ਫ਼ਰੀਦਕੋਟ ਵਾਲਿਆਂ ਦੀ ਰਾਏ ਬਿਨਾਂ ਕਿਸੇ ਮਸਾਲੇ ਤੋਂ | Ground Report | Talk With Rattan
HTML-код
- Опубликовано: 26 сен 2024
- Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
----------------------------------------------------------------------------------------------------------------------
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN
ਫਰੀਦਕੋਟ ਵਾਲਿਓ ਸਰਬਜੀਤ ਸਿੰਘ ਨੂੰ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿਤਿਓ ਜੀ 🙏🙏ਬੇਨਤੀ ਹੈ ji
ਪੰਥ ਦਾ ਮੇਹਣਾ ਨਾ ਲਿਓ ਫਰੀਦਕੋਟ ਵਾਲਿਓ ਜਮੀਰਾਂ ਜਗਾ ਕੇ ਰੱਖਿਓ 🙏🙏🙏
ਫ਼ਰੀਦਕੋਟ ਵਾਸੀਆਂ ਨੂੰ ਅਪੀਲ ਹੈ ਕਿ ਤੁਸੀਂ ਇਸ ਵਾਰ ਪੰਥ ਨਾਲ ਖੜਕੇ ਭਾਈ ਸਰਬਜੀਤ ਸਿੰਘ ਨੂੰ ਜ਼ਰੂਰ ਜਿਤਾਓ।
ਫਰੀਦਕੋਟ ਵਾਲਿਓ ਦੇਖੇਓ ਕਿਤੇ ਪੰਥ ਦਾ ਮੇਹਣਾ ਨਾ ਲੈ ਲਿਓ ਵੋਟਾਂ ਭਾਈ ਸਰਬਜੀਤ ਸਿੰਘ ਜੀ ਪਾਓ
ਰਤਨ ਵੀਰ ਜੀ ਸਤਿ ਸਰੀ ਅਕਾਲ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏
Kneo Ji
Aap nu pavage
@@manpreetmakkar4431bilkul 🐏 g
Teri kehda ohna ne Majh khol ditti hai. Asi te sara Punjab ohna de kamman nu vitan paavange
@@Punjabi_Pakke_Wale kehre kehre kamm kitte ne veer g sannu v dass deyo ho sakda meri knowledge vadd jave ke bhagwant maan Di sarkar ne kehri policy band karke apni start kitti a te u turn wali na dasyeo veer g 🙏
Pls support Sardar:Sarbjeet Singh Khalsa 🙏
ਜਿਹਦੀ ਤਾਂ ਜਮੀਰ ਜਾਗਦੀ ਆ ਉਹ ਤਾਂ ਫਰੀਦਕੋਟ ਤੋ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਹੀ ਵੋਟ ਪਾਉਣਗੇ ਬਾਕੀ ਮਰੀਆ ਜ਼ਮੀਰਾ ਵਾਲਿਆ ਦਾ ਕੁਝ ਕਹਿ ਨੀ ਸਕਦੇ
ਸਰਬਜੀਤ ਸਿੰਘ ਖਾਲਸਾ ਨੂੰ ਜਤਾਉ ਜੀ
