ਹੰਦਿਆਂ 'ਤੇ ਭੰਗੜਾ ਪਾਉਣ ਵਾਲਾ ਕਬੱਡੀ ਖਿਡਾਰੀ Kharaji Pitho||Star Kabaddi Player|Interview|Dharma Haryau.

Поделиться
HTML-код
  • Опубликовано: 9 фев 2025
  • #Seera_Pitho #Kharaji_pitho

Комментарии • 413

  • @preetamangill
    @preetamangill 5 лет назад +39

    ਕਹਿੰਦਾ ਜਾਫੀ ਤਾਂ ਸਾਡਾ ਸਾਨ ਹੁੰਦਾ ਸੀ ਸੀਰਾ , ਡਰ ਹੀ ਨੀ ਹੁੰਦਾ ਸੀ 💪💪💪💪💪 ਨੱਚਦਾ ਹੀ ਆਉਂਦਾ ਜੁੰਦਾ ਸੀ ਖਰਾਜੀ 🤘🤘🤘🤘🤘

  • @brarvlogs5531
    @brarvlogs5531 5 лет назад +153

    ਸਿਰਾ ਰੇਡ ਸੀ ਸ਼ਕੂਰ ਪਿੰਡ ਵੇਖਿਆ ਸੀ ਓਦੋਂ ਅਸੀਂ ਨਿਕੇ ਨਿਕੇ ਸੀ । ਫਿਰ ਅਸੀਂ ਘਰੇ ਆ ਕੇ ਕਰਿਆ ਕਰਨਾ ਮੈਂ ਖ਼ਰਾਜੀ ਬਣਨਾ ਖਰਾਜੀ ਬਣਨਾ

  • @ਮਾਂਦਾਬੀਰਾਨਰੂਆਨਾ

    ਕੋਈ ਸਮਾਂ ਸੀ
    ਖਰਾਜੀ ਉਸਤਾਦ ਹੁਣਾ ਦੀ ਗੱਡੀ ਮਗਰ ਲਿਖਿਆ ਹੁੰਦਾ ਸੀ 62 ਤਾਂ ਸਾਡੀ ਆ...❤❤

  • @Baljitsingh-uw1bq
    @Baljitsingh-uw1bq 5 лет назад +26

    ਬਹੁਤ ਵਧੀਆ ਖੇਡ ਸੀ ਵੀਰ ਦੀ ਸਾਡੇ ਪਿੰਡ ਭੋਤਨੇ ਸੈਦੋਕੇ ਨਾਲ ਫਾਇਨਲ ਮੈਚ ਬੜਾ ਭਿੜ ਕੇ ਹੁੰਦਾ ਸੀ।

  • @nexion5144
    @nexion5144 5 лет назад +26

    kehra kehra miss karda y kharaji pitho nu

  • @Gurjitsingh_Gehri
    @Gurjitsingh_Gehri 5 лет назад +41

    ਗਾਇਕ ਚਮਕੀਲਾ ਤੇ ਰੇਡਰ ਖਰਾਜੀ ਕੋਈ ਨਹੀ ਬਣ ਸਕਦਾ

    • @gurpreetmintu2378
      @gurpreetmintu2378 5 лет назад +2

      🙏🙏🙏😇😇

    • @baljitsinghkhosa3453
      @baljitsinghkhosa3453 3 года назад +2

      ਚਮਕੀਲਾ ਤਾ ਕੋਈ ਨੀ ਬਣਿਆ ਰੇਡਰ ਤਾ ਬਹੁਤ ਬਣ ਗੇ

    • @barindersingh2330
      @barindersingh2330 9 месяцев назад +1

      Sachi gall boli veer ji tusi

  • @navirandhawa8157
    @navirandhawa8157 5 лет назад +32

    ਇੱਕ ਸਾਲ ਪਹਿਲਾ ਮੈਰਿਜ ਤੇ ਮਿਲਿਆ ਸੀ ਸਿਰਰਾ ਬੰਦਾ ਜਮਾ
    ਕਹਿੰਦਾ ਆਪਾ ਜਿਨ੍ਹਾਂ ਟਾਈਮ ਖੇਡੇ ਟੀਕਾ ਜਾ ਗੋਲੀਅਾ ਖਾ ਕੇ ਨੀ ਖੇਡੇ ਹਿੱਕ ਦੇ ਜ਼ੋਰ ਨਾਲ਼ ਖੇਡਿਆ

