Beautiful Modern House front Elevation Design | Double Floor Modern house
HTML-код
- Опубликовано: 10 дек 2024
- ਬਿਨਾ ਬੀਮ ਪਿੱਲਰਾ ਤੋਂ ਬਣੀ ਆਲੀਸ਼ਾਨ ਕੋਠੀ ਵੇਖ ਕੇ ਰੂਹ ਖੁਸ਼ ਹੋ ਜਾਵੇਗੀ
#modernhouse #housedesign2022
#house
#design
#bestdesign
#doors
#haveli
#old
#punjab
#building #newhome #construction #househunting #renovation #decoration #housedesign2022 #kitchen #luxuryhomes #interiors #architect #furniture #modern
guri gharangna haveli,guri gharangna all video,guri gharangna kothi,guri,guri gharangna,modern house,house for sale,haveli,interior design,kothi design in punjab village,room makeover,kothi design in village,kothi design in punjab,house of highlights,interior house painting,kothi,room,haveli tour
ਬਹੁਤ ਵਧੀਆ ਕੰਮ ਕੀਤਾ ਹੈ ਹਰ ਇਕ ਚੀਜ਼ ਦਾ ਜ਼ਿਕਰ ਕੀਤਾ ਹੈ ਪਰ ਸੰਤਾ ਦੀ ਤਸਵੀਰ ਦੇ ਕੋਈ ਜ਼ਿਕਰ ਨਹੀਂ ਕੀਤਾ ਮਾਲਕਾ ਦਾ ਬਹੁਤ ਪਿਆਰ ਹੈ ਸੰਤਾ ਨਾਲ
Santa de jiqrndi lod ni bai g Santa de Darshan ho gye sab kujh usde vich hi aa gye🙏
ਆਹ ਮਿਸਤਰੀ ਵੀਰ ਬਹੁਤ ਇਮਾਨਦਾਰ ਹੈ ।
ਇਹੋ ਜਿਹਾ ਹੀਰਾ ਬੰਦਾ ਅੱਜ ਦੇ ਸਮੇਂ ਵਿੱਚ ਲੱਭਣਾ ਕੀ ਵੀਰੇ ਜੰਮਦਾ ਵੀ ਨਹੀਂ, ਕਮਾਲ ਹੈ 🙏🏼🇨🇦🙏🏼
Passa v. Daso ji ki. Lagya
ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ
Baba kon aw ja oye veer educated hovo yrr bhai shib oh na baba na sant
@@sarbbrar2203 sahi gal aa paaji 👍
ਬਹੁਤ ਹੀ ਸੋਹਣੀ ਕੋਠੀ ਆ ਜੀ ਗੇਟਾ ਵਿਚ ਜਾਲੀ ਬਹੁਤ ਹੀ ਸੋਹਣੀ ਲਗਦੀ ਆ ਮਿਸਤਰੀ ਵੀਰ ਨੇ ਕੰਮ ਪੁਰੀ ਸਫਾਈ ਨਾਲ ਕੀਤਾ👌👌