ਸਾਡੀ ਰੁਲਦੀ ਪੱਗ ਨੂੰ ਸਾਡੇ ਸਿਰ ਤੇ ਫਿਰ ਰੱਖਿਆ ਬੇਅੰਤ ਸਿੰਘ ਨੇ, ਫਿੱਟ ਲਾਹਨਤ ਹੋਵੇਗੀ ਸਾਡੇ ਲਈ ਜੇ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਦਾ ਅਸੀਂ/ ਤੁਸੀਂ ਸਾਥ ਨਾ ਦਿੱਤਾ. ਧੰਨਵਾਦ ਸੰਗਤ ਜੀ 🙏🙏
Harjinder singh Canada 🇨🇦
ਰਤਨ ਵੀਰ ਜੀ ਮੈਨੂੰ ਜੌਬ ਦੀ ਲੋੜ ਹੈ ਤੇ ਤੁਹਾਡੇ ਨਾਲ ਕੰਮ ਕਰਨਾ ਚਾਹੁੰਦਾ ਹਾਂ, ਮੈਂ ਫਰੀਦਕੋਟ ਤੋਂ ਰਹਿਣ ਵਾਲਾ ਹਾਂ ਤੇ ਮੈਂ ਕਿਦਾ ਰਾਬਤਾ ਕਰਾਂ ਜੀ
Sarbjeet singh
ਸਰਬਜੀਤ ਸਿੰਘ ਮਲੋਆ ਸਪੁੱਤਰ ਸ਼ਹੀਦ ਭਾਈ ਬੇਅੰਤ ਸਿੰਘ
Sarbjit singh khalsa ji ❤
ਪੰਪ ਦੇਣ ਵਿੱਚ ਪੰਜਾਬੀ ਪਹਿਲੇ ਨੰਬਰ ਤੇ ਹਨ
Faridkot de lokan layi bhut vadda mauka Guru sahib ne ditta othe de lokan nu s sarbjit singh khalsa G nu jitauna chahida … anmulle shaheedan nu lakh lakh parnaaam 🙏🏼🙏🏼
Sarbjit Singh Khalsa 🎉🎉🎉🎉🎉🎉🎉🎉🔥🔥🔥🔥🔥🔥🔥❤️🔥❤️🔥❤️🔥❤️🔥❤️🔥❤️🔥❤️🔥❤️🔥❤️🔥❤️🔥
👍👍👍
Sarbjit Singh Khalsa G 🙏🏻
Sarabjeet singh khalsa ❤️
#ਫੁੱਲ_ਸਪੋਟ_ਸਰਬਜੀਤ_ਸਿੰਘ_ਖਾਲਸਾਂ_ਵੋਟ_ਕਰੋ
Faridkot basio please Sarbjeet Singh nu vote payo ohna de pita ji da sadi kom te bhut bda ehsan aa 🙏🙏
bai ji moga te faridkot dono hy ji klla faridkot nhi hy moga v naal hy g
Bro gidderbha vi naal aaa
Sarbjit singh khalsa
Ratan B Modi vaag Rab bn rha holi holi 😀
Dalal hai ek number da tan hi Lakhe Sidhaane to chittar khaade si ehne
2019 ch Modi shahida da naam ta vote mg rha c hun Ratan Mg rha Rab bn k
Khalistaniyan da supporter hai eh, bahro funding aa rahi ehnu
@@Punjabi_Pakke_Wale teinu kehdi agency funding dindi a ? Perfect example agency de account di ehi hundi a, name viche Punjab ya Punjabi likhya hunda, ya dharmik na rakhya hunda. Are you new to this field ?
