Bhai Anar Singh Pahda |ਖਾੜਕੂ ਸਿੰਘ ਦੇ ਭਰਾ ਉਤੇ ਹੋਏ ਤਸ਼ੱਦਦ ਦੀ ਮੂੰਹੋ ਬੋਲਦੀ ਦਾਸਤਾਨ Sangharsh Da Sach E-98

Поделиться
HTML-код
  • Опубликовано: 13 янв 2025

Комментарии • 200

  • @hargun35pannu10
    @hargun35pannu10 4 года назад +27

    PTN 24 ਦਾ ਕੋਟਿਨ ਕੋਟਿ ਧੰਨਵਾਦ ਜਿਹੜੇ ਏਹਨਾ ਵੱਡਾ ਉਪਰਾਲਾ ਕਰ ਰਹੇ ਹਨ। 👏 👏 👏 👏 👏

    • @happycanda4333
      @happycanda4333 3 года назад

      WaheGuru ji ka khalsa WaheGuru ji ki Fateh

  • @khushwindersingh7570
    @khushwindersingh7570 4 года назад +29

    ਜਿਸ ਸੰਗਤਾਂ ਨੇ ਇਸ ਪਰਿਵਾਰ ਦੀ ਮਦਦ ਕੀਤੀ ਗਈ, ਵਾਹਿਗੁਰੂ ਜੀ ਮੇਹਰ ਕਰਨ ੳਹਨਾ ਵੀਰਾਂ ਭੈਣਾਂ ਤੇ ਮੇਰੇ ਵੱਲੋਂ ਸਲੂਟ ਹੈ।

  • @JaswantSingh-xb9rp
    @JaswantSingh-xb9rp 2 года назад

    ਧਰਮੀ ਫੋਜੀ ਅਤੇ ਸਾਬਕਾ ਖਾੜਕੂ ਜਸਵੰਤ ਸਿੰਘ।
    ਸੀਨੇ ਖਿੱਚ ਜਿਹਨਾਂ ਨੇ ਖਾਧੀ।
    ਉਹ ਕਰ ਅਰਾਮ ਨਹੀ ਬਹਿੰਦੇ।।
    ਮੇਰੇ ਗਰੀਬ ਵੱਲੋ ਸ਼ਹੀਦ ਭਾਈ ਸਹਿਬ ਜੀ ਅਨਾਰ ਸਿੰਘ ਪਾੜਾ KLF ਜੀ ਦੇ ਚੱਰਨਾ ਵਿੱਚ ਦੋਵੇ ਹੱਥ ਜੋੜ ਕੇ ਕੋਟਿਨ ਕੋਟਿ ਪ੍ਣਾਮ ਸ਼ਹੀਦਾ ਨੂੰ ਜੀ ਅਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬੱਖਸਿਸ ਕਰਨ ਜੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪ੍ਰੀਵਾਰ ਦਾ ਜਿੰਨਾ ਸਿੱਖ ਕੋਮ ਦੀ ਸੇਵਾ ਕਰਦੇ ਬਹੁਤ ਤਸੀਹੇ ਝੱਲੇ ਅਤੇ ਬਹੁਤ ਦੁੱਖ ਵੇਖੇ ਵਾਹਿਗੁਰੂ ਜੀ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬੱਖਸਿਸ ਕਰਨ ਜੀ ।ਮੇਰੇ ਗਰੀਬ ਵੱਲੋ ਪ੍ਰੀਵਾਰ ਦੇ ਚੱਰਨਾ ਵਿੱਚ ਮੇਰੀ ਦੋਵੇ ਹੱਥ ਜੋੜ ਕੇ ਗੁਰੂ ਫਤਹਿ ਪਰਵਾਨ ਕਰਨੀ ਜੀ ।
    ਵਾਹਿਗੁਰੂ ਜੀ ਕਾ ਖਾਲਸਾ ।
    ਵਾਹਿਗੁਰੂ ਜੀ ਕੀ ਫਤਹਿ ।
    ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਸ਼ਹੀਦ ਭਾਈ ਸਹਿਬ ਜੀ ਅਨਾਰ ਸਿੰਘ ਪਾੜਾ KLF ਦੇ ਚੱਰਨਾ ਵਿੱਚ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jaswindersandhu941
    @jaswindersandhu941 4 года назад +13

    ਵੀਰ ਬਲਵਿੰਦਰ ਸਿੰਘ ਜੀ ਤੁਹਾਡੀ ਹਿੰਮਤ ਤੇ ਦਲੇਰੀ ਨੂੰ ਸਲੂਟ ਏ ਤੁਸੀਂ ਬਹੁਤ ਹੌਸਲਾ ਕਰਕੇ ਸਹੀਦ ਪਰਿਵਾਰਾਂ ਦੀ ਦਰਦ ਭਰੀ ਦਾਸਤਾਨ ਪੂਰੀ ਦੁਨੀਆਂ ਵਿੱਚ ਦਿਖਾਉਂਦੇ ਹੋ,ਵੀਰ ਜੀ ਕਿਤੇ ਮੋਗੇ ਇਲਾਕੇ ਵਿੱਚ ਵੀ ਆ ਕੇ ਸਹੀਦ ਪਰਿਵਾਰਾ ਨੂੰ ਮਿਲੋ ਜੀ।

  • @bahaldhanoa4992
    @bahaldhanoa4992 4 года назад +30

    ਸਾਡੀ ਕੋਮ ਦਾ ਅਨਮੋਲ ਹੀਰਾ ਬੱਬਰ ਸ਼ੇਰ ਮਹਾਰਥੀ ਯੋਦਾ ਭਾਈ ਅਨਾਰ ਸਿੰਘ ਪਾਹੜਾ ਬੀਬੀ ਹਰਜੀਤ ਕੋਰ ਸਾ ਕਿੱਕਰ ਸਿੰਘ ਤੁਹਾਡੀ ਕੁਰਬਾਨੀ ਨੁੰ ਸਲਾਮ ਸਾਡੀ ਕੋਮ ਦੇ ਅਸਲੀ ਹੀਰੇ ਸ਼ਹੀਦ ਸਿੰਘ ਤੇ ਉਹਨੇ ਦੇ ਪਰਵਾਰ

  • @mandeepdhillon1355
    @mandeepdhillon1355 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Mann251
    @Mann251 4 года назад +4

    ਪ੍ਰਨਾਮ ਸ਼ਹੀਦਾਂ ਨੂੰ 🙏🙏🙏 ਸਿੱਖ ਕੌਂਮ ਦਾ ਮਾਣ ਤੇ ਖਾਲਸਾ ਫੋਰਸ ਦਾ ਜੁਝਾਰੂ ਯੋਧਾ ਭਾਈ ਅਨਾਰ ਸਿੰੰਘ ਪ੍ਹਾੜਾ 🙏🙏

  • @KuldeepSingh-od5tl
    @KuldeepSingh-od5tl 4 года назад +59

    ਪੱਖੋ ਆਲ ਸਾਬ ਜੀ ਸਹੀਦ ਪਰਿਵਾਰ ਦੀ ਵੀਡੀਓ ਜਲਦੀ ਪਾਈਆ ਕਰੋ ਬਹੁਤ ਇੰਤਜ਼ਾਰ ਰਹੀਦਾ

  • @sandhusaab8734
    @sandhusaab8734 4 года назад +8

    ਧੰਨਵਾਦ ਪੱਖੋਕੇ ਸਹਿਬ ਜੀ ।

  • @manjinderkalsi6462
    @manjinderkalsi6462 4 года назад +14

    🙏ਵਾਹਿਗੁਰੂ ਸ਼ਹੀਦ ਪਰਿਵਾਰਾਂ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ🙏
    ਪੱਖੋਕੇ ਸਾਬ ਤੁਸੀ ਬੁਹਤ ਵਧੀਆ ਕੰਮ ਕਰ ਰਹੇ ਹੋ ।
    🙏ਵਾਹਿਗੁਰੂ ਆਪਨੂੰ ਵੀ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ 🙏

