਰੈ ਘਰ ਦੇ ਵੀ ਚੰਗੀ ਤਰਾ ਨੀ ਪਸੰਦ ਕਰਦੇ ਹੋਣੇ ਤੇ ਸਾਡੇ ਲੱਖ ਦਾਤਾ ਪੀਰ ਜੀ ਨੂੰ ਸਾਰੀ ਦੁਨੀਆ ਚ ਸਲਾਮਾ ਹੁੰਦੀਆਂ ne
Sahi gall aa lakh data peer de malak ne
ਅਗਰ ਅਸੀਂ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾ ਮਾੜਾ ਕਹਿਣ ਦਾ ਵੀ ਹੱਕ ਨਹੀਂ ਹੈ ਕਹਿੰਦੇ ਹਨ ਕੰਨਾਂ ਦੇ ਕੱਚੇ ਅਤੇ ਅਕਲ ਦੇ ਅੰਨਿਆਂ ਤੇ ਗੁੱਸਾ ਨਹੀਂ ਕਰੀ ਦਾ ਸੰਗਤ ਜੀ ਉਹ ਕਰ ਸਕਦਾ ਕਿਉਂਕਿ ਇਹ ਸੱਚਾਈ ਤੋਂ ਬਹੁਤ ਦੂਰ ਨੇ ਜੈ ਲੱਖ ਦਾਤਾ ਪੀਰ ਜੀ ਜੈ ਸੱਚੀ ਸਰਕਾਰ ਜੀ 786❤❤🙏🙏
Peera de bare galat na bolo jede kisi bare galat bolde o ap bi dudha naal ni tuche honde
Ye to gurbani parda te teno eho jehiya gala karde nu sharm aune chahie de to kehra baba baniya ferda
ਜੈ ਲੱਖ ਦਾਤਾ ਪੀਰ ਜੈ ਮੀਰਾ ਸਰਕਾਰ ਯਾਂ ਗੋਂਸਲੇ ਆਜ਼ਮ ਯਾਂ ਪੀਰ ਬਖਸ਼ ਦੇਣਾ ਇਹਨਾਂ ਨਕਮਿਆ ਲੋਕਾ ਨੂੰ ਮੈ ਮਰੁਸ਼ਦ ਵਾਲਾ ਔਰ ਹੱਕ ਸੱਚ ਦੀ ਫ਼ਕੀਰੀ ਕਰਦੇ ਹਾਂ ਨਾ ਪਾਖੰਡ ਵਾਲੀ ਤੂੰ ਮਤ ਦੇਣੀ ਹੈ ਉਹਦਾ v de ਸਕਤਾ ਫੇਰ ਨਿੰਦਾ kiyu ਬਾਬਾ ਫਰੀਦ ਸਹਿਬ ਨੂੰ ਯਾਦ ਕਰ ਅਧਾ ਗੁਰੂ ਗ੍ਰੰਥ ਬਹਰੀਆ ਉਹਨਾਂ ਦੀ ਬਾਣੀ ਨਾਲ
Lala wala peer sache rab ne banaya .je rabb hi karave ta salama hundian aave ni mangan to pahila jholi bhar dinde,jaikara lakh data lala wala peer ji🙏🙏🙏🌹🌹🌹
ਜੈ ਬਾਪੂ ਲੱਖ ਦਾਤਾ ਪੀਰ ਜੀ 🤲🤲
Jai mere baba lakh datta ji 🙏🙏🙏🙏 jai sarkara di 🤲🤲🤲
