ਹੁਣ ਮਿਲੂ ਸਾਰਾ ਸਾਲ ਮੱਕੀ ਦਾ ਅਚਾਰ, Maize Silage ready for sale

Поделиться
HTML-код
  • Опубликовано: 15 дек 2024

Комментарии • 106

  • @rajwantsingh2523
    @rajwantsingh2523 2 года назад +18

    ਭਾਈ ਸਹਿਬ ਅਸੀਂ ਆਚਾਰ ਖਰੀਦਿਆ ਸੀ ਪਰ ਉਸ ਵਿੱਚ ਦਾਣਾ ਨਾ ਮਾਤਰ ਸੀ , ਅਗਰ 5 ਤੋਂ 7 ਟਾਂਡਿਆਂ ਪਿੱਛੇ ਇਕ ਛਲੀ ਹੋਵੇ ਤਾਂ ਕਾਫੀ ਹੈ ਪਰ 10 ਟਾਂਡਿਆਂ ਪਿੱਛੇ ਇਕ ਛਲੀ ਵੀ ਨਹੀਂ ਹੁੰਦੀ ।

  • @HarpalSingh-ls8nh
    @HarpalSingh-ls8nh 2 года назад +15

    ਸਿਦਕ ਡੇਅਰੀ ਫਾਰਮਿੰਗ ਵੀਰ ਦਾ ਧੰਨਵਾਦ 🙏 ਧੰਨਵਾਦ 🙏 ਇਹ ਬੰਦਾ ਇਮਾਨਦਾਰ ਹੈ ਹਮੇਸ਼ਾ ਸੱਚ ਬੋਲਦਾ ਹੈ 🙏

  • @AmritpalSingh-xz1mp
    @AmritpalSingh-xz1mp 2 года назад +3

    ਸਭ ਤੋਂ ਵੱਡਾ ਦਿਲ ਤੇ ਸਬਰ ਗਰੀਬ ਲੋਕਾਂ ਦਾ ਜਿਨੇ ਜ਼ਿਆਦਾ ਵੱਡੇ ਓਡਾ ਛੋਟਾ ਦਿਲ

  • @surjitkhosasajjanwalia9796
    @surjitkhosasajjanwalia9796 2 года назад +19

    ਹਰਾ ਚਾਰਾ, ਜਾਂ ਅਚਾਰ ਅਪਣਾ ਖੁਦ ਤਿਆਰ ਕਰੋ, ਨਹੀਂ ਪਸੂ ਰੱਖਣ ਦਾ ਕੋਈ ਫਾਇਦਾ ਨਹੀਂ

  • @HarpalSingh-ls8nh
    @HarpalSingh-ls8nh 2 года назад +27

    ਡਾਕਟਰ ਜੀ ਜਿਹੜਾ ਬੰਦਾ ਕਿਸੇ ਵੀ ਸਮਾਨ ਦਾ ਰੇਟ ਨਹੀਂ ਦੱਸਦਾ ਤਾ ਸਮਝੋ ਕਿ ਰੇਟ ਮਾਰਕੀਟ ਨਾਲੋਂ ਜ਼ਿਆਦਾ ਹੀ ਹੁੰਦਾ ਹੈ ਡਾਕਟਰ ਜੀ ਮੱਕੀ ਦਾ ਰੇਟ ਵੀਡੀਉ ਵਿਚ ਦੱਸਣਾਂ ਜ਼ਰੂਰੀ ਸੀ

