Eko Naam Dhyae Mann Mere - Prani Eko Naam Dhyavho - Bhai Baldev Singh Vadala

Поделиться
HTML-код
  • Опубликовано: 17 ноя 2024

Комментарии • 718

  • @gurdevsingh9403
    @gurdevsingh9403 Год назад +21

    ਰਾਮਕਲੀ ਮਹਲਾ ੫ ॥
    ਬਿਰਥਾ ਭਰਵਾਸਾ ਲੋਕ ॥
    ਠਾਕੁਰ ਪ੍ਰਭ ਤੇਰੀ ਟੇਕ ॥
    ਅਵਰ ਛੂਟੀ ਸਭ ਆਸ ॥
    ਅਚਿੰਤ ਠਾਕੁਰ ਭੇਟੇ ਗੁਣਤਾਸ ॥੧॥
    ਏਕੋ ਨਾਮੁ ਧਿਆਇ ਮਨ ਮੇਰੇ ॥
    ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥੧॥ ਰਹਾਉ ॥
    ਤੁਮ ਹੀ ਕਾਰਨ ਕਰਨ ॥
    ਚਰਨ ਕਮਲ ਹਰਿ ਸਰਨ ॥
    ਮਨਿ ਤਨਿ ਹਰਿ ਓਹੀ ਧਿਆਇਆ ॥
    ਆਨੰਦ ਹਰਿ ਰੂਪ ਦਿਖਾਇਆ ॥੨॥
    ਤਿਸ ਹੀ ਕੀ ਓਟ ਸਦੀਵ ॥
    ਜਾ ਕੇ ਕੀਨੇ ਹੈ ਜੀਵ ॥
    ਸਿਮਰਤ ਹਰਿ ਕਰਤ ਨਿਧਾਨ ॥
    ਰਾਖਨਹਾਰ ਨਿਦਾਨ ॥੩॥
    ਸਰਬ ਕੀ ਰੇਣ ਹੋਵੀਜੈ ॥
    ਆਪੁ ਮਿਟਾਇ ਮਿਲੀਜੈ ॥
    ਅਨਦਿਨੁ ਧਿਆਈਐ ਨਾਮੁ ॥
    ਸਫਲ ਨਾਨਕ ਇਹੁ ਕਾਮੁ ॥੪॥੩੩॥੪੪॥🙏🙏

    • @rpofficial2052
      @rpofficial2052 8 месяцев назад +1

      ਧੰਨਵਾਦ ਜੀ

    • @BabaDeepSinghCargoMovers-fd6qx
      @BabaDeepSinghCargoMovers-fd6qx 7 месяцев назад +1

      ਵਾਹਿਗੁਰੂ ਜੀ

    • @kuljitkaur7866
      @kuljitkaur7866 4 месяца назад

      ਵਾਹਿਗੁਰੂ ਜੀ ਬਹੁਤ ਵਧੀਆ ਜੀ🥰🙏🏻

    • @sukhvindersingh3143
      @sukhvindersingh3143 Месяц назад

      Waheguru.ji Maher karo Mera data.ji 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kuljitkaur7866
    @kuljitkaur7866 11 месяцев назад +69

    ਭਾਈ ਬਲਦੇਵ ਸਿੰਘ ਵਡਾਲਾ ਜੀ ਇਕ ਰੱਬ ਰੂਹ ਹੈ ਜਦੋ ਮਰਜੀ ਜਿਥੇ ਮਰਜੀ ਸੁਣ ਲਾਓ ਮਿਲ ਲਉ ਬਹੁਤ ਹੀ ਨਿਮਰਤਾ ਵਿਚ ਰਹਿਣ ਵਾਲੇ ਗੁਰੂ ਜੀ ਦੇ ਸਿੱਖ ਹਨ🙏🏻ਕੋਈ ਮਾਨ ਹੰਕਾਰ ਨਹੀਂ ਸਿੱਧਾ ਜਿਵੇ ਰਬ ਨਾਲ ਤਾਰ ਜੋੜਦੇ ਨੇ 🙏🏻😔ਦਾਤਾ ਧੰਨ ਤੇਰੀ ਸਿੱਖੀ🙏🏻

  • @ravindersingh5133
    @ravindersingh5133 5 лет назад +14

    ਸਤਿਨਾਮੁ ਵਹਿਗੁਰੂ ਜੀ।। ਰਾਗੀ ਸਿੰਘਾਂ ਮੇਹਰ ਬਣਾਈ ਰੱਖਿਓ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ ਗਿਆ ਹੈ ਜੀ।।।

