Keh Len De (Official Video) Kaka | Kaka New Song | Latest Punjabi Songs 2021 | Haani Records

Поделиться
HTML-код

Комментарии •

  • @HaaniRecordsOfficial
    @HaaniRecordsOfficial  20 дней назад +11

    Out Now New Video > Share, Like & Comment ✅
    ruclips.net/video/u3apcmXLZMs/видео.htmlsi=L6v_wp29Oah68eVj

  • @jaipalbrar8908
    @jaipalbrar8908 4 года назад +124

    ਮੈ ਅੱਜ ਤੱਕ ਕਿਸੇ ਕਲਾਕਾਰ ਨੂੰ ਕਮੇਂਟ ਨੀ ਕੀਤਾ
    ਪਰ ਤੇਰੀ ਆਵਾਜ ਤੇ ਤੇਰੇ ਗੁਣ ਜੀਹਨੂੰ ਸਿਰਾ ਕਹਿਦੇ ਆ ਕਰਤਾ ਜਾਨ ਤੂੰ
    ਮੇਰੀ ਉਮਰ ਵੀ ਤੈਨੂੰ ਲੱਗ ਜੈ
    Love yoo veer

    • @indiatechnicalnews5516
      @indiatechnicalnews5516 4 года назад +3

      💥

    • @VickySingh-zu4jp
      @VickySingh-zu4jp 4 года назад +1

      ਇਸ ਦਾ ਪਿਊ ਮਿਸਤਰੀ ਵੇ ਇਸ ਮੂੰਡੇ ਨੇ ਦਿਆੜੀ ਕਿਤੀ ਵੇ ਬਹੁਤ ਪੜ੍ਹਾਈ ਕਿਤੀ ਵੇ bai sport kreo

    • @gurjotkaur9879
      @gurjotkaur9879 4 года назад +1

      Ha bi y main bi same kde kise nu comment ni kita ehna de awz bhot sohnea

    • @dhillonjatti9496
      @dhillonjatti9496 4 года назад +1

      Ryt

    • @arjunjha4491
      @arjunjha4491 3 года назад +1

      @@gurjotkaur9879 A KJ😚😚😚☺️☺️☺️😑😑

  • @SaadiClass
    @SaadiClass 4 года назад +131

    ਬਾਈ ਇੱਤੇਫਾਕ ਦੇਖੋ... ਮੈਂ ਵੀ ਵਾਲ ਕਟਵਾ ਰਿਹਾ ਸੀ ਜਦ ਤੁਹਾਡਾ ਕਾਰ ਗਾਣਾ ਸੁਣਿਆ... ਪੁੱਛਿਆ ਬਾਈ ਤੋਂ ਕਿ ਸਿੰਗਰ ਕੌਣ ਹੈ... ਉਹ ਕਹਿੰਦੇ ਕਾਕਾ ਨਾਂ ਹੈ ਮੁੰਡੇ ਦਾ... ਫਿਰ ਬਾਕੀ ਗੀਤ ਸੁਣੇ ਤਾਂ ਬਾਈ ਰੂਹ ਖੁਸ਼ ਹੋਗੀ... ਖੁਸ਼ ਰਹਿ ਬਾਈ... ਤਰੱਕੀਆਂ ਕਰ

  • @amansingh-ri5ms
    @amansingh-ri5ms 4 года назад +78

    ਦਿਲ ਖੁਸ਼ ਕੀਤਾ ਮਿੱਤਰਾ...ਹੁਣ ਨੀ ਰੋਕ ਸਕਦਾ ਕੋਈ...ਚੱਕ ਦੇ ਫੱਟੇ... 👌👌👌👍👍👍👍🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥God bless uhhhhh......... love u😘😘😘😘😘😘😘😘😘😘😘😘😘

  • @HariomsinghBhardwaj-k8c
    @HariomsinghBhardwaj-k8c 10 месяцев назад +29

    2024 vich kon sunda hai aa song 😊😊😊😊

  • @HaaniRecordsOfficial
    @HaaniRecordsOfficial  4 года назад +4138

    Hello friends kida lagga #Keh_Len_De Song je vadiya laggia Share , Like & Comment kr ke daso ji and Channel nu Subscribe Karo hor new Project layi Thanks ❤️

    • @amansinghsahota179
      @amansinghsahota179 4 года назад +28

      Kya baat h bru

    • @Badnamlikhari570
      @Badnamlikhari570 4 года назад +19

      🔥🔥🔥🔥❤️🔥🔥🔥🔥

    • @raj8289
      @raj8289 4 года назад +11

      Ghaint 👌👌 song aa te very heart touching song ❤️

    • @gurtejsingh1950
      @gurtejsingh1950 4 года назад +25

      Sam gill veer god bless you kaka ne bahut struggle kita a tusi talent nu promote kita

    • @ravi6959
      @ravi6959 4 года назад +7

      Bai sira la ta.... Khich de km nu

  • @brandi2495
    @brandi2495 4 года назад +301

    ✍️✍️ਲਾਜਵਾਬ । ਕੋਈ ਸ਼ਬਦ ਨਹੀ ਵੀਰ🙏🙏
    ਇਸ ਸਾਵਲੇ ਰੰਗ ਲਈ ਇੱਕ ਲਾਇਕ।❣️❣️

  • @virkhoney4691
    @virkhoney4691 4 года назад +269

    ਹੁਣ ਤਾਂ ਬਾਪੂ ਵੀ ਖਿਝਣ ਲੱਗ ਪਿਆ ਇਕੋ ਗਾਣਾ ਘਸਾਇਆ ਪਿਆ ਕੀ ਕਰਾਂ ਮਨ ਹੀ ਨੀ ਭਰਦਾ ✔️❤️❤️

  • @Happyfamilyvlog5
    @Happyfamilyvlog5 4 месяца назад +65

    Kaka fans is line m ajao ❤

  • @ustadsartaajji7506
    @ustadsartaajji7506 4 года назад +228

    ਵੀਰੇ ਤੇਰੀ ਚੜਦੀ ਕਲਾ ਵੇਖ ਕੇ ਬੜੇ ਲੋਕ ਮੱਚਦੇ 😭 ਤੇ ਸੜਦੇ ਹੋਂਣ ਗੇ
    ਪਰ ਤੁਹਾਡੀ ਮੇਹਨਤ ਕਿਸੇ ਨੇ ਨਹੀਂ ਵੇਖੀ
    ਵੀਰੇ ਮੇਹਨਤ ਯਾਰੀ ਰੱਖੀਂ
    ਰੱਬ ਤੈਨੂੰ ਹੋਰ ਤਰੱਕੀਆਂ ਬਖਸ਼ੇ

