America Illegal Immigrants News : Deport ਹੋ ਕੇ ਆਇਆ ਪੰਜਾਬੀ ਮੁੰਡਾ ਹੱਡਬੀਤੀ ਦੱਸਦਿਆਂ ਹੋਇਆ ਭਾਵੁਕ
HTML-код
- Опубликовано: 7 фев 2025
- 'ਫਲੱਸ਼ਾਂ ਦਾ ਪਾਣੀ ਪੀਤਾ,ਰੋਟੀ ਮੰਗਣ 'ਤੇ ਕੁੱਟਦੇ ਸੀ, ਜਿਉਂਦੇ ਜੀਅ ਨਰਕ ਵੇਖਿਆ' , ਡਿਪੋਰਟ ਹੋ ਕੇ ਆਇਆ ਪੰਜਾਬੀ ਮੁੰਡਾ ਹੱਡਬੀਤੀ ਦੱਸਦਿਆਂ ਹੋਇਆ ਭਾਵੁਕ
#Punjab #TarnTaran #AmericaDeport #PTCNEWS
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.co...
》Download PTC Play App (iOS): itunes.apple.c...
ਸਰਕਾਰ ਨੂੰ ਏਜੰਟ ਤੋਂ ਪੈਸੇ ਵਾਪਸ ਕਿਉਂ ਮੰਗਣੇ ਚਾਹੀਦੇ ਹਨ? ਕੀ ਇਹ ਮੁੰਡਾ ਗੈਰ-ਕਾਨੂੰਨੀ ਢੰਗ ਨਾਲ ਸਰਕਾਰ ਤੋਂ ਪੁਛ ਕੇ ਗਿਆ ਸੀ?
ਜਿਹੜੇ ਲੋਕ ਸਕੂਲਾਂ ਵਿੱਚ ਨਹੀਂ ਪੜ੍ਹਦੇ ਅਤੇ ਉਨ੍ਹਾਂ ਦੇ ਮਾਪੇ ਸਿਰਫ਼ ਇਹ ਦੇਖ ਕੇ ਖੁਸ਼ ਅਤੇ ਹੰਕਾਰੀ ਰਹਿੰਦੇ ਹਨ ਕਿ ਉਨ੍ਹਾਂ ਕੋਲ ਮੁੰਡੇ ਹਨ, ਕੁੜੀਆਂ ਨਹੀਂ। ਮਾਝਾ ਅਤੇ ਮਾਲਵਾ ਪੇਂਡੂ ਖੇਤਰ ਵਿਦਿਅਕ ਤੌਰ 'ਤੇ ਬਹੁਤ ਪਛੜਿਆ ਹੋਇਆ ਹੈ। ਮੁੰਡੇ ਸ਼ਰਾਬ ਪੀਣ ਅਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਲੱਗ ਪੈਂਦੇ ਹਨ ਅਤੇ ਮਾਪੇ ਇਸਨੂੰ ਉਤਸ਼ਾਹਿਤ ਕਰਦੇ ਹਨ.. ਇਸ ਮੁੰਡੇ ਦੇ ਬੋਲਣ ਦਾ ਤਰੀਕਾ ਅਨਪੜ੍ਹ ਅਤੇ ਸਕੂਲ ਛੱਡ ਦੇਣ ਵਾਲਾ ਹੈ।
Bilkul sahi gal kahi tusi sab to pehla education jaruri aaa
ਸ਼ੁਕਰ ਕਰ ਟਰੰਪ ਨੇ ਤੇਨੂੰ ਜੇਲ ਅੰਦਰ ਨੀ ਕੀਤਾ ਜਿਹੜਾ ਉਹਨੇ ਵਾਪਸ ਭੇਜ ਦਿੱਤਾ
ਸ਼ੁਕਰ ਹੈ ਏਹਦੀ ਬੌਂਡ ਨੀ ਪਾੜੀ
ਲੋਕਾਂ ਨੂੰ ਸਿੱਖਣ ਦੀ ਲੋੜ ਵਾ
ਹੁਣ ਤਾ ਸਹੀ ਆ