  • @CE-cy6wh
    @CE-cy6wh 4 года назад +55

    ਭੈਣ ਜੀ ਦੂਜਾ ਵਿਆਹ ਕਰਵਾਉਣ ਕੋਈ ਜੁਰਮ ਨਹੀ ਹੈ । ਜਿਹੜੀ ਕੌਮ ਦੀ ਸੇਵਾ ਤੁਸੀ ਕੀਤੀ ਹੈ ਉਹ ਸੇਵਾ comment ਕਰਨ ਵਾਲੇ ਨਹੀ ਕਰ ਸਕਦੇ । ਜਿਹੜਾ ਬੰਦਾ ਕੌਮ ਨੂੰ ਪਿਆਰ ਕਰਦਾ ਉਹ ਇਹੋ ਜਿਹੇ ਗੰਦੇ comment ਨਹੀ ਕਰ ਸਕਦਾ । ਕੌਮ ਦੇ ਦੁਸ਼ਮਣ ਲੋਕ ਹੀ ਇਹੋ ਜਿਹੀ ਗੰਦੀ ਸੋਚ ਰੱਖਦੇ ਨੇ ਜਿਹੜੇ ਅੱਜ ਵੀ ਸ਼ਹੀਦ ਪਰਿਵਾਰਾਂ ਲਈ ਗੰਦੀ ਸਬਦਅਬਲੀ ਦੀ ਵਰਤੋਂ ਕਰਦੇ ਨੇ ।

  • @sartajsinghkhaira6855
    @sartajsinghkhaira6855 4 года назад +23

    ਕੌਟ ਕੌਟ ਪ੍ਨਾਮ ਮਹਾਨ ਯੌਧੇ ਸੂਰਮੇ ਨੂੰ 🙏🙏🙏🙏🙏

  • @baljindersinghlongowal4097
    @baljindersinghlongowal4097 4 года назад +9

    ਧੰਨਵਾਦ ਜੀ

  • @maninderpreetsingh2725
    @maninderpreetsingh2725 4 года назад +34

    ਭੈਣ ਜੀ ਦੀ ਸੌਚ ਨੂੰ ਸਲਾਮ

  • @balwindersinghsingh8510
    @balwindersinghsingh8510 4 года назад +10

    ਵਾਹਿਗੁਰੂ ਜੀ

  • @hargun35pannu10
    @hargun35pannu10 4 года назад +13

    ਤੁਹਾਡੇ ਚਰਨਾਂ ਵਿਚ ਸਜਦਾ ਕਰਦੇ ਹਾਂ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨਗੇ ਤੁਸੀਂ ਕੌਮ ਲਈ ਕੁਰਬਾਨੀ ਕੀਤੀ ਹੈ। 👏 👏 👏

  • @hakamsingh2018
    @hakamsingh2018 3 года назад +1

    ਵਾਹਿਗੁਰੂ ਜੀ
    ਅਕਾਲ ਪੁਰਖ ਕਿਰਪਾ ਕਰੇ ਸ਼ਹੀਦਾਂ ਦੇ ਪਰਵਾਰਾਂ ਨੂੰ ਚੜਦੀਕਲਾ ਅਤੇ ਤੰਦਰੁਸਤੀ ਬਖ਼ਸ਼ੇ ਜੀ ।।

  • @hargun35pannu10
    @hargun35pannu10 4 года назад +19

    ਖਾਸ ਕਰਕੇ ਧੰਨਵਾਦ ਭਿੰਡਰ ਸਾਹਿਬ ਦਾ ਬਲਵਿੰਦਰ ਸਿੰਘ ਪੱਖੋਕੇ ਸਾਹਿਬ ਦਾ ਤੇ ਜਿਹੜੀਆਂ ਸੰਗਤ ਸ਼ਹੀਦ ਪਰਿਵਾਰਾਂ ਦੀ ਆਰਥਿਕ ਮਦਦ ਕਰਦੀਆਂ ਹਨ ਵਾਹਿਗੁਰੂ ਜੀ ਉਹਨਾਂ ਕਮਾਈ ਵਿੱਚ ਬਰਕਤਾਂ ਵਾਧਾ ਪਾਉਣ। ਦਾਨੀਆਂ ਦਾ ਬਹੁਤ ਬਹੁਤ ਧੰਨਵਾਦ ਜੀ 👏 👏 👏 👏 👏 👏 👏 👏 👏 👏

  • @GagandeepSingh-qy9tp
    @GagandeepSingh-qy9tp 4 года назад +8

    ਵਾਹਿਗੁਰੂ ਜੀ 🙏🙏🙏🙏🙏🌴

  • @khalsa7332
    @khalsa7332 2 года назад

    ਇਹ ਕੌਣ ਕਹਿੰਦਾ ਕਿ ਇਨਾਂ ਵਿਆਹ ਕਰਵਾ ਲਿਆ ਤੇ ਸਰੋਪਾਉ ਲੈਣ ਦੇ ਹੱਕਦਾਰ ਨਹੀਂ-!!-- ਕੋਈ ਪੰਥ ਦੋਖੀ ਹੀ ਹੋਵੇਗਾ ਜੋ ਐਸੀ ਚਵੱਲ ਮਾਰੇਗਾ--ਭੈਣਜੀ , ਬੜੀ ਮਾਣ ਵਾਲੀ ਗੱਲ ਐ , ਕਿ ਆਪ ਜੀ , ਸ਼ਹੀਦ ਭਾਈ ਅੰਨਾਰ ਸਿੰਘ ਪਾੜਾ ਸਾਹਿਬ ਜੀ ਦੇ ਧਰਮ ਪਤਨੀ ਹੋ,ਤੇ ਜੇ ਸ਼ਾਦੀ ਕਰੀ ਵੀ ਐ ਤਾਂ ਭਾਈ ਸਾਹਿਬ ਦੇ ਭ੍ਰਾਤਾ ਜੀ ਨਾਲ , ਜੋ ਕਿ ਧੱਰਮ ਤੇ ਮੁੱਆਸ਼ਰੇ ਦੋਨਾ ਸੂੱਰਤਾਂ ਚ ਕਬੂੱਲ ਤੇ ਪਾਕਿ-ਜਾਇਜ਼ ਹੈ ਤੇ
    ਵਾਹਿਗੁਰੂ ਚੱੜਦੀ ਕਲਾ ਚ ਰੱਖੇ ਆਪ ਜੀ ਨੂੰ ---ਸਾਨੂੰ ਤੁਸੀਂ ਕੌਮੀ ਯੋਧੇ ਦੇ ਦਰਸ਼ਨ ਕਰਵਾ ਤੇ

