ਕਰਾਏ ਵਾਲਾ ਕਮਰਾ ।। ਭਾਗ 44 ।। PUNJABI SERIES ।।

Поделиться
HTML-код
  • Опубликовано: 10 сен 2024

Комментарии • 467

  • @dharamkhan4028
    @dharamkhan4028 Месяц назад +8

    ਲਵਪ੍ਰੀਤ ਭੈਣੇ ਬਹੁਤ ਵਧੀਆ ਢੰਗ ਨਾਲ ਸਮਝਾਇਆ ਈਸ਼ੂ ਵੀਰ ਨੂੰ ਹੁਣ ਤਾਂ ਨੀ ਲੱਗਦਾ ਹੈ ਕਿ ਉਹ ਨਸ਼ੇ ਕਰ ਲੈਣਗੇ ਪਰ ਤੇਰੀ ਸੱਸ ਤਾਂ ਸਮਾਨ ਲੈ ਕੇ ਹੀ ਰਹੁਗੀ 🎉🎉

  • @majorsingh1285
    @majorsingh1285 Месяц назад +23

    ਬਈ ਮੈਨੂੰ ਤਾਂ ਸਮਝ ਦੀ ਗੱਲ ਬਾਹਰ ਤੇਰੀ ਜਨਾਨੀ ਤੇਰੇ ਕੋਲ ਬੈਠ ਕੇ ਦਾਜ ਮੰਗੀ ਜਾਂਦੀ ਹੈ ਜਦੋਂ ਜੁੱਤੀਆਂ ਨਹੀਂ ਸਰਦੀਆਂ ਦੇ ਕੱਦਾਂ ਦਾ ਬੰਦਾ ਨੂੰ

  • @balwinderkaurnanda4017
    @balwinderkaurnanda4017 Месяц назад +4

    ਅੱਜ Ishu ਦਾ ਰੋਲ ਬਹੁਤ ਵਧੀਆ ਲਗਾ. ਕਿਵੇਂ ਇਕ ਮਾਂ ਨੇ ਸਾਰੇ ਘਰ ਚ ਅਸ਼ਾਂਤੀ ਫੈਲਾਈ ਹੋਈ. ਆ.

  • @majorsingh1285
    @majorsingh1285 Месяц назад +49

    ਇਸ਼ੂ ਦਿਲ ਦਾ ਨੀ ਮਾੜਾ ਘੈਂਟ ਬੰਦਾ ਇਹ ਬੁੜੀ ਨਾਲੋਂ ਬਹੁਤ ਚੰਗਾ ਬੰਦਾ ਸਹੁਰਾ ਤਾਂ ਸੱਸ ਦੀ ਹਾਅ ਵਿੱਚ ਹਾਅ ਮਿਲੳਦਾ

  • @rashpalsingh9452
    @rashpalsingh9452 Месяц назад +35

    ਲਵਪੀ੍ਤ ਬੇਟਾ ਤੇਰੇ ਸਮਝਾਉਣ ਦਾ ਤਰੀਕਾ ਇਸੂ ਨੂੰ ਬਹੁਤ ਬਹੁਤ ਵਧੀਆ ਸੀ ਰਛਪਾਲ ਸਿੰਘ ਨੌਰੰਗਾਬਾਦ ਤਰਨਤਾਰਨ