ਏਜੰਟਾਂ ਦੇ ਕੋਲ ਤੁਸੀਂ ਆਪ ਜਾਂਦੇ ਹੋ ਠੱਗਾ ਤੋਂ ਬਚੋ ਏਜੰਟਾਂ ਦੀ ਆ ਮੜੀਆਂ ਨੇੜੇ ਹੈ ਤੁਸੀਂ ਗੁਰੂ ਰਾਮਦਾਸ ਸਾਹਿਬ ਜੀ ਦਾ ਸ਼ੁਕਰਾਨਾ ਕਰੌ ਤੁਹਾਡੇ ਪੁੱਤਰ ਤਹਾਡੇ ਕੋਲ ਪਹੁੰਚ ਗਏ ਹਨ
Bahut vadhia hoiaa
Hor chitter phero ena dalea de😅😅😊😊😊😊😊
ਸ਼ਾਬਸ਼ ਟਰੰਪ good job ਇੰਨਾ ਦਾ ਭੂਤ ਨਿਕਲ ਗਿਆ ।ਬਾਕੀਆ ਦਾ ਵੀ ਕੱਢੋ ।
ਤੇਰਾ ਨਾ ਭੂਤ ਕੱਢ ਦੇ ਕੋਈ ਭੈਣ ਦੀ ਲੰਨ ਤੇਰੀ ਕੁੱਤੀ ਦੀ ਜੀਹਦੇ ਤੇ ਬੀਤਦੀ ਆ ਓਹਨੂੰ ਪਤਾ ਲੱਗਦਾ ਉਹ ਮਾ ਪਿਓ ਦਾ ਕੀ ਕਸੂਰ ਅ ਜਿੰਨਾ ਵਿਚਾਰਿਆ ਦਾ ਏਨਾ ਨੁਕਸਾਨ ਹੋਗਿਆ ਚਾਅ ਨੂੰ ਕੋਈ ਜਾਂਦਾ ਠੀਕ ਆ ਏਨਾ ਰਿਸਕ ਲੈਕੇ ਹਰੇਕ ਦਾ ਜੀ ਕਰਦਾ ਵੀ ਉਹਦੇ ਕੋਲ ਪੈਸਾ ਹੋਵਾ ਸਬ ਮਜਬੂਰੀਆ ਦੇ ਮਾਰੇ ਆ ਤੇਰੇ ਵਰਗੀ ਇਥੇ ਫੁੱਦੀ ਚੌੜੀ ਕਰਕੇ
ਥੋਡੇ ਚਿੱਤੜ ਕੁੱਟਦਾ ਟ੍ਰੰਪ ਫੇਰ ਪਤਾ ਲਗਦਾ, ਮਾਂ ਪਿਉ ਨੂੰ ਵੀ ਅੱਧ ਮੋਇਆ ਕਰ ਦੀਆਂ
Bond mron gya c ?
Lun len geya c Trump da
Thanks Trump
ਜਿਨੇ ਵੀ ਪੜੇ ਲਿਖੇ ਜਾਂਦੇ ਹੈ, ਉਹਨਾ ਨੂਂ ਕੌਈ ਔਂਕੜ ਨਹੀ ਆਉੰਦੀ, ਲੋਕਾ ਨੂ ਅਕਲ ਨੁਕਸਾਨ ਉਠਾ ਕੇ ਹੀ ਆਉਂਦੀ ਹੈ , ਬਾਹਰ ਜਾਣ ਦਾ ਭੂਤ ਜਦੌ ਸਵਾਰ ਹੂਂਦਾ ਹੈ ਤੇ ਕਿਸੇ ਦੀ ਕੋਈ ਗਲ ਨਹੀਂ ਸੁਨਦੇ। ਗੈਰ ਕਾਨੂਨੀ ਢਂਗ ਨਾਲ ਨਹੀਂ ਜਾਣਾ ਚਾਹੀਦਾ । ਲੋਕਾ ਨੂਂ ਆਪਨੀ ਔਰ ਅਪਨਿਆ ਦੀ ਜਾਂਨ ਦੀ ਵੀ ਕੋਈ ਪਰਵਾਹ ਨਹੀਂ । ਆਖਿਰ ਨਾ ਇਧਰ ਦੇ ਰਹੇ, ਨਾ ਹੀ ਉਧਰ ਦੇ। ਹੁਣ ਤਾ ਬਾਹਰ ਵੀ ਪਹਲਾਂ ਵਾਲੀਆਂ ਕਮਾਈਆਂ ਨਹੀਂ ਰਹੀਆਂ ।
ਧੋਖਾ ਹੋਇਆ ਕੀ ਨੂੰ ਪੁੱਛ ਕੇ ਗਏ ਸੀ ਇਹਨਾ ਲੋਕਾ ਨੂੰ ਸਬ ਪਤਾ ਬਈ ਕੰਧਾ ਟੱਪ ਕੇ ਜਾਣਾ ਹੁਣ ਭੋਲੇ ਬਣ ਦੇ ਐ
ਕਿਉ ਜਾਨੇ ਐ ਡੋਕੀਆ ਲਾ ਕੇ ਇੱਕ ਨੰਬਰ ਚੋ ਜਾਵੋ ਜਿਹੜੇ ਮਰਜੀ ਮੁਲਕ ਜਾਵੋ
Trump ik sacha desh bhagt a . Loka to sach ni sunea janda.
