(Kavishar Shaheed Bhai Nirmal Singh Cholla Sahib, Jarnail Singh Gill, Sulakhan Singh Kang

Поделиться
HTML-код
  • Опубликовано: 14 янв 2025

Комментарии • 78

  • @MajorSingh-dc5qg
    @MajorSingh-dc5qg Год назад +67

    ਸਮੁੰਦਰ ਦੀਆਂ ਲਹਿਰਾਂ ਵਰਗੀ ਭਾਈ ਨਿਰਮਲ ਸਿੰਘ ਜੀ ਅਵਾਜ਼ ਸੀ

  • @gurdeepsinghpindbagrianusa4550
    @gurdeepsinghpindbagrianusa4550 Год назад +10

    ਵਾ ਜੀ ਵਾਹ ਕਿਆ ਬਾਤ ਸੀ ਭਾਈ Nirmal singh Chola ਜੀ. Pani ਦੀ ਆ Lehra ਵੰਗ ਆਵਾਜ਼ ਸੀ. 👌👌🙏🙏🚩🚩

  • @Pargatsarao936
    @Pargatsarao936 4 месяца назад +16

    ਸਹੀਦ ਭਾਈ ਨਿਰਮਲ ਸਿੰਘ ਚੋਹਲਾ ਜੀ ਸਹਾਦਤ ਨੂੰ ਕੋਟਿ ਕੋਟਿ ਪ੍ਰਣਾਮ🙏🙏

  • @JASKARANSingh-re8pd
    @JASKARANSingh-re8pd 9 месяцев назад +27

    ਵਾਹ ਬਈ ਜੀ ਵਾਹ ਕੋਈ ਸ਼ਬਦ ਹੀ ਨਹੀਂ ਤਾਰੀਫ਼ ਕਰਨ ਦੇ ਨਿਰਾ ਕਵੀਸ਼ਰੀ ਗਾਈ ਹੀ ਨਹੀਂ ਸਗੋ ਆਪਣੇ ਤਨ ਤੇ ਹਢਾ ਕੇ ਵਿਖਾਈਂ ਹੈ ਸ਼ਹੀਦ ਸਿਘ ਨੂੰ ਕੋਟਿਨ ਕੋਟਿ ਪ੍ਰਨਾਮ

  • @LovepreetSingh-ls
    @LovepreetSingh-ls 8 месяцев назад +7

    ਵਾਹ ਜੀ ਵਾਹ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਸੀ ਭਾਈ ਨਿਰਮਲ ਸਿੰਘ ਜੀ ਤੇ ਭਾਈ ਸਾਹਿਬ ਨੇ ਬਹੁਤ ਖੂਬ ਆਨੰਦਮਈ ਕਵੀਸ਼ਰੀ ਗਾਈ ਹੋਈ ਹੈ

  • @sandhusaab7504
    @sandhusaab7504 8 месяцев назад +14

    ਹੀਰਾ .. ਭਾਈ ਸਾਹਿਬ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ❤

  • @balbirbasra3913
    @balbirbasra3913 Год назад +42

    ☬ਸਿੱਖ ਕੌਮ ਦੇ ਅਨਮੋਲ ਹੀਰੇ ਜੁਝਾਰੂ ਸੂਰਬੀਰ ਯੋਧੇ ਮਹਾਨ ਕਵੀਸ਼ਰ ਅਮਰ ਸ਼ਹੀਦ ਭਾਈ ਨਿਰਮਲ ਸਿੰਘ ਜੀ ਚੋਹਲਾ ਖਾਲਸਾ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ☬

  • @gurindersingh8131
    @gurindersingh8131 4 месяца назад +19

    Here after prem dhillon song.. parnaam shaheeda nu

  • @JarnialSingh-n8o
    @JarnialSingh-n8o 4 месяца назад +8

    ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਅਮਰ ਰਹੇ ❤

  • @harshpreetweb3
    @harshpreetweb3 2 месяца назад +4

    Thanks Sikhi Guldasta channel for this video. May Guru Gobind Singh bless you with huge success in life