  • @jassshah421
    @jassshah421 4 года назад +141

    22 ਗੀਤ 7 ਮਿੰਟ ਦਾ ਵੀ ਹੁੰਦਾ ਤਾਂ ਥੋੜਾ ਲੱਗਣਾ ਸੀ
    God bless u ਕੋਈ ਸ਼ਬਦ ਨਹੀ ਤਾਰੀਫ ਵਾਸਤੇ🙏🏼

  • @ਮਾਲਵਾਕਬੂਤਰਕਲੱਬ-ਣ1ਰ

    22yr ਕਰੋ spot ਮੁੰਡੇ ਨੂੰ,,,, ਗਾਇਕੀ ਦਾ ਹੁਨਰ ਆ,,, 22 ਵਿੱਚ,,,, ਬਹੁਤ ਸੋਹਣੀ ਆਵਾਜ਼ ਆ,,, 22 ਦਾ,, ਰੱਬ ਤਰੱਕੀਆਂ ਬਖਸ਼ੇ🙏🙏🙏🙏🙏🙏🙏🙏🙏🙏🙏🙏

  • @varinderthatta4802
    @varinderthatta4802 4 года назад +363

    ਅੱਜ ਮੈਨੂੰ ਅਹਸਾਸ ਹੋੲਿਅਾ ਿਕ ਟੈਲੇਨਟ ਿਕਸੇ ਦੀ ਸਕਲ ਤੇ ਅਮੀਰੀ ਗਰੀਬੀ ਨੀ ਦੇਖਦਾ ☝☝

    • @jatinder526
      @jatinder526 4 года назад +4

      Why everyone said he proved colour doesn’t matter , colour is no matter if is colour matter African country sports and entertainment is zero what a bullshit thinking of our punjabi people who think colour is matter sham on you guys

    • @sarvendarpal6521
      @sarvendarpal6521 4 года назад +1

      👌👌👌👌👌

  • @LuckySingh-qe4zm
    @LuckySingh-qe4zm 4 года назад +267

    ਹੀਰਾ ਬੰਦਾ
    Kon Kon MnDa???❤
    👇

  • @manpreetmalhi8629
    @manpreetmalhi8629 4 года назад +245

    ਫੈਨ ਬਣਾ ਲਿਆ ਪਤੰਦਰਾ ਤੂੰ ਤਾਂ ਆਪਣਾ ਕਿਆ ਬਾਕਮਾਲ ਲਿਖ਼ਤ ਤੇ ਗਾਇਕੀ ਆ ਸਿਰਾ ਬਾਬੇ 👌👌👌👌👌👌✌✌

  • @usamatahir1995
    @usamatahir1995 2 года назад +158

    His voice goes straight to the heart

  • @fspaircondservices8633
    @fspaircondservices8633 4 года назад +8899

    ਕੌਣ ਕੌਣ ਸਮਝ ਗਿਆ ਟਾਇਮ ਆਗਿਆ ਮੁੰਡੇ ਦਾ 👌👌💯💯

  • @JagdishSingh-yp2pc
    @JagdishSingh-yp2pc 4 года назад +62

    ਐਨੀ ਪਿਆਰੀ ਆਵਾਜ਼ ਮੈਂ ਕਦੇ ਨਹੀਂ ਸੁਣੀ ।
    ਰੂਹ ਖੁਸ਼ ਕਰਤੀ ਮੁੰਡੇ ਨੇ ਸਰੋਤਿਆਂ ਦੀ।
    ਵਿਲੱਖਣ ਜਿਹੀ ਕੰਮਪੋਜੀਸ਼ਨ ਹੈ ਜਿਸਨੂੰ ,ਵਾਰ ਵਾਰ ਸੁਣਨ ਨੂੰ ਜੀਅ ਕਰਦੈ।
    ਨਹੀਂ ਰੀਸਾਂ ਪੁੱਤਰਾ ਤੇਰੀਆਂ ।।

  • @amandeepamna7878
    @amandeepamna7878 4 года назад +59

    ਕੋਈ ਸ਼ਬਦ ਨੀ ਤਾਰੀਫ਼ ਲਈ ! ਸਿਰਫ਼ ਮਹਿਸੂਸ ਕਰਨ ਵਾਲੀ ਚੀਜ਼ ਆ 🥰🥰🥰

  • @ishangupta6019
    @ishangupta6019 2 года назад +532

    No weapons
    No short dress girl
    No show-off
    No big budget cars
    Only simplicity ❤❤❤
    Love you kaka
    I am addict again and again to listen this Masterpiece 🔥🔥🔥

  • @goldenfarmludhiana
    @goldenfarmludhiana 4 года назад +57

    Talent ਕਿਸੇ ਦੀ ਅਮੀਰੀ ਗਰੀਬੀ ਨੀ ਦੇਖਦਾ
    Keep it up bai ਲੱਗਿਆ ਰਹਿ ਐਵੇਂ ਹੀ ਆ ਗਿਆ ਤੇਰਾ time ਹੁਣ 💞

  • @doabe_wale5911
    @doabe_wale5911 4 года назад +200

    ਜੂਰੱਤ ਚਾਹੀਦੀ ਜੰਗ ਜਿੰਦਗੀ ਦੀ ਜਿੱਤਣੇ ਨੂੰ ਬੱਲੀਆ ਮੁੱਕਾਮ ਏਥੇ ਸ਼ਕਲਾਂ ਨੀ ਰਹਿੰਦੀਆਂ
    ਸਿੱਧੂ ਉਸਤਾਦ ਦੀ ਕਹੀ ਗੱਲ 100% ਸੱਚ💪😍😍

    • @balkarsingh8828
      @balkarsingh8828 4 года назад +1

      Punjabi new song status ♥️
      "keh len de" feat himanshi khurana🎤🎤
      ruclips.net/video/R9YhH_YIZjM/видео.html
      .