Chiti dali wala kehda Sarbjeet Singh de pio ne dhigi pag kom de sir te dhari aa par kahda vote pau aap party nu
ਰਤਨ ਜੀ ਵੈਸੇ ਤਾਂ ਸਾਨੂੰ ਪਤਾ ਹੀ ਹੈ ਕਿ ਤੁਸੀਂ ਬੇਈਮਾਨ ਪੱਤਰਕਾਰ ਹੋ ਕਦੀ ਵੀ ਜਦੋਂ ਪਬਲਿਕ ਤੋਂ ਉਹਨਾਂ ਦਾ ਪੱਖ ਪੁੱਛਿਆ ਜਾਂਦਾ ਹੈ ਤਾਂ ਉਹਨਾਂ ਇੰਟਰਵਿਊਆਂ ਨੂੰ ਐਡਿਟ ਕਰਕੇ ਨਹੀਂ ਪਾਇਆ ਜਾਂਦਾ ਹਮੇਸ਼ਾ ਰੌ ਅਤੇ ਲਾਈਵ ਤਰੀਕੇ ਦੇ ਨਾਲ ਹੀ ਪੁੱਛਿਆ ਜਾਂਦਾ ਹੈ ਇਸ ਤੋਂ ਸਾਬਤ ਹੁੰਦਾ ਹੈ ਕਿ ਤੁਸੀਂ ਆਪਦੀ ਧਿਰ ਦੇ ਬੰਦਿਆਂ ਦਾ ਹੀ ਵੀਡੀਓ ਇੰਟਰਵਿਊ ਲਿਆ ਹੈ ਕੀ ਤੁਹਾਨੂੰ ਇਹੋ ਜਿਹੀ ਕੋਈ ਜਗ੍ਹਾ ਨਹੀਂ ਲੱਭੀ ਜਿੱਥੇ ਆਮ ਲੋਕ ਆਉਂਦੇ ਜਾਂਦੇ ਹੋਣ ਤਾਂ ਤੁਸੀਂ ਉਥੇ ਲੋਕਾਂ ਤੋਂ ਇਹ ਸਵਾਲ ਪੁੱਛੋ ਜੋ ਤੁਸੀਂ ਐਡਿਟ ਕਰਕੇ ਇੰਟਰਵਿਊ ਵਿੱਚ ਪਾਏ ਹਨ ਤਾਂ ਤਾਂ ਫਿਰ ਤੁਹਾਨੂੰ ਵੀ ਪਤਾ ਲੱਗ ਜਾਊਗਾ ਕਿ ਲੋਕ ਕੀ ਕਹਿਣਾ ਚਾਹੁੰਦੇ ਹਨ ਤੁਸੀਂ ਜਿਸ ਤਰੀਕੇ ਦੇ ਨਾਲ ਇੰਟਰਵਿਊ ਨੂੰ ਐਡਿਟ ਕਰਕੇ ਪਾਇਆ ਹ ਇਸ ਤੋਂ ਤਾਂ ਸਾਫ ਦਿਖ ਰਿਹਾ ਕਿ ਤੁਸੀਂ ਆਪਣਾ ਏਜੰਡਾ ਚਲਾ ਰਹੇ ਹੋ🗣️🗣️🗣️🗣️🗣️👂🏼
ਸਰਬਜੀਤ ਸਿੰਘ ਖਾਲਸਾ
ਅਮ੍ਰੀਤਪਾਲ ਦੀਆਂ ਭੇਡਾਂ ਤੋਂ ਕੁੱਝ ਸਿੱਧੇ ਸਵਾਲ :
- ਅਮ੍ਰਿਤਪਾਲ 2022 ਤੋਂ ਪਹਿਲਾਂ ਕਿੱਥੇ ਸੀ
- ਕਿਸਾਨ ਆੰਦੋਲਨ ਦੇ ਸਮੇਂ 1 ਸਾਲ ਤੱਕ ਕਿੱਥੇ ਸੀ
- ਜੇ ਪੰਜਾਬ ਤੇ ਸਿੱਖੀ ਨਾਲ ਇਹਨਾ ਪਿਆਰ ਸੀ ਤਾਂ ਇਹਨੇ ਸਾਲ ਦੁਬਈ ਵਿੱਚ ਮੋਨਾ ਹੋ ਕੇ ਕਿਉਂ ਬੈਠਾ ਸੀ।
- ਅਮ੍ਰਿਤਪਾਲ ਨੂੰ ਇੱਕ ਦੰਮ ਹੀ ਸਿੱਖੀ ਦੀ ਯਾਦ ਕਿਉਂ ਆਈ।
- ਕੀ ਅਮ੍ਰਿਤਪਾਲ ਨੂੰ ਭਗਵੰਤ ਮਾਨ ਦੇ ਮੁੱਖਮੰਤਰੀ ਬਨਦੇ ਹੀ ਇੱਕ ਦੰਮ 2022 ਵਿੱਚ RSS ਨੇ ਸਾਜਿਸ਼ ਤਹਿਤ ਪੰਜਾਬ ਨਹੀਂ ਭੇਜਿਆ ਗਿਆ।
- ਡਿਬਰੂਗੜ਼ ਜੇਲ ਵਿੱਚ RSS ਦੇ ਲਿਡਰਾਂ ਨੂੰ ਕਿਉਂ ਮਿਲ ਰਿਹਾ ਹੈ।
- ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਨਾ ਕੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਥਿਆਰਬੰਦ ਨੋਜਵਾਨਾਂ ਨਾਲ ਹਮਲਾ ਕਿਉਂ ਕੀਤਾ।
- ਜੇ ਉਸ ਦਿਨ ਪੁਲਿਸ ਸਮਝਦਾਰੀ ਨਾ ਦਿਖਾਉਂਦੀ ਤਾਂ ਜੋ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਜਾਂਦੀ ਤਾਂ ਉਸ ਦਾ ਜਿ਼ੰਮੇਵਾਰ ਕੋਣ ਹੁੰਦਾ।
- ਜੇ ਪੁਲਿੱਸ ਤੁਹਾਡੀ ਹੁੱਲੜਬਾਜੀ ਨੂੰ ਰੋਕਣ ਲਈ ਬਾਦਲ਼ਾਂ ਵਾਂਗ ਭੀੜ ਨੂੰ ਰੋਕਣ ਲਈ ਗੋਲੀ ਚਲਾ ਦਿੰਦੀ ਤਾਂ ਜਿਹੜੇ ਪੰਜਾਬੀ ਮਰਨੇ ਸੀ ਤਾਂ ਉਦੀ ਜਿੰਮੇਵਾਰੀ ਕੋਣ ਲੈਂਦਾ।
- ਪੰਜਾਬੀਆਂ ਮੁੰਡਿਆ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਅਪਣੇ ਘਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕਿਉਂ ਦੇ ਰਿਹਾ ਸੀ।
Rattan Bai yar ek swaal si ... Lakhe Sidhaane ne teri chittar parade kyu kitti si ?
Jarroo nu tila tila kr deo Faridkot waleo
ਕਿਹੜੇ ਪਾਸੇ ਤੋਂ ਨਵੀਂ ਤੇ ਵੱਖਰੀ ਗੱਲ ਕਰ ਰਿਹਾ ਹੈ,ਵਿਊਸ ਲੈਣ ਲਈ ਝੂਠ ਤੇ ਝੂਠ ਬੋਲ ਰਿਹਾ ਹੈ, ਭੋਲੇ ਤੇ ਭਾਲੇ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ
🐕🐕
Sahi keha tan hi es Rattan dalal di chittar parade kitti si lakhe sidhane ne
shahida na Raja bnya c snu a vote 🗳 picha mgta bn rha a shrm kro Kyu shahida nu Bs shdo yr kri jao jo krna
Karamjeet anmol
Karmjit Anmol hi jeetna chahida
ਬਹੁਤ ਵਧੀਆ ਪੱਤਰਕਾਰੀ
ਰਤਨ ਵੀਰ ਜੀ ਮੈਨੂੰ ਜੌਬ ਦੀ ਲੋੜ ਹੈ ਤੇ ਤੁਹਾਡੇ ਨਾਲ ਕੰਮ ਕਰਨਾ ਚਾਹੁੰਦਾ ਹਾਂ, ਮੈਂ ਫਰੀਦਕੋਟ ਤੋਂ ਰਹਿਣ ਵਾਲਾ ਹਾਂ ਤੇ ਮੈਂ ਕਿਦਾ ਰਾਬਤਾ ਕਰਾਂ ਜੀ
ਸਰਬਜੀਤ ਸਿੰਘ ਖਾਲਸਾ