Malkeet Rauni Gurpreet Kaur Bhangu Bir Singh Aye Lande Panjab //

Поделиться
HTML-код
  • Опубликовано: 29 дек 2024

Комментарии • 391

  • @sukhipatranofficial
    @sukhipatranofficial Месяц назад +90

    ਬੱਲੇ-ਬੱਲੇ ਕਰਾ ਦਿੱਤੀ ਦੋਵੇਂ ਪੰਜਾਬ ਦੇ ਪੰਜਾਬੀਆਂ ਨੇ ❤ਬੁਹਤ ਬਹੁਤ ਪਿਆਰ 🙌🏼

    • @Dhindsa30o6
      @Dhindsa30o6 Месяц назад +10

      ਬਹੁਤ ਨੇਕ ਕੰਮ ਕੀਤਾ ਇਹ ਕਾਨਫਰੰਸ ਕਰਵਾ ਕੇ ਤੇ ਕਰੀਬ ਸਾਰੇ ਪੰਜਾਬੀ ਵੀ ਸੋਸ਼ਲ ਮੀਡੀਆ ਰਾਹੀਂ ਜੁੜੇ ਇਹਦੇ ਨਾਲ। 👍🏻

    • @shinderbrar
      @shinderbrar Месяц назад +1

      ❤❤❤❤❤❤🙏🙏👍✌👌🌹🌹🌹🌹🌹

  • @GurmailPannu
    @GurmailPannu Месяц назад +14

    ਨਾਸਿਰ ਵੀਰ ਜੀ ਜੈਬੀ ਹੰਜਰਾ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨਾਂ ਨੇ ਦੋਹਾਂ ਪੰਜਾਬਾਂ ਨੂੰ ਇੱਕ ਕਰਨ ਦਾ ਬਹੁਤ ਵੱਡਾ ਉਪਰਾਲਾ ਕਰ ਰਹੇ ਹਨ ਜੀ ਅਸੀਂ ਪਿੰਡ ਹਿੰਮਤਪੁਰਾ ਤਹਿ ਅਬੋਹਰ ਚੜਦੇ ਪੰਜਾਬ ਤੋਂ 💞💞

  • @Gill-mp9vt
    @Gill-mp9vt Месяц назад +28

    ਦੋ ਮਿੰਟਾਂ ਲਈ ਅੱਖਾਂ ਬੰਦ ਕਰਕੇ ਦੇਖੋ ਏਦਾਂ ਲੱਗਦਾ ਹੈ ਜਿਵੇਂ ਸਰਹੱਦ ਖਤਮ ਹੋ ਗਈ ਹੋਵੇ, ਇਹ ਲਿਖਣ ਨੂੰ ਮਨ ਨਹੀਂ ਕਰਦਾ ਕਿ ਲਹਿੰਦਾ ਜਾਂ ਚੜ੍ਹਦਾ ਪੰਜਾਬ, ਇਹ ਲਿਖਣ ਨੂੰ ਤਰਜੀਹ ਦੇਣੀ ਚਾਹੁੰਦਾ ਹਾਂ ਕਿ ਮਹਾਂ ਪੰਜਾਬ ਹੈ

    • @parminderkamboj8685
      @parminderkamboj8685 Месяц назад

      ਦਿਲ ਕਰਦਾ ਭੱਜ ਕੇ ਉਥੇ ਚਲੇ ਜਾਈਏ

    • @Gill-mp9vt
      @Gill-mp9vt Месяц назад

      @parminderkamboj8685 ਬਿੱਲਕੁਲ ਬਾਈ ਜੀ 🙏

    • @parminderkamboj8685
      @parminderkamboj8685 Месяц назад +3

      ਮੇਰੇ ਪਿਤਾ ਜੀ ਦਸਦੇ ਹੁੰਦੇ ਸਨ ਕਿ ਜਦੋਂ ਬਾਰ ਚੋਂ ਆਏ ਸਾਂ ਤਾਂ ਮੱਝਾਂ ਦੇ ਸੰਗਲ ਖੋਲ ਆਏ ਸਾਂ ਤੇ ਭਾਂਡੇ ਅਤੇ ਹੋਰ ਸਮਾਨ ਵਰਾਂਡੇ ਵਿਚ ਟੋਆ ਪੁੱਟ ਕੇ ਦੱਬ ਆਏ ਸਾਂ ਕਿ ਅਸੀਂ ਵਾਪਿਸ ਆ ਜਾਣਾ ਆ ਤੇ ਆ ਕੇ ਕੱਢ ਲਵਾਂਗੇ।

    • @parminderkamboj8685
      @parminderkamboj8685 Месяц назад +2

      ਮੇਰਾ ਜਨਮ ਤਾਂ 47 ਦੇ ਉਲਟ 74 ਦਾ ਏ ਪਰ ਪਤਾ ਨਹੀਂ ਕਿਓਂ ਓਸ ਮਿੱਟੀ ਨਾਲ ਮੋਹ ਜਿਹਾ ਜਾਗਦਾ ਏ ਬਚਪਨ ਤੋਂ ਜਦ ਹੋਸ਼ ਸੰਭਾਲੀ ਏ ਅਕਸਰ ਹੀ ਇਕ ਸੁਫ਼ਨਾ ਆਉਂਦਾ ਏ ਕਿ ਕੱਚੇ ਰਾਹੇ ਤੁਰੇ ਜਾ ਰਹੇ ਆ ਕਦੇ ਪੈਲੀਆਂ ਚੋਂ ਦੀ ਵੱਟਾਂ ਤੋਂ ਦੀ ਲੰਘਦੇ ਅੱਗੇ ਪਿੰਡ ਆਉਂਦਾ ਏ ਸਾਰੇ ਘਰ ਕੱਚੇ ਆ ਇਕ ਕਮਰੇ ਦੀ ਕੰਧ ਢੱਠੀ ਆ ਤੇ ਓਹਦੇ ਵਿੱਚੋ ਦੀ ਲੰਘਦੇ ਆ ਬੱਸ ਹਮੇਸ਼ਾ ਇਥੇ ਹੀ ਸੁਫ਼ਨਾ ਟੁੱਟ ਜਾਂਦਾ ਆ