  • @manjeetkaur7991
    @manjeetkaur7991 Месяц назад +7

    ਇਸੂ ਦੀ ਐਕਟਿੰਗ ਅੱਜ ਦੇ ਐਪੀਸੋਡ ਵਿਚ ਬਹੁਤ ਬਹੁਤ ਘੈਂਟ ਸੀ ਮੁੰਡਾ ਦਿਲ ਦੀ ਮਾੜਾ

  • @jagdeepkaur8160
    @jagdeepkaur8160 Месяц назад +47

    ਈਸ਼ੂ ਦੀ ਸੋਚ ਤੇ ਐਕਟਿੰਗ ਨੂੰ ਸਿਰ ਨੀਵਾਂ ਕਰ ਕੇ ਸਲਾਮ।
    ਰੋਜ਼ਾਨਾ ਹਸਾਉਣ ਵਾਲੇ ਨੇ ਸੱਚੀਂ ਅੱਜ ਰਵਾ ਤਾ।
    ਵੈਸੇ ਸੱਚੀਂ ਇਹੋ ਜਿਹੇ ਨਸ਼ਿਆਂ ਵਾਲ਼ੇ ਲੋਕ ਦਿਲ ਦੇ ਸਾਫ਼ ਹੁੰਦੇ ਐ।ਇਸੇ ਕਰਕੇ ਇਹ ਲੋਕ ਆਪਣੇ ਰਾਸਤੇ ਤੋਂ ਛੇਤੀ ਤਿਲਕ ਜਾਂਦੇ ਹੈ।
    ਈਸ਼ੂ ਵਰਗੇ ਲੋਕ ਪਿਆਰ ਨਾਲ਼ ਨਸ਼ਾ ਛੱਡ ਕੇ ਬੁਲੰਦੀਆਂ ਛੂਹ ਲਿਆ ਕਰਦੇ ਹਨ।ਇਹਨਾਂ ਲੋਕਾਂ ਨੂੰ ਸਮਾਜ ਵਿੱਚੋਂ ਨਕਾਰਨਾ ਨਹੀਂ ਚਾਹੀਦਾ ਸਗੋਂ ਪਿਆਰ ਨਾਲ ਸਾਥ ਦੇ ਕੇ

  • @sandeepkumarsonusharma1202
    @sandeepkumarsonusharma1202 Месяц назад +140

    ਬਾੲੀ ਜੀ ਮੈਨੂੰ ਸਮਝ ਨੀ ਅਓਂਦੀ ਤੁਸੀਂ ਕੋਲੇ ਬੈਠੇ ਸੁਣੀ ਜਾਨੇ ਅਾ....ਬਹੁਤ ਅਫਸੋਸ ਦੀ ਗੱਲ ਹੈ..

    • @joginderbhullar1849
      @joginderbhullar1849 Месяц назад +28

      🎉

    • @KulwantKaur-ti5wp
      @KulwantKaur-ti5wp Месяц назад

      😊😊​@@joginderbhullar1849

    • @buttasingh8247
      @buttasingh8247 Месяц назад

      03994935070963940509649406395750294o4049494940509594969494940249494069409492594949402854949394949694949549494949494049949594949495204949594058q94805429494949480509642308949949494400459494​@@joginderbhullar1849

    • @user-to9np1vh6u
      @user-to9np1vh6u Месяц назад +3

      @@sandeepkumarsonusharma1202 iho jahe. Bande. nu. English. ch. HEN-PACKED. keha. janda. Jisnu. Punjabi. ch. Joru. da. Golam kehinde. aw

    • @sandeepkumarsonusharma1202
      @sandeepkumarsonusharma1202 Месяц назад

      @@user-to9np1vh6u hanji hanji

  • @HarmansinghBadesha
    @HarmansinghBadesha Месяц назад +19

    ਸ਼ੁਕਰੀਆ ਈਸ਼ੂ ਦੀਪਾ ਅੰਨਾ ਖੁਲੀਅਆ

  • @rajasidhu9069
    @rajasidhu9069 Месяц назад +2

    ਇਸ਼ੂ ਦਾ ਰੋਲ ਬਹੁਤ ਘੈਂਟ ਹੈ ਲਵਪ੍ਰੀਤ ਜੀ,, ਓਹਦਾ ਕੀ ਮਾੜਾ ਕਰਦਾ ਦੋ ਕਾਰਡ ਭੁੱਕੀ ਹੀ ਖਾਂਦਾ 🌹ਕਰੈਕਟਰ ਓਹਦਾ ਠੀਕ ਹੈ

  • @jitpandher3474
    @jitpandher3474 Месяц назад +5

    Very good episode, lovepreet beta tera Ishu nu convence kraun da trika bahut hi vadiya hai, Ishu bahut hi dil da saaf hai, nasha vi chhadega tera purra saath devega