  • @jagjitkaur3867
    @jagjitkaur3867 Год назад +28

    ਭਾਈ ਬਲਦੇਵ ਸਿੰਘ ਜੀ ਵਾਹਿਗੁਰੂ ਜੀ ਤਹਾਨੂੰ ਸਦਾ ਚੜ੍ਹਦੀ ਕਲਾ ਚ ਰੱਖੇ । ਇਸੇ ਤਰ੍ਹਾਂ ਵਹਿਗਰੂ ਜੀ ਦੇ ਰੰਗ ਵਿੱਚ ਰੰਗੇ ਰਹੋ।

  • @KaramjitKaur-kv4cy
    @KaramjitKaur-kv4cy 5 дней назад +1

    Waheguru ji 🙏🙏🙏🌺🌿❤️😔🌸💐🌳🏵️🧡🍓💙🌺🌿❤️😔🌸💐🌳🏵️🧡🍓💜🙏

  • @Pooja-f3i
    @Pooja-f3i 10 месяцев назад +5

    Waheguru ji mehar kro ji🎉🎉

  • @prabhjotsingh1831
    @prabhjotsingh1831 4 года назад +12

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @manojsinghkhalsaji8231
    @manojsinghkhalsaji8231 9 месяцев назад +5

    Waheguru ji 🙏 🙏 bhot bahut wdiya gurbani aa jee karda sun de rava 🥰🥰🥰

  • @manjitkaurkundra6301
    @manjitkaurkundra6301 Год назад +22

    Wahe guru g 🙏 bohat piara shabad meethi awaz very smoothly 👌 guru ramdas g hameshan apni mehar kirpa bna k rakhan chardi kla vich rakhan 🙏🌹💐🥀🪻🌴🌻🌼🪷💓

    • @ChhinderpalKaler
      @ChhinderpalKaler Год назад

      ਕੱਲ੍ਹ ਹੈਲੋ ਭਾਈ ਵਧਾਵਾ ਸਿੰਘ ਜੀ ਸੋਢੀ ਸ਼ਬਦ ਗੁਰਬਾਣੀਂ ਦਾ ਇਹ ਨਾਮ ਧਿਆਇ ਮਨ ਮੇਰੇ ਕਾਰਜ ਹੋ ਗਏ ਪੂਰੇ ਬਹੁਤ ਗੁਰਬਾਣੀ ਦਾ ਰਸ ਭਰਿਆ ਇਹ ਸਭ ਦਾ ਦਿਲ ਸਾਡਾ ਕੋਟਿ-ਕੋਟਿ ਧੰਨਵਾਦ

  • @baljeetkaurminhas3739
    @baljeetkaurminhas3739 Год назад +8

    ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ
    ਅਨੰਦ ਆ ਗਿਆ ਸ਼ਬਦ ਸੁਣ ਕੇ ❤❤

  • @Ranjitsingh-sg6gd
    @Ranjitsingh-sg6gd 4 года назад +16

    waheguru waheguru waheguru waheguru waheguru waheguru waheguru waheguru waheguru waheguru waheguru waheguru waheguru ji kirpa karo ji

  • @SantoshKumar-yi2mf
    @SantoshKumar-yi2mf 3 года назад +15

    🙏🙏Waheguru agey Ardaas sabh da BHALA karo 🙏🙏🙏🙏

  • @parvinderkaurnavu3589
    @parvinderkaurnavu3589 8 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @JaswantSingh-lx9yj
    @JaswantSingh-lx9yj Год назад +1

    Dhan wahaguru Dhan wahaguru

  • @LovejeetsinghDeol
    @LovejeetsinghDeol 6 месяцев назад +4

    Waheguru ji mehr kryo❤❤🙌🏻🥺

  • @ramneetkaur3016
    @ramneetkaur3016 4 года назад +9

    Bhai ji tusi great ho rbb ne tuhanu chngi soji bkhshe ha
    Waheguru ji

  • @komalkapoorkapoor8101
    @komalkapoorkapoor8101 Год назад +1

    Bhut hi vadia sabbad lgaaa ijj lgga jive man nu shanti mili ❤❤❤

  • @karmjithira518
    @karmjithira518 8 месяцев назад +3

    Waheguru g both khuesi mildi ha y shabad watching karke 🌹🌹🌹🌹🌹🌹

  • @rajvirsingh86
    @rajvirsingh86 4 года назад +5

    ਸ਼ਬਦ ਸੁਣ ਕੇ ਸਾਰੀ ਟੈਨਸ਼ਨ ਦੂਰ ਹੋ ਗੀ 👌👌👌👌👌👌

  • @BhupinderSingh-xt7rn
    @BhupinderSingh-xt7rn Год назад +2

    Dhan dhan Shri Guru Ram Dass Sahib ji 🙏🙏

  • @gurnamsingh2946
    @gurnamsingh2946 8 месяцев назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ

  • @kulveersinghdarshansinghku4155
    @kulveersinghdarshansinghku4155 Год назад +6

    Wahaguru ji mehar kro sab te parmatma ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @BahadurSingh-d5h
    @BahadurSingh-d5h Месяц назад +3

    ਵਾਹਿਗੁਰੂ ਤੇਰਾ ਸ਼ੁਕਰ ਹੈ

  • @BaljinderSingh-zc8wl
    @BaljinderSingh-zc8wl 3 года назад +5

    Thiara California USA likes Sri Baldev Singh’s melodious voice very much Dhan Dhan Sri Guru Nanak Dev ji Dhan Dhan Sri Guru Ramdasji

  • @bindermamohtra3032
    @bindermamohtra3032 5 лет назад +5

    Waheguru ji ka khalsa waheguru ji ki fteh beerji eh shabd mainu bhut bhut psand hai ur m rojana hi free time ch sundi aa tuhadi awaj bhut mitthi hai malik tuhanu hmesha chrdi clah ch rakhe

  • @payalharchandani7467
    @payalharchandani7467 Год назад +2

    Sacche paatshah courage pura ho gaya guru nanak Dev ji aapka lakh lakh shukar h🙏🙏🙏

  • @BhupinderSingh-xt7rn
    @BhupinderSingh-xt7rn Год назад +2

    Bahut Wadhaiya wadala ji , Waheguru ji aap Nu chardhikala vich rakhey

  • @amanjotnirmaan2924
    @amanjotnirmaan2924 2 месяца назад +1

    Dhan Dhan Shri Guru Ramdas Sahib Maharaj Ji ❤️🙏🥺

  • @SUKHWINDERKAUR-tl8ds
    @SUKHWINDERKAUR-tl8ds 2 года назад +10

    Satnam sri waheguru ji 🙏Waheguru ji mehar krna 🙏 very soothing voice..God bless you bhai sahib 🙏👏👏👏

  • @BhupinderpartapGill
    @BhupinderpartapGill Год назад +2

    Bhai Sahib Ji Iss Tra Sewa Kerde Rehna Ji. Satnaam Sri waheguru ji.

  • @ramanpreetkaurppf2761
    @ramanpreetkaurppf2761 4 года назад +1

    Waheguru tuhada shukar hai ji......aapne charani layi rakhna......

  • @ranjitkaur9729
    @ranjitkaur9729 Год назад +2

    Satnam Sri Waheguru Sahib ji Mehar Karo ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ❤

  • @harry76panesar
    @harry76panesar 4 года назад +10

    Very Spiritual... No words to explain... Only Can feel

  • @KuluKaur-nh2og
    @KuluKaur-nh2og Год назад +2

    Bahut sohna shabad aa❤️❤️❤️🙏🙏🌹🌹🌹🥰🥰

  • @ManjitChahal16
    @ManjitChahal16 9 месяцев назад +2

    ਏਕੋ ਨਾਮ ਧਿਆਏ ਮਨ ਮੇਰੇ❤❤

  • @JaswinderKaur-uz7om
    @JaswinderKaur-uz7om Год назад +4

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਆਪਣੀ ਸਭ ਤੇ

    • @kuljitkaur7866
      @kuljitkaur7866 12 дней назад

      ਵਾਹਿਗੁਰੂ ਜੀ 🙏🏻

  • @learnside4344
    @learnside4344 5 месяцев назад +1

    ❤ ਅਨੰਦਮਈ

  • @kulbirkaur7077
    @kulbirkaur7077 Год назад +1

    Waheguru ji Dhan Dhan sri guru ram dash ji sorbate da bhla kroh ji ❤🌹❤🌻❤💮❤🌺❤🌷❤🏵❤🌼❤🌹❤🌺❤💮❤🌷🙏🙏🙏🙏🙏🙏🙏🙏🙏🙏🙏❤

