"ਧਾਮੀ ਜੇ ਕਿਤੇ ਮੇਰੇ ਸਾਹਮਣੇ ਬੋਲਿਆ ਹੁੰਦਾ ਤਾਂ ਫੜ ਕੇ ਜਬਾੜਾ ਨਾ..... ਅਪਸ਼ਬਦ ਬੋਲਣ ਵਾਲੇ ਮਸਲੇ ਤੇ ਬੀਬੀ ..

Поделиться
HTML-код
  • Опубликовано: 13 дек 2024
  • "ਧਾਮੀ ਜੇ ਕਿਤੇ ਮੇਰੇ ਸਾਹਮਣੇ ਬੋਲਿਆ ਹੁੰਦਾ ਤਾਂ ਫੜ ਕੇ ਜਬਾੜਾ ਨਾ..... ਅਪਸ਼ਬਦ ਬੋਲਣ ਵਾਲੇ ਮਸਲੇ ਤੇ ਬੀਬੀ ਜਗੀਰ ਕੌਰ ਹੋਈ ਅੱਗ ਬਬੂਲਾ, ਸੁਣੋ ਕੀ ਮੰਗਿਆ ਇਨਸਾਫ਼ Live
    #bibijagirkaur #HarjinderSinghDhami #PresidentShiromaniGurdwaraParbandhakCommittee #SGPC #LatestNews #Punjabinews #ProPunjabTv

Комментарии • 56

  • @DarshanSingh-se4ct
    @DarshanSingh-se4ct 11 часов назад +14

    ਕੀਤੇ ਹੋਏ ਪਾਪ ਸਿਰ ਚੜ੍ਹ ਕੇ ਬੋਲਣੇ ਸ਼ੁਰੂ ਹੋਗੇ ਹਨ ਸਾਰੇ ਮੋਜੂਦਾ ਤੇ ਸਾਬਕਾ ਇਕੋ ਚੱਟੇ ਵੱਟੇ ਦੇ ਹਨ ਪਾਪੀਉ ਗੁਰੂ ਸਾਹਿਬ ਜੀ ਦੀਆਂ ਗੋਲਕਾਂ ਖਾਣ ਵਾਲਿਆਂ ਨੂੰ ਸਜ਼ਾ ਜ਼ਰੂਰ ਦੇਣਗੇ ਗੁਰੂ ਸਾਹਿਬ

  • @RamSingh-wt2vq
    @RamSingh-wt2vq 7 часов назад +7

    ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਨੂੰ ਧਾਮੀ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ ।

  • @DaljitSingh-rq8eh
    @DaljitSingh-rq8eh Час назад

    Waheguru ji❤❤❤❤❤

  • @DaljitSingh-u3l
    @DaljitSingh-u3l 9 часов назад +6

    ਧਾਮੀ ਹੁਣਾ ਕੌਮ ਚੋ ਛੇਕਿਆ ਜਾਵੇ ਬੱਸ ਹਰ ਗਲਤੀ ਦੀ ਮਾਫ਼ੀ ਮੰਗ ਕੇ ਗਲਤ ਖਤਮ ਕਰ ਦੇਂਦੇ ਏ

  • @gurminderkaur2626
    @gurminderkaur2626 5 часов назад +2

    ਸੁਖਵੀਰ ਚੰਦਾ ਤੂ ਪੰਜ. ਪਿਆਰੇ ਤਾਂ ਸੇਵਾ ਤੋਂ ਕਢ ਦਿਤੇ ਸੀ ਹੁਣ ਧਾਮੀ ਵਾਰੇ ਕੀ ਖਿਆਲ ਹੈ ਲੱਗਦਾ ਵਾਹਿਗੁਰੂ ਜੀ ਤੁਹਾਡੀ ਕੀਤੀ ਅਰਦਾਸ ਪੂਰੀ ਕਰਨ ਲਗੇ ਹਨ ਕਿਉਂਕਿ ਵਾਹਿਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ

  • @daljitsingh5390
    @daljitsingh5390 6 часов назад +3

    ਬੀਬੀ ਕੌਮ ਲਈ ਸੋਚਣ ਵਾਲੀਆਂ ਕਈ ਗੱਲਾਂ ਹਨ। ਤੈਨੂੰ ਯਾਦ ਹੋਣਾ ਚਾਹੀਦਾ ਹੈ ਕਿ ਤੇਰੇ ਉਪਰ ਵੀ ਆਪਣੀ ਧੀ ਨੂੰ ਮਾਰਨ ਦੇ ਦੋਸ਼ ਲੱਗੇ ਸਨ। ਭਾਵੇਂ ਤੂੰ ਆਪਣੀ ਰਾਜਨੀਤਕ ਸ਼ਕਤੀ ਦੇ ਧੱਕੇ ਨਾਲ ਕਾਨੂੰਨੀ ਤੌਰ ਤੇ ਬਰੀ ਹੋ ਚੁਕੀ ਹੈਂ ਪਰ ਸੰਗਤ ਨੇ ਤੈਨੂੰ ਬਰੀ ਨਹੀਂ ਕੀਤਾ।ਇਸ ਲਈ ਜਿਆਦਾ ਦਮਗਜੇ ਮਾਰ ਕੇ ਲੋਕਾਂ ਨੂੰ ਮੂਰਖ ਬਣਾੳਣ ਦੀ ਲੋੜ ਨਹੀਂ, ਲੋਕ ਸੱਭ ਸਮਝਦੇ ਹਨ। ਇਹ ਸਹੀ ਹੈ ਕਿ ਧਾਮੀ ਦਾ ਸ਼ਰਾਫਤ ਦਾ ਮਖੌਟਾ ਹੁਣ ਉਤਰ ਚੁੱਕਾ ਹੈ ਤੇ ਉਸਦੀ ਅਸਲੀਅਤ ਹੁਣ ਲੋਕਾਂ ਸਾਹਮਣੇ ਆ ਗਈ ਹੈ।

  • @gurminderkaur2626
    @gurminderkaur2626 5 часов назад +2

    ਸਿਮਰੋ ਬਾਦਲ ਦੇ ਬੋਲ ਹੋਲੀ ਹੌਲੀ ਪੂਰੇ ਹੋ ਰਹੇ ਹਨ

  • @Anhad1313
    @Anhad1313 6 часов назад +3

    ਸਾਰੇ ਹਰਾਮੀ ਲਾਣਾ

  • @NSINGH-j6x
    @NSINGH-j6x 9 часов назад +4

    Bhuat sarmidgi waly gal

  • @gurminderkaur2626
    @gurminderkaur2626 4 часа назад +1

    ਹੁਣ ਮਜੀਠੀਏ ਕੋਲੋਂ ਵੀਰ ਪੁੱਛ ਲਓ ਇਸ ਵਾਰੇ ਉਹ ਹਰ ਵੇਲੇ ਬੁੱਕਦਾ ਰਹਿੰਦਾ

  • @GurdeepGill-nh8zy
    @GurdeepGill-nh8zy 9 часов назад +2

    ਇਸਨੇ ਫਤਿਹ ਕਿੰਜ ਬੁਲਾਈ ਐ ਜਰਾ ਧਿਆਨ ਨਾਲ ਸੁਣਿਓ

  • @palasinghsandhujatsikh9929
    @palasinghsandhujatsikh9929 7 минут назад

    ਬੀਬੀ ਜੀ ਅਕਾਲੀ ਦਲ ਬਾਦਲ ਨੂੰ 20 ਤਰੀਕ ਨਹੀ ਮਿਲੀ, ਬਲਕਿ 20 ਦਿਨ ਹੋਰ ਮਿਲੀ ਹਨ, ਤੇ ਤਰੀਕ 29 ਦਸੰਬਰ ਦੀ ਹੈ।