    • @lovepreetkaur3003
      @lovepreetkaur3003 Месяц назад +1

      ​​@@parminderkamboj8685tusi ta fr v 74 dy ethe ta meriya akha cho hanju aa gye dekh k jd k m 2004 di aa apne aap ik ahesas jeha hunda

  • @chhindasinghaulakh6815
    @chhindasinghaulakh6815 Месяц назад +27

    ਮਲਕੀਤ ਰੌਣੀ ਸਾਹਿਬ ਦਿਆਂ ਅੱਖਾਂ ਵਿੱਚ ਆਇਆ ਪਾਣੀ ਇਸ ਗੱਲ ਦਾ ਸਬੂਤ ਹੈ ਕਿ ਬੇਸ਼ੱਕ ਧਰਤੀ ਵੰਡ ਦਿੱਤੀ ਹੈ ਸਮੇਂ ਦਿਆਂ ਸਰਕਾਰਾਂ ਨੇਂ ਪਰ ਸਾਡੇ ਦਿਲ ਨਹੀਂ ਵੰਡ ਸਕੇ।

  • @SukhvinderSingh-d3q5m
    @SukhvinderSingh-d3q5m Месяц назад +42

    ਮਹਿਫ਼ਿਲ, ਲੱਗੇ ਐਸੀ' ਕੋਈ ਜਾਤ ਪਾਤ, ਨਾਂ ਰੰਗ ਹੋਵੇ,
    ਸੱਚੇ, ਸੁਰ, ਵਿੱਚ ਭਿਜਣ ਸਾਰੇ
    ਸੱਚ, ਸਭਣਾਂ ਦੇ ਸੰਗ ਹੋਵੇ'
    ਵਾਰੋ ਵਾਰੀ ਆਵਣ ਸਾਰੇ,
    ਗੀਤ ਪਿਆਰ ਦੇ ਗਾਵਣ ਸਾਰੇ '
    ਸੁਣਕੇ ਸਾਰੇ ਵਾਹ, ਵਾਹ ਬੋਲਣ
    ਕੁਦਰਤ ਵੇਂਹਦੀ ਦੰਗ ਹੋਵੇ,
    ਚਾਰੋਂ ਪਾਸੇ ਮਹਿਕਾਂ ਆਵਣ
    ਸੁਰ ਚੋਂ ਸਾਰੇ ਧੂਫਾਂ ਲਾਵਣ'
    ਹੋਸ਼ ਭੁਲਾ ਕੇ ਝੂਮਣ ਸਾਰੇ,
    ਪੀਤੀ ਜਿੱਦਾਂ ਭੰਗ ਹੋਵੇ'
    ਜਿੱਦਾਂ ਜਿੱਦਾਂ ਗਾਵਣ ਸਾਰੇ,
    ਨੇੜੇ ਨੇੜੇ ਆਵਣ ਸਾਰੇ '
    ਸਾਫ ਸੁਥਰਾ ਭਾਂਡਾ ਹੋਵੇ,
    ਨਾਂ ਕੋਈ ਲੱਗੀ ਜੰਗ ਹੋਵੇ,
    ਨਾਂ ਕੋਈ ਰੌਲਾ ਰੱਪਾ ਹੋਵੇ
    ਨਾਂ ਕੋਈ ਮੁੱਕੀ ਧੱਕਾ ਹੋਵੇ,
    ਸੱਚੀ ਸੁੱਚੀ ਮਹਿਫਲ ਹੋਵੇ
    ਨਾਂ ਕੋਈ ਝੂਠੀ ਖੰਘ ਹੋਵੇ'
    ਕਾਕੇ, ਸੱਚੀਆਂ ਰੂਹਾਂ ਲਿਸ਼ਕਾਂ ਮਾਰਨ,
    ਆਪਣੀ ਉੱਚੀ ਅਵੱਸਥਾ ਕਾਰਨ,
    ਮਹਿਫਲ, ਚਾਨਣ ਚਾਨਣ ਹੋਵੇ,
    ਚੜਿਆ ਸਬਦਾ ਚੰਦ ਹੋਵੇ'
    ਮਹਿਫਲ ਲੱਗੇ ਐਸੀ
    ਕੋਈ ਜਾਤ ਪਾਤ ਨਾਂ ਰੰਗ ਹੋਵੇ
    ਸੱਚੇ ਸੁਰ ਵਿੱਚ ਭਿਜਣ ਸਾਰੇ
    ਸੱਚ ਸਭਣਾਂ ਦੇ ਸੰਘ ਹੋਵੇ

  • @AmanSinghKhalsa315
    @AmanSinghKhalsa315 Месяц назад +39

    ਹੰਜਰਾ ਸਾਬ , ਨਾਸਿਰ ਸਾਬ , ਸਰੋਆ ਸਾਬ ਤੇ ਆਪਣੇ ਚੜਦੇ ਪੰਜਾਬ ਦੇ ਪੰਜਾਬੀਆਂ ਦਾ ਦਿਲੋਂ ਸਤਿਕਾਰ ਕਰਦੇ ਹਾਂ, ਜੋ ਤੁਸੀਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਲਈ ਕੰਮ ਕਰ ਰਹੋ ਉ