  • @darshandhillon4570
    @darshandhillon4570 Месяц назад +40

    ਅੱਜ ਮਰਦਾਂ ਵਾਲੀ ਗਲ ਕੀਤੀ ਈਸੂ ਨੇ ਗੁੱਡ ਬੁਆਏ

  • @surinderkarra-ਜਲੰਧਰ
    @surinderkarra-ਜਲੰਧਰ Месяц назад +2

    ਸਤਿ ਸ੍ਰੀ ਅਕਾਲ ਲਵਪ੍ਰੀਤ ਜੀ ।
    ਇਹ ਐਪੀਸੋਡ ਸਾਰਿਆਂ ਤੋਂ ਵਧੀਆ ।
    """ਲਵਪ੍ਰੀਤ ਨੇ ਜਿਸ ਤਰਾਂ ਇਸ਼ੂ ਨਾਲ ਗਲ ਕੀਤੀ ਬਹੁਤ ਵਧੀਆ ਤਰੀਕਾ ਸੀ ।
    ਜਦੋਂ ਛੋਟੀ ਭੈਣ ਕਦੇ ਆਪਣੀ ਮੁਸ਼ਕਲ ਭਰਾ ਨੂੰ ਦੱਸਦੀ ਹੈ ,ਤਾਂ ਭਰਾ ਦਾ ਦਿਲ ਹੀ ਨਹੀਂ ਰੂਹ ਵੀ ਪਿਘਲ ਜਾਂਦੀ ਹੈ । """"
    ਜਦੋਂ ਇਸ਼ੂ ਨੇ ਲਵਪ੍ਰੀਤ ਦੇ ਸਿਰ ਉੱਪਰ ਹੱਥ ਰੱਖਿਆ, ਦੇਖਕੇ ਦਿਲ ਖੁਸ਼ ਹੋ ਗਿਆ।
    ਹੁਣ ਇਸ਼ੂ ਨਸ਼ਾ ਵੀ ਛੱਡ ਦੇਵੇਗਾ ।
    ਸੱਸ ਨੇ ਉਨਾ ਚਿਰ ਨਹੀਂ ਸੁਧਰਨਾ ਜਦੋਂ ਤੱਕ ਇਸ਼ੂ ਨਹੀਂ ਸਖਤ ਹੁੰਦਾ। ਇਹੋ ਜਿਹੀਆਂ ਔਰਤਾਂ ਨੂੰ ਤਾਂ ਰੱਬ ਹੀ ਸਜ਼ਾ ਦਿੰਦਾ ਹੈ।
    ਐਪੀਸੋਡ ਵਿਚ ਸਭ ਤੋਂ ਵਧੀਆ, ਲਵਪ੍ਰੀਤ ਦਾ ਕੰਮ ਹੈ । ਜਿਸ ਬਹੁਤ ਹਿੰਮਤ ਕਰਕੇ ਇਸ਼ੂ ਨਾਲ ਗਲ ਕੀਤੀ।
    ਇਹ ਸੀਰੀਅਲ ਵਿਚ ਇਕ ਪਰਿਵਾਰਕ ਮਹੌਲ ਹੈ, ਰੱਬ ਕਰੇ ਇਹ ਸੀਰੀਅਲ ਲੰਬਾ ਸਮਾਂ ਚਲਦਾ ਰਹੇ ।
    "" ਵਾਹਿਗੁਰੂ ਜੀ ਲਵਪ੍ਰੀਤ ਨੂੰ ਇਸੇ ਤਰਾਂ ਸਿਆਣੀ ਅਤੇ ਬਹਾਦਰ ਬਣਾ ਕੇ ਰੱਖਣ """
    ਵੱਡੇ ਵੀਰ ਵਲੋਂ ਵੀ ਬਹੁਤ ਸਾਰਾ ਪਿਆਰ
    💕💕🙏🙏🙏🙏💕💕
    🌹🌹🌹🌹🌹🌹🌹

  • @BalwinderSingh-jw5ws
    @BalwinderSingh-jw5ws Месяц назад +2

    ਅੱਜ ਦੇ ਸੋਅ ਵਿੱਚ ਈਸ਼ੂ ਦਾ ਰੋਲ ਬਹੁਤ ਬਹੁਤ ਵਧੀਆ ਲੱਗਿਆ 👍👍

  • @BalwindersinghBaddu
    @BalwindersinghBaddu Месяц назад +5

    ਈਸ਼ੂ ਦੇ ਬੋਲ ਦਿਲ ਛੇਕ ਕਰ ਗਏ
    ਨਾਲੇ ਜੋ ਸੁਨੇਹਾ ਨਛੇ ਬਾਰੇ ਮੇਰੀ ਧੀ ਲਵਪ੍ਰੀਤ ਨੇ
    ਦਿਤਾ ਬਹੁਤ ਵਧੀਆ ਲੱਗਿਆ
    45 ਭਾਂਗ ਜਲਦੀ ਤੋਂ ਜਲਦੀ ਦੇ ਦਿਉ

  • @manjitkaur-wy1tg
    @manjitkaur-wy1tg Месяц назад +4

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਦਿਲ ਕਰਦਾ ਅੱਜ ਹੀ ਸਾਰੇ ਭਾਗ ਦੇਖ ਲਈਏ, ਮਜ਼ਾ ਆ ਜਾਂਦਾ ਵੀਡੀਓ ਦੇਖ ਕੇ, ਤੁਹਾਡੀ ਸਾਰਿਆਂ ਦੀ ਐਕਟਿੰਗ ਘੈਂਟ ਐ 👌👌👍👍🙏🙏ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏🙏ਧੰਨਵਾਦ ਜੀ 🙏🙏