ਘਰ ਬਹੁਤ ਸੋਹਣਾ ਪਰ ਹੈ ਸਬ ਪੈਸੇ ਦੀ ਖੇਡ ਆ ਆਮ ਇਨਸਾਨ ਤਾਂ ਏਨੀ ਮਿਂਹਗਾਈ ਵਿਚ ਜ਼ਰੂਰਤਾਂ ਹੀ ਪੁਰੀ ਮਸਾਂ ਕਰਦਾ ਹੈ ਵਾਹਿਗੁਰੂ ਸਬ ਦੀ ਕਿਰਤ ਕਮਾਈ ਚ ਵਰਕਤਾਂ ਪਾਵੇ 🙏
nice
good , ਵਧੀਆ ਮਿਸਤਰੀ ਮਿਲ ਜਾਣਾ ,ਬਹੁਤ ਵੱਡੀ ਗੱਲ ਹੈ
ਦੁਨੀਆ ਧੀਗ ਤੋ ਧੀਗ ਪਈ ਆ
ਮਿਸਤਰੀ ਵੀ ਧੀਗ ਤੋ ਧੀਗ ਪਏ ਆ
ਅੱਜ ਇਹ ਕੋਠੀ ਦੇਖ ਕੇ ਪਤਾ ਲੱਗਿਆ
ਕਿਆ ਬਾਤਾ ਏਸ ਮਿਸਤਰੀ ਦੀ ਬਣਾਈ ਕੋਠੀ ਦੀਆ
ਸਾਡੇ ਆਲੇ ਕਹਿੰਦੇ ਨੇ। ਧਿੰਗ ਤੋਂ ਧਿੰਗ ਪਈ ਏ।
ਘਰ ਵਦੀਆ ਬੱਚੇ ਵੀ ਸਰਦਾਰ ਬਣ ਜਾਣ ਤਾਡਬਲ ਟੋਰ ਤੇ ਸਰਦਾਰੀ
ਧੰਨ ਧੰਨ ਬਾਬਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ 🙏🙏 ਬਹੁਤ ਵਧੀਆ ਕੰਮ ਮਿਸਤਰੀ ਸਾਬ
ਵੀਰ ਜੀ ਇਸ ਮਿਸਤਰੀ ਦੀ ਮਿਹਨਤ ਨੂੰ ਸਲਾਮ ਹੈ ਛੋਟੀ ਉਮਰ ਵਿਚ ਬਹੁਤ ਵਧੀਆ ਕੰਮ ਕੀਤਾ ਪਰਮਾਤਮਾ ਇੰਨਾ ਨੂੰ ਤੰਦਰੁਸਤੀ ਬਖਸ਼ਣ ਇਸ ਤਰ੍ਹਾਂ ਨਾਮ ਕਮਾਉਂਦੇ ਰਹਿਣ
Dhan dhan sant bhindra wale ji.... ohna ci tasveer dekh k khush ho gya mann
ਬਾਈ ਜੀ ਪੇਸੈ ਦੀ ਗੱਲ ਆ ਸਾਰੀ ਮਿਸਤਰੀ ਸਾਰੇ ਹੀ ਚੰਗੇ ਹੁੰਦੇ ਨੇ
Nhii kyii mistria nu apne paisya tk mtlb hunda agle de jine Marji paise lgijan
ਬਹੁਤ ਵਧੀਆ ਜਾਣਕਾਰੀ ਆ ਕੁੱਝ ਸਿੱਖਣ ਨੂੰ ਮਿਲਦਾ
ਬਹੁਤ ਬਹੁਤ ਮੁਬਾਰਕ ਹੋਵੇ ਵੀਰ ਜੀ ਤੁਹਾਨੂੰ New ਘਰ ਦੀ ਆਨੰਦ ਆ ਗਿਆ ਸੰਤ ਜਰਨੈਲ Singh khalsa ਜੀ ਦੀ ਫੋਟੋ ਦੇ Darshan ਕਰ ਕੇ. Congratulations ਜੀ 👌👌
ਬਹੁਤ ਵਧਿਆ ਘਰ ਵੀਰ ਜੀ ਬਹੁਤ ਵਧਿਆ ਚੀਜਾ ਬਣਾਇਆ ਬੰਦੇ ਦੀ ਉਮਰ ਲੰਘ ਜਾਦੀ ਘਰ ਬਣਾਉਣ ਲਈ
ਮਕਾਨ ਬਹੁਤ ਸੋਹਣਾ ਪਰ ਦੇਖ ਕੇ ਦੁੱਖ ਹੋਇਆ ਕਿ ਨਵੀਂ ਪੀੜ੍ਹੀ ਸਿੱਖ ਵਿਰਸਾ ਛੱਡ ਕੇ ਵਾਲ ਕਟਾਈ ਬੈਠੀ।
ਸਰ ਮੈ ਮਲੋਟ ਤੋ ਆ ਮੈ ਮਿਸਤਰੀ ਸਾਬ ਨੂੰ ਬੇਨਤੀ ਕੀਯੀ ਕੇ ਸਾਡੇ ਮਲੋਟ ਵਿੱਚ ਮੇਰੇ ਵਾਸਤੇ ਕੋਠੀ ਬਣਾਉਣੀ ਸੀ
ਪਰ ਮਿਸਤਰੀ ਜੀ ਸਾਨੂੰ ਜਵਾਬ ਦੇ ਦਿਤਾ ਇਹ ਕਹਿ ਦਿਤਾ ਕੇ ਅਸੀ ਮਲੋਟ ਨਹੀ ਆ ਸਕਦੇ
Main bna dina teri kothi
ਪਾਉਂਦੇ ਰਾਮਗੜ੍ਹੀਆ ਧੱਕ
ਬਹੁਤ ਹੀ ਸੋਹਣੀ
ਬਹੁਤ ਵਧੀਆ ਕੰਮ ਕੀਤਾ
ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਏ!