  • @bhairanjitsinghpathankotwa4435
    @bhairanjitsinghpathankotwa4435 Месяц назад +13

    ਜਿਨਾਂ ਪਿਆਰ ਲਹਿੰਦੇ ਪੰਜਾਬ ਤੋਂ ਮਿਲਦਾ ❤️ਉਹਨਾਂ ਕਿਤੋਂ nhi ਮਿਲ ਸਕਦਾ ❤️ਰੱਬਾ ik ਕਰਦੇ ਮੋੜਦੇ ਉਹ ਸਾਂਝਾ ਖ਼ਤਮ ਹੋ ਜਾਨ ਲਾਂਘੇ ❤️ਰੱਬਾ ਤੇਰਾ ਸ਼ੁਕਰ ਹੈ ❤️

  • @baljitrandhawa8705
    @baljitrandhawa8705 Месяц назад +14

    ਮੇਰੇ ਪਿਆਰੇ ਸੋਹਣੇ ਪੰਜਾਬ ਦੇ ਸਮੂਹ ਪੰਜਾਬੀਆਂ ਨੂੰ ਸਲਾਮ ਤੇ ਸਤਿ ਸ੍ਰੀ ਆਕਾਲ ਜੀ ❤❤

  • @JaswantSingh-cl9yk
    @JaswantSingh-cl9yk Месяц назад +22

    ਵਾਰਿਸ ਸ਼ਾਹ ਦਾ ਸਾਝਾ ਪੰਜਾਬ ਇੱਕ ਚੜਦਾ ਪੰਜਾਬ ਇੱਕ ਲਹਿੰਦਾ ਪੰਜਾਬ!

  • @mohammedkhalil9908
    @mohammedkhalil9908 Месяц назад +1

    Love ❤️ and respect 🙏
    From Pakistan 🇵🇰
    Long live punjab
    🌹🌹🌹🌹🌹🌹

  • @chhindasinghaulakh6815
    @chhindasinghaulakh6815 Месяц назад +15

    ਪੰਜਾਬੀ ਮਾਂ ਬੋਲੀ ਦੀ ਇਹ ਸੇਵਾ ਤੁਹਾਡੀ ਸੁਨਹੈਰੀ ਹਰਫ਼ਾਂ ਵਿਚ ਦਰਜ਼ ਹੋ ਗਈ ਹੈ।

  • @SewaksinghSandhu-ms2jn
    @SewaksinghSandhu-ms2jn Месяц назад +16

    ਘੈੰਟ ਗੱਲਬਾਤ ਘੈੰਟ ਵੀਡੀਓ ਜੈਬੀ ਹੰਜਰਾ ਵੀਰ ਜੀ ਪੰਜਾਬ ਪੰਜਾਬੀ ਇਕ ਸੰਪੂਰਨ ਭਾਸ਼ਾ ਸੋੰਲਾਂ ਕਰੋੜ ਲੋਕਾਂ ਦੀ ਭਾਸ਼ਾ ਜੀ ਵੀਰ ਜੀ ਪੰਜਾਬੀ ਬੋਲੋ ਪੰਜਾਬੀ ਪੜੋ ਪੰਜਾਬ ਪੰਜਾਬੀ ਜਿੰਦਾਬਾਦ ਵਾਹਿਗੁਰੂ ਜੀ ਮੇਹਰ ਕਰਨ ਜੀ ❤❤❤❤ ਧੰਨਵਾਦ ਜੈਬੀ ਵੀਰ ਜੀ ❤❤❤

  • @Virpalkaur642
    @Virpalkaur642 Месяц назад +4

    ਵਾਹਿਗੁਰੂ ਜੀ ਮਿਹਰ ਕਰਨ ਦੋਵੇਂ ਪੰਜਾਬ ਫਿਰ ਤੋਂ
    ਇੱਕ ਹੋ ਜਾਣ ❤❤

  • @AsmaMalik-ui9ue
    @AsmaMalik-ui9ue Месяц назад +13

    نہیں ریساں دیس پنجاب دیاں ❤️
    رنگلا تے سوہنا پنجاب محبت ، پرامن تے محنتی لوکاں دی دھرتی

  • @jaswinderkaur608
    @jaswinderkaur608 Месяц назад +10

    ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਦੋਹਾਂ ਮੁਲਕਾਂ ਨੂੰ ਇਕ ਕਰਨ ਲਈ 🙏

  • @Gurisaab001
    @Gurisaab001 Месяц назад +14

    ਸਾਡੇ ਪਿੰਡ ਦੀ ਸ਼ਾਨ ਬੀਰ ਭਾਜੀ 🙏❤️

  • @lakhwindersinghlakha3732
    @lakhwindersinghlakha3732 Месяц назад +14

    ਬਹੁਤ ਪਿਆਰ ਮਾਲੇਰਕੋਟਲਾ ਤੋਂ,ਜੈਬੀ ਹੰਜਰਾਂ ਜੀ

  • @ਜਸਵੀਰਸਿੰਘਬੈਣੀਵਾਲ

    ਵਾਹਿਗੁਰੂ ਜੀ ਦੋਵੇਂ ਪੰਜਾਬ ਵਾਸੀਆਂ ਨੂੰ ਚੜ੍ਹਦੀਆ ਕਲਾਂ ਵਿੱਚ ਰੱਖਣ ਜੀ

  • @ParamjitSingh-i1h
    @ParamjitSingh-i1h Месяц назад +5

    ਗੁਰੂ ਨਾਨਕ ਪਾਤਸ਼ਾਹ ਸੱਚੇ ਪਾਤਸ਼ਾਹ ਇਦਾ ਮਿਹਰ ਰੱਖੇ ਸਾਡੇ ਤੇ ਸਭ ਤੇ ਸਭ ਨੂੰ ਤੰਦਰੁਸਤੀ ਦੇ ਵਿੱਚ ਚੜ੍ਹਦੀ ਕਲਾ ਚ ਰੱਖੇ ਇਹ ਪੰਜਾਬੀ ਜਵਾਨ ਇਹ ਪੰਥ ਚੜਦੀ ਕਲਾ ਦੀਆਂ ਗੂੰਜਾਂ ਜੁਗ ਜੁਗ ਪੈਂਦੀਆਂ ਰਹਿਣਗੀਆਂ