  • @SatnamSingh-km3gd
    @SatnamSingh-km3gd 11 месяцев назад +1

    Waheguru Ji,,,, man noo sakoon den wala sabad hai, Bahut hi mithi awaj hai bhai sahib di

  • @ਕਰੋੜੀਬੁੱਢਾਦਲ

    ਵਾਹਿਗੁਰੂ ਗੁਰੂ ਜੀ🙏🙏🙏🙏

  • @singhtarlochan3463
    @singhtarlochan3463 4 года назад +2

    Great Bhai saw ji
    Bahut Hi Anandmi kirtan
    Barri Kirpa Date D Aapte
    Wahegur Ji Aap Nu Hmesha Rahemta Bakhshan🙏🙏🌹

  • @punjabistatus7688
    @punjabistatus7688 3 года назад +10

    ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ

  • @gurindersinghgurindersingh6568
    @gurindersinghgurindersingh6568 11 месяцев назад

    Waheguru Ji 🙏🏻🙏🏻🙏🏻🙏🏻
    Bhai Baldev Singh Ji Bahut sundar Shabad Ji😊🙏🏻

  • @rajinderbharaj8321
    @rajinderbharaj8321 2 года назад +15

    Very sweet shabad nd voice of veer g is so much melodious...

  • @dilrajsingh116
    @dilrajsingh116 5 лет назад

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਸਭ ਉਪਰ ਮਿਹਰ ਕਰੋ ਜੀ

  • @rohitnarang3220
    @rohitnarang3220 3 месяца назад +1

    Waheguru ji da khalsa Waheguru ji di feteh❤❤

  • @salujaminoo3988
    @salujaminoo3988 4 года назад +1

    How can someone hv courage to dislike shabad ...that's grt...y don't u leave it as it is.... really feeling guilty for those wat an approach towards shabad ...wow

  • @ravindersingh-kw4ji
    @ravindersingh-kw4ji 3 месяца назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @amanjotnirmaan2924
    @amanjotnirmaan2924 2 месяца назад +1

    Wmk 😊❤

  • @baljinderkaur7844
    @baljinderkaur7844 Год назад +2

    Satnam shri Waheguru sahib g very nice voice and Shabad hai bhai ji gbu WMK 🙏❤️🫶🙏❤️🙏❤️🙏❤️💐❤️💐❤️🙏❤️💐🙏💐❤️💐❤️💐

  • @22july..
    @22july.. 4 месяца назад +2

    Satnam shree waheguru sahib ji 🙏❣️❣️

  • @jyoti3859
    @jyoti3859 3 года назад +5

    Har jiyo khsm pyre waheguru ji❤️🥰🥰🙏🙏

  • @sukhmankapoor2750
    @sukhmankapoor2750 4 дня назад

    Bhut hi pyari avaaj ch gaya shabad .. waheguru ji bhai saab nu chardikalla ch rakhan 🙏🙏

  • @AmrikSingh01984
    @AmrikSingh01984 2 года назад +1

  • @khalsakathasagar1313
    @khalsakathasagar1313 Год назад +1

    🙏🙏🙏🙏🙏🙏🙏🙏🙏🙏🙏waheguru g app g da sukar hai. Appna hath hamesha sade sir te rakheo.Waheguru waheguru g

  • @kapilbhagya5596
    @kapilbhagya5596 4 года назад +7

    Dhan Guru Nanak Dev Ji.

  • @sahibsingh6600
    @sahibsingh6600 2 года назад +9

    Bhut anad aunda ji shabad sun k🙏🙏 waheguru ji

  • @BaljeetSingh-ed7ms
    @BaljeetSingh-ed7ms 5 лет назад +16

    Wheguru ji 🙏🙏 wheguru wheguru wheguru wheguru wheguru wheguru wheguru ji 🙏🙏🙏🙏🙏 wheguru ji 🙏🙏🙏🙏

  • @simarjitkaur5130
    @simarjitkaur5130 5 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @lokeshdharmshalani217
    @lokeshdharmshalani217 Год назад +1

    ❤ thank you bhai sahab ji Satnam Shri waheguru ji

  • @ਹਰਨੇਕਸਿੰਘਸਰਬਜੀਤਕੌਰ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-preet301
    @user-preet301 Год назад +2