  • @anmolsingh1416
    @anmolsingh1416 7 месяцев назад +11

    Shahef bhai Normal singh chohla de kurbani nu hmesha yaad rakhea javega

  • @balbirbasra3913
    @balbirbasra3913 Год назад +24

    ☬☬ਸਿੱਖ ਕੌਮ ਦੇ ਮਹਾਨ ਜੁਝਾਰੂ ਸੂਰਬੀਰ ਯੋਧੇ ਮਹਾਨ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਚੋਹਲਾ ਜਿੰਨਾਂ ਨੇ ਸਿੱਖ ਕੌਮ ਦੀ ਅਤੇ ਖਾਲਸਾ ਪੰਥ ਚੜ੍ਹਦੀ ਕਲਾ ਲਈ ਕੌਮ ਨੂੰ ਬਹੁਤ ਵੱਡੀ ਦੇਣ ਹੈ, ਭਾਈ ਨਿਰਮਲ ਸਿੰਘ ਚੋਹਲਾ ਜੀ ਨੇ ਗੁਰੂ ਨਾਨਕ ਦੇ ਘਰ ਵਿੱਚ ਬਹੁਤ ਹੀ ਵੱਡੀ ਸੇਵਾ ਕਮਾਈ☬☬

  • @SultaanGarry
    @SultaanGarry 4 месяца назад +9

    Satnam waheguru ❤

  • @SandhuSaab-dh5bn
    @SandhuSaab-dh5bn 8 месяцев назад +17

    ਸ਼ਹੀਦ ਭਾਈ ਨਿਰਮਲ ਸਿੰਘ ਖਾਲਸਾ ਸਰਕਾਰੀ ਜਾਲਮਾ ਦੇ ਅਗੈ ਨਹੀ ਝੁਕਾਇਆ ਝੁਕੀਂਆ ਨਹੀ

  • @harshpreetweb3
    @harshpreetweb3 2 месяца назад +5

    Parnaam Shaheeda nu and thanks to prem dhillion for taking name of Shaheed Bhai Nirmal Singh Cholla Sahib in his song

  • @sartajpreetsinghsartajpree8976
    @sartajpreetsinghsartajpree8976 Год назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @mukhiatsingh1063
    @mukhiatsingh1063 Год назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🌹🙏🏻🙏🏻🌹🌹🙏🏻🙏🏻🌹🌹🌹🌹🌹🌹🌹

  • @manpreetsingh-fi5mh
    @manpreetsingh-fi5mh 8 месяцев назад +6

    Meri Sari Sikh Kaum nu Benti Ae Verro Apne Parcharka Nu Ragi Singa Nu Granthi Singha Nu Paathi Singha Nu Sambhal Loo Ahi Sachi Shardanjli Ae Apne Soormeya Singh Shaheeda Nuu

  • @KabalSingh-mi3et
    @KabalSingh-mi3et 3 месяца назад +1

    WAHEGURU JI SARBAT DA BHALA KARO WAHEGURU JI 🙏🙏

  • @ramansidhu2516
    @ramansidhu2516 2 месяца назад +5

    ਮੈਂ ਭਾਵੇਂ ਸਰੂਪ ਚ ਨਹੀਂ ਹਾਂ,, ਪਰ ਫ਼ੇਰ ਵੀ ਰੋਮ ਰੋਮ ਗਰਜ ਗਿਆ ਮੇਰਾ ਇਹ ਕਵੀਸ਼ਰੀ ਸੁਣਕੇ 🙏🏻🙏🏻

    • @harkiratsingh3366
      @harkiratsingh3366 17 дней назад

      Khoon paaya h maharaj ne saadia jada ich apne laala da..... Veer dhere dheere udham chuko maharaj ne zarur kirpa krenge......
      Pehla chote udhama toh shuru kro jidaa nitnem krna hr roz te jad vi je topia paande ho toh jamma chad do sir hmesha kajj ke rakho........ Je eh sb krde ta hor agge kadam chuke.......... Bhai Gurdas Ji aakhde ne
      ਚਰਨ ਸਰਨ ਗੁਰੁ ਏਕ ਪੈਂਡਾ ਜਾਇ ਚਲ ਸਤਿਗੁਰ ਕੋਟਿ ਪੈਂਡਾ ਆਗੇ ਹੋਇ ਲੇਤ ਹੈ ॥

  • @JaggaGill-cp3sh
    @JaggaGill-cp3sh 5 месяцев назад +3

    ਭਾਈ ਨਿਰਮਲ ਸਿੰਘ ਚੋਹਲਾ ਨੂੰ ਯੋਧਿਆਂ ਦੀਆਂ ਵਾਰਾਂ ਗਾਉਣ ਕਰ ਕੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਜ਼ੁਬਾਨ ਵੀ ਕੱਟ ਦਿੱਤੀ ਗਈ ਸੀ

  • @heerasingh1249
    @heerasingh1249 7 месяцев назад +3

    ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @AvtarSingh-x9m3t
    @AvtarSingh-x9m3t 5 месяцев назад +2