ਪਰ ਲਾਲਾਂ ਵਾਲੇ ਪੀਰ ਦੀ ਕੋਈ ਮਾਸੀ ਹੀ ਨਹੀ ਸੀ ਦੂਜੀ ਗੱਲ ਲਾਲਾਂ ਵਾਲੇ ਪੀਰ ਦਾ ਵਿਆਹ ਬਹੁਤ ਤਕੜੇ ਘਰੇ ਜਾਣੀ ਓਸ ਵੇਲੇ ਮੁਲਤਾਨ ਦਾ ਬਾਦਸ਼ਾਹ ਘਣੋ ਪਠਾਣ ਸੀ ਘਣੋ ਪਠਾਣ ਲਾਲਾਂ ਵਾਲੇ ਪੀਰ ਦਾ ਸਹੁਰਾ ਸੀ ਇਹ ਦੋ ਭਰਾ ਸੀ ਹਜ਼ਰਤ ਸੈਹਦ ਐਹਮਦ ਸਖੀ ਸਰਵਰ ਜਾਣੀ ਲਾਲਾਂ ਵਾਲਾ ਪੀਰ ਹਜ਼ਰਤ ਜਨਾਬ ਖਾਨ ਢੋਡਾ ਵੀਰ ਸੀ ਬਾਬਾ ਜੀ ਤੁਸੀਂ ਏਸ ਵਿਸ਼ੇ ਤੇ ਮੁਲਤਾਨ ਵਾਲਿਆਂ ਨਾਲ ਸੰਪਰਕ ਕਰੋ ਫੇਰ ਤੁਹਾਨੂੰ ਪਤਾ ਲੱਗੂ ਐਵੇਂ ਸੁਣੀ ਸੁਣਾਈ ਗੱਲ ਨਾਂ ਕਰੋ 🙏🏻
Dhan dhan guru gobind singh ji
Jai peera di🙏🙏🙏🙏🙏🙏🙏🙏
ਹਮ ਨਾਹੀ ਚੰਗੇ ਬੁਰਾ ਨਾਹੀ ਕੋਇ
ਸਿੱਖ ਧਰਮ ਬਾਰੇ ਪ੍ਰਚਾਰ ਕਰਨਾ ਤੁਹਾਡਾ ਹੱਕ ਹੈ ਪਰ ਦੂਜੇ ਧਰਮ ਨੀ ਨੀਚਾ ਦਿਖਾ ਕੇ ਕਰਨਾ ਬਰਦਾਸ਼ਤ ਨਹੀ ਸਾਨੂੰ।
ਮੀਟਿੰਗ ਕਰੋ ਸਬੂਤ ਤੇ ਆਧਾਰ ਤੇ ਲਿਖਤੀ ਰੂਪ ਚੋ
ਜੇ ਤੇਰਾ ਪਰਚਾਰ ਗ਼ਲਤ ਹੋਇਆ ਫ਼ੇਰ ਅਸੀ ਆਪਣੀ ਕਾਰਵਾਈ ਕਰਾਗੇ ਤੇਰੇ ਤੇ ਵੱਡੇ ਪ੍ਰਚਾਰਕ ਤੇ
ਤੂੰ ਖੁਦ ਚੇਲਾ ਬਣਿਆ ਰਿਹਾ ਆਪ ਜਦੋ ਤੇਨੂੰ ਚੇਲਪੁਣੇ ਚੋ ਕਮਾਈ ਨੀ ਹੋਈ ਫੇਰ ਸਿੱਖ ਪ੍ਰਚਾਰਕ ਬਣ ਗਿਆ
ਮੇਰੇ ਬਾਬੇ ਨਾਨਕ ਦੀ ਰੀਸ ਕੋਈ ਵੀ ਸਿੱਖ ਪਰਚਾਰਕ ਨਹੀ ਕਰ ਸਕਦਾ
ਧੰਨ ਧੰਨ ਪੀਰ ਲੱਖ ਦਾਤਾ ਜੀ
ਮੁਹੰਮਦ wala🤣
ਜੈ, ਲੱਖਦਾਤਾ ਪੀਰ ਜੀ ਦੀ,
ਸਤਨਾਮ ਵਾਹਿਗਂੂਰ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫਹਿਤੇ
Lakh dataar lala wale peer ki jai
ਸੋਹਣਾ ਵੱਸਦਾ ਨਗਾਹੇ ਮੇਰਾ ਲਾਲਾ ਵਾਲਾ ਪੀਰ
lakhveer singh jii apne naam naal singh naa laao
@@roopj1096 veer ji tusi sikh kom nu manda ho ta vaham na karo please
@@roopj1096 singh surname only sikhs da nhi hunda. Mere real name piche v singh hai. Im rajput hindu.