  • @kulwinderkaur3348
    @kulwinderkaur3348 4 часа назад

    Wahaguro ji mahar karo ji punjab ty ❤

  • @kamaljeetgrewal2479
    @kamaljeetgrewal2479 6 часов назад

    Ram singh ji you are right

  • @HarinderSingh-hw4gq
    @HarinderSingh-hw4gq 10 часов назад +14

    ਬੀਬੀ ਜਦੋਂ ਤੁਸੀ ਪ੍ਰਧਾਨ ਸੀ ਜੱਥੇਦਾਰ ਪੂਰਨ ਸਿੰਘ ਜੀ ਨੇ ਤੁਹਾਨੂੰ ਪੰਥ ਵਿਚੋਂ ਕੱਢ ਦਿੱਤਾ ਸੀ ਤਾਂ ਤੁਸੀ ਹੁਕਮ ਮੰਨਣ ਦੀ ਥਾਂ ਜੱਥੇਦਾਰ ਸਾਹਿਬ ਨੂੰ ਹੀ ਆਹੁਦੇ ਤੋਂ ਲਾਹ ਦਿੱਤਾ ਤੇ ਹੁਕਮਨਾਮਾ ਮੰਨਣ ਤੋਂ ਇਨਕਾਰ ਕਰ ਦਿਤਾ ਸੀ

    • @bhaijagbirsingh9665
      @bhaijagbirsingh9665 9 часов назад

      P C O ਹੁਕਮਨਾਮਾ ਸੀ

    • @HarinderSingh-hw4gq
      @HarinderSingh-hw4gq 9 часов назад

      @@bhaijagbirsingh9665 ਹੁਕਮ ਤਾਂ ਹੁਕਮ ਹੀ ਹੁੰਦਾ ਜੇ ਜੱਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਤੋ ਬਾਹਰ ਖੜ੍ਹੇ ਹੋ ਕੇ ਕੋਈ ਹੁਕਮ ਕਰਨ ਤਾਂ ਨਹੀਂ ਮੰਨਿਆ ਜਾਣਾ ਚਾਹੀਦਾ?

    • @baldevsingh7527
      @baldevsingh7527 4 часа назад

      ਪੂਰਨ ਸਿੰਘ ਲੋਕਾਂ ਦਾ ਚੁਣਿਆ ਪ੍ਰਧਾਨ ਮੰਤਰੀ ਨਹੀਂ ਸੀ ਜਿਹੜਾ ਕਿਸੇ ਵੀ ਜਗਾ ਤੋਂ ਐਂਵੇ ਕਿਸੇ ਖਿਲਾਫ ਫਤਵਾ ਸੁਣਾ ਦੇਵੇ ਫਿਰ ਜਥੇਦਾਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿਚ ਪੰਜਾਂ ਪਿਆਰਿਆਂ ਨਾਲ ਗੁਰਮੱਤਾ ਕਰਨ ਉਪਰੰਤ ਹੁਕਮਨਾਮਾ ਸੁਣਾ ਸਕਦਾ ਹੈ ਫਿਰ ਪੂਰਨ ਸਿੰਘ ਦਾ ਸਬੰਧ ਆਰ ਇਸ ਇਸ ਨਾਲ ਹੋਣ ਕਰਕੇ ਕਾਫੀ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ

  • @NSINGH-j6x
    @NSINGH-j6x 9 часов назад +3

    Eh msand han guru pita ana da hisab.jroor.karange

  • @dayasingh8859
    @dayasingh8859 11 часов назад +9

    ਪੱਤਰਕਾਰ ਜੀ ਇਹ ਬਿਬੀ ਨੇ ਕਿਹੜਾ ਚੰਗਾ ਕੰਮ ਕੀਤਾ ਨੇ ਸਿੰਘ ਸਾਹਿਬ ਜਥੇਦਾਰ ਗਿਆਨੀ ਪੂਰਨ ਸਿੰਘ ਨਾਲਾ ਕੀ ਕੀਤਾ ਸੀ ਵਹਿਗੁਰੂ ਜੀ

