When I first saw your video, I was very biased against you thinking you were misogynistic Pinda wale munde. But now I loveee your videos, even my south Indian bf listens to you guys when I have your videos on, khich k rakho kam ♥️
ਬਾਈ ਜੀ ਹੈ ਗੱਲ ਤਾਂ ਸਮਝਦੇ ਨੀ ਤੁਸੀ ਸਾਡੇ ਚੈਨਲ ਬਾਰੇ, opinions ਨੇ, ਸਾਨੂੰ ਪਤਾ ਨਰਾਇਣ ਸਿੰਘ ਬਾਰੇ, history v te present v, but video nu light hearted tarike naal lao। Harek ਬੰਦਾ ਆਪਣਾ ਵਿਚਾਰ ਰੱਖ ਸਕਦਾ। ਤੁਹਾਡੀ ਗੱਲ ਦੀ v ਪੂਰੀ respect krde han te punjab lai hoe harek ਸੰਘਰਸ਼ ਨੂੰ ਦਿਲੋਂ respect te support krde han
Bai yar har chiz nu time lgda yar tusi ewe dil chad jande bai grow hou page sab kuch bai yaar ku jama ni video pande mehnat kari chalo yaar loyal listener nu ku tang karde o pa dya karo videoje tuhanu lagda earning ni hundi pai paise le lya kar yaar video paa dya kro bai tuhadi video jo smile leke aandi aa na oh koi ni kar sakda yaar bai yaar benti hi aa yaar ik ik video m hazar var sun chukya yaar enj na karya karo yaar paa dya karo video bai
Please post vedios frequently, I have watched all your vedios 4 to 5 times.
Same
Same here
Same here
Thank you for your support! We are trying to post consistently!
Me too
I appreciate this excellent content.
22 menu lgya 1 million view aage mee tn khush hogea c baad vich dekhea NEEDED*😅
Infotainment video ❤
veer ji thumbnail 'ch views ghat likhe hoye ne
bros tuhadian videos 2022 walian v hun tak dekh ke dubara dubara kamm chla rhe a continue rkho bai kamm
Kaint podcast ❤😂
15:48 😂😂😂
bai spotify te vi upload krdoo
Ajj sarab veer ne multi color socks paiya 😂😂
Pehla sandeep bai ne paiya si
Chakr ki aaa😂
They both support lgbtq 😅😅
Ooo bai manu lagda dono lgbt ala na😂😂😂
When I first saw your video, I was very biased against you thinking you were misogynistic Pinda wale munde. But now I loveee your videos, even my south Indian bf listens to you guys when I have your videos on, khich k rakho kam ♥️
ਗਦੇ ਆਲੀ ਗੱਲ ਤੇ ਸੰਦੀਪ ਨੇ ਸਿਰਾ ਕਰਾ ਤਾ 😂
Mundeyo nazara aa gya
Full support
Bai bs video aaun dya kro
Bahli wait na krwaya kro ji
Sarab bai lgbt ala bai na jaraba pa ka support kete aa😂😂, ke banu punjan da
ਬਾਈ ਢਾਡੇ ਸਾਰੇ ਪੋਡਕਾਸਟ ਵੇਖੀਦੇ ਬਹੁਤ ਚਿੱਤ ਲੱਗਾ ਰਹਿੰਦਾ ਪਰ ਤੁਹੀਂ ਨਰਾਇਣ ਸਿੰਘ ਚੌੜਾ ਬਾਰੇ ਜਿਹੜੀ ਗੱਲ ਕਰ ਰਹੇ ਕਿ ਅਕਾਲੀ ਦੱਲ ਨੇ ਕਰਾਇਆ ਇਹ ਗੱਲਤ ਆ ਗੱਲ , ਮੇਰਾ ਪਿੰਡ ਚੌੜਾ ਆ ਤੇ ਸ਼ੁਰੂ ਤੋਂ ਸਾਡਾ ਪਰਿਵਾਰ ਖਾੜਕੂ ਸੰਘਰਸ਼ ਨਾਲ ਜੁੜਿਆ ਰਿਹਾ , ਭਾਈ ਨਰਾਇਣ ਸਿੰਘ ਪਿੰਡ ਚ ਬਹੁਤ ਵੱਡੀ ਸਖਸ਼ੀਅਤ ਨੇ , ਜੋ ਪਰਚੇ ਉਹਨਾਂ ਤੇ ਬੋਲਦੇ ਨੇ ਉਹ ਸਾਰੇ ਕਾਰਜ ਪੰਥ ਲਈ ਹੀ ਕੀਤੇ ਹੋਏ ਨੇ , ਘਰੋਂ ਪੈਸੇ ਲਾ ਕੇ ਭਾਈ ਸਾਬ ਸੇਵਾ ਕਰਦੇ ਰਹੇ ਨੇ ਕੌਮ ਦੀ , ਡਬਲ ਐਮ ਏ ਨੇ ਉਹ , ਜੋ ਵੀ ਉਹਨਾਂ ਕਦਮ ਚੁੱਕਿਆ ਉਹ ਸੋਚ ਸਮਝ ਕੇ ਹੀ ਚੁੱਕਿਆ ਗਿਆ , ਅਕਾਲ ਤੱਖਤ ਸਾਹਿਬ ਵਿੱਚ ਦੋਸ਼ੀਆਂ ਨੂੰ ਸਜਾ ਦੇਣ ਦਾ ਰਿਵਾਜ ਕੋਈ ਨਵਾਂ ਨੀ ॥ 🙌🏻
Shi gll bai eh bolan lgge research ni krfe insta te video dekhke aa jnde
ਬਾਈ ਜੀ ਹੈ ਗੱਲ ਤਾਂ ਸਮਝਦੇ ਨੀ ਤੁਸੀ ਸਾਡੇ ਚੈਨਲ ਬਾਰੇ, opinions ਨੇ, ਸਾਨੂੰ ਪਤਾ ਨਰਾਇਣ ਸਿੰਘ ਬਾਰੇ, history v te present v, but video nu light hearted tarike naal lao। Harek ਬੰਦਾ ਆਪਣਾ ਵਿਚਾਰ ਰੱਖ ਸਕਦਾ। ਤੁਹਾਡੀ ਗੱਲ ਦੀ v ਪੂਰੀ respect krde han te punjab lai hoe harek ਸੰਘਰਸ਼ ਨੂੰ ਦਿਲੋਂ respect te support krde han
@ ਬਿਲਕੁਲ ਬਾਈ ਪਤਾ ਸਾਨੂੰ ਤੁਹੀਂ ਪੂਰੀ ਰਿਸਪੈਕਟ ਕਰਦੇ ਹਰ ਇੱਕ ਸੰਘਰਸ਼ ਦੀ , ਮੈਂ ਬਾਈ ਤਾਨੂੰ ਇਹ ਸਭ ਇਸ ਲਈ ਦੱਸਿਆ ਕਿ ਜੇ ਮਨ ਵਿੱਚ ਕੋਈ ਵੀ confusion ਆ ਤਾਂ ਉਹ ਦੂਰ ਹੋਜੇ , ਤਾਨੂੰ ਨੀਵਾਂ ਦਖਾਉਣ ਲਈ ਨੀ ਲਿਖਿਆ ਬਾਈ , ਢਾਡੀ ਸਾਰਿਆਂ ਦੀ ਦਿਲੋਂ respect ਆ , ਖੁਸ਼ ਰਹੋ ਤੇ ਏਦਾਂ ਹਸਾਉਂਦੇ ਰਹੋ ਸਾਨੂੰ ॥ 🙌🏻
22 , 2024 de music bare koi opinion deyo agle podcast ch jive concert ja kera artist jada chreyaa eda da kosh baki thodi marji
Bai spotify te pa dea kro nal di nal
Good veer
Bai time nal post kr diya kro
❤❤❤❤❤❤❤❤❤❤❤❤❤❤❤❤❤❤❤❤❤
Bai net pack de pese mere to paytm kra leya kro pr video sheti pa deya kro😭
Sirra ❤❤
😂😂😂
❤❤
oooh aageee oyeee
Barnala seat he main c meet hair nu eh lagda c ki seat usde peo di aa
Veere gidderbahe ch baht lok ne jinna ne SAD nu pauni c.. kyo othe kattad akali lok jihna de vddeyan ne badal naal jailan kattiyan..
yr sarbjit bai badia rang barangia juraba ponda
Finally jag gye 😂
😂😂
Bro setup change kro
Bai yar har chiz nu time lgda yar tusi ewe dil chad jande bai grow hou page sab kuch bai yaar ku jama ni video pande mehnat kari chalo yaar loyal listener nu ku tang karde o pa dya karo videoje tuhanu lagda earning ni hundi pai paise le lya kar yaar video paa dya kro bai tuhadi video jo smile leke aandi aa na oh koi ni kar sakda yaar bai yaar benti hi aa yaar ik ik video m hazar var sun chukya yaar enj na karya karo yaar paa dya karo video bai
ਹਰ ਇੱਕ ਵੀਡੀਓ ਘੱਟ ਤੋਂ ਘੱਟ 10-15 ਵਾਰੀ ਦੇਖ ਕੇ ਟਾਈਮ ਪਾਸ ਕਰਦੇ ਆ ਸੌਣ ਤੋਂ ਪਹਿਲਾ ਵੀ ਥੋਡੀ ਵੀਡੀਓ ਲਾ ਕੇ ਪੈਨਾ ਮੈ ਤਾ
Sarabjit dia juraba LGBT lagdia lol😂
🫡
Eda lgda Sukhbir badal de drame wali script ohna ne kaafi kahli ch likhi aa
Ohna nu lgda hona eh ta master stroke khel ta
Bai phla alla studio jyda vdia c
Chkdo
❤❤❤❤❤