    • @kamaljeetsodhi8810
      @kamaljeetsodhi8810 4 года назад

      Coppy cat khede appp vhi liky leyaa kro sidhu sidhu krdee rehne oo

    • @doabe_wale5911
      @doabe_wale5911 4 года назад +1

      @@kamaljeetsodhi8810 keri copy

    • @doabe_wale5911
      @doabe_wale5911 4 года назад +2

      @@kamaljeetsodhi8810 sidhu di.gal.kahi hoyi ede ch copy ki aaaa?

    • @doabe_wale5911
      @doabe_wale5911 4 года назад +2

      @@kamaljeetsodhi8810 ede ch copy ki aaa schi gal aaaaaa

  • @vishalbadal5286
    @vishalbadal5286 4 года назад +55

    ਬਾਈ ਜਦੋਂ ਤੋਂ ਤੈਨੂੰ ਸੁਣਿਆ, ਹੋਰ ਕਿਸੇ ਨੂੰ ਸੁਣਿਆ ਹੀ ਨਹੀਂ ❤. ਤੇਰੇ ਹੀ ਗਾਣੇ repeat ਤੇ ਚੱਲਦੇ ਆ 🙏❤

  • @_x_divya_gill
    @_x_divya_gill 2 года назад +6

    ਮੈਨੂੰ ਥੋੜੇ ਸਾਰੇ ਗੰਨੇ ਪਸੰਦ ਆ ਲਵ ਯੂ ਕੱਕਾ ❤️🌸

  • @ਹਰਪ੍ਰੀਤਥਿੰਦ
    @ਹਰਪ੍ਰੀਤਥਿੰਦ 4 года назад +157

    ਪੈਰ, ਲੱਤਾਂ, ਪੱਟ, ਲੱਕ, ਹਿੱਕ, ਧੌਣ, ਵੀਣੀਆਂ
    ਤੇਰੀਆਂ ਅਦਾਵਾਂ ਸਾਰੀਆਂ ਨੇ ਖੂਨ ਪੀਣੀਆ
    ਕਿਆ ਵਾਤ ਆ ਯਾਰ
    ਬਹੁਤ ਗਹਿਰਾਈ ਆ ਸ਼ਾਇਰ ਦੀ ਕਲਮ ਚ

  • @Siddharth_Kapoor22
    @Siddharth_Kapoor22 4 года назад +167

    ਵਾਹ ਓਏ ਜੱਟਾ👌👌...... ਆ ਹੁੰਦੀ ਹੈ ਗਾਇਕੀ👍 well done veere .. khich k rakho kmm 👍

  • @simarsinghkhangura8725
    @simarsinghkhangura8725 4 года назад +229

    ਵੀਰੇ ਫੁਲ ਸਪੋਰਟ ਆ ਚੀਮੇ ਮੰਤਰੀ ਨੀਟੂ ਹੋਰਾ ਨੂੰ ਗੰਦ ਨੂੰ ਛੱਡ ਕੇ talent ਦੀ ਸਪੋਰਟ ਕਰੋ agree👍

    • @PadamBOla
      @PadamBOla 4 года назад

      please dassyo , me kar sakda sing ,ya music ?
      pls dasyo, vocal kiwe di aa
      ruclips.net/video/nX14FV1Sl-8/видео.html
      please dassyo , me kar sakda sing ,ya music ?
      pls dasyo, vocal kiwe di aa
      ruclips.net/video/nX14FV1Sl-8/видео.html

    • @PadamBOla
      @PadamBOla 4 года назад

      please dassyo , me kar sakda sing ,ya music ?
      pls dasyo, vocal kiwe di aa
      ruclips.net/video/nX14FV1Sl-8/видео.html
      please dassyo , me kar sakda sing ,ya music ?
      pls dasyo, vocal kiwe di aa
      ruclips.net/video/nX14FV1Sl-8/видео.html

    • @Whereisgarrylive
      @Whereisgarrylive 4 года назад +3

      Bai kihna naal compare kr rehaa

    • @harpreetharpreetsingh2058
      @harpreetharpreetsingh2058 4 года назад

      Sahi gal bro

    • @harpreetharpreetsingh2058
      @harpreetharpreetsingh2058 4 года назад

      Bahoot soni avaaj 22 di me ta KAL da 10 15 vaar son leya song dil karda suni java video v sirra e a bas jatta hon age taraki e a Teri

  • @MAGICIANWORDs
    @MAGICIANWORDs Год назад +8

    Kaka ji da struggle bahut kuch sikhanda life vich❤❤❤❤ Love u Kaka ji

  • @Happychahalz
    @Happychahalz 4 года назад +167

    ਸੱਚੀ ਕਾਕਿਆ ਬਾਹਲਾ ਹੀ ਕੈਂਟ ਗਾਨਾ ਲਿਖ ਤਾ🔥🔥🔥

  • @Pbcreat03
    @Pbcreat03 4 года назад +68

    ਰੱਬ ਦੇ ਘਰ ਦੇਰ ਹੈ ਹਨੇਰ ਨੀ☝️ । ਇਹ ਗੱਲ ਸੱਚ ਹੋਈ ਇਸ ਬਾਈ ਦੇ ਟੇਲੈਂਟ ਨੂੰ ਦੇਖ ਕੇ🔥 ।। ਬਾਬਾ ਜੀ ਤੁਹਾਨੂੰ ਤਰੱਕੀ ਬਖਸ਼ਣ ਵੀਰ🎶 ।। carry on 🎧🔊