    • @baldevsingh7527
      @baldevsingh7527 4 часа назад

      ਪੂਰਨ ਸਿੰਘ ਲੋਕਾਂ ਦਾ ਚੁਣਿਆ ਪ੍ਰਧਾਨ ਮੰਤਰੀ ਨਹੀਂ ਸੀ ਜਿਹੜਾ ਕਿਸੇ ਵੀ ਜਗਾ ਤੋਂ ਐਂਵੇ ਕਿਸੇ ਖਿਲਾਫ ਫਤਵਾ ਸੁਣਾ ਦੇਵੇ ਫਿਰ ਜਥੇਦਾਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿਚ ਪੰਜਾਂ ਪਿਆਰਿਆਂ ਨਾਲ ਗੁਰਮੱਤਾ ਕਰਨ ਉਪਰੰਤ ਹੁਕਮਨਾਮਾ ਸੁਣਾ ਸਕਦਾ ਹੈ ਫਿਰ ਪੂਰਨ ਸਿੰਘ ਦਾ ਸਬੰਧ ਆਰ ਇਸ ਇਸ ਨਾਲ ਹੋਣ ਕਰਕੇ ਕਾਫੀ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ

  • @gursewaksra385
    @gursewaksra385 8 часов назад +3

    ਦੋਂਨੇਂ ਹੀ ਇੱਕੋ ਨੇ

  • @RajK-z6j
    @RajK-z6j 9 часов назад +2

    Sabb kanjjar ikatthey kitey sgpc ch jidda da pardhan oda de baki members

  • @JasPinder-gx3xs
    @JasPinder-gx3xs 9 часов назад +1

    JUTHEDAR NOO VEE GDHI GERRHE PAEE FIRDE HUN AND SGPC DA PURDHAN NE VEE CHUN CHARRH DITA ,DEKHO RUB DE RUNG ,ESS TRA WAHEGURU AUNDRO PAPI AADMIAAN DE POLE AAP HEE KHOL DA HAI, RS DHALIWALL FDK ❤

  • @gurminderkaur2626
    @gurminderkaur2626 5 часов назад

    ਜੋ ਇਸਨੇ ਪੂਰਨ ਸਿੰਘ ਨਾਲ ਕੀਤਾ ਉਹ ਵੀਰ ਇਸ ਕੋਲੋਂ ਪੁੱਛ ਲਵੋ

    • @baldevsingh7527
      @baldevsingh7527 4 часа назад

      ਪੂਰਨ ਸਿੰਘ ਲੋਕਾਂ ਦਾ ਚੁਣਿਆ ਪ੍ਰਧਾਨ ਮੰਤਰੀ ਨਹੀਂ ਸੀ ਜਿਹੜਾ ਕਿਸੇ ਵੀ ਜਗਾ ਤੋਂ ਐਂਵੇ ਕਿਸੇ ਖਿਲਾਫ ਫਤਵਾ ਸੁਣਾ ਦੇਵੇ ਫਿਰ ਜਥੇਦਾਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿਚ ਪੰਜਾਂ ਪਿਆਰਿਆਂ ਨਾਲ ਗੁਰਮੱਤਾ ਕਰਨ ਉਪਰੰਤ ਹੁਕਮਨਾਮਾ ਸੁਣਾ ਸਕਦਾ ਹੈ ਫਿਰ ਪੂਰਨ ਸਿੰਘ ਦਾ ਸਬੰਧ ਆਰ ਇਸ ਇਸ ਨਾਲ ਹੋਣ ਕਰਕੇ ਕਾਫੀ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ

  • @ManjeetKaur-cz3jd
    @ManjeetKaur-cz3jd 8 часов назад +3

    ਤੂੰ ਤਾ ਰਬ ਐ ਬੀਬੀ ਤੇਰੇ ਸਾਹਮਣੇ ਤਾ ਕੋਈ ਨਹੀ ਬੋਲ ਸਕਦੀ ਹੈ ਚੰਨੀ ਕਿੰਨੇ ਪਿਆਰ ਨਾਲ ਬੁਲਾਕੇ ਗਏ ਸੀ ਤੁਹਾਠੀ ਕਿੰਨੀ ਰਸਪੈਕਟ ਕੀਤੀ ਸੀ ਜਿਹੜੀ ਔਰਤ ਆਪਣੀ ਕੁੜੀ ਨੂੰ ਮਾਰੇ ਉਹਨੂੰ ਕੀ ਕਿਹਾ ਜਾਵੇਗਾ