    • @sandhufarmbarnala6177
      @sandhufarmbarnala6177 2 года назад +1

      ਵੀਰ ਜੀ ਕਿੰਨਾ ਚਾਹੀਦਾ ਮਾਰਕੀਟ ਨਾਲੋ 35 ਰੁਪਏ ਘੱਟ ਆ ਆਡਰ ਜਰੂਰ ਦੱਸ਼ ਦਿਓ

    • @pinder7202
      @pinder7202 2 года назад

      @@sandhufarmbarnala6177 bai ji ki rate

    • @lakhvirsingh9834
      @lakhvirsingh9834 2 года назад

      U r right dost

    • @deepakkumar-oo3gl
      @deepakkumar-oo3gl 2 года назад

      @@sandhufarmbarnala6177 number send kro kaithal haryana mai chaiye 100 quintal

    • @jasbirjohal79
      @jasbirjohal79 2 года назад

      @@sandhufarmbarnala6177 contact number please

  • @sidhusidhu4936
    @sidhusidhu4936 2 года назад +3

    ਬਾਈ ਆਪਾਂ ਪਿਛਲੇ ਪੰਜ ਸਾਲਾਂ ਤੋਂ ਆਚਾਰ ਪਾ ਰਹੇ ਹਾਂ,pioneer 1844

  • @SukhchainSingh-by7le
    @SukhchainSingh-by7le 2 года назад

    ਧੰਨਵਾਦ ਜੀ ਰੱਬ ਤੁਹਾਨੂੰ ਖੁਸ਼ ਰੱਖੇ

  • @SatnamSingh-qr4mw
    @SatnamSingh-qr4mw 2 года назад +5

    ena sillage ch dana nai hunda

  • @jatt2003
    @jatt2003 2 года назад +3

    Bai g je avdi makki le i aa fr kine rupee lene o kille de

  • @kartarsingh4625
    @kartarsingh4625 2 года назад

    Veer. Ji passu ish nu kha lainde n. Ish sawandi dasso ji?

  • @gupreetmaan2885
    @gupreetmaan2885 2 года назад +10

    ਭਾਈ ਸਾਬ੍ਹ ਮਾਰ ਤਾ ਜੱਟਾ ਨੂੰ ਈ ਪੈਣੀ ਐ
    ਗੱਲ ਤਾਂ ਫੇਰ ਆ ਜੇ ਲਾਲਿਆ ਵਾਪਰੀਆਂ
    ਤੇ ਅੜ੍ਹ ਆਪਣੀ ਫਸਲ ਦਾ ਰੇਟ ਮੰਗ ਸਕੀਏ
    ਇਹ ਤਾਂ ਖੂਹ ਦੀ ਮਿੱਟੀ ਖੂਹ ਲੱਗਣ ਵਾਲੀ ਗੱਲ ਐ

    • @parveenjattu5411
      @parveenjattu5411 2 года назад

      Jtan nu ki mar aa , oh ta dusre de paise marke apna km chla lende aa.