  • @singhfatehjeetthind
    @singhfatehjeetthind Месяц назад +2

    Ishu hamesha sab nu hson wale ne ajh rwata sachi bhut vadia actor aa god bles uu ishu kamyabi bhuti dur nhi 😢❤

  • @sandeepkumarsonusharma1202
    @sandeepkumarsonusharma1202 Месяц назад +19

    ੲਸ਼ੂ ਦਿਲ ਦਾ ਨੀ ਮਾੜਾ❤❤

  • @rimpyshukla1749
    @rimpyshukla1749 Месяц назад +4

    Ishu boht saau h
    U r great
    Ghaint boy

  • @amandeepkaur9868
    @amandeepkaur9868 Месяц назад +9

    ਹਾਏ ਈਸੂ ਦੀ ਐਕਟਿੰਗ ਬਹੁਤ ਬਹੁਤ ਬਹੁਤ ਸੋਹਣੀ ਆ ❤❤❤❤❤

  • @HasanKhan-kw6of
    @HasanKhan-kw6of Месяц назад +6

    ਇਸ਼ੂ ਵੀਰੇ ਬਹੁਤ ਵਧੀਆ ਕੀਤਾ ਇਸ਼ੂ ਦਿਲ ਨੀ ਮਾੜਾ

  • @manjotbhoday2773
    @manjotbhoday2773 Месяц назад +6

    ਮੈਨੂੰ ਤਾਂ ਅੱਜ ਇਸੂ ਦੀ ਗੱਲ ਬਹੁਤ ਵਦੀਆ ਲੱਗੀ ਆ

  • @VikasSharma-gy2og
    @VikasSharma-gy2og Месяц назад +2

    ਮਾਰੇ ਵੋਲੋ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਬਾਕੀ ਹੁਣ ਤੱਕ ਜਿੰਨੇ ਸੀਰੀਅਲ ਆਏ ਹਨ ਇਸ਼ੂ ਬਾਈ ਦਾ ਰੋਲ ਬਹੁਤ ਵਧੀਆ ਹੁੰਦਾ ਹੈ ਅਤੇ ਭਾਈ ਇਸ਼ੂ ਨਵਾਂ ਸੀਰੀਅਲ ਲੇ ਕੇ ਆ ਰਹੇ ਹਨ ਉਸ ਦਾ ਟੇਲਰ ਵਧੀਆ ਸੀ ਇਸ ਕਿਸ਼ਤ ਵੀ ਉਸ ਨੇ ਦੋ ਮਾਂ ਨੂੰ ਆਖਿਆ ਬਹੁਤ ਵਧੀਆ ਸੀ ਤੁਸੀਂ ਲਵਪ੍ਰੀਤ ਨੂੰ ਟਾਈਮ ਦੇ ਦੇਵੋ ਅਤੇ 50 ਪੇਸ਼ੇ ਤੇ ਰੁਪਏ ਜਵਾਨ ਦੀ ਗੱਲ ਆਖੀ ਸੀ ਬਹੁਤ ਵਧੀਆ ਅਤੇ ਤਾਰੀ ਨੂੰ ਵੀ ਦਿਲੋਂ ਪਿਆਰ ਕਰਦਾ ਹੈ ਸਾਰੀਆਂ ਦਾ ਰੋਲ ਬਹੁਤ ਵਧੀਆ ਹੈ ਆਪ ਜੀ ਦਾ ਵਿਕਾਸ ਕੁਮਾਰ ਸ੍ਰੀ ਮੁਕਤਸਰ ਸਾਹਿਬ ਜੀ ਤੋ

  • @nirmalsingh9118
    @nirmalsingh9118 Месяц назад +3

    Good lovepreet nice conversation with your mother-in-law.