  • @Gurdevsingh-lz4mr
    @Gurdevsingh-lz4mr 3 года назад

    ਬਹੁਤ ਨਾਮ ਸੀ ਅਨਾਰ ਸਿੰਘ ਪਾਹੜਾ ਦਾ

  • @jaimalbhullar2337
    @jaimalbhullar2337 4 года назад +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਫੀ ਚਾਹੁੰਦਾ ਹਾਂ ਪਰ ਇਸ ਵਿਡਿਓ ਵਿੱਚ ਅਨਾਰ ਸਿੰਘ ਪਾੜ੍ਹਾ ਦੇ ਸਭ ਤੋਂ ਵੱਡੇ ਭਰਾ ਮਿਲਖਾ ਸਿੰਘ ਦਾ ਤਾਂ ਬਿਲਕੁਲ ਜ਼ਿਕਰ ਹੀ ਨਹੀ ਕੀਤਾ ਜਿਸਨੇ ਇਹਨੀਂ ਜ਼ਿਆਦਾ ਕੁਟ ਖਾਦੀ ਮੈਂ ਉਸੇ ਮਿਲਖਾ ਸਿੰਘ ਦਾ ਪੁੱਤਰ ਹਾਂ ਮੈਨੂੰ ਯਾਦ ਆ ਜਦੋਂ ਸਾਡੇ ਸਾਰੇ ਪਰਿਵਾਰ ਨੂੰ ਪੁਲਿਸ ਵਾਲੇ ਕੁੱਟਦੇ ਹੁੰਦੇ ਸੀ ਮੇਰੀ ਉਮਰ ਉਦੋਂ 14 ਕੁ‌ ਸਾਲ ਸੀ ਜਦੋਂ ਮੈਨੂੰ ਵੀ ਥਾਣੇ ਲੈ ਜਾਂਦੇ ਸੀ ਤੇ ਬਹੁਤ ਕੁਟ-ਮਾਰ ਕਰਦੇ ਸੀ ਮੇਰੇ ਪਿਤਾ ਨੇ ਵੀ ਬਹੁਤ ਕੁਟ ਮਾਰ ਖਾਦੀ ਸੀ । ਬੀਬੀ ਹਰਜੀਤ ਕੌਰ ਅਤੇ ਕਿਕਰ ਸਿੰਘ ਜੀ ਤੁਹਾਨੂੰ ਇਹ ਸਭ ਕੁਝ ਯਾਦ ਭੁੱਲ ਗਿਆ ਹੋਣਾ ਪਰ ਮੈਂ ਨਹੀਂ ਭੁੱਲ ਸਕਦਾ ਜੋ ਅਸੀਂ ਹੰਡਾਇਆ ਚਾਚੀ ਜੀ । ਤੁਹਾਨੂੰ ਇਹ ਵੀ ਯਾਦ ਨਹੀਂ ਕਿ ਜਦੋਂ ਤੁਹਾਨੂੰ ਪੁਲਿਸ ਨੇ ਪੁੱਛ - ਗਿੱਛ ਕੀਤੀ ਤੇ ਤੁਸੀਂ ਸਾਡੇ ਘਰ ਪੁਲਿਸ ਲੈ ਆਏ ਸੀ ਤੇ ਬਾਅਦ'ਚ ਪੁਲਿਸ ਸਾਡੇ ਸਾਰੇ ਪਰਿਵਾਰ ਨੂੰ ਚੁੱਕ ਕੇ ਲੈ ਜਾਂਦੀ ਸੀ। ਮੇਰੇ ਵੱਡੇ ਭਰਾ ਨੂੰ 10-15 ਦਿਨ ਪੁਲਿਸ ਚੁੱਕ ਕੇ ਲੈ ਜਾਂਦੀ ਸੀ ਤੇ ਬਹੁਤ ਕੁਟ-ਮਾਰ ਕਰਦੀ ਸੀ। ਜਦੋਂ ਤੁਸੀਂ ਪੁਲਿਸ ਲੈ ਕੇ ਆਏ ਬਾਅਦ ਚ ਤੁਹਾਨੂੰ ਤਾਂ ਬਾਪੂ ਗੱਛਾ ਛੁਡਾ ਕੇ ਲੈ ਗਏ ਪਰ ਸਾਨੂੰ ਤਾਂ ਸੁਲਤਾਨਵਿੰਡ ਥਾਣੇ ਚ ਬਹੁਤ ਕੁਟਿਆ । ਅਮਿ੍ਤਸਰ ਦਾ ਕੋਈ ਐਸਾ ਥਾਣਾ ਨਹੀਂ ਜਿੱਥੋਂ ਪੁਲਿਸ ਸਾਨੂੰ ਤੁਹਾਡੇ ਕਰਕੇ ਨਾ ਲੈਕੇ ਗਈ ਹੋਵੇ। ਮੈਨੂੰ ਕੁਝ ਨੀ ਦੁੱਖ ਤਾਂ ਇਸ ਗੱਲ ਦਾ ਹੈ ਕਿ ਮੇਰੇ ਮਾਂ ਬਾਪ ਨੇ ਇਹਨੀ ਕੁਟ ਖਾਦੀ ਪਰ ਵਿਡਿਓ ਚ ਉਹਨਾਂ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ। ਵਿਡਿਓ ਚ ਪੁਰੀ ਸਚਾਈ ਦਸਿਆ ਕਰੋ ਅੱਧ-ਅੱਧੁਰੀ ਸਚਾਈ ਨਾ ਦਸਿਆ ਕਰੋ।🙏🙏

    • @jaimalbhullar2337
      @jaimalbhullar2337 4 года назад +5

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਜੀ ਚਾਚੀ ਜੀ ਮੈਂ ਸੁਣਿਆ ਕੇ ਤੁਹਾਡੇ ਬੇਟੇ ਤੇ ਬੇਟੀ ਨੂੰ ਮੇਰੀਆਂ ਗੱਲਾਂ ਦਾ ਬੜਾ ਗੁਸਾ ਲਗਾ ਦੇਖੋ ਜੇ ਮੈਂ ਕੋਈ ਗਲਤ ਕਿਆ ਕੁਝ ਤੇ ਤਾਂ ਦੱਸੋ ੳਹੀ ਕਹਿਆ ਜੋ ਸੱਚ ਹੈ ਨਾਲੇ ਬਚਿਆ ਨੂੰ ਮੇਰੀਆਂ ਗੱਲਾਂ ਦਾ ਬਹੁਤ ਜਾਦਾ ਬੁਰਾ ਲੱਗਾ ਵੇਖ ਜੱਸਬੀਰ ਜੇ ਤੇਰੇ ਸਾਹਮਣੇ ਤੇਰੇ ਮਾਂ ਬਾਪ ਨੂੰ ਕੁਟ ਦੇ ਮਾਰਦੇ ਹੋਣ ਤੇ ਤੇਰੇ ਤੇ ਕੀ ਬੀਤੇਂ ਗੀ ਮੇਰੇ ਤੇ ਸਾਮਨੇ ਮੇਰੇ ਡੈਡੀ ਦੇ ਗੁਪਤ ਅੰਗਾਂ ਵਿਚ ਡਾਂਗਾਂ ਨਾਲ ਮਿਰਚਾ ਧਾਕਦੇ ਹੁੰਦੇ ਸੀ ਤੇ ਮੈਂ ਸੁਣਿਆ ਤੂੰ ਸਾਡੇ ਪਰਿਵਾਰ ਨੇ ਜੇੜੀਆ ਕੁਟਾ ਖਾਧਿਆਂ ਤੂੰ ਓਨਾ ਕੁਟਾ ਦੇ ਮੋਲ ਮੋੜਨ ਦੀ ਗੱਲ ਕੀਤੀ ਆਪਣੇ ਵੇਖ ਛੋਟੇ ਵੀਰ ਸਾਨੂੰ ਉਸ ਮਾੜੇ ਟੈਮ ਤੇ ਪੁਲਸ ਨਹੀ ਬਕਾ ਸਕੀ ਪੁਲਸ ਵਾਲੇ ਆਦੇ ਸੀ ਕੇ ਨਾਰ ਦੀ ਘਰਵਾਲੀ ਕਿਥੇ ਹੈਂ ਤੇ ਮੇਰੇ ਡੈਡੀ ਨੇ ਏ ਕਹਿਆ ਸੀ ਪੋਤ ਜੇ ਤੇਨੂੰ ਮਾਰ ਵੀ ਦੇਣ ਤੇ ਤੂੰ ਏਨੀ ਦਸਣਾਂ ਕੇ ਤੇਰੀ ਚਾਚੀ ਕਿਥੇ ਆ ਮੈਂ ਭਾਪੇ ਨੂੰ ਕੋਟ ਖਾਦੇ ਵੇਖ ਕੇ ਮੈਵੀ ਅਪਣੇ ਆਪ ਨੂੰ ਮਜ਼ਬੂਤ ਕਰਲਿਆ ਕੇ ਜੇ ਮੇਰੇ ਭਾਪੇ ਨੂੰ ਸਵਕੁਝ ਪਤਾ ਤੇ ਓ ਏਨੀ ਕੋਟ ਖਾਈ ਜਾਦਾ ਤੇ ਮਿਨੂ ਵੀ ਜੋਮਰਜੀ ਕਰ ਲੈਣ ਮੈਵੀ ਨਹੀ ਦਸਣਾ ਪਰ ਜੇ ਕੋਈ ਪੱਥਰ ਵੀਂ ਵੇਖ ਲੈਂਦਾ ਤੇ ਓਵੀ ਕੰਬ।ਜਾਦਾ ਮੇਰੇ ਡੈਡੀ ਨਾਲੇ ਏਥੇ ਮੈਂ ਏਵੀ ਦਸਣਾ ਕੇ ਓਨਾ ਕੁਟਾ ਦਾ ਕਰਕੇ ਹੀ ਮੇਰੇ ਭਾਪੇ ਦਾ ਦਿਮਾਗ ਵਿਚ ਏਹੋ ਜਹਿਆ ਨੁਕਸ ਪਿਆ ਕੇਂ ਬਾਦ ਵਿੱਚ ਕਦੀ ਠੀਕ ਹੀ ਨਹੀ ਹੋ ਸਕਿਆ ਉਸ ਬਾਦ ਦਾ ਸਾਰਿਆ ਨੂੰ ਪੱਤਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @bachitarsadhu9283
    @bachitarsadhu9283 4 года назад +3

    ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀ

  • @bakhshishsingh6674
    @bakhshishsingh6674 4 года назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @amaranandpursahib5960
    @amaranandpursahib5960 4 года назад +1

    ਬਲਵਿੰਦਰ ਸਿੰਘ ਪੱਖੋਕੇ ਮੇਰਾ ਤਹਾਨੂੰ ਸਲਾਮ

  • @partapvirk5898
    @partapvirk5898 4 года назад +6

    I am glad you remarried. That again earns you a greater sacrifying. Again I salute you twice.

  • @jagmeetteona6186
    @jagmeetteona6186 3 года назад

    ਪ੍ਣਾਮ ਸਹੀਦਾਂ ਨੂੰ🙏🙏

  • @sarwanbajwa8074
    @sarwanbajwa8074 4 года назад +43

    ਦੱਸੋ ਯਾਰ ਅਗਲੇ ਬੰਦੇ ਆਪਣੀ ਜੀਵਨ ਦੀ ਹੋਈ ਬੀਤੀ ਕਹਾਣੀ ਦੱਸ ਰਹੇ ਨੇ ਤੇ ਡਿੱਸ ਲਾਇਕ ਕਰਨ ਵਾਲੇ ਏਥੇ ਵੀ ਆਪਣੀ ਭੈਣ ਯਵਾ਼਼਼਼ਣ ਆ ਰਹੇ ਨੇ

    • @khushwindersingh7570
      @khushwindersingh7570 4 года назад +6

      ਵੀਰ ਜੀ ਇਹਨਾਂ ਦੀਆਂ 30 ਹਜਾਰ ਇਹਨਾਂ ਸਿੰਘਾਂ ਨੇ ਮੋੜ ਕੇ ਲਿਆਦੀਆ ਗਈਆਂ ਸੀ ।

    • @gajansingh3246
      @gajansingh3246 4 года назад +1

      @@khushwindersingh7570 sach 22 ji

    • @allinonevideos5903
      @allinonevideos5903 4 года назад +1

      Eh Dislike vale dalley os vele de gande police valeya di Najaj Aulad Gandi Aulad va😂👎

    • @rahulsingh-uf5bm
      @rahulsingh-uf5bm 4 года назад +1

      @@khushwindersingh7570 pella aavdia ta bcha lyo afganistan te pakistan ch agle kro chak chak mulliya bnaayi jaande vdee surmeyo..😁😁

    • @rahulsingh-uf5bm
      @rahulsingh-uf5bm 4 года назад +1

      fokke fentr sun lyo ena de

  • @x_ramgharia315
    @x_ramgharia315 4 года назад +30

    ਸ਼ੇਰਨੀ ਵਾਂਗੂੰ ਪਾਲੇ ਬੱਚੇ

  • @GAGASfd
    @GAGASfd 3 года назад +3

    ਮੇਰੀ ਮਾਂ ਮੇਰੀ ਉਮਰ ਤੁਹਾਨੂੰ ਲੱਗ ਜਾਵੇ

  • @jas1235_
    @jas1235_ 4 года назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @bahaldhanoa4992
    @bahaldhanoa4992 4 года назад +13

    ਭੈਣ ਜੀ ਉਹ ਲੋਕ ਜਿਹੜੇ ਗਲਤ ਕਮੈਟ ਕਰਦੇ ਉਹ ਬਿਲਕੁਲ ਘਟੀਆ ਕਿਸਮ ਦੇ ਲੋਕ ਹਨ ਭੈਣ ਜੀ ਤੁਸੀ ਕੁਝ ਗਲਤ ਨਹੀ ਕੀਤਾ ਤੁਹਾਡਾ ਫੈਸਲਾ ਬਿਲਕੁਲ ਸਹੀ ਵਹਿਗੁਰੂ ਕਿਰਪਾ ਕਰਨ

  • @gpoysmagusmagh2956
    @gpoysmagusmagh2956 4 года назад +8

    Waheguru ji

  • @sukhjinderkaur3618
    @sukhjinderkaur3618 2 года назад

    ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੁੱਛੋ ਜਿਹਨਾਂ ਦੇ ਘਰ ਬਰਬਾਦ ਹੋਏ ਜੇ ਸ਼ਹੀਦਾਂ ਦੀਆਂ ਸਿੰਘਣੀਆਂ ਉਮਰਾਂ ਛੋਟੀਆ ਛੋਟੇ ਬੱਚੇ ਸੀ ਇਹਨਾਂ ਵਿਚਾਰੀਆਂ ਨੇ ਬੱਚੇ ਤਾਂ ਪਾਲਣੇ ਸੀ ਇਹਨਾਂ ਦੇ ਜਜਬੇ ਨੂੰ ਸਲਾਮ

  • @f5countrylesnar547
    @f5countrylesnar547 4 года назад +1

    ਪ੍ਰਣਾਮ ਸ਼ਹੀਦਾਂ ਨੂੰ🙏🙏🙏

  • @CE-cy6wh
    @CE-cy6wh 4 года назад +26

    ਸਾਰੀ ਕੌਮ ਨੂੰ ਇੰਨਾਂ ਸ਼ਹੀਦ ਪਰਿਵਾਰਾਂ ਤੇ ਮਾਣ ਹੋਣਾ ਚਾਹੀਦਾ ਹੈ। ਜਿੰਨਾਂ ਨੇ ਕੌਮ ਦੀ ਲੱਥੀ ਪੱਗ ਨੂੰ ਮੁੜ ਤੋਂ ਕੌਮ ਦੇ ਸਿਰ ਤੇ ਰੱਖਿਆ ।

    • @harrygill4451
      @harrygill4451 4 года назад +1

      Veer g mai kom d sewa krni
      Chaouda
      8559013968

    • @CE-cy6wh
      @CE-cy6wh 4 года назад +1

      @@harrygill4451 ਬਹੁਤ ਚੰਗੀ ਸੋਚ ਹੈ ਤੁਹਾਡੀ ਵੀਰ ਜੀ ਜਰੂਰ ਸੇਵਾ ਕਰੋ ਜਿੰਨੀ ਤੁਸੀ ਕਰ ਸਕਦੇ ਹੋ । ਕੌਮ ਦੇ ਲੱਖਾਂ ਸ਼ਹੀਦ ਪਰਿਵਾਰਾਂ ਤੱਕ ਪਹੁੰਚ ਕਰੋ ਅਤੇ ਜਿੰਨੀ ਹੋ ਸਕਦੀ ਹੈ ਉਨੀ ਸੇਵਾ ਜਰੂਰ ਕਰੋ ਵੀਰ ਜੀ । ਜੇ ਤੁਸੀਂ ਪੰਜਾਬ ਵਿੱਚ ਰਹਿੰਦੇ ਹੋ ਤਾਂ ਆਪ ਸਹੀਦ ਪਰਿਵਾਰਾਂ ਤੱਕ ਪਹੁੰਚ ਕੇ ਉਨ੍ਹਾਂ ਦੀ ਬਣਦੀ ਮੱਦਦ ਕਰੋ। ਧੰਨਵਾਦ