  • @malkagill5498
    @malkagill5498 5 лет назад +17

    ਸਹੀ ਗॅਲ ਹੈ ਖਰਾਜੀ ਦੀ िਜॅਥੇ िਪॅਥੋ ਐਂਟਰ ਹੁੰਦੀ ਸੀ ਗॅਢੀਅਾਂ ਬਾਇਕ ਕਰਕੇ ਲਵਾ िਦੰਦੇ ਸੀ िਵਰੋਧੀਅਾਂ ਦੀਅਾਂ ਕੇ ਬॅਸ ਸ਼ੀਸੇ ਸਾਫ ਕਰੀ ਜਾਉ ਤੇ ਤੁਰੇ ਜਾਉ, ਧਰਮੇ ਬਾਈ िਸਰਾ ਇੰਟਰिਵਊ ਹੈ ਘॅਟੋ ਘॅਟ ਦੋ ਘੰिਟਅਾਂ ਦੀ ਚਾਹੀਦੀ ਸੀ,

  • @navirandhawa8157
    @navirandhawa8157 5 лет назад +29

    ਪਿੱਥੋ vs ਸੈਦੋਕੇ ਦੇ ਵਿੱਚ ਜਿੰਨੇ ਮੈਚ ਹੋਏ ਸਾਰੇ ਸਿਰਾ

  • @manindermaninder1640
    @manindermaninder1640 5 лет назад +6

    ਅਜ ਗੱਲ ਬਣੀ।।।ਜੋ ਖੇਡ ਆ ਖਿਡਾਰੀ ਦੀ ਸੀ ਹੋਰ ਨੀ ਕਿਸੇ ਦੀ ਸੀ।।।।ਲੋਕਾਂ ਚ ਬੜੀ ਖਿੱਚ ਹੁੰਦੀ ਸੀ ਲੋਕ ਖਰਾਜੀ ਨੂੰ ਹੀ ਦੇਖਣ ਆਉਂਦੇ ਸੀ ਟੂਰਨਾਮੈਂਟ ਤੇ।।।

  • @ranjodhdhanoa8800
    @ranjodhdhanoa8800 5 лет назад +24

    ਨੁਸਕਾਨ ਐ, ਰਿਛਕ ! 😆😅😅 ਸਿਰਾਂ ਵਾਈ ਖਰਾਜੀ ਯਰ ਜਮਾਂ ਪੱਧਰ ਬੰਦਾ

  • @manpreetSingh-zi5py
    @manpreetSingh-zi5py 5 лет назад +43

    ਧੰਨੇ ਸ਼ਹੀਦ ਖਰਾਜੀ ਸਿਰਾ ਕਰਾ ਕੇ ਗਿਆ ਸੀ ਯਾਦ ਆ ਅੱਜ ਵੀ ਉਹ ਦਿਨ ਮੈਚ ਰਾਣਾ ਕਲੱਬ ਦੌਧਰ ਨਾਲ ਹੋਇਆ ਸੀ

    • @arshghuman3663
      @arshghuman3663 3 года назад +2

      Bai othe pappu ton fdya nhi gya c Khraji final ch bhot nachya c

    • @GarryS-hn7er
      @GarryS-hn7er Год назад +1

      Shai gall aa

  • @jassighumaan8625
    @jassighumaan8625 5 лет назад +26

    ਡਕਾਲੇ ਖੇਡਦਾ ਦੇਖਿਆ ਬਾਈ ਬਹੂਤ ਵਧੀਆ ਖੇਡ ਦਿਖਾਈ ਸੀ

  • @birbalsingh9343
    @birbalsingh9343 4 года назад +14

    ਖਰਾਜੀ ਵੀ ਕਿਸੇ ਟਾਈਮ ਦੁਨੀਆ ਦਾ ਸਟਾਰ ਸੀ ਇਨਸਾਨ ਬਹੁਤ ਵਧੀਆ ਆਪਣੇ ਗਵਾਡੀ ਪਿੰਡ ਦਾ ਰਹਿਣ ਵਾਲਾ ਵਾਈ

    • @vsgaming9118
      @vsgaming9118 2 года назад

      ਕਹਿੜਾ ਪਿੰਡ ਆ ੨੨

  • @satnam4031
    @satnam4031 5 лет назад +9

    ਬਾਈ ਪਹਿਲਾ ਵੀ ਮਨਾਉਦਾ ਸੀ ਹੁਣ ਵੀ ਹਰੇਕ ਗਲ ਮੰਨ ਕੇ ਕਰੀ ਆ ਬਹੁਤ ਪਿਆਰਾ ਖਿਡਾਰੀ ਆ ਵੀਰ ਖਰਾਜੀ

  • @vakeelbrarbrar8444
    @vakeelbrarbrar8444 5 лет назад +17

    ਬਹੁਤ ਵਧੀਆ ਖਿਡਾਰੀ ਸੀ ਜੀ ਖ਼ਰਾਜੀ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਖਰਾਜੀ ਲੰਬੀ ਖੇਡਣ ਆਉਂਦਾ ਹੁੰਦਾ ਸੀ