  • @harwinderkaur-iq5op
    @harwinderkaur-iq5op Месяц назад +18

    ਸਟੋਰੀ ਬਹੁਤ ਵਧੀਆ ਆ ਈਸ਼ੂ ਦਿਲ ਦਾ ਮਾੜਾ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ 👌👌♥️♥️♥️

  • @SurjeetSingh-md5bk
    @SurjeetSingh-md5bk Месяц назад +8

    Anhu putt aam jindgi vic v nice o dus do putt ji love you putt❤❤❤❤❤

  • @varndeepdhillon7029
    @varndeepdhillon7029 Месяц назад +1

    Waheguru ji very nice video ji 🎉🎉🎉❤

  • @Deshijatti
    @Deshijatti Месяц назад +2

    ਲਵਪੀ੍ਤ ਭੈਣ ਜੀ ਬਹੁਤ ਸੋਹਣੀ ਵੀਡੀਓ ਹਾਂ❤❤❤❤❤❤❤

  • @ayoubkhan7188
    @ayoubkhan7188 Месяц назад +8

    Wow very good episode ❤❤
    Sda khosh rho janab 🌹

  • @HasanKhan-kw6of
    @HasanKhan-kw6of Месяц назад +4

    ਲਵਪ੍ਰੀਤ ਥੋਡਾ ਈਸ਼ੂ ਨੂੰ ਸਮਝਾਉਣ ਦਾ ਬਹੁਤ ਵਧੀਆ ਤਰੀਕਾ

  • @HasanKhan-kw6of
    @HasanKhan-kw6of Месяц назад +5

    ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਜਲਦੀ ਭੇਜੋ ਜੀ ❤

  • @SatnamSingh-ko9ex
    @SatnamSingh-ko9ex Месяц назад +1

    ❤Good🎉 very good nice👌

  • @rajwindercheema6890
    @rajwindercheema6890 Месяц назад

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @balveerkaur3010
    @balveerkaur3010 Месяц назад +1

    ਬਹੁਤ ਵਧੀਆ ਵੀਡੀਓ ਹ ਬਹੁਤ ਵਧੀਆ ਘਰੇਲੂ ਵੀਡੀਓ ਇਸ਼ੂ ਦੀ ਐਕਟਿੰਗ ਬਹੁਤ ਵਧੀਆ

  • @manjeetkaur949
    @manjeetkaur949 Месяц назад +1

    ਈਸ਼ੂ ਦੀ ਐਕਟਿੰਗ ਇਸ ਐਪੀਸੋਡ ਵਿੱਚ ਬਹੁਤ ਵਧੀਆ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 👍👍🧚‍♀️🧚‍♀️🧚‍♀️

  • @lovepalsingh40
    @lovepalsingh40 Месяц назад +4

    Bhut vadia tarike naal samjhaya lovepreet ne ishu nu😊

  • @BarinderkaurHundal
    @BarinderkaurHundal Месяц назад +4

    ਹਾਏ ਰੱਬਾ ਆ ਤਾ ਦਾਜ ਮਗਰ ਪੈ ਗੀ ਇਸ ਦਾ ਮਜਨੂੰ ਪਤਾ ਨੀ ਕੁੱਝ ਨੀ ਕਰ ਸਕਦਾ ਇਹ ਨੀ ਕੁਝ ਕਰ ਸਕਦਾ ਇਝ ਬੜਾ ਡਰਦਾ ਕਿਰਨਾ ਤੋ ਹੁਣ ਤਾ ਬਕਵਾਸ ਜਿਹਾ ਲਗਦਾ

  • @beantkaurgill3609
    @beantkaurgill3609 Месяц назад +6

    Pareet di te Issu di acting very nice ❤❤❤

  • @gurmeetsinghbte
    @gurmeetsinghbte Месяц назад +2

    Ishu or love preet ne sira la ta❤😂🎉😢😮😢🎉🎉😂😂❤

  • @GurmailSingh-ht4lr
    @GurmailSingh-ht4lr Месяц назад +2

    Very nice story didi ji 🎉🎉❤❤❤

  • @prabhchahal2345
    @prabhchahal2345 Месяц назад +5

    Seens 😂 v bhot vadia lagdea hassi ale special ishu veere de and osdhi mom preeto ji ❤❤❤😂😂😂😂 good att sera vedios and i have no words didi ji ❤❤❤❤😊😊😊😊

  • @ShamsherSingh-s3r
    @ShamsherSingh-s3r Месяц назад +3

    ਈਸ਼ੂ ਹਮਲਾ ਮਾਰ ਬੇਟਾ ਭਰਾ ਤਾਂ ਭਰਾ ਹੈ

  • @SARB-0068
    @SARB-0068 Месяц назад +8

    ਬਹੁਤ ਵਧੀਆ ਵਿਡੀਉ ਆ ਜੀ❤❤❤❤❤❤❤❤❤❤❤❤❤❤❤❤❤❤

  • @user-xx7yk1pb5d
    @user-xx7yk1pb5d Месяц назад +2

    Very.nice.Lovepreet.shoch.badaln.lai.asa.te.hi.dunia.ha.god.bless.you.changi.soch.te.🎉🎉🎉❤❤❤❤🎉🎉🎉🎉