  • @pushpindersodhi7080
    @pushpindersodhi7080 5 часов назад

    ਸਭ ਇੱਕੋ ਈ ਥੈਲੀ ਦੇ ਚੱਟੇ - ਬੱਟੇ ਨੇ 😂😂😂

  • @HarjinderKaur-cg4es
    @HarjinderKaur-cg4es 7 часов назад

    ਏਸ, ਬੀਬੀ ਨੇ ਹੀ ਭਾਈ ਗਿਆਨੀ ਮਾਨ,ਸਿੰਘ ਦੀ ਜੱਗਾ ਧਾਮੀਦੱਲੇਨੁੰ ਭੱਰਦਾਨ ਬੱਨਾਇਆ ਸੀ,ਉਹ ਦੱਰਬਾਰਸਹਿਬ ਦੇ ਸਿੰਘ,ਸਹਿਬ,ਸੀ ਨਾਲੇ ਸੁੱਜਵਾਨ ਕੱਥਾਵਾਚਕ,ਸੀ ਮੰਜੀ ਸਾਹਿਬ ਵੀ ਕੱਥਾ ਕਰਦੇ ਹੁੰਦੇ ਸੀ,ਪੱਰ ਇਸ ਬੀਬੀ ਨੇ ਨੇਕਬੰਦੇ ਉਤੇ ਐਲੀਕੇਸਨ ਲਾਕੇ ਦੱਰਬਾਰਸਹਿਬ ਤੋ,ਕਿਤੇਕੱਡਦਿੱਤਾ,,ਇਨਾ,ਸੱਵਨਾਨਾਲ,ਇਸਤੋ ਵੀ ਮਾੜਾਹੋਣਾ ਇਨਾਦੀ ਅੱਤ, ਸਾਹਮਣੇ ਆਰੱਹੀਆ ਨੇ,ਨਾਸਹੋਣਾ,ਇਨਾਦਾ

  • @rsingh3453
    @rsingh3453 8 часов назад +3

    Sikh Dharm de aagoo 😂

  • @NSINGH-j6x
    @NSINGH-j6x 9 часов назад +2

    Kursi.de khater.gdary karde tusi log

  • @BaldevSingh-p9w
    @BaldevSingh-p9w 9 часов назад

    BIBI-JI-SIROMENI-COMMITEE-DE-OFFICE-JA-KI-ES--JAWAB-LAO-THANKS

  • @NSINGH-j6x
    @NSINGH-j6x 9 часов назад

    Ah.khuda.ban.baatha dami

  • @NSINGH-j6x
    @NSINGH-j6x 9 часов назад +3

    Dami ta bhuat.galat hia anu saja dio

  • @JAGJITSINGH-vx1nb
    @JAGJITSINGH-vx1nb 7 часов назад

    I don't like this lady either, she has been a member of SGPC.

  • @NSINGH-j6x
    @NSINGH-j6x 9 часов назад +1

    Eh anjan nhi hankar vich bolia

  • @NSINGH-j6x
    @NSINGH-j6x 9 часов назад +1

    Guru.ghar.da.kha ke hram kar rehe ah log

  • @Ram-cp4dg
    @Ram-cp4dg 7 часов назад

    DHAMI NE KOI GALAT THORI KEHA. EH JANANI EHI DESERVE KARDI HAI. JO KUCH DHAMI NE KEHA TUSI GALAT PROVE KAR DEO.
    BIBI TERA HISAB KITAB KI THIK HAI. LOKA DI MEMORY THORI HAI. TRRIA KARTUTA SAB JANADE HAN. BAS TU KUCH NA BOL HUN.

    • @baldevsingh7527
      @baldevsingh7527 4 часа назад

      Ikk jumevar viakti vlo koi vi galt bian ditta jana sobhda nhi hai .

  • @NSINGH-j6x
    @NSINGH-j6x 9 часов назад

    Sher nu.tusi.sheed.karva drta.sant.bhidrawalea.nu gidro