  • @dharmindersingh3604
    @dharmindersingh3604 4 года назад +5

    Waheguru ji waheguru ji waheguru ji waheguru ji waheguru ji

  • @jatindersinghsingh3586
    @jatindersinghsingh3586 4 года назад +10

    ਉਪੋਕੇ ਜੀ ਤੁਸੀ ਇਹ ਲੋਕਾ ਲਈ ਰੱਬ ਦਾ ਰੂਪ ਬਣਕੇ ਆਏ ਹੋਏ ਰੱਬ ਸੋਡੀ ਲੰਬੀ ਉਮਰ ਕਰੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖ

    • @bsingh1310
      @bsingh1310 4 года назад

      ਉਪੋਕੇ ਨਹੀਂ ਸ੍ ਬਲਵਿੰਦਰ ਸਿੰਘਪੱਖੋਕੇ ਸਤਿ ਸ੍ਰੀ ਅਕਾਲ ਜੀ

  • @singhsurme6708
    @singhsurme6708 4 года назад +5

    ੴਪਰਨਾਮ ਸਹੀਦਾ ਨੂੰ ੴ ੴ ੴ ੴ ੴ

  • @sarbjitsingh001
    @sarbjitsingh001 3 года назад +1

    Tusi bilkul sahi kita mata ji
    Parnaam aa tuhanu

  • @pamsandhu1552
    @pamsandhu1552 4 года назад +3

    Salute you sir you are such a great human being, thanks to all of the members of this sanstha, all are doing great job

  • @baljindersinghlongowal4097
    @baljindersinghlongowal4097 4 года назад +31

    ਫੋਟੋ ਸਿੰਘ ਦੀ ਤੇ ਟਿੱਕ ਲਾ ਦਿਆ ਕਰੋ ਪਤਾ ਲੱਗ ਜੇ ਦੋਵਾ ਚੋ ਕਿਹੜਾ ਆ

    • @khushwindersingh7570
      @khushwindersingh7570 4 года назад +2

      ਸਹਿ ਕਿਹਾ ਵੀਰ ਜੀ।

    • @jassbhullar7170
      @jassbhullar7170 4 года назад +2

      ਬਾਈ ਸੱਜੇ ਪਾਸੇ ਵਾਲਾ ਆ ਭਾਈ ਪਾੜਾ

  • @safipaljohal6872
    @safipaljohal6872 4 года назад +8

    Parnam saheeda nu

  • @pritpalsingh1677
    @pritpalsingh1677 4 года назад

    ਵਾਹਿਗੁਰੂ ਕਿਰਪਾ ਕਰੇ

  • @bsingh1310
    @bsingh1310 4 года назад

    ਸ੍ ਬਲਵਿੰਦਰ ਸਿੰਘ ਪੱਖੋਕੇ ਤੇ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ,ਬੀਬੀ ਸੰਦੀਪ ਕੋਰ, ਬੀਬੀ ਸੋਹਨਜੀਤ ਕੋਰ, ਬੀਬੀ ਕੁਲਵੀਰ ਕੋਰ ਧਾਮੀ ਤੇ ਹੋਰ ਪੀੜਤ ਸਿੱਖਾ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ ਸਭ ਦਾ ਧੰਨਵਾਦ। ਸਤਿ ਸ੍ਰੀ ਅਕਾਲ ਸਭ ਨੂੰ

  • @amarjitdhillon7116
    @amarjitdhillon7116 2 года назад

    Pranam shaheeda nu 🙏🙏🙏🙏🙏

  • @devball9179
    @devball9179 4 года назад +1

    ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ

  • @wahegurujibhallakrekoumdas1201
    @wahegurujibhallakrekoumdas1201 2 года назад

    Wahegur jappo ji

  • @kulwindersinghkulwindersin540
    @kulwindersinghkulwindersin540 4 года назад +3

    Waheguru

  • @HarjitSingh-tg3ve
    @HarjitSingh-tg3ve 3 года назад +1

    Sister ji Khalsa ji zaindabad Sister you are all rights

  • @littleone5814
    @littleone5814 4 года назад +2

    Balwinder Singh Pakhoke bhaji..you are doing great job..

  • @sehajsidhu3918
    @sehajsidhu3918 4 года назад +3

    Waheguru ji..🙏🙏🙏

  • @lavidhaliwalSingh
    @lavidhaliwalSingh 9 дней назад

    PANJABI SOORME ZINDABAD 🙏🙏🙏🙏🙏

  • @NarendraSingh-ht6fe
    @NarendraSingh-ht6fe 4 года назад +2

    🎪Waheguru ji🙏👍

  • @gagandeepparmar6953
    @gagandeepparmar6953 2 года назад

    Brave lady

  • @gurmitsinghdhillon6186
    @gurmitsinghdhillon6186 4 года назад

    THANKS SIR
    LAGDA KAM BANU

  • @ਸਿੰਘਸੂਰਮੇ-ਢ8ਟ
    @ਸਿੰਘਸੂਰਮੇ-ਢ8ਟ 3 года назад +2

    ਯੋਧਿਆਂ ਦੀਆਂ ਹਕੀਕਤਾਂ ਸੁਣਾਉਣ ਵਾਲਿਆਂ ਦੀਆਂ ਵੀਡੀਓ ਡਿਸਕਨੈਟ ਕਰਨ ਵਾਲੇ ਬਹੁਤ ਵੱਡੇ ਚਵਲ ਲੱਗਦੇ ਨੇ, ਪਰ ਸਾਡੀ ਕੌਮ ਦੇ ਹੀਰੇ ਹਮੇਸ਼ਾ ਹੀਰੇ ਹੀ ਰਹਿਣ ਗੇ ਚਵਲੋ ਉਨ੍ਹਾਂ ਯੋਧਿਆਂ ਦੀ ਸ਼ਾਨ ਵਿੱਚ ਕੋਈ ਫਰਕ ਨਹੀਂ ਪੈਦਾ

  • @raja.5911
    @raja.5911 4 года назад +5

    🙏🙏🙏🙏

  • @shindabajwa1044
    @shindabajwa1044 3 года назад +1

    Sucha soorma c sardaar anar singh pahda

  • @plcrepairingretrofitting2799
    @plcrepairingretrofitting2799 4 года назад +1

    Waheguru ji mehar rakho

  • @Sukhwinder5567.
    @Sukhwinder5567. 4 года назад +9

    ਇਹ ਖਾੜਕੂਆਂ ਦੀ ਲਾਈਫ।
    AK ਬਣ ਜਾਂਦੀ WIFE।
    ਜਿਉਣਾ ਅਣਖ ਤੇ ਮਰਨਾ ਧਰਮ ਵਾਸਤੇ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👳🏽‍♂️👵🏽👵🏽👳🏽‍♀️👳🏽‍♀️🧕🏽🧕🏽🚩⚔🔫