  • @Randhirsingh-b37
    @Randhirsingh-b37 Месяц назад +1

    ਇਸ ਪੰਜਾਬੀ ਕਾਨਫਰੰਸ ਵਿੱਚ ਜੋ ਵੀ ਕਿਸੇ ਵੱਲੋਂ ਇੱਕ ਇੱਕ ਸ਼ਬਦ ਬੋਲਿਆ ਗਿਆ ਉਹ ਕਾਗਜ਼ਾਂ ਨਹੀਂ ਜਿਸ ਨੇ ਵੀ ਸੁਣਿਆ ਹੈ ਉਹਨਾਂ ਦੇ ਮਨਾਂ ਵਿੱਚ ਉੱਕਰਿਆ ਜਾਵੇਗਾ। ਇਸ ਨੂੰ ਕੋਈ ਕਿਵੇਂ ਭੁੱਲ ਸਕਦਾ ਹੈ।

  • @Pret361
    @Pret361 Месяц назад +6

    ਕੋਈ ਦੇਣ ਨਹੀ ਦੇ ਸਕਦਾ ਤੁਹਾਡਾ 😢 ਸੱਚੀ ਅੱਖਾਂ ਚ ਪਾਣੀ ਆ ਗਿਆ ਵੀਰ
    ਜੀਉਂਦਾ ਵੱਸ ਦਾ ਰਹੇ ਪੰਜਾਬ ਮੇਰਾ
    ਹੁਣ ਇੱਕ ਹੋ ਜਾਏ ਪੰਜਾਬ ਮੇਰਾ
    ਪੰਜਾਬੀ ਜਿਦਾਂਬਾਦ 🎉
    ਬਹੁਤ ਸਾਰਾ ਪਿਆਰ ❤ ਵੀਰੋ ਬਹੁਤ ਸਾਰਾ
    Love u 💓 love u 😢
    ਮਲੇਰਕੋਟਲਾ 148023
    ਹਾਏ ਗੱਲ ਫਿਰ ,ਪੰਜਾਬ ,ਦੀ
    India 🇮🇳 love u yr miss u veero😢

  • @JSKhara-y4m
    @JSKhara-y4m Месяц назад +10

    ਬਹੂਤ ਵਧਿਆ ਉਪਰਾਲਾ ਹੈ ਹੰਜਰਾ ਸਾਹਿਬ ❤❤🙏🙏

  • @virsasingh6859
    @virsasingh6859 Месяц назад +4

    ਇਹ ਸਾਰਾ ਕੁਝ ਦੇਖ ਕੇ ਬਹੁਤ ਖੁਸ਼ੀ ਹੋਈ ਸਾਬਾਸ 🙏🙏

  • @BindaThandal
    @BindaThandal Месяц назад +10

    ਜੈਬੀ ਭਾਜੀ ਬਹੁਤ ਬਹੁਤ ਮੁਬਾਰਕਾਂ ਜੀ

  • @sukhdebgill4016
    @sukhdebgill4016 Месяц назад +7

    ❤ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੇਬੀ ਸਾਬ ❤❤

  • @RanaabdulqudoosAbdul
    @RanaabdulqudoosAbdul Месяц назад +5

    Bohatt vadiaa Punjabi conference well done Nasir Bhai zabi Bhai ❤❤❤❤ saroya Sb ty joya Bhai great job ❤❤❤❤❤❤ Mubarak hove Rajput pinda allee Sahiwal pind78Rajpoota walla

  • @jagatkamboj9975
    @jagatkamboj9975 Месяц назад +12

    Love you pak Punjabi veero te bhaino khush raho Allah waheguru khushiyan bakshey 🙏🫶🙏

  • @SukhvirMann-ck5dp
    @SukhvirMann-ck5dp Месяц назад +9

    ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਵੀਰ ਜੀ 🙏🙏🙏🙏

  • @ranjitsinghgoria3816
    @ranjitsinghgoria3816 Месяц назад +4

    ਵਧਾਇਆ ਬਾਈ ਜੀ ।

  • @bsingh7247
    @bsingh7247 Месяц назад +9

    ਵਧਾਈਆਂ ਬਾਈ ਜੀ 🙏🙏🙏🙏🙏❤️

  • @paramjitsinghsingh251
    @paramjitsinghsingh251 Месяц назад +9

    ਬਹੁਤ ਵਧੀਆ ਜੀ ❤️❤️ ਰੱਬ ਮੇਹਰ ਰੱਖੇ

  • @ssktrucking4791
    @ssktrucking4791 Месяц назад +14

    Punjabi sha ge oye ❤ hanjra veer 🙏

  • @nirmalmann9347
    @nirmalmann9347 Месяц назад +5

    Sanwal Dhamí Sahib missing. World Punjabi conference de organisers nu Mubaraka.Awam nu Salam.

  • @jagsel89
    @jagsel89 Месяц назад +3

    ...wonderful; best wishes ji! ... ਸ਼ਾਨਦਾਰ; ਸ਼ੁਭਕਾਮਨਾਵਾਂ ਜੀ!