    • @khushveersingh1558
      @khushveersingh1558 2 года назад

      Lambi wale hr tournament te dekhde c kharaji nu bda vdiya time c oh nachda e aunda c odo kharaji pitho

  • @mejjysandhu1121
    @mejjysandhu1121 5 лет назад +38

    ਬਾਈ ਜੀ ਬਹੁਤ ਹੀ ਧੰਨਵਾਦ ਖਰਾਜੀ ਦੀ ਇੰਟਰਵਿਊ ਲਈ ਬਾਈ ਪਵਿੱਤਰ ਰਾਜਗੜ੍ਹ ਕੁੱਬੇ ਦੀ ਇੰਟਰਵਿਊ ਕਰਾਉ ਜੀ

  • @Amrit-maan-
    @Amrit-maan- Год назад +5

    ਭੀਖੀ ਦੇਖਿਆ ਸੀ ਬਾੲੀ ਨੂੰ ਪਹਿਲੀ ਵਾਰ, ਚੀਕਾ ਪੈਦੀਆ ਸੀ ਪੂਰੀਆਂ ❤

  • @reshamsingh7089
    @reshamsingh7089 5 лет назад +2

    Sira banda seera te kharaji .Sade pind Kalyan match Hoya si changli nal pitho da. Seera te kharaji ne roll ti si changli. Special bulai si pitho nu hroun lyi.love you kharaji and seera pitho

  • @ammusaggu9916
    @ammusaggu9916 5 лет назад +57

    ਉਸ ਸਮੇ ਚ ਛੋਟੇ ਹਾਥੀ ਪਿੱਛੇ ਲਿਖਾਇਆ ਹੁੰਦਾ ਸੀ "57 ਖਰਾਜੀ ਦੀ"

    • @ammusaggu9916
      @ammusaggu9916 5 лет назад +2

      Kaka ja ta tu gharo ni niklea...ja kde kise tournament ni dekhea ehda.....vedio chajj naal dekh khudd keh rea khraji ke odo ta gaddi te likha lea c first khraaji di...check kr dheyan naal vedio

    • @ammusaggu9916
      @ammusaggu9916 5 лет назад +3

      Takhtupura shaib da tournament pushi kise bande ton....os pind ton a mein ..saade pind lgaataar 2 waar 3 saala cup jittea ehna ne

    • @amandhaliwal5667
      @amandhaliwal5667 4 года назад +3

      😄😄odo tnn chote hathi hundr e nii c bhrava

    • @KashmirSingh-zf1bv
      @KashmirSingh-zf1bv 3 года назад +3

      Veer ji chhota hathi ta haini c os time please soch Samj ke likhea Karo Baki me v khraji nu sira Manda

  • @mssingh599
    @mssingh599 5 лет назад +28

    ਘਰ ਘਰ ਪੁੱਤ ਜੰਮਦੇ ਖਰਾਜੀ ਨੀ ਕਿਸੇ ਬਨਜਾਣਾ

  • @sunnysingh-sk9tl
    @sunnysingh-sk9tl Год назад +7

    ਖਰਾਜੀ ਬਾਈ ਦੀਆਂ ਗੱਲਾਂ ਨੇ ਦਿਲ ਜਿੱਤ ਲਿਆ, ਵਧੀਆ ਵਿਚਾਰ ਆ ਬਾਈ ਜੀ ਦੇ । ਸਾਡੇ ਪਿੰਡ ਝੁਨੀਰ ਬਹੁਤ ਤਕੜਾ ਖੇਡਿਆ ਸੀ ਬਾਈ ਖਰਾਜੀ 2006-07 ਵਿੱਚ ।

  • @manindermaninder1640
    @manindermaninder1640 5 лет назад +7

    ਕੋਈ ਸ਼ਬਦ ਨੀ ਇਸ ਬੰਦੇ ਖਿਡਾਰੀ ਬਾਰੇ ਧੰਨ ਧੰਨ ਕਰਾਈ ਹੋਈ ਐ

  • @hiratoormyyoutubechannel1631
    @hiratoormyyoutubechannel1631 5 лет назад +27