Sade lok ni sache desh bhagt. Aaj bhagat singh ji di kurbani jaya gyi. 😌
Waheguru ji 🙏. Punjabia nu kdo akal auni
ਠੱਗਾ ਏਜੰਟਾ ਤੋ ਬੱਚੋ ਉਹ ਪੰਜਾਬ ਵਿਚ ਕੋਠੀਆਂ ਪਾਕੇ ਬੈਠੇ ਆ ਤੇ ਤੁਸੀ ਗਦਾ ਪਾਣੀ ਪੀ ਰਹੇ ਹੋ ਭਰਾਵੋ ਪੰਜਾਬ ਵਿਚ ਹੀ ਕੱਮ ਕਰੋ ਕੁਝ ਨਹੀ ਰੱਖਿਆ ਬਾਹਰ ਤੇਰਾ ਬਹੁਤ ਦੁੱਖ ਲੱਗਿਆ ਤੇਰੀਆ ਗਲਾ ਸੁਣ ਕੇ
THANKS AMERICAN GOVT INDIAN CITIZENS KI GHAR VAPISI KE LIYE
104 ਆਏ ਨੇ ਅਗਲੀ ਵਾਰ ਦੁਬਈ ਚਲ਼ ਜਾਇਆ ਕਰੋ
ਕਸੂਰ ਇੰਨਾ ਦਾ ਅਪਣਾ ਸੀ ਸਰਕਾਰ ਨੂੰ ਪੁੱਛ ਕੇ ਡੌਂਕੀ ਲਈ ਸੀ ਜਦੋ ਤੁਸੀਂ ਕਿਸੇ ਘਰ ਚੋਰੀ ਛੁਪੇ ਵੜੋਗੇ ਤਾ ਛਿੱਤਰ prate ਹੀ ਹੋਣੀ ਸੀ ਸਰਕਾਰ ਨੇ ਕਿਹਾ ਸੀ 35 ਲੱਖ ਰੁਪਏ ਲਾ ਕੇ ਵਿਦੇਸ਼ ਜਾਓ ਇੰਨੇ ਪੈਸੇ ਲਾ ਕੇ ਪੰਜਾਬ ਵਿੱਚ ਵਾਦਿਆ ਕੰਮ ਕੀਤਾ ਜਾ ਸਕਦਾ ਸੀ
1crore rupya krch ho ਗਿਆ jis ਹਿਸਾਹਬ ਨਾਲ das reha ਹਾਲਾਲਕਿ ਅਗੇ vdna apna right har ਕਿਸੇ ਦਾ ਪਰ bhai 4ਕਿਲੇ ਜੰਮਿਨ a jani c ਬੈਠ k 2lakh ਠੇਕਾ khna c
Munda nalek aa
Which job illiterate youth will get ?