Jai Guru nanakdev je de 🙏
ਚੰਗੇ ਨਹੀਂ ਹਮ ਬੁਰਾ ਨਹੀਂ ਕੋਈ ਜੈ ਲੱਖ ਦਾਤਾ ਪੀਰ 🙏😅
Jai ho mere shonee shoone lakh data peer jiii Mehar Karo jiii sb te jii 🙏🙏🤲🤲🎉🎉🌙🌙🌹🌹♥️♥️🪔🪔🌺🌺💐💐❤️❤️🌻🌻🙏🙏🤲🤲
ਜੈ ਲਾਲ ਪੀਰ ਦੀ ❤❤
Dhan Dhan Sakhi Sarwar Lakh Data Sarkar ji 🙏🙏♥️♥️
Mere peer di ਜੈ ਸਦਾ ਹੀ ਜੈ
ਬੱਸ ਕਰੋ ਬਾਂਬਾ ਜੀ ਜੈ ਪੀਰਾਂ ਦੀ 💪💪💪
.ਤੇਨੂੰ..ਕਾਦਾ..ਦੁਖ..ਲੱਗਾ...ਆ...ੳੁਏ
ਸ਼ਬਦ ਗੁਰੂ ਸਦਾ ਅਟੱਲ
ਧੰਨ ਧੰਨ ਲੱਖ ਦਾਤਾ ਪੀਰ ਜੀ ਲੋਕਾ ਨੂੰ ਮੱਤ ਦੇਣੀ ਏਨਾ ਲੋਕਾ ਦੀ ਬੁੱਧੀ ਪ੍ਰੇਸ਼ਟ ਹੋਗੀ ਆ
PAGAL H HU GIYAA
Dhan Dhan Peer Lakh Data G ❤❤❤
Jai peera di 🤲🌹
Jai peera di 🙏🙏🌹🙏🌹🙏🙏🌹🙏🙏🌹
ਜੈ ਹਜ਼ੂਰ ਪਾਕ ਜੀ
ਬਾਬਾ ਗੁਰੂਆਂ ਫਕੀਰਾਂ ਨਾਮ ਬਦਾਮ ਨੀ ਕਰੀ ਦਾ ਆਵਦੇ ਵੱਲ ਵੇਖੀ ਦਾ
Ya kamil murshid wali allah lakhdata ji ❤❤❤❤❤❤❤❤🎉🎉🎉🎉🎉
ਤੁਹਾਨੂੰ ਕਮੈਂਟਸ ਤੋਂ ਹੀ ਹਿਸਾਬ ਲਗਾਉਣਾ ਚਾਹੀਦਾ ਕਿ ਲੋਕ ਤੁਹਾਡੇ ਕਿੰਨੇ ਕੂ ਪੱਖ ਚ ਨੇ ਤੇ ਮੇਰੇ ਪੀਰ ਦੇ ਕਿੰਨੇ ਪੱਖ ਚ ਨੇ
.ਬਾਈ..ਭੇਡਾ..ਨੂੰ..ਮੁੰਨੇਆ...ਜਾ....ਆ...ਸੱਕਦਾ..ਸਮਜਾਆ..ਨੱਈ...ਜਾ...ਸੱਕ..ਦਾ..ਏਅ..ਲੋਕ..ਭੇਡਾ..ਆ
🙏JAI LAKH DATA LALA WALE PEER DI🙏
Jai meri Sachi sarkar peer baba lakh data ji maharaj ji
❤❤❤ Jai peera di lakh data peer ji mehar kreyo
🙏🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏
ਜੈ ਪੀਰਾਂ ਦੀ
Jai lala wala Peer , jai lakh data Peer , bol sache soche darbar ki sada hi jai , jai Nighae Wala Peer
Jai peera di