  • @chhindasinghaulakh6815
    @chhindasinghaulakh6815 Месяц назад +4

    ਜਿਉਂਦੇ ਵਸਦੇ ਰਹੋ ਮਿੱਤਰੋ, ਯਕੀਂਨ ਕਰੋ ਤੁਹਾਡੀਆਂ ਇਹ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਇਕ ਦਿਨ ਬੱਡਾ ਫ਼ਰਕ ਪੋਣ ਗਿਆ। ਰੱਬ ਮੇਹਰ ਕਰੇ ਕੇ ਜੇ ਹੋ ਸਕੇ ਤਾਂ ਸਾਡਾ ਕਲੇ ਪੰਜਾਬੀਆਂ ਦਾ ਹੀ ਵਿਨਾਂ ਵਿਜੇ ਤੋਂ ਔਣਾ ਜਾਣਾ ਸ਼ੁਰੂ ਹੋ ਜਾਵੇ ਇਕ ਦੁਜੀ ਸਾਈਡ। ਵਾਹਿਗੁਰੂ ਜੀ ਮੇਹਰ ਕਰੋ ਸਤਿਗੁਰ ਜੀ।ਇਹ ਦਿਲੋਂ ਨਿਕਲੀ ਅਰਦਾਸ ਹੈ ਮੇਰੇ ਮਾਲਕਾਂ।

  • @abhayjit3847
    @abhayjit3847 Месяц назад +6

    ❤❤❤❤❤ਬਹੁਤ ਪਿਆਰ Bhikhiwind tarn taran punjab india tu

  • @RajwinderSingh-f6u
    @RajwinderSingh-f6u Месяц назад +23

    ਚੜਦਾ ਪੰਜ਼ਾਬ ਤੇ ਲੇਹਦਾ ਪੰਜ਼ਾਬ ਜਿੰਦਾਬਾਦ

  • @harmindergill6488
    @harmindergill6488 Месяц назад +7

    ਵਾਹਿਗੁਰੂ ਚੜਦੀ ਕਲਾ ਬਕਸ਼ੀ

  • @AbhijotGill-f3w
    @AbhijotGill-f3w Месяц назад +9

    ਬਹੁਤ ਵਧੀਆ ਲੱਗਾ ਪ੍ਰੋਗਰਾਮ ਵੇਖ ਕੇ

  • @SatnamSinghSivia
    @SatnamSinghSivia Месяц назад +11

    ❤ ਜਿਉਂਦਾ ਵਸਦਾ ਰਹਿ ਜੈਬੀ ਮਿੱਤਰਾ

  • @chamkaur_sher_gill
    @chamkaur_sher_gill Месяц назад +3

    Sat Sri akll zaibi hanjra veer ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @SatinderSaroey
    @SatinderSaroey Месяц назад +11

    ਜ਼ੈਬੀ ਘੈਂਟ ਮਿੱਤਰ 🙌🏻🙌🏻🤝🏻

  • @ParamjitSingh-co1fv
    @ParamjitSingh-co1fv Месяц назад

    ਸੁਕਰੀਆ। ਬਾਈ। ਜੀ। 👍🙏🙏🙏🙏

  • @jaswinderkaur608
    @jaswinderkaur608 Месяц назад +27

    ਇਹਨਾਂ ਸਾਝਾ਼ਂ ਅਗੇ ਸਰਕਾਰਾਂ ਜਰੂਰ ਝੁਕਣ ਗਿਆਂ👍

  • @jasmeetkour2321
    @jasmeetkour2321 Месяц назад +6

    Bai hanzara punjabiya di jaan bhut wadiya subah ❤❤❤❤🇮🇳

  • @jagirsandhu6356
    @jagirsandhu6356 Месяц назад +6

    ਇਹਨਾਂ ਸਾਂਝਾਂ ਅੱਗੇ ਸਰਕਾਰਾਂ ਨੋ ਬੇਟਾ ਲੱਗੇ ਰਹੋ ਰੱਬ ਮੇਹਰ ਕਰੇਗਾ ਜੀ ❤❤❤❤❤

  • @kamalbajwa47
    @kamalbajwa47 Месяц назад +6

    Waah ji waah sada heera bir singh and zaibi hanjra ,,, anjum sroya , Nasir dhillon ❤❤❤

  • @JaswantSingh-ow9lw
    @JaswantSingh-ow9lw Месяц назад

    ਅੰਜੁਮ ਬੇਟੇ ਤੇਰੇ ਭਰਾ ਦੀ ਸ਼ਕਲ ਤੇਰੇ ਨਾਲ ਬਹੁਤ ਮਿਲਦੀ ਹੈ ਤੇਰਾ ਭੁਲੇਖਾ ਪੈ ਜਾਂਦਾ ਹੈ ਜਿਉਂਦੇ ਵੱਸਦੇ ਰਹੋ ਅਮੀਨ

  • @NarinderKaur-o1f
    @NarinderKaur-o1f Месяц назад +1

    ਇਹ ਸੋਹਣਾ ਵੀ ਬੜਾ ਇਹਦੀ ਪੰਜਾਬੀ ਵੀ ਬਹੁਤ ਸੋਹਣੀ ਇਹਦੇ ਬੱਲੇ ਬੱਲੇ ਜਦੋਂ ਇਹ ਖੇਤਾਂ ਚ ਬੈਠਾ ਗੱਲਾਂ ਕਰਦਾ ਹ ਮੂੰਹ ਚੋਂ ਮੋਤੀ ਗਿਰਦੇ ਇਹਦੇ ਪਰਮਾਤਮਾ ਨੂੰ ਚੜਦੀ ਕਲਾ ਰੱਖੇ ਗੁਰੂ ਰਾਮਦਾਸ ਭਲਾ ਕਰੇ ਦਾ

  • @BalkaransinghSandhu
    @BalkaransinghSandhu Месяц назад +1

    ਵਾਹ ਜੀ ਵਾਹ....ਹੰਜਰਾ ਵੀਰ..ਮੁਬਾਰਕਬਾਦ ਦੇ ਹੱਕਦਾਰ ਹੋ ਛੋਟੇ ਵੀਰ.