    ਢਿਲਵਾ ਬਿਆਸ ਦੇਖਿਆ 22ਦਾ ਮੈਚ ਮੰਗੀ ਅਗੇ ਥਾਪੀਆ ਮਾਰੀਆ ਸੀ

  • @manindermaninder1640
    @manindermaninder1640 4 года назад +24

    ਕਹਿੰਦੇ ਕਹਾਉਂਦੇ ਜਾਫੀਆਂ ਸਾਹਮਣੇ ਖੜਕੇ ਥਾਪੀ ਮਾਰਦਾ ਸੀ

  • @jaspreetsingh-ps5yz
    @jaspreetsingh-ps5yz 5 лет назад +9

    Sirra raider c khraji ajj v lok tarsde ne khraji da bhangra dekhan nu ground ch

  • @KuldeepSingh-de6nw
    @KuldeepSingh-de6nw 3 года назад +5

    ਬਹੁਤ ਵਧੀਆ ਲਗਾ ਵੀਰ ਖਾਰਜੀ ਵੀਰ ਨੂੰ ਦੇਖ ਕੇ ਪੂਰਾ ਗਰਾਊਂਡ ਗੂੰਜ ਉੱਠਦਾ ਸੀ ਜਦੋਂ ਉਗਲ ਖੜੀ ਕਰਦਾ ਸੀ ਖਰਾਜੀ ਖਾਰਾਜੀ ਹੁੰਦੀ ਸੀ ਤੇ ਡੋਗਰ ਭੀਖੀ ਦੀ v plz interview ਕਰੋ ਵੀਰ plz
    FROM ARMY

  • @punjabizindabaad7823
    @punjabizindabaad7823 4 года назад +5

    Bahut famous ਸੀ ਬਾਈ ਲੋਕ ਬਹੁਤ ਰੌਲਾ ਪਾਉਂਦੇ ਸੀ ਖਰਾਜੀ ਦੀ ਰੇਡ ਤੇ ❤️😍💪👌

  • @brarvlogs5531
    @brarvlogs5531 5 лет назад +48

    ਮੰਨ ਕੇ ਚੱਲ ਮੰਨ ਕੇ ਚੱਲ ਬਾਈ ਤੂ ਅੱਤ ਰੇਡਰ ਸੀ

  • @pindersandhu8488
    @pindersandhu8488 5 лет назад +4

    ਨਿਕੇ ਨਿਕੇ ਹੁੰਦੇ ਸੀ ਜਦ ਤੋ ਖਰਾਜੀ ਪਿੱਥੋ ਨੂੰ ਦੇਖਣ ਲੱੱਗੇ ਅਾ ਸਿਰਾ ਰੇਡਰ ਸੀ ਵੱਡਾ ਵੀਰ ਕਰੋ ਹੈਲਪ ਯਾਰ ਲੋੜ ਅਾ ਵੀਰ ਨੂੰ ਅਪਣੀ

  • @GurwinderSingh-gj9vw
    @GurwinderSingh-gj9vw 4 года назад +3

    Y hun v khedna chahida asi dhann aa g jina ne khraji rajj k top da khed da vekhya kamaal raider vadda dil sirra ha g ih player

  • @manisidhu9092
    @manisidhu9092 5 лет назад +20

    ਬਾਈ ਖਰਾਜੀ ਨੇ ਸਿਰੇ ਦੇ ਜਾਫੀਆਂ ਨੂੰ ਕਹਿ ਕੇ ਕਬੱਡੀਆਂ ਪਾਈਆਂ ਹੋਈਆਂ ਨੇ
    ਅੱਜ ਦੇ ਸਮੇਂ ਦੇ ਸੁਪਰ ਸਟਾਰ ਰੇਡਰਾਂ ਵਿਚ ਇਹ ਗੱਲ ਦੇਖਣ ਨੂੰ ਨਹੀਂ ਮਿਲਦੀ

  • @davindersinghtoor4654
    @davindersinghtoor4654 2 года назад +1

    Pitho ale kharaji di game wali thakdi c sirra raider reha kharaji bhut cheek pwonda c y wake e kharaji ne kise ne ban jana Ghar ghar putt jamde kharaji te seera ik yug hoye ne kabbadi de ihna time kabbadi Vali vadiya c na nasa c na hanera hunda bhut badiya time c kabbadi da

  • @HarpalSingh-uv9ko
    @HarpalSingh-uv9ko 3 года назад +5

    Bai mud to fer kabaddi khed Yr teri game dekhni aa. WAHEGURU JI WAHEGURU JI chardikala ch rakhan veer khraji nu.