  • @gamechanger919
    @gamechanger919 4 года назад +2095

    22 ਜੀ ਮੁੰਡਾ ਗਰੀਬੀ ਵਿੱਚੋ ਉੱਠਾ ਹੈ ਇਸ ਨੂੰ ਪੂਰੀ ਸਪੋਟ ਕਰੋ ਮੇਰਾ ਵੀਰ,😍😍😍😊😊😊😊😊😊

  • @MOHINMUSIC55
    @MOHINMUSIC55 2 года назад +69

    Skin colour doesn't matter the matter is talent 🔥

    • @Rudrapratap627
      @Rudrapratap627 Год назад +4

      It doesn't matter for friendship...but matter for relationship

    • @nehasinghrajput8200
      @nehasinghrajput8200 5 месяцев назад

      Nope doesn't matter if it is business then it matters​@@Rudrapratap627

  • @factway3706
    @factway3706 4 года назад +4583

    ਗ਼ਰੀਬੀ ਚੋ ਉੱਠ ਕੇ ਆਇਆ, ਹੁਣ ਟਾਈਮ ਆਇਆ ਮੁੰਡੇ ਦਾ
    ਮਾਨ ਤਾਨ ਚ ਕਮੀ ਨਾ ਰਹਿ ਜਾਵੇ
    ਬਾਬਾ ਮੇਹਰ ਕਰੂ ❤️❤️❤️

  • @HaaniRecordsOfficial
    @HaaniRecordsOfficial  4 года назад +569

    Is Song de Ghat to Ghat 10 million Views , 10 Lakh Likes Te 1 Lakh Comments karo. Khich Do Kam Hun Fer ...Song nu ena pyar den layi Thanks 🙏🙏. Keep Supporting ❤️❤️

  • @Learn-i9l
    @Learn-i9l 4 года назад +82

    ਯਾਰ ਮੂੰਹ ਦੇ ਬੋਲ ਚੁਰਾਲੇ ਤੂੰ🥺
    ਹਰ ਇੱਕ ਗੱਲ ਸੱਚ ਆ
    ਹਰ ਲਾਈਨ 💖ਦਿਲ ਚ ਵੱਜਦੀਆ
    ਕਿੰਨੀ ਮਰਜੀ ਵਾਰ ਸੁਣਨ੍ਹਾ
    ਜੀਅ ਨੀ ਭਰਦਾ👍👍🙏🙏

    • @amandeepsingh3036
      @amandeepsingh3036 4 года назад +1

      Sira bro bahut vadhia song Gaia very nice song bro ma Tera fan ho gia

    • @mahimasehghal708
      @mahimasehghal708 4 года назад

      @@amandeepsingh3036 jo himanshi and inder chahal ki iss song ki video aayi hai uspe focus krro

    • @nishakashyap1529
      @nishakashyap1529 4 года назад

      @@amandeepsingh3036 me v dear

    • @nishakashyap1529
      @nishakashyap1529 4 года назад

      Schii gl aa yr

  • @JaswinderSingh-tt9hk
    @JaswinderSingh-tt9hk Год назад +3

    ਬੜੀ ਸਿਰਾ vibe ਓਂਦੀ ਆਹ ਦਿਨਾਂ ਵਿੱਚ ਆਹ ਗਾਣਾ ਸੁਣ ਕੇ ❤❤❤

  • @tarsembhatti9160
    @tarsembhatti9160 4 года назад +115

    ਮੈ ਖੁਦ ਲਿਖਦਾ ਹਾ ਗੀਤ
    ਪਰ ਕਾਕੇ ਦੀ ਅਵਾਜ ਚ ਐਨੀ ਮਿਠਾਸ ਹੈ
    ਮੈ ਹਰ ਰੋਜ 7.8 ਵਾਰ ਇਹ ਗੀਤ ਸੁਣਦਾ ਹਾ
    ਲਵ ਯੂ ਕਾਕੇ

    • @gurjitsingh8148
      @gurjitsingh8148 4 года назад

      Veere kitho belong krde g

    • @gurdevsingh4538
      @gurdevsingh4538 4 года назад

      Bhut sohnaaaa song as

    • @sanampreetkaur6233
      @sanampreetkaur6233 4 года назад

      Tusi 8 bara or ma sun de he rande aaa Sara din jado Manu time mil da bass sun lande aaa

    • @bilaji3658
      @bilaji3658 4 года назад

      Apne aap nu lekhh na samj akher fuddu nu fuddu nu like keeta

    • @asmeetsingh9794
      @asmeetsingh9794 4 года назад

      Nice

  • @VarinderSingh-so2qc
    @VarinderSingh-so2qc 4 года назад +98

    ਕੋਣ - ਕੋਣ ਆ ਕਾਕੇ ਦਾ ਫੈਨ ਆ ?
    Mera comment ਭਾਵੇਂ ਨਾ like ਕਰਿਓ ਪਰ ਬਾਈ ਦੀ support eni ਜਿਆਦਾ ਕਰੋ ਕਿ ਬਾਈ ਹਰੇਕ ਮਹੀਨੇ ਵਧੀਆ ਤੋਂ ਵਧੀਆ ਗੀਤ ਲੇ ਕੇ ਆਵੇ ਆਪਣੇ ਚਾਹੁਣ ਵਾਲਿਆਂ ਲਈ।
    Love from MORINDA (PUNJAB)

  • @Musafir_Expeditionss
    @Musafir_Expeditionss 4 года назад +184

    ਬਹੁਤ ਜਾਨਦਾਰ ਆਵਾਜ਼ ਬਾਈ। ਰੁਕੀ ਨਾ ਖਿੱਚੀ ਜਾਈ ਕੰਮ ਹੁਣ

  • @mrkhanvlogs8659
    @mrkhanvlogs8659 Год назад +1

    ਮਿਹਨਤੀ ਬੰਦੇ ਦੀ ਮਿਹਨਤ ਇੱਕ ਦਿਨ ਰੰਗ ਲਾਉਂਦੀ ਹੀ ਆ😊😊😊😊😊😊😊😊😊😊😊

  • @Otpeeto614
    @Otpeeto614 4 года назад +62

    100 %✓ ਵਿੱਚੋ 4 % log hi ਫੇਮਸ ਹੁੰਦੇ ਆ
    ਰੱਬ ਇਹਨੂੰ ਚੜ ਦੀ ਕਲਾ ਚ ਰੱਖੇ

  • @sukhjotbhariofficial8534
    @sukhjotbhariofficial8534 4 года назад +89

    Veera star ⭐ aa star ⭐ ਰੱਬ ਤਰੱਕੀਆਂ ਬਖਸ਼ੇ wmk 🙏
    Bhai da Time aa gya koun koun eh janda

    • @sukhjotbharijot1803
      @sukhjotbharijot1803 4 года назад +2

      Sahi aa keha

    • @baninder0129
      @baninder0129 4 года назад +1

      ruclips.net/video/LJe8DtF31zg/видео.html
      Follow kro bai nu ......