  • @amandeepkaursidhu9816
    @amandeepkaursidhu9816 Месяц назад +6

    Very nice video ji carry on God bless you

  • @saloniwaliya-df9ro
    @saloniwaliya-df9ro Месяц назад +4

    Bhut sohna episod a 😊bhut vdiya examples and motivations miliya a 👌👌👌👍👍👍👍👌👌👌

  • @ManpreetKaur-qe9ks
    @ManpreetKaur-qe9ks Месяц назад +6

    ਬਹੁਤ ਮੋਹ ਆਉਂਦਾ ਈਸ਼ੂ ਵੀਰ ਜੀ ਤੇ

  • @malkitamenamenkaur2605
    @malkitamenamenkaur2605 Месяц назад +1

    ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣੇ ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆਂ ਬਖ਼ਸ਼ਦਾ‌ ਰਹੇ

  • @nirogikaya4174
    @nirogikaya4174 Месяц назад +1

    Very nice story

  • @JaspreetKaur02994
    @JaspreetKaur02994 Месяц назад +6

    So sweet didi ji ❤

  • @prabhchahal2345
    @prabhchahal2345 Месяц назад +8

    Aye hye cute ho tusi didi and tary bro ishu bro kntt galbatt and act good ❤❤❤😂😂😂🎉🎉 eve hi vdia vadia series lea k aunde rho mere valo full love and support ❤❤❤god bless you ji keeping it up your work is very nice

  • @dhanwantsingh9111
    @dhanwantsingh9111 Месяц назад +6

    Very nice video Ds mann usa 🇺🇸

  • @MannuKaur-n4g
    @MannuKaur-n4g Месяц назад +7

    Bhahaut sohni video c lovepreet didhi g 👌👌👌👌 ghaint story a g ❤❤❤

  • @shindersingh5708
    @shindersingh5708 Месяц назад +4

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਜੇਕਰ ਈਸ਼ੂ ਨਸ਼ਾ ਛੱਡ ਗਿਆ ਤਾਂ ਘਰ ਸਵਰਗ ਬਣ ਜੂ ❤❤❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @jagdeepkaur8160
    @jagdeepkaur8160 Месяц назад +6

    ਤਾਰੀ ਦੀਆਂ ਗੱਲਾਂ ਵੀ ਬਹੁਤ ਸਹੀ ਹੈ ਆਮ ਘਰਾਂ ਚ ਇੱਦਾਂ ਹੀ ਹੁੰਦੈ।

  • @ArashdeepKaur-xx8zq
    @ArashdeepKaur-xx8zq Месяц назад +2

    Ssa 🙏 jii sari team nuu ,sachiyyo ajj da episode bout sohna c ❤jine episode dekhe pichle ,ohna naalo ajj da episode bout ghaint c nle jehdi gll kahi lovepreet ne nashe baare bout sohni kahi 👌💯te ishuuu nuu vi smz lgn lg gyi 🫶🏻👏🏻sbh kuj bout vadia lgn lg gya hun ,jdo ishuu ne nashe chad te udo hor episode dekhn ch vadia lgna 😊nd sareya di acting apni apni jagah te bout endless aa har ik acoter di 😊nd sareya nu god bless youuu hor tarki kro 🙏🥰

  • @SimranSingh-zx4wj
    @SimranSingh-zx4wj Месяц назад +3

    ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ❤❤❤❤❤❤

  • @SurjitSingh-pu1cu
    @SurjitSingh-pu1cu Месяц назад +2

    Eshu banda bhut bdia ji nshian karke mada lagda

  • @beantkaurgill3609
    @beantkaurgill3609 Месяц назад +5

    Very good Issu putt Very Very Very good massage gbu putter❤❤❤😊❤❤❤

  • @tangocharly4217
    @tangocharly4217 Месяц назад +2

    ਬੋਹਤ vadya msg ਜੋ ਗੱਲ ਵੀ kar ਜਾਵੇ te ਸਮਜ ਵੀ ਆ ਜਾਵੇ,,
    Best riter

  • @sarbjitkaur9202
    @sarbjitkaur9202 Месяц назад +4

    Very nice God bless you 🙏🙏❤❤

  • @KamalK-ft7rb
    @KamalK-ft7rb Месяц назад

    Lovepreet ishu Taari very good acting and good dialogue expressions 👍

  • @user-jg1og2uf5u
    @user-jg1og2uf5u Месяц назад +6

    Very nice video Kamal Moga

  • @Deepakchawla-gc9ml
    @Deepakchawla-gc9ml Месяц назад

    ਸਲਾਮ ਆ ਈੇਸ਼ੂ ਬਾਈ.....ਅੱਜ ਤਾਂ ਰੁਆ ਦਿੱਤਾ ਯਾਰ ਤੂੰ...