  • @King22g
    @King22g 5 лет назад +22

    Mere pind ramuwale vich kharji nu cycle dita c sanman vich siraaa raider

  • @InderjitSingh-bj7po
    @InderjitSingh-bj7po 5 лет назад +5

    VEER JEE JAGA PITHO NAL VEE MULAKAT KARO JEE BHUT HEE NICE TA SAF DIL DA RADER AA

  • @guribhikhi5048
    @guribhikhi5048 4 года назад +2

    Siraa bnda y, bhut kole jake dekhda si y nu, sde pind Bhikhi, Bai Dogar v siraa si sde ala.. Jio y wmk

  • @manindermaninder1640
    @manindermaninder1640 4 года назад +11

    ਲੋਕ ਦੇਖਣ ਹੀ ਖਰਾਜੀ ਨੂੰ ਆਉਂਦੇ ਸੀ

  • @happiebrar5911
    @happiebrar5911 5 лет назад +5

    ਸਿਰਾ ਸੀ ਖਰਾਜੀ 👍👍

  • @GurpreetSingh-rx1kj
    @GurpreetSingh-rx1kj 5 лет назад +7

    Khraji de thapi te nachna darska nu mast kr dinda. Siraaaaaa ji

  • @jaspalmahal8165
    @jaspalmahal8165 5 лет назад +14

    ਸਿਰਾ ਬੰਦਾ ਬਾਈ ਖਰਾਜੀ

  • @pindersandhu8488
    @pindersandhu8488 5 лет назад +9

    ਬਾੲੀ ਧਰਮੇ ਬਾਜਾ ਮੱਲਣ ਦਾ ਨੰਬਰ ਲਾ ਹੁਣ ਵੀਰ ਖਰਾਜੀ ਨੇ ਵੀ ਕਿਹਾ ਟੱਕਰ ਮੈਨੂੰ ਬਾਜਾ ਮੱਲਣ ਦਿੰਦਾ ਸੀ

  • @balkarjassar4036
    @balkarjassar4036 5 лет назад +15

    ਖਰਾਜੀ ਨੀ ਕਿਸੇ ਨੇ ਬਣ ਜਾਣਾ,ਕਬੱਡੀ ਤਾਂ ਬਥੇਰੇ ਖੇਡਦੇ

  • @zombiegamerz5734
    @zombiegamerz5734 5 лет назад +22

    Saade area ch je khraji nahi paunchda c ta tournament safal nahi mannya janda c.. Dist Barnala

    • @jagseerkhokhar1
      @jagseerkhokhar1 5 лет назад +1

      Sade Ratia(Haryana) v har saal aauonda hunda c y...

  • @manindermaninder1640
    @manindermaninder1640 4 года назад +7

    ਟੀਕਿਆਂ ਗੋਲੀਆਂ ਤੋਂ ਬਿਨਾ ਖੇਡੀ ਕਬੱਡੀ ਇਸ ਬੰਦੇ ਨੇ ।।।।।।।।ਪਰ ਖਰਾਜੀ ਨੇ ਧੰਨ ਧੰਨ ਕਰਾਈ ਏ।।।।।।ਜੋ ਐਕਸ਼ਨ ਖਿਡਾਰੀ ਅਜ ਕਰਦੇ ਨੇ ।।।ਉਹ ਖਰਾਜੀ ਕਰ ਕੇ ਹਟ ਗਿਆ ।।।

  • @oldskoolwithpunjabitrendin4774
    @oldskoolwithpunjabitrendin4774 5 лет назад +7

    2000 saal pitho wala veer reh reha ke mein nabe pind dekhiya se ustad Harjit bara nu.. eh gal kato kat 1996 di ja 1997.8 di hou

  • @gurpalsingh3815
    @gurpalsingh3815 5 лет назад +32

    Ajj kiti sirre di khidari nal interview

  • @DHINDSA-mu6im
    @DHINDSA-mu6im 5 лет назад +3

    Kharaaji Ustaad ji🙏 Galla lakh lakh rupiya diya kar gya , Superstar Ustaad kharaaji pitho Duniya mnayi aa

  • @chaudharypallavi51
    @chaudharypallavi51 5 месяцев назад

    ਜਿੰਨੇ ਇਕ ਵਾਰੀ ਖੇਡ ਦੇਖਲੀ ਉਹ ਪੱਕਾ ਬੈ ਦਾ ਮੁਰੀਦ ਹੋ ਜਾਂਦਾ ਸੀ ਖੁੱਲ੍ਹੀ ਝੁ ਨਿਕਰ ਤੇ ਭੰਗੜਾ ਕੌਣ ਭੁੱਲ ਸਕਦਾ❤❤❤❤