  • @gurnamsinghgill1672
    @gurnamsinghgill1672 Месяц назад +9

    Punjab. Punjabi. Zandabad. Zandabad. Jindabad. ❤❤❤

  • @urbanpunjabi8417
    @urbanpunjabi8417 Месяц назад +1

    Bahut theth Punjabi bolda zaibi veer bahut vadia Punjabi bolda punjab punjabi panjabiat zindabad 🚩

  • @AsmaMalik-ui9ue
    @AsmaMalik-ui9ue Месяц назад +1

    رب تینوں آباد رکھے
    ہسدا وسدا روے میرا سوہنا پنجاب
    پنجابی زبان میرا مان اے
    میری پہچان اے
    تے سب سنگی دوستاں نوں عرض کیتی جاندی اے
    اپنے گھر تے اپنے بچیاں نوں پنجابی بولنا تے لکھنا سکھاؤ
    پنجاب دی ریت نوں زندہ رکھو
    یقین منو میرے پنجاب جیا سوہنا دیس کتے نہیں ملنا

  • @gurvindersinghbawasran3336
    @gurvindersinghbawasran3336 Месяц назад +1

    ਦਿਲ ਖੁਸ਼ ਹੋ ਜਾਂਦਾ ਜਦੋ ਹਿੰਦੂ ਮੁਸਲਮ ਸਿੱਖ ਕੌਮ ਦੇ ਸਭ ਵੀਰਾ ਨੂੰ ਇਕ ਥਾਂ ਪਿਆਰ ਮੁਹੱਬਤ ਨਾਲ਼ ਮਿਲਦੇ ਦੇਖਦੇ ਹਾਂ। ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਸਾਨੂੰ ਸਭ ਨੂੰ ਇਕ ਕਰ ਦੇਵੇ। ਇਹ ਸਰਹੰਦ ਖਤਮ ਹੋ ਜਾਵੇਂ ❤❤

  • @Dhindsa30o6
    @Dhindsa30o6 Месяц назад +2

    ਬਹੁਤ ਨੇਕ ਕੰਮ ਕੀਤਾ ਇਹ ਕਾਨਫਰੰਸ ਕਰਵਾ ਕੇ ਤੇ ਕਰੀਬ ਸਾਰੇ ਪੰਜਾਬੀ ਵੀ ਸੋਸ਼ਲ ਮੀਡੀਆ ਰਾਹੀਂ ਜੁੜੇ ਇਹਦੇ ਨਾਲ। 👍🏻

  • @NarinderKaur-o1f
    @NarinderKaur-o1f Месяц назад +3

    ਦੋਵੇਂ ਪੰਜਾਬ ਚੜਦੀ ਕਲਾ ਵਿੱਚ ਰਹਿਣ ਜ਼ਿੰਦਾਬਾਦ ਜ਼ਿੰਦਾਬਾਦ

  • @giansingh9874
    @giansingh9874 Месяц назад

    ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਲੋਕ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @Harnoor2299
    @Harnoor2299 Месяц назад +1

    ਸਾਰੇ ਵੀਰਾਂ ਨੂੰ ਬਹੁਤ ਹੀ ਪਿਆਰ ❤

  • @JagsirSingh-ps9pg
    @JagsirSingh-ps9pg Месяц назад +7

    ਜੈਬੀ ਵੀਰ ਸਲਾਮ🙏🙏

  • @gurditsingh1792
    @gurditsingh1792 Месяц назад +1

    ਬਹੁਤ ਬਹੁਤ ਸਤਿਕਾਰ ਕਰਦੇ ਹਾਂ 🙏

  • @salamdin7625
    @salamdin7625 Месяц назад +2

    Punjabio bahut vadiya uprala kita tusin chardi kala vich raho ji

  • @daljitsingh-jw1tl
    @daljitsingh-jw1tl Месяц назад +1

    Rab tuhadi umar lambi kare punjabi maa boli de seva karan valio. Waheguru thanu chardi kala vich rakhe

  • @singhSingh04
    @singhSingh04 Месяц назад +1

    ਬੀਰ ਸਿੰਘ ਬਹੁਤ ਸੋਹਣਾ ਲਿਖਿਆ ਗਾਇਆ

  • @mpsingh9667
    @mpsingh9667 Месяц назад

    ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਵਿਚ ਰਖੇ।। ਬਹੁਤ ਬਹੁਤ ਮੁਬਾਰਕਾਂ

  • @jassgill1319
    @jassgill1319 Месяц назад +1

    Love you Jatta ❤❤❤ Sirrraaa liya Piya Jatta 🔥🔥🔥🔥👍👍❤️❤️❤️❤️ God bless you 🙏❤️ Punjabi Punjab Zindabad 💪💪

  • @RanjitSingh-j5w
    @RanjitSingh-j5w Месяц назад +1

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ

  • @randeepkaur5247
    @randeepkaur5247 Месяц назад +1

    ਬਾਬਾ ਨਾਨਕ ਮੇਹਰ ਕਰਨ ਚੜ੍ਹਦੇ ਤੇ ਲਹਿੰਦੇ ਪੰਜਾਬ ਤੇ

  • @sukhpalsingh1
    @sukhpalsingh1 Месяц назад

    ਮਨ ਖ਼ੁਸ਼ ਹੋ ਗਿਆ ਸ਼ਾਬਾਸ਼ ਵੀਰ ਜੀ
    Man khush ho gia

  • @balwindersingh-jv3nn
    @balwindersingh-jv3nn Месяц назад +3

    Satnam waheguru ji satnam waheguru ji satnam waheguru ji satnam waheguru ji congratulations ji

  • @waraich_Jutt
    @waraich_Jutt Месяц назад

    Hanjra saab Nasir Paa di gall sahi c, Pagg tuadi pchhaan ae.