ਜੈ ਪੀਰਾ ਦੀ ਜੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਹੁਤ ਹੀ ਵਧੀਆ ਜੀ। ਸਾਡੇ ਸਿੱਖਾਂ ਨੂੰ ਪਤਾ ਨੀ ਕੀ ਹੋ ਗਿਅਾ। ਸਾਨੂੰ ਕਿਸੇ ਦੂਜੇ ਧਰਮ ਤੇ ਕੋਈ ਇਤਰਾਜ਼ ਨਹੀਂ ਕਿ ਉਹ ਕਿਉਂ ਮੰਨਦੇ ਨੇ ।ਉਹ ਮੰਨਦੇ ਨੇ ਜੀ ਸਦਕੇ ਮੰਨਣ ।ਪਰ ਇਹ ਪਖੰਡ ਸਾਡੇ ਸਿੱਖਾਂ ਨੂੰ ਨਹੀਂ ਕਰਨਾ ਚਾਹੀਦਾ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ।
Wah baj kya baat hai
Sukha vala kha lende aa
Tan mat mari gyi aa lgda
Sahi keha bai pakhand vala krn lg ge
thik keha bai
Bakwas band kro ji,,,, eh pakhand nhi koi, tusi kise nu v nhi rok skde kyoki kise de religion da decision koi nhi lai skda, je tusi ohna nu sikh nahi man'de ta beshak na manno, par koi v sach nu chhadega nhi, vaise v mai tuhade bahut vaddi gin'ti vich nihang singh chakar dumaleya wale ethe sachi sharda nal matha tek'de dekhe ne, zara ohna to pucheyo k oh kyo jande ne
Jai peer sakhi sultan peer lakh data ji
ਬਾਬਾ ਜੀ ਜੈ ਪੀਰਾ ਦੀ 💪🏻💪🏻💪🏻💪🏻💪🏻💪🏻💪🏻
ਤੇਰੇ ਭਰਾ ਜਿੰਦੇ ਰਹਣ ਵਾਹਿਗੁਰੂ ਮੇਹਰ ਕਰੇ 🙏🙏
Peer Baba Lakh data ji
Jai lakh data peer di mooj fakir di 💐🙏
Jai ho malerkotle wale peer di jai ho baba lakh data peer di
ਵਾਹਿਗੁਰੂ ਜੀ ਤੂੰ ਹੀ ਤੂੰ
I love panj piraa nu
ਬਾਬਾ ਜੀ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ ਕਿ 33 ਕਰੋੜ ਦੇਵੀ ਦੇਵਤਿਆਂ ਪੀਰ ਪੈਗੰਬਰ ਹਨ ਜੀ? ਪਰਮਾਤਮਾ ਇਕ ਹੈ ਪਰ ਕਈ ਰੂਪਾਂ ਵਿੱਚ ਦੁਨੀਆ ਨੂੰ ਸਿੱਧੇ ਰਾਹ ਤੇ ਚੱਲਣ ਦਾ ਹੁਕਮ ਦਿੱਤਾ ਹੈ। ਬੰਦਗੀ ਕਰਨ ਲਈ ਕਿਹਾ ਗਿਆ ਹੈ। ਬਾਕੀ ਗਲਤੀ ਨੂੰ ਮਾਫ ਕਰਨਾ ਜੀ। 🙏🙏
Jai lakh date peer di jai hove sada hi ji
ਜੈ ਪੀਰਾਂ ਦੀ🤲 ਅੱਲ੍ਹਾ ਪੀਰਾਂ ਨੂੰ ਹਮੇਸ਼ਾ ਸਲਾਮਾਂ ਹੋਣ ਜੈ ਹੋ ਸੱਚੀ ਸਰਕਾਰ ਜੀ