  • @Resham9330
    @Resham9330 5 лет назад +2

    Shi gall aa bhut vdia game c veer di bhut tagdi team c pitho di

  • @akashdeepbrar637
    @akashdeepbrar637 5 лет назад +2

    Dunia fan kharaji di
    Baut baut pyr bai nu

  • @rajindersingh9172
    @rajindersingh9172 6 месяцев назад

    Bhut wdiaa player c kharaji one of the best

  • @manindersidhu2619
    @manindersidhu2619 5 лет назад +3

    End aa kharji tn siraa player riha avde tm ch

  • @harjeetsinghharjeetsingh7183
    @harjeetsinghharjeetsingh7183 5 лет назад +10

    ਆਪਾ ਫੈਨ ਆ ਬਾਈ ਦੇ

  • @brarvlogs5531
    @brarvlogs5531 5 лет назад +46

    ਖ੍ਰਾਜੀ ਮਾਰ ਮਾਰ ਥਾਪੀਆਂ ਦਰਸ਼ਕਾ ਨੂ ਨੱਚਣ ਤੇ ਜਾਫੀਆਂ ਨੂ ਰੋਣ ਲਾ ਦਿੰਦਾ ਸੀ

  • @gurpreetSingh-xp1yc
    @gurpreetSingh-xp1yc 4 года назад +2

    Bhut siraa bnda mja aunda c ehna Di kabaddi Dekh k

  • @Pstr.malkit
    @Pstr.malkit Год назад

    Ght wait nal v bai ne open ch v balle balle krvayi hoyi c

  • @HARJINDERSINGH-cz7uv
    @HARJINDERSINGH-cz7uv 5 лет назад +9

    Sailbrah de tournament te palle mangi warge akam wrge bhut udae a khraji ne nachda aunda c

  • @gurdeepbhullae412
    @gurdeepbhullae412 5 лет назад +4

    ਬਾਈ ਖਰਾਜੀ ਤੇ ਸੀਰੇ ਨੇ 62 ਤੇ ਓਪਨ ਚ ਪੂਰਾ ਸਿਰਰਾਆ ਕਰਵਾਏਆ ਉਹ ਰੱਬਾ ਖਰਾਜੀ ਤੇ ਉਹ ਦਿਨ ਫੇਰ ਲਿਆਂਦੇ ਜਦੋ ਓਪਨ ਚ ਸਾਲਾਂ ਮਾਰਦਾ ਹੁੰਦਾ ਸੀ ਸੇਲਬਰਾਂ ਦੇ ਮੇਲੇ ਤੇ ਅਸੀਂ ਜਾਨਦੇ ਹੁੰਦੇ ਸੀ ਅਸੀ ਛੋਟੇ ਹੁੰਦੇ ਸੀ ਮੂਹਰੇ ਜਾ ਕੇ ਬੈਠ ਜਾਣਾ ਜਦੀ ਖਰਾਜੀ ਰੇਡ ਪਾਉਂਦਾ ਫੇਰ ਥਾਪੀ ਮਾਰ ਕੇ ਨੰਬਰ ਲੇੰਉਂਦਾ ਬੜਾ ਮਨ ਖੁਸ ਹੁੰਦਾ ਦਿਨ ਮੁੜ ਆਵਨ ਰੱਬਾ

  • @DavidJohnson-wu2yn
    @DavidJohnson-wu2yn 5 лет назад +4

    Siraaaa ustaad... Ji👌👌

  • @chaudhary8085
    @chaudhary8085 Год назад

    ਖਰਾਜੀ ਬੰਦਾ ਭਗਤ ਆ ਅਸਲੀ ਸਾਧ ਖਿਡਾਰੀ ਆ ਬੰਦੇ ਨੇਂ ਕੌਡੀ ਨਚਾਈ ਆ ਅਸਲੀ ਕੌਡੀ ਦਾ ਮਾਣ ਆ ਅੱਜ ਵੀ ਬਾਈ ਦੇ ਮੈਚ ਯਾਦ ਆਉਂਦੇ ਆ ਹਠ ਖੇਲੇਈਆਂ ਕਰਦਾ ਜਿਉਂਦਾ ਰਹਿ ਬਾਈ

  • @JAGSIRSINGH-sp4wj
    @JAGSIRSINGH-sp4wj 5 лет назад +5

    Aa y wala kayam c ess nu dekh-dekh K hi kabaddi dekhani suru kitti asi...y de action