    • @sukhjotbhariofficial8534
      @sukhjotbhariofficial8534 4 года назад +1

      @@baninder0129 support aa Bai nu
      Gaane Tain main vi likhda
      Per koi chakker nai full support Bai nu

  • @hardworker3177
    @hardworker3177 4 года назад +111

    ਵਾਹ ਬਾਈ ਫੈਨ ਆਂ ਮੈਂ ਬੱਬੂ ਮਾਨ ਦਾ ਦੂਜਾ ਤੇਰਾ ਹੋ ਗਿਆ love u yara pls reply

  • @salmanbajwa3022
    @salmanbajwa3022 Год назад +5

    Ajj 25 November aa ty 3 saal hogay iss gaane nu per ajj v ohna hi maza aa sonan da jinha pahli vaar si,

  • @munnogame4736
    @munnogame4736 4 года назад +146

    ਕਿਨੂੰ ਕਿਨੂੰ ਲੱਗਦਾ 25 million view 1 million like ਹੋਣਗੇ ਕਰੋ like ✍🏻💥✔️

  • @AdvBrar
    @AdvBrar 4 года назад +65

    ਭਰਾ ਵਡਿਓ ਵਿੱਚ ਕਾਕੇ ਦੇ scene ਹੋਰ ਹੋਣੇ ਚਾਹੀਦੇ ਸੀ। ਸਿਰਫ ਦੋ ਤਿੰਨ ਵਾਰ ਥੋਡ਼ੀ ਥੋਡ਼ੀ ਝਲਕ ਹੀ ਐ

  • @rbarecordz1277
    @rbarecordz1277 4 года назад +67

    ਕਾਕਾ ਬਾਈ ਤੇਰੀ ਆਵਾਜ਼ ਬਹੁਤ ਵਧੀਆ ਤੇ ਗੀਤ👍👍 ਅਲਫਾਜ਼ ਵੀ ਬਹੁਤ ਵਧੀਆ ਵੀਰੇ 👌
    ਬਾਬਾ ਤੁਹਾਨੂੰ ਤਰੱਕੀਆਂ ਬਖਸ਼ੇ 🙏

  • @dineshbagha5256
    @dineshbagha5256 Год назад +1

    Manno ya na manno...sarya de record todan dya munda...👌🙌💝💝
    He has having 100M+ views almost in every song....

  • @ਦੇਵਸਿੰਘ-ਗ4ਦ
    @ਦੇਵਸਿੰਘ-ਗ4ਦ 4 года назад +54

    ਲਿਖਤ ਘੈਂਟ ਆ ਤੇਰੀ 🔥👌👌ਆਵਾਜ਼ ਕਿਆ ਬਾਤ ਆ .. ਜੀਓ ਬਾਬੇ

  • @Its_Amrit007
    @Its_Amrit007 4 года назад +8781

    Rang roop doesn't matter।। Only talent matter ❤️🔥👌👌👌👌👌👌👌👌 full support brother🔥🔥

  • @gauravsingh3.o807
    @gauravsingh3.o807 Месяц назад +1

    kaka sahab me to aapki bhout badi fan hu or ye song mera favourite hai 😍😍😍👍

  • @MrGurwinderpal
    @MrGurwinderpal 4 года назад +67

    ਬਹੁੱਤ ਵਧੀਆ ਕਾਕੇ ਵੀਰ... 👍
    ਜਿੰਨਾ ਸੋਹਣਾ ਲਿਖਿਆ ਉਨਾਂ ਹੀ ਵਧੀਆ ਗਾਇਆ ਹੈ ❤️👍

  • @HarpreetSingh-pl6te
    @HarpreetSingh-pl6te 4 года назад +399

    ਜੁਰਤ ਚਾਹੀਦੀ ਜੰਗ ਜਿੰਦਗੀ ਦੀ ਜਿੱਤਣੇ ਨੂੰ ਬੱਲਿਆ ਮੁਕਾਮ ਏਥੇ ਸਕਲਾ ਨੀ ਲੈਂਦੀਆਂ

    • @PadamBOla
      @PadamBOla 4 года назад +1

      please dassyo , me kar sakda sing ,ya music ?
      pls dasyo, vocal kiwe di aa
      ruclips.net/video/nX14FV1Sl-8/видео.html
      please dassyo , me kar sakda sing ,ya music ?
      pls dasyo, vocal kiwe di aa
      ruclips.net/video/nX14FV1Sl-8/видео.html

    • @GurveerModelMaker
      @GurveerModelMaker 4 года назад +7

      Sidhu✌✌✌🔥kaka✌🔥🔥✌🔥🔥

    • @karanbirsingh3503
      @karanbirsingh3503 4 года назад +3

      Ustad zindabad

    • @favouritechannel43
      @favouritechannel43 4 года назад +2

      Sahi gall bai

    • @baljeetsingh4427
      @baljeetsingh4427 4 года назад +2

      Bilkul

  • @meetsinghmalhi1973
    @meetsinghmalhi1973 4 года назад +73

    2020 ch kisse nu kujj nhi millya, kujj changga nhi hoyea, bass hun jaa k sanu kaka star millya⭐️👌🏻👌🏻👌🏻👌🏻👌🏻

  • @noorphull253
    @noorphull253 2 года назад +2

    Bhut sohni awaz....😊. Sidhi dil vich jandi.....god bless you bro

  • @sukhraas
    @sukhraas 4 года назад +71

    Sidhu Moosewala bai ne eh song jado apni story te share kita c odo hale video nhi c aayi.. aapa odo de roj es song nu sun rhe aa.. great veere stay blessed always 👍👍