  • @mdjnagal676
    @mdjnagal676 Месяц назад +5

    Aashu att kri janda

  • @sumanbala8513
    @sumanbala8513 Месяц назад +3

    Beautifull. Very. Nice. Vedio. 👍. Suman. Bala. Ferozepur. City

  • @romeshmalhotra3157
    @romeshmalhotra3157 Месяц назад +3

    Very Good Dialog Lovepret Between Big Brother

  • @KaurWarring
    @KaurWarring Месяц назад +11

    ਈਸ਼ੂ ਵੀਰੇ ਤੇਰੀ ਐਕਟਿੰਗ ਬਹੁਤ ਜ਼ਿਆਦਾ ਸੋਹਣੀ ਲੱਗੀ ਵੀਰੇ 🎉🎉🎉🎉🎉🎉🎉🎉❤❤❤❤❤ ਅਸੀਂ ਲੋਂਗੋਵਾਲ ਨੂ ਤੋਂ ਲਾਇਕ ਕਰਦੇ ਹਾਂ

  • @user-nn5gr5rz4e
    @user-nn5gr5rz4e Месяц назад +6

    Very nice story lovepreet di🥰❤️

  • @balrajsidhu3296
    @balrajsidhu3296 Месяц назад

    ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ਰੱਬ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏

  • @BarinderkaurHundal
    @BarinderkaurHundal Месяц назад +10

    ਸਭ ਤੋ ਵਧੀਆ ਏਕਟਿੰਗ ਈਸੂ ਦੀ ਸੌਹਣੀ ਲੱਗਦੀ ਮੈਨੂੰ ਤਾ ਬਾਕੀ ਤਾ ਏਮੇ ਈ ਆ

  • @manpreetsidhu8808
    @manpreetsidhu8808 Месяц назад +2

    nic story ishu di feelings show hoiya chnga lgya 😊

  • @user-zz5bs9xi5m
    @user-zz5bs9xi5m Месяц назад +5

    Bhut vadia video Lovepreet didi ji ❤️❤️

  • @kamlarani8052
    @kamlarani8052 Месяц назад +2

    Very nice episode Ishu thodi acting bahut vadiya aa God bless you all members❤❤❤❤

  • @GurmailSingh-rq1ex
    @GurmailSingh-rq1ex Месяц назад +2

    ਵੈਰੀ ਗੁੱਡ ਲਵਪ੍ਰੀਤ ਆਹ ਗੱਲ ਸਿਰੇ ਦੀ ਕੀਤੀ ਇਹ ਮੈਸਜ ਬਹੁਤ ਵਧੀਆ ਲੋਕਾਂ ਕੋਲ ਜਾਊਗਾ

  • @BalrajSingh-i9d
    @BalrajSingh-i9d Месяц назад +5

    Very very nice story lovepreet ji i hope successful in your life again ❤❤❤❤❤❤❤❤

  • @sandhy_Usa22
    @sandhy_Usa22 Месяц назад +2

    Ending kro yaar 2 3 part tak

  • @sandeepkumarsonusharma1202
    @sandeepkumarsonusharma1202 Месяц назад +15

    ਮੇਰੇ ਸਾਲੇ ਵੱਢ ਖਾਣਿਅਾਂ ਵਾਂਗੂੰ ਪੈਂਦੇ ਅਾ..😂😂

  • @Luckymaur786
    @Luckymaur786 Месяц назад +5

    So sweet diddi ji❤❤❤❤❤❤

  • @JaswinderKaur-oe8jl
    @JaswinderKaur-oe8jl Месяц назад +4

    Very very nice video 🎉🎉🎉🎉🎉❤❤❤❤❤

  • @user-cz3ib4bq9m
    @user-cz3ib4bq9m Месяц назад +5

    ਲਵਪ੍ਰੀਤ ਬੇਟੇ ਅਜ ਵਾਲਾਂ ਸੀਨ ਸਾਰੀ ਕਹਾਣੀ ਦਾ ਦਿਲ ਹੈ ਈਸੂ ਨੇਂ ਅਜ ਸਾਰੇ ਸਰੋਤਿਆਂ ਦਾ ਦਿਲ ਜਿੱਤ ਲਿਆ ਹੈ ਸਾਰੀ ਟੀਮ ਨੂੰ ਪ੍ਹਰਮਾਤਮਾ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @JasvirKaur-fh9ey
    @JasvirKaur-fh9ey Месяц назад +1