  • @tarloksingh3326
    @tarloksingh3326 3 года назад +2

    Sirra game c y di ik vaar match v laya y naal culcutte buhat vadiya game c y di

  • @gillrauke7551
    @gillrauke7551 5 лет назад +4

    Good job dharme veer and karaji 22

  • @lakhveerchahal23
    @lakhveerchahal23 3 года назад

    ਵਧੀਆ ਪਲੇਅਰ ਐ ਜੱਟ ਬੰਦਾ ਘੈਟ ਦਿਲ ਖੋਲ ਕੇ ਗੱਲਾ ਦੱਸੀਆ

  • @tractorlovers2048
    @tractorlovers2048 9 месяцев назад

    Mai Gorenav dekhiya bht siraa dhol tey bhangra pa k aaunda c

  • @gurmeetsinghbhatti161
    @gurmeetsinghbhatti161 5 лет назад +5

    bahut vadyia bhai jo har player nall mulakat karudeho

  • @lakhvindersingh8574
    @lakhvindersingh8574 5 лет назад +2

    ਖਰਾਜੀ ਪਿੱਥੋ siraaa

  • @ranjeetsingh6527
    @ranjeetsingh6527 4 года назад +1

    ਸਿਰਾ ਰੇਡਰ ਸੀ ਬਾਈ ਮੈ ਵੀ ਖੇਡਿਆ ਖਰਾਜੀ ਬਾਈ ਨਾਲ ਨਾਇਸ ਬੰਦਾ ਹੈ

  • @rajinderbarnala8778
    @rajinderbarnala8778 5 лет назад +8

    Att c mera yr pitho wala

  • @iddhillon3468
    @iddhillon3468 4 года назад +1

    Sirra ਰੇਡਰ cc ਬਾਈ ਖਰੱਜੀ

  • @MrandMrsKhobra
    @MrandMrsKhobra 4 года назад +3

    Khraji apne tym da top raider

  • @sukhdeepsingh-ku3fc
    @sukhdeepsingh-ku3fc 5 лет назад +3

    Yr ajj v kharaji dilan vch vasda. Sirra plyr c

  • @harwinderbhullar791
    @harwinderbhullar791 5 лет назад +6

    Bai ji Jagga pitho di interviewer Jarro lyu

  • @gurwantsingh8363
    @gurwantsingh8363 4 года назад +3

    ਖਰਾਜੀ ਬਾੲੀ ਜੀ ਲੰਬੀ ਟੂਰਨਾਮੈਂਟ ਦੀ ਗੱਲ ਹੀ ਨਹੀਂ ਕੀਤੀ

  • @amritgill4701
    @amritgill4701 5 лет назад +4

    Pura kaint raider se kharji

  • @jagseersingh6151
    @jagseersingh6151 5 лет назад +4

    Apne time ch ih bnde ne ਅੱਤ ਕਰਾਈ ਸੀ

  • @kushimann2286
    @kushimann2286 5 лет назад +5

    Siraa pleyar aa y khraji

  • @oxtv6962
    @oxtv6962 5 лет назад +10

    ਨਾਂ ਚਲਦਾ ਸੀ ਨੋਟਾਂ ਵਾਂਗ ਖਰਾਜੀ ਦਾ

  • @mahingasingh4610
    @mahingasingh4610 4 года назад +3

    Very very very very very very very nice👍

  • @JassDeep-sj1pv
    @JassDeep-sj1pv Год назад

    ਮੈ ਬਚਪਨ ਬਾਈ ਨੂੰ ਦਖਐ ਐ ਕਬੱਡੀ ਦਾ ਹੀਰਾ ਐ

  • @gurjantsingh7870
    @gurjantsingh7870 5 лет назад +2

    Ma ta fan Ha kharji pitho Wala Da love you

  • @mubaraksingh2834
    @mubaraksingh2834 4 года назад +1

    ਬਹੁਤ ਤਕੜਾ ਰੇਡਰ ਸੀ ਆਸੀ ਬਾਈ ਨੂੰ ਦੇਖਣ ਲਈ ਸਕੂਲ ਵਿੰਚੋ ਭੱਜਕੇ । ਬਾਈ ਦਾ ਮੈਚ ਦੇਖਿਆ ਸੀ

  • @harpreetdhaliwal1634
    @harpreetdhaliwal1634 5 лет назад +6