  • @jagpalsingh993
    @jagpalsingh993 2 года назад +9

    J khrid k chara paona fer dangr rakhan da koi fayda nhi veer dudh hi mull lelo

  • @AmanjotVlogs
    @AmanjotVlogs 2 года назад +1

    Bhai 1 the ki prize hai or isko home delivery kar doge

  • @khangura111
    @khangura111 2 года назад

    ਯਾਰਾਂ ਦਾ ਯਾਰ ਗੁਰਪ੍ਰੀਤ ਵੀਰ ❤️

  • @bootasinghsahota2186
    @bootasinghsahota2186 2 года назад

    Bye rate nhi dasya

  • @DrvickyDrvicky
    @DrvickyDrvicky 2 года назад +6

    ਸੈਲਜ ਨਾਲ ਉਲੀ ਰੋਗ ਹੈ ਜਾਦਾ ਪਸੂਆਂ ਨੂੰ ਕਹਿੰਦੇ ਹਨ ਇਸ ਦੇ ਬਾਰੇ ਦੱਸੋਂ ਜੀ

  • @G_Bathinde_wala
    @G_Bathinde_wala 2 года назад +4

    ਵੀਰ ਜੀ ਜੇਹੜਾ ਬੰਦਾ ਸਹੀ ਹੁੰਦਾ, ਉਹ ਰੇਟ ਵੀਡੀਓ ਵਿੱਚ ਹੀ ਦੱਸ ਦਿੰਦਾ, ਓਹਲਾ ਨਹੀਂ ਰਖਦਾ

  • @nazirlone8083
    @nazirlone8083 2 года назад

    Kashmir main home dealvary hote hain

  • @malakdhillon8267
    @malakdhillon8267 2 года назад +1

    Vapari kissan hai ehne price nahi dasya???😇😎

  • @swaichsaab3381
    @swaichsaab3381 2 года назад

    By g lach sad ke prise doso

  • @gagandeep6359
    @gagandeep6359 2 года назад +5

    50 ਕਿੱਲੋ ਦੀ ਗੱਠ ਹੋਣੀ ਚਾਹੀਦੀ ਹੈ

  • @rajbirsingh3641
    @rajbirsingh3641 2 года назад +1

    Dr de rate hiegh ne

  • @baljitbhullar1310
    @baljitbhullar1310 2 года назад +3

    ਸਾਡੀਆਂ ਤਾਂ ਮੱਝਾਂ ਨੇ ਸਾਇਲਜ ਖਾਦਾ ਹੀ ਨਹੀਂ

  • @ektasharma5028
    @ektasharma5028 2 года назад

    Bai phone ta chakk de nahi gall karan da ki faida

  • @jaspreetsamra4276
    @jaspreetsamra4276 2 года назад +1

    Kitho ho veer
    Kehri jaga milda

  • @jks1030
    @jks1030 2 года назад +1

    Pind keda bai

  • @farmingkheti1242
    @farmingkheti1242 2 года назад

    Rate v dsdo

  • @shuklareliance2618
    @shuklareliance2618 2 года назад

    Bhaji first of all please mentioned price.thanks

  • @daljindersingh7608
    @daljindersingh7608 2 года назад

    ਜਾਣਕਾਰੀ ਬਹੁਤ ਵਧੀਆ ਵੀਰੇ...ਪਰ ਵੀਡੀਓ 10 ਮਿੰਟ ਤੋਂ ਵੱਧ ਨਾ ਬਣਾਇਆ ਕਰੋ ਜੀ...time management ਵੀ ਜਰੂਰੀ ਆ🙏

  • @maan5794
    @maan5794 2 года назад +3

    ਬਾਈ ਜੀ ਹਾਈਬ੍ਰਿਡ ਮੱਕੀ ਦਾ ਬੀਜ ਲਿਆਂਦਾ ਕੀ ਉਹਦਾ ਅਚਾਰ ਪੈ ਜਾਂਦੇ ਬੀਜ ਆਲੇ ਕਹਿੰਦੇ ਦੂਜੀ ਮੱਕੀ ਮਹਿੰਗੀ ਪਵੇਗੀ ਤੇ ਹੁਣ ਉਹਦਾ ਟਾਈਮ ਲੱਘ ਗਿਆ ਗੁਡਵਿਲ ਦਾ ਬੀਜ ਲਿਆਂਦਾ

  • @jinderrakkar3166
    @jinderrakkar3166 2 года назад +2

    ਮੱਕੀਦਾ ਛੱਲੀਆ ਤੋੜਕੈ ਟਾਡੈਆ ਦਾ ਆਚਰ ਜੈਕ ਕੱਰਕੈ ਦੈਖਲੀਓ

  • @baljinder5198
    @baljinder5198 2 года назад +1

    Bell done ver g

  • @harmandeepjohal5526
    @harmandeepjohal5526 2 года назад

    ਵੀਰ ਜੀ ਇਕ ਗੰਢ ਕਿੰਨੇ ਕਿਲੋ ਮੋਗਾ ਕੀ ਪਹੁੰਚ

  • @preetsaroay3118
    @preetsaroay3118 2 года назад +11

    ਲਿਆ ਸੀ ਪਹਿਲਾ ਵਾਰ ਵਧੀਆ ਸੀ 2ਰੀ ਵਾਰ ਤਾਂ ਬਸ ਠੱਗੀ ਹੀ ਕਰਗੇ ਜੋ ਵੀ ਲੈਣ ਜਾਓ ਓਪਨ ਕਰਕੇ ਦੇਖ ਲੀਓ

    • @itsdeepsingh4847
      @itsdeepsingh4847 2 года назад +1

      Dhanwad ji🙏🙏

    • @itsdeepsingh4847
      @itsdeepsingh4847 2 года назад

      Acha veer mul le k silage pona kive kr lende ooo ina khrcha

    • @preetsaroay3118
      @preetsaroay3118 2 года назад +1

      @@itsdeepsingh4847 bai ji result dekna c mjha kha vi len gya ja nhi hun ta apne hi lgli maki