Jai peer baba lakh data ji maharaj ji 🙏
Ja lala wala peer
Jai lakh data peer sari duniya da malk mera lakh data peer
Ja peera di ja ਗਿਆਰਵੀਂ ਵਾਲੀ ਸਰਕਾਰ ਪੀਰ ਦਸਤਗੀਰ ਕਾਦਰੀ
Jai lala wala peer
ਸਤਿਨਾਮ ਵਾਹਿਗੁਰੂ ਜੀ
पीरा फकीर दि नीदा करदे ने
ताकि लोका दा पीरा फकीरा तो विशवास उठ जाऐ
🙏🙏जय पीर साई जी🙏🙏
ਧੰਨ ਲੱਖ ਦਾਤਾ ਲਾਲਾਂ ਵਾਲਾ ਪੀਰ
ਬਾਬਾ ਜੀ ਬਿਲਕੁਲ ਸਹੀ ਕਥਾ ਕਰ ਰਹੇ ਹਨ ਜੀ ਪੰਜਾਬੀ ਲੋਕ ਬਹੁਤ ਸਾਰੀਆਂ ਜਗ੍ਹਾ ਤੇ ਜਾ ਕੇ ਮੱਥੇ ਟੇਕਦੇ ਹਨ ਪਰ ਦੁਖੀ ਫਿਰ ਵੀ ਰਹਿੰਦੇ ਨੇ
ਬਾਈ ਜੀ ਆਪੋ ਆਪਣੀ ਸ਼ਰਧਾ ਆ ਜੀ ਜਿਥੇ ਅਰਦਾਸ ਪੂਰੀ ਹੁੰਦੀ ਆ ਉਥੇ ਹੀ ਜਾਂਦਾ ਹਰ ਇਕ
Bro mai nia dukhi meri jindgi ch mehr kri mere data ne
Eh sala mra bhokn lgrea awdi budi da ihnu pta ni hona kehdi ne jnm dita
Bilkul sahi kiha hai ji tuc
ਇਹ ਬਾਬਾ (. ਵੱਡਾ GHARHAT GHARHA ) ਆ ਗਿਆ... ਪਹਿਲਾਂ ਤਾਂ ਕਦੇ ਕਿਸੇ ਤੋਂ ਅਜਿਹਾ ਸੁਣੀਆ ਹੀ ਨਹੀਂ ਹੈ
🙏🙏🙏Jaii peera di🙏🙏🙏
😘😘😘😘😘😘😘😘
ਜੈ ਪੀਰਾਂ। ਦੀ ਜੈ ਪੀਰਾਂ ਦੀ। ਪਹਿਲਾਂ ਆਪਣੇ ਬਲ ਵੇਖ। ਲੈ
Waheguru ji jai lakh data peer ji 🙏🙏
Jai peera di 🤲🤲🤲🤲
Jai ho mere lakha de daata ji🙏❤️mai apne sai ji ki🙏
Jai peera da
ਜੈ ਲਾਲਾਂ ਵਾਲਾ ਪੀਰ ਦੀ ♥️🙏
ਜੈ ਪੀਰਾਂ ਦੀ ❤❤❤❤❤ ਜੈ ਪੀਰਾਂ ਦੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਗੱਲ ਸੁਣੋ ਇਹ ਜੋ ਕਥਾ ਵਾਚਕ ਆ ਇਹਨੂੰ ਪੁੱਛੋ ਕਿ ਗੁਰੂ ਸਾਹਿਬਾਨਾਂ ਨੇ ਤੇਨੂ ਕਿਸੇ ਦੀ ਨਿੰਦਿਆ ਕਰਨ ਵਾਸਤੇ ਪੇਜਿਆ ਆ ਤੂੰ ਕਿ ਲੈਨਾ ਆ ਕਿਸੇ ਤੋਂ ਜੋ ਜਿਸ ਨੂੰ ਮੰਨਦਾ ਮਾਨ ਲੈਣ ਦਿਓ ਨਾਲੇ ਕਿਸੇ ਦੇ ਧਰਮ
ਨੂੰ ਮਾੜਾ ਬੋਲਣ ਦਾ ਹੱਕ ਕਿਸਨੇ ਦਿੱਤਾ ਤੇਨੂ