  • @manjeetsingh4111
    @manjeetsingh4111 4 года назад +1

    Salute Sister je

  • @singhjaswant2269
    @singhjaswant2269 4 года назад +3

    ਗੁਰਜੀਤ ਸਿੰਘ ਤੋਲਾ ਨੰਗਲ

  • @tajinderpalsingh1364
    @tajinderpalsingh1364 3 года назад

    Waheguru ji given her good thought to remarry

  • @lovelybatish2688
    @lovelybatish2688 4 года назад

    ਹੋ ਸਕਦਾ

  • @AmanSingh-fc7zh
    @AmanSingh-fc7zh 4 года назад +1

    Waheguru Mehar kre es pariwar te

  • @SS-sr5vr
    @SS-sr5vr 4 года назад +1

    ਭਾਰਤ ਵਿੱਚ ਪਾਰਲੀਮੈਂਟੇਰੀਅਨ ਰਾਜਨੀਤਕ ਢਾਂਚਾ ਫੇਲ ਹੈ। ਯੋਰਪੀਅਨ ਮੋਨੋਆਰਕੀ ਨੇ ਇਸ ਨੂੰ ਆਪਣੀਆਂ ਕੋਲੋਨੀਆ ਤੇ ਰਾਜ ਕਰਣ ਲਈ ਬਣਾਈਆਂ ਸੀ। 1947 ਦੀ ਅਜ਼ਾਦੀ ਇਕ ਡਰਾਮਾ ਸੀ।
    ਇਹਨਾ ਕੂੜੇਆਰ ਪਾਰਲੀਮੈਂਟਰੀਅਨ ਨੀਤਮਾੜੀ ਰਾਜਨੀਤਕ ਸਰਕਾਰਾਂ ਨੇ ਪੰਜਾਬ ਨੂੰ ਮੂਰਖ ਅਤੇ ਅੰਨਪੜ ਬਣਾ ਕੇ ਰੱਖੇਆ ਹੈ। ਸਰਕਾਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦਾ ਬੂਰਾ ਹਾਲ ਕੀਤਾ ਹੋਇਆ ਹੈ ਕੇ ਪੰਜਾਬੀ ਪੜ ਲਿਖ ਨਾਂ ਜਾਣ ਅਤੇ ਸਿਆਣੇ ਨਾਂ ਹੋ ਜਾਣ ਕਿਤੇ। ਰਹਿੰਦਾ ਖੁੰਦਾ ਸਰਕਾਰੀ ਹਸਪਤਾਲਾਂ ਦੇ ਬੁਰਾ ਹਾਲ ਬੋੰਕੇ ਦੇਹਾੜੇ ਹਨ, ਕਿੱਤੇ ਤੰਦਰੁਸਤ ਵੀ ਨਾਂ ਹੋ ਜਾਣ ਪੰਜਾਬੀ ਜੋ ਇਹਨਾ ਤੇ ਰਾਜ ਕਰਣਾ ਅੋਖਾ ਹੋ ਜਾਵੇ।
    ਸੱਚ ਤਾਂ ਇਹ ਹੈ ਕੇ ਭਾਰਤ ਅੱਜ ਵੀ ਇੰਗਲੈਂਡ ਦਾ ਗੁਲਾਮ ਹੈ ਅਤੇ ਭਾਰਤ ਦਾ ਪ੍ਰਬੰਧ ਚਲੋਣ ਲਈ ਇਸ ਦੀਆ ਸਰਕਾਰਾਂ ਅੱਜ ਵੀ ਇੰਗਲੈਂਡ ਤੋਂ ਹੀ ਚੁਣੀਆਂ ਜਾਂਦੀਆਂ ਹਨ ।
    ਵੋਟਾਂ ਦੇ ਚੱਕਰਾਂ ਵਿੱਚ ਭੁੱਲੇ ਨਾਂ ਫਿਰੋ ਪੰਜਾਬੀਉ ਇਹ ਸਭ ਗੋਰੇਆ ਦਾ ਭਾਰਤੀ ਲੋਕਾਂ ਨੂੰ ਮੂਰਖ ਬਣੋਣ ਦਾ ਢਕਵੰਜ ਹੈ, ਆਪਣੇ ਪੰਚਾਈਤੀ ਰਾਜਨੀਤਕ ਢਾਂਚੇ ਉਤੇ ਫੋਕਸ ਰੱਖੋ ਅਤੇ ਇਸ ਨੂੰ ਨਵੇ ਤਰੀਕੇ ਨਾਲ ਉਸਾਰ ਕੇ ਪੰਜਾਬ ਵਿੱਚ ਪੰਡ, ਸ਼ਹਿਰਾਂ, ਜਿਲੇਆਂ ਉਤੇ ਲਾਗੂ ਕਰਣ ਦੀ ਵੀਚਾਰਧਾਰਾ ਸ਼ੁਰੂ ਕਰੋ, ਪਾਰਾਮੈਟੇਰੀਅਨ ਰਾਜਨੀਤਕ ਢਾਂਚਾ ਜਾਂਦਾ ਚਿਰ ਨਹੀਂ ਰਹਿਣਾ ਭਰਤ ਵਿੱਚ। ਗੋਰੇਆ ਦੇ ਪਾਰਲੀਮੈਟੇਰੀਅਨ ਢਾਂਚੇ ਦੇ ਖ਼ਾਤਮੇ ਤੋਂ ਬਾਦ ਜਲਦੀ ਹੀ ਭਾਰਤ ਵਿੱਚ ਪੰਚਾਇਤੀ ਰਾਜਨੀਤਕ ਢਾਕਾ ਨਵੇਂ ਤਰੀਕੇ ਨਾਲ ਉਸਾਰ ਕੇ ਲਾਗੂ ਕਿੱਤਾ ਜਾਵੇ ਗਾ। ਪੰਚਾਇਤੀ ਰਾਜਨੀਤਕ ਰਵੋਲੂਸ਼ਨ ਪੰਜਾਬ ਤੋਂ ਹੀ ਸ਼ੁਰੂ ਕੀਤਾ ਜਾਵੇਗਾ। ਭਾਰਤ ਦੇਸ਼ ਅੱਜ ਵੀ ਯੋਰਪੀਆਨ ਮੋਨੋਆਰਕਾ ਦਾ ਗੁਲਾਮ ਹੈ, ਇਸ ਦੀ 1947 ਦੀ ਆਜ਼ਾਦੀ ਇਕ ਦਿਖਾਵਾ ਸੀ। ਪੰਜਾਬੀ ਅਤੇ ਹਿੰਦੂ ਭਰਮੇ, ਭੁੱਲੇ ਹਨ, ਗੁਰਮੁਖ ਨਹੀਂ।
    ਪੰਜਾਬ ਇਕ ਸੁਤੰਤਰ ਦੇਸ਼ ਸੀ ਜਿਸ ਨੂੰ ਥੋਖੇ ਨਾਲ ਪਹਿਲਾ ਇੰਡੀਆ ਵਿੱਚ ਮਲਾਇਆ ਗਿਆ ਤੇ ਫਿਰ ਇਸ ਦੀ ਦੋ ਦੇਸ਼ਾਂ ( ਹਿੰਦੋਸਤਾਨ ਅਤੇ ਪਾਕਿਸਤਾਨ ) ਦਰਿਮਿਆਨ ਵੰਡ ਕੀਤੀ ਗਈ। ਫਿਰ ਭਾਰਤ ਵਿਚਲੇ ਪੰਜਾਬ ਦੇ ਥੋਖੇ ਨਾਲ ਤਿੰਨ ਟੁਕੜੇ ਕਿਤੇ ਗਏ ( ਚੜਦਾ ਪੰਜਾਬ, ਹਿਮਾਚਲ, ਹਰਿਆਣਾ) ਅਤੇ ਹੁਣ ਕਾਣੇ ਲੀਡਰ ਹੋਰ ਕਾਣੀਆਂ ਚਾਲਾ ਚੱਲ ਗਰੇ ਹਨ ਪੰਜਾਬੀਆਂ ਨੂੰ ਆਰਥਿਕ, ਮਾਨਸਿਕ, ਅਤੇ ਧਾਰਮਿਕ ਕਮਜ਼ੋਰ ਕਰਣ ਵਜੋਂ। ਪੰਜਾਬ ਨੂੰ ਜਾਗਣ ਦੀ ਲੋੜ ਹੈ ਅਤੇ ਆਪਣੀ ਆਜ਼ਾਦੀ ਦਾ ਰੈਵਲੂਛਨ ਲੇਕੇ ਅੋਣ ਦੀ ਜ਼ਰੂਰਤ ਹੈ ।
    ਅੱਜ ਜ਼ਰੂਰਤ ਹੈ ਕੇ ਰਾਜਨੀਤਕ ਪੰਚਾਇਤੀ ਢਾਂਚੇ ਨੂੰ ਨਵੇਂ ਤਰੀਕੇ ਨਾਲ ਸਵਾਰ ਕੇ, ਮਜ਼ਬੂਤ ਬਣਾ ਕੇ ਪਹਿਲਾ ਵੱਡੇ ਭਾਰਤੀ ਪੰਜਾਬ (ਪੰਜਾਬ, ਹਰਿਆਣਾ,ਹਿਮਾਚਲ,ਜੰਮੂ ਕਸ਼ਮੀਰ) ਅਤੇ ਫਿਰ ਪਾਕਿਸਤਾਨੀ ਪੰਜਾਬ ਵਿੱਚ ਲਾਗੂ ਕੀਤੇ ਜਾਵੇ ਤੇ ਫਿਰ ਸਾਰੇ ਭਾਰਤ ਵਿੱਚ ਫੈਲਾਇਆ ਜਾਵੇ। ਪਾਕਿਸਤਾਨ ਅਤੇ ਭਾਰਤ ਨੂੰ ਇਕ ਹੋਣ ਦੀ ਵਿਚਾਰਧਾਰਾ ਛੁਰੁ ਕਰਣੀ ਅੱਤ ਜ਼ਰੂਰੀ ਹੈ।
    ਪੰਚਾਇਤੀ ਰਾਜਨੀਤਕ ਢਾਂਚਾ ਗੁਰੂ ਨੇ ਸਾਨੂੰ ਦਿੱਤਾ ਸੀ ਜਿਸ ਉਤੇ ਅੱਜ ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਕਾਬਜ਼ ਹੈ ਅਤੇ ਇਸ ਨੂੰ ਦਿਨੋ ਦਿਨ ਕਮਜ਼ੋਰ ਬਣਾ ਰਿਹਾ ਹੈ। ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਅਤੇ ਕਮੇਟੀ ਸਿਸਟਮ ਸਾਡਾ ਘਰੇਲੂ/ਦੇਸ਼ੀ ਟਾਂਚਾਂ ਨਹੀਂ, ਇਹ ਗੋਰੇਆ ਦਾ ਯੋਰਪੀਅਨ ਰਾਜਨੀਤਕ ਢਾਂਚਾ ਹੈ। ਇਹਨਾ ਵਦੇਸ਼ੀ ਵਿਵਸਥਾਵਾਂ ਦਾ ਖ਼ਾਤਮਾ ਹੋਣਾ ਅਤੇ ਇਹਨਾ ਤੋਂ ਅਜ਼ਾਦੀ ਮਿਲਣੀ ਦੇਸ਼ ਦੀ ਅਸਲੀ ਅਜ਼ਾਦੀ ਹੈ। ਇਹ ਸਾਡੀ ਮਾਨਸਿਕਤਾ ਨੂੰ ਗੁਲਾਮ ਬਣਾਕੇ ਰੱਖਦੀਆਂ ਹਨ ਅਤੇ ਸਾਨੂੰ ਆਪਸ ਵਿੱਚ ਪਾੜ ਕੇ ਅਤੇ ਲੜਾ ਕੇ ਕਮਜ਼ੋਰ ਬਣੋਉਦੀਆਂ ਹਨ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @manjindertoor4235
    @manjindertoor4235 3 года назад