  • @gorasandhu5189
    @gorasandhu5189 2 года назад +2

    Siraa doctor bro mera

  • @MahendraSingh-dx1tf
    @MahendraSingh-dx1tf 2 года назад

    Rajasthan sikar me chaye

  • @kamaldipbrar9297
    @kamaldipbrar9297 2 года назад +2

    Good job 22g

  • @SandeepKumar-vd7cj
    @SandeepKumar-vd7cj 2 года назад

    Agar bihar jayega to kitna kg lena hoga aur rate kiya hoga reply dijiyega

  • @Cocoxx_shiningstar
    @Cocoxx_shiningstar Год назад

    Ph number ni paea

  • @harmandeepjohal5526
    @harmandeepjohal5526 2 года назад

    ਨੈਸਲੇ ਏਜੰਸੀ ਨੂੰ ਕਿੰਨੀ ਸਬਸਿਡੀ

  • @drjasveerdairyfarming5446
    @drjasveerdairyfarming5446 2 года назад

    Bai g thono veer da adress phela dsna chahida si oh ta tusi dsea ni please kise no pta hove ta dseo kehra pind a Bai da

  • @mohsinbilal2096
    @mohsinbilal2096 2 года назад +1

    Price I 'll buy in bulk

  • @kuldeepdhaliwal8209
    @kuldeepdhaliwal8209 2 года назад

    Buy v krde oo ji makki

  • @JaswantSingh-qz8ps
    @JaswantSingh-qz8ps 2 года назад +11

    ਤੂੜੀ।ਦੇ।ਰੇਟ।ਸਾਰਿਆਂ।ਦਿਸਦੇ।ਵਧੇ।ਕਣਕ।ਦੇ।ਝਾੜ।ਘੱਟੇ।ਕਿਸੇ। ਨੂੰ।ਨਹੀਂ।ਦਿਸਦੇ।ਜੀਮੀਦਾਰ।ਦੀ।ਕਿਸੇਵੀ।ਜਿੱਸ।ਰੇਟ।ਆਪਦਾ।ਨਹੀ

  • @kulwindermaan9118
    @kulwindermaan9118 2 года назад +3

    Price please

  • @KakaSingh-wq1xh
    @KakaSingh-wq1xh 2 года назад +1

    Baut vadia kam kita ji ena to sai mill sakda

  • @gurpiarsingh1863
    @gurpiarsingh1863 Год назад

    ਕੁਤਰਾ ਬਹੁਤ ਮਾੜਾ ਹੋਇਆ

  • @amilaldairyfarm5912
    @amilaldairyfarm5912 2 года назад +2

    Good 👍

  • @kulardairyfarmbija4984
    @kulardairyfarmbija4984 2 года назад

    Rate dasdo veer

  • @starxbgmi475.
    @starxbgmi475. 2 года назад +2

    Nice video

  • @jashanlovely2489
    @jashanlovely2489 2 года назад +6

    Brother aap khud hi bana lo ta better hai je makki da nai ta bajre Or jawahar da vi bana sakde o sirf 2 month vich Or rate vi sasta payega 50% tak sasta painda hai eh ta sab business man ne kise kisan nal ehna nu koe farq nai painda main khud ehna to buy kar ke use kita hai little profit big lose be careful all kisan. Rab tuhanu barqt baqshe.