    ❤❤❤❤❤ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ

  • @mukhiatsingh1063
    @mukhiatsingh1063 Год назад +4

    ਬਹੁਤ ਵਧੀਆ ਜੀ

  • @paramjitsingh1535
    @paramjitsingh1535 Год назад +2

    Waheguru ji Waheguru ji Waheguru ji Waheguru ji Waheguru ji

  • @mukhiatsingh1063
    @mukhiatsingh1063 Год назад +14

    ਨਿਰਮਲ ਸਿੰਘ ਚੋਹਲਾ ਸਾਹਿਬ ਮੱਖਣ ਸਿੰਘ ਕੰਗ ਕੱਲਾ ਦਵਿੰਦਰ ਸਿੰਘ ਸੰਧੂ ਮੁੰਡੇ ਪਿੰਡ

    • @GurinderjitSingh-hu8hu
      @GurinderjitSingh-hu8hu 8 месяцев назад +2

      ਮੱਖਣ ਸਿੰਘ ਨਹੀਂ ਸੁਲੱਖਣ ਸਿੰਘ ਹੈ

    • @JaggaGill-cp3sh
      @JaggaGill-cp3sh 5 месяцев назад +1

      ਸੁਲੱਖਣ ਸਿੰਘ ਕੱਲ੍ਹਾ

  • @eknoorsingh3322
    @eknoorsingh3322 Год назад +6

    Waheguru ji very good ji 🙏

  • @hamuhundal-yg4ns
    @hamuhundal-yg4ns 23 дня назад +1

    😢 Waheguru ji
    Bhai Nirmal Singh ji shahid jindabad

  • @mukhiatsingh1063
    @mukhiatsingh1063 Год назад +4

    ਵਾਹ ਜੀ ਵਾਹ

  • @kulbirsingh4137
    @kulbirsingh4137 4 месяца назад +2

    Wah ji wah❤❤❤

  • @virk5537
    @virk5537 Год назад +2

    Waheguru ji🙏

  • @SultaanGarry
    @SultaanGarry 4 месяца назад +1

    From Mitra da podcast ❤

  • @heerasingh1249
    @heerasingh1249 7 месяцев назад +2

    ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @mukhiatsingh1063
    @mukhiatsingh1063 Год назад +2

    ਵਾਹਿਗੁਰੂ ਜੀ

  • @karazpharmacy710
    @karazpharmacy710 4 месяца назад +1

    WAHEGURU JI

  • @InderjeetBaath
    @InderjeetBaath 8 месяцев назад +2

    WaheGuru Ji

  • @JagtarSingh-sx8mr
    @JagtarSingh-sx8mr 6 месяцев назад +1

    Waheguru ji waheguru ji waheguru ji waheguru ji waheguru ji 🙏🙏🙏🙏

  • @Yodhbeersinghrababikirtankar
    @Yodhbeersinghrababikirtankar 8 месяцев назад +2

    ਵਾਹਿਗਰੂ ਜੀ

  • @shamshersandhuofficial9949
    @shamshersandhuofficial9949 8 месяцев назад +2

    ਵਾਹਿਗੁਰੂ ਜੀ 🙏🙏

  • @AngrejHundal-l9u
    @AngrejHundal-l9u 6 месяцев назад +1

    Waheguru Waheguru Waheguru Waheguru Waheguru Waheguru ji 🎉❤🎉❤🎉❤🎉❤

  • @karmpreetsingh6090
    @karmpreetsingh6090 Год назад +2

    Wah ainu kainde kavisri waheguru ji

  • @GurdevSingh-mz9rs
    @GurdevSingh-mz9rs 2 дня назад +1

    ਭਾਈ ਨਿਰਮਲ ਸਿੰਘ ਸ਼ਹੀਦ ਭੈਲ ਢਾਏ ਵਾਲਾ।

  • @DeepDhaliwal-e1y
    @DeepDhaliwal-e1y 2 дня назад

    ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਜੀ ਨੂੰ ਕਦੇ ਨਹੀ ਭੁਲਾਇਆ ਜਾ ਸਕਦਾ