    ਵਾਹਿਗੁਰੂ ਜੀ 🙏🙏

  • @pritpalsingh6589
    @pritpalsingh6589 5 лет назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀਂ ਮਿਹਰ ਕਰ ਸਭ ਤੇ ਜੀ

  • @gurjantsekhon1544
    @gurjantsekhon1544 3 года назад +4

    🌺🙏🌺🙏💐🙏💐ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਤੂੰ ਹੀ ਨਿਰੰਕਾਰ ਹੈ ਜੀਓ 🌹🙏🌹
    💐ਵਾਹਿਗੁਰੂ 💐ਵਾਹਿਗੁਰੂ💐 💐🌹ਵਾਹਿਗੁਰੂ 🌹ਵਾਹਿਗੁਰੂ 🌹🌹🏵ਵਾਹਿਗੁਰੂ🏵 ਵਾਹਿਗੁਰੂ🏵 🏵🌻ਵਾਹਿਗੁਰੂ🌻 ਵਾਹਿਗੁਰੂ 🌻🌻

  • @baneetkaur764
    @baneetkaur764 4 года назад +18

    My 5 months old baby listen this shabad and sleep immediately.This is his one of favourite shabad🙏🙏

    • @AD.1620
      @AD.1620 3 года назад +1

      It is

    • @garvitmunjal2655
      @garvitmunjal2655 2 года назад

      Waheguruji waheguruji waheguruji waheguruji waheguruji waheguruji waheguruji waheguruji waheguruji

  • @NavjotSGill
    @NavjotSGill 5 лет назад +4

    Bhoot hi mithi awaz rbb mehar mare ji

  • @apnerabdidiwanivijaylaxmi1126
    @apnerabdidiwanivijaylaxmi1126 3 года назад +7

    Waheguru ji waheguru ji waheguru ji🙏

  • @balbirkaur22
    @balbirkaur22 2 года назад +1

    Wahegurug ka khalsha wahegurug ki fateh wahegurug kirpa karog bhai sahibg nu darbar sahib bulalaug wahegurug🙏🙏🙏🙏🙏🌹🌹🙏🙏🌹🌹🌹🌹🙏🙏

  • @rpofficial2052
    @rpofficial2052 10 месяцев назад +1

    Bhai Baldev Singh Ji ❤

  • @gurasiskaur9739
    @gurasiskaur9739 Год назад +5

    Sweet voice
    Waheguru ji.......

  • @uniquetouch1824
    @uniquetouch1824 3 года назад +4

    Satnam waheguru ji 😊
    Kirpa kro ji❤️🙏🏻

  • @husanpreetsingh5317
    @husanpreetsingh5317 5 лет назад +12

    Waheguru ji da khalsa waheguru ji di fathe

  • @satnamkaur53
    @satnamkaur53 3 года назад +4

    ਵਾਹਿਗੁਰੂ ਤੇਰਾ ਸ਼ੁਕਰ ਹੈ !
    🌺🙏🌺🙏🌺🙏🌺

  • @SukhdevSingh-iu3df
    @SukhdevSingh-iu3df Год назад +2

    ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏

  • @parmjeetkaur1875
    @parmjeetkaur1875 5 лет назад +1

    ਕਲਜੁਗ ਮਹਿ ਕੀਰਤਨ ਪਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ

  • @prasadh55
    @prasadh55 5 лет назад +3

    Waho waho satgur patshah ji teri anant wadyai. Waheguru Fateh

  • @charanjeetsingh5953
    @charanjeetsingh5953 Год назад +3

    Waheguru ji sab da bhala karo ji 🙏🙏🙏🙏🙏

  • @SurinderKaur-xr7mm
    @SurinderKaur-xr7mm Год назад +1

    Waheguru Tera shukr aa malka ❤️❤️ v nice shabd g 🙏🙏

  • @jaswindersinghvirk5428
    @jaswindersinghvirk5428 3 года назад +2

    😊😊😊😭😭🙏🙏dhan guru Ramdas jie Waheguru jie Waheguru jie 🙏😍🤗

  • @gursharankaur5112
    @gursharankaur5112 5 месяцев назад +1

    ਵਾਹਿਗੁਰੂ ਜੀ ਮਿਹਰ ਕਰੋ🙏🏻🌸🙏🏻🌸

  • @sabhhtgg8835
    @sabhhtgg8835 Год назад

    Waheguru ji Waheguru ji Waheguru ji Waheguru ji Waheguru ji guru ramdas ji meher kro sab te sarbatt da bhla kro bhute bura time chal riha jagg te🙏🙏🙏🙏