    • @gillgill7618
      @gillgill7618 4 года назад +1

      Keh Len De Song Diya viral videos dekho
      ruclips.net/video/YongGte7ONk/видео.html
      Te channel nu jaroor subscribe kr lyo

  • @Mehakpal_Singh
    @Mehakpal_Singh 4 года назад +968

    ਕੌਣ ਕੌਣ ਫੈਨ ਕਾਕੇ ਦਾ❤️
    ✌️ ਕਿਸ ਕਿਸ ਦੇ ਰਪੀਟ ਚੱਲਦੇ ਗਾਣੇ😍

  • @AmritChahall
    @AmritChahall 4 года назад +104

    ਨੰਗ ਤੇ ਮਲੰਗ ਤਾਂ ਮੈਂ ਪਹਿਲਾਂ ਤੋਂ ਹੀ ਆ ਹੋਗਿਆ ਬੇਰੰਗ ਅੱਜ ਸੰਗ ਕਰਕੇ,,,,,,,,,,❣️♥️

  • @parminderkaur-sw3qw
    @parminderkaur-sw3qw 10 месяцев назад +1

    Amazing voice what a talent ❤❤❤❤

  • @love_gill1431
    @love_gill1431 4 года назад +88

    ਕਾਕੇ ਵੀਰ ਨੂੰ ਕੌਣ ਕੌਣ ਪਿਆਰ ਕਰਦਾ like kro ❤️👍👇

  • @somd786
    @somd786 4 года назад +270

    काका भाई
    मेरी तरफ से अपको 1 करोड़ like।
    दिल् छू लिया गाने ने

  • @Harry-dg4st
    @Harry-dg4st 4 года назад +71

    Baba meher kre kake te
    Baut vdia Kalam munde di💖
    Fan bnalea apna tu ajj saara din tera gana sun nea

  • @kitubaby0.412
    @kitubaby0.412 2 года назад +1

    Wow kaka ji ke song ka koi jawab nahi hai.i love this song 😘💖

  • @navroopsingh5678
    @navroopsingh5678 4 года назад +117

    Ayee haye mudeya teri aawaz bas sirra e aa 🥰🥰

  • @Gurpreetmontreal
    @Gurpreetmontreal 4 года назад +74

    ਇੱਕ ਇੱਕ ਸਬਦ ਮੋਤੀਆ ਵਾਗ ਚਿਣ ਤਾ❤️🇨🇦

    • @happynapharia6247
      @happynapharia6247 4 года назад

      Nice puri aag lati broo😘😘😘👌👌👌👌👌👌

  • @FlopYouTuber
    @FlopYouTuber 4 года назад +15723

    Talent bss Nirra Talent ❤️❤️❤️

  • @tasleemkausr2342
    @tasleemkausr2342 2 года назад +1

    U R out standing bro👌🏻👌🏻👌🏻

  • @rabbibrall598
    @rabbibrall598 4 года назад +127

    ਓ ਗੱਲ ਗੋਰੇ ਕਾਲੇ ਦੀ ਨੀ ਹੁੰਦੀ ਜਨਾਬ,ਗੱਲ ਤਾਂ ਕਿਸਮਤ ਦੀ ਹੁੰਦੀ ਐ ,ਸੁਰਮਾ ਕਾਲਾ ਹੋ ਕੇ ਵੀ ਅੱਖਾਂ ਵਿਚ ਪੈਂਦੈ,ਤੇ ਝਾਂਜਰਾਂ ਚਾਂਦੀ ਦੀਆਂ ਹੋ ਕੇ ਵੀ ਪੈਰਾਂ ਵਿਚ ਪੈਂਦੀਆਂ।
    👍👍

    • @ramankumar-pt3kx
      @ramankumar-pt3kx 4 года назад +2

      Shai gal

    • @Prabhneet.kaur13
      @Prabhneet.kaur13 4 года назад +1

      ਕਹਿਰ ਦਿਲ ਤੇ ਕਰਦਾ ਏ
      ਇਸ਼ਕ ਤੇ ਆਸ਼ਿਕ ਸੱਚਾ ਹੋਵੇ ਬਸ,,

  • @alisidhu901
    @alisidhu901 4 года назад +67

    Babbe yr tu video vich ghttt auna pra shyad manu lgada tu ahhh soch da howe ga v tera rang kala babbe shd ehno teri awaaz bhut sirrraaaa fulll spot aw veeree chki chl kam bhut shona song geyyaaa y love u y 😍 sirraaa dil nu shooo gea tera song

    • @gillgill7618
      @gillgill7618 4 года назад

      Keh Len De song Diya viral videos dekho
      ruclips.net/video/YongGte7ONk/видео.html
      Te channel nu jaroor subscribe kr lyo

  • @mandeepsingh6388
    @mandeepsingh6388 4 года назад +149

    No weapon
    No luxury cars
    No jatt puna
    No Fukre panti.
    On The Contrary...... Main ta pehla e Darpok mera Honsla na sok
    Nang te Malang main pehla to hii aa.
    Really Nice kaka bhai luv you💥❤

    • @Abneeeshhh
      @Abneeeshhh 4 года назад +3

      true ajkal har singer same concept rkhta h of bieng jatt or badmash or ye diladu vo diladu etc

    • @singletrackremix5425
      @singletrackremix5425 4 года назад

      ruclips.net/video/YCaXhXqTSCk/видео.html

    • @subhanahmad76
      @subhanahmad76 4 года назад

      No violence

    • @vinitavashu5803
      @vinitavashu5803 4 года назад

      Unstoppable feelings

    • @sumitkhatkar1532
      @sumitkhatkar1532 4 года назад +1

      Chutiya jattpune to ki dikkt h tenu sale

  • @priyanka331
    @priyanka331 2 года назад +1

    ਕਾਕਾ ਕਾਕਾ 🤩🤩 Oct ੨੦੨੨

  • @ramankumar-pt3kx
    @ramankumar-pt3kx 4 года назад +82

    ਪਾਜੀ ਦੱਬ ਕੇ ਰੱਖੋ ਕੰਮ ਮੈ ਤੁਹਾਡੇ ਨਾਲ ਹਾ ਅੱਜ ਕੱਲ ਦੇ ਗਾਈਕ ਜਮੀਨਾ ਵੇਚ ਕੇ ਕਲਾਕਾਰ ਬਣ ਜਾਦੇ ਤੁਹਾਡੇ ਵਿਚ ਟੇਲਟ ਹੈ ਬਾਈ ਜੀ ਹਰਨਾ ਨਹੀ ਰੰਗ ਦਾ ਕੋਈ ਚੱਕਰ ਨੀ