TRUMP VERY GOOD. TRUMP. KIVEONG
If he was in Spain why he want to go USA 😅😅😅😅😅😅😅😅😂😂😂😂
Katra si rss Bjp to span vich😂😂
Eh reporter bar bar puch reha hai k Punjab sarkar to ki mang hai. Is nu pucho jado eh abroad gya c ta Punjab sarkar nu puch ke gya c. 100rs da Mic leya te muh chak ban gae patarkar 😂😂😂😂😂😂😂😂
Tohanu saarya nu Trump Gvmt. da lakh-lakh shukr krna chahida...jehra ona ne tohanu saarya nu ghar vapis pahuchaya hai.
TRUMP DA HUN DONKA FDD
A bad workman always blame his tools
Very good 👍 decision by Mr Trump
Hum kayi logan nu akkal aa ja gi ji jo bare chaa naal jande aa
Ena paisa lga k 2 number ch ni jana chahida 🙏 ghr aage zinda ho parmatma da shukr kro
Jang jit ke ayea aa nokri diti jave...had hogi sarpanch
Veer g je ehda sarkari naukari mildi e tan main kal hi labhda koi agent.. masters karke sade layi naukari nai sarkar kol n eh jehre illegal way nal gaye e ohna layi sarkari naukari.. sarkar collapse ho jaugi agar ehna nu naukari diti
Why other countries should allow illegal entry to their countries ?
Rabb da shukar . Very sad. Support & love them. Need healing councillling.
Ik number ch jana c veer kyu 2 no ch gye galti apni a na trump di na modi di
Thk tan hove kehre agents ne ehna nu bhejya h ehna nu FIR karke jail bhejo eh kam Punjab Govt nu karna chahida h jehra v daunkey di slah dinda usda hisaab kitaab jaldi karo
Ahe panti lakh lake Bahar ja rehe hun punjab vich koi kam khol lao 🙏🏾
illegal is illegal , it’s crime to enter other country in illegal way. Stop blaming agent , tusi lok app lakha paise dine oo bahar jana lyi, apne desh ch kam karn ki problem aa .
Donkey vadiya kehnda
BOL K VIKHAA SPANISH
22 LAKH DA ETHE KMM NHI C HUNDA
Shukar kro k jaam bch gyi paisa bn je ga ji
Bure kaam da bura natija...
pehlo t koi dsda ni ki eh kuj hunda odo t sale thapi marde a
Modi di galti aa eh das
😂😂😂😂😂😂😂😂😂
Punjabio ldh ch kamm dee koyee ghaat naheen bahute naalon thoda kha lo jaan naalon wadh ke kee hai aive moorakh na bano ethe waadhu kamm aa
My friend you are saying donkie is good and on other side say very bad
Agnet da koi kasur ni kasur ta tadah 22lakh spain to laye spain ch vi kam kar sakde ci baad ch sarkara da kasur kad de ho agent ye vo ..agent kal nu kaye ga bond de dl de deyo pher ...22 lakh chado 5 lakh ch inida ch vadiya apna bisnes texi pa lo koi ready la lo 50 hajar ch par nhi othe pande vi majne ya ethe kam ni karna ... te baad ch kasur aagent da te sarkara da sarm kro kuj
Ajent nu pharr0
Still saying dunki is fine if u get a good agent... Hale v akal nai aayi... Veer g jihnu kam karan da tarika ohda ethe hi america.. i owe my sympathy with you that all you suffered but galti apni e tuhadi
Tuc app ji mewar ho
Kahde paise
Hor tere haar phone si
Veer tuc pare likhe ho
2 months vich spanish sikh gea ?😂 sirre da gappi.
Yakin is bad
204 ni 104 ne😅😅
Reporter g 204 ni 104
Ehna uper v kaarwai hove
Commdo me bharti kro
Mooh chak ke jane hi kyu aa apne India ch kam krlo
Phela kasto jande ho ane paise la ke ithe koi v kam krn nu tuhda jee nhi krfa
Kyu gya c aava
India ch km ni krna bhr jaka jada bnde o tuc v
Bale o sarpanch sarkari naukri bai o donky la ke gaya ilets karke nahi 😅😅
Gaye ki l Len c
ruclips.net/user/shortsD1xrUE-D9uE?si=3ROkYJLnHdkq8pkH