  • @lipi276
    @lipi276 2 года назад +3

    Har har gun gave man mere ..karaj tera hove poora.. 🙏🙏🙏🌹🌹🌹

  • @SukhpreetSingh-gq8rp
    @SukhpreetSingh-gq8rp 2 месяца назад

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ❤❤❤❤❤❤🛐🛐🛐🛐🛐🛐🛐🛐🎉🎉🎉🎉🎉🎊🎊💕💕❤🙏🙏🙏🙏⚘⚘⚘⚘⚘⚘

  • @navneetpunj128
    @navneetpunj128 Год назад +3

    धन धन सतगुरु ❤

  • @veerpalchahal2487
    @veerpalchahal2487 4 года назад +2

    Bhai sahib ji tusi bahut sohna kirtan krde o dil krda suni hi jama

  • @GurpreetSingh-kb6ih
    @GurpreetSingh-kb6ih 5 лет назад

    Kewal kirtan he nahi panth lai hirde wich dunga dard rakhde han darbaar sahib di deoudi dhaun same kissee nu dard na hoiya par Bhai sahib da dard pargat ho giya asli parwan kirtniye namaskar

  • @savindersingh2915
    @savindersingh2915 4 года назад +1

    ਸਤਿਨਾਮੁਵਾਹਿਗੁਰੂਸਤਿਨਾਮੁਵਾਹਿਗੁਰੂ-ਸਤਿਗੁਰੂ ਕੀਸੇਵਾਸਫਲਹੈਅਜੇਕੋਇਕਰੈਚਿਤਲਾਐ-ਧੰਨੁਧੰਨੁਧੰਨਧੰਨੁਧੰਨੁਨਾਨਕੁਤੇਰੀਵਡੀਕਮਾਈ.

  • @pushpinderkaur1920
    @pushpinderkaur1920 10 месяцев назад +1

    Waheguru Ji 🙏. Boht he Sona shabad gurbani hai.

  • @garvitmunjal2655
    @garvitmunjal2655 2 года назад +1

    Waheguruji waheguruji waheguruji waheguruji waheguruji waheguruji waheguruji waheguruji waheguruji

  • @brarsidhu8035
    @brarsidhu8035 5 лет назад +6

    ਭਾਈ ਜੀ ਤੂਸੀ ਲਾਇਵ ਕੀਰਤਨ ਕਿੳ ਨਹੀਂ ਕਰਦੇ🙏🙏🙏

  • @sarabkohli3583
    @sarabkohli3583 4 года назад +20

    🙏🏼🙏🏼🙏🏼🙏🏼🙏🏼very clear and very soothing.

  • @savindersingh2915
    @savindersingh2915 4 года назад

    ,ਭੀਤੇਰੀਕੀਮਤ,ਨ- ਪਵੈ^^^^^***ਸਤਿਨਾਮੁਵਾਹਿਗੁਰੂ...

  • @piyushmotwani2236
    @piyushmotwani2236 Год назад +1

    Very soothing ...... Waheguru Ji 🙏🙏

  • @mohankaur7556
    @mohankaur7556 8 месяцев назад

    Waheguru waheguru waheguru ji 🙏🙏♥️
    Man Shant ho gia

  • @jggrewal2386
    @jggrewal2386 2 года назад +3

    ਵਾਹਿਗੁਰੂ ਜੀ ਕਿਰਪਾ ਕਰਨ 🙏🙏💐💐🌹🌹🙏🙏

  • @HarpreetKaur-v5v8h
    @HarpreetKaur-v5v8h 8 месяцев назад +2

    Dhan dhan baba deep singh ji 🙏🙏🙏🙏

  • @TofanBasmati
    @TofanBasmati 5 лет назад +11

    Beautiful shabad also Ragi Jatha #1
    This morning I hear this shabad lots of peace 🇨🇦🇨🇦🇨🇦🇨🇦🇨🇦

  • @mandykaur7799
    @mandykaur7799 Год назад +1

    Waheguru ji ❤

  • @ravinderjeetkaur1566
    @ravinderjeetkaur1566 4 года назад +2

    Satnam waheguru ji Satnam waheguru ji Satnam waheguru ji Satnam waheguru ji Satnam waheguru ji Satnam waheguru ji 🙏🙏🙏🙏

  • @JashandeepSingh-z9f
    @JashandeepSingh-z9f Месяц назад

    ੴ || ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