    Wao eshu kina vdia bolda

  • @lakhvirsinghqupu
    @lakhvirsinghqupu Месяц назад +2

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @KamaljeetKaur-qe7gr
    @KamaljeetKaur-qe7gr Месяц назад

    ਇਸੂ. ਦੀਆਂ ਗੱਲਾਂ ਬੁਹਤ ਵਧੀਆ ਨੇ

  • @user-so6ib7wd3r
    @user-so6ib7wd3r Месяц назад +1

    Ishu veer very good acting

  • @neelamjaspal4074
    @neelamjaspal4074 Месяц назад +4

    Nice video ji God bless you ❤❤❤❤❤❤

  • @ranjitsingj7433
    @ranjitsingj7433 Месяц назад +4

    Veer ji aaj bhut cute 🥰 lag rahe ne

  • @user-ju7kq8ug6y
    @user-ju7kq8ug6y Месяц назад

    Eshu beta teri acting bahut achi lagdi menu god bless u

  • @user-ji2ei5vn2w
    @user-ji2ei5vn2w Месяц назад +3

    Ishu veer ,,,tusi hamesha hassonde o...per aj tusi sachi rula deta 😢

  • @seeramehraj2174
    @seeramehraj2174 Месяц назад +5

    Very nice video ji ❤❤

  • @SahilNahoni
    @SahilNahoni Месяц назад +2

    Ishu di gallan sunke schii ankha par ayiya c meriya tah 🥹🥹♥️

  • @RamSingh-e3j
    @RamSingh-e3j Месяц назад +2

    Very nice serial

  • @gurmeet3684
    @gurmeet3684 Месяц назад

    Ishu di acting bahut hi vadia🌹🌴🌹🌴🌹🌴🌟🌟🌟🌟🌟🌟🌟🌟🌟

  • @AmritKaur-qt3ps
    @AmritKaur-qt3ps Месяц назад +5

    Bhut sohni video a sis ❤

  • @ManpreetKaur-fn1bd
    @ManpreetKaur-fn1bd Месяц назад

    ਅੱਜ ਤਾ ਕਮਾਲ ਹੀ ਕਰਤਾ ਈਸ਼ੂ ਵੀਰੇ ਨੇ ਵੀਰੇ ਤੁਹਾਡੀ ਸੋਚ ਬਹੁਤ ਹੀ ਵਧੀਆ ਮਜ਼ਾ ਆ ਗਿਆ ਵੀਡੀਉ ਦੇਖਣ ਦਾ ਲਵਪ੍ਰੀਤ ਦੀਦੀ ਨੇ ਵਧੀਆ ਤਰੀਕੇ ਨਾਲ ਗੱਲ ਕੀਤੀ ਈਸ਼ੂ ਵੀਰੇ ਨਾਲ ਬਹੁਤ ਹੀ ਵਧੀਆ ਵੀਡੀਉ ਆ ਪ੍ਰਮਾਤਮਾ ਈਸ਼ੂ ਵੀਰੇ ਨੂੰ ਤੇ ਤੁਹਾਡੇ ਸਾਰਿਆਂ ਤੇ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏

  • @SatteSatte-iz4fy
    @SatteSatte-iz4fy Месяц назад +12

    ਬਹੁਤ ਵਧੀਆ ਵੀਡਿਓ ਲੱਗੀ ਜੀ, ਤਰਸੇਮ ਸਿੰਘ ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ ❤🎉

  • @kulwinderkaur9053
    @kulwinderkaur9053 Месяц назад +1

    Eeshu bahuttttt vadiya ae ji

  • @rajwantkaur5713
    @rajwantkaur5713 Месяц назад +2

    ਈਸ਼ੂ ਵੀਰੇ ਦੀ ਐਕਟਿੰਗ ਬਹੁਤ ਵਧੀਆ

  • @premnath9060
    @premnath9060 Месяц назад

    Aj ka episode super duper
    Puri team ko congratulations

  • @bablibhatia6279
    @bablibhatia6279 Месяц назад

    Lovepreet ji Ishu wala scene bahut vadiya