    • @jotjeevan7903
      @jotjeevan7903 4 года назад +1

      Siraaaaaaa ustad👌🏼🙈👈

    • @ajmersingh8280
      @ajmersingh8280 4 года назад

      👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻

    • @ajmersingh8280
      @ajmersingh8280 4 года назад

      Sahi gall a Bai g

  • @VarinderSingh-so2qc
    @VarinderSingh-so2qc 4 года назад +59

    ਪਹਿਲੇ ਗੀਤ ਨਾਲ ਹੀ ਦਿਲ ਜਿੱਤ ਲਿਆ ਵੀਰ ਨੇ,
    ਵੀਰ ਤੇਰੀ ਜਿੰਨੀ ਵੀ ਸਿਫ਼ਤ ਕਰਾ ਓਨੀ ਹੀ ਘੱਟ ਆ।
    Love from MORINDA (PUNJAB)

    • @kunaljotsingh3524
      @kunaljotsingh3524 4 года назад +1

      ruclips.net/video/v0mkSFwh2PA/видео.html
      Keh len de by kaka song reaction guys you really love this track
      #abcreationsonline

    • @srkphotographybathinda
      @srkphotographybathinda 4 года назад +1

      Pehla ni y eh geet hor v aye aa

    • @VarinderSingh-so2qc
      @VarinderSingh-so2qc 4 года назад

      @@srkphotographybathinda Ok veer

    • @tarndeep2990
      @tarndeep2990 4 года назад +2

      ਮੋਰਿੰਡਾ,,ਹਾਏ ,,,😔💚👌

    • @VarinderSingh-so2qc
      @VarinderSingh-so2qc 4 года назад +1

      @@tarndeep2990 kya gll veer tuc ਮੋਰਿੰਡੇ too aa ?

  • @prabh735
    @prabh735 4 года назад +76

    Gane da ik ik akhar skuun dinda😇❤
    Reejh naal likhya gana munde ne!! ❤❤👌🏻👌🏻kmaal krti !!👌🏻👌🏻

  • @ZaynJavadd
    @ZaynJavadd 2 года назад +10

    Poetic lyrics ❤️ Love from Peshawar, PK

  • @happymehra5200
    @happymehra5200 4 года назад +123

    ❤️ ਰੰਗ ਕਾਲੇ ਚੱਲ ਜਾਂਦੇ ਨੇ
    ਪਰ ਦਿਲ 🖤 ਕਾਲੇ ਨੀ ❌

    • @happymehra5200
      @happymehra5200 4 года назад

      hnji mraj

    • @jatinder526
      @jatinder526 4 года назад

      Why everyone said he proved colour doesn’t matter , colour is no matter if is colour matter African country sports and entertainment is zero what a bullshit thinking of our punjabi people who think colour is matter sham on you guys

  • @allmovizhub7152
    @allmovizhub7152 4 года назад +177

    Uthe Face mater ni krda
    Jithe Bande da Talent Bolda h❤❤❤
    Keep Continue ✊ Bro

  • @deepacharya4835
    @deepacharya4835 4 года назад +72

    वो दिन दूर नहीं जब मेरे भाई काका के गाना भी ट्रेंडिंग में चले करेंगे ❤️🔥🙏
    God bless you yar ❤️🔥🙏🎉

    • @DeepakGupta-hj8qi
      @DeepakGupta-hj8qi 4 года назад

      भाई साहब अकेले यूट्यूब पर ट्रेंडिंग चल पर चलने की कोई खास बात नहीं।
      मैयेने तो यह रखता है कि गाना सोशल मीडिया पर कितना ट्रेंडिंग कर रहा।
      यह गाना तो अभी भी ट्रेनिंग कर रहा है है सोशल मीडिया पर।
      बाकी दुआ तो हमारी भी है कि भाई जल्दी से
      जल्दी

    • @ਓਏਭੱਜਲੋਭੱਜਲੋਤੋਹਡਾਪਰੋਣਾਸਿੰਧੂਆਗਿ
  • @Harwindersingh-yl3il
    @Harwindersingh-yl3il 18 дней назад +1

    No1❤

  • @kalpnasharma266
    @kalpnasharma266 4 года назад +169

    Yrr dislike Matt kro song ko hurt hota h kyuki isse better kuch ni ho skta❤️😔😔😔😔😔

  • @gitkarjaggabhindiasaidan4959
    @gitkarjaggabhindiasaidan4959 4 года назад +100

    ਵਾਹਿਗੁਰੂ ਵੀਰ ਤੈਨੂ ਤਰੱਕੀ ਬਖਸ਼ੇ ਮੈ ਵੀ ਗੀਤ ਲਿਖਦਾ ਤੇ ਗਾਉਦਾ ਹਾਂ ਤੇਰੇ ਪੈਰਾਂ ਪਿਸ਼ੇ ਵਾਹਿਗੁਰੂ ਮੈਨੂੰ ਵੀ ਕਾਮਯਾਬੀ ਬਖਸ਼ੇ

  • @garrybk1
    @garrybk1 4 года назад +114

    Number One 1 Trending Le Ke Anna Bai Da Ganna Mitroo Piyareo Share Kroo Dubb Ke
    Bhut bhut Jyadaa Sohna Ganaa Pataa Nahi yarr Kini Ku Baar Sunleyaa
    Kis Kis De Dill Nu Sakoon De Rehaa Ganna😘

    • @JaspreetKaur-lh6bd
      @JaspreetKaur-lh6bd 4 года назад

      ruclips.net/video/CrPPxgRZ-3Y/видео.html
      jail ( LEAKED ) SIDHU MOOSE WALLA
      JALDI JALDI VEKHLO 🥰🥰☝️☝️☝️☝️s

    • @_miss_lonely
      @_miss_lonely 4 года назад +1

      I will be d happiest... He deserves to be trending.. 😍 Listening it on loop.. kal raat se..