    Salute A Sangrsh di Babbar Sherni nu Te Babbar Sher Punjab de Putt Jindabaad ✌✌✌✌✌🙏🙏🙏🙏🙏🙏🙏🙏🙏

  • @amritpaltoor9466
    @amritpaltoor9466 4 года назад +2

    very good interview veer ji such A sister ji Full sport wahegure wahegure

  • @Sukhwinder5567.
    @Sukhwinder5567. 4 года назад +4

    ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, PTN24ਦੀ ਪੂਰੀ ਟੀਮ ਵੀਰਾਂ ਤੇ ਭੈਣਾਂ ਨੂੰ, ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਜੀ ਖਾਲਸਾ ਪਹੜਾ ਦੀ ਧਰਮ ਪਤਨੀ ਨੂੰ, ਬੱਚਿਆਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
    🙏🏼🙏🏼🙏🏼🙏🏼🙏🏼🙏🏼🙏🏼👳🏽‍♂️👳🏽‍♂️👳🏽‍♂️👵🏽👵🏽👳🏽‍♀️🧕🏽🧕🏽😢😢😭😭

  • @iqbalsinghbali18
    @iqbalsinghbali18 4 года назад +13

    ਵੀਰ ਜੀ, ਦੋਨਾਂ ਵੀਰਾਂ ਦੇ ਨਾਂ ਅਲੱਗ ਹੀ ਤਰ੍ਹਾਂ ਦੇ ਨੇ, ਕਿੱਕਰ ਸਿੰਘ ਤੇ ਅਨਾਰ ਸਿੰਘ ਪਾਹੜਾ, ਕੀ ਅਨਾਰ ਸਿੰਘ ਪਾਹੜਾ ਦਾ ਨਾਂ ਕੋਈ ਹੋਰ ਸੀ, ਜਿਵੇਂ ਅਕਸਰ ਵੀਰ ਰੱਖ ਲੈਂਦੇ ਸਨ, ਬੰਬ, ਕਲਯੁੱਗ,ਹੀਰੋ, ਤੂਫਾਨ ਆਦਿ । ਇਹ ਪੂਰੇ ਐਪੀਸੋਡ ਵਿੱਚ ਕਿਤੇ ਚਰਚਾ ਨਹੀਂ ਹੋਇਆ । ਬੀਬੀ ਜੀ ਦੇ ਬੱਚੇ ਚਲੋ ਸੈੱਟ ਹਨ, ਬਹੁਤ ਬੜੀ ਗੱਲ ਹੈ । ਭੈਣ ਨੂੰ ਪਿਆਰ ।

    • @jivanjotsingh3656
      @jivanjotsingh3656 4 года назад +3

      ਛੋਟਾ ਬੑਹਮਾ ਕਹਿੰਦੇ ਸੀ ਇਸ ਸ਼ਹੀਦ ਨੂੰ ਵੀਰ । ਬਹੁਤ ਚੜਦੀ ਕਲਾ ਵਾਲਾ ਸਿੰਘ ਸੀ ।

    • @iqbalsinghbali18
      @iqbalsinghbali18 4 года назад

      @@jivanjotsingh3656 ਵੀਰੇ ਧੰਨਵਾਦ, ਵੀਰੇ ਮੇਰਾ ਪੁੱਛਣ ਦਾ ਮਤਲਬ ਇਹ ਸੀ ਕੇ ਭਾਈ ਅਨਾਰ ਸਿੰਘ ਦਾ ਨਾਂ, ਅਸਲੀ ਨਾਂ ਸੀ । ਅਨਾਰ ਸਿੰਘ ਕੋਈ ਰੱਖਦਾ ਨਹੀਂ ।