ਪੈਸੇ ਦੀਆਂ ਖੇਡਾਂ ਨੇਂ ਸਭ!
ਆਮ ਲੋਕ ਕੋਈ ਕਿੱਥੋਂ ਬਣਾ ਲਊ!!
Very hardworking builder
Nakse wale ve annha wadhi a kam nahi kar sakde amana baji great hai sir
Beautiful house contractors bahut samajdar hai
ਖ਼ੂਬ ਖ਼ੂਬ ਖ਼ੂਬ
ਪੈਸਾਂ ਜਿਵੇਂ ਨਚਾਈ ਜਾਦਾ ਦੁਨੀਆਂ ਨੱਚੀ ਜਾਦੀਆਂ
Sub to vdi ak. Cheej lagi a menu ghar vich jo. Sant jarnal. Singh khalsa bhindranwalean di pie lagi a dill. To. Salute a Vera ghar wala. Nou
ਬਹੁਤ ਵਧੀਆ ਲਗਿਆ
Wonderful house Veer g Reez nal banaya hai
ਕਹਿੰਦੇ ਕੌਣ ਆਗਿਆ.... ਕਹਿਦੇ ਗੁਰੀ ਆਗਿਆ ਘਰਾਂਗਣੇ ਆਲਾ
ਘਰ ਸੋਹਣਾ ਵੀਰ ਪਰ ਗੱਲ ਸਾਰੀ ਪੈਸੇ ਦੀ ਆ 🙏🙏
Mistri bi bhut vadia sira te Guri veer ji tuhada bi bhut bhut Dhanwad bhut sohniya video bnode ho sachi rooh khus ho jadi aa dekh ke 🙏🏼❤
Bhut bdia ji veerji 🙏🙏 waheguru chaddikla bxe 🙏🙏
Mistri ==== top class engineer
. ਲੱਕੜ ਦਾ ਕੰਮ ਸਾਡਾ ਕੀਤਾ
ਵੀਰ ਜੀ ਬਹੁਤ ਸੋਹਣੀ ਕੋਠੀ , ਮਾਲਕ ਮਿਹਰ ਭਰਿਆ ਹੱਥ ਰੱਖੇ ਜੀ🙏 ਕਿੰਨੇ ਮਰਲੇ ਥਾਂ ਹੈ ਜੀ?
ਬਹੁਤ ਵਧੀਆ
Dil kush ho gya veer
Aman veer ji da kmm bohat vdiaa lga veer nu rab tarakee davay
Waheguru ji mehar rakhan veeran te .
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਦੀ ਤਸਵੀਰ ਵੇਖ ਕੇ ਆਨੰਦ ਜਿਹਾ ਆ ਗਿਆ
Bahut hi wadia
Very good veere bohat vadiya tarike de naal with planning tusi eh kothi tyar kiti hai 🙏
ਵੀਰ ਜੀ ਕਿੰਨੇ ਰੁਪਿਆ ਵਿੱਚ ਤਿਆਰ ਹੋਇਆ ਘਰ।
So beautiful home 🏡
Video bhut sohne a veer Ik km jrur krea krr Last te Price puch lea kr kine lge Fr Astymate ja lg jnda j kise ne ghar pona
Veer ji kothi bi bhut sohni aa par Sant Jarnail Singh Bhindrawala ji photo dekh ke dil khus ho gia ghar de malik bi ghaint honge Santa di photo dekh ke lagda Sardari kem rahe Waheguru ji mehar bnai rakhan ji 🙏🏼❤
🙏🏻🥰
ਬਹੁਤ ਵਧੀਆ ਬਾਈ ਜੀ
So unique & beautiful house
vir ji bhut kmal kiti hai .bathroom di tail kihrhi hai italian ja hor koi vir ji jroor riplie kr ke dasna. thanku
Good job , Mistry and owner both good bond that’s why building is amazing
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਕੋਈ ਭਾਈ ਨਹੀਂ ਹੈ ਕੋਈ ਆਮਦਨ ਦਾ ਸਾਧਨ ਨਹੀਂ ਹੈ ਕੋਈ ਮਦਦ ਨਹੀਂ ਕਰਦਾ
Vir g middle class family vaste home design dekho upto 15lakh,sade vrge eh jhe Ghar nhi bna sakde
Ji good
Mistri sangi janda... pinda ale bande sidh padhre ne dila de saaf....