    • @balrajgharu2516
      @balrajgharu2516 4 года назад +1

      Shi bai sirra

  • @ashishbaghel2439
    @ashishbaghel2439 2 года назад +1

    Bhai raja i support you good singer kaka is best Indian singer 👍👍🙏

  • @amritathwal8180
    @amritathwal8180 4 года назад +142

    ਵੱਧ ਤੋਂ ਵੱਧ ਸਪੋਰਟ ਕਰੋ ਦੋਸਤੋ ਇਸ ਤਰ੍ਹਾਂ ਦਾ ਟੈਲੇੰਟ ਕਿਤੇ ਹੀ ਮਿਲਦਾ ਹੈ.....🙏🙏

  • @tegbahadursinghkhangura3641
    @tegbahadursinghkhangura3641 4 года назад +104

    ਲਿਖਿਆ ਤੇ ਗਾਇਆ ਤਾਂ ਬਾ-ਕਮਾਲ ਹੀ ਸੀ ਪਰ ਵੀਡੀਓ ਸੋਨੇ ਤੇ ਸੁਹਾਗਾ ਵਾਲੀ ਗੱਲ ਹੋਗੀ 😍

  • @davindermahalcheema4796
    @davindermahalcheema4796 4 года назад +172

    ਬੱਲਿਆ ਮੁਕਾਮ ਇੱਥੇ ਸ਼ਕਲਾਂ ਨਹੀਂ ਲੈਂਦੀਆਂ 👍👍👍👍👍👍

    • @baljindersingh7599
      @baljindersingh7599 4 года назад

      Yes this is right

    • @sunitass3628
      @sunitass3628 4 года назад +1

      Right bilkul right

    • @raghavsharma1716
      @raghavsharma1716 4 года назад

      New Video out now Keh len de 8d video KAKA 👇👇👇👇👇👇👇
      ruclips.net/video/t7rLX8603ss/видео.html🤯🤟

    • @davindermahalcheema4796
      @davindermahalcheema4796 4 года назад

      @@sunitass3628 hnji

    • @Crush-qp5pm
      @Crush-qp5pm 4 года назад +1

      Kuch bi galat ohdi shakal naal sirf rang da kala tu apni shakal dekh sheeshe ch

  • @rashidganie9861
    @rashidganie9861 2 года назад +1

    Keep it up kaka 🙋🙋🙋🙋🏻

  • @ਕਿੰਗਕੋਬਰਾ
    @ਕਿੰਗਕੋਬਰਾ 4 года назад +192

    ਵੱਡੇ ਸਟਾਰਾ ਦੇ ਧੌਣ ਵਿਚੋਂ ਕਿੱਲਾ ਕੱਢ ਦਿੱਤਾ ਕਾਕੇ ਨੇ,,,, 👌👌👌👌

  • @kakaji704
    @kakaji704 4 года назад +293

    Hnji kive lagea song fr
    So finally apna new RUclips channel a gya
    So kro dab ke subscribe
    Like comment share kro dab ke
    Love u

  • @manavgurna6661
    @manavgurna6661 4 года назад +50

    Bht tym baad koi chjj da song sun’n lyi mileya incredible 👌🏻❤️

  • @RiteshSharma-z2n
    @RiteshSharma-z2n 9 месяцев назад +1

    God bless kaka❤😊

  • @Robynsandhu
    @Robynsandhu 4 года назад +8147

    Sirraa bai 🔥

  • @vinayakpandey1032
    @vinayakpandey1032 4 года назад +100

    काका का राज होगा एक दिन म्यूज़िक इंडस्ट्री पे।

  • @EuropeStreetVlog
    @EuropeStreetVlog 4 года назад +168

    आज ये हवा में जितने भी उड़ रहे है, काका मेरे भाई तुम वो लहर बन चुके हो जो सबको ले डूबेगी🕺, बस अपने अंदर घमंड नहीं लाना♥️ love From DILLI-6

  • @krishansingh4685
    @krishansingh4685 Год назад +1

    Sirra lyata c yr 2020 ❤❤

  • @gabbar2233
    @gabbar2233 4 года назад +184

    ਪਿੰਡਾਂ ਵਾਲੇ like ਤੇ comment ਜ਼ਰੂਰ ਕਰੋ 🙏🙏..

  • @khushiyaar1682
    @khushiyaar1682 4 года назад +195

    Kis kis nu lgda kake agge Sare fail ne oh like kro kake y lyi 😍😍😍😍

    • @balkarsingh8828
      @balkarsingh8828 4 года назад +1

      Punjabi new song status ♥️
      "keh len de" feat himanshi khurana🎤🎤
      ruclips.net/video/R9YhH_YIZjM/видео.html
      .

  • @KakaG
    @KakaG 4 года назад +720

    41 millions 🔥🔥 thank you everyone 🙏🏼🙏🏼

  • @sukhsagarkosley3489
    @sukhsagarkosley3489 7 месяцев назад +1

    Heart touch voice. ❤️❤️❤️💞💞💞

  • @varindersingh1574
    @varindersingh1574 4 года назад +84

    ਤੁਸੀਂ ਕੀ ਸਾਰਿਆ ਨੇ ਸ਼ਕਲ ਸ਼ਕਲ ਲਾਈ ਹੋਈ ਆ....ਭੇਦ ਭਾਵ ਤਾਂ ਤੁਸੀ ਆਪ ਕਰਨ ਦਏ ਆ ... ਸਾਰੇ ਬੋਲ਼ੀ ਜਾਣ ਦੇਏ ਆ ਕਿ face doesn't matter... ਕੀ ਕਮੀ ਆ ਵੀਰ ਚ ?...🙏🙏