  • @AbdulSattar-wd1zf
    @AbdulSattar-wd1zf Месяц назад +8

    ننکانہ صاحب وچوں ایس ویلے فقیر کثرت وچ منگدے پھر دے نیں ایہناں نوں کڈو۔ملک دی عزت دا سوال اے

    • @mrsaeedniazi
      @mrsaeedniazi Месяц назад +5

      koe gal naein panjabi agar panjabi dee help ker de ga te koe gall naein

    • @AbdulSattar-wd1zf
      @AbdulSattar-wd1zf Месяц назад

      @mrsaeedniazi پیشہ ور نیں۔ایناں نےپوری دنیا وچ ملک دی مٹی پلید کر دیتی اے۔

    • @sarbjitdhaliwal2545
      @sarbjitdhaliwal2545 Месяц назад

      Avoid giving Rupees or Cash, Give them food for routine use.

  • @shes_insurrey
    @shes_insurrey Месяц назад

    Zaibi hanjra nasir dhillon anjum saroya jeonde vasde raho saare bhra ❤

  • @jagjitsingh8779
    @jagjitsingh8779 Месяц назад +1

    Zaibi hanjra veer tusi jine shone ho onia shonina gla karde ho rab thanu khush rkhe

  • @balbirsingh9993
    @balbirsingh9993 Месяц назад

    ਹੰਜਰਾ ਸਾਬ ਸਰੋਆ ਸਾਬ ਨਾਸਿਰ ਸਾਬ ਜਿਊਂਦੇ ਵੱਸਦੇ ਰਹੋ ❤❤

  • @HarpreetSingh-ny6bu
    @HarpreetSingh-ny6bu Месяц назад +1

    ਕਿਆ ਬਾਤ ਹੈ,ਦਿਲ ਖੁਸ ਹੋ ਗਿਆ ਦੇਖ ਕੇ

  • @MrSingh-ii6yl
    @MrSingh-ii6yl Месяц назад +2

    ਦੇਖ ਦੇਖ ਭੁੱਖ ਲਹਿੰਦੀ ਹੱਸਦੇ ਹੋਏ ਪੰਜਾਬੀਆਂ ਨੂੰ ਵੇਖ ਕੇ ਖਿੱਚ ਕੇ ਰੱਖੋ ਪੰਜਾਬੀਓ। ਇੱਕ ਸਲਾਹ ਹੈ ਇਤਲਾਹ ਨਹੀਂ ਕਿ ਤੁਸੀਂ ਚੱੜਦੇ ਪੰਜਾਬ ਦੇ ਕਾਰੋਬਾਰੀਆਂ ਨੂੰ ਜ਼ਰੂਰ ਬਲਾਉਨਤੀਜੇ ਚੰਗੇ ਮਿਲਣਗੇ। ਸਲਾਮ ਸਤਿ ਸ੍ਰੀ ਆਕਾਲ ਰਾਮ ਰਾਮ।

  • @umairminhas
    @umairminhas Месяц назад +8

    بہت سونا پنجابی کانفرنس ، تے سارے رنگ پنجاب دے🎉😂❤

  • @hatttereki
    @hatttereki Месяц назад

    ਬਹੁਤ ਵਧੀਆ ਉਪਰਾਲਾ ਪੰਜਾਬ ਅਤੇ ਪੰਜਾਬੀ ਬੋਲੀ ਨੂੰ ਜ਼ਿੰਦਾ ਰੱਖਣ ਦਾ। ਵਾਹਿਗੁਰੂ ਹਮੇਸ਼ਾ ਭਲੀ ਕਰੇ ਅਤੇ ਪੰਜਾਬ ਅਤੇ ਪੰਜਾਬੀਆਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ।

  • @deepsinghdeepu4567
    @deepsinghdeepu4567 Месяц назад +1

    Dhanvaad veer g ,punjab Punjabi zindabaad💪💪💪💪

  • @bachittargill8988
    @bachittargill8988 Месяц назад +5

    ਜੈਬੀ ਹਾਂਜਰਾ ਦਾ ਸੁਨਿਹਰੀ ਅਖਰਾਂ ਚ ਲਿਖਿਆ ਜਾਵੇਗਾ।

  • @manjindersinghbhullar8221
    @manjindersinghbhullar8221 Месяц назад +1

    ਜੈਬੀ ਹੰਜਰਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

  • @HarmailC.
    @HarmailC. Месяц назад

    ਨਾਸਰ ਪੁਤ ਮੇਰੀ ਉਮਰ ਰੱਬ ਤੈਨੁੰ ਦੇ ਦੇਵੇ! ਕਨੈਡਾ ਤੋ ਮਾ 🙏

  • @HarmailC.
    @HarmailC. Месяц назад

    ਜੇਬੀ ਪੁਤ ਸਰੋਆ ਪੁਤ ਸਲਾਮ ਮੇਰੇ ਪੁੱਤਾਂ ਨੁੰ ਵੱਡੇ ਉਪਰਾਲੇ ਲਈ। ਕਨੇਡਾ ਤੋਂ ਮਾ 😊🙏

  • @sandeepsinghbatth805
    @sandeepsinghbatth805 Месяц назад +1

    Hanjra saab, nasir saab, saroa saab ji, lehnda punjab, Pakistan Thanku, from charda punjab India