    • @harrygill4451
      @harrygill4451 4 года назад

      @@iqbalsinghbali18
      Veer g asli
      Nam c

    • @rachansandhu7370
      @rachansandhu7370 4 года назад

      @@harrygill4451 ਵੀਰ ਜੀ ੳੁਹਨਾ ਦਾ ਅਸਲੀ ਸੀ ਨਾਮ ਅਨਾਰ िਸੰਘ ਪਾਹੜਾ ੳੁਰਫ ਛੋਟਾ ਬਰਹਮਾ

    • @gurvailsingh3849
      @gurvailsingh3849 2 года назад

      ਅਸਲੀ ਨਾਮ ਹੀ ਅਨਾਰ ਸਿੰਘ ਸੀ

  • @AmandeepSingh-pk5je
    @AmandeepSingh-pk5je 4 года назад +1

    tuc bhut khush raho g

  • @sudeshnugyal2369
    @sudeshnugyal2369 4 года назад

    Said in true punjabi way pure truth

  • @zaheeralam9010
    @zaheeralam9010 3 года назад

    Papa g great job

  • @sandhusaab-pm3by
    @sandhusaab-pm3by 4 года назад

    Salut bhan ji

  • @gurvailsingh9044
    @gurvailsingh9044 4 года назад +1

    ਅਨਾਰ ਪਾੜਾ ਗੁਰਦੀਪ ਸਿੰਘ ਵਕੀਲ ਮਨਿਹਾਲਾ ਦੋਵਾ ਦਾ ਬਹੁਤ ਪਿਆਰ ਸੀ

    • @punjabivibes6879
      @punjabivibes6879 3 года назад

      Vr g bhai gurdeep singh vakeel da sangharsh jeewan ta shaheedi bara daso kuj

  • @KuldeepSingh-uw6be
    @KuldeepSingh-uw6be 3 года назад

    I am so sad pkahoke ji

  • @dragonwalker9832
    @dragonwalker9832 4 года назад +3

    ਏਹ ਟੌਟ ਬਣ ਗਈ ਸੀ ਬਹੁਤ ਬੰਦੇ ਚੁਕੇ ਏਸ ਦੀ ਮੁਖਬਰੀ ਤੇ ਬਾਕੀ ਏਹਦੇ ਭਤੀਜੇ ਦਾ ਕਮੇਟ ਪੜ੍ਹ ਲੋ

    • @didarsingh612
      @didarsingh612 4 года назад

      Tuhanu kida pata k tot ban gaye c tuhi kis base te keh rahe o jawab deoge koi saboot hai tade kol

    • @harrygill4451
      @harrygill4451 4 года назад

      Veer g
      Paruff dio

  • @gurdialsingh8093
    @gurdialsingh8093 3 года назад +1

    Yeri yeri yeri good Pan je gurdial Singh from kawat

  • @GHARAM-SANDHU-007
    @GHARAM-SANDHU-007 3 года назад +1

    🚩⚔️🛡⚔️🚩🙏🏻

  • @surindernijjar7024
    @surindernijjar7024 4 года назад

    Very true veer ji proud of you veer ji

  • @mahmoodahmedbhatti1548
    @mahmoodahmedbhatti1548 4 года назад

    Punjabi brave zindabad

  • @jattisboss3931
    @jattisboss3931 4 года назад +1

    Khalistan zindabaad

  • @billlabilllatanhaa9015
    @billlabilllatanhaa9015 3 года назад

    Vir Balvir Singh pootna bhout chardi kla vla singh he us vir ne bhout sewa kiti he koum da te bhani nu bhout pyar krda he me te bhai pootna jail kthhe rehe haan oh 2 vje uthh ke naam jpda si us Singh di 5 lakh di madad kiti jaye

  • @baldevverynicejohal6869
    @baldevverynicejohal6869 4 года назад

    ਵੀਰ ਜੀ ੲਿਹੋ ਜਿਹੇ ਕੁਮਿੰਟ ਕਰਨ ਤੋਂ ਪਹਿਲਾਂ ਸੋਚ ਲਿਅਾ ਕਰੋੋ

  • @GurdeepSingh-zl3hr
    @GurdeepSingh-zl3hr 4 года назад +3

    Balwinder sir g than ho g

  • @sudeshnugyal2369
    @sudeshnugyal2369 4 года назад

    True punjaban targic story

  • @rajwindermaan5640
    @rajwindermaan5640 4 года назад

    Salut.bhain.ji.kom.da.hira

  • @Sukhwinder5567.
    @Sukhwinder5567. 4 года назад +5

    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁੱਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਤੇ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾ ਨ ਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਹੜਾ ਜ਼ਿੰਦਾਬਾਦ।
    ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
    ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    Never Forget June and November 1984.
    Never Forget from 1984 to 1995.
    ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
    ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
    ਧੰਨ ਧੰਨ ਆਨੰਦਪੁਰ ਦਾ ਮਤਾ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤

  • @Gagandeepsingh-zf2li
    @Gagandeepsingh-zf2li 2 года назад

    ਸਿਮਰਨਜੀਤ ਸਿਉ ਮਾਨ ਨੇ ਕਦੇ ਦੁੱਕੀ ਨਾਲ ਕਿਸੇ ਦੀ ਹੈਲਪ ਨੀ ਕੀਤੀ. ਲੋਕਾਂ ਤੋ 175 ਕਰੋੜ ਰੁਪਏ ਖਾ ਗਿਆ ਲੈਟਰ ਪੈਡ ਵੇਚ ਵੇਚ. ਅਸਲ ਵਿਚ ਸਿੱਖੀ ਦਾ ਘਾਣ ਹੀ ਸਿਮਰਨਜੀਤ ਸਿਉ ਮਾਨ ਵਰਗੇ ਲੋਕਾਂ ਨੇ ਕੀਤਾ

  • @JJKing-su3ff
    @JJKing-su3ff 3 года назад

    bhai g koi sukhwinder singh sangha shaheed kay ghar walo ki video hai mujh ko dekhna hai mil nahi rhe plz reply zaror karna

  • @gurvinderpalsingh4717
    @gurvinderpalsingh4717 4 года назад +3

    WahiGuru ji

  • @gurajaibsingh9113
    @gurajaibsingh9113 4 года назад +8

    ਸਿੱਖ ਕੌਮ ਦੇ ਅਸਲੀ ਹੀਰੋ ਸੀ

  • @deepasaloon6197
    @deepasaloon6197 4 года назад +3

    ਇਹਨੂੰ ਕਹਿੰਦੇ ਨੇ ਜਿੰਮੇਵਾਰ ਪੱਤਰਕਾਰ

  • @resputin8012
    @resputin8012 4 года назад +2

    Jehda photo vich naal wala singh a oh kon a , ohna diya kafi photos dekhiya mein. Pr naam nhi jaan da.

  • @prabjeetchahal7140
    @prabjeetchahal7140 3 года назад

    Virji KALEKE v jaroor auna ji

  • @singhsoorme1662
    @singhsoorme1662 4 года назад +2

    ਭਾਈ ਅਨਾਰ ਪਾੜਾ ਜੀ ਕਿਹੜੇ ਪਿੰਡ ਦੇ ਸਨ

    • @rachansandhu7370
      @rachansandhu7370 4 года назад +2

      ਕਾਲੀਅਾ ਸਕॅਤਰਾ ਤਸੀਲ ਪॅਟੀ िਜਲਾ ਤਰਨ ਤਾਰਨ िਵਚ ਹੈ

    • @singhsoorme1662
      @singhsoorme1662 4 года назад +1

      @@rachansandhu7370 ਸ਼ਹੀਦ ਕਿਥੇ ਤੇ ਕਿਵੇਂ ਤੇ ਕਦੋਂ ਹੋਏ,

    • @rachansandhu7370
      @rachansandhu7370 4 года назад +1

      @@singhsoorme1662 ਵੀਰ ਜੀिੲਸ ਪिਹਲਾ ਭਾਗ ਵੇਖੋ

  • @jagjitsingh3246
    @jagjitsingh3246 4 года назад +1

    ਬਾਪੂ ਖੂੰਡੇ ਵਾਲੇ ਬਾਰੇ ਵੀ ਜਾਣਕਾਰੀ ਦਿਓ ਪਿੰਡ ਦੁੱਬਲੀ ਤੋਂ ਸੀ

  • @JasbirSingh-rw4ds
    @JasbirSingh-rw4ds 4 года назад

    Pnar vievha karna Gurmat ansarhaa kurbani noo parnam

  • @gurvindersingh7790
    @gurvindersingh7790 4 года назад +1

    Waheguru ji bhAi makhan singh powadra tehsil phillaur distt jalandhar de ghar vi jao ji