  • @RanjitSingh-hh6xs
    @RanjitSingh-hh6xs 4 месяца назад +4

    Prem dhillon dya song to search kite❤

  • @jagwinderbhullar1205
    @jagwinderbhullar1205 Год назад +1

    Waheguru g

  • @Pavitar.singh.khalsa
    @Pavitar.singh.khalsa 11 месяцев назад +1

    ਵਾਹਿਗੁਰੂ ਜੀ ❤❤❤

  • @sarbjeetmaan9808
    @sarbjeetmaan9808 8 месяцев назад

    Wahaguru ji parnam sheada nu ❤

  • @InderjitSingh-oo8cd
    @InderjitSingh-oo8cd 9 месяцев назад

    Weheguru ਜੀ

  • @LabhjitSingh-z3n
    @LabhjitSingh-z3n 8 месяцев назад

    Waheguru ji ❤❤

  • @AmandeepKaur-w3d
    @AmandeepKaur-w3d 7 месяцев назад +2

    ❤🙏🏻🙏🏻🙏🏻🙏🏻

  • @sukhwantsinghparwana7004
    @sukhwantsinghparwana7004 11 месяцев назад +3

    ਕੋਮ ਦੇ ਹੀਰੇ

  • @Blood_ga
    @Blood_ga Год назад +2

    Sharir De maran nal Maut nai Hundi johde hamesha jeonde ne

  • @GurmeetSingh-xx2fy
    @GurmeetSingh-xx2fy 6 месяцев назад +1

  • @rajbindersingh3048
    @rajbindersingh3048 Год назад +1

    🙏

  • @BaljeetSingh-fr3by
    @BaljeetSingh-fr3by Год назад +1

    🙏🙏🙏🙏🙏

  • @kulwantsinghbrarbpa3177
    @kulwantsinghbrarbpa3177 Год назад +1

    punjab di koil

  • @SuratSingh-v7x
    @SuratSingh-v7x Год назад +1

    ❤❤❤❤❤❤❤

  • @GuyBuddy-i6q
    @GuyBuddy-i6q 8 месяцев назад +3

    This singer had his tounge cut out by government of india

  • @PuranSingh-dq5ym
    @PuranSingh-dq5ym Год назад +3

    Eh a pujab de kol

  • @HARPREETSINGH-xg1pc
    @HARPREETSINGH-xg1pc Год назад +2

    Khalistan zindabad

  • @SukhrajSingh-li7vy
    @SukhrajSingh-li7vy 11 месяцев назад +3

    ਸਿੱਖ ਕੌਮ ਨੂੰ ਸਦਾ ਮਾਨ ਰਹੇਗਾ ਆਪਣੇ ਯੋਧਿਆਂ ਤੇ ਜਿਨਾਂ ਨੇ ਸਿੱਖ ਕੌਮ ਦੇ ਆਪਣੇ ਘਰ ਲਈ ਆਪਣੀਆਂ ਜਵਾਨੀਆਂ ਤੇ ਪਰਿਵਾਰ ਵਾਰ ਦਿੱਤੇ 🙏🙏🙏🙏💕⚔️

  • @wokitok
    @wokitok 4 месяца назад +1

    🎉🎉🎉🎉🎉🎉

  • @sonaladhuwala2060
    @sonaladhuwala2060 10 месяцев назад +2

    ਵਾਹਿਗੁਰੂ ਜੀ

  • @jopinderSingh-z3f
    @jopinderSingh-z3f 4 месяца назад +1

    Waheguru ji 🙏 🙏

  • @HarwindarSingh-ls7vx
    @HarwindarSingh-ls7vx Год назад +1

    Waheguru jii

  • @Kulwinder_singh949
    @Kulwinder_singh949 8 месяцев назад +2

    ਸ਼ਹੀਦ ਭਾਈ ਨਿਰਮਲ ਸਿੰਘ ਖਾਲਸਾ ਸਰਕਾਰੀ ਜਾਲਮਾ ਦੇ ਅਗੈ ਨਹੀ ਝੁਕਾਇਆ ਝੁਕੀਂਆ ਨਹੀ

  • @amarjitsingh3631
    @amarjitsingh3631 8 месяцев назад +1

    Waheguru ji ❤❤❤❤❤

  • @GurwinderSingh-hg1fp
    @GurwinderSingh-hg1fp Год назад +4

    Waheguru ji

  • @darkroyalking
    @darkroyalking 4 месяца назад +1

    ਵਾਹਿਗੁਰੂ ਜੀ

  • @jaswantjaswantsinghjassa1630
    @jaswantjaswantsinghjassa1630 3 дня назад +1

    ਵਾਹਿਗੁਰੂ ਜੀ

  • @akashkhanna8190
    @akashkhanna8190 5 месяцев назад +1

    Waheguru ji ❤

  • @gopysingh7514
    @gopysingh7514 7 месяцев назад +1

    Waheguru ji

  • @farminggamenewholland9875
    @farminggamenewholland9875 4 месяца назад +1

    Waheguru ji