👉🏻ਬਾਕੀ ਮੈ ਸਿੱਖ ਪਰਿਵਾਰ ਚੋ ਆ ਠੀਕ ਆ ਜੇ ਕੋਈ ਗੁਰੂ ਸਾਹਿਬਾਨਾਂ ਬਾਰੇ ਗਲਤ ਬੋਲਦਾ ਤੁਸੀਂ ਚੱਕ ਕੇ ਮਾਰ ਦਿੰਦੇ ਓ ਇਸ ਲਈ ਬਾਬਾ ਜੀ ਤੁਸੀਂ ਗੁਰੂਬਾਨੀ ਬਾਰੇ ਕੁਜਣੀ ਜਾਣਦੇ ਗੁਰਬਾਣੀ ਨੇ ਕਦੇ ਨੀ ਕਿਹਾ ਕਿ ਕੋਈ ਮਾੜਾ ਆ ਤੁਸੀਂ ਕੌਣ ਹੁੰਦੇ ਓ ਕਹਿਣ ਵਾਲੇ ਬਸ ਤੁਸੀਂ ਵਿਊ ਲੈਣੇ ਆ
ਬਾਬਾ ਜੀ ਇਹ ਇਤਿਹਾਸ ਵਾਲੀ ਕਿਤਾਬ ਸਾਨੂੰ ਵੀ ਜ਼ਰੂਰ ਦੱਸੋ ਜੀ
Sabb tu vadda satguru jin bal rakhi meri🙏🏻
Mere peeran di jai hoyagi sadahi
Jai peera di jai Mastan di 🙏🙏🙏🌹🙏
Jai peer baba lakh data ji love u
ਬਾਬਾ ਜੀ ਇਸ ਦਾ ਮਤਲਬ ਹੈ ਸਿੱਖ ਧਰਮ ਤੋ ਬਿਨਾ ਹੋਰ ਕੋਈ ਧਰਮ ਨਹੀਂ ਹੈ ਗੁਰੂ ਬਾਣੀ ਤਾਂ ਆਖ ਦੀ ਹੈ ਹਿੰਦੂ ਮੁਸਲਮਾਨ ਸਿੱਖ ਈਸਾਈ ਚਾਰੇ ਧਰਮ ਹਨ
Jai Lakh Daata Peer Ji🙏
ਲੱਖ ਦਾਤਾ ਵਰਗਾ ਕੋਈ ਨਿ ਹੋ ਸਕਦਾ
Jai lala wale peer Di
Jai lakh Datta peer g
Dhan Dhan Guru Granth Sahib t
ਜਹੇਡਾ ਗੁਰੂ ਦਾ ਸਿਖ ਏ ਕਦੇ ਕਿਸੇ ਦੀ ਨਿੰਦਾ ਨਹੀ ਕਰਦੇ ਕਬੀਰ ਸਭ ਤੇ ਬੁਰੇ ਹਮ ਹਮ ਸੇ ਬੂਰਾ ਨਾ ਕੋਏ ਤੂ ਅਪਨੀ ਨਬੇਡ ਤੈਨੂ ਹੋਰ ਨਾਲ ਕੀ ਏ ਫਰਮਾਨ ਦੇਨੇ ਸੌਖੇ ਨੇ ਜੋ ਗੁਰਬਾਨੀ ਵਿੱਚ ਲਿਖਿਆ ਏ ਉਸ ਤਾ ਕੋਇ ਵਿਰਲਾ ਹੀ ਏ ਚਲ ਦਾ ਹੋਵੇ ਬਾਕੀ ਤਾ ਦੂਜੇਆ ਦੇ ਹੀ ਐਵ ਲਬਨ ਚ ਲੱਗੇ ਨੇ
Jai ho peera di
Je Lala Wale Peer Di Je ❤❤❤❤❤❤❤
Jai peera di data bakashdi ehna nu eh anjan aaa
Ha bai jama shi gall boli thusi
Sade peer hi te hamesha rehn ge
👍👍👍👍👍👍👍👍👍👍👍👍👍👍👍👍👍👍👍👍
Jai lakh data peer ji di 🙏♥️
Jai peera di
Jai peera di lakh data ji
Jai lakh data lala wala peer maharaj
ਜੈ ਪੀਰਾਂ ਦੀ ❤❤❤❤❤❤❤❤❤
Jai peeran Diii 🌹🌹🌹
satnam waheguru ji
SAB MILKAR BOLO JAI KWAJA PEER JAI PEER KANGAN SHAH JAI PEER KHAKI SHAH