    Ustad G Sirraa

  • @BaljinderSingh-qr4pz
    @BaljinderSingh-qr4pz 3 года назад +1

    Jtta i miss you dubara lodd aa 1 hor khraji di

  • @darshansidhubhagike8572
    @darshansidhubhagike8572 5 лет назад +5

    ਮੈਂ ਤਖਤੂਪੁਰੇ ਦੇਖਿਆ ਸੀ ਮੈਚ ਖਰਾਜੀ ਵੀਰ ਨੂੰ ਸੈਦੋਕੇ ਨਾਲ ਮੈਚ ਸੀ

    • @amritpalsingh5785
      @amritpalsingh5785 4 года назад

      ਅੱਤ ਕਰਤੀ ਸੀ ਬਾਈ ਨੇ ਤਖਤੂਪੁਰੇ ਮੈਂ ਵੀ ਵੇਖਿਆ ਸੀ ਬਾਈ ਨੂੰ

  • @amrinderbhangu5961
    @amrinderbhangu5961 5 лет назад +8

    65 kg 70kg da ek number raider c kharaji,a player wait da kuljeeta malsian c

  • @HarpalSingh-uv9ko
    @HarpalSingh-uv9ko 3 года назад +4

    ਧਰਮੇ ਬਾਈ ਇੱਕ ਮੁੰਡਾ ਸੀ ਧਰਮਾਂ ਇੰਦਰਗੜ ਵਾਲਾ ਰੇਸ਼ਮ ਦਾ ਭਰਾ ਉਸ ਦੀ ਇੰਟਰਵਿਊ ਕਰੋ। ਕਿਰਪਾ ਕਰਕੇ ਦੱਸੋ ਅੱਜ ਕੱਲ ਉਹ ਕਿਵੇ ਆ।

    • @amandeepsidhu4981
      @amandeepsidhu4981 2 года назад

      M v vekhya oh Munde nu khed da sirra game c yr Bande di.. kismat di gl aw. M 2014 ch vekhya c syd.. m sochya c v ek din star player bnu eh munda .. pr kismat...

  • @manpreetgym824
    @manpreetgym824 2 года назад +1

    Sade pind gill kalan bai khadya c bhut vady bai ...chota ja hunda c main bai

  • @harpinderbhuller8386
    @harpinderbhuller8386 5 лет назад +10

    ਬਈ ਜੀ ਪਵਿੱਤਰ ਰਾਜ ਗੜ ਕੁੱਬੇ ਦੀ ੲਿੰਟਰਞਿਊ ਕੀਤੀ ਜਾਵੇ

  • @lakhveersingh1352
    @lakhveersingh1352 5 лет назад +3

    Dharme bai dil kush krta

  • @nirbhaytv9325
    @nirbhaytv9325 5 лет назад +2

    ਸ਼ਿਰਾ ਰੇਡਰ।ਸ਼ੀ ਖਰਾਜੀ

  • @vdbxxbdbdbdbd5919
    @vdbxxbdbdbdbd5919 5 лет назад +7

    Craaaaaaaa player aa

  • @gopimatti4767
    @gopimatti4767 5 лет назад +7

    siraaa rader c

  • @gurkamalbhangu2234
    @gurkamalbhangu2234 5 лет назад +3

    Mann ke chal, sirra player

  • @balwindersinghjattana5770
    @balwindersinghjattana5770 Год назад

    ਸੀਰਾ ਖਰਾਜੀ ਘੋਨੀ ਖਿਡਾਰੀ ਦੇ ਨਾਲ ਬੰਦੇ ਬਡ਼ਈ ਨਿਮਰਤਾ ਵਾਲੇ ਆ ਵੀਰ ਰਾਮਪੁਰੇ ਬੱਚੇ ਦੀ ਦਵਾਈ ਲੈਣ ਗਿਆ ਸੀ ਉਦੋ ਬਾਈ ਕੇ ਘਰ ਗਿਆ ਸੀ ਡਾਉਨ ਟੂ ਅਰਥ

  • @fantasticpkvlog8720
    @fantasticpkvlog8720 3 года назад

    Kharaji ne sade pind bhyt sirra kryaa cc

  • @navdhindsa5923
    @navdhindsa5923 5 лет назад +1

    Endless c. Veera Tu pr Tu manu ek waar mileya

  • @AmandeepSingh-mz8bw
    @AmandeepSingh-mz8bw 5 лет назад +8

    Eh se asl kabaadi da hera

  • @GillLakhvir-v1f
    @GillLakhvir-v1f 4 года назад +1

    ਝੌਰੜਾਂ ਵਾਲੇ ਲੱਖੀ ਜੰਟੀ 62ਕਿੱਲੋ ਪੱਕੀ ਸੀ ਝੌਰੜਾਂ ਦੀ। ਵੈਨ ਮਸ਼ਹੂਰ ਸੀ।