ਕਿੰਨੇ ਪੈਸੇ ਲੱਗੇ ਜੀ
4:30 ਫੋਟੋ___ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ
Sat Shri Akaal Veerey.Veerey Tusi Ina Aman Bhaji Diya Videos Jyada Paya Karo Apney Channel Tey.Kamaal da Kam Karda Aa Mistri.Rooh Fhook Denda Ghar Banaan Vich Apni.Aj Kal Ina Diya Videos Ghat Aandiya tuhadey Channel Tey.Tuhada V Thanks Veerey J Tusi Iniya Sohniya Ghar Diya Videos Shoot kar k Na Pao Utube tey ta Asi Kitho Anand Layiye Videos Da👍
Kothi v vadia par kothi vich laggi santa di photo os to v sohni
Kothi vich sab to sone chej minu Sant baba jarnail singh g khalsa bhinderawale wale photo
Mera bi Santa di photo ne dil kush karta menu family vadia lagn lagi moh ja aun lag gia ❤🙏🏼
Thanks for your work Guri. Good job.
Bhut badia kodhi bnai a beer ney par bina paasey they kuj ni ho sakda greeb banda tey Spney which b ni Soach sakda aho jehey Alisaan mkan rahn the baki come tusi bhut badia kita jo Key bakey kabileay taarif a
👌👌👌
Ji
Beautiful 🏠
Bothu sunder gher
Mistari veer ji sade bana dao Sangrur vich
Bahot bahot vadia video ji 👌👌👌👌💝🙏🙏
Nice house design bhai G
Wah g superb to v uper
Bhut sohni kothi hai ji vadhayiya sonu tusi jhumar kitho liya te kine da piya hai ji
India to jee aka ta etho dia kuttia Sarkara ne
Excellent job
Good wark
ਬਾਈ ਥੱਲੇ ਵਾਲੇ ਬੈਡਰੂਮਾ ਨੂੰ ਤਾਕੀ ਕੋਈ ਵੀ ਨਹੀਂ ਰੱਖੀ
Great work veer
Very very nice
Bhot Sona gar h
Very nice 👍👍👍👍👍👍
Bhut hi vadia kom keta
Good 👍
ਜਿਹੜੇ ਲੋਕ ਬਲੈਕ ਕਰਦੇ ਹਨ ਉਹੀ ਲੋਕ ਇਹੋ ਜਿਹੀਆਂ ਕੋਠੀਆਂ ਬਣਾ ਸਕਦੇ ਹਨ।
Bhai jina de 3 bache foreign ja k permanent resident te citizen te papa chacha india mehnat krde hon oo b bnaa skde aa…
Pls don’t judge soo quick, if u don’t know the facts
Excellenttalentgoodjob
Mei keha att hai ji att....bohat wadhia
Par kache ghara wargi raunak kite ni regi
Ssa veer ji kothi bhot sohni ya kine Kharche ch tyar hoi kothi
ਨਥਾਣੇ ਆ ਏ
, very nice
osm ❤️🙏
ਮਿਸਤਰੀ ਦਾ ਨੰਬਰ ਮਿਲ ਸਕਦਾ ਜੀ, ਅਸੀਂ ਵੀ ਕੋਠੀ ਬਣਵਾਉਣੀ ਸੀ
Beautiful hause
Bai g ah double darvaja mein apne ghar vi banvaya hoeya lohe da 2016 vich.. ehi concept a
ਬਾਈ ਜੀ ਖਰਚਾ ਕਿੰਨਾ ਆਇਆ ਸਾਰਾ ਕੋਠੀ ਤੇ
Bahut achha hai
Endless
Good guri keep it up 👌👌
Excellent vedio veer
Paji kina kharcha lagga es khothi te complite
ਕਿਹੜਾ ਪਿੰਡ ਆ ਜੀ
Air ventilation liye koi option he nahi or na he suraj di roshni andar on liye koi tha shadi electricity da bill dinde reh jana 😁
Nice home 🏠
Nice 👌🏼
Vir ji main city mukerian punjab Dasua de kolo bol reha tusi mera kothi de kam karoge paji pl response dena jaldi veera
Lakad da kum di koi gllbaat ni na koi quality e