  • @gurkarnsinghgurkarnsingh8254
    @gurkarnsinghgurkarnsingh8254 2 года назад

    Rate

  • @Lovepreetkumar3672
    @Lovepreetkumar3672 2 года назад

    District

  • @amandeepsinghsingh2626
    @amandeepsinghsingh2626 2 года назад

    Jimidara nu chida v todi dy rate ght krn

  • @gursewakseth1057
    @gursewakseth1057 2 года назад

    Lot of thanks

  • @splitmine1467
    @splitmine1467 2 года назад

    Good

  • @mandeepmakha866
    @mandeepmakha866 2 года назад

    ਮੱਕ ਦੇ ਅਚਾਰ ਲਈ ਵਾਹਨ ਲੈਣ ਲਈ ਸਾਨੂੰ ਸੰਪਰਕ ਕਰਨ

  • @GursewakSingh-qk1qd
    @GursewakSingh-qk1qd 2 года назад

    MAKE KID LEND JI

  • @newgillfarmer7198
    @newgillfarmer7198 2 года назад

    Nice bro g

  • @gursewakbuttar6371
    @gursewakbuttar6371 2 года назад

    ਆਵਾਜ ਸਹੀ ਨਹੀ ਆ ਰਹੀ ਹੈ ਜੀ

  • @guessdear8318
    @guessdear8318 2 года назад

    ਬਾਈ ਜੀ ਪਸ਼ੂਆਂ ਦੀਆਂ ਵੇਚਣ ਵਾਲੀਆਂ ਵਿੜੀਉਜ ਤੇ ਵੀ ਕੋਮਿੰਟ ਖੁੱਲੇ ਰੱਖ ਦੇਆ ਕਰੋ

  • @manisingh6823
    @manisingh6823 2 года назад +6

    dairy farming ghatye da souda bnda ja reha. her cheej mehngi hai sirf milk hi sata ali rhe ne dairy wale

    • @itsdeepsingh4847
      @itsdeepsingh4847 2 года назад +2

      Bilkul sahi pure pure paise hoi ja rhe paisa bchda ni

  • @GurtejSingh-lp9gd
    @GurtejSingh-lp9gd 2 года назад

    Rate ni dassa sriman ji rong ho aap

  • @rajwantsingh2523
    @rajwantsingh2523 2 года назад

    ਜਿਹੜਾ ਆਚਾਰ ਹਥ ਤੇ ਰਖ ਕੇ ਦਿਖਾ ਰਹੇ ਹੋ ਇਸ ਦੀ ਕਟਾਈ ਵਧੀਆ ਨਹੀਂ ।

  • @GurjantSingh-vc5hh
    @GurjantSingh-vc5hh 2 года назад +1

    ਬਾੲੀ ਵੀਡਿਓ ਚ ਬਹਾਰੋ ਸੋਰ ਅਾਓਦਾ ਮੈਕ ਸਹੀ ਕਰੋ

  • @Sekhonvloges
    @Sekhonvloges 2 года назад

    Nice 👍👍

  • @himachlitruckers8852
    @himachlitruckers8852 2 года назад

    Nom send kro

  • @kulwindermaan9118
    @kulwindermaan9118 2 года назад

    Good information

  • @Paliwala
    @Paliwala 2 года назад +1

    Ikalla kissan hi mehnat krda kuchh Gareeb layi v sochiya kro

  • @gurpreetmaan8497
    @gurpreetmaan8497 2 года назад

    Hi

  • @Amanbrar5728
    @Amanbrar5728 2 года назад +2

    ਿੲੱਕ ਮੱਝ ਰੋਜਾਨਾਂ ਕਿੰਨਾਂ ਅਚਾਰ ਖਾਂਦੀ ਹੈ ??

  • @jagdevkingra8810
    @jagdevkingra8810 2 года назад

    Good job

  • @pbrarvlog9141
    @pbrarvlog9141 2 года назад +1

    🥗600rs 100 kg hovu

  • @aarifkhanaarifkhan1282
    @aarifkhanaarifkhan1282 2 года назад

    Mobile nambar

  • @harwinderbrar3036
    @harwinderbrar3036 2 года назад

    ਵੀਰ ਜੀ ਅਸੀ ਵੀ ਐਡ ਕਰਵਾਉਣੀ ਸੀ ਤੁਹਾਡਾ ਕੋਈ ਨੰਬਰ ਮਿਲ ਸਕਦਾ

  • @Nardevaulakhdairyfarm44
    @Nardevaulakhdairyfarm44 2 года назад

    Y jagjeet tera phone number cari

  • @mahjablock5538
    @mahjablock5538 2 года назад +3

    Price

  • @iqbaldiaryfarmpaliakhurd2118
    @iqbaldiaryfarmpaliakhurd2118 2 года назад +1

    Nice viedo

  • @nawazrandhawa3453
    @nawazrandhawa3453 2 года назад

    Good

  • @_Gurukirp_Designer_Boutique
    @_Gurukirp_Designer_Boutique 2 года назад

    Nice 👌👌

  • @KulwinderSingh-wg2ht
    @KulwinderSingh-wg2ht 2 года назад +3

    Price

  • @Rajveersingh-ds2ur
    @Rajveersingh-ds2ur 2 года назад +5

    Rate

  • @harpreetsinghharry5139
    @harpreetsinghharry5139 2 года назад +2

    Rate

  • @iqbalsingh2747
    @iqbalsingh2747 2 года назад

    Rate