  • @amarsinghkahlon8513
    @amarsinghkahlon8513 Месяц назад

    ਹਜਰਾ ਸਾਹਬ,ਨਾਸਰ ਢਿੱਲੋਂ,ਅਜ਼ਮ ਸਰੋਆਂ,ਸਾਮੀ , ਵਕਾਰ ਭਿੰਡਰ, ਵਿਕਾਸ ਥੋਨੂੰ ਸਾਰੇ ਮੇਰੇ ਭਰਾਵਾਂ ਨੂੰ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨੂੰ ਥੋਡੇ ਤੇ ਬਹੁਤ ਮਾਣ ਹੈ।ਜੋ ਤੁਸੀਂ ਸਾਰਿਆਂ ਨੇ ਰਲ ਕੇ ਦੋਹਾਂ ਪੰਜਾਬਾਂ ਦੀ ਮਾਂ ਨੂੰ ਭਾਵ ਕੇ ਪੰਜਾਬੀ ਮਾਂ ਬੋਲੀ ਨੂੰ ਏਨਾ ਮਾਣ ਸਤਿਕਾਰ ਦਿੱਤਾ ਤੇ ਦੇ ਰਹੇ ਹੋ। ਪ੍ਰਮਾਤਮਾ ਥੋਨੂੰ ਚੜਦੀ ਕਲਾ ਵਿਚ ਰੱਖਣ

  • @Manraj1265
    @Manraj1265 Месяц назад

    بہت اچھی گفتگو ہوئی۔ .ਬਹੁਤ ਵਧੀਆ ਗੱਲਬਾਤ ਭਾਜੀ। ।

  • @sukhabrar6565
    @sukhabrar6565 Месяц назад

    Nasir veer Anjum veer te Zabi veer slam h thonu ❤❤🙏🙏🙏

  • @asifmehmood-pi3mu
    @asifmehmood-pi3mu Месяц назад +3

    Maza aa gia Bir Singh ji loon khale ho gye.

  • @GurpyarBhattalGurpyarsin-lq1he
    @GurpyarBhattalGurpyarsin-lq1he Месяц назад

    ਬਾਈ ਹੰਜਰਾ ਦਿਲੋ ਸਲੂਟ ਹੈ ਬਾਈ ਜਿਹੜੀਆਂ ਗੱਲਾਂ ਤੂੰ ਕਰਦਾ ਉਹੀ ਗੱਲਾਂ ਸ਼ਹੀਦੇ ਆਜਮ ਭਗਤ ਸਿੰਘ ਕਰਦਾ ਹੁੰਦਾ ਸੀ ਉਹ ਪੰਨਾ ਆਪਾਂ ਦੋਨੇ ਰਲ ਕੇ ਖੋਲਾਂਗੇ ਮੈਂ ਹਾਂ ਪੰਜਾਬੀ ਮੇਰੀ ਜੁਬਾਨ ਪੰਜਾਬੀ ਆਪਾਂ ਹਾਂ ਪੰਜਾਬੀ

  • @sukhwantkaur4780
    @sukhwantkaur4780 Месяц назад +1

    Jeude rehn punjabi parvaar soroya nasir waqar sami or baki sare veer 🙏🙏🙏🙏🙏

  • @Surindersingh-qh1nb
    @Surindersingh-qh1nb Месяц назад +6

    ❤❤❤,,,,ਬਹੁਤ ਵਧੀਆ

  • @jassi03purewal40
    @jassi03purewal40 Месяц назад +6

    Wah kiaa sohni ਪੱਗ

  • @sharanjitdhesi4631
    @sharanjitdhesi4631 Месяц назад

    ਰੂਹ ਖ਼ੁਸ਼ ਹੋ ਗਈ ਕਾਨਫਰੰਸ ਦੇਖ ਕੇ

  • @bikramjitsingh9609
    @bikramjitsingh9609 Месяц назад

    ਬਹੁਤ ਸੋਹਣਾ ਪਿਆਰ ਵੱਡ ਰਹੈ ਹੋ

  • @hardialdeol331
    @hardialdeol331 Месяц назад +1

    Guru Nanak inspires freedom by singing Gurbani, and you Drove them Out of India by Unity together. Celebrate the culture and languages of Punjabi.

  • @LovepreetSingh-fw1qk
    @LovepreetSingh-fw1qk Месяц назад +1

    Hanjra saab inna pyaar na show kar mar jana sadiya hukamata ne sale nahi khus dekh k khus hunde dil ty Karda tuhade layi jaan baar diye

  • @sukhwantkaur4780
    @sukhwantkaur4780 Месяц назад +1

    Zaibi veer eh sb dekh ke mera dil nahi lagda gher dil karda ud ke a java eh ronek dekhen lai rabb kare eh border khatem ho jave manu amritsar tu koi jeyda fasla nahi per border ne dil de tees peda kete a

  • @karamsingh1479
    @karamsingh1479 Месяц назад +4

    Wah.ji.wah. veer.sg.ji.kia.bat.he

  • @bravosawhney1691
    @bravosawhney1691 Месяц назад

    Hanjra saab kive thank you kariye tuhada.. kamaal kr diti, jina pyar tusi punjabi nu karde ho rabb kare tusi unni hi tarakki karo ❤❤❤❤

  • @InderjitSingh-hl6qk
    @InderjitSingh-hl6qk Месяц назад +8

    ਪੰਜਾਬ, ਪੰਜਾਬੀਅਤ, ਪੰਜਾਬੀ, ਬੱਲੇ ਬੱਲੇ, ਖੁਸ਼ੀ ਵਿੱਚ ਅੱਖਾਂ ਚੋਂ ਅੱਥਰੂ